DILJIT DOSANJH | Noor Nanak | Gurbani Shabad | Bhai Gopal Singh Ragi | Devotional Song | Punjabi

Поділитися
Вставка
  • Опубліковано 2 лют 2025

КОМЕНТАРІ • 1 тис.

  • @diljitdosanjh
    @diljitdosanjh 2 місяці тому +1240

    Gurpurab Dian Sari Sangat Nu Vadhaiyan 🙏🏽 SHUKAR

    • @lovecooper6
      @lovecooper6 2 місяці тому +20

      Sabh te vadda satgur nanak 🙏🙏🙏🙏 Thanks diljit bhaji ❤️❤️❤️❤️

    • @gurpreetkhokher243
      @gurpreetkhokher243 2 місяці тому +18

      ਧੰਨ ਗੁਰੂ ਨਾਨਕ ਪਾਤਸ਼ਾਹ ਜੀ 🙏🏼

    • @sukhbirsinghsohal2895
      @sukhbirsinghsohal2895 2 місяці тому +9

      Diljit veere tuhade nl ik kmm c urgent , Kive contact kra thanu

    • @COPxPB
      @COPxPB 2 місяці тому +4

      @@diljitdosanjh Thonu V Vadhayian Veere ❤️🌸

    • @jagjitsingh809
      @jagjitsingh809 2 місяці тому +5

      Lakh Lakh vadhaiyan veer g❤

  • @singh_ster
    @singh_ster 2 місяці тому +417

    ਅਸੀਂ ਕਿੰਨੇ ਅਮੀਰ ਹਾਂ ਸਾਡੇ ਕੋਲ ਗੁਰੂ ਨਾਨਕ ਪਾਤਸ਼ਾਹ ਜੀ ਹਨ।❤🙏

    • @rupjitpanesar6468
      @rupjitpanesar6468 2 місяці тому +15

      Absolutely.. and ohna da bakshiya hoya amritvela🙏🙏

    • @princerai7270
      @princerai7270 2 місяці тому +4

      ਵਾਹ 🙏🙏

    • @jagpreetsingh4084
      @jagpreetsingh4084 2 місяці тому +3

    • @ManjeetKaur-ce4wr
      @ManjeetKaur-ce4wr 2 місяці тому +6

      Richest Sikhi, not because of money but because of our Guru sahebaan & their anmol teachings🙏🏻🙏🏻🙏🏻🙏🏻🙏🏻🙏🏻🙏🏻🙏🏻

    • @PardeepKumar-v3l4m
      @PardeepKumar-v3l4m 2 місяці тому +4

      Amir.nahin.sab.toh.amir.haan

  • @daljitsingh4816
    @daljitsingh4816 2 місяці тому +164

    ਦਿਲਜੀਤ ਦੋਸਾਂਝ ਦਾ ਬਹੁਤ ਵਦੀਆ ਇਨਸਾਨ ਹੈ ,ਆਪਣੇ ਸ਼ੋ ਜਰੂਰ ਕਰ ਰੀਆ ਪਰ ਉਸ ਪਰਮਾਤਮਾ ਨੂੰ ਨਹੀਂ ਭੁੱਲਦਾ ਹਰ ਸਾਲ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਜਰੂਰ ਕੱਢਦਾ।

    • @malkitsinghsandhu7225
      @malkitsinghsandhu7225 2 місяці тому +1

      ਦਲਜੀਤ ਸਿੰਘ ਜੀ ਇਹ ਸ਼ਬਦ ਨਹੀਂ ਹੈ , ਧਾਰਮਿਕ ਗੀਤ ਹੈ , ਸ਼ਬਦ ਗੁਰਬਾਣੀ ਗਾਇਨ ਨੂੰ ਕਿਹਾ ਜਾਂਦਾ ਹੈ

  • @official_deva74193
    @official_deva74193 2 місяці тому +18

    ਮੈ ਬਹੁਤ ਹੀ ਗਰੀਬ ਸੀ ਜਦੋ ਬਾਬੇ ਨਾਨਕ ਜੀ ਦਾ ਲੜ ਫੜਿਆ ਤਾ ਮੈ ਹਰ ਰੋਜ ਜਪਜੀ ਸਾਹਿਬ ਜੀ ਦਾ ਪਾਠ 5 ਵਾਰ ਕਰਦਾ ਸੀ ਬਾਬਾ ਜੀ ਨੇ 2 ਸਾਲ ਵਿਚ ਹੀ ਅਮੀਰ ਕਰ ਦਿੱਤਾ ਅੱਜ ਮੇਰੇ ਕੋਲ ਸਭ ਕੁੱਝ ਆ
    ਇਹ ਕਿਰਪਾ ਬਾਬੇ ਨਾਨਕ ਜੀ ਦੀ ਆ
    ਧੰਨ ਧੰਨ ਬਾਬਾ ਨਾਨਕ ਜੀ🙏🏻

  • @DeepThind-iv6vw
    @DeepThind-iv6vw 2 місяці тому +117

    ਛੋਟੇ ਹੁੰਦੇ ਜਦੋਂ ਖੇਤ ਰਿਹਾ ਕਰਦੇ ਸੀ, ਸਵੇਰੇ ਸਵੇਰੇ ਅੱਖ ਖੁੱਲਣ ਤੋ ਇਹ ਬਾਣੀ ਪਹਿਲਾ ਹੀ ਚੱਲ ਰਹੀ ਹੁੰਦੀ ਸੀ, ਇਹ ਸਬਦ ਅੱਜ ਜਦੋ ਸੁਣਿਆ ਤਾਂ ਉਸ ਸਮੇਂ ਵਿੱਚ ਕੁਝ ਨਾਲਦੇ ਅਤੇ ਕੁਝ ਪਰਿਵਾਰਕ ਮੈਂਬਰ ਜੌ ਜਿਉਂਦੇ ਸਨ ਸਭ ਯਾਦ ਆ ਗਏ , ਅੱਖ ਗਿੱਲੀ ਹੋਈ, ਆਉਣਾ ਜਾਣਾ ਸਭ ਨੇ ਆ, ਪਰ ਔ ਸਮਾਂ ਸਮਾਂ ਸੀ ਮੇਰਾ 89 ਦਾ ਬਰਥ ਆ, ਬਹੁਤੇ ਇਸ ਸ਼ਬਦ ਨੂੰ ਸੁਣਕੇ ਆਪਣੇ ਬਚਪਨ ਵਿੱਚ ਗਏ ਹੋਣੇ,, ਮੈਂ ਅੱਜ ਦੇ ਸਮੇਂ ਯੂਰਪ ਵਿੱਚ ਹਾਂ ਅਤੇ ਇੱਥੇ ਹੀ ਕੰਮ ਕਾਰ ਸੈੱਟ ਕਰ ਲਿਆ, ਬਾਬੇ ਦੀ ਕਿਰਪਾ ਨਾਲ ਰੋਟੀ 2 ਸਮੇਂ ਦੀ ਅਤੇ ਚੰਗੀ ਕਮਾਈ ਮਿਲੀ ਜਾਂਦੀ ਆ , ਪਰ ਇਸ ਸ਼ਬਦ ਬਾਬੇ ਦੀ ਬਾਣੀ ਨੂੰ ਬਹੁਤ ਸਾਲ ਬਾਅਦ ਸੁਣਿਆ ,ਪਤਾ ਨੀ ਸੀ ਕਿ ਇਕ ਅਜਿਹੀ ਅੱਗ ਲਾ ਦੇਣੀ ਅੰਦਰ ਵੀ ਕਯੋਂ ਆਏ ਪੰਜਾਬ ਤੋ , ਜਦੋਂ ਦਾ ਸੁਣ ਰਿਹਾ repeat ਤੇ ਚੱਲ ਰਹੀ ਆ ਬਾਣੀ ਬਾਬੇ ਦੀ, ਔ ਸਮਾਂ ਔ ਮੌਸਮ , ਔ ਹਲਕੀ ਹਲਕੀ ਪਰਾਲੀ ਦੀ ਅੱਗ , ਦੀਵਾਲੀ ਦੇ ਮਿੱਠੇ ਮਿੱਠੇ j ਮੌਸਮ , ਖੁੱਲੇ ਖਾਣੇ ਪੀਣੇ, ਬੱਸ ਇਹੀ ਕਹੂੰਗਾ ਬਾਬਾ ਨਾਨਕ ਜੀ ਸਭ ਨੂੰ ਤੰਦਰੁਸਤੀ ਬਖਸ਼ਣ ਅਤੇ ਕੋਈ ਘਰ ਬਾਰ ਛੱਡਣ ਨੂੰ ਮਜਬੂਰ ਨਾ ਹੋਵੇ, ਜੌ ਵੀਰ ਭੈਣ ਮੇਰੇ ਵਾਂਗੂੰ ਉਸ ਸਮੇਂ ਦਾ ਜਾਯਾ (ਜੰਮਪਲ) ਓਹੀ ਸਮਝ ਸਕਦਾ ਇਸ ਗੱਲ ਨੂੰ , ਸੱਤ ਸ਼੍ਰੀ ਆਕਾਲ ਜੀ

    • @Jpsinghchahal
      @Jpsinghchahal 2 місяці тому +3

      Rab tuhanu khush rakhe jo bitya jis te bitya ohi janda (waheguru ji ) 🙏

    • @manpritsingh9717
      @manpritsingh9717 2 місяці тому +2

      ਬਿਲਕੁਲ ਮੈਂ ਆਪਣੇ ਬਚਪਨ ਵਿੱਚ ਵਿਚਰ ਰਿਹਾ ਹਾਂ

    • @malkitsinghsandhu7225
      @malkitsinghsandhu7225 2 місяці тому +3

      ਦੀਪ ਥਿੰਦ ਜੀ , ਇਹ ਗੁਰਬਾਣੀ ਨਹੀਂ ਹੈ , ਇੱਕ ਗੀਤ ਹੈ ਜੋਂ ਗੁਰੂ ਸਾਹਿਬ ਜੀਉ ਨੂੰ ਸੰਬੋਧਨ ਹੋ ਕੇ ਗਾਇਆ ਗਿਆ ਹੈ , ਪਰ ਜਦੋਂ ਤੁਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਉ ਮਹਾਰਾਜ ਜੀ ਦੀ ਗੁਰਬਾਣੀ ਸੁਣੋਗੇ ਤਾਂ ਤੁਹਾਨੂੰ ਹੋਰ ਵੀ ਅਨੰਦ ਆਵੇਗਾ
      ਪਰ ਸਾਡੀ ਕੌਮ ਦੀ ਵੱਡੀ ਤ੍ਰਾਸਦੀ ਇਹ ਹੈ ਕਿ ਤਿੰਨ ਕਰੋੜ ਦੀ ਗਿਣਤੀ ਵਾਲੀ ਸਿੱਖ ਕੌਮ ਵਿੱਚੋਂ ਬੜ੍ਹੀ ਮੁਸ਼ਕਿਲ ਨਾਲ ਦਸ ਹਜ਼ਾਰ ਦੀ ਗਿਣਤੀ ਵਾਲੇ ਸਿੱਖ ਹੀ ਗੁਰਬਾਣੀ ਸੁਣਦੇ ਅਤੇ ਪੜ੍ਹਦੇ ਹਨ , ਇਸ ਗੀਤ ਥੱਲੇ ਲਿਖੇ ਗਏ ਜ਼ਿਆਦਾਤਰ ਕੁਮੈਂਟਾਂ ਵਿੱਚ ਲੋਕਾਂ ਵੱਲੋਂ ਇਸ ਗੀਤ ਨੂੰ ਗੁਰਬਾਣੀ ਹੀ ਦੱਸਿਆ ਗਿਆ , ਹੁਣ ਤੁਸੀਂ ਆਪ ਸਹਿਜੇ ਹੀ ਅੰਦਾਜ਼ਾ ਲਗਾ ਲਵੋ ਕਿ ਸਾਡੀ ਕੌਮ ਨੂੰ ਗੁਰਬਾਣੀ ਅਤੇ ਇੱਕ ਗੀਤ ਵਿੱਚਲੇ ਫ਼ਰਕ ਦਾ ਕਿੰਨਾ ਕੁ ਗਿਆਨ ਹੈ , ਗੁਰੂ ਮਹਾਰਾਜ ਜੀਉ ਹੀ ਰਾਖੇ ਹਨ ਸਾਡੀ ਕੌਮ ਦੇ , ਨਹੀਂ ਤਾਂ ਅਸੀਂ ਕੋਈ ਕਸਰ ਨਹੀਂ ਛੱਡੀ ਹੋਈ ਕੌਮ ਨੂੰ ਖ਼ਤਮ ਕਰਨ ਦੀ

    • @RAMNIKK
      @RAMNIKK 2 місяці тому +1

      Same here. sun ke dil os saame with chla gya te akhan nam ho gaiyan. main vi Europe ch haan . tusi kis mulk ch ho?

    • @DeepThind-iv6vw
      @DeepThind-iv6vw 2 місяці тому +1

      @RAMNIKK mai pehla Germany ch c , 2 saal Germany ch riha , but es time mai portugal vich haa, ate tusi

  • @AmanpreetSingh-ny7if
    @AmanpreetSingh-ny7if 2 місяці тому +70

    ਇਸ ਦਾ ਹੀ ਇੰਤਜ਼ਾਰ ਰਹਿੰਦਾ ਏ ਕਿ ਦਿਲਜੀਤ ਦੁਸਾਂਝ ਕਦੋਂ ਗੁਰਪੁਰਬ ਤੇ ਨਵਾਂ ਸ਼ਬਦ ਲੈਕੇ ਆਉਣਗੇ, ਵਾਹਿਗੁਰੂ ਜੀ ਧੰਨ ਗੁਰੂ ਨਾਨਕ ਜੀ 🙏🏻🌹🌷🎉🎊🪔🪔🪔🪔

    • @manpritsingh9717
      @manpritsingh9717 2 місяці тому +3

      ਭਾਜੀ ਇਹ ਭਾਈ ਗੋਪਾਲ ਸਿੰਘ ਜੀ ਦਾ ਗਾਇਆ ਹੋਇਆ ਹੈ 50 ਸਾਲ ਪੁਰਾਣਾ ਹੈ ਦਿਲਜੀਤ ਨੇ ਆਪਣੀ ਆਵਾਜ਼ ਵਿੱਚ ਦੁਬਾਰਾ ਗਾਇਆ ਹੈ

    • @malkitsinghsandhu7225
      @malkitsinghsandhu7225 2 місяці тому

      ਅਮਨਪ੍ਰੀਤ ਸਿੰਘ ਜੀ ਇਸਨੂੰ ਸ਼ਬਦ ਨਹੀਂ ਕਿਹਾ ਜਾ ਸਕਦਾ, ਗੀਤ ਜਾਂ ਧਾਰਨਾ ਕਹਿ ਸਕਦੇ ਹੋ , ਸ਼ਬਦ ਗੁਰਬਾਣੀ ਵਿੱਚੋਂ ਗਾਇਨ ਕੀਤੀ ਬਾਣੀ ਨੂੰ ਕਹਿੰਦੇ ਹਨ

  • @luckydabbatwala4957
    @luckydabbatwala4957 2 місяці тому +367

    ਫੈਨ ਤਾਂ ਦਲਜੀਤ ਜੀ ਦਾ ਮੈ ਪਰ ਇਹ ਪਹਿਲਾ ਗਾਣਾ ਹੈ ਹੋ ਰੀਲ ਦੇਖ ਦੇ ਸਾਰ ਮੰਨ ਵਿੱਚ ਸੁਣਨ ਦੀ ਇੱਛਾ ਜਾਗੀ ਤੇ ਮੈ ਲਗਾਤਾਰ 8 ਬਾਰ ਇਹ ਗਾਣਾ ਸੁਣ ਚੁਕਿਆ ਹਾਂ ਬੱਸ ਇੱਕ ਹੀ ਗੱਲ ਆਖਾਂਗਾ ( ਵਾਹ ਦਿਲਜੀਤ)

  • @NaturalContents
    @NaturalContents 2 місяці тому +164

    ਹਰ ਵਾਰ ਦੇ ਗੁਰਪੁਰਬ ਵਾਂਗ ਏਸ ਵਾਰ ਵੀ ਉਡੀਕ ਸੀ
    ਗੁਰੂ ਨਾਨਕ ਸਾਹਿਬ ਦੀ ਉਸਤਤ ਦੀ
    ਦਿਲਜੀਤ ਦੀ ਆਵਾਜ਼ ਤੋਂ 🪔

    • @tarans3110
      @tarans3110 2 місяці тому +2

      Same 🙏

    • @mandeepbrar1979
      @mandeepbrar1979 2 місяці тому +1

      Same. But somehow umeed si ke Bai Harmanjeet da likhya hoya houga 😀.

  • @surindersohal1506
    @surindersohal1506 2 місяці тому +107

    ਭਾਈ ਸਾਹਿਬ ਗੋਪਾਲ ਸਿੰਘ ਰਾਗੀ ਜੀ ਦਾ ਸ਼ਬਦ ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ 🙏🙏
    ਦਿਲਜੀਤ ਦੁਸਾਂਝ ਨੇ ਵੀ ਬਹੁਤ ਰੂਹ ਨਾਲ ਗਾਇਆ ਹੈ ਹਰ ਸਾਲ ਉਡੀਕ ਹੁੰਦੀ ਹੈ ਬਾਬੇ ਨਾਨਕ ਜੀ ਦੇ ਸ਼ਬਦ ਦਾ ....ਬਾਬਾ ਜੀ ਅਪਣੀ ਅਪਣੀ ਕਿਰਪਾ ਏਦਾਂ ਹੀ ਦਿਲਜੀਤ ਤੁਹਾਡੇ ਤੇ ਬਣਾਈ ਰੱਖਣ 🙏🙏🙏

    • @harrytoor696
      @harrytoor696 2 місяці тому +1

      Bilkul g

    • @malkitsinghsandhu7225
      @malkitsinghsandhu7225 2 місяці тому +1

      ਵੀਰ ਜੀ , ਇਹ ਧਾਰਮਿਕ ਗੀਤ ਹੈ , ਨਾ ਕਿ ਸ਼ਬਦ
      ਸ਼ਬਦ ਤਾਂ ਸ਼ਾਇਦ ਦਿਲਜੀਤ ਦੋਸਾਂਝ ਨੇ ਕਦੇ ਗਾਇਆ ਹੀ ਨਹੀਂ ਹੈ

  • @khozee007
    @khozee007 2 місяці тому +57

    ਮੇਰੇ ਮੰਮੀ ਕਹਿੰਦੇ ਅਸੀ ਛੋਟੇ ਹੁੰਦੈ ਹਰ ਰੋਜ਼ ਗੁਰੂਦਵਾਰਾ ਸਾਹਿਬ ਜਾ ਕੇ ਸੁਣਿਆ ਕਰਦੇ ਸੀ। ਬੋਹਤ ਵਧੀਆ ਸ਼ਬਦ ਹੈ । ❤❤

    • @malkitsinghsandhu7225
      @malkitsinghsandhu7225 2 місяці тому

      ਇਹ ਧਾਰਮਿਕ ਗੀਤ ਹੈ ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ
      ਗੁਰਬਾਣੀ ਅਤੇ ਧਾਰਮਿਕ ਗੀਤ ਦੀ ਤੁਲਨਾ ਕਰਨਾ ਗ਼ਲਤ ਹੈ , ਦੋਹਾਂ ਵਿੱਚ ਬਹੁਤ ਵੱਡਾ ਫਰਕ ਹੈ , ਗੁਰਬਾਣੀ ਗੁਰੂ ਸਾਹਿਬਾਨ ਜੀਓ ਦੁਆਰਾ ਲਿਖੀ ਹੋਈ ਹੈ ਅਤੇ ਸਾਡੀ ਮੌਜੂਦਾ ਗੁਰੂ ਹੈ , ਧਾਰਮਿਕ ਗੀਤ ਕਿਸੇ ਸਧਾਰਨ ਪੁਰਖ਼ ਦਾ ਲਿਖਿਆ ਹੋਇਆ ਹੋ ਸਕਦਾ ਹੈ
      ਇਸ ਲਈ ਧਾਰਮਿਕ ਗੀਤ ਨੂੰ ਸ਼ਬਦ ਕਹਿਣਾ ਠੀਕ ਨਹੀਂ ਹੈ

  • @raghvirsinghhans02
    @raghvirsinghhans02 2 місяці тому +78

    ਵਾਹ ਜੀ ਵਾਹ ਹਰ ਸਾਲ ਦੀ ਤਰਾ ਦਿਲਜੀਤ ਵੀਰ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਬਦ ਕੀਤਾ।ਬਹੁਤ ਬਹੁਤ ਪਿਆਰ.... ਇੱਕ ਬੇਨਤੀ ਇਹ ਵੀ ਕਿ ਜੇ ਕਿਤੇ ਹੈਦਰਾਬਾਦ ਸੋਅ ਤੇ ਭੈਣ ਨਾਨਕੀ ਦਾ ਵੀਰ ਸਬਦ ਗਾ..ਦਿੱਤਾ ਜਾਵੇ ਤਾ ਕਮਾਲ ਹੋ ਜਾਉ❤🌻☝

    • @lovecooper6
      @lovecooper6 2 місяці тому +8

      nai veerji Concert te nai changa lagda ... Eh beadbi hoyu .... othe alchohol v serve kiti jandi hai.... Vese Diljit ik Onkar naal hi har show shuru krda hai

    • @maahivirk9580
      @maahivirk9580 2 місяці тому +1

      Bahot intezaar krn to bad,,, thanks dil jitan wale dear diljit ❤❤

    • @malkitsinghsandhu7225
      @malkitsinghsandhu7225 2 місяці тому

      ਇਹ ਧਾਰਮਿਕ ਗੀਤ ਹੈ ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ
      ਗੁਰਬਾਣੀ ਅਤੇ ਧਾਰਮਿਕ ਗੀਤ ਦੀ ਤੁਲਨਾ ਕਰਨਾ ਗ਼ਲਤ ਹੈ , ਦੋਹਾਂ ਵਿੱਚ ਬਹੁਤ ਵੱਡਾ ਫਰਕ ਹੈ , ਗੁਰਬਾਣੀ ਗੁਰੂ ਸਾਹਿਬਾਨ ਜੀਓ ਦੁਆਰਾ ਲਿਖੀ ਹੋਈ ਹੈ ਅਤੇ ਸਾਡੀ ਮੌਜੂਦਾ ਗੁਰੂ ਹੈ , ਧਾਰਮਿਕ ਗੀਤ ਕਿਸੇ ਸਧਾਰਨ ਪੁਰਖ਼ ਦਾ ਲਿਖਿਆ ਹੋਇਆ ਹੋ ਸਕਦਾ ਹੈ
      ਇਸ ਲਈ ਧਾਰਮਿਕ ਗੀਤ ਨੂੰ ਸ਼ਬਦ ਕਹਿਣਾ ਠੀਕ ਨਹੀਂ ਹੈ

    • @raghvirsinghhans02
      @raghvirsinghhans02 2 місяці тому

      @@malkitsinghsandhu7225 👍🏻🙏

  • @NowPlayHoneyBhatoa
    @NowPlayHoneyBhatoa 2 місяці тому +39

    ਜਦੋਂ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਜੀ ਦਾ ਪ੍ਰਕਾਸ਼ ਪੁਰਬ ਆਉਂਦਾ ਹੈ ਤਾਂ ਪਹਿਲਾ ਖਿਆਲ ਇਹ ਆਉਂਦਾ ਹੈ ਕਿ ਦਿਲਜੀਤ ਭਾਜੀ ਦਾ ਸ਼ਬਦ ਆਉਣਾ ਹੈ ਜਿਸ ਚ ਮੇਰੇ ਨਾਨਕ ਦੀ ਸਿਫਤ ਹੋਣੀ ਹੈ। ਇਸ ਲਈ ਤੁਹਾਡੇ ਸ਼ਬਦ ਦੀ ਹਰ ਸਾਲ ਉਡੀਕ ਰਹਿੰਦੀ ਹੈ। ਬੱਸ ਇਸ ਵਾਰ ਥੋੜੀ ਕਮੀਂ ਰਹਿ ਗਈ ਪਰ ਆਸ ਹੈ ਅਗਲੇ ਸਾਲ ਉਹ ਕਮੀਂ ਤੁਸੀਂ ਪੂਰੀ ਜਰੂਰ ਕਰੂੰਗੇ🙏🏻

    • @Baljindersohi13
      @Baljindersohi13 2 місяці тому +3

      Ki kmmi reh gyi veer.....asi kon hune shabad vich kmmiya kddn vlle

    • @KaurKirandeep02
      @KaurKirandeep02 2 місяці тому +2

      True

    • @Buntiwriter
      @Buntiwriter 2 місяці тому +2

      ਵਾਹਿਗੁਰੂ ਸ਼ਬਦ ਜਿਸ ਚ ਆ ਜਾਏ ਫਿਰ ਕਮੀਆ ਨਾਈ ਝੋਲੀਆਂ ਭਰਦੀਆਂ ਵੀਰ ਜੀ

    • @Mk2023-lh9xm
      @Mk2023-lh9xm 2 місяці тому +1

      m.ua-cam.com/video/VbQz64rOz64/v-deo.html
      Original by Bhai Gopal Singh Ji

    • @jyotikandhola9589
      @jyotikandhola9589 2 місяці тому +1

      Kina sohna gaayea diljit dosangh ne.. kina skoon milda sun k

  • @HarryNagra
    @HarryNagra 2 місяці тому +37

    ਜੇ ਨਜ਼ਰਾਂ ਦੇ ਵਿੱਚ ਨਾਨਕ ਹੈ
    ਤਾਂ ਹਰ ਪਾਸੇ ਨਨਕਾਣਾ ਹੈ 🙏🙏🙏

  • @singhstudypoint5129
    @singhstudypoint5129 2 місяці тому +22

    ਇਹ ਗੀਤ ਮੈਂ ਆਪਣੇ ਬਚਪਨ ਵਿੱਚ ਸੁਣਿਆ ਕਰਦਾ ਸੀ । ਅੱਜ ਦਿਲਜੀਤ ਨੇ ਯਾਦਾਂ ਤਾਜਾ ਕਰ ਦਿੱਤੀਆ। ਮੈਂ ਇਸ ਕੈਸੇਟ ਵਿੱਚ ਆਪਣੀ ਤੋਤਲੀ ਜਹੀ ਆਵਾਜ਼ ਵੀ ਰਿਕਾਰਡ ਕੀਤੀ ਹੋਈ ਆ।

  • @sukhwindersukhi7616
    @sukhwindersukhi7616 2 місяці тому +19

    ਸ਼ਬਦਾਂ ਚ ਬਿਆਨ ਕਰਨਾ ਕਿ ਦਲਜੀਤ ਤੁਸੀ ਗੁਰਪੁਰਬ ਦੇ ਪਾਵਨ ਦਿਹਾੜੇ ਤੇ ਰੂਹਾਨੀ ਸ਼ਬਦ ਸੰਗਤ ਲਈ ਲੈਕੇ ਆਏ ਬਹੁਤ ਬਹੁਤ ਧੰਨਵਾਦ 🙏 ਧੰਨ ਗੁਰ ਨਾਨਕ😊

    • @malkitsinghsandhu7225
      @malkitsinghsandhu7225 2 місяці тому

      ਇਹ ਧਾਰਮਿਕ ਗੀਤ ਹੈ ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ
      ਗੁਰਬਾਣੀ ਅਤੇ ਧਾਰਮਿਕ ਗੀਤ ਦੀ ਤੁਲਨਾ ਕਰਨਾ ਗ਼ਲਤ ਹੈ , ਦੋਹਾਂ ਵਿੱਚ ਬਹੁਤ ਵੱਡਾ ਫਰਕ ਹੈ , ਗੁਰਬਾਣੀ ਗੁਰੂ ਸਾਹਿਬਾਨ ਜੀਓ ਦੁਆਰਾ ਲਿਖੀ ਹੋਈ ਹੈ ਅਤੇ ਸਾਡੀ ਮੌਜੂਦਾ ਗੁਰੂ ਹੈ , ਧਾਰਮਿਕ ਗੀਤ ਕਿਸੇ ਸਧਾਰਨ ਪੁਰਖ਼ ਦਾ ਲਿਖਿਆ ਹੋਇਆ ਹੋ ਸਕਦਾ ਹੈ
      ਇਸ ਲਈ ਧਾਰਮਿਕ ਗੀਤ ਨੂੰ ਸ਼ਬਦ ਕਹਿਣਾ ਠੀਕ ਨਹੀਂ ਹੈ

  • @SunitaRani-wh8gd
    @SunitaRani-wh8gd 2 місяці тому +4

    ਵਾਹ ਦਲਜੀਤ ਭਾਈ। ਮੇਰੇ ਪਾਪਾ ਜੀ ਗਾਉਂਦੇ ਸੀ ਇਹ ਗੀਤ ਬਹੁਤ ਕੁੱਝ ਯਾਦ ਆ ਗਿਆ ਹੈ ! ਮੈ ਪਤਾ ਨਹੀਂ ਕਿੰਨੀ ਕੁ ਵਾਰੀ ਸੁਣ ਲਿਆ ਹੈ ਪਰ ਮਨ ਵਿੱਚ ਬਹੁਤ ਅੱਛੀ ਫੀਲਿੰਗ ਆ ਰਹੀ ਹੈ

  • @harmanjeetsinghvirdi
    @harmanjeetsinghvirdi 2 місяці тому +44

    Mai swer da udeek rea se
    Ki aj baba g da shabad nai aya diljit walon ….. so finally ❤

    • @lovecooper6
      @lovecooper6 2 місяці тому +4

      main te yrr poore saal wait krda .... Mummy mere AAr nanak everyday sunde aa 🙏

    • @Reyanshart
      @Reyanshart 2 місяці тому

      Same here

    • @shranjitkaur9243
      @shranjitkaur9243 2 місяці тому

      I was too

    • @malkitsinghsandhu7225
      @malkitsinghsandhu7225 2 місяці тому

      ਇਹ ਧਾਰਮਿਕ ਗੀਤ ਹੈ ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ

  • @GurpreetSingh-ur2wk
    @GurpreetSingh-ur2wk 2 місяці тому +20

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀ ਸਮੂਹ ਗੁਰਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਗੁਰੂ ਸਾਹਿਬ ਵੱਲੋਂ ਦਿੱਤੇ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥

  • @taranmotionvideos9253
    @taranmotionvideos9253 2 місяці тому +20

    ਮੇਨੂ ਰੋਣਾ ਆਇਆ ਸੁਨ ਕੇ ਸੁਖੁ ਮਿਲਿਆ
    menu rona aaya sun ke sukoon mileya

  • @baljeetkaur7335
    @baljeetkaur7335 Місяць тому +1

    Guru NANAK ਜੀ ਦੀ ਬੜੀ ਮੇਹਰ ਹੈ ਆਪ ਜੀ ਤੇ. ਸੁਣਦੀ ਦੇ ਅੱਖਾਂ ਚੋਂ ਆਪ ਮੁਹਾਰੇ ਨੀਰ ਵਹਿਣ ਲੱਗਦਾ ਹੈ। pehli ਵਾਰੀ ਸੁਣਿਆ ਤਾਂ ਭੁੱਬਾਂ ਨਿੱਕਲ ਗਈਆਂ ਸਨ। ਜੁਗ ਜੁਗ ਜੀਓ

  • @akashbajwa4647
    @akashbajwa4647 2 місяці тому +16

    ਮਾਹਰਾਜ ਜੀ ਆਪਣੀ ਮਹਿਰ ਭਰੀ ਨਿਗਾ ਸਦਾ ਬਣਾਈ ਰੱਖਣ❤

  • @nikkykaur9282
    @nikkykaur9282 2 місяці тому +15

    ਗੁਰੂਪੁਰਬ ਦੀਆ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🙏🎉

  • @purnima_sethi25
    @purnima_sethi25 2 місяці тому +49

    I am a complete total fan of "one pure audio dropped on every Gurupurab" Diljit. Never put an end to this 🙏

  • @bindersroye3153
    @bindersroye3153 2 місяці тому +11

    ਜਿਓੰਦਾ ਰਹਿ ਬਾਈ ਰਬ ਹੋਰ ਤਰੱਕੀਆਂ ਬਖਸ਼ੇ ਤੁਹਾਨੂੰ ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹੋ ਤੁਸੀਂ . ਐਨੇ ਵੱਡੇ ਮੁਕਾਮ ਤੇ ਪਹੁੰਚ ਕੇ ਵੀ ਰੱਬ ਦੇ ਕਿੰਨੇ ਨੇੜੇ ਹੋ ਤੁਸੀਂ . ਹਰ ਸਾਲ ਗੁਰਨਾਨਕ ਦੇਵ ਜੀ ਗੁਰਪੁਰਬ ਤੇ ਤੁਹਾਡੇ ਧਾਰਮਿਕ ਗੀਤ ਦੀ ਬਹੁਤ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਤੇ ਤੁਸੀਂ ਦਿਲ ਖੁਸ਼ ਕਰ ਦਿੰਦੇ ਹੋ ਉਸ ਉਪਰ ਖਰਾ ਉਤਰ ਕੇ .......🙏🙏🙏

  • @KaranveerAneja
    @KaranveerAneja 2 місяці тому +26

    ਸਾਰੇ ਸਿੱਖਾਂ ਵੱਲੋ ਦਿਲੋਂ ਪਿਆਰ ਤੇ ਸਤਕਾਰ ਦਿਲਜੀਤ ਵੀਰੇ 💝🪯

  • @SimranKaur-xh1xn
    @SimranKaur-xh1xn 2 місяці тому +4

    ਧੰਨ ਧੰਨ ਗੁਰੂ ਨਾਨਕ ਦੇਵ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ❤❤❤

  • @RoohdeepSidhu
    @RoohdeepSidhu 2 місяці тому +8

    ਸਤਿਗੁਰ ਨਾਨਕ ਪ੍ਰਗਟਿਆ
    ਮਿਟੀ ਧੁੰਦ ਜੱਗ ਚਾਨਣ ਹੋਇਆ ll
    ♥️🤲🏻

  • @kashmirsinghbhullar1047
    @kashmirsinghbhullar1047 3 дні тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurbindertagger69
    @gurbindertagger69 2 місяці тому +12

    ਕਿੰਨਾ ਇਨਸਾਫ ਕਰਦਾ ਦਿਲਜੀਤ ਹਰੇਕ ਗੁਰਬਾਣੀ ਸ਼ਬਦ ਜਾਂ ਗੀਤ ਨਾਲ ,ਭਾਵੇਂ ਉਹ ਪਹਿਲਾਂ ਕਿਸੇ ਹੋਰ ਦੇ ਗਾਏ ਹੋਣ--ਬਾਕਮਾਲ

    • @malkitsinghsandhu7225
      @malkitsinghsandhu7225 2 місяці тому

      ਗੁਰਬਾਣੀ ਨੂੰ ਤਾਂ ਸ਼ਾਇਦ ਦਿਲਜੀਤ ਦੋਸਾਂਝ ਨੇ ਕਦੇ ਗਾਇਆ ਹੀ ਨਹੀਂ
      ਇਹ ਧਾਰਮਿਕ ਗੀਤ ਹੈ ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ
      ਗੁਰਬਾਣੀ ਅਤੇ ਧਾਰਮਿਕ ਗੀਤ ਦੀ ਤੁਲਨਾ ਕਰਨਾ ਗ਼ਲਤ ਹੈ , ਦੋਹਾਂ ਵਿੱਚ ਬਹੁਤ ਵੱਡਾ ਫਰਕ ਹੈ , ਗੁਰਬਾਣੀ ਗੁਰੂ ਸਾਹਿਬਾਨ ਜੀਓ ਦੁਆਰਾ ਲਿਖੀ ਹੋਈ ਹੈ ਅਤੇ ਸਾਡੀ ਮੌਜੂਦਾ ਗੁਰੂ ਹੈ , ਧਾਰਮਿਕ ਗੀਤ ਕਿਸੇ ਸਧਾਰਨ ਪੁਰਖ਼ ਦਾ ਲਿਖਿਆ ਹੋਇਆ ਹੋ ਸਕਦਾ ਹੈ
      ਇਸ ਲਈ ਧਾਰਮਿਕ ਗੀਤ ਨੂੰ ਸ਼ਬਦ ਕਹਿਣਾ ਠੀਕ ਨਹੀਂ ਹੈ

  • @singhharjindersingh4414
    @singhharjindersingh4414 Місяць тому +1

    ਇਸ ਸ਼ਬਦ ਨੂੰ ਸੁਣ ਕੇ ਮਨ ਮਸਤੀ ਵਿਚ ਝੂਮਣ ਲੱਗ ਪੈਂਦਾ ਹੈ।। ਕਿਸੇ ਅਲਗ ਹੀ ਵਾਤਾਵਰਣ ਨੂੰ ਮਹਿਸੂਸ ਕਰਦਾ ਹੈ ਮਨ

  • @ujjwalarora6925
    @ujjwalarora6925 2 місяці тому +48

    On Every Gurunanak jayanti we eagerly waits for this kind of Shabad from Diljit voice

  • @rekhaahluwalia9256
    @rekhaahluwalia9256 2 місяці тому +7

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ।।
    ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ੫੫੫ ਪ੍ਰਕਾਸ਼ ਪੂਰਬ ਦੀਆਂ ਸੱਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ । 🙏🏽🤍🌸

  • @pb29ala
    @pb29ala 2 дні тому

    ਬਹੁਤ ਸੋਹਣਾ ਸ਼ਬਦ ਹੈ ਦਿਲਜੀਤ ਦੋਸਾਂਝ ਨੇ ਬਹੁਤ ਮਿਹਨਤ ਕੀਤੀ ਹੈ 🙏🙏

  • @rupinderkaleka6653
    @rupinderkaleka6653 2 місяці тому +11

    ਬਾਕਮਾਲ ਗਇਆ ਦੋਸਾਂਝ। ਹਰ ਸਾਲ ਸ਼ਬਦ ਦੀ ਉਡੀਕ ਹੁੰਦੀ ਏ । ਗੁਰਪੁਰਬ ਦੀ ਵਧਾਈ ਹੋਵੇ। ਵਾਹਿਗੁਰੂ ਜੀ ਤੁਹਾਨੂੰ ਤਰੱਕੀਆ ਬਖਸ਼ਣ।

    • @malkitsinghsandhu7225
      @malkitsinghsandhu7225 2 місяці тому

      ਇਹ ਧਾਰਮਿਕ ਗੀਤ ਹੈ ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ
      ਗੁਰਬਾਣੀ ਅਤੇ ਧਾਰਮਿਕ ਗੀਤ ਦੀ ਤੁਲਨਾ ਕਰਨਾ ਗ਼ਲਤ ਹੈ , ਦੋਹਾਂ ਵਿੱਚ ਬਹੁਤ ਵੱਡਾ ਫਰਕ ਹੈ , ਗੁਰਬਾਣੀ ਗੁਰੂ ਸਾਹਿਬਾਨ ਜੀਓ ਦੁਆਰਾ ਲਿਖੀ ਹੋਈ ਹੈ ਅਤੇ ਸਾਡੀ ਮੌਜੂਦਾ ਗੁਰੂ ਹੈ , ਧਾਰਮਿਕ ਗੀਤ ਕਿਸੇ ਸਧਾਰਨ ਪੁਰਖ਼ ਦਾ ਲਿਖਿਆ ਹੋਇਆ ਹੋ ਸਕਦਾ ਹੈ
      ਇਸ ਲਈ ਧਾਰਮਿਕ ਗੀਤ ਨੂੰ ਸ਼ਬਦ ਕਹਿਣਾ ਠੀਕ ਨਹੀਂ ਹੈ

  • @Vvjeera1616
    @Vvjeera1616 2 місяці тому +6

    🙏🏻ਸਕੂਨ ਬਖ਼ਸ਼ਣ ਵਾਲਾ ਸ਼ਬਦ 🙏🏻
    🙏🏻ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।।ਪਹਿਲੀ ਵਾਰ ਇਸ ਧਰਤੀ ਉੱਤੇ ਜ਼ੁਲਮ ਖ਼ਿਲਾਫ਼ ਹੱਕ ,ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਆਉ ਇਸ ਸ਼ੁੱਭ ਦਿਵਸ 'ਤੇ ਸੁੱਚੀ ਕਿਰਤ ਨਾਲ ਜੁੜ ਕੇ ਨਾਮ ਜਪਣ ਤੇ ਵੰਡ ਛਕਣ ਦਾ ਪ੍ਰਣ ਕਰੀਏ।🙏🏻
    🙏🏻ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ- ਲੱਖ ਵਧਾਈਆਂ 💕🙏💕🙏💕
    🙏🏻ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ💕🙏💕🙏💕

  • @ArmaanSingh-ld5hm
    @ArmaanSingh-ld5hm 2 місяці тому +8

    ਧੰਨੁ ਧੰਨੁ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਭ ਨੂੰ ਮੁਬਾਰਕਾਂ 🙏

  • @amritjutla6244
    @amritjutla6244 2 місяці тому +10

    Oh my goodness, the best remake, it's still as beautiful as bhai Gopal Singh, I have heard this millions times in my life. Diljit has done full justice by not ruining it. Thankyou to Diljit and team

  • @harrychohan6832
    @harrychohan6832 2 місяці тому +17

    Thank you for bringing Bhai Gopal Singh Ji’s shabad back to life after 50 years.🙏

  • @raghvirsinghhans02
    @raghvirsinghhans02 2 місяці тому +15

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏❤☝
    Asi ta Chone a ke Hyderabad Show te BHAN NANAKI DA VEER Sabad ho je ta swad aje 🙏🌻❤️

  • @timpalsheme2218
    @timpalsheme2218 2 місяці тому +10

    Minu har tha disda rawe Tera hi Noor nanak 🙏✨ Mainu pure saal twade shabad da intezaar rehnda Diljit Dosanjh it's really peaceful 🤍 Ehna busy schedule hon de baad vi tuc har saal gurupurab te ek guru nanak ji waala shabad jarur kad de aa. WMK 🙏 The most awaited part of the year ❤️ ਮਨ ਨੀਵਾ, ਮੱਤ ਉੱਚੀ You are a perfect example ♥️😊 Happy Gurpurab ✨

    • @malkitsinghsandhu7225
      @malkitsinghsandhu7225 2 місяці тому

      ਇਹ ਧਾਰਮਿਕ ਗੀਤ ਹੈ, ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ

  • @majhe_wale927
    @majhe_wale927 2 місяці тому +9

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਨੂੰ ਲੱਖ ਵਧਾਈਆਂ ਜੀ 🙏🙏🙏🙏

  • @Preet62-uo5xb
    @Preet62-uo5xb 2 місяці тому +3

    ਬਹੁਤ ਬਹੁਤ ਹੀ ਪਿਆਰਾ ਗੀਤ ❤ ਸਤਿਨਾਮ ਵਾਹਿਗੁਰੂ ਜੀ ❤ ੧ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🎉🎉

  • @JagmeetSingh-sk9kl
    @JagmeetSingh-sk9kl 2 місяці тому +15

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।। ਹੇ ਅਕਾਲਪੁਰਖ ਵਾਹਿਗੁਰੂ ਜੀ ਸਭਨਾਂ ਜੀਵਾਂ ਨੂੰ ਚੜ੍ਹਦੀਕਲਾ ਵਿੱਚ ਰੱਖਿਓ ਜੀ,ਸੁਮੱਤ ਬਖਸ਼ੋ ਜੀ, ਸਿਹਤਯਾਬ ਰੱਖਿਓ, ਸਭਨਾਂ ਦਾ ਦਸਮ ਦਵਾਰ ਖੋਲ੍ਹ ਦਿਓ ਅਤੇ ਆਪਣੇ ਚਰਨ ਕਮਲਾਂ ਨਾਲ ਲਾ ਕੇ ਰਖਿਓ।। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏🏻🫶🏻

  • @DaljinderKaur-yw1px
    @DaljinderKaur-yw1px 2 місяці тому +11

    ਧੰਨ ਗੁਰੂ ਨਾਨਕ ਸਾਹਿਬ ਜੀ ਗੁਰਪੁਰਬ ਮੁਬਾਰਕ ੴ 🪔🪔🪔🪔🪔🎊🎉🎂♥️🎈ਮੈਂ ਸ਼ਬਦ ਉਡੀਕ ਰਹੀ ਸੀ ਧੰਨਵਾਦ ਦਲਜੀਤ 🙏Wadayian sangat ko Guru Nanak Sahib k Gurparv ki 🎉🎂🪔Thanks Diljit for beautiful Shabad 🙏

    • @malkitsinghsandhu7225
      @malkitsinghsandhu7225 2 місяці тому +1

      ਇਹ ਧਾਰਮਿਕ ਗੀਤ ਹੈ, ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ

  • @neelambhardawaj9722
    @neelambhardawaj9722 2 місяці тому +10

    Guru Purab diyaan lakh lakh vadhyian Diljeet veere Shabad sunn k bahut Sakuun milya
    Thanks so much.
    God bless u

    • @malkitsinghsandhu7225
      @malkitsinghsandhu7225 2 місяці тому

      ਇਹ ਧਾਰਮਿਕ ਗੀਤ ਹੈ , ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ ਜੀ

  • @Truthisbitter442
    @Truthisbitter442 2 місяці тому +17

    Mere Ansoo nahi ruk rahe, ehna weraag waheguru, Daljit thanks brother for another diamond and Guru Nanak ji age Ardass hamesha chaddi kala ch rakhe tuhanu. eh aj to main apna dastoor banana hai, Dhan guru Nanak 🙏😇🙌

  • @Rajinderbeaware
    @Rajinderbeaware 2 місяці тому +5

    ਬਨ ਜਾਯੇ ਜ਼ਿੰਦਗੀ ਦਾ ਏ ਦਸਤੂਰ ਨਾਨਕ❤❤❤

  • @COPxPB
    @COPxPB 2 місяці тому +9

    ਦਿਲਜੀਤ ਵੀਰਾ ❤
    ਵਾਹਿਗੁਰੂ ਜੀ ਮੇਹਰ ਕਰਨ ਸਭ ਤੇ 🌸
    ਧੰਨ ਗੁਰੂ ਨਾਨਕ ਦੇਵ ਜੀ ❤️

  • @jujharsingh3012
    @jujharsingh3012 2 місяці тому

    ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਉਡੀਕ ਹੁੰਦੀ ਆ ਹਰ ਸਾਲ ਦਲਜੀਤ ਦੇ ਗਾਣੇ ਦੀ

  • @gauravmittal9923
    @gauravmittal9923 2 місяці тому +7

    Bahut sohna shabad Daljit veer ❤ Guruparb diya lakh lakh vadayia ❣️🌝💯🫶🪔

  • @navdeepkaur-rv1gw
    @navdeepkaur-rv1gw 2 місяці тому +3

    🙏🙏 ਇਹ ਲਾਈਨਾਂ ਸੁਣੇ ਕੇ ਬਚਪਨ ਯਾਦ ਆਗਿਆ ❤️

  • @vsdj973
    @vsdj973 2 місяці тому +2

    ਬਚਪਨ ਵਿੱਚ ਪਾਪਾ ਜੀ ਡੈਕ ਤੇ ਇਹ ਸ਼ਬਦ ਲਾਉਂਦੇ ਸੀ।।

  • @malkitsinghsandhu7225
    @malkitsinghsandhu7225 2 місяці тому +4

    ਜੋਂ ਜੋਂ ਵੀ ਵੀਰ ਭੈਣਾਂ ਇਹ ਭਗਤੀ ਗੀਤ ਨੂੰ ਗੁਰਬਾਣੀ ਦੱਸ ਰਹੇ ਹਨ , ਉਹ ਗੁਰਬਾਣੀ ਦੀ ਤੁਲਨਾ ਇੱਕ ਗੀਤ ਨਾਲ ਨਾ ਕਰਨ , ਪਲੀਜ਼
    ਗੁਰਬਾਣੀ ਅਤੇ ਇੱਕ ਗੀਤ ਵਿੱਚ ਬਹੁਤ ਫਰਕ ਹੁੰਦਾ ਹੈ
    ਇਹ ਗੁਰਬਾਣੀ ਨਹੀਂ ਹੈ , ਇੱਕ ਗੀਤ ਹੈ ਜੋਂ ਗੁਰੂ ਸਾਹਿਬ ਜੀਉ ਨੂੰ ਯਾਦ ਕਰਦਿਆਂ ਗਾਇਆ ਗਿਆ ਹੈ , ਪਰ ਜਦੋਂ ਤੁਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਉ ਮਹਾਰਾਜ ਜੀ ਦੀ ਗੁਰਬਾਣੀ ਸੁਣੋਗੇ ਗਾਵੋਗੇ ਤਾਂ ਤੁਹਾਨੂੰ ਹੋਰ ਵੀ ਅਨੰਦ ਆਵੇਗਾ
    ਪਰ ਸਾਡੀ ਕੌਮ ਦੀ ਵੱਡੀ ਤ੍ਰਾਸਦੀ ਇਹ ਹੈ ਕਿ ਤਿੰਨ ਕਰੋੜ ਦੀ ਗਿਣਤੀ ਵਾਲੀ ਸਿੱਖ ਕੌਮ ਵਿੱਚੋਂ ਬੜ੍ਹੀ ਮੁਸ਼ਕਿਲ ਨਾਲ ਦਸ ਹਜ਼ਾਰ ਦੀ ਗਿਣਤੀ ਵਾਲੇ ਸਿੱਖ ਹੀ ਗੁਰਬਾਣੀ ਸੁਣਦੇ ਅਤੇ ਪੜ੍ਹਦੇ ਹਨ , ਇਸ ਗੀਤ ਥੱਲੇ ਲਿਖੇ ਗਏ ਜ਼ਿਆਦਾਤਰ ਕੁਮੈਂਟਾਂ ਵਿੱਚ ਲੋਕਾਂ ਵੱਲੋਂ ਇਸ ਗੀਤ ਨੂੰ ਗੁਰਬਾਣੀ ਹੀ ਦੱਸਿਆ ਗਿਆ , ਹੁਣ ਤੁਸੀਂ ਆਪ ਸਹਿਜੇ ਹੀ ਅੰਦਾਜ਼ਾ ਲਗਾ ਲਵੋ ਕਿ ਸਾਡੀ ਕੌਮ ਨੂੰ ਗੁਰਬਾਣੀ ਅਤੇ ਇੱਕ ਗੀਤ ਵਿੱਚਲੇ ਫ਼ਰਕ ਦਾ ਕਿੰਨਾ ਕੁ ਗਿਆਨ ਹੈ , ਗੁਰੂ ਮਹਾਰਾਜ ਜੀਉ ਹੀ ਰਾਖੇ ਹਨ ਸਾਡੀ ਕੌਮ ਦੇ , ਨਹੀਂ ਤਾਂ ਅਸੀਂ ਕੋਈ ਕਸਰ ਨਹੀਂ ਛੱਡੀ ਹੋਈ ਕੌਮ ਨੂੰ ਖ਼ਤਮ ਕਰਨ ਦੀ
    ਦੂਜੀ ਗੱਲ ਕਿ ਅੱਜ ਤੱਕ ਪੰਜਾਬ ਵਿੱਚ ਬਹੁਤ ਵੱਡੇ ਵੱਡੇ ਸਮਝੇ ਜਾਣ ਵਾਲੇ ਗਾਇਕ ਹੋਏ ਹਨ , ਜੋ ਕਿ ਜ਼ਿਆਦਾਤਰ ਸਿੱਖ ਪਰਿਵਾਰਾਂ ਨਾਲ ਸਬੰਧਤ ਹੀ ਸਨ ਪਰ ਕਿਸੇ ਨੇ ਵੀ ਗੁਰਬਾਣੀ ਗਾਇਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ( ਇੱਕ ਅੱਧੇ ਨੂੰ ਛੱਡਕੇ ) , ਪੰਜਾਬ ਦੇ ਤਕਰੀਬਨ ਹੀ ਸਾਰੇ ਗਾਇਕਾਂ ਨੇ ਗੁਰਬਾਣੀ ਨੂੰ ਗਾਇਨ ਕਰਨ ਦੀ ਬਜਾਏ ਦੁਨੀਆਈ ਗੀਤ ਗਾਇਨ ਕਰਨ ਨੂੰ ਹੀ ਤਰਜੀਹ ਦਿੱਤੀ , ਤੇ ਜਦੋਂ ਕਦੇ ਲੋਕਾਂ ਨੂੰ ਥੋੜ੍ਹਾ ਬਹੁਤ ਖੁਸ਼ ਕਰਨਾ ਹੋਇਆ ਤਾਂ ਕਿਸੇ ਤੋਂ ਧਾਰਮਿਕ ਗੀਤ ਲਿਖਵਾ ਕੇ ਗਾ ਛੱਡਿਆ ਅਤੇ ਨਾ-ਸਮਝ ਲੋਕ ਜਿਨ੍ਹਾਂ ਨੂੰ ਗੁਰਬਾਣੀ ਅਤੇ ਗੀਤਾਂ ਵਿੱਚਲਾ ਫ਼ਰਕ ਹੀ ਪਤਾ ਨਹੀਂ ਉਹ ਵਾਹ ਵਾਹ ਕਰ ਤੁਰੇ ਕਿ ਕਿਆ ਕਮਾਲ ਗਾਇਆ ਹੈ
    ਮੇਰੀ ਦਿਲਜੀਤ ਦੋਸਾਂਝ ਹੁਰਾਂ ਵਰਗੇ ਵੀਰਾਂ ਅੱਗੇ ਬੇਨਤੀ ਹੈ ਕਿ ਤੁਸੀਂ ਤਾਂ ਕੁੱਝ ਨਾਂ ਕੁੱਝ ਗੁਰਬਾਣੀ ਵਿੱਚੋਂ ਗਾਇਨ ਕਰ ਜਾਵੋ , ਜਿਨ੍ਹਾਂ ਨੂੰ ਅਗਲੀਆਂ ਪੀੜ੍ਹੀਆਂ ਸੁਣ ਸਮਝ ਸਕਣ , ਤੁਸੀਂ ਤਾਂ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਗੁਰਬਾਣੀ ਗਾਇਨ ਸਿੱਖਿਆ ਤੋਂ ਕੀਤੀ ਸੀ , ਕੁੱਝ ਤਾਂ ਉਸ ਸਿੱਖਿਆ ਮਿਲੀ ਦਾ ਮੋੜ ਜਾਉ , ਦੁਨਿਆਵੀ ਗੀਤ ਤਾਂ ਲੋਕ ਸਦੀਆਂ ਤੋਂ ਗਾਉਂਦੇ ਆਏ ਹਨ ਅਤੇ ਭੁੱਲ ਗਏ , ਤੁਹਾਨੂੰ ਵੀ ਕੁੱਝ ਸਮੇਂ ਬਾਅਦ ਲੋਕਾਂ ਭੁੱਲ ਜਾਣਾ ਹੈ ਜਿਵੇਂ ਸਮਾਂ ਲੱਘੇ ਤੋਂ ਬਾਕੀ ਸੁਪਰ ਸਟਾਰਾਂ ਨੂੰ ਲੋਕ ਭੁੱਲ ਗਏ ਹਨ , ਜੇ ਯਾਦ ਰੱਖਿਆ ਜਾਵੇਗਾ ਤਾਂ ਗੁਰਬਾਣੀ ਨੂੰ , ਉਹ ਪੰਜਾਬ ਸਦੀਆਂ ਪਹਿਲਾਂ ਵੀ ਸੀ , ਉਹ ਵੀ ਹੈ ਅਤੇ ਪੰਜ ਸਦੀਆਂ ਬਾਅਦ ਵੀ ਹੋਵੇਗੀ , ਕੁੱਝ ਤਾਂ ਮੁੱਲ ਮੋੜ ਦਿਉ ਗੁਰੂ ਘਰ ਤੋਂ ਲਈ ਸਿੱਖਿਆ ਦਾ

  • @Rajinderbeaware
    @Rajinderbeaware Місяць тому

    ਵਾਹਿਗੁਰੂ ਜੀ ਤੁਆਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ❤❤❤❤❤❤❤❤❤

  • @rupinderjeetkaur5162
    @rupinderjeetkaur5162 2 місяці тому +14

    ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰ ਨ ਕੋਈ

  • @onkarsingh2509
    @onkarsingh2509 2 місяці тому

    ਬਣ ਜਾਏ ਜਿੰਦਗੀ ਦਾ ਇਹ ਦਸਤੂਰ ਨਾਨਕ... ਗ੍ਰੇਟ ਦਲਜੀਤ

  • @Veerpalpaali
    @Veerpalpaali 2 місяці тому +9

    Bhut intzar c guru nanak dev ji de guru purbh te Diljit de song da . Baba ji tuhanu har khushi bhakshan . Khush raho . Dhan ho gaye bhaajji❤🙏🙏🙏🙏🙏🙏💓

  • @HappyMy-e6l
    @HappyMy-e6l 2 місяці тому +1

    ਵਾਹਿਗੁਰੂ ਜੀ ਮੇਹਰ ਕਰੋ ਸਭ ਸਰੋਤਿਆਂ ਤੇ

  • @simarjitdhaliwal5681
    @simarjitdhaliwal5681 2 місяці тому +3

    🙏🙏ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🙏

  • @DhillonSaab-i6b
    @DhillonSaab-i6b Місяць тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰਓ 😢😢🙏🙏🙏🙏🙏🙏🙏🙏🙏🙏🙏❤️❤️❤️❤️❤️❤️

  • @hkaur3024
    @hkaur3024 2 місяці тому +9

    So peaceful, Dhan Guru Nanak Dev Ji 🙏🙏

  • @HarjinderSharma77
    @HarjinderSharma77 2 місяці тому

    ਸਾਰੀ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾ ਜੀ ,ਨਾਨਕ ਜੀ ਦੀ ਪਵਿੱਤਰ ਬਾਣੀ ਸਾਡੇ ਸਭ ਦੇ ਮਨ ਵਿੱਚ ਪ੍ਰਕਾਸ਼ ਕਰੇ..ਵਾਹਿਗੁਰੂ ਜੀ ਸਭ ਤੇ ਮੇਹਰ ਕਰਨ

  • @dragyakarsingh6133
    @dragyakarsingh6133 2 місяці тому +2

    ਬਹੁਤ ਹੀ ਮਨ ਲਗਾਕੇ ਅਨੰਦ ਮਾਨਣ ਵਾਲੇ ਸ਼ਬਦ ਨੇ ਵਾਹਿਗੁਰੂ ਮੇਹਰ ਬਣਾਈ ਰੱਖਣ ਸਰਬੱਤ ਦਾ ਭਲਾਂ 🌸🙏🏻

    • @malkitsinghsandhu7225
      @malkitsinghsandhu7225 2 місяці тому

      ਇਹ ਧਾਰਮਿਕ ਗੀਤ ਹੈ ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ ਜੀ

  • @raghumalhi4439
    @raghumalhi4439 2 місяці тому +8

    hrr saal intezaar rehnda 🙏🙏🙏

  • @asingh-zr9gr
    @asingh-zr9gr 2 місяці тому +2

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @KawalNijjar-fd4pl
    @KawalNijjar-fd4pl 2 місяці тому +2

    ਅਨੰਦ ਹੀ ਅਨੰਦ

  • @Sdeep-kq7re
    @Sdeep-kq7re 2 місяці тому +1

    ਸਾਰੀ ਸਮੂਹ ਸੰਗਤ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
    ਵਾਹਿਗੁਰੂ ਜੀ ਹਮੇਸ਼ਾ 🙏ਸਭ ਨੂੰ ਖੁਸ਼ ਰੱਖਣ ਚੱੜਦੀਕਲਾ ਚ ਰੱਖਣ 🙏ਤੇ ਤਰੱਕੀਆਂ ਬੱਖਸ਼ਣ 🙏ਤੇ ਸਰਬਤ ਦਾ ਭਲਾ ਕਰਨ ਜੀ

  • @nishxnsingh
    @nishxnsingh 2 місяці тому +4

    Gurpurab diyan aap sab nu lakh lakh vadhaiyan ji🙏🏻

  • @Manbirmusic00
    @Manbirmusic00 2 місяці тому +1

    Sohna sookondaar…. Pta ni kyo bachpan diyan yaadan taajiyan ho gayian😊

  • @AmrinderSingh-nc7ls
    @AmrinderSingh-nc7ls 2 місяці тому +3

    Baba nanak g kirpa bna k Rakhe hmsa diljit ny belle belle krba ti pure world ch panjab ❤te pagg👳‍♂️name.uchha krta panjab da

  • @Veeshudevotional
    @Veeshudevotional 2 місяці тому

    सतनाम श्री वाहेगुरु जी 🙏🙏🙏

  • @brozreaction1122
    @brozreaction1122 2 місяці тому +14

    Har sal di tarh phr Diljit ne laaj rakh lia sadhi waheguru 🪔🪔💕💕

  • @rupinderjeetkaur5162
    @rupinderjeetkaur5162 2 місяці тому +1

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @bhavneetsinghdua5145
    @bhavneetsinghdua5145 2 місяці тому +2

    Guru Nanak's religion was only Humanity. May Guru Sahib Bless everyone.

  • @ranjit_khehra
    @ranjit_khehra 2 місяці тому +3

    ਹਰ ਸਾਲ ਗੁਰਪੁਰਬ ਤੇ ਸ਼ਬਦ ਗਾਵਣ ਕਰਨ ਵਾਲਾ ਦਿਲਜੀਤ ਹੀ ਹੈ ਵਾਹਿਗੁਰੂ ਚੜਦੀਕਲਾ ਬਖਸ਼ੇ 😊

    • @malkitsinghsandhu7225
      @malkitsinghsandhu7225 2 місяці тому

      ਸ਼ਬਦ ਤਾਂ ਦਿਲਜੀਤ ਦੋਸਾਂਝ ਨੇ ਕਦੇ ਗਾਇਆ ਹੀ ਨਹੀਂ , ਹਾਂ ਧਾਰਮਿਕ ਗੀਤ ਜ਼ਰੂਰ ਗਾਏ ਹਨ

  • @kuljeetphotography1763
    @kuljeetphotography1763 2 місяці тому +4

    ਧੰਨਵਾਦ ਦਲਜੀਤ ਵੀਰੇ ❤
    ਵਾਹਿਗੁਰੂ ਜੀ ਮੇਹਰ ਕਰਨ ਸਭ ਤੇ 🌸
    ਧੰਨ ਗੁਰੂ ਨਾਨਕ ਦੇਵ ਜੀ ❤Dhan Guru Nanak Ji

  • @Rajansocialman1
    @Rajansocialman1 Місяць тому

    wahh ❤

  • @avtersinghchannel3115
    @avtersinghchannel3115 2 місяці тому +2

    ਵਾਹ ਜੀ ਵਾਹ,ਵਾਹ ਕਮਾਲ
    Dhan Guru Nanak ❤🙏🕊

  • @gurwindersingh2799
    @gurwindersingh2799 2 місяці тому +1

    Dhan Dhan Shri Guru Nanak Dev Ji Maharaj ❤🌹🙏

  • @Simrankaur-hp3uf
    @Simrankaur-hp3uf 2 місяці тому +3

    Dhan dhan shri guru nanak dev ji waheguru ji 🙏🏻🙏🏻

  • @AmandeepPandher-q8c
    @AmandeepPandher-q8c 2 місяці тому

    ਵਾਹਿਗੁਰੂ ਜੀ

  • @SylarbearG2a
    @SylarbearG2a 2 місяці тому +7

    i just listen to this random song i dont even know the englsih translation but for sure i know this song is soulful and gives me goosebumps listening love from the philippines

  • @JassKaur-025
    @JassKaur-025 2 місяці тому +4

    Tuhanu sbb sbb nu guru nanak dev g de gurpurab diyan lakh lakh badhaiyan ❤🙏
    Diljit veera never disappoint us❤️ Every year I eagerly wait for your new shabad on gurpurab
    Thank you veere for never disappointing us🤗❤️🙏

  • @rajwantkaurdhillon7355
    @rajwantkaurdhillon7355 2 місяці тому

    Bhut emotional song
    Dil nu touch keeta.
    Bbhut piyaraee voice waheguru gi hor chardikala rakhan.
    guru nanak patshah gi da piyaar tuhade hirde vich vasse.
    🙏🙏🙏🙏🙏

  • @savirasharma
    @savirasharma 2 місяці тому +3

    Feeling the Beauty of Nanak Naam..Satnam Shree Waheguru ji🙏😇🌹

  • @gurjeetsing4160
    @gurjeetsing4160 2 місяці тому +1

    Dhan Guru Nanak Manavtawadi vicharak ke mahan Pracharak,
    Manuwad/Brahmanwad/Asamanta ke dhur virodhi,
    Guru nanak sahab nu mera koti koti naman 💐🙏 🙇‍♂️

  • @Avneetkaur.
    @Avneetkaur. 2 місяці тому +2

    ਸਕੂਨ 💗😇

  • @KarnailSingh-j5k
    @KarnailSingh-j5k Місяць тому

    Gurupurb dian sarian sangta nu vidhaian hon❤ satnam shri waheguru ji

  • @amrita7840
    @amrita7840 2 місяці тому +13

    Am I only one who s just crying listening this shabad… amazing

    • @malkitsinghsandhu7225
      @malkitsinghsandhu7225 2 місяці тому

      ਇਹ ਧਾਰਮਿਕ ਗੀਤ ਹੈ ਸ਼ਬਦ ਗੁਰਬਾਣੀ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ ਜੀ

    • @kuldeepkaur6688
      @kuldeepkaur6688 2 місяці тому

      Me too 😂😂😂

  • @ChandanKumar-lt1mz
    @ChandanKumar-lt1mz Місяць тому

    Ban jaye zindgi da eh dastoor nanak 🙏

  • @KumarRohit-g3d
    @KumarRohit-g3d 2 місяці тому +5

    ਵਾਹਿਗੁਰੂ ਜੀ 🙏

  • @AmriksinghRalh-ug7nn
    @AmriksinghRalh-ug7nn 2 місяці тому

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇਪਾਤਸ਼ਾਹ ਜੀ ਤੂੰ ਹੀ ਨਿਰੰਕਾਰ 🙇🙇

  • @navdeepparmar7155
    @navdeepparmar7155 2 місяці тому +4

    You can hear it’s old version as well it is marvellous. I used to hear this when I was younger and my mom played this all the time my grandma as well 😊

  • @PrabhjotSingh-lx1sm
    @PrabhjotSingh-lx1sm 2 місяці тому +1

    Baba ji apne panth te mehar krro jo tusi raah dassey c ustey pehra de sakiye
    Dharam jaat
    Uch neech
    Gareeb ameer
    Pakhand
    Pakhandi babea
    Ehna sab toh dhoor rakheyo Baba ji
    Dhan Guru Nanak Dev ji Maharaj
    Wah Diljit paaji tusi sach Dil jit hi laendo ho

  • @Sunni_fitness
    @Sunni_fitness 2 місяці тому +6

    राधे राधे ❣️

  • @jairmsingh2429
    @jairmsingh2429 Місяць тому

    दिल पे कब्जा करने की सामर्थ वाहे गुरु की कृपा से दिल को झकझोर दिया है ❤

  • @jyotiarora9880
    @jyotiarora9880 2 місяці тому +3

    Thanks Diljit..was waiting for this like every Gurpurab since last many years.
    Waheguru bless you always 😇😇

  • @amandeepkaur-wf6jw
    @amandeepkaur-wf6jw 23 дні тому

    ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ 🙏🏻🙏🏻🙏🏻🙏🏻🙇🏻🙇🏻🙇🏻🙇🏻🙇🏻🙇🏻🙇🏻

  • @GurwinderSingh-yc8ps
    @GurwinderSingh-yc8ps 2 місяці тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਭ ਨੂੰ 🙏🙏

  • @SukhdevSingh-uv1pq
    @SukhdevSingh-uv1pq Місяць тому +1

    ਵਾਹ ਜੀ