Banjai Jindagi Da E Dasatoor Nanak | Bhai Gopal Singh Ragi | Old Punjabi Songs | Punjabi Songs 2022

Поділитися
Вставка
  • Опубліковано 15 вер 2022
  • For more such classic Punjabi songs, subscribe to our channel: / saregamapunjabi
    Credits:
    Song Name :- Banjai Jindagi Da E Dasatoor Nanak
    Artist :- Bhai Gopal Singh Ragi, Party
    Music :- K.S. Narula
    Lyrics :- Bhai Gopal Singh Ragi
    #BanjaiJindagiDa
    #SaregamaPunjabi
    #PunjabiSongs2022
    Label: Saregama India Limited
    To listen to more such Punjabi songs, subscribe to: / saregamapunjabi
    For more updates Follow us on Facebook:
    / saregama
    Follow us on Twitter:
    / saregamaglobal

КОМЕНТАРІ • 255

  • @saregamapunjabi
    @saregamapunjabi  3 місяці тому +9

    Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
    ua-cam.com/video/T4zRGrtwm0I/v-deo.html

    • @user-fu4jg5ox3t
      @user-fu4jg5ox3t Місяць тому +1

      Papa 00p hai na ki worksheet for 0000ppp0p0

    • @user-fu4jg5ox3t
      @user-fu4jg5ox3t Місяць тому

      Papa 00p hai na ki worksheet for 0000ppp0p0

  • @baljit-997
    @baljit-997 10 місяців тому +39

    ਭਾਈ ਗੋਪਾਲ ਸਿੰਘ ਜੀ ਰਾਗੀ ਸਿੰਘ,
    ਛੋਟੇ ਹੁੰਦਿਆਂ ਦੀ ਯਾਦ ਆ ਗਈ, ਛੋਟੇ ਹੁੰਦੇ ਇਨ੍ਹਾਂ ਦੇ ਸ਼ਬਦ ਰੇਡੀਓ ਵਿੱਚ ਸੁਣਦੇ ਹੁੰਦੇ ਸੀ।
    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਭੈਣ-ਭਰਾਵਾਂ ਨੂੰ ਆਪੋ-ਆਪਣੇ ਘਰ ਵਿੱਚ ਸੁਖੀ ਰੱਖਣਾ ਜੀ।

  • @GurmeetSingh-xt9qb
    @GurmeetSingh-xt9qb 8 місяців тому +10

    ਛੋਟੇ ਹੁੰਦਿਆਂ ਇਹ ਸ਼ਬਦ ਜਦੋਂ ਗੁਰਦੁਆਰਾ ਸਾਹਿਬ ਵਿਖੇ ਲੱਗਦਾ ਸੀ ਉਦੋਂ ਕੋਠੇ ਤੇ ਬੈਠ ਕੇ ਅਨੰਦ ਲੈਂਦੇ ਸਾਂ, ਕਿਸੇ ਨੇ ਕਿਹਾ ਏ ਨਦੀ ਦਾ ਪੂਰ ਤ੍ਰਿਝੰਣ ਦੀਆਂ ਕੁੜੀਆਂ ਮੁੜ ਨਾ ਬੈਠਣ ਰਲ ਕੇ,ਪਰ ਇਸ ਸ਼ਬਦ ਨੇ ਦੁਬਾਰਾ ਬਚਪਨ ਚੇਤੇ ਕਰਵਾ ਦਿੱਤਾ 🎉

  • @sukhdeepsingh-ot1dt
    @sukhdeepsingh-ot1dt 8 місяців тому +8

    ਬਚਪਨ ਵਿੱਚ ਜਦ ਪੜਦੇ ਸੀ ਮੇਰੇ ਵੱਡੇ ਭਰਾ ਸਵੇਰੇ ਸਵੇਰੇ ਉਨ੍ਹਾਂ ਇਹ ਧਾਰਮਿਕ ਗੀਤਾਂ ਦੀ ਕੈਸਟ ਲਾ ਦੇਨੀ ਇਹ ਭਜਨ ਵਿਚ ਬਹੁਤ ਮਿਠਾਸ ਅਤੇ ਇੱਕ ਆਤਮਾ ਨੂੰ ਸ਼ਾਂਤੀ ਦੇਣ ਵਾਲਾ ਗੀਤ, ਨਗਰ ਕੀਰਤਨ ਤੇ ਬਹੁਤ ਗਾਉਣ ਦਾ ਮੌਕਾ ਵਾਹਿਗੁਰੂ ਜੀ ਦੇ ਦਿੱਤਾ, ਐਂਕਰ ਸੱਤਪਾਲ ਭੱਟੀ ਮੋਗਾ

  • @SatwantSingh-in5fr
    @SatwantSingh-in5fr Рік тому +7

    ਛੋਟੇ ਹੁੰਦੇ ਵਿਆਹਾਂ ਚ ਏਹ ਸ਼ਬਦ ਆਮ ਸੁਣਦੇ ਸੀ ,ਹਰ ਇੱਕ ਪੰਜਾਬੀ ਏਹ ਸ਼ਬਦ ਲਗਾਉਂਦਾ ਸੀ ,

    • @paramjeetgrewal3222
      @paramjeetgrewal3222 8 місяців тому

      ਸ਼ਬਦ ਨਹੀਂ ਧਾਰਮਿਕ ਗੀਤ ਹੈ।

  • @karamjitkaur2395
    @karamjitkaur2395 Рік тому +34

    ਮੇਰੇ ਬਚਪਨ ਦਾ ਸ਼ਬਦ ਸੁਣ ਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਜੀ ❤

    • @rubblrajput1138
      @rubblrajput1138 10 місяців тому

      ਮੈਂ ਵੀ ਬਚਪਨ ਵਿਚ bhot ਸੁਣਿਆ ਹੋਇਆ ਜੀ ਤੇ ਅੱਜ ਬਹੁਤ ਦਿਨ ਬਾਦ ਸੁਣਿਆ ਜੀ❤❤

    • @baljitkaur7449
      @baljitkaur7449 9 місяців тому +2

      Hanji

  • @JagtarSingh-qs5mv
    @JagtarSingh-qs5mv 10 місяців тому +5

    ਸਾਧ ਸੰਗਤ ਜੀਓ ਇਤਨੀ ਮਿੰਠੀ ਅਵਾਜ਼ ਨਹੀਂ ਸੁਣੀ ਮੈਂ ਛੋਟਾ ਜਿਹਾ ਹੁੰਦਾ ਸੀ ਸਾਡੇ ਘਰ ਇਹ ਸ਼ਬਦ ਚੱਲਦੇ ਸਨ ਬਹੁਤ ਹੀ ਪਿਆਰੀ ਅਵਾਜ਼ ਭਾਈ ਗੋਪਾਲ ਸਿੰਘ ਰਾਗੀ ਸਾਹਿਬ ਜੀ ਦੀ ਦੂਸਰੇ ਨੰਬਰ ਤੇ ਆਉਂਦੀ ਹੈ ਭਾਈ ਸੁਰਿੰਦਰ ਸਿੰਘ ਜੋਧਪੁਰੀ ਸਾਹਿਬ ਦੀ ਜੋ ਇਸ ਦੁਨੀਆਂ ਵਿੱਚ ਨਹੀਂ ਰਹੇ

  • @paramjeetshingparamjeetshi1810
    @paramjeetshingparamjeetshi1810 Рік тому +24

    ਵਾਹਿਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਜੀ ਨੂੰ ਕਿੰਨੀ ਸੋਹਣੀ ਸੁਰੀਲੀ ਆਵਾਜ਼ ਦਿੱਤੀ ਹੈ ਜੀ।।ਕਿੰਨੀ ਮਿਠਾਸ ਹੈ ਭਾਈ ਸਾਹਿਬ ਜੀ ਦੀ ਰਸਨਾ ਚ।

  • @LakhwinderSingh-xb4id
    @LakhwinderSingh-xb4id 6 днів тому

    ਸੰਨ ਅੱਸੀ ਕਿਆਸੀ ਵਿਚ ਇਹ ਗੀਤ ਗੁਰੁਦਆਰਾ ਸਾਹਿਬ ਦੇ ਸਪੀਕਰ ਵਿੱਚ ਚਲਦਾ ਹੁੰਦਾ ਸੀ ਪਰ ਉਸ ਸਮੇਂ ਬਚਪਨ ਵਿੱਚ ਕੋਈ ਸਮਝ ਨਹੀਂ ਸੀ ਲੱਗਦੀ।

  • @isupportfarmers2877
    @isupportfarmers2877 Рік тому +92

    ਛੋਟੀ ਹੁੰਦੀ ਨੇ ਸੁਣੀ ਸੀ ਜਦ ਸਮਝ ਨੀ ਹੁੰਦੀ ਪਰ ਹੁਣ ਸਣ ਕੇ ਐਵੇਂ ਲਗਦਾ ਏ ਜਿਵੇਂ ਜਿੰਦਗੀ ਦੁਆਰਾ ਮਿਲ ਗਈ ਹੋਵੇ ਰੂਹ ਖੁਸ਼ ਹੋਗੀ 🙏🏻🙏🏻🙏🏻🙏🏻🙏🏻🙏🏻❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @RajwinderKaur-fv2nf
      @RajwinderKaur-fv2nf Рік тому +1

      Dhan Dhan shri Guru Nanak Dev Ji Maharaj ji 🌷🌹🌻❤️💐🌻🪔💐🌻🌹🌷🙏🙏🙏🙏🙏💐💐💐🙏🙏💐💐💐💐🙏🙏🙏🙏🙏🙏🙏🙏🙏

    • @amarjeetpunn
      @amarjeetpunn Рік тому +3

    • @beautifulindia3196
      @beautifulindia3196 Рік тому +1

      ਸਚਮੁੱਚ ਬਹੁਤ ਹੀ ਪਿਆਰਾ ਸ਼ਬਦ ਹੈ , ਸੁਣਕੇ ਇਕ ਅਜੀਬ ਜਿਹੀ
      ਮਿੱਠਾਸ ਕੰਨਾ
      ਵਿੱਚ ਆ ਜਾਂਦੀ ਹੈ

    • @user-py8hf3ts2j
      @user-py8hf3ts2j 11 місяців тому

      Right sis bahut hi Mithi awaz hai

    • @Satnamsingh-qi7ff
      @Satnamsingh-qi7ff 11 місяців тому

      🎉🎉

  • @tharmindersingh897
    @tharmindersingh897 Рік тому +26

    ਬਹੁਤ ਹੀ ਮਿੱਠੀ ਪਿਆਰੀ ਆਵਾਜ਼ ਦੇ ਮਾਲਿਕ ਭਾਈ ਗੋਪਾਲ ਸਿੰਘ ਜੀ । ਵਾਹਿਗੁਰੂ ਜੀ

  • @rehatbirkaur6516
    @rehatbirkaur6516 Рік тому +8

    ਬਹੁਤ ਸੁਰੀਲੀ ਆਵਾਜ਼ ਏ ਭਾਈ ਸਾਹਿਬ ਜੀ ਦੀ❤❤😢😢

  • @reenainsa6408
    @reenainsa6408 9 місяців тому +7

    1972 _ 73 vich chota hunde eh song Gurughar de speaker to sunde hunde c so very nice song ji sunke bachpan yaad a gia

  • @user-km3yl2xt2b
    @user-km3yl2xt2b Місяць тому +1

    ਛੋਟੇ ਹੁੰਦਿਆਂ ਗੁਰਦੁਆਰਾ ਸਾਹਿਬ ਵਿਖੇ ਬਹੁਤ ਜ਼ਿਆਦਾ ਇਹ ਸ਼ਬਦ ਲਗਦਾ ਸੀ।ਬਹੁਤ ਜ਼ਿਆਦਾ ਆਨੰਦ ਆਉਂਦਾ ਹੈl🙏🙏

  • @user-tv9yv8ow7d
    @user-tv9yv8ow7d 5 місяців тому +2

    ਸਾਡੇ ਸਕੂਲ ਵਿਚ ਪ੍ਰਾਰਥਨਾ ਵੇਲੇ ਇਹ ਸ਼ਬਦ ਚਲਾਇਆ ਜਾਂਦਾ ਸੀ,,❤❤❤❤ ਸਕੂਲ ਦੇ ਦਿਨ ਯਾਦ ਆ ਗਏ,,

  • @rajeshmishra7305
    @rajeshmishra7305 Рік тому +24

    🙏🙏Just close the eyes and feel the magic of "soothing the soul sound"..🙏🙏

  • @Harishrana_digitalstudio
    @Harishrana_digitalstudio 2 місяці тому +1

    ਇਹ ਸਬਦ ਸੁਣ ਕੇ ਰੁਹ ਨੂੰ ਸਕੂਨ ਮਿਲਦਾ ਹੈ

  • @navjotmom9503
    @navjotmom9503 Рік тому +7

    Bahut vadhiya shabad h mai 75 vich sunya hoya c bdi mushkil nal yad kr krke kuchh lina yad aaiya te search kita te mil gya man bahut khush hoya bda hi pyarbhra shabd h ji 🙏🙏👏👏waheguru mahar kre 🙏🙏

  • @amritpalkaurkondal6999
    @amritpalkaurkondal6999 5 місяців тому +2

    Mun nu sukoon milda eh shabad sunnke,,, bachpan vich sunia......sade bachia te v kirpa bne waheguru ji ❤❤❤

  • @sonu-kotfatuhi4407
    @sonu-kotfatuhi4407 26 днів тому

    Meri zindagi da sb to vadia raag baba nanak ji da jiss ne meri zindagi badal kay rakh ditto

  • @amritkaur2124
    @amritkaur2124 Рік тому +39

    My childhood shabad never forget 🙏🙏💐🌹🌹

  • @navjitsingh4322
    @navjitsingh4322 Рік тому +12

    My child hood memories satnam wheguru chardikla

  • @Narinderkaur-kj1bf
    @Narinderkaur-kj1bf Рік тому +6

    ਵਾਹ !
    ਵਾਹਿਗੁਰੂ ਜੀਓ !

  • @SukhdevSingh-fh2rq
    @SukhdevSingh-fh2rq 10 місяців тому +4

    Ban jae jindgi da a dastoor nanak❤

  • @rafideep6246
    @rafideep6246 8 місяців тому +3

    Voice from the heavens.Divine Ragi Bhai Gopal Singh ji

  • @ravindersandhu9866
    @ravindersandhu9866 Рік тому +3

    ਰੂਹ ਦੀ ਖੁਰਾਕ ਹੈ
    ਵਾਹਿਗੁਰੂ ਵਾਹਿਗੁਰੂ ਜੀ

  • @ginderkaur6274
    @ginderkaur6274 10 місяців тому +3

    ਧਨ ਵਾਹਿਗੁਰੂ ਜੀ ਬਹੁਤ ਰਸਭਿਨਾ ਸ਼ਬਦ

  • @KuljitKaur-n7k
    @KuljitKaur-n7k 4 дні тому

    Bachpan jad aa janda Ih shabd sun ke. Changa udo v bhut lagda c. But udo smash ghat oundi c Hun sun ke bhut hi mja ounda

  • @HarshGujjar-z9z
    @HarshGujjar-z9z 12 днів тому +1

    Waheguru ji 🙏🙏

  • @sunitarani3073
    @sunitarani3073 2 місяці тому

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏

  • @ishwarpunjabi3944
    @ishwarpunjabi3944 3 місяці тому

    waheguru ji anand aa gya ji gurbanj shabad sunke 🙏🙏🙏🙏🙏

  • @pritpalsingh3477
    @pritpalsingh3477 3 дні тому

    Bohut hi anandamay kirtan hai ji🙏🙏🙏🙏🙏

  • @vishavkamboj4899
    @vishavkamboj4899 12 днів тому

    ❤❤❤ very very nice song 👌👌 waheguru ji waheguru ji waheguru ji waheguru ji waheguru ji waheguru ji waheguru ji 🙏🙏 aap sahai hoie

  • @gsmaan4221
    @gsmaan4221 7 місяців тому +4

    ਬਚਪਨ ਚੇਤੇ ਆ ਗਿਆ ਵਾਹਿਗੁਰੂ ਜੀ❤🌹🙏❤🌹🙏🌹❤🙏🙏🙏🙏🙏🙏🙏🙏

  • @AmrikSingh-tk4ie
    @AmrikSingh-tk4ie 4 місяці тому +1

    Waheguru ji

  • @veenachawla8468
    @veenachawla8468 2 дні тому

    Waheguru ji ❤❤❤❤❤

  • @devdattarya503
    @devdattarya503 2 місяці тому

    कितना मीठा संगीत आवाज और शब्द ❤❤❤🙏🙏🙏

  • @sandiachanchal3598
    @sandiachanchal3598 6 днів тому

    ੴ​
    Eh seesh jhukava mein tere hazur nanak-2
    ban jaye zindgi da eh dastoor nanak ban jaye zindgi da eh dastoor nanak​ Uth amrit wele vich tera jaap uchara mein tere naam di masti vich eh jeevan guzara mein is amrit sarowar vich fir doohbiya lava mein jo mantar baksheya eh oh dil vich dhaara mein tere naam di mein peeva te chare sarur nanak​
    ban jaye zindgi da eh dastoor nanak ban jaye zindgi da eh dastoor nanak​
    Iss amrit bani vich fir man nu lava mein eh bani par ke te vich sangat jawa mein sat sangat jaa ke te jas suna te gawa mein fir dhoor gursikha di mathe te lawa mein menu har tha disda rahe tera he noor nanak
    ban jaye zindgi da eh dastoor nanak ban jaye zindgi da eh dastoor nanak​Sikheya gurbani di mere dil vich vas jahye eh teer aneyahla eh jo dil vich thas jave kaye bhuleya bhatkeya nu eh rasta das jaye kise saadh di rasna vich eh bani ras jaye mein pani dhova
    ban us da majdoor nanak ban jaye zindgi da eh dastoor nanak ban jaye zindgi da eh dastoor nanak​
    Eh bheeni rehndiye oh chamkan taare jo eh jagan sant jana mere raam payare jo ehna chand diya rishma vich tere karn dedaare jo menu ohna da sang baksho han tere saware jo ohna vich vasda eh tera he zahoor nanak ban jaye zindgi da eh dastoor nanak ban jaye zindgi da eh dastoor nanak​
    Tere kolo leh sikheya eh jeevan banava mein tasveer teri har dum vich dil de vasava mein tere geet ve pyara de har dum he gawa mein dhe ke tere charna te bhula baskava mein hath ban ke arz kara ke baksho kasoor nanak
    ban jaye zindgi da eh dastoor nanak ban jaye zindgi da eh dastoor nanak

  • @jassiphotostudio8825
    @jassiphotostudio8825 Місяць тому

    पुराने धार्मिक संगीत best

  • @AffectionateCoastalBeach-tz4dz

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ

  • @MohanSingh-og8lx
    @MohanSingh-og8lx 19 днів тому

    Asli manorth ilahi bani anand milda dhan dhan bahe guru ji

  • @gracikamunjal5074
    @gracikamunjal5074 Рік тому +2

    Jo gur Sahib ji ne keha sadi vi jindgi da dastur ban jave sade saryan te guru Sahib kirpa karan

  • @tarloksingh7948
    @tarloksingh7948 2 місяці тому

    Waheguru ji waheguru ji 🌹🌹🙏🙏🙏🙏🙏

  • @tilakarogya2553
    @tilakarogya2553 Рік тому +4

    I love this ahabad
    Dhan dhan guru nanak jio!!!

  • @sukhwantsingh1999
    @sukhwantsingh1999 6 місяців тому

    ਭਾਈ ਸਾਹਿਬ ਜੀ ਦਾ ਇਹ ਸ਼ਬਦ ਮਨ ਨੂੰ ਮੋਹ ਲੈਂਦਾ ਹੈ।

  • @kaurcooks1201
    @kaurcooks1201 2 місяці тому

    Waheguru ji 🙏 enne mitthi awaj😊😊

  • @KuldeepSingh-md1ub
    @KuldeepSingh-md1ub 8 місяців тому

    ਪੁਰਾਣੇ ਧਾਰਮਿਕ ਗੀਤ ਸੁਣਕੇ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਵਾਹਿਗੁਰੂ ਰਹਿਮਤ ਕਰਨ ਸਾਰੇ ਪੰਜਾਬੀਆਂ ਨੂੰ ਇਹ ਗੀਤ ਜ

  • @violetdecoration5862
    @violetdecoration5862 2 місяці тому

    🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @user-lh7wp1tp6k
    @user-lh7wp1tp6k 2 місяці тому

    Waheguru ji ❤

  • @parminderkaur1799
    @parminderkaur1799 Рік тому +3

    Waheguru ji kirpa karo ji ❤❤

  • @Prinde3738
    @Prinde3738 11 місяців тому +2

    Bohot skoon hai shabad vich eho jeha jeewan hojaye 👏👏🙏

  • @dilbagsingh6169
    @dilbagsingh6169 3 місяці тому

    ❤Waheguru ji sab te mehar kro ji 🙏

  • @SurinderKaur-vf8bu
    @SurinderKaur-vf8bu 7 місяців тому

    Bhaut vadhayaa shabad❤

  • @sikandersingh6808
    @sikandersingh6808 7 днів тому

    Waheguru g

  • @narinderkaur5644
    @narinderkaur5644 Рік тому +3

    ਵਾਹਿਗੁਰੂ ਸਾਹਿਬ ਜੀ👏👏👏👏👏👏

  • @RajaSingh0172
    @RajaSingh0172 Рік тому +2

    Dhan Guru Nanak Dev Ji.

  • @suchasinghdeswal512
    @suchasinghdeswal512 Рік тому +1

    बहुत खूब शानदार लाजवाब

  • @jaskirankaur8221
    @jaskirankaur8221 8 місяців тому

    waheguru ji

  • @SukhpalKaur-lk6ho
    @SukhpalKaur-lk6ho 3 місяці тому

    Wahe guru

  • @daulatramkodwani5420
    @daulatramkodwani5420 7 місяців тому

    अब हम जिंदगी के उस पड़ाव पे हैं, जहां हम किसी से इसलिए दूर नहीं होते कि उन्हें सबक सिखा सकें, लेकिन इसलिए दूर होते हैं क्योंकि अब हम अपना सबक सीख चुके हैं।
    वाहेगुरु 🙏🙏 जी

  • @kamalbadali6056
    @kamalbadali6056 5 місяців тому

    Waheguru Ji

  • @tejpratapsingh5126
    @tejpratapsingh5126 Рік тому +1

    Apne time de famous Ragi *👍*🙏🏻🙏🏻🙏🏻

  • @poojaraajput8065
    @poojaraajput8065 4 місяці тому

    Chote hunde khelde khelde boldi hundi si 😊😊

  • @puneetmuker8591
    @puneetmuker8591 Рік тому +2

    All thanks to saregamapunjabi to find this treasured melody for kids of eighties

  • @nimratpreet6697
    @nimratpreet6697 7 місяців тому

    Mare dada ji morning time eh shabad lagde c...eh shabad sun ke lagda ha ki maie aapne Bachpan vich aa gyi...

  • @rafideep6246
    @rafideep6246 8 місяців тому +1

    Immortal Ragi , Waheguru isi Aawaj mae hae

  • @baltejdhillon8391
    @baltejdhillon8391 Місяць тому

    Rhubarb khush ho gye

  • @a.ssandhu4639
    @a.ssandhu4639 7 місяців тому

    Bahut hi asha shabs ji

  • @jaspalsingh7218
    @jaspalsingh7218 Рік тому +1

    ਚਰਨ ਗਹਉ ਬਕਉ ਸੁਭ ਰਸਨਾ ਦੀਜੈ ਪ੍ਰਾਨ ਅਕੋਰਿ।।

  • @neetasidhu2131
    @neetasidhu2131 7 місяців тому

    Rooh nu Hilla k Rakh ditta thanks bachpan de din yaad aa gye 🙏🙏🙏

  • @trueforyouchannel1807
    @trueforyouchannel1807 5 місяців тому +1

    ਕਿਆ ਸਕੂਨ ਆ ਇਹਨਾਂ ਦੀ ਅਵਾਜ ਚ

  • @Dharminder_s
    @Dharminder_s 7 місяців тому

    Sabad sun ke ron aunda a

  • @AmandeepSingh-wh4cj
    @AmandeepSingh-wh4cj Рік тому +2

    My favourite Shabad

  • @darbarasingh9145
    @darbarasingh9145 6 днів тому

    👌👌👌

  • @ParminderKaur-zo8zk
    @ParminderKaur-zo8zk Рік тому +1

    ਤਰਕਸ਼ੀਲ ਬਾਬਾ ਜੀ ਨੂੰ ਪ੍ਰਣਾਮ

  • @Baazsbprank_tv
    @Baazsbprank_tv 4 місяці тому +1

    😍😍🙏

  • @navjotmom9503
    @navjotmom9503 Рік тому +1

    Bahut achha lagda h menu eh shabad🙏🙏

  • @arshdeep8147
    @arshdeep8147 Рік тому +2

    Waheguru ji dhan dhan baba DEEP singh ji maharaj Shaheed singh ji

  • @rka6829
    @rka6829 8 місяців тому

    Child hood memory aka bich haanju a jnde dhan guru nanak dev ji

  • @premchand4855
    @premchand4855 7 місяців тому

    I I love guru bani

  • @urnword
    @urnword 11 місяців тому +1

    Legend voice great culture and great religion of Punjab very sweet voice thanks 🙏 for old memories great music 🎵

  • @varindersinghluthra360
    @varindersinghluthra360 11 місяців тому +1

    Very good👍 Heart💖💕❤ Touching Gubani Shabad 💛🙏💖

  • @JasvirKaur-hk9hb
    @JasvirKaur-hk9hb 6 місяців тому

    Mere bachpan da shbd sunke ruh khush Ho gai me roj nashta karna vele a hi shabad laga laini Hai 🙏🙏

  • @tarloksingh7948
    @tarloksingh7948 10 місяців тому +1

    🙏🙏🙏🙏🙏 waheguru ji

  • @raghubirchand7416
    @raghubirchand7416 11 місяців тому +1

    Bhaii Gopal Singh ji
    Super Star 💫 Voice Da True Sagar❤❤❤❤❤❤❤ Hai ji
    So Nice
    So 🧁🎂
    🌹🎉
    Lord's Of Universes Shall Bless Him ji
    🙏

  • @kawalpreet4665
    @kawalpreet4665 6 місяців тому

    Sachi rooh nu thand paigi

  • @charanjeetkour675
    @charanjeetkour675 Місяць тому

    Puraani yaad taaja,hogai

  • @baljeetkaur5137
    @baljeetkaur5137 Рік тому +2

    Very nice and very beautiful 😍❤️

  • @sarabjit9467
    @sarabjit9467 3 місяці тому

    ❤❤❤❤❤

  • @kirankk3535
    @kirankk3535 Рік тому

    Bahot.hee.badiya.bhai.ji..thinkiyu

  • @surinderkaurthind9744
    @surinderkaurthind9744 Рік тому +2

    Dhan. Dhan. Waheguru. Ji

  • @user-fp8dt9bn3t
    @user-fp8dt9bn3t 12 днів тому

    ❤❤

  • @kaurcooks1201
    @kaurcooks1201 2 місяці тому

    Ols Sweet memories 😊

  • @mahilsurinder9481
    @mahilsurinder9481 3 місяці тому

    Soul Soothing ❤❤❤❤❤

  • @sukhbirbajwa8571
    @sukhbirbajwa8571 10 місяців тому +1

    Childhood memories

  • @surinderkaur5228
    @surinderkaur5228 10 місяців тому +1

    ਵਾਹਿਗੁਰੂ ਜੀ❤❤🍀🌻🍀❤️❤️

  • @Tastytangorecipes
    @Tastytangorecipes Рік тому +2

    Dhan guru Nanak tu hi tu🙏🙏🙏 waheguru ji mehar kro🌹🌹🌺🌺🌺

  • @paramjeetgrewal3222
    @paramjeetgrewal3222 8 місяців тому

    ਇਹ ਸ਼ਬਦ ਨਹੀਂ ਧਾਰਮਿਕ ਗੀਤ ਹੈ।

  • @gurnamsingh5541
    @gurnamsingh5541 Рік тому +1

    Waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru

  • @RajinterBhalwan
    @RajinterBhalwan Рік тому +2

    ਬਚਪਨ ਯਾਦ ਅਾ ਜਾਦਾ ਅਾ