CM ਭਗਵੰਤ ਮਾਨ ਨੇ ਕਿਉਂ ਬੁਲੇਟ ਪਰੂਫ ਕੈਬਿਨ ਵਿੱਚੋਂ ਦਿੱਤਾ ਭਾਸ਼ਣ?

Поділитися
Вставка
  • Опубліковано 10 вер 2024
  • CM ਭਗਵੰਤ ਮਾਨ ਨੇ ਕਿਉਂ ਬੁਲੇਟ ਪਰੂਫ ਕੈਬਿਨ ਵਿੱਚੋਂ ਦਿੱਤਾ ਭਾਸ਼ਣ?
    ਪੰਜਾਬ ਅਤੇ ਦਿੱਲੀ ਦਰਬਾਰ ਦੀਆਂ ਹੋਰ ਖਬਰਾਂ ਸਵਰਨ ਸਿੰਘ ਟਹਿਣਾ ਦੇ ਨਾਲ
    Report: Swarn Tehna
    Host: Harjinder Thind
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    UA-cam:
    / redfmcanada
    #redfmcanada

КОМЕНТАРІ • 39

  • @jogindersaini7200
    @jogindersaini7200 26 днів тому +12

    ਇਹ ਭਗਵੰਤ ਮਾਨ ਦੀ ਖਾਹਿਸ਼ ਸੀ ਜੋ ਉਸਨੇ ਪੰਜਾਬ ਦੇ ਲੋਕਾਂ ਦੇ ਪੈਸਿਆਂ ਨਾਲ ਪੂਰੀ ਕੀਤੀ ਹੈ।

  • @kuldipsinghdhesi7018
    @kuldipsinghdhesi7018 26 днів тому +2

    ਟੈਹਣਾ ਸਾਹਿਬ ਨਜਾਰੇ ਲਿਆਤੇ ਜਨ ਗਨ ਮਨ ਗੀਤ ਤੇ❤❤❤❤❤❤❤

  • @user-zd3gy7ph3e
    @user-zd3gy7ph3e 26 днів тому

    Apni jaan da khatra sabh nu hunda hai

  • @gurcharnsingh6959
    @gurcharnsingh6959 25 днів тому

    ਇਹ ਭਾਰਤ ਹੈ ਅਗਲੇ ਨੇ ਟਰੰਪ ਠੋਕ ਦੇਣਾ ਸੀ ਬਚਾਉ ਹੀ ਠੀਕ ਹੈ ਕੋਈ ਵੱਡੀ ਗੱਲ ਨਹੀ ਸਿਆਸਤ ਨਹੀ ਕਰਨੀ ਚਾਹੀਦੀ

  • @JasbirSingh-qu5rb
    @JasbirSingh-qu5rb 26 днів тому

    🙏🙏🌼

  • @ravinderravi8257
    @ravinderravi8257 26 днів тому +10

    ਐਨੀ ਵੱਡੀ ਸਕਿਉਰਟੀ ਮਿਲਣ ਤੇ ਵੀ ਇਹ ਰਕਮ ਲੋਕਾਂ ਨਾਲ ਮਿਲਕੇ ਜਸ਼ਨ ਮਨਾਉਣਾ ਤੇ ਫਜੂਲਖਰਚੀ ਇਹੀ ਪਾਰਟੀ ਕਰਦੀ ਪਈ ਹੈ

  • @hargopallal1334
    @hargopallal1334 26 днів тому

    22 G SATSHEREE AKAAAL G FROM PALA DUBAI UAE FROM MY FAMELY ❤❤❤❤❤❤❤❤❤❤❤❤❤❤❤❤❤

  • @singhamarjit6234
    @singhamarjit6234 26 днів тому +2

    ਜਨ ਗਨ ਮਨ ਵਾਲਾ ਸੋਹਣਾ ਲੱਗਿਆ

  • @MsSurinderChahal
    @MsSurinderChahal 26 днів тому +1

    ਰਾਸ਼ਟਰੀ ਗੀਤ ਗਾਉਂਣ ਵਾਲੇ ਨੇ ਇਸ ਤਰਾਂ ਗੀਤ ਗਾ ਕੇ ਇਹ ਸਿੱਧ ਕੀਤਾ ਕਿ ਗੀਤ ਗਾ ਕੇ ਨਹੀਂ ਦੇਸ਼ ਨਹੀਂ ਦੇਸ਼ ਨੇ ਤਰੱਕੀ ਕਰਨੀ। ਲੀਡਰਾਂ ਨੂੰ ਆਪਣਾ ਕੁਰਸੀ ਦਾ ਲਾਲਚ ਛੱਡਕੇ ਕੋਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ ਦੇਸ਼ ਵਿੱਚੋਂ ਭ੍ਰਿਸ਼ਟਾਚਾਰਾਂ ਖਤਮ ਕਰਨ ਲਈ।

  • @dhadikamalsinghbaddowal5167
    @dhadikamalsinghbaddowal5167 26 днів тому +2

    ਇਹ ਮੈਂਬਰਾਂ ਵੱਲੋਂ ਆਪਣੀ ਕੀਮਤ ਵਧਾਉਣ ਲਈ ਰੱਸਾ ਕਸ਼ੀ ਕੀਤੀ ਜਾ ਰਹੀ ਹੈ

  • @jasbirsinghpamar1787
    @jasbirsinghpamar1787 26 днів тому +1

    Aapniyan naakamiyan da dar dikhayee de riha hai.jaihind.

  • @sunnygill836
    @sunnygill836 26 днів тому

    Good

  • @user-no7sq7fo6o
    @user-no7sq7fo6o 26 днів тому

    ਵਲਟੋਹਾ ਸਾਹਿਬ ਜੀ ਦੀ ਤਿੱਖੀ ਬਿਆਨ ਬਾਜੀ ਅਕਾਲੀ ਦਲ ਦੀ ਗੇਮ ਵਿਗੜਦੀ ਜਾਂਦੀ ਹੈ

  • @ConfusedBabyTurtles-xb9hn
    @ConfusedBabyTurtles-xb9hn 26 днів тому

    ਅੰਦਰ ਦਾ ਡਰ ਮਾਰਦਾ ਏ ਭਗਵੰਤ ਮਾਨ ਨੂੰ।

  • @dycmmsignal2928
    @dycmmsignal2928 26 днів тому

    Our security system needs complete overhauling, what is use of IPS services if they cannot make state safe?

  • @SalwinderSingh-z2e
    @SalwinderSingh-z2e 26 днів тому +2

    ਵਿਰੋਧੀਆ ਕੋਲ ਕੋਈ ਹੋਰ ਮੁੱਦਾ ਨਹੀਂ

  • @mukhtarsingh7847
    @mukhtarsingh7847 26 днів тому +2

    Gider cm bhand cm nacha cm. Ag de dare tatene ku v dare cm te dhukde he. Beant singh varga nhidariea ih gider sabt hua

  • @SS-xu4gh
    @SS-xu4gh 26 днів тому +1

    Bhagwant mann sadde area di banda par eah AAP dili toon chal rehi a,
    Raghav chadda di wedding reception te Punjab ne kharcha chakya

  • @AvtarSingh-gs1si
    @AvtarSingh-gs1si 24 дні тому

    ਦੇਖੋ ਲੋਕਾ ਨੂ ਮਸਾ ਗਲ ਲਭਦੀ ਆ ਬੋਲਣ ਨੂ ਕੰਮ ਕੋੲਈ ਕਰਨਾ ਨਹੀ ਵਿਹਲੇ ਖਬਰਾ ਪੜ ਪੜ ਰੋਟੀ ਜੋਗਾ ਪੇਸਾ ਲੈਦੇ ਆ

  • @Lovenature-nt8zm
    @Lovenature-nt8zm 26 днів тому +5

    ਪੰਜਾਬ ਦਾ ਮਾਨ... ਭਗਵੰਤ ਮਾਨ 🙏

    • @daredevil8562
      @daredevil8562 26 днів тому +2

      Teri maan da maan … Bhagwant maan

    • @preetBrarbahrinewala
      @preetBrarbahrinewala 26 днів тому

      ਬਾਈ ਸਾਬ ਨਾਲ ਗਾਲ ਦਾ ਕੀ ਮਤਲਬ ਮਾ ਤੇਰੇ ਵੀ ਆ ਕੇ ਰੱਬ ਤੋਂ ਡਿੱਗਿਆ ਏ ਸਿੱਧਾ

    • @user-pc5tt6gz6i
      @user-pc5tt6gz6i 26 днів тому

      Preet Brabahrinewala Tushi Bilkul Shi Kiha Brother Ji ENGLAND ( UK )

  • @mukandsingh6105
    @mukandsingh6105 26 днів тому

    ਕਿਉਂਕਿ ਇਹ ਹਰਮਨ ਪਿਆਰਾ ਈ ਐਨਾ ਹੋ ਗਿਆ ਕਿਤੇ ਕੋਈ ਚੁੱਕਕੇ ਹੀ ਨਾ ਲੈ ਜਾਵੇ 😂😂😂😂😂

  • @bikkersohi5928
    @bikkersohi5928 26 днів тому +1

    ਭੰਡ

  • @user-bt6mc2hs8j
    @user-bt6mc2hs8j 26 днів тому +1

    Thind looks like Biden in start of video. He got confused where is the button.... I think he is patient of Dementia early aging sign

  • @harbansbhullar7318
    @harbansbhullar7318 26 днів тому

    ਇਹ ਨਲਾਇਕ ਮੁੱਖ ਮੰਤਰੀ

  • @Happysingh-lp9jq
    @Happysingh-lp9jq 26 днів тому +3

    1 sharbi bhand punjab Da cm punjabi sharam karo 🧔‍♀️🍷🍷🍷✈️🚔🚔🚔🚔🚔🚔😄😄😄😄

  • @user-ws4xb9cf8f
    @user-ws4xb9cf8f 26 днів тому

    Arvind advertisement party'...dodu punjab..

  • @ranjitmalhi1773
    @ranjitmalhi1773 26 днів тому

    ਭਗਵੰਤ ਮਾਨ ਸਾਹਿਬ ਵੱਲੋਂ ਬੁੱਲਟ ਪਰੂਫ ਸਟੇਜ ਤੇ ਭਾਸ਼ਣ ਦੇਣਾ ਮੁੱਖ ਮੰਤਰੀ ਸਾਹਿਬ ਦੀ ਮੰਗ ਨਹੀਂ,ਬਲਕਿ ਸੁਰੱਖਿਆ ਏਜੰਸੀਆ ਦੇ ਸੁਝਾਅ ਅਨੁਸਾਰ ਪੁਲਿਸ ਨੂੰ ਸੁਰੱਖਿਆ ਪ੍ਰਬੰਧ ਕਰਨੇ ਪੈਂਦੇ ਹਨ,ਵਿਰੋਧੀ ਪਾਰਟੀਆ ਨੂੰ ਨੁਕਤਾਚੀਨੀ ਕਰਨ ਲਈ ਮੌਕਾ ਮਿਲਣਾ ਚਾਹੀਦਾ

  • @Aman2111
    @Aman2111 26 днів тому

    Jehre jhooth bool ke saarkar banunde ne ohna nu darr jyada laagda hai

  • @GurmeetSingh-wp5gz
    @GurmeetSingh-wp5gz 26 днів тому

    INKLAAB ZINDAAAAAAAAAAAAABAAAAAAAAAAAAD

  • @preetBrarbahrinewala
    @preetBrarbahrinewala 26 днів тому +1

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @user-dk3xw2uh6j
    @user-dk3xw2uh6j 26 днів тому +2

    BHAGWANT SINGH TRUMP 😂😂😂😂😂😂

  • @nehaattri1812
    @nehaattri1812 26 днів тому +2

    Annu Darr akhda kittiya kitta agga na Ajaan sikha nu golak chor akhya sadda char Lakh guru ghar jo bnaya ona nu😮😮😮😮😮😮😮😮😮😮😮😮😮😮😮😮😮