ਕੀ ਸ਼ਿਵਜੀ ਦਾ ਜਨਮ ਹੋਇਆ ਸੀ? ਕੀ ਗੁਰੂ ਜੀ ਨੇ ਸ਼ਿਵਜੀ ਤੋਂ ਵਰ ਮੰਗਿਆ ਸੀ? Guru Gobind Singh Ji || Dasam Granth

Поділитися
Вставка
  • Опубліковано 28 лис 2024

КОМЕНТАРІ •

  • @sontohkumari8644
    @sontohkumari8644 8 місяців тому +12

    सतनाम वाहेगुरु वाहेगुरु गोविंद सिंह महाराज जी की कोटि कोटि प्रणाम आप की कथा सुनकर बहुत खुशी हुई

  • @jaswindersinghkhuranj3950
    @jaswindersinghkhuranj3950 8 місяців тому +23

    ਸਤ ਵਚਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡਾ ਦਾਨੀ ਦੇਵਤਾ

  • @amarjeetkaur2484
    @amarjeetkaur2484 11 місяців тому +25

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਕਥਾ ਸ੍ਰਵਨ ਕਰਾੲਈ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurbakshsingh11
    @gurbakshsingh11 11 місяців тому +42

    ਭਾਈ ਸਾਹਿਬ ਆਪ ਜੀ ਨੇ ਬਹੁਤ ਹੀ ਮਿੱਠੀ ਆਵਾਜ਼ ਵਿੱਚ ਕਥਾ ਕੀਤੀ ਹੈ ਵਡਭਾਗੀ ਹਾਂ ਕਿ ਇਹ ਕਥਾ ਸੁਣਨੇ ਨੂੰ ਮਿਲੀ ਹੈ 🤗 ਵਾਹਿਗੁਰੂ ਜੀ ਕਿਰਪਾ ਕਰਨ ਇਵੇਂ ਹੀ ਕਥਾ ਸ੍ਰਵਨ ਕਰਵਾਉਂਦੇ ਰਹਿਣ ਅਤੇ ਆਪਣਾ ਨਾਮੁ ਦ੍ਰਿੜਾਉਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 😊🙏

    • @ManakWraich
      @ManakWraich 5 місяців тому +1

      Bro 10v granth de lekhak kvi shayam ji aa na k guru gobind singh ji

  • @DalbaraSingh-v3g
    @DalbaraSingh-v3g 11 місяців тому +7

    ਆਦਿ ਗੁਰੂ ਸ਼ਬਦ ਹੈਂ ਤੇ ਸ਼ਬਦ ਹੀ ਸ਼ਿਵ ਤੈ
    ਦੇ ਸਿਵਾ ਬਰ ਮੋਹਿ ਏ ਸ਼ੁਭ ਕਰਮਨ ਤੇ ਕਬਹੂ ਨਾ ਟਾਰੂ ਨਾ ਡਰੂ਼ ਨਾ ਅਰਸੋ ਜਬ ਜਾਏ ਲੜੂ ਨਿਸਚੇ ਕਰ ਆਪਣੀ ਜਿੱਤ ਕਰੂ ਜਬ ਆਪ ਕੀ ਓਦ ਨਿਦਾਨ ਬਨੈ ਤਬ ਹੀ ਰਣ ਮੈਂ ਜੂਝ ਮਰੂ ਦੇ ਸਿਵਾ ਬਰ ਮੋਹਿ ਏ ਸ਼ੁਭ ਕਰਮਨ ਤੇ ਕਬਹੂ ਟਰੂ

  • @manjeetkaur-gi6ol
    @manjeetkaur-gi6ol 5 місяців тому +11

    ਜੈ ਸ਼ਿਵ ਸ਼ੰਕਰ ਭਗਵਾਨ ਜੀ 🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🎉

  • @Dhadwarsaabyoutubechinnel2171
    @Dhadwarsaabyoutubechinnel2171 10 місяців тому +8

    ਧੰਨ ਹੱਨ ਸ੍ਰੀਗੁਰੂ ਗੋਬਿੰਦ ਸਿੰਘ ਜੀ ਜਿੰਨਾ ਨੇ ਦੱਸਮ ਗ੍ਰੰਥ ਸਾਹਿਬ ਜੀ ਵਿੱਚ ਸੱਭ ਦੇਵੀ ਦੇਵਤਿਆਂ ਵਾਰੇ ਵੱਰਣੱਨ ਕੀਤਾ ਹਿੰਦੂ ਵੀਰਾਂ ਲੱਈ ਵੀ ਬਾਣੀ ਪੱੜਨ ਲੱਈ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਸਮ ਗ੍ਰੰਥ ਲਿਖਿਆ ਜਿੱਸ ਨੂੰ ਪੱੜ ਕੇ ਹਿੰਦੂ ਵੀਰਾਂ ਨੂੰ ਵੀ ਸਿੱਖਿਆਂ ਲੈਣੀ ਚਾਹੀਦੀ ਹੈ ਗੁਰੂ ਜੀ ਸਾਰਿਆਂ ਧੱਰਮਾਂ ਦੇ ਹੀ ਗੁਰੂ ਹੱਨ

  • @meeraarora1892
    @meeraarora1892 11 місяців тому +112

    ਸਦਾ ਸ਼ਿਵ ਭਗਵਾਨ ਸ਼ੰਕਰ 🙏ਦੇਵਾ ਦੀ ਦੇਵ ਮਹਾਦੇਵ ਤਿੰਨੋ ਲੋਕਾ ਦੇ ਮਾਲਿਕ ਦੀ ਸਦਾ ਹੀ ਜੈ 🙏 ਧੰਨ ਧੰਨ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ 🙏 ਵਾਹਿਗੁਰੂ ਜੀ 🙏

    • @rajchauhan5994
      @rajchauhan5994 10 місяців тому

      MEERA ARORA G. WAHEGURU JI KA KHALSA!! WAHEGURU G KI FATEH!!!
      2.
      MAHADEV G AAP DE LAYI SADA SHIV NE. NO DOUBT. GUR PARBRAHAM PARMESHWAR. THIS IS FOR YOUR DEVOTION.
      Starter of this title is less knowledgeable.
      NOW LETS US TALK IF U DONT MIND.
      TINA LOKAN DE MALAK KON KON NE, JWAAB DEO.
      TIN LOK BANAYE KISNE NE,
      JWAAB DEO.
      TIN LOKAN DA SAGRA KYON HUNDE HAI, JWAAB DEO.
      GOD BLESS ALL, ASSIN DEVILS!!

    • @eksathmillkraho1558
      @eksathmillkraho1558 10 місяців тому

      Bro guru gobind 3 loka de malik ni c o ta sitaf sevak c prmatma de jinu tusi akal purakh kende ho te sare devi devte peer fkeer sadhu sant asi tusi kirhe makorhe sab one srishti one he rchi hai te tusi asi v onu sche man naal bhagti kr k prapt kr k asi v sevak ban sakde aw pt sade wari shoshal midia aw gya ta fer asi prmatma ji jga te ethe bas fas gye

    • @SBRajputana-wm4ts
      @SBRajputana-wm4ts 10 місяців тому +2

      Hindus lokan de thousand of devte han , fir Hindu lok insane Kyon Nahin banh saky. Kyon Sikhs Ke dusman Hain...??? Kyon in Ke Mandir main langar Nahin Hota...Kyon lok seva Nahin karte yeh log.
      Sikhs ki population tum se kahin Kam Hai aur, dunia main gurughar Hain, Jahan langar chalte Hain. Kyon gujrati Lok Shri raja ram chander ko Nahin poojte....Kyon ram Mandir bna Kar society main jehar ghol rahe ho.

    • @eksathmillkraho1558
      @eksathmillkraho1558 10 місяців тому +2

      @@SBRajputana-wm4ts hindu insan kyo nhi bne mtlab sant kbeer ji hindu the valmik ji hindu the rvidas ji hindu the or bhai guru gobind sing ko shorhkr 9 guruo k naam k pishe bhi singh nhi lga vo bhi hindu the khatri cast k the sabhi guru baki rahi langar ki baat j langar nanak ka hai iska gamand siraf mheta kallu ji hi kr sakte hai jo unke pita the baki rhi baat kbhi jana kisi tirath sathal pr pta chal jayega langar ka hmare to idar mata chinta purni k mandir hi bhut langar mill jata hai or kisi jgah ki baat e shorhi

    • @eksathmillkraho1558
      @eksathmillkraho1558 10 місяців тому +1

      @@SBRajputana-wm4ts baki shoshal midia pr bhut sikh ese hai jo barh barh k besty krwa rhe hai sikho ki but mai ek do bando se puri kom ki tulna nhi krta meri shoch itni shoti nahi hai

  • @rajwinderpalsingh9550
    @rajwinderpalsingh9550 Рік тому +9

    ਧੰਨਵਾਦ ਸਹਿਤ ਵੀਰਾਂ ਜੋ ਬਾਣੀ ਦੇ ਵਿਚੋ ਆਪ ਜੀ ਨੇ ਕਥਾ ਦਾ ਵੇਰਵਾ ਸਮਝਾਇਆਂ ਹੈ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਜੀ ਧੰਨਵਾਦ ਗੁਰੂ ਜੀ

  • @anmolsharma3228
    @anmolsharma3228 10 місяців тому +11

    🌹श्री वाहेगुरु जी का ख़ाल्सा वाहेगुरु जी की फ़तेह ❤ਜੈ ਕਾਰਾ ਵੀਰ ਬਜਰੰਗੀ ਹਰ ਹਰ ਮਹਾਦੇਵ ॥ 🌹

    • @naviii949
      @naviii949 6 місяців тому +1

      Jai veer bajrangi ❤

  • @bhawanjhajj4712
    @bhawanjhajj4712 11 місяців тому +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @kjs1randhawa117
    @kjs1randhawa117 Рік тому +9

    waheguru ji ka khalsa waheguru ji ki fateh
    bhoot vadiya vyakhaya guru gobind singh sahib ji de dasam granth sahib ji di anand hi aagya sunke

  • @jaswindersinghkhuranj3950
    @jaswindersinghkhuranj3950 8 місяців тому +22

    ਸ਼ਿਵ ਹੀ ਪ੍ਰਮਾਤਮਾ ਹੈ ਸ਼ਿਵ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਨ

    • @magicmegneticworld
      @magicmegneticworld 8 місяців тому +2

      Bai g gurvaani nu changi tra pdo murkh na bno sivji da pyo bharm h te bharm da pyo paarbharm h

    • @naviii949
      @naviii949 5 місяців тому +1

      @@magicmegneticworld sant rampal da chela lagde tusi

  • @amardeepsingh4998
    @amardeepsingh4998 Рік тому +14

    Devon ke Dev Mahadev teen loko ke Swami shiv Maharaj Om namah shivaya

  • @DeepSingh-zo1id
    @DeepSingh-zo1id 8 місяців тому +5

    Har har mahadev 🙏🙏🌹🌹♥️♥️

  • @ParamjitSingh-ts1kx
    @ParamjitSingh-ts1kx Рік тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

    • @AmrikSingh-om4mx
      @AmrikSingh-om4mx 11 місяців тому +1

      Gurur Brahma gurur Vishnu gurur devo maheshwara guru sakshat parbramh tasma Shri guru va nahma

    • @naviii949
      @naviii949 11 місяців тому

      ​@@AmrikSingh-om4mx kithe likhya eh

    • @eksathmillkraho1558
      @eksathmillkraho1558 10 місяців тому

      @@naviii949 7 pothi ch 66 me paje te likhya ja parhla kdi aap na apne garath prheo agleya to e pushe kithe likhya

    • @eksathmillkraho1558
      @eksathmillkraho1558 10 місяців тому

      @@naviii949 ki pushya

    • @eksathmillkraho1558
      @eksathmillkraho1558 10 місяців тому

      @@naviii949 jinu pishan dya onu lun pta fudide nu evi kusia pitia mari janda o v lol leni da

  • @ramdass9345
    @ramdass9345 Рік тому +16

    ਧੰਨ ਧੰਨ ਤੂ ਮਾਤਾ ਦੇਵਕੀ ਜਿਹ ਗ੍ਰਿਹ ਕਮਲਾਪਤੀ।। ਇਹ ਕਿਊ ਦਰਜ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚ ਹੈ , ਕਿਊ ਅੱਗ ਲਾ ਰਹੇ ਹੋ, ਜਦੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੋ ਤਾ ਕਮਲਾਪਤੀ ਬੈਠੇ ਨੇ, ਕਮਲਾਪਤੀ ਵਿਸ਼ਨੂੰ ਜੀ ਨੂੰ ਕਹਿੰਦੇ ਨੇ

    • @Vijay-sj8wf
      @Vijay-sj8wf Рік тому

      Moorakh againe lok nae eah. Aapne guru de Gul be nahe mandae. Aakhe eah shiv nahe eah ram nahi koi hor hae. Serae dae moorakh nae

    • @harshdeepsingh8211
      @harshdeepsingh8211 10 місяців тому +1

      Dhan tu mata dev ki krishna di maa hai. Te ehdar akaal di ustat ho rahi hai as krishna not krishna as akaal.

    • @pradeepkarn7724
      @pradeepkarn7724 10 місяців тому

      ​@@harshdeepsingh8211😂😂😂😂 vrandavan bhi akal purush khene ayaya achja dahi ka arth akal purukh bhat ka arth akal purukh tum kitna bachoge tumhre guru jo aaj ke hai vo jab pravachan dete hai 2 min me sanatan ki bat kar lete hain

    • @gurwantsingh1467
      @gurwantsingh1467 5 місяців тому

      Ik gurbani di tuk nu pakad k baith gye ho...tahnu adhoora Gyan hai...Sikh samaj da v aur apne dharam da v

  • @gursharansaini2741
    @gursharansaini2741 Рік тому +27

    ਮਹਾਨ ਸ਼ਕਤੀ -ਏਕ ਨੂਰ ਤੇ ਸਭ ਜੱਗ ਉਪਜਿਆ -ਅਸੀ ਸਾਰੇ ਉਸਦੇ ਬਣਾਏ ਹਾਂ
    ਅਸੀ ਉਸਦੇ ਰੂਪ ਹੀ ਹਾਂ-ਕੋਣ ਭਲੇ ਕੋਣ ਮੰਦੇ॥
    ਸਾਹਿਬ ਦਾ ਗੁਲਾਮ ਗੁਰਸ਼ਰਨ ਸਿੰਘ ਸੈਣੀ
    USA-MD,FACP

    • @akash1583
      @akash1583 11 місяців тому

      Hi sir where r u from?

    • @eksathmillkraho1558
      @eksathmillkraho1558 10 місяців тому

      Right prmatma kite baar nahi hai sade andar hai bas aw shoshal midiya cho nikal k ena time bhagti kr k onu phechanan di lorh hai

    • @pradeepkarn7724
      @pradeepkarn7724 10 місяців тому

      Right

  • @BaldevSihgn
    @BaldevSihgn 7 місяців тому +4

    ਸਦਾ ਸਿਵ ਭਗਵਾਨ ਸ਼ਿਵ ਸ਼ੰਕਰ ਹਰ, ਹਰ ਮਹਾਦੇਵ🙏🙏🙏🙏🙏🙏🙏🙏

  • @HERO-bg6er
    @HERO-bg6er 11 місяців тому +14

    Jai Mahakal 🙏🏼🔱 Waheguru Ji Di Khalsa Waheguru Ji Di Fateh 🙏🏼🚩

  • @Mohit-w7n
    @Mohit-w7n 9 місяців тому +7

    Shiv ji parmatma hai jyoti tuhade hisaab naal 11 avtar hai but sade hindua lai ehi ik matar sabto uper rab da roop hai jisnu tusi akal purakh bolde

    • @ankitkhatri9795
      @ankitkhatri9795 4 місяці тому

      Shi gal aw shiv puran vich sb kush likheya

  • @RajKumar-hh5wq
    @RajKumar-hh5wq 11 місяців тому +9

    Guru Nanak Dev Ji Guru Guru Govind Singh Guru Nanak Guru Gobind Singh Ji Shiv hi sab hai se bhi sab Guru ka roop Liya hai Shiv Guru Nanak Dev Ji Guru Govind Singh Kanpur ek onkar nirankar

  • @jagbhushanjagbhushansingh2111
    @jagbhushanjagbhushansingh2111 Рік тому +20

    Bhawgan shiv nirakar saker dono ha guru pyaro ja tino parmatma ka roop ha baram ishwar ha 🕉️🙏🌹🌹🌹🌹

    • @Balkeeratkang347
      @Balkeeratkang347 8 місяців тому

      Shiv Ji hamare liye mahan hai lekin vah akal purakh nahin hai Jo samay ke chakra mein aaye vah Parmatma nahin hai ek avtar hai Jo samay se pare Ho vah Parmatma hai Shiv Ji ne bhi Apne jivan mein utaar chadhav dhekhe hai

    • @ashishmoudgil972
      @ashishmoudgil972 5 днів тому

      ​@@Balkeeratkang347 kaal ko banane wala shiv hai shiv nirankar hai rigved ka mahamrityunjay mantra pado nirankar shiv ke liye hi shivaling ki puja hoti hai aur saakar roop me roop murti ki puja hoti hai...

  • @healingbyselfpower7644
    @healingbyselfpower7644 11 місяців тому +5

    Aap ji ne tou un akal purakh ji de darsan he kara dittey wahaeyguru ji aap nu sab pasay sukhi rakhay 🙏🌷❤

  • @paramjitkaur495
    @paramjitkaur495 11 місяців тому +17

    ❤🎉❤ਗੁਰੂ ਫ਼ਤਹਿ ਜੀ ਖਾਲਸਾ ਜੀ❤🎉❤ ਧੰਨ ਧੰਨ ਗੁਰੂ ਗੌਬਿੰਦ ਸਿੰਘ ਜੀ ਮਹਾਰਾਜ ਜੀ❤🎉❤💐👏

  • @Raigroup2970
    @Raigroup2970 Рік тому +18

    Jai Bhole nath ji 🙏🙏
    Waheguru ji 🙏🙏
    Dhan dhan guru Gobind Singh g maharaj ji 🙏🙏🙏
    Dhan dhan guru nanak dev g 🙏

    • @harbanssinghbatra5392
      @harbanssinghbatra5392 Рік тому +1

      ,,, ਏਕ‌‌,ਸ਼ਿਵ,ਭਏ,ਏਕਗਏ ਏਕ ਫੇਰ ਭਏ ਰਾਮ ਚੰਦਰ ਕਿਸ਼ਨ ਕੇ ਅਵਤਾਰ ਭੀ ਅਨੇਕ ਹੈ

    • @eksathmillkraho1558
      @eksathmillkraho1558 10 місяців тому

      @@harbanssinghbatra5392 fer asi ki kriye ja k apne chache nu samja

  • @SiraaStudio
    @SiraaStudio 10 місяців тому +24

    ਧੰਨ ਧੰਨ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤️❤️❤️❤️❤️🙏😢😢❤❤

    • @amritpal8269
      @amritpal8269 9 місяців тому

      Ji Guru Garanth Sahib tan 4,5 sou saal purana hai.

    • @bassianpuneet4523
      @bassianpuneet4523 9 місяців тому

      ​@@amritpal8269ਕੀ ਮਤਲਵ ਤੁਹਾਡੇ ਕਹਿਣ ਦਾ ਵੀਰ ਜੀ

    • @GurpedharSingh
      @GurpedharSingh 8 місяців тому +1

      Dhan dhan shri guru guranth sabh jie

  • @GurpreetSamra-m4v
    @GurpreetSamra-m4v 9 місяців тому +10

    Sabb da ਭਲਾ ਕਰੀ ਸਭ ਦਿਆ ਬਾਬਾ ਸ਼ਿਵ ਮਹਾਰਾਜ ਜੀ 🚩🙏

  • @jitendragehlot3716
    @jitendragehlot3716 9 місяців тому +3

    Har har Mahadev 🙏🏻🚩 har har Mahadev 🙏🏻🚩 har har Mahadev 🙏🏻🚩

  • @SUNNY-mb3ld
    @SUNNY-mb3ld 10 місяців тому +8

    Har har Mahadev ji 🙏🚩

  • @vijaymehta2765
    @vijaymehta2765 Рік тому +12

    HAR 🌹 har 🌹 Mahadev 🌹 jai🌹shiv🙏pariwar🌹jai🙏nandi🌹maharaj🙏🌹🌹❤️🌹🌹❤️🌹🌹❤️🙏🙏❤️❤️❤️❤️❤️❤️❤️❤️🙏❤️🙏❤️🙏

  • @sauravjulka2060
    @sauravjulka2060 9 місяців тому +3

    HAR HAR MAHADEV 🙏🙏🙏🙏

  • @randomcontant3640
    @randomcontant3640 Рік тому +13

    Har har Mahadev❤

  • @BossMusica-cu8nl
    @BossMusica-cu8nl Рік тому +11

    Har Har Mahadev 🔱🔱🔱

  • @JeetuChaurasiya-x5e
    @JeetuChaurasiya-x5e 4 місяці тому +3

    हर हर महादेव श्री वाहेगुरु जी का खालसा श्री वाहेगुरु जी की फतेह

  • @parmeetsingh3313
    @parmeetsingh3313 10 місяців тому +5

    Om nmo Shivaya waheguru ji 🙏

  • @PreamlataLata-wu1po
    @PreamlataLata-wu1po 11 місяців тому +16

    हर हर महादेव जय श्री महाकाल जी की दिल से 👏🌿🌿🌿☘☘☘❣❣❣🌹🌹🌹🥀🥀🥀🌼🌼🌼🌺🌺🌺💐💐💐💖💖💖💖💖💖💖💖💖💖💖💖💖

  • @NinderKumar-ku6yn
    @NinderKumar-ku6yn 7 місяців тому

    Har har Mahadev ਭਾਈ ਸਾਹਿਬ ਜੀ ਧਰਮ,ਤੇ, ਜ਼ਾਤ, ਕੋਈ ਵੀ ਨਹੀਂ ਹੈ, ਇਸ ਤਾਂ ਆਪਾਂ ਹੀ, ਬਣਾਈਂ ਹੈ ਆਪਾਂ ਸਭਾ ਇਨਸਾਨ ਹਾਂ

  • @akash_anoai
    @akash_anoai Рік тому +13

    Jai shree mahakal ❤

  • @KashmirSingh-im2lf
    @KashmirSingh-im2lf Рік тому +149

    ਸ਼ਿਵ ਹੀ ਪਰਮਾਤਮਾ ਹੈ ਪਰਮਾਤਮਾ ਹੀ ਸ਼ਿਵ ਹੈ.... ਬਰਮਾਂ ਵਿਸਨੂੰ ਮਹੇਸ ਉਪਾਏ ਸਿਰ ਸਿਰ ਤੰਧੇ ਆਪੇ ਲਾਏ ❤❤❤❤❤❤❤❤

    • @alongjourney8576
      @alongjourney8576 11 місяців тому +9

      ਜਾਕੇ ਮੰਦਰ ਚ ਬੈਠਜਾ 😂

    • @komalpreetsinghjohal3384
      @komalpreetsinghjohal3384 11 місяців тому +9

      Ena da peyo hi a oh akal purakh jo time vich ni aunda eh sirf shiv puri vishan puri braham puri tak seemat ne. Guru nanak dev ji toh pehlan tuhanu sachkhand da ta pta nii c

    • @naviii949
      @naviii949 11 місяців тому +7

      ​@@komalpreetsinghjohal3384 haje hor study karo Gurbani di. Shri Krishn ji, Shri Ram ji sab sachkhand vasi han.

    • @naviii949
      @naviii949 11 місяців тому +4

      ​@@alongjourney8576 tu Jake guru ghar pehla Gurbani sikh. Theek hi ta keh reha kashmira.

    • @RaviKhatri0007
      @RaviKhatri0007 11 місяців тому

      ​@@naviii949Bᴇʟιvᴇ ιɴ ईश्वर = आदिशक्ति 🕉️
      (Uɴιvᴇʀsᴇ ᴀɴᴅ Gʀᴀvιтʏ)
      Eʟᴇcтʀoɴ Pʀoтʀoɴ Nᴇuтʀoɴ
      रज /सत /तम -,+,0
      Cʀᴇᴀтoʀ Pʀᴇsᴇʀvᴇʀ Dᴇsтʀoʏᴇʀ (ब्रह्मा विष्णु महेश)
      Eɴᴇʀԍʏ (Nucʟᴇus):-
      Eᴅucᴀтιoɴ, Wᴇᴀʟтн, Couʀᴀԍᴇ
      शक्ति :- सरस्वती, लक्ष्मी, पार्वती
      #भगवान= भूमि गगन वायु अग्नि नीर
      #अतो देवा अवन्तुना यतो विष्णुर्विचक्रमे।
      पृथिव्याः सप्त द्यामभिः ।।
      Mᴇᴀɴιɴԍ- Loʀᴅ Vιsнɴu, тнᴇ Loʀᴅ oғ тнᴇ uɴιvᴇʀsᴇ, нoʟᴅs ᴀɴᴅ cʀᴇᴀтᴇs тнᴇ sᴇvᴇɴ ᴇʟᴇмᴇɴтs ιɴcʟuᴅιɴԍ тнᴇ ᴇᴀʀтн, ᴇᴀʀтн, wᴀтᴇʀ, ғιʀᴇ, ᴀιʀ, sκʏ, тнᴇ cosмιc ᴀтoм ᴀɴᴅ ɴᴀтuʀᴇ, wᴇ ᴘᴇoᴘʟᴇ ԍᴇт тнᴇм, so wᴇ sнouʟᴅ uɴᴅᴇʀsтᴀɴᴅ тнᴇм, тнᴇʏ ᴘʀoтᴇcт us.
      संपूर्ण #ब्रह्मांड ही #परमेश्वर का विराट रूप हैं। उसे ही #सदाशिव, #नारायण, #ब्रह्म यानी
      #परमपिता (परमात्मा) कहते हैं।
      🔥💦🌪️🌌💫🪐🌍
      #vᴇᴅ #vᴇᴅᴀɴт #sᴀɴᴀтᴀɴᴅнᴀʀмᴀ #ԍιтᴀ #ιɴᴅιᴀ

  • @JhorranWalaJass
    @JhorranWalaJass Рік тому +27

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @parvinderkourkohli4268
    @parvinderkourkohli4268 7 місяців тому +1

    Dhan dhan guru govind singh ji shukrana guru ji Om namah shivaya Shivji sada Sahay ❤❤❤❤❤❤❤❤❤❤❤

  • @harmanwaraich2990
    @harmanwaraich2990 Рік тому +6

    ❤ਵਾਹਿਗੁਰੂ ਜੀ 🙏

  • @amarjitsingh6297
    @amarjitsingh6297 10 місяців тому +3

    Waheguru ji 🙏

  • @kartapurakh1
    @kartapurakh1 Рік тому +6

    DHAN DHAN GURU GOBIND SINGH JII❤❤❤❤❤❤❤🙏🏻🙏🏻🙏🏻🙏🏻

  • @ratanlalbhatia619
    @ratanlalbhatia619 Рік тому +3

    Ek omkar satnam SRI waheguru sahib ji

  • @savjitsingh8947
    @savjitsingh8947 Рік тому +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @GauravKumar-ol6yx
    @GauravKumar-ol6yx Рік тому +8

    Har har Mahadev har har Mahadev har har Mahadev

  • @hhhbaba
    @hhhbaba Рік тому +9

    Shiv = shivji
    Shiva = shivji ki patni

  • @antaraatmadiyatra4054
    @antaraatmadiyatra4054 Рік тому +6

    Jai Shiv Shakti ❤🎉❤

  • @shubamkumar2317
    @shubamkumar2317 11 місяців тому +3

    Wahe guru ji ka khalsa wahe guru ji ke fathe ❤
    Har har Mahadev ji ki jai
    ❤️🥰💖🌹

  • @vipinbhagat5395
    @vipinbhagat5395 11 місяців тому +3

    Har Har Mahadev🙌🙌🙌

  • @sarabjitkaur8693
    @sarabjitkaur8693 10 місяців тому +3

    Waheguru ji 👏 har har mahadev ji 👏

  • @HarinderGholia-ve8ub
    @HarinderGholia-ve8ub Рік тому +16

    ♠️ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ♠️💮🌼💮🌼

  • @GarryAdventures
    @GarryAdventures 9 місяців тому +2

    OM NAMAH SHIVAY OM NAMAH SHIVAY OM NAMAH SHIVAY OM NAMAH SHIVAY

  • @bhargavmudiraj
    @bhargavmudiraj Рік тому +5

    Waheguru ji ka Khalsa waheguru ji ki Fateh 🙏🏻

  • @mohindersingh8101
    @mohindersingh8101 2 місяці тому

    Waheguru ji waheguru ji God bless you

  • @vimalsharma1726
    @vimalsharma1726 Рік тому +6

    Thank you for the beautiful detailed convincing description .

  • @RajBahiya7
    @RajBahiya7 Рік тому +2

    Dhan dhan dhan Guru Gobind Singh Sahib ji sache Patshah mere pitaji

  • @kewalchand3410
    @kewalchand3410 10 місяців тому +3

    Jay Shiv Shambhu

  • @RajBal-c5z
    @RajBal-c5z 10 місяців тому

    Waheguru Ji ਧੰਨਵਾਦ।,🙏

  • @ranjnaranigpsparasrampur2758
    @ranjnaranigpsparasrampur2758 11 місяців тому +7

    True, shiv is immortal, inborn, formless, away from death, uh sirf light hn...koi janm maran vich nhi aunde.....uh light hn bass....akaal purakh ya waheguru sabh usi de naam hn

    • @indrrgill2742
      @indrrgill2742 8 місяців тому

      Kis di gal kar rahe ho ji .. ....akal purakh is the true god 🙏🏾 waheguru waheguru

    • @Sadashivam121
      @Sadashivam121 Місяць тому

      ​@@indrrgill2742kon waheguru 😂 sadashiv nu jaande ho maheshwar nu jaande ho mahavishnu nu jaande ho koi waheguru nhi hai Jai shiv bhagwan

  • @JasmerKaur-m8x
    @JasmerKaur-m8x Рік тому +1

    Very nice real katha like it . Waheguru ji da khalasa Waheguru ji di fathe🙏🙏🙏🙏🙏🙏🌺🌺🌺🌺🌺🌺🌺🌺🌸🌸🌸🌸💐💐

  • @darveshzamindar
    @darveshzamindar 11 місяців тому +21

    Shankar is a devta according to mythology , Shiva means Supreme Lord , lord of lords Shri Akal Purusha , Waheguru Ji

    • @pankajkalra9355
      @pankajkalra9355 11 місяців тому +4

      400 साल पहले वाहेगुरु को koi नहीं जनता था

    • @Satguru6
      @Satguru6 11 місяців тому +5

      ​@@pankajkalra9355 to 400 saal pehle Allah ko to jante the na or Ram naam ko to jante the na aise he waheguru naam bhi usi parmatma ka hai jo is duniya se bhi
      Pehle tha or is duniya ke baad bhi rahega vo parmatma koi vyakti nhi vo Shakti hai aur vo Jo chahe vaisa he hota hai ye sab shreer chale jayenge tab bhi vo rahega. Bhai khud ki deh ko khojo aur us parmatma ki kirpa se tumhe bhi pata chalega ki Jo parmatma sab mein hai vo tumhare bheetar bhi hai vo Devi devtao ke bheetar bhi hai aur vo to sab mein ye sab sansaar parmatma mayi he hai aur koi nahi hai bas vo he hai

    • @AmandeepSingh-tn9bs
      @AmandeepSingh-tn9bs 11 місяців тому

      for sadi glti hai ki nhii pta c , pdh lende , sarbloh granth sahib ji 3.50 lakh saaal hogye c te ohna ton@@pankajkalra9355

    • @narenderhanu
      @narenderhanu 11 місяців тому

      Do you know who composed waheguru word read first ​@@Satguru6

    • @surjitchadha8413
      @surjitchadha8413 10 місяців тому

      Sabh to pehlan jagat mata adha Kali mahakal jisbu guru Gobind Singh ji ne kalka keha mahakal kalka aradhi hemkunt parbat hai jahan sripat sring sobhit hai taha ab me apani katha bakhanyo paro bhav samajh ke hridey ch vasao hridey ch vasna rasna rom rom dhasna shabad guru jadon dhas geya rom rom ch ta kurbani di bhavna baba deep singh vang badhbhari yodha te tayag te mukti sambhav hundi aa hukam akalpurkh da jai shiv shankar bhole baba ki mere damru vale I am practising shiv tandav satotram singing on starmaker abhyaas se prapati hoti hai par mehar us bhole baba ki ho to

  • @Skshorts1310
    @Skshorts1310 11 місяців тому +1

    Bapji ne sare parmanu dur Geeta bahut hi bahut dhanyvad aapka❤❤❤

  • @IamVicky-m4f
    @IamVicky-m4f 11 місяців тому +20

    ਕਾਸ਼ੀਵਾਸੀ ਵਾਸਨੀ ਕਾਲ ਭੈਰਵ ਪੂਜਨਮ ਕੋਟੀ ਕੰਨਿਆ ਮਹਾਦਾਨਮ, ਏਕ ਬਿਲ੍ਵਪਤ੍ਰਮ ਸ਼ਿਵ ਅਰਪਨਮ🙏🙏🚩🚩 ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਸ਼ੰਭੂ

    • @alongjourney8576
      @alongjourney8576 11 місяців тому

      ਯਾਰ ਅਕਲ ਨੂ ਹੱਥ ਮਾਰੋ ਫੇਰ ਤਾ ਅਸੀ ਹਿੰਦੁ ਹੀ ਹੋੲਏ ਪੁਜਾਰੀ ਅਲੱਗ ਕੌਮ ਕਿਥੋ ਅ

    • @eksathmillkraho1558
      @eksathmillkraho1558 10 місяців тому

      @@alongjourney8576 yr hor tusi krichan aw

  • @ssdeepkaur4106
    @ssdeepkaur4106 Місяць тому +1

    Har har Mahadev ji
    Waheguru ji

  • @RakeshKumar-cc9jz
    @RakeshKumar-cc9jz Рік тому +20

    ਸ਼੍ਰੀ ਹਰੀ ਵਿਸ਼ਨੂੰ ਜੀ ਨਾ ਸਤਿਕਾਰ ਨਾਲ ਲਿਆ ਜਾਣਾ ਚਾਹੀਦਾ ਸੀ

    • @manray8170
      @manray8170 19 днів тому

      Ji jruri hona chaida respect hundi bro

  • @adv.omparkash9236
    @adv.omparkash9236 10 місяців тому +2

    ਜੈ ਦਸਮ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲਿਖਿਆ ਮੰਨਦੇ ਹੋ , ਤਾਂ ਉਹ ਕਦੇ ਵੀ ਪਹਾੜੀ ਰਾਜਿਆਂ ਨਾਲ ਕਦੇ ਲੜਾਇਆ ਨਾਂ ਲੜਦੇ, ਫੇਰ ਤਾਂ ਇਨ੍ਹਾਂ ਦੇ ਸਿਧਾਂਤਾਂ ਵਿੱਚ ਕੋਈ ਫਰਕ ਨਾ ਰਹਿਦਾ ।

  • @hardialsingh5882
    @hardialsingh5882 6 місяців тому +43

    ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੂੰਮਣਾ ਵਾਲੇ ਬਚਨ ਕਰਦੇ ਸਨ ਕਿ ਸ਼ਿਵ ਜੀ ਸਾਰੇ ਜੁੱਗਾਂ ਵਿੱਚ ਸਾਡੇ ਨਾਲ ਹਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਤਾਂ ਸ਼ਿਵ ਜੀ ਪੁੱਤਰ ਬਣ ਕੇ ਆਏ ਬਾਬਾ ਸ਼੍ਰੀਚੰਦ ਜੀ ਸ਼ਿਵ ਜੀ ਦੇ ਰੂਪ ਵਿੱਚ ਆਏ ਦਾਸ ਪੰਜ ਕੁੰਭ ਮੇਲਿਆਂ ਦੇ ਦਰਸ਼ਨ ਕੀਤੇ ਹਨ ਉਥੇ ਬਾਬਾ ਸ਼੍ਰੀ ਚੰਦ ਜੀ ਦੀ ਬਹੁਤ ਮਹਿਮਾ ਹੈ

    • @naviii949
      @naviii949 3 місяці тому +6

      Ki keh rhe ho tusi, ਸਮਜ ਨਹੀਂ ਆਯਾ ਜੀ l
      Baba ji ne ki keha ki asi 4 Yuga vich aaye si ? Pls ਥੋੜਾ ਖੁੱਲ ਕੇ ਲਿਖੋ ਜੀ l
      ਧੰਨ ਬਾਬਾ ਹਜ਼ਾਰਾ ਸਿੰਘ ਜੀ ਪੂਰਨ ਮਹਾਪੁਰਖ l

    • @Harmanpreet-h3s
      @Harmanpreet-h3s 3 місяці тому

      ​@@naviii949to the

  • @BhupinderSandhu-m8y
    @BhupinderSandhu-m8y Рік тому +1

    Satnaam Sri Waheguru Ji
    Dhan Dhan Guru Gobind Singh Ji Waheguru Ji ka Khalsa Waheguru Ji ki Fateh

  • @vimalsharma1726
    @vimalsharma1726 Рік тому +4

    Thank you for revealing the beauty of Shri Guru Granth Sahib in relation to Shri Shivaji.

  • @balvindersandhar4657
    @balvindersandhar4657 8 місяців тому

    ਮਹਾਂ ਦੇਵ ਕੋ ਕਹਿਤ ਸਦਾ ਸ਼ਿਵ ਨਿੰਰਕਾਰ ਕਾ ਚੀਨਤ ਨਹਿ ਭਿਵ ਗੁਰੂ ਗੋਬਿੰਦ ਸਿੰਘ ਜੀ਼਼

  • @sanjeevkumar-sg1xr
    @sanjeevkumar-sg1xr Рік тому +5

    Bhagwan shiv hi sadashiv hai. Or parmatma hai.
    Bhagwan shiv se Vishnu bhagwan .
    Vishnu bhagwan se Brahma ji.
    Brahma ji se sristi.
    Sristi jismay hum rehte hai.
    Shiv se bara koi nai

  • @sukhwindersungh5417
    @sukhwindersungh5417 6 місяців тому +1

    Shiv he sach hai shiv he par barham hai
    Dhan dhan guru gobind sahib ji di shiv vangu deuty he lagi hoie na duniya da sudaar karan lie apo apni jagha te sabh bhagvan he ne ji 🙏

  • @sunnykumar44sunnykumar44-hk9jf
    @sunnykumar44sunnykumar44-hk9jf 11 місяців тому +4

    shiv hi sateya he shiv hi prm parmatma he shiv ne hi dunia bnayi shiv hi aant krenge har har mahadev🙏🚩🚩🚩🚩🙏

    • @indrrgill2742
      @indrrgill2742 8 місяців тому

      33 crore devi devta ka name batana ?

  • @sohallata6226
    @sohallata6226 11 місяців тому +1

    Har har mahadev jai shri guru gobind Singh ji

  • @himachlisong
    @himachlisong Рік тому +3

    Waheguru ji❤

  • @NarinderSingh-xu5eb
    @NarinderSingh-xu5eb 11 місяців тому +5

    Dhan ho Maheshwar Sda shiv Shankar ji

  • @kewalchand3410
    @kewalchand3410 10 місяців тому +2

    Jay Ho ek onkar

  • @VikasSharma-zq1tp
    @VikasSharma-zq1tp 10 місяців тому +5

    Jai Shiv Shankar ji ki...
    Assi v 22 gobind nhi gobind Singh ji kehnde ta ki tuhanu dukh na lagge.

  • @Prabhdayalsingh-fl5fc
    @Prabhdayalsingh-fl5fc 3 місяці тому

    ਰਜੁ ਗੁਣ ਤਪੁ ਗੁਣ ਸਤਿ ਗੁਣ ਇਹ ਸਭ ਤੇਰੀ ਮਾਇਆ।।

  • @HappyKumar-nn8bh
    @HappyKumar-nn8bh 11 місяців тому +3

    Har har Mahadev ji 🕉️🚩🙏♥️🌹

  • @kuldeepsingh-yc7ls
    @kuldeepsingh-yc7ls Рік тому +5

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂਜੀ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @BhupinderArora-u8g
    @BhupinderArora-u8g 3 місяці тому

    🌹🌹🌹🌹🌹🌹🌹🌹🌹🌹🌹🌹
    🥀🪯🥀🪯🥀🪯🥀🪯🥀🪯🥀🪯
    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬਤ ਭਲਾ
    🙏🙏🙏🙏🙏🙏🙏🙏🙏🙏🙏🙏

  • @ankusharma3194
    @ankusharma3194 10 місяців тому +3

    Shiv hi shiv hai..har har mahadew..🙏🙏🙏🙏..shiv to upar koi ni…

  • @BhupinderSandhu-m8y
    @BhupinderSandhu-m8y Рік тому +3

    Jai Shiv Shankar Mahadev Ji
    Har Har Mahadev Ji ki kripa bani rahe

  • @RavinderSingh-xs4vi
    @RavinderSingh-xs4vi 10 місяців тому +1

    Dhan Guru Gobind Singh ji

  • @jagbhushanjagbhushansingh2111
    @jagbhushanjagbhushansingh2111 Рік тому +9

    Guru pyaro bhawgan shiv ka Janam nahi hua Bo khud prakt hua ha Bo app🙏 shambu ha akal purkh ha.🕉️🕉️🕉️🕉️🕉️🙏

  • @SarbjitKaur-eh1vp
    @SarbjitKaur-eh1vp 4 місяці тому +1

    Waheguru ji dhan ho app ji 🙏🙏🙏🙏🙏❤️

  • @hanssabb555
    @hanssabb555 11 місяців тому +3

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏🙏🙏🙏

  • @savitasaini2746
    @savitasaini2746 Рік тому

    Bahut sundar Sat Vachan Satnam Shri Waheguru ji

  • @HarinderGholia-ve8ub
    @HarinderGholia-ve8ub Рік тому +17

    🌼ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ 🌼 ਮਹਾਰਾਜ ਜੀ ਧੰਨ ਧੰਨ ਦਸਵੇਂ ਗ੍ਰੰਥ ਸਾਹਿਬ ਜੀ ਦੀ ਬਾਣੀ🪔🌼💞💞🌼🪔

  • @Rahul-lk6gb
    @Rahul-lk6gb Рік тому +1

    waheguru ji 🙏🏻💯❤💕🌷🌹🙏🏻
    dhan guru Gobind singh ji maharaj ji 🙏🏻🌹🌷💕❤💯🙏🏻

  • @akash_anoai
    @akash_anoai Рік тому +4

    Jai guru Gobind Singh ji ❤

  • @sukhrajsingh8398
    @sukhrajsingh8398 4 місяці тому

    Wahe guru j 🙏

  • @raghunandrajog6833
    @raghunandrajog6833 Рік тому +10

    Jai Bhole baba

  • @hardeepsingh2455
    @hardeepsingh2455 11 місяців тому +1

    Yug Yug Eko bhaikh......guru

  • @ommansvlogs7288
    @ommansvlogs7288 10 місяців тому +7

    jai mahakal....... waheguru ji

  • @AnmolKamboj-r8h
    @AnmolKamboj-r8h 10 місяців тому +3

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਜੀ ਪੁਤਰਾਂ ਦੇ ਦਾਨੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ