ਮਤਲਬ ਦੇ ਰਿਸ਼ਤੇ | mutlub de riste | new punjabi short movie | punjabi natak @sanjha pariwar mansa

Поділитися
Вставка
  • Опубліковано 16 січ 2025

КОМЕНТАРІ • 182

  • @KulwinderSingh-dv1ss
    @KulwinderSingh-dv1ss 10 днів тому +1

    ਵੀਰ ਜੀ ਬੀ ਡੀ ਉ ਬਹੁਤ ਵਧੀਆ ਲੱਗੀ

  • @SimranSingh-zx4wj
    @SimranSingh-zx4wj 6 місяців тому +11

    ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤

  • @Rajsingh-t5r8g
    @Rajsingh-t5r8g 2 місяці тому

    Bu Ji😂

  • @BhupinderKaur-jp6zf
    @BhupinderKaur-jp6zf 4 місяці тому

    Jaspreet very nice bhut Respect nal bolde ha
    Bhupinder Kaur Tarn taran

  • @JasvirKaur-ge8xk
    @JasvirKaur-ge8xk 6 місяців тому +2

    ❤sahi gal aa laddi vir ji koi nhin kise da sb mtbl de riste ne nice story ❤jassu mohali 🎉

  • @Sukhwindersekhon-k7
    @Sukhwindersekhon-k7 6 місяців тому +14

    ਬਹੁਤ ਸੋਹਣੀ ਵੀਡੀਓ ਆ। ਬਹੁਤ ਹੀ ਵਧੀਆ ਮੈਸੇਜ ਦਿੱਤਾ। ਕਈ ਵਾਰ ਆਪਾ ਸੋਚਦੇ ਆ ਕੇ ਗੁਰੂ ਸਾਡੀ ਸੁਣਦਾਂ ਕਿਉਂ ਨਹੀਂ। ਸੁਣਦਾਂ ਜਰੂਰ ਆ ।ਪਰ ਨਾਲ ਇਹ ਵੀ ਪਰਖ ਕਰਵਾਉਂਦੇ ਆ।ਮਾੜੇ ਸਮੇਂ ਵਿੱਚ ਆਪਣਾਂ ਕੋਣ ਆ। ਮੇਰੀ ਵੀ ਇਹ ਗਰੀਬੀ ਦਾ ਦਰਦ ਹੰਢਾ ਚੁੱਕੀ ਆ। ਵਾਹਿਗੁਰੂ ਜੀ 🙏 ਮਾੜਾ ਸਮਾਂ ਕਿਸੇ ਤੇ ਨਾ ਆਵੇ। ਸਾਰੇ ਆਪਣੇ ਘਰ ਵਿੱਚ ਹਮੇਸ਼ਾ ਖੁਸ਼ ਰਹਿਣ।❤❤❤❤

  • @ranjeetsekhon765
    @ranjeetsekhon765 5 місяців тому

    Very nice ji ❤️❤️❤️

  • @happyjoshi5426
    @happyjoshi5426 6 місяців тому +6

    Bahut vadhià story hai sachi gall riste matlab de 🎉🎉

  • @LadduSingh-i7m
    @LadduSingh-i7m 6 місяців тому

    Bhut vadia hundiya n sariya videos ji❤❤❤ God bless you Kiran te gurpreet walo aap nu congratulations 🎉

  • @paramjeetbrar1800
    @paramjeetbrar1800 Місяць тому

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @jaswindersinghbarring4310
    @jaswindersinghbarring4310 6 місяців тому +3

    Bilkul sahi gall aa bai tusi ajj da topic bahut chnga select kita kyo k eh mere nal ve 4 k maache pehla hoi si par rishte parkhe gye ... touchwood hun thik aa baki.... Sukhvinder kaur Barnala 🌹

  • @GurpinderKaur-kx1vg
    @GurpinderKaur-kx1vg 6 місяців тому +4

    Bahut vadiya video ji♥️

  • @ArpanBawa
    @ArpanBawa 6 місяців тому +5

    ਜਸਪ੍ਰੀਤ ਭੈਣੇ ਬਹੁਤ ਬਹੁਤ ਧੰਨਵਾਦ ਨਾਮ ਲਿਆ ਭੈਣੇ ਬਹੁਤ ਹੀ ਵਧੀਆ ਵੀਡੀਉ ਭੈਣੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐

  • @ArpanBawa
    @ArpanBawa 6 місяців тому +3

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਹੀ ਵਧੀਆ ਵੀਡੀਉ ਵੀਰੇ ਬਹੁਤ ਹੀ ਵਧੀਆ ਮੈਸਜ ਦਿੱਤਾ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐💐💐

  • @SukhwinderSingh-wq5ip
    @SukhwinderSingh-wq5ip 6 місяців тому +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @sdeol6522
    @sdeol6522 6 місяців тому +10

    ਵਧੀਆ ਵੀਡੀਓ ਹੈ ਦੀਦੀ ਜੀ ਤੁਹਾਡੀ ਮੇਰੇ ਵੱਲੋਂ ਹਰਪ੍ਰੀਤ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ

  • @inderjitkaur4820
    @inderjitkaur4820 6 місяців тому +5

    Bahut sohni video hai ji 👌👌👌👌 sahi gal eh ji 👍👍👍👍👍 inderjit kaur bathinda

  • @Rohit-pr4pj
    @Rohit-pr4pj 6 місяців тому +3

    Nice video

  • @GhulamRasool-ej1pt
    @GhulamRasool-ej1pt 6 місяців тому +6

    Ghulam Rasool Bhatti Pakistani Muscat Oman se❤❤❤❤

  • @ManpreetSingh-jx6rv
    @ManpreetSingh-jx6rv 6 місяців тому +3

    ਭੈਣੀ ਜੱਸਾ ❤❤❤ ਬਹੁਤ ਵਧੀਆ

  • @devil.com1070
    @devil.com1070 6 місяців тому +5

    ਬਹੁਤ ਵਧੀਆ ਵੀਡੀਓ ਤੁਹਾਡੀ ਵਾਹਿਗੁਰੂ ਚੜਦੀ ਕਲਾ ਰੱਖੇ ਬੀਬੀ ਬੀਰੋ ਜੈਤੋ ਮੰਡੀ ਗੁਰਦੁਆਰਾ ਗੰਗਸਰ ਨੇੜੇ

  • @BhupinderKaur-jp6zf
    @BhupinderKaur-jp6zf 4 місяці тому

    Very nice video
    Bhupinder Kaur Tarn taran

  • @jagdevsingh8335
    @jagdevsingh8335 6 місяців тому +1

    Very nice video i wish you teem sanja pariwar all members good and healthy life thanks Ji from Jagdev Singh vpo Sarai Naga 🌹🌹🌹🙏

  • @daljeetkaur6258
    @daljeetkaur6258 6 місяців тому +6

    ਐਨੀਆਂ ਵੀਡੀਓ ਚਲਦੀਆਂ ਘਰ ਵੀ ਸੋਹਣੇ ਬਣਾ ਲੳਉ

  • @jasvirkaursandhu4119
    @jasvirkaursandhu4119 6 місяців тому +3

    👌👌🙏🙏❤❤❤good nice video

  • @Karanvirdi-s9n
    @Karanvirdi-s9n 6 місяців тому +1

    Bhut vadiaa Aj kl such much lok edaa hi krde ne jdo apna matlab nikal gya ta bhul jande hn mere nl bhi edaa hi hoya aj kl sab rishte matlab de ne 👍👍🙏🏻🙏🏻🙏🏻

  • @paramjitkaur1750
    @paramjitkaur1750 6 місяців тому +3

    Nice video ha ji ❤❤❤parm jit Nabha

  • @Be.a.__men
    @Be.a.__men 6 місяців тому +1

    Very good 👍

  • @dr.bhupinderchadha9116
    @dr.bhupinderchadha9116 6 місяців тому +5

    Bahut vadhia

  • @RashanpreetKaur-w8g
    @RashanpreetKaur-w8g Місяць тому

    🎉😂🙏🎉

  • @Amandeep-wz3mq
    @Amandeep-wz3mq 6 місяців тому +1

    Very nice video g 🎉🎉🎉❤❤❤

  • @jaspalkaur1552
    @jaspalkaur1552 6 місяців тому +5

    Very nice video ji. ਬਿਲਕੁਲ ਸਹੀ ਵੀਡੀਓ ਹੈ, ਅੱਜ ਕੱਲ੍ਹ ਜ਼ਿਆਦਾਤਰ ਰਿਸ਼ਤੇ ਮਤਲਬ ਦੇ ਹੀ ਹਨ, ਜਿੱਥੇ ਲੋਕਾਂ ਨੂੰ ਮਤਲਬ ਹੁੰਦਾ ਰਿਸ਼ਤੇ ਰੱਖਦੇ ਹੀ ਉਥੇ ਆ, ਬਿਨਾਂ ਮਤਲਬ ਤੋਂ ਨਾਂ ਕੋਈ ਭੈਣ ਭਰਾਵਾਂ ਬਾਰੇ ਸੋਚਦਾ, ਨਾ ਕੋਈ ਮਾਂ ਪਿਓ ਬਾਰੇ।

  • @NirbhaiBrar-hy4ku
    @NirbhaiBrar-hy4ku 6 місяців тому +2

    Eh ek sachi kahani hai good vidio

  • @SarbiKaur-g7c
    @SarbiKaur-g7c 6 місяців тому +2

    Very nice video dear

  • @happy_harman9725
    @happy_harman9725 6 місяців тому +1

    Very very nice story ❤❤❤

  • @sukhdialtakhar7948
    @sukhdialtakhar7948 6 місяців тому

    Very good very nice very meaningful I ❤❤❤

  • @madhusabharwal3449
    @madhusabharwal3449 6 місяців тому +18

    ਸਾਝਾਂ ਪਰਿਵਾਰ ਦੀ ਸਾਰੀ ਟੀਮ ਨੂੰ ਪਰਮਾਤਮਾ ਚੜਦੀਕਲਾ ਵਿੱਚ ਰੱਖਣ ਜਸਪ੍ਰੀਤ ਵੀਡੀਓ ਵੇਖ ਕੇ ਬਹੁਤ ਹੀ ਵਧੀਆ ਲੱਗਿਆ ਵੀਡੀਓ ਬਹੁਤ ਹੀ ਸਹੀ ਬਣਾਈ ਹੈ ਸਾਰੇ ਲੋਕਾਂ ਤੱਕ ਇੱਕ ਬਹੁਤ ਹੀ ਵਧੀਆ ਸੁਨੇਹਾ ਭੇਜਿਆ ਵੀਡੀਓ ਰਾਹੀ ਬਾਕੀ ਪਰਮਾਤਮਾ ਵੀ ਸੱਚੇ ਲੋਕਾਂ ਨਾਲ ਹੁੰਦਾ ਕੁਲਦੀਪ ਵੀਰ ਨੇ ਜਾਲੀ ਕਾਕਜ ਬਣਾਕੇ ਲਾਡੀ ਵੀਰ ਨਾਲ ਬੇਈਮਾਨੀ ਕੀਤੀ ਆ ਬਾਕੀ ਆ ਕੰਮ ਤਾ ਅੱਜ ਕੱਲ ਏਦਾਂ ਹੀ ਚੱਲ ਰਿਹਾ ਹੈ ਬਾਕੀ ਕਿਸੇ ਵੀਰ ਨੂੰ ਕਿਸੇ ਭੈਣ ਭਰਾਵਾਂ ਨਾਲ ਏਦਾਂ ਨੀ ਕਰਨੀ ਚਾਹੀਦੀ 😢 ਆ ਸਾਰਾ ਕੰਮ ਤਾ ਸਾਡੇ ਘਰ ਵਿੱਚ ਵੀ ਚੱਲ ਰਿਹਾ ਹੈ😢 ਵੀਡੀਓ ਵੇਖ ਕੇ ਮਨ ਭਰ ਆਇਆ ਲਾਡੀ ਵੀਰ ਦੀ ਗੱਲ ਸਹੀ ਆ ਰਿਸ਼ਤੇਦਾਰ ਮਤਲਬ ਦੇ ਨੇ ਵੀਡੀਓ ਜਸਪ੍ਰੀਤ ਵੀਡੀਓ ਵਾਲਾ ਤਾਂ ਸਿਰਾ ਲਾਤਾ ਆਖਰ ਨੂੰ ਸੱਚ ਦੀ ਜਿੱਤ ਹੋ ਗਈ ਹੁਣ ਬੀਬੀ ਵੀ ਆ ਗਈ ਅਮਨ ਵੀ ਆਵੇ ਗੀ ਜਸਪ੍ਰੀਤ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏❤❤ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏❤❤ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🍀🍀🍀🍀 💝💝💝💐💐🌷🌷💐💐🍀🍀🍀👏👏👏👏👏☺🧿🧿🧿🧿🧿🧿🧿🧿🧿❤❤❤❤❤❤❤❤❤❤❤❤🥳🥳🥳😇😇😇✌👍ਸਾਝਾਂ ਪਰਿਵਾਰ ਨਾਲ ਜੁੜ ਗਏ ਤੇ ਹੁਣ ਜੁੜੇ ਹੀ ਰਹੀ ਗੇ ਕੁਲਦੀਪ ਵੀਰੇ ☺👍

  • @manjitkaurpelia3506
    @manjitkaurpelia3506 6 місяців тому

    Werynice werygood story 🎉🎉🎉🎉🎉

  • @SurinderKaur-iu3nn
    @SurinderKaur-iu3nn 6 місяців тому

    boht vadia ji 👌👌

  • @ashababbar
    @ashababbar 5 місяців тому

    😂😂😂😂😂😂😂😂😊

  • @SatyaPaul-im1bp
    @SatyaPaul-im1bp 6 місяців тому +1

    Good message

  • @MandeepKaur-nc5dm
    @MandeepKaur-nc5dm 6 місяців тому +5

    Bahut Vidya story aa g God bless you parmatma Tarki bakshe Mandeep Kaur Gill Patiala ❤❤❤❤❤

  • @BeantSingh-xb9cv
    @BeantSingh-xb9cv 6 місяців тому +4

    ❤❤❤❤❤❤❤ਵਧੀਆਵੀਡੀਓ

  • @surinderkaurbrar63
    @surinderkaurbrar63 6 місяців тому +1

    Bilkul sahi keha,Matlab de rishte hun

  • @DeepuRatia-lu9py
    @DeepuRatia-lu9py 6 місяців тому +1

    Very nice ji

  • @KaramjeetKaur-v4p
    @KaramjeetKaur-v4p 6 місяців тому +4

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @bunnygarcha
    @bunnygarcha 6 місяців тому +4

    ਹਰਦੀਪ ਕੌਰ ਗਰਚਾ ਪਿੰਡ ਸ਼ੇਰਪੁਰ ਕਲਾਂ ❤❤ਸਤਿ ਸ੍ਰੀ ਆਕਾਲ ਦੀਦੀ ਬਹੁਤ ਵਧੀਆ ਲਗਦੀਆਂ ਥੋਡੀਆਂ ਵਿਡੀਉ ❤❤❤❤❤❤

  • @HargunGill-k1f
    @HargunGill-k1f 6 місяців тому

    Nice ❤

  • @RavinderKaur-d4b
    @RavinderKaur-d4b 9 днів тому +1

    Bahut vadiya video ❤❤satnam singh ravinder kaur lucknow to

  • @manjitkaur-uh1mi
    @manjitkaur-uh1mi 6 місяців тому +1

    Very nice massage 🎉🎉🎉🎉🎉🎉🎉🎉🎉🎉🎉

  • @RajinderKaur-gk9gi
    @RajinderKaur-gk9gi 6 місяців тому

    Very nice Rajinder Kaur Village ghudani khurd

  • @Virpalsidhu-t3x
    @Virpalsidhu-t3x 6 місяців тому +1

    Very nice video 👍👌❤

  • @balkarsingh-nn5le
    @balkarsingh-nn5le 6 місяців тому +1

    ਬਹੁਤ ਵਧੀਆ ਸ਼ਟੋਰੀ ਹੈ ਜੀ ❣️

  • @RupinderShergill-tn9yf
    @RupinderShergill-tn9yf 6 місяців тому

    Very nice video nice msg🎉

  • @kulwantkaur554
    @kulwantkaur554 6 місяців тому +1

    Very nice video

  • @NamanDhillon-ug2vp
    @NamanDhillon-ug2vp 6 місяців тому +1

    ਬਹੁਤ ਵਧੀਆ ਵਡੀੳ ਹੈ ਬਹੁਤ ਵਧੀਆ ਮੈਸੇਜ ਦਿੱਤਾ ❤❤

  • @naziasheikh8393
    @naziasheikh8393 6 місяців тому +3

    ਘਰ ਚ ਪੱਥਰ ਲਗਣਾ ਲਗਦਾ👍👍

  • @Maninder_brar
    @Maninder_brar 6 місяців тому

    ਅਸਲ ਵਿਚ ਰਿਸ਼ਤੇ ਪਹਿਚਾਣੇ ਹੀ ਮਾੜੇ ਸਮੇਂ ਚ ਜਾਂਦੇ ਆ ,,,ਹੁਣ ਤਾਂ ਸਾਰੇ ਰਿਸ਼ਤੇ ਹੀ ਪੈਸੇ ਨਾਲ ਜੁੜੇ ਹੋਏ ਆ,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤❤❤ਮਨਿੰਦਰ ਬਰਾੜ

  • @Labbi_Mudar786
    @Labbi_Mudar786 6 місяців тому +3

    ਬਹੁਤ ਵਧੀਆ ਵੀਡੀਓ ਬਾਈ ਜੀ ❤ਮਨਰਾਜ ਸਿੰਘ ਮਹਿਸੋਪੁਰ ਜਲੰਧਰ

  • @999sachdev
    @999sachdev 6 місяців тому +1

    Very true ❤❤❤from 🇨🇦

  • @HappySingh-f9e
    @HappySingh-f9e 6 місяців тому +2

    ਬਹੁਤ ਵਧੀਆ ❤❤ਹਰਦੀਪ ਕੌਰ ਬਸਰਾੳ

  • @jagrajbhullar-ny5mu
    @jagrajbhullar-ny5mu 6 місяців тому +1

    ਵੀਰ ਜੀ ਵੀਡੀਓ ਬਹੁਤ ਹੀ ਵਧੀਆ ਹੁੰਦੀ ਹੈ ਆਇਸ਼ਾ ਭੁੱਲਰ ਅ਼ਮਾਇਸਾ ਭੁੱਲਰ

  • @haroonrashid6601
    @haroonrashid6601 6 місяців тому +1

    Bilkul sai hai dunia MATLAB Di
    Haroon Rashid khan Faisalabad Pakistan

  • @gurmeetkaur9773
    @gurmeetkaur9773 6 місяців тому

    Very nice video ji 🙏 👍

  • @ashababbar
    @ashababbar 5 місяців тому

    😮😮😮😮😮😮😮😮

  • @JaswinderKaur-pq2uk
    @JaswinderKaur-pq2uk 6 місяців тому

    Nice video 🎉🎉

  • @GurpreetKaur-nq1dm
    @GurpreetKaur-nq1dm 6 місяців тому +3

    Rab sab kuch dekda hai kisi da mada ne Krna chaida aa sab aggey aa janda aa

  • @SatveerkaurRani
    @SatveerkaurRani 6 місяців тому +4

    ❤❤❤

  • @neetugold6136
    @neetugold6136 6 місяців тому +12

    ਰਿਸ਼ਤੇਦਾਰ ਵੀ ਗਿਰਗਟ ਵਾਂਗ ਰੰਗ ਬਦਲਦੇ ਨੇ।

  • @BeantSingh-ih1sn
    @BeantSingh-ih1sn 6 місяців тому

    ਬਹੁਤ ਵਧੀਆ
    ਸੁਨੇਹਾ ਦਿੱਤਾ ਹੈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ

  • @harpreetmaan3026
    @harpreetmaan3026 6 місяців тому +3

    Very nice video ji

  • @BalkarSingh-jo1zw
    @BalkarSingh-jo1zw 6 місяців тому +1

    Nice👍❤❤

  • @arshdeepkaur6895
    @arshdeepkaur6895 6 місяців тому

    Very nice story and good massage👍👍👍👍

  • @tarlochansingh7048
    @tarlochansingh7048 6 місяців тому +1

    Bahut wadia video bnai ji bahut Jada wadia lagi.dhanwad ji.Tarlochan Singh Kahlon Amritsar.

  • @anurag_saddi
    @anurag_saddi 6 місяців тому

    Nice video Sanjeev Sharma Moga

  • @daljeetjeeti383
    @daljeetjeeti383 6 місяців тому +2

    ਵੀਡੀਓ ਬਹੁਤ ਵਧੀਆ ਬਣਾਈ ਹੋਈ ਹੈ ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 13 / 7

  • @GurpreetKaur-nq1dm
    @GurpreetKaur-nq1dm 6 місяців тому +3

    Paise sab kuch ne rishte ne myne rakhde

  • @rajenderkaur4563
    @rajenderkaur4563 6 місяців тому

    100% Right ❤

  • @sachmankahlon376
    @sachmankahlon376 6 місяців тому

    nice video❤❤❤

  • @parmjitsingh535
    @parmjitsingh535 6 місяців тому +6

    ਬਹੁਤ ਵਧੀਆ ਵੀਡੀਓ ਵੀਰ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ।ਪਰਮਜੀਤ ਸਿੰਘ ਗਰੇਵਾਲ ਪਿੰਡ ਅਕਬਰਪੁਰ ਸੰਗਰੂਰ ।

  • @sandeepdhindsa2182
    @sandeepdhindsa2182 6 місяців тому

    Very nice video and right rishte sachi matab de ne

  • @satwantKaur-fs4kz
    @satwantKaur-fs4kz 6 місяців тому

    Very good movie

  • @BintRai-o5p
    @BintRai-o5p 6 місяців тому

    Very Nice 👍 From Bint Rai JODHPUR PAKHAR ( Maur mandi ) Bathinda

  • @MakhanSingh-c3d
    @MakhanSingh-c3d 6 місяців тому +1

    ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ

  • @BalrajSingh-uy4um
    @BalrajSingh-uy4um 6 місяців тому

    Nic story ji

  • @HappyKingra-h6g
    @HappyKingra-h6g 6 місяців тому

    Nice😄

  • @laddidhillon4977
    @laddidhillon4977 6 місяців тому +4

    ਬਹੁਤ ਵਧੀਆ ਵੀਰੇ ਲਾਡੀ ਢਿਲੋ ਪਿਡ ਲੀਲ

    • @CharanjeetKaur-sr3uo
      @CharanjeetKaur-sr3uo 6 місяців тому

      ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ

  • @sukhwindersingh9014
    @sukhwindersingh9014 6 місяців тому

    Jaspreet nice video God bless you

  • @manishamalhotra4959
    @manishamalhotra4959 6 місяців тому

    Bahut vadiya!!

  • @SonuBarpagga
    @SonuBarpagga 6 місяців тому +1

    ਬੁਹਤ ਹੀ ਵੀਡੀਓ ਸੋਨੂ ਵਡਭਾਗਾ ਹੁਸ਼ਿਆਰਪੁਰ

  • @jaspalkaur4135
    @jaspalkaur4135 6 місяців тому +9

    ਬਹੁਤ ਵਧੀਆ ਮੈਸੇਜ ਅਸਲ ਪਤਾ ਤਾਂ ਮੁਸੀਬਤ ਪਈ ਤੋਂ ਲਗਦਾ ਕਿ ਕੌਣ ਆਪਣਾ ਕੌਣ ਬਿਗਾਨਾ ਜਸਪਾਲ ਕੌਰ ਮਲੇਰਕੋਟਲਾ

  • @Reetkhokhar
    @Reetkhokhar 6 місяців тому

    Bott bdea msg deta tuse ajj d time de sachai👌🏻👌🏻👌🏻👌🏻👌🏻gbu all team members

  • @rajwindersoomal2332
    @rajwindersoomal2332 6 місяців тому

    Sahi gal h veer ji koi v apne ni

  • @SunitaSharma-bv6qf
    @SunitaSharma-bv6qf 6 місяців тому

    Sahi kaha sab matlab ke hai

  • @SunilKumar-gg2yl
    @SunilKumar-gg2yl 5 місяців тому

    Eh asli sach aa

  • @THEGAGUTV
    @THEGAGUTV 6 місяців тому +1

    ਬਹੁਤ ਵਧੀਆ ਵੀਡਿਓ

  • @RimpySran-rz3lb
    @RimpySran-rz3lb 6 місяців тому +1

    Parmjeet kaur chakar Ludhiana tuhadi vedeo bahut vadhia hundi a a 🙏

  • @SamarBhullar-yr8is
    @SamarBhullar-yr8is 6 місяців тому +4

    Good morning g❤

  • @jatinderbajwa9600
    @jatinderbajwa9600 6 місяців тому

    ਬਹੁਤ ਵਧੀਆ ਵੀਡੀਓ/ ਜਤਿੰਦਰ ਕੌਰ/ ਬਾਜਵਾ/

  • @GurleenKaur-cs2lw
    @GurleenKaur-cs2lw 6 місяців тому +2

    Bahut vadia video aa ji ..