ਨੀ ਮੈ ਸੱਸ ਕੁੱਟਣੀ | nee me sas kuttni | new punjabi short movie | punjabi natak @sanjha pariwar mansa

Поділитися
Вставка
  • Опубліковано 17 жов 2024

КОМЕНТАРІ • 135

  • @navdeepsinghchahal4762
    @navdeepsinghchahal4762 2 місяці тому +41

    Pin 📌

  • @SimranSingh-zx4wj
    @SimranSingh-zx4wj 2 місяці тому +7

    ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @PervaizShah-ok5qx
    @PervaizShah-ok5qx 2 місяці тому +7

    Nice 👍 video. Mandeep Kaur di acting bohat wadiya.

  • @SukhwinderSingh-wq5ip
    @SukhwinderSingh-wq5ip 2 місяці тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @madhusabharwal3449
    @madhusabharwal3449 2 місяці тому +4

    ਬਹੁਤ ਹੀ ਖੁਬਸੂਰਤ ਤੇ ਬਹੁਤ ਹੀ ਪਿਆਰੀ ਵੀਡੀਓ ਬਣੀ ਆ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਘਰ ਪਰਿਵਾਰ ਵਿੱਚ ਇਤਫਾਕ ਹੋਣਾ ਚਾਹੀਦਾ ਹੈ ਨੂੰਹ ਸੱਸ ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ ਬਹੁਤ ਹੀ ਵਧੀਆ ਵੀਡੀਓ ਸੀ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏❤❤ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਸੁੱਖ ਦੇਣ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ👏👏 💘💘💘😇☺💖💖💖💖🌷🌷🌷🍀🍀🍀❣️❣️❣️❣️❣️❣️👍

  • @BalveerkaurJaito
    @BalveerkaurJaito 2 місяці тому +4

    ਬਹੁਤ ਵਧੀਆ ਵੀਡੀਓ ਸਸ ਨਾ ਕੁੱਟੋ ਜੀ ਅੱਜ ਕੱਲ ਦੀਆਂ ਸੰਸਾਰ ਤਾਂ ਡਰਦੀਆਂ ਹਨ ਬੀਬੀ ਬੀਰੋ ਜੈਤੋ ਮੰਡੀ ਗੰਗ ਸਰ ਗੁਰਦੁਆਰੇ ਦੇ ਨੇੜੇ

  • @meenusingh8866
    @meenusingh8866 2 місяці тому +1

    ਬਹੁਤ ਵਧੀਆ ਵੀਡੀਓ ਸੀ ਜੀ ਦੂਸਰੀ ਬੇਬੇ ਨੀ ਆਉਂਦੀ ਹੁਣ ਕੀ ਹੋ ਗਿਆ

  • @neetugold6136
    @neetugold6136 2 місяці тому +3

    ਮਾੜੇ ਸੁਭਾਅ ਦੀ ਸੱਸ ਹੋਵੇ ਜਾਂ ਨੂੰਹ ਆਪਣੀ ਇੱਜਤ ਆਪ ਹੀ ਘਟਾ ਲੈਂਦੀ ਹੈ।

  • @heavenrangi4911
    @heavenrangi4911 2 місяці тому +9

    Bhut he vdia 👌 video

  • @ArpanBawa
    @ArpanBawa 2 місяці тому +7

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐

    • @muhammadnasir5318
      @muhammadnasir5318 2 місяці тому

      ❤😂🎉😢😮😅😊❤😂🎉😢😮😅😊❤😂🎉😢😮😅😊❤😂🎉😢😮😅😊

  • @navtejbrar1018
    @navtejbrar1018 20 днів тому

    Aman buull je kad ke mudggi jdo bebe kallo khendi Macheen taa kharab prr Acting bhot hi Kamaall aw God Blessed All Team Members

  • @SimranSingh-zx4wj
    @SimranSingh-zx4wj 2 місяці тому +6

    ਬੇਬੇ ਕਹਿ ਰਹੀ ਹੈ ਕਿ ਜਾ ਉਹਨੂੰ ਵਾਪਸ ਮੋੜ ਕੇ ਲਿਆ ਮਸੀਨ ਦੀ ਗੱਲ ਮੈਂ ਕਰੂੰਗੀ ਮੈਂ ਤਾਂ ਹੱਸ ਹੱਸ ਕਮਲੀ ਹੋਗੀ😂😂😂😂😂

  • @darshankaur4761
    @darshankaur4761 Місяць тому

    ਠੀਕ ਆ ਜੀ ਸੱਸ
    ਨੂੰ ਨੂੰਹ ਨਾਲ ਲਰਨਾ
    ਨਹੀਂ ਚਾਹੀਦਾ
    ਬਣਾ ਕੇ ਰੱਖਣ ਵਿਚ

    ਭਲਾਈ

    ਵੀਡੀਓ
    ਲਈ ਧੰਨਵਾਦ

  • @rubalkabaddi3401
    @rubalkabaddi3401 Місяць тому

    😂😂😂😂😂😂nyc video❤❤❤❤❤❤❤❤❤❤❤DEEP ITALY

  • @userPali
    @userPali 2 місяці тому

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏👌😂ਵੀਰਪਾਲ,ਪੈਰੀ ਮਾਨਸਾ

  • @harmeshsinghharmeshsingh1603
    @harmeshsinghharmeshsingh1603 2 місяці тому +3

    Very nice video

  • @harpreetsharma4125
    @harpreetsharma4125 2 місяці тому +30

    ਅੱਜ ਕੱਲ੍ਹ ਦੀਆਂ ਸੱਸਾਂ ਇਸ ਤਰ੍ਹਾਂ ਨਹੀਂ ਕਰਦੀਆਂ ਇਸ ਸੱਸ ਨੂੰ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬਹੁਤ ਗ਼ਲਤ ਗੱਲ ਹੈ ਬੁਢਾਪੇ ਵਿਚ ਨੂੰਹ ਹੀ ਕੰਮ ਆਉਣਾ ❤❤ ਪਰਮਜੀਤ ਜਗਰਾਓਂ

  • @jasjitkaur3925
    @jasjitkaur3925 2 місяці тому

    ਵਧੀਆ ਵੀਡਿਉ ਬਹੁਤ ਘਰਾਂ ਵਿੱਚ ਅੱਜਕਲ੍ਹ ਸੱਸ ਐਵੇਂ ਕਰਦੀਆਂ ਨੇ ਐਵੇਂ ਤੰਗ ਕਰਨ ਲੱਗ ਜਾਂਦੀਆਂ ਸਾਰੇ ਵਧੀਆ ਰੋਲ ਕਰਦੇ ਨੇ , ਬਹੁਤ ਸੋਹਣਾ ਕੰਮ‌ ਤੁਹਾਡਾ ਜਿਊਂਦੇ ਵੱਸਦੇ ਰਹੋ ❤❤ ਜਸਮੀਤ ਕੌਰ ਢਿਲੋਂ ਮਾਹੂਆਣਾ

  • @Jaggichhabra431
    @Jaggichhabra431 2 місяці тому +5

    ਬੋਤ ਵਧੀਆ ਬਾੲਈ ਕਲਦੀਪ ❤ਜਗੀ ਸਾਦਕ ❤❤❤❤❤❤❤

  • @KulwinderKaur-kj9rx
    @KulwinderKaur-kj9rx 2 місяці тому +6

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🍇💘🍇💘🍇💘🍇💘🍇💘🍇💘🍇💘🍇💘

  • @RavinderKaur-bb4vi
    @RavinderKaur-bb4vi 2 місяці тому +4

    ਰਬਿੰਦਰ ਕੋਰ ਘਡਸਾਨਾ ਮਡੀ ❤❤❤❤🎉🎉

  • @Mohdeepsinghgarcha-r2u
    @Mohdeepsinghgarcha-r2u 2 місяці тому +2

    ਬਹੁਤ ਸੋਹਣੀ ਵੀਡੀਓ ਜੀ ❤❤❤❤❤

  • @GurmukhBrar-c7q
    @GurmukhBrar-c7q 2 місяці тому

    ਬਹੁਤ ਵਧੀਆ ਵੀਡੀਓ
    ਸਾਰੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ
    ਬਾਈ ਲਾਡੀ ਨੇ ਕਾਲਜੀਏਟ ਦੇ ਰੋਲ ਵਿੱਚ ਬਾਖੂਬੀ ਢੰਗ ਨਾਲ ਪ੍ਰਦਰਸ਼ਨ ਕੀਤਾ ਤੇ ਬਹੁਤ ਘੈਂਟ ਲਗਿਆ ।
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨਡਾ

  • @Brar516
    @Brar516 2 місяці тому +6

    ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਵਾਹਿਗੁਰੂ 🌴🌴🌴💘🌴💘🌴💘🌴💘💘💘🌴🌴💘

  • @SonuBarpagga
    @SonuBarpagga 2 місяці тому

    ਬਹੁਤ ਵਧੀਆ ਵੀਡੀਓ ਸੋਨੂ ਵਡਪਾਗਾ ਹੁਸ਼ਿਆਪੁਰ

  • @MakhanSingh-c3d
    @MakhanSingh-c3d 2 місяці тому

    ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @inderjitkaur4820
    @inderjitkaur4820 2 місяці тому +1

    Bahut sohni video hai ji 👌👌👌👌👌👍👍👍👍👍 inderjit kaur bathinda

  • @swaransinghbhatia3116
    @swaransinghbhatia3116 2 місяці тому

    Bada hi sona vidio ji swaran singh bhatia chhattisgarh

  • @SarabjitKaur-s1g
    @SarabjitKaur-s1g 2 місяці тому

    ਬਹੁਤ ਵਧੀਆ ਵੀਡੀਓ ਸਰਬਜੀਤ ਕੌਰ ਫਰੀਦਕੋਟ

  • @parmjitkhunkhun9612
    @parmjitkhunkhun9612 2 місяці тому

    Beautiful.mandeep did a good job.sasoo ji should learn a lesson.bravo.

  • @bhupindergaddu4562
    @bhupindergaddu4562 2 місяці тому +1

    😂😂😂😂😂 that's exactly the right way to sort out a mother in law like her😮😮😮😮😮

  • @sukhsandhu7759
    @sukhsandhu7759 2 місяці тому +5

    ਤੁਹਾਡੀ ਵੀਡਿਓ ਦੀ ਉਡੀਕ ਰਿਹਦੀ ਆ ❤

  • @chanpreetshergill6875
    @chanpreetshergill6875 2 місяці тому

    Good

  • @KaramjeetKaur-v4p
    @KaramjeetKaur-v4p 2 місяці тому +1

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ

  • @gurdipsidhu6013
    @gurdipsidhu6013 2 місяці тому +1

    Great story.

  • @GurpreetSingh-f5t4w
    @GurpreetSingh-f5t4w 2 місяці тому +1

    Bahut badhiya video ji 👍👍❤️❤️🎉🎉❤❤

  • @Maninder_brar
    @Maninder_brar 2 місяці тому +1

    ਬੇਬੇ ਜੀ ਏਨੀ ਰੋਕ ਟੋਕ ਨਹੀਂ ਕਰੀ ਦੀ ,,, ਨੌਹਾਂ ਨੂੰ ਵੀ ਇੱਜਤ ਨਾਲ ਰਹਿਣ ਦਿਓ,,,,,ਬਹੁਤ ਵਧੀਆ ਸੁਨੇਹਾ ਦਿੱਤਾ ❤❤❤

  • @GurmeetKaur-h4r
    @GurmeetKaur-h4r 2 місяці тому +2

    Very nice video God bless you new Delhi new Delhi gurmeet kaur duggal❤❤❤❤❤🎉🎉🎉

  • @RamanpreetBhullar-f2p
    @RamanpreetBhullar-f2p 2 місяці тому

    ❤😂😊😅

  • @GurpinderKaur-kx1vg
    @GurpinderKaur-kx1vg 2 місяці тому +1

    Very nice story ji♥️♥️

  • @bobyraja7870
    @bobyraja7870 2 місяці тому +1

    Very very nice video Hong Kong

  • @RupinderShergill-tn9yf
    @RupinderShergill-tn9yf 2 місяці тому +1

    GHANT VIDEO❤🎉

  • @ranjeetsekhon765
    @ranjeetsekhon765 2 місяці тому

    Very nice ji god bless u❤❤❤

  • @AbcKaur-y1u
    @AbcKaur-y1u 2 місяці тому

    Daljit kaur usa shaina
    Very very very very
    Very good nice video

  • @gurcharangoyal7853
    @gurcharangoyal7853 2 місяці тому

    Bahut he vadia acting sare he patra di

  • @Preet_1989
    @Preet_1989 2 місяці тому +1

    Nice video

  • @GurpreetSingh-vf1rk
    @GurpreetSingh-vf1rk 2 місяці тому

    bahut vdia video mata ji sarbjit patran to

  • @MithuKumar-mx5hy
    @MithuKumar-mx5hy 2 місяці тому

    😂😂

  • @Labbi._.Mudar786
    @Labbi._.Mudar786 2 місяці тому +4

    ਸਤਿ ਸ੍ਰੀ ਆਕਾਲ ਵੀਰ ਜੀ 🙏 ਮਨਰਾਜ ਸਿੰਘ ਮਹਿਸਮਪੁਰ ਜਲੰਧਰ!!

  • @PardeepSingh-zf5tg
    @PardeepSingh-zf5tg 2 місяці тому

    Very nice video rekha barnala👌👌👌👌👌

  • @JAVI23-r2r
    @JAVI23-r2r 2 місяці тому +1

    Very nice ❤ suman italy

  • @Jhajjpreet6049
    @Jhajjpreet6049 2 місяці тому +2

    ਗੁਰਪ੍ਰੀਤ ਸਿੰਘ ਬਿਲਾਸਪੁਰ ਤੋਂ ਬਹੁਤ ਵਧੀਆ ਵੀਡਿਉ ❤🎉

  • @rupinderkaaur3715
    @rupinderkaaur3715 2 місяці тому

    Very nice and funny video ❤❤❤❤❤❤ Rupinder kaur from Delhi

  • @BalrajSingh-uy4um
    @BalrajSingh-uy4um 2 місяці тому

    Nic story ji

  • @HarpreetSingh-kx8we
    @HarpreetSingh-kx8we 2 місяці тому

    ਬਹੁਤ ਵਧੀਆ ਵੀਡੀਓ ਜੀ❤❤❤ ਅਰਸ਼ਦੀਪ ਸਿੰਘ ਧਾਲੀਵਾਲ

  • @haroonrashid6601
    @haroonrashid6601 2 місяці тому

    Good video mashallah
    Haroon Rashid khan Faisalabad Pakistan

  • @jashandhaliwal4456
    @jashandhaliwal4456 Місяць тому +1

    ਸਾਰੀ ਕਹਾਣੀ ਵੇਖ ਲਈ। ਲਾਡੀ ਦਾ ਭਰਾ ਦਿਸਿਆ ਨੀ।

  • @Sad-u4r
    @Sad-u4r 2 місяці тому +3

    Nazia *amran pakistan

  • @RajSingh-yb9uw
    @RajSingh-yb9uw 2 місяці тому

    Raj.singh.bagha.purana.moga.good.jop.all.team

  • @lyallpurcooker
    @lyallpurcooker 2 місяці тому

    nice

  • @harjitkaur8357
    @harjitkaur8357 2 місяці тому

    Very nice video ❤Harjit kaur from ludhiana

  • @SahotaSukhe
    @SahotaSukhe Місяць тому

    Sukhveer Kumar damdama

  • @paramjeetkor
    @paramjeetkor 2 місяці тому

    Bhut hi sohni video c 😂bebe ji v jadaa tngg krde c mandeep nu😂😂😂

  • @AmarjeetKaur-nf9dp
    @AmarjeetKaur-nf9dp 2 місяці тому

    Very nice video 🙏 🙏🙏🙏👍♥️ Amarjeet kaur

  • @jatinderbajwa9600
    @jatinderbajwa9600 2 місяці тому

    ਬਹੁਤ ਵਧੀਆ ਵੀਡੀਓ ♥️♥️👌👌🥰🥰/ਜਤਿੰਦਰ ਕੌਰ ਬਾਜਵਾ ਖਲਾਸਪੁਰ

  • @HardeepKaur-q2n
    @HardeepKaur-q2n 2 місяці тому +2

    ਹਰਦੀਪ ਕੌਰ ਗਰਚਾ ਪਿੰਡ ਸ਼ੇਰਪੁਰ ਕਲਾਂ ❤❤❤❤❤

  • @harveersinghsingh1239
    @harveersinghsingh1239 2 місяці тому

    ਮਨਦੀਪ ਕੌਰ ਬਹੁਤ ਵਧੀਆ ਵੀਡੀਓ ਕਮਲ ਸੱਗੂ ਸੰਗਰੂਰ 🎉🎉

  • @Satnamoffical
    @Satnamoffical 2 місяці тому

    ਬਹੁਤ ਵਧੀਆ ਵੀਡੀਓ ਹੈ ਜੀ

  • @vijayghai7929
    @vijayghai7929 2 місяці тому

    Vijay kuparthala nic moves

  • @binderkaur2453
    @binderkaur2453 2 місяці тому +1

    😮😮😮😮😮🎉❤

  • @SavitaVerma-p3z
    @SavitaVerma-p3z 2 місяці тому

    Very nice❤❤❤❤❤

  • @RashpalSingh-he6mn
    @RashpalSingh-he6mn 2 місяці тому

    Very nice 👍👍

  • @ManjeetKaur-nv1wu
    @ManjeetKaur-nv1wu 2 місяці тому

    👍👍👍👍

  • @HargunGill-k1f
    @HargunGill-k1f 2 місяці тому

    Nice 🎉

  • @Sukhwindersekhon-k7
    @Sukhwindersekhon-k7 2 місяці тому

    Very nice story ❤❤

  • @Art_and_craft...176
    @Art_and_craft...176 2 місяці тому +4

    Meri beti da birthday aa ji name key llo Gurnoor kaur 🎉🎉🎉🎉🎉🎉🎉🎉🎉🎉🎉🎉🎉🎉🎉🎉

  • @parmjitsingh535
    @parmjitsingh535 2 місяці тому

    Very nice video Thanks all team from parmjit singh Grewal village Aķbarpur sangrur.

  • @smaanmaan1796
    @smaanmaan1796 2 місяці тому

    😂😂😂😂😂😂😂😂😂😂😂❤❤

  • @BhinderKaur-pg7hk
    @BhinderKaur-pg7hk 2 місяці тому

    Very nice video ji ❤❤❤

  • @sanjhapariwarmansa
    @sanjhapariwarmansa  2 місяці тому +12

    subscribe🎉🎉🎉🎉

  • @bhupinderkaur1938
    @bhupinderkaur1938 2 місяці тому

    Nicevideo italy canada

  • @ekamjot9513
    @ekamjot9513 2 місяці тому +1

    Very nice video vere Tusi reply NE dende Ki do tin video Aa gea gurmell bebe NE aai Ki gall ho gae Ajj jaspreet v NE aai vera jarur daso

  • @parminderjattana7350
    @parminderjattana7350 2 місяці тому

    ਏਸ ਨੂੰ ਕਾਹਦੇ ਨੇ ਜੈਸੇ ਨੂੰ ਤੈਸਾ

  • @desihomemadefood
    @desihomemadefood 2 місяці тому

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵੀਡਿਉ ਨੇ ਜੀ ❤❤

  • @MandeepkaurGill-jm9im
    @MandeepkaurGill-jm9im 2 місяці тому

    ❤❤❤❤❤❤❤

  • @SamarBhullar-yr8is
    @SamarBhullar-yr8is 2 місяці тому +4

    Good morning g ❤

  • @kiranjitsidhu1531
    @kiranjitsidhu1531 2 місяці тому

    All the best teem ❤❤

  • @sumanjay2417
    @sumanjay2417 2 місяці тому

    🎉👌👌👌

  • @VarinderSharma-e9v
    @VarinderSharma-e9v 2 місяці тому

    Very nice video varinder sharma australia

  • @JhirmalSingh-xb1sj
    @JhirmalSingh-xb1sj 2 місяці тому +3

    Jhirmal Singh pind kot sadar khan very good kuldeep ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉😂😂😂😂😂😂😂❤❤❤😅

  • @HappySingh-f9e
    @HappySingh-f9e 2 місяці тому

    ਬਹੁਤ ਵਧੀਆ ❤❤❤❤🎉🎉🎉🎉ਹਰਦੀਪ ਕੌਰ ਬਸਰਾਉ

  • @kulwinderknagra3640
    @kulwinderknagra3640 2 місяці тому

    🙏🙏❤❤

  • @HarnekSingh-oz6bw
    @HarnekSingh-oz6bw 2 місяці тому +1

    ਸਾਡੀ ਕੁੜੀ ਦੀ ਸੱਸ ਵੀ ਇਸੇ ਤਰ੍ਹਾਂ ਕਰਦੀ ਆ

  • @gursewaksingh4395
    @gursewaksingh4395 2 місяці тому

    🎉

  • @hamirsinghsingh8102
    @hamirsinghsingh8102 2 місяці тому

    Very very nice video Hamir Singh New Delhi

  • @JagmohanSingh-p1v
    @JagmohanSingh-p1v 2 місяці тому +2

  • @rameshgaud6511
    @rameshgaud6511 2 місяці тому

    😊😀😊😀

  • @happyjoshi5426
    @happyjoshi5426 2 місяці тому

    Nice ❤❤❤❤❤

  • @jagjitgill2867
    @jagjitgill2867 2 місяці тому

    Very nice video ❤

  • @Brar516
    @Brar516 2 місяці тому +4

    🎉🎉🎉🎉😢❤