Manukhta di sewa sab to vaddi | ਵੀਡੀਓ ਵੇਖ ਅਸੀਸਾਂ ਵੀ ਦਿਓਗੇ ਤੇ ਤੁਹਾਡੇ ਹੰ ਝੂ ਵੀ ਨਹੀਂ ਰੁਕਣੇ

Поділитися
Вставка
  • Опубліковано 4 лис 2024

КОМЕНТАРІ • 1,7 тис.

  • @navjot473
    @navjot473 2 роки тому +79

    ਗੁਰਪ੍ਰੀਤ ਵੀਰ ਤੁਹਾਡੇ ਜਿਹਾ ਕੋਈ ਵਿਰਲਾ ਹੀ ਬਣ ਸਕਦਾ ਏ ਜਿਹੜੀ ਸੇਵਾ ਤੁਸੀ ਕਰ ਰਹੇ ਓ ਇਹ ਸੇਵਾ ਹਰ ਕੋਈ ਨਈ ਕਰ ਸਕਦਾ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ਣ ਅਤੇ ਬਹੁਤ ਤਰੱਕੀ ਬਖਸ਼ਣ

  • @ramanaulakh5712
    @ramanaulakh5712 2 роки тому +13

    ਅੰਕਲ ਆਂਟੀ ਤੇ ਜੌ ਵੀਰਾ ਨੇ ਫੋਨਕੀਤਾ ਨਾਲ ਖੜੇ ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ ਵੱਧ ਤੋ ਵੱਧ ਦੇਵੇ ਜੌ ਤੁਸੀ ਇਸ ਤਰ੍ਹਾਂ ਹੋਰ ਲੋਕਾਂ ਦੇ ਮੱਦਦ ਕਰੋ

  • @NareshKumar-bc8xw
    @NareshKumar-bc8xw 2 роки тому +149

    ਗੁਰਪ੍ਰੀਤ ਮਿੰਟੂ ਵੀਰ ਜੀ ਨੂੰ ਵਾਹਿਗੁਰੂ ਜੀ, ਹਮੇਸ਼ਾ ਚੜਦੀ ਕਲਾ ਵਿੱਚ ਰੱਖੇ🙏🏼🙏🏼

  • @sukhpreetkaur1372
    @sukhpreetkaur1372 2 роки тому +19

    ਮੇਰੇ ਡੈਡੀ ਕਹਿੰਦੇ ਅਾ ਵੀਰੇ ਥੋਡੇ ਬਾਰੇ। "ਅਸਲ ਜਿਉਣਾ ਤਾਂ ਥੋਡਾ ਜੱਗ ਤੇ" ਵਾਹਿਗੁਰੂ ਜੀ 🙏🙏♥️love you veere

  • @kulwindersingh979
    @kulwindersingh979 2 роки тому +85

    ਬਹੁਤ ਵੱਡੀ ਸੇਵਾ ਗੁਰਪ੍ਰੀਤ ਸਿੰਘ ਖਾਲਸਾ ਜੀ ਮੇਰੇ ਕੋਲ ਕੋਈ ਸਬਦ ਨਹੀਂ ਖਾਲਸਾ ਜੀ ਬੋਲਣ ਵਾਸਤੇ ਗੁਰੂ ਸਾਹਿਬ ਸਿਰ ਤੇ ਮਿਹਰ ਭਾਰਿਆ ਹੱਥ ਰੱਖ ਰੱਖਣ 🙏🙏😭😭

  • @riyazshaikh4408
    @riyazshaikh4408 2 роки тому +187

    I am really very proud of sikh brothers .they are always helpful. I salute them.great sir great job done

    • @WorldlyTop10
      @WorldlyTop10 2 роки тому +6

      Thank you 🙏

    • @kaurk6127
      @kaurk6127 2 роки тому

      Tumhari kaum bomb fodne mein busy hai toh sikho ko hi help krni padegi

    • @dayanrawat146
      @dayanrawat146 9 місяців тому

      मुझे आप पर फक्र है । भगवान को किसने देखा है । मेरे खयाल से आपको भगवान ने नेक काम के लिए भेजा है । भगवान आपकी उम्र लंबी करे ।

  • @jagdeepsidhu1313
    @jagdeepsidhu1313 2 роки тому +417

    ਜਿਹੜੇ ਕਹਿੰਦੇ ਨੇ ਕੇ ਰੱਬ ਕਿੱਥੇ ਆ ਇਹ ਦੇਖ ਲਓ ਧਰਤੀ ਤੇ ਰੱਬ ਇਹੋ ਜਿਹੇ ਗੁਰਪ੍ਰੀਤ ਵੀਰ ਵਰਗੇ ਵੀਰਾਂ ਦੇ ਰੂਪ ਵਿੱਚ ਮਜੂਦ ਹੈ ਰੱਬ ਵੀਰ ਨੂੰ ਤੇ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ 💟💟🙏🙏

    • @sukhchainsingh-yl7hu
      @sukhchainsingh-yl7hu 2 роки тому +4

      Veer.g waheguru.aap te mehar parya hath Rakhay.sukhchain singh.Dhilwan (kpt)

    • @NareshKumar-bc8xw
      @NareshKumar-bc8xw 2 роки тому +3

      Bilkul sachi gell hai ji Veer ji🙏🏼🙏🏼

    • @sunnysahota1876
      @sunnysahota1876 2 роки тому +2

      Waheguru mehar kare🙏🙏

    • @AjayKumar-dr2ss
      @AjayKumar-dr2ss 2 роки тому

      Good 👍👍

    • @GianSingh-yf8mf
      @GianSingh-yf8mf 2 роки тому

      ਧ੍ਰਧਹਹਹਹਹਧਹਜਧਹਲਧਹਹਜਜਹਹ੍ਰਹਧਧਧਧਧਧਧਧ

  • @NirmaljitBajwa
    @NirmaljitBajwa 4 місяці тому +1

    ਵਾਹਿਗੁਰੂ ਵਾਹਿਗੁਰੂ ਜੀ । ਬਹੁਤ ਦਰਦ ਭਰੀ ਜ਼ਿੰਦਗੀ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਇਹ ਰੱਬੀ ਰੂਹਾਂ ਵਾਲੇ ਵੀਰ ਭੈਣਾਂ ਦਾ ਯੋਗਦਾਨ ਇਸ ਰੱਬ ਦੇ ਬੰਦੇ ਜਿਨਾਂ ਨੇ ਇਸ ਬਹੁਤ ਵੱਡੀ ਔਖੀ ਮਨੁੱਖਤਾ ਦੀ ਨਿਰਸਵਾਰਥ ਸੇਵਾ ਦਾ ਕਾਰਜ ਅਰੰਭਿਆ ਤੇ ਇਹਨਾਂ ਦੀ ਸੁਖਾਵਾਂ ਜ਼ਿੰਦਗੀ ਲਈ ਆਪਣੇ ਅਤੇ ਉਹਨਾਂ ਦੇ ਸ਼ੁੱਭ ਸੁਪਨਿਆਂ ਦਾ ਘਰ ਸਾਜਿਆ ਨੂੰ ਉਹਨਾਂ ਲਈ ਸਵਰਗ ਹੀ ਕਹਿ ਸਕਦੇ ਹਾਂ ਵਾਹਿਗੁਰੂ ਦੀ ਸ਼ਕਤੀ ਅਤੇ ਕਿਰਪਾ ਹੀ ਹੋ ਸਕਦੀ ਹੈ । ਧੰਨਵਾਦ ਅਤੇ ਲੱਖ ਪ੍ਰਣਾਮ ਇਹਨਾਂ ਰੱਬੀ ਰੂਹਾਂ ਨੂੰ ।

  • @AjayKumar-ef5eu
    @AjayKumar-ef5eu 2 роки тому +99

    धन्यवाद करता हूँ वीर जी आप को ऐसी दुःखद घड़ी में आप किसी लड़की की मदद कर रहे है ईश्वर आप को आगे बढ़ने का पूरा मौका दे ऐश्वर्य दें ऐसी कामना है प्रभु से आपका छोटा भाई। धन्यवाद वीर जी को राम राम जी 🙏🏻 🙏🏻 💓

  • @ravigarry7972
    @ravigarry7972 2 роки тому +111

    I m hindu 🕉️ but i love Sikhism wow great sir you've done a great job 💯👍 we love you sir ji 😊 God bless you 😊

    • @rd0769
      @rd0769 2 роки тому +11

      Sikhism nahi,
      Ache insaan jinka insaniyat dharm hota.

    • @Sukhvindersingh1313-i2b
      @Sukhvindersingh1313-i2b 2 роки тому +4

      @@rd0769 galt boll rhe ho sikh jasa koi nahi

    • @ravankrishgaming5984
      @ravankrishgaming5984 2 роки тому +5

      @@rd0769 sabse jaida sikh hi madad karte hai

    • @SurinderSingh-hq8up
      @SurinderSingh-hq8up Рік тому +1

      Bhai ji sab vda dharam insaniyat ka hota hai kyok jhan toh dhram k naam pe business chlta hai ... baba nanak ji ne sab vadi seva insaniyat di hi dsi hai ❤

    • @surjeetlifestyle
      @surjeetlifestyle Рік тому +1

      Ravi Garry

  • @kashmirkaur8478
    @kashmirkaur8478 2 роки тому +60

    ਬਹੁਤ ਸਿਰ ਦਰਦੀਂ ਧੰਨ ਹੌਸਲਾ ਵੀਰ ਜੀ ਕਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 💐💐🌹🌷

  • @shinesharma3997
    @shinesharma3997 2 роки тому +12

    Real Sikh proud of you always Gurpreet paji Dil se salute hai great person god apko kamyabi de 🤲🥰💝🙏

  • @rajendrsingh8359
    @rajendrsingh8359 2 роки тому +66

    ਗੁਰਪ੍ਰੀਤ ਭਾਜੀ ਤੁਹਾਨੂੰ ਅਕਾਲ ਪੁਰਖ ਚੜਦੀ ਕਲਾ ਵਿੱਚ ਰੱਖੇ 🙏🙏👍

  • @tarungupta4369
    @tarungupta4369 2 роки тому +118

    Sikh hi ek Aisa community hai jo Jaat paat nahin dekhta aur sab ki help karta hai 🙏🙏🙏🙏🙏

  • @rajinderaustria7819
    @rajinderaustria7819 2 роки тому +123

    ਗੁਰਪ੍ਰੀਤ ਭਾਜੀ ਰੱਬ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਤੰਦਰੁਸਤੀ,ਲੰਬੀ ਉਮਰ ਅਤੇ ਸੇਵਾ ਕਰਨ ਦਾ ਬੱਲ ਬਖਸ਼ੇ. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    RAJINDER SINGH AUSTRIA
    (VIENNA)

    • @davinderpal9512
      @davinderpal9512 2 роки тому +2

      Veere tuhanu waheguru ji tuhanu hmesha kush rakhe 🙏🌹💖🤲

    • @rajinderaustria7819
      @rajinderaustria7819 2 роки тому +3

      @@davinderpal9512 ਧੰਨਵਾਦ ਜੀ ਧੰਨਵਾਦ ਭਾਜੀ

    • @AmandeepKaur-ls7xp
      @AmandeepKaur-ls7xp 2 роки тому +1

      🥺🥺

    • @MrHarjit13
      @MrHarjit13 Рік тому

      Sahi gal khi Rajinder veer ji Austria

  • @jaijha6001
    @jaijha6001 2 роки тому +20

    सभी धर्मों का शीर्ष है सिक्खों का धर्म ,
    सेवा भाव से महान करते अपना कर्म ।
    सरदार साहब सभी हैं अति महान ,
    गुरु पंथ से ही लिया है उत्तम ज्ञान ।
    मानव के रक्षा के लिए हमेशा रहते तैयार,
    नानकदेव महराज से सिक्खों ने सीखा प्यार ।।

    • @JagroopSingh-no7xy
      @JagroopSingh-no7xy Рік тому

      Es des nay sikh ko ke deta 1984 1955 to ab tak 5 lac sikh katal kar deta 3 lac young boys ko terrorist bol k fake enqutar vich mar deta

  • @amarjitnatt3123
    @amarjitnatt3123 2 роки тому +394

    ਵਾਹ ਕਲਗੀਧਰ ਪਾਤਸ਼ਾਹ ਧੰਨ ਤੇਰੇ ਸਿੱਖ ਸਰਦਾਰ ਜੋ ਇੰਨਾ ਵੱਡਾ ਦਿਲ ਦਿੱਤਾ ਆਪਣੀ ਕੌਮ ਨੂੰ

  • @Sahil.3003...
    @Sahil.3003... 2 роки тому +39

    Allah aap ko hamesah khus rakhe aur aap ko hamesa yuhi tandrust rakhe.. amiin... bohut accha kaam kar rahe ho..

  • @sukhiduggankaur384
    @sukhiduggankaur384 2 роки тому +82

    ਜਿਉਂਦਾ ਰਹਿ ਵੀਰ,ਐਨੇ ਲੋਕਾਂ ਦੀ ਮੱਦਦ ਕੀਤੀ ਹੈ ਤੁਸੀਂ ਕਿੰਨੇ ਲੋਕਾਂ ਨੂੰ ਸਹਾਰਾ ਦਿੱਤਾ ਹੈ, ਲੁਧਿਆਣੇ ਵਾਲੇ ਡਾਕਟਰ ਸਾਹਿਬ ਦਾ ਕੀ ਬਣਿਆ,ਆਗੇ ਤੁਹਾਡੇ ਕੋਲ ਉਹ ਬਹੁਤ ਔਖ਼ੇ ਟਾਇਮ ਵਿਚ ਸੀ, ਕਿਸੇ ਧੀ ਭੈਣ ਦੀ ਮਦਦ ਜ਼ਰੂਰ ਕਰੋ, ਬਖ਼ਤ ਵਿਚ ਹੈ ਵਿਚਾਰੀਂ

  • @BABAMANALI
    @BABAMANALI Рік тому +16

    Sikh community makes India proud! Thank you for being such an important part of our country!

  • @sukhiduggankaur384
    @sukhiduggankaur384 2 роки тому +100

    ਦਿਮਾਗੀ ਤੌਰ ਤੇ ਠੀਕ ਨਹੀਂ ਲੱਗਦੀ ਭੈਣ, ਸ਼ੁਕਰ ਆ ਵਾਹਿਗੁਰੂ ਜੀ ਦਾ ਕਿਸੇ ਮਾੜੇ ਵਿਅਕਤੀ ਦੇ ਹੱਥ ਨੀਂ ਲੱਗੀ,

  • @GurpreetSingh-mj2dd
    @GurpreetSingh-mj2dd 2 роки тому +2

    ਸੇਵਾ िਵॅਚ ਪਰੇਸਾਨੀਆਂ ਬਹੁਤ ਆਓਂਦੀਆਂ ਨੇ ਜੀ ਸੇਵਾ ਹਮੇਸਾ ਕਰਦੇ ਰਹੋ ਬਾਈ ਜੀ 👍 🌿🌿🌿🌿🌿🌿🌿🌿🌿🌿

  • @mangatsinghkularan2031
    @mangatsinghkularan2031 2 роки тому +64

    ਬਹੁਤ ਹੀ ਵਧੀਆ ਇਨਸਾਨ ਦੇ ਹੱਥ ਆਇਆ ਹੈ। ਇਹ ਛੋਟੀ ਜਿਹੀ ਗੁੰਡਿਆਂ ਨਹੀਂ ਪਤਾ ਨਹੀਂ ਕੀ ਹੁੰਦਾ ਪ੍ਰਮਾਤਮਾ ਹੀ ਇਸ ਤਰਾਂ ਦੇ ਜੁਮੇਵਾਰ ਲੋਕਾਂ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਬਹੁਤ ਹੀ ਵਧੀਆ ਕੰਮ ਕੀਤਾ ਇਸ ਬੱਚੀ ਨੂੰ ਆਪਣੇ ਨਾਲ ਲੈਕੇ ਆਏ

  • @RajinderSingh-ld6zz
    @RajinderSingh-ld6zz 2 роки тому +3

    ਧੰਨ ਹੋ ਵੀਰ ਗੁਰਪ੍ਰੀਤ ਜੀ ਸਲੂਟ ਆ ਤੁਹਾਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ 🙏👍👍

  • @nirmalsinghbhullar1705
    @nirmalsinghbhullar1705 2 роки тому +232

    ਰੱਬ ਦਾ ਰੂਪ ਇਸ ਬੱਚੀ ਨੂੰ ਮਿਲ ਗਏ ਨਹੀਂ ਤਾਂ ਕਲਯੁਗ ਪਤਾ ਨਹੀਂ ਕੀ ਕਰ ਦਿੰਦਾ, ਗੁਰਸਿੱਖ ਜਿੱਥੇ ਵੀ ਹੈ ਉੱਥੇ ਸਤਿਯੁਗ ਹੀ ਵਰਤਦਾ ਹੈ।

  • @tmnoori5188
    @tmnoori5188 2 роки тому +44

    Maximum people say that Insanayat is dead, but it is wrong. Insanayat will never die till KAYAMAT, end of life on earth . May ALLAH bless and guide this Team to proper destination. Bravo, respected Bhai Sahib aap ki tareef ke liye words nhi mil rhe. Meri DUA hai ke WAHEGURU zindgi mein har Khushi aur long healthy life attah kre. Aameen, summa aameen.

    • @kaurk6127
      @kaurk6127 2 роки тому

      Allah ka naam mat hi lo. Usne pehle hi Insaniyat ki katal kr diya hai. Quran bhara hua hai k non muslims ko maaro. 164 verses aise hai humko katal krne k. Tum log jhoot mat bola kro. ISLAM insaniyat ka dushman hai

    • @kaurk6127
      @kaurk6127 2 роки тому

      Insaniyat was dead when islam came on this Earth. Islam has bloody history and still bomb blast all over the world

    • @shashisharma5741
      @shashisharma5741 Рік тому

      Ameen

  • @herashots
    @herashots 2 роки тому +72

    ਗੁਰਪ੍ਰੀਤ ਵੀਰ ਜੀ ਦੇ ਸਿਰ ਤੇ ਵਾਹਿਗੁਰੂ ਜੀ ਦਾ ਹੱਥ ਹੈੈ

  • @Aaaaaaaaa-k1p
    @Aaaaaaaaa-k1p 10 місяців тому

    ਦੇਸ਼ ਚ ਸੇਵਾ ਸੰਸਥਾਵਾਂ ਹੋਰ ਵੀ ਕਈ ਹੋਣਗੀਆਂ ਪਰ ਗੁਰਪ੍ਰੀਤ ਬਾਈ ਜੀ ਵਾਂਗ ਰੱਬ ਰੂਪ ਬਣਕੇ ਸੇਵਾ ਕੋਈ ਨਹੀਂ ਕਰ ਸਕਦਾ!ਬੇਸਹਾਰਾ, ਦੀਨ ਦੁਖੀਆਂ ਨਾਲ ਏਨਾ ਪਿਆਰ,ਨਿਮਰਤਾ,ਅਪਣਾਪਨ,ਸੇਵਾ ਭਾਵਨਾ ਕਿਸੇ ਦੇ ਅੰਦਰ ਨਹੀਂ ਹੋ ਸਕਦੀ!

  • @kingzbooster1565
    @kingzbooster1565 2 роки тому +15

    ਬਹੁਤ ਵਧੀਆ ਭਰਾ ਜੀ ਇੰਜ ਹੀ ਗੁਰਸਿੱਖ ਬਣ ਕੇ ਬਾਬਾ ਨਾਨਕ ਜੀ ਦੇ ਸੇਵਾ ਕਰਦੇ ਰਹੋ ਜੀ।। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ।। 🙏

  • @charanjitmoom5658
    @charanjitmoom5658 2 роки тому +3

    ਵਾਹਿਗੁਰੂ ਜੀ ਮੇਹਰ ਕਰੀ ਭੈਣ ਆਪਣੇ ਘਰ ਤੱਕ ਪੋਚ ਜਾਵੇ ਵਾਹਿਗੁਰੂ ਜੀ ਵੀਰ ਚੜ੍ਹਦੀ ਕਲਾ ਵਿੱਚ ਰੱਖੀ 🙏🙏

  • @jaskaran5914
    @jaskaran5914 2 роки тому +45

    ਵਾਹਿਗੂਰੂ ਇਹਣਾ ਵੀਰਾ ਨੂੰ ਚੜਦੀਕਲਾ ਵਿੱਚ ਰੱਖੈ

  • @randhawa6819
    @randhawa6819 2 роки тому +6

    ਇਸ ਭੈਣ ਨੂੰ ਇਸਦੇ ਘਰ ਪਹੁੰਚਾ ਦਿਉ ਵੀਰ ਜੀ ਤੁਸੀ ਬਹੁਤ ਚੰਗੇ ਹੋ ਜੀ

  • @Raji-ql1cj
    @Raji-ql1cj 2 роки тому +6

    ਕਿੰਨੇ ਵਧੀਆ ਵੀਰ ਜੀ ਨੇ ਨਹੀਂ ਤਾਂ ਅੱਜ ਦੇ ਯੁੱਗ ਵਿਚ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ ਧੰਨਵਾਦ ਵੀਰ ਜੀ ਤੁਹਾਡਾ

  • @umeshmishra1511
    @umeshmishra1511 2 роки тому +5

    Salute to your patience, bhai Gurpreet ji
    Sikhs are the legends, Dhan Teri sikkhi
    Wahiguru ji

  • @alwaysbepostive9716
    @alwaysbepostive9716 2 роки тому +22

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ..ਪ੍ਰਮਾਤਮਾ ਲੰਬੀ ਉਮਰ ਤੇ ਤਰੱਕੀਆਂ ਬਖਸ਼ੇ ਵੀਰੋ...ਪੂਰੀ ਕੌਮ ਨੂੰ ਤੁਹਾਡੇ ਤੇ ਮਾਣ ਹੈ

  • @ramanaulakh5712
    @ramanaulakh5712 2 роки тому +2

    ਰੱਬ ਬਣਕੇ ਮੱਦਦ ਕੀਤੀ ਸਰਦਾਰ ਜੀ ਤੁਸੀ ਵਾਹਿਗੁਰੂ ਇਸ ਲੜਕੀ ਤੇ ਤੁਹਾਡੇ ਤੇ ਮੇਹਰ ਕਰੇ ਇਸ ਤਰ੍ਹਾਂ ਦੇ ਬੰਦੇ ਕਦੇ ਹੀ ਮਿਲਦੇ ਆ ਨਹੀ ਤਾਂ ਜਾਂਦਾ ਲੋਕ ਗਲਤ ਕਰਦੇ ਆ ਜੀ 👉🙏🙏🙏🙏😭😭👈

  • @amanjitkaur4539
    @amanjitkaur4539 2 роки тому +10

    ਵੀਰ ਜੀ ਦਿਲੋਂ ਧੰਨਵਾਦ ਬਹੁਤ ਬਹੁਤ 🙏🏻🙏🏻🙏🏻🙏🏻🙏🏻🙏🏻🙏🏻🙏🏻ਰੱਬ ਵਸਦਾ ਤੁਹਾਡੇ ਵਿੱਚ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sarajsidhu5655
    @sarajsidhu5655 2 роки тому +1

    ਵਾ ਬਾਈ ਵਾ ਭੈਣ ਜੀ ਨੇਂ ਆਕੇ ਆਪਣੇ ਬੱਚਿਆਂ ਵਾਂਗ ਗਲ ਨਾਲ ਲਾਇਆ ਹੈ ਜਿਉਂਦੇ ਰਹੋ

  • @balbirsakhon6729
    @balbirsakhon6729 2 роки тому +28

    ਵੀਰੇ ਪਰਮਾਤਮਾਂ ਤੁਹਾਨੂੰ ਚੜਦੀ
    ਕਲਾ ਵਿੱਚ ਰੱਖੇ

  • @vikashbalkrishna23
    @vikashbalkrishna23 2 роки тому +27

    Sikkh community is the pride of country.....I AM WILLING TO JOIN SIKKH REGIMENT.....SHATSHRIAKAL PAJJI🙏🙏🙏🙏🙏🙏🙏🙏🙏

  • @makingyourlifeparwanaji7811
    @makingyourlifeparwanaji7811 2 роки тому +31

    👌 ਬਾਈ ਮਿੰਟੂ ਨੂੰ ਵਾਹਿਗੁਰੂ ਹੋਰ ਹਿੰਮਤ ਬਖਸ਼ਣਾ ਜੀ,

  • @sodhikurad8911
    @sodhikurad8911 Рік тому +8

    ਧੰਨ ਵੀਰ ਜੀ ਆਪ ਜੀ ਦੀ ਕਮਾਈ ਵੀਰ ਜੀ ਮੇਰੀ ਉਮਰ ਤੈਨੂੰ ਲਗ ਜਾਵੇ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @baldevbhullar2394
      @baldevbhullar2394 Рік тому +1

      ਵਾਹਿਗੁਰੂ ਇਨਸਾਨੀਅਤ ਦਾ ਕੋਹਿਨੂਰ ਹੀਰਾ ਏ ਗੁਰਪ੍ਰੀਤ ਸਿੰਘ ਮਿੰਟੂ ਵੀਰਾਂ ਪਾਲ ਖਰੌੜ ਵੀਰਾਂ ਅਨਮੋਲ ਕਵਤਰੇ ਵੀਰਾਂ ਧੰਨ ਹੋ ਤੰਦਰੁਸਤੀ ਬਖ਼ਸ਼ਦੇ ਵਾਹਿਗੁਰੂ ਜੀ

  • @harneetkour7195
    @harneetkour7195 2 роки тому +207

    Sikh people are great n they always ready to do social service so that's why I really feel proud for my sikh people in this wrld 🙏🙏
    God bless u 🙏🙏

    • @jorjabains7981
      @jorjabains7981 2 роки тому +4

      🙏🙏🙏👍

    • @ramanmaan5512
      @ramanmaan5512 2 роки тому +2

      🙏

    • @ggarry5626
      @ggarry5626 2 роки тому +1

      Vir ona da number sand karo na. Yrr pless

    • @bishallimbu3886
      @bishallimbu3886 2 роки тому +3

      Hello all sikh people's is not good do you understand only few people's is good

    • @viraj9565
      @viraj9565 2 роки тому

      Just trp ground reality is entirely different

  • @JagsirKaur-kq4de
    @JagsirKaur-kq4de 6 місяців тому

    ਪਰਮਾਤਮਾ ਤੇਰੀ ਉਮਰ ਲੰਮੀ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਗਸੇ ਵੀਰਜੀ

  • @VijayKumar-fh9kq
    @VijayKumar-fh9kq 2 роки тому +31

    Wah Sardar Ji Parmatma tuhadi umar lambi kare. Meri umar v tuhanu lage. Always be happy.

  • @jaswinderbahia
    @jaswinderbahia Рік тому +3

    ਵਾਹਿਗੁਰੂ,ਤੁਹਾਡੀ, ਲੰਬੀ,ਉਮਰ,ਕਰੇ,ਲਗੇ,ਰਹੋ,🙏🙏

  • @lovepreetsinghsawna7825
    @lovepreetsinghsawna7825 2 роки тому +4

    ਵੀਰ ਜੀ ਆਪ ਜੀ ਨੂੰ ਦਿਲੋਂ ਸਲੂਟ ਆ ਤੇ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਆਪ ਜੀ ਦੀ ਪੂਰੀ ਟੀਮ ਹਮੇਸ਼ਾਂ ਚੜਦ੍ਹੀਕਲਾ ਵਿੱਚ ਰੱਖਣ ਤੇ ਐਦਾਂ ਹੀ ਮਨੁੱਖਤਾ ਦੀ ਸੇਵਾ ਕਰਦੇ ਰਹੋ 🙏🙏🙏🙏🙏

  • @mohdyasin109
    @mohdyasin109 2 роки тому +7

    Great work sir 🙏🙏🙏😞 Desh Ka Har Nagrik aapke Jaisa Hona chahie god work sir 👌👍

  • @AmrikSingh-lo7on
    @AmrikSingh-lo7on 2 роки тому +14

    ਵਾਹਿਗੁਰੂ ਜੀ, ਮੇਹਰ ਕਰਨ ਸਭਨਾਂ ਦੀ, ਰਖਿਆ ਕਰਨ ਵਾਲੇ ਭਾਈ ਸਾਹਿਬ ਜੀ ਦਾ, ਜਿਹੜੇ ਲੋਕ ਸਮਾਜ,ਦੀ, ਸੇਵਾ,ਕਰਦੇ, ਨੇ,

  • @jatinderjcbpunjab2481
    @jatinderjcbpunjab2481 2 роки тому +1

    ਮਨੁਖਤਾ ਦੀ ਸੇਵਾ ਸਭ ਤੌ ਉਤਮ ਮੇਰੇ ਵੀਰਾ ਦਾ ਬੋਹੱਤ ਤਨਵਧ

  • @khalsakhalsa5314
    @khalsakhalsa5314 2 роки тому +41

    ਬਾਰ ਬਾਰ ਨਮਸਕਾਰ ਹੈ ਆਪ ਜੀਆਂ ਨੂੰ ਧੰਨ ਗੁਰੂ ਧੰਨ ਗੁਰੂ ਕੇ ਸਿੱਖ

  • @sunnysinghbrar3170
    @sunnysinghbrar3170 2 роки тому +3

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਏ ਸਬਤੋਂ ਵੱਡੀ ਸੈਵਾ 🙏🙏🙏🙏🙏🙏

  • @JaswantSingh-uu5us
    @JaswantSingh-uu5us 2 роки тому +92

    ਵਾਹਿਗੁਰੂ ਜੀ ਮੇਹਰ ਕਰੇ ਗੁਰੂ ਨਾਨਕ ਦੇਵ ਜੀ ਦੇ ਸਿੱਖਾ ਉ ਪਰ

  • @muhamndalikhan4713
    @muhamndalikhan4713 2 роки тому +1

    Veer ji rub thuhanu hr khushi dwe tuci kine change ho helpfull ho prmatma da roop ho waheguru lambi umer bakshe🙏🙏

  • @NarinderSingh-zk2xp
    @NarinderSingh-zk2xp 2 роки тому +35

    Punjab da dusra Bhagat Puran Singh, God bless you brother g

  • @jassramgharia1437
    @jassramgharia1437 2 роки тому +1

    Veere schi yr mainu ta dakhh k kch waheguru es bchi t mehr kre or veere ehnu tusi apne nl hi le jeooo

  • @singhmalkit3620
    @singhmalkit3620 2 роки тому +78

    ਵੀਰ ਜੀ ਸ਼ਾਇਦ ਭੂਖੀ ਹੋਣੀਂ ਏ ਕੁੱਝ ਖਿਲਾਅ ਪਿਲਾ ਦਿਓ ਜੀ ਵੀਰ ਜੀ ਮੈਂ ਤੂਹਾਡੀਆ ਸਾਰੀਆਂ ਮੁਵੀਆ ਦੇਖਦੀ ਹਾਂ ਬਹੁਤ ਵਧੀਆ ਕੰਮ ਕਰਦੇ ਹੋ ਪ੍ਰਮਾਤਮਾ ਹਮੇਸ਼ਾ ਸੁਖੀ ਰੱਖੇ ਤੁਹਾਨੂੰ ਸਤਿ ਸ੍ਰੀ ਆਕਾਲ ਵੀਰ ਜੀ

  • @sukhigill1873
    @sukhigill1873 2 роки тому +16

    Veer Gurpreet ji God had given you special patience and wisdom to deal with all kind if people. Great great service . And thank for the people who are around there to help out .

  • @ramukaka5530
    @ramukaka5530 2 роки тому +22

    SAT-SAT NAMAN.
    WE PROUD OF YOU ALL.
    SIKH COMMUNITY.
    LOVE YOU ALL WITH RESPECT .
    from- U.P.

  • @hareramchauhan3599
    @hareramchauhan3599 2 роки тому +5

    बहुत बहुत धन्यवाद।आज आप लोगो की कार्यवाही से ये तो साबित हो गया कि इंसानियत आज भी है।जय हिंद

  • @premsharma8013
    @premsharma8013 2 роки тому +36

    परमात्मा kudh चल के आ गया वीर परमात्मा लम्न्बी ऊमर दे आप को kush rho ky

  • @syedsami3276
    @syedsami3276 2 роки тому +8

    Ye kaam to sirf sikh hi kar sakte han sikh samaj zindabad allah apko or kamyabi or himmat de

  • @samratsharma9194
    @samratsharma9194 2 роки тому +16

    Aise logo ki dunia ko jarurat hai.. Bhagwan apko humesha sukhi rakhe 🙏

  • @gulshanmohan6978
    @gulshanmohan6978 2 роки тому +1

    Parmarma ne apse milaya hai is bachi ko.Ap jaise insan ke pass waheguru ne bheza.hai.App jaise log hai,insaniyat jinda hai.Waheguru app ko itna samarth banaye ke app in jaise majloomo ke seva kar sake.

  • @varinderkaur3467
    @varinderkaur3467 2 роки тому +29

    Waheguru ji, plz make every person like this man.... He is such a humble person

  • @Arshad9695
    @Arshad9695 2 роки тому +11

    SIKH R REALLY GREAT LOVE ALL OF YOU ALOT SARDAAR JEE..GOD BLESS YOU

  • @indianhindustan72
    @indianhindustan72 2 роки тому +268

    Sikh community is pride of our country 🙏🙏

    • @lipimousset9798
      @lipimousset9798 2 роки тому +6

      WOW SIR BLESS U ALL🙏💕🌹🇮🇳

    • @Gyanmamtaprabuddh2588
      @Gyanmamtaprabuddh2588 2 роки тому +5

      ❤🌹🌹💅🙏🙏 Hindu ,,muslim ,,sikh,, isai,, pr ,,sbse phle ,,🙏🙏🙏🙏🙏,,hm bhai bhai,,,❤❤🙏🙏🙏🙏🙏🙏🙏❤❤, ❤❤🌹🌹💅💅🙏🙏🌹❤❤

    • @localvillagevlog979
      @localvillagevlog979 2 роки тому +2

      Right

    • @ParminderKaur-hh3xd
      @ParminderKaur-hh3xd 2 роки тому +1

      @Bhupinder Singhno

    • @SheelaDevi-ls7jp
      @SheelaDevi-ls7jp 2 роки тому

      @@localvillagevlog979 mn
      . nnmqnnn b . Nb!? bb. nn. bb. Bb
      B. bn.. nb
      Bn! N.. bv. bnbb. b.. Bb... V... V..., never b...... B. B......... N. bb.,.. B....... Bb..... Vb.... B. V.. B........... Bb. b... Bb.... Nv... B..... V... B............. B. b;b.. B.... Bbb. Bb.. b. b
      ..,.................................................................. M. Mmmmmmmmmmmmmmm
      Mmmm. Mm...................,,
      ..,. M..,....,.......... M
      mmmmmmmmmmmmmmmmmmm
      Mmmm? Mmmmmmmm? Mmmm? Mmmmmm? Mmmmmmmmmmmmmmmmmmmmmm? Mmmmmmmmmmmmmmmmmmmmmmmmmmmmmmmmmmmmm? Mmmmmmmmmmmmm?mmmmm Mmm? Mmmmmmm? Mmuuuui

  • @tinkuthakur9254
    @tinkuthakur9254 2 роки тому +3

    Salute hai veer g jina ne es kudi d help kiti salute hain well done brothers 👏.....

  • @sakinderboparai3046
    @sakinderboparai3046 2 роки тому +8

    ਵਾਹਿਗੁਰੂ ਦੀ ਕਿਰਪਾ ਨਾਲ ੲਿਸਨੇ ਥੋੜੇ ਦਿਨਾਂ ਵਿੱਚ ਠੀਕ ਹੋ ਜਾਣਾ ਹੈ ।ਧੰਨ ਹੈ ਗੁਰਪਰੀਤ ਸਿੰਘ ਵੀਰ ।

  • @AshaRani-pc4dq
    @AshaRani-pc4dq 5 місяців тому

    Raab Trkiyan bakshe ver ji nu❤❤🙏🙏

  • @Roadblock4220
    @Roadblock4220 2 роки тому +15

    Eh hun sadi kaum de heere. Waheguru hamesha chardikala vich rakhna.

  • @किशनकिशन-ण3ङ
    @किशनकिशन-ण3ङ 2 роки тому +5

    सरदार जी असे ही कहते किया ईसको कहते हैं सरदारों जय हो सरदार जी सरदार तो जनता के लिए इतिहास गवाह है सरदारों की कुर्बानीया जय हो धरती माँ वीरों धनिये हो वो माँ जो असे लाल को जन्म दिया है

  • @jagjitsinghsingh119
    @jagjitsinghsingh119 2 роки тому +15

    ਵਾਹਿਗੁਰੂ ਚੜਦੀ ਕਲਾ ਰੱਖੇ ਗੁਰਪ੍ਰੀਤ ਵੀਰ ਨੂੰ

  • @Aaaaaaaaa-k1p
    @Aaaaaaaaa-k1p 10 місяців тому +1

    ਇਹਨਾਂ ਤਾਂਤਰਿਕਾਂ, ਜੋਤਸ਼ੀਆਂ ਨੇ ਦੇਸ਼ ਦਾ ਬੇੜਾ ਗਰਕ ਕਰ ਰੱਖਿਆ ਹੈ ਬਾਈ ਜੀ, ਇਹਨਾਂ ਨੂੰ ਨੰਗਾ ਕਰਨ ਲਈ ਵੀ ਕੋਈ ਸੰਸਥਾ ਹੋਣੀ ਚਾਹੀਦੀ ਹੈ!

  • @RajuSingh-ub1ze
    @RajuSingh-ub1ze 2 роки тому +7

    Salute a Gurpreet beer Ji Tuhanu sach much Tusi Rab The duja Roop ho

  • @gyanendramohan8642
    @gyanendramohan8642 2 роки тому

    वाह। भाई बहन का रिश्ता।
    वाह जी वाह क्या बात है वाह जी वाह। भाई, कोटि-कोटि प्रणाम।
    जय हिन्द सनातनी सभ्यता। जय भारत। हरि ॐ🌹🙏🌹
    सतनाम वाहेगुरु वाहेगुरु वाहेगुरु जी वाह क्या बात है वाहेगुरु।

  • @southbikerz873
    @southbikerz873 2 роки тому +50

    May ALLAH bless you with happiness and answer all your prayers Ameen ❤️❤️❤️❤️

  • @drarvindverma6686
    @drarvindverma6686 2 роки тому +2

    Jo bolay so Nihal sat sri aakar , 22 g tussi aa kam jo kita hi bhut vadiya hi aap ki umar badi ho jay,

  • @soniji4776
    @soniji4776 2 роки тому +16

    Station master te tusin bahut badhiya kmm kr rhe ho, go ahead..
    ...

  • @sayabarsainta2732
    @sayabarsainta2732 10 місяців тому +1

    Bhagwaan aap ka bhalla kre jee bro jee jo aise logon ki help kr rhe ho jinka koi nhi hai🌹🌹 thanks🙏🙏🙏🙏 jee

  • @rajmohindersingh2869
    @rajmohindersingh2869 2 роки тому +4

    ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ, ਬਹੁਤ ਹੀ ਵਧੀਆ ਸੇਵਾ ਨਿਭਾਈ ਜਾ ਰਹੀ ਹੈ। ਕਿਵੇਂ ਆਪਣੇ ਪਰਿਵਾਰ ਤੋਂ ਵਿੱਛੜੇ ਹਨ ਬੱਚੇ, ਗੁਰੂ ਭਲਾ ਕਰੇ ਸੱਬਦਾ

  • @surjitsingh5794
    @surjitsingh5794 2 роки тому +1

    ਵੀਰ ਜੀ ਆਪ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ। ਵਾਹਿਗੁਰੂ ਜੀ ਆਪ ਜੀ ਤੇ ਮਿਹਰ ਕਰੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ।

  • @dharmathwalathwal3931
    @dharmathwalathwal3931 2 роки тому +2

    ਤੂੰ ਰੱਬ ਏ ਸਾਡੇ ਲਈ ਵਾਹਿਗੂਰੁ ਮੇਰੀ ਉਮਰ ਵੀ ਤੈਨੂੰ ਲਾਦੇ ਬਾਈ ਜੀ 👑👑👑👑👑👑

  • @leelathakur955
    @leelathakur955 2 роки тому +1

    Bahut achi baat ha sir me h.p se hu or proud feel ker raha hu

  • @manjotsinghdhaliwal380
    @manjotsinghdhaliwal380 2 роки тому +3

    ਵਾਂ ਜੀ ਵਾਂ ਜੀ ਗੁਰਪ੍ਰੀਤ ਸਿੰਘ ਵੀਰ ਜੀ ਮੇਰੀ ਵੀ ਉਮਰ ਤੁਹਾਨੂੰ ਲੱਗ ਜਾਵੇ ਵਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਤੁਹਾਡੀ

  • @manku_pb07
    @manku_pb07 2 роки тому +1

    ਗੁਰਬਾਣੀ ਤੋਂ ਵੱਡੀ ਕੋਈ ਚੀਜ ਨੀ ਏਥੇ ਬਾਬਿਆਂ ਕੋਲ ਜਾਣ ਤੋਂ ਚੰਗਾ ਘਰ ਬੈਠ ਕੇ ਰੱਬ ਦਾ ਨਾਮ ਲਏ ਲੋ ਠੀਕ ਹੋਜੂ ਸਭ 🙏🙏🙏🙏🙏🙏

  • @UppalSaab88
    @UppalSaab88 2 роки тому +4

    ਵਾਹਿਗੁਰੂ ਚੜਦੀ ਕਲਾ ਚ ਰਖੇ ਤਹਾਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ,

  • @amitkapooramitbarsain874
    @amitkapooramitbarsain874 2 роки тому +6

    Mere hindustan me insaniyat abhi bhi hai ❤️❤️❤️ Love from himachal

  • @AbdulAziz-qu2sl
    @AbdulAziz-qu2sl 2 роки тому +19

    Salute to you my brother my God bless you always you are Great

  • @saritamanandhar2967
    @saritamanandhar2967 2 роки тому +5

    God bless you Bhai ji. You are the great. You are doing great job. Ap log pure Insan hi. Vagwan k faristey. I watching from Nepal. I was 5 years in India Rhishijes . I have got many Punjabi friends . They are very nice . Aap ko vi dekha itni achhe ho . Kisi din vagwan ne chaha to jarur apke Darshan karungi. . 🙏😥❤

  • @kendosanjh9294
    @kendosanjh9294 2 роки тому +40

    You are truly an Angel sent from up above . 🙏🏾 .

  • @kuljitkaursaini2160
    @kuljitkaursaini2160 11 місяців тому +1

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @gurbhejsandhu8966
    @gurbhejsandhu8966 2 роки тому +11

    ਸੱਚੇ ਪਾਤਸ਼ਾਹ ਵਾਹਿਗੁਰੂ ਲੰਬੀ ਉਮਰ ਕਰੇ ਵੀਰ ਦੀ ,

  • @kalgidhardashmesh7288
    @kalgidhardashmesh7288 7 місяців тому

    ਧੰਨ ਗੁਰੂ ਦਸ਼ਮੇਸ਼ ਪਿਤਾ ਜੀ ਇਹ ਹੈ ਥੋਡੀ ਸਿਖਿਆ ਜੀ

  • @mdtaslim7486
    @mdtaslim7486 2 роки тому +23

    Assalamu walikum, brothers and sisters, we will dua to Allah, Allah please find and meet between every missing persons with families, this sister, Allah bless, guides, help, healthy, happy, save and protect my brothers and sisters, non Muslim brothers and sisters, you and me. Aameen.

  • @gallpunjabdi8438
    @gallpunjabdi8438 2 роки тому +1

    Dhan a mera kalgiya Wala satguru jis ne sanu a maan baksiya sewa da

  • @superbai4205
    @superbai4205 2 роки тому +6

    Greatest Huminity Sewa towards society 🙏🤲

  • @sarojkumarsahu5566
    @sarojkumarsahu5566 2 роки тому +1

    bahat bahat dhnyawad sirji aap ne ak bachi ko sahi rahame le aaye ... jay hind 🙏

  • @vijayjagtap4497
    @vijayjagtap4497 2 роки тому +6

    Sir God Bless you all... Thanks for this video. 🙏

  • @HârHårMãhädëv-p4s9y
    @HârHårMãhädëv-p4s9y 10 місяців тому +1

    Parmatma Veer ji tuhanu te tuhade sath alea nu chardi kala ch rakhe jo sewa tusi kar rahe us to vada koi punya nahi