Bahut khushi hui aap sewa ker rhe hain bhaiji aur dukh is baat ka ki kitni khrab jahan ho gaya jeene layk nhi the gaya aapko bhaiji sau baras ki umra karein guru nanak dev ji
Thank u bro parmatma tuhanu jindgi di har khusi deve thank u police' vale veer da sare veer eda de ho Jan ta dunia badle javegi dusre veer hora da v dhanvad
Police wale veer nu dilo satkar jis veer ne Police nu ithlaa kiti oh veer da v dilo dhanwad munkhta di seva da bht wada ouprala gurpreet bhaji da v koti koti dhanwad 🙏🙏❤
Bahut Khushi hundi hai tuhadian videos Dekh Ke. Bahut hi wadhia Kam kardey ho Gurpreet Singh bhai. What a noble and wonderful work! You are so good engaging vulnerable people.
ਏਸ ਪੁਲਸ ਵਾਲੇ ਬਾਈ ਤੇ ਪੁਲਸ ਭੈਣ ਤੁਹਾਡੀ ਪੁਤਰ ਚੜਦੀਕਲਾ ਕਲਾ ਰਹੇ ਪਰ ਏਸ ਬੱਚੀ ਨੂੰ ਤੁਹਾਡੇ ਤੋ ਕਿੰਨੀ ਆਸ ਹੈ ਕਹਿਦੀ ਨਾਲ ਹੀ ਜਾਣਾ ਦੇਖੇ ਸਾਰੀ ਪੁਲਸ ਤੁਹਾਡੇ ਤੇ ਲੋਕਾ ਨੂੰ ਬਹੁਤ ਆਸ ਹੈ,,,,,,ਗੁਰਪ੍ਰੀਤ ਬਾਈ ਤੇਰੇ ਵਾਸਤੇ ਕੋਈ ਲਫਜ ਨਹੀ ਤੇਰਰੀ ਬਾਈ ਚੜਦੀਕਲਾ ,,ਲੱਖ ਵਾਰ
ਰੱਬੀ ਰੂਹ ਬਾਈ ਜੀ ਜਦੋਂ ਬਾਈ ਨੇ ਗੱਲਾਂ ਕੀਤੀਆਂ, ਕਿੰਨੀਆਂ ਗੱਲਾਂ ਕਰਨ ਲੱਗ ਪਈ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
ਗੁਰਪ੍ਰੀਤ ਸਿੰਘ ਖਾਲਸਾ ਜੀ ਤੁਸੀ ਡਾਕਟਰ ਵੀ ਹੋ ਤੁਹਾਡੀ ਸੇਵਾ ਬਹੁਤ ਮਹਾਨ ਹੈ ਤੁਹਾਡਾ ਨਾਮ ਰੈਦੀ ਦੁਨੀਆ ਤਕ ਰਹੇਗਾ ਪ੍ਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ 🙏❤️
ਪੁਲਿਸ ਵਾਲੇ ਵੀਰ ਅਸੀਂ ਸਾਰੇ ਪੰਜਾਬ ਪੁਲੀਸ ਨੂੰ ਤੁਹਾਡੇ ਵਰਗੀ ਸੋਚ ਚਹਾਉਦੇ ਹਾਂ
🙏🙏🙏🙏🙏🙏🙏
❤❤❤❤❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ
ਜਿਨ੍ਹਾਂ ਵੀਰਾਂ ਇਸ ਭੈਣ ਬਾਰੇ ਸੋਚਿਆ ਬਹੁਤ ਵਧੀਆ ਰੋਲ ਅਦਾ ਕੀਤਾ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ ਜੋ ਪੁਲਿਸ ਵਾਲੇ ਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜੇ ਸਾਰੇ ਇਸ ਪੁਲਿਸ ਵਾਲੇ ਵੀਰ ਜੀ ਵਰਗੇ ਹੋਣ ਤਾ ਸਾਡੇ ਸਾਰੇ ਪੰਜਾਬ ਦੀ ਨੁਹਾਰ ਬਦਲ ਜਾਵੇਗੀ ਬਾਕੀ ਜੋ ਸੇਵਾ ਕਰਦੇ ਵੀਰ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਕਰਦੇ ਦੇਣ ਨਹੀ ਦੇ ਸਕਦੇ ਵਾਹਿਗੁਰੂ ਜੀ ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਭ ਦੀ ਚੱੜਦੀ ਕਲਾ ਵਿਚ ਰੱਖਣ ਜੀ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਇਸ ਭੈਣ ਤੇ 😮😅
ਵਾਈ ਸਭ ਨੂੰ ਤੁਹਾਡੇ ਨਾਲ ਜੁੜਕੇ ਰਹਿਣਾ ਚਾਹੀਦਾ , ਸਭ ਨੂੰ ਦਸਵੰਦ ਕੱਢ ਕੇ ਤੁਹਾਡੇ ਨਾਲ ਸੇਵਾ ਚ ਹਿੱਸਾ ਪਾਉਣਾ ਚਾਹੀਦਾ , ਦੁੱਖ ਹਲਕਾ ਹੋ ਜਾਦਾ ਜਦ ਕੋਈ ਨਾਲ ਖੜਦਾ , ਤੁਸੀ ਗਰੇਟ ਹੋ , ਸਭ ਨੂੰ ਤੁਹਾਡੇ ਨਾਲ ਜੁੜਕੇ ਸੇਵਾ ਚ ਹਿੱਸਾ ਪਾਉਦੇ ਰਹਿਣਾ ਚਾਹੀਦਾ
saachi dil khush ho gya eh police wala veera dekh key... mere wallo bahut duawa veere lai
Police wale veer nu salute aa te nal hi jehre veera ne police wale nu phn kita ona da v thanks aa g kyuki ona v is dhee di izat bcayi
Thanku paji manukhta d sewa sab toh badi sewa🙏🙏
ਕਿੰਨੀ ਅਨਭੋਲ ਏ ਵਾਹਿਗੁਰੂ ਮੇਹਰ ਕਰੇ ਭੈਣ ਤੇ
ਪੁਲੀਸ ਵਾਲੇ ਵੀਰ ਨੂੰ ਕਿੰਨੀ ਜਿਆਦਾ ਆਸ ਨਾਲ ਦੇਖ ਰਹੀ ਆ ਭੈਣ🙂 ਪੰਜਾਬ ਪੁਲੀਸ ਨੂੰ ਇਹ ਵੀਡੀਓ ਦੇਖ ਕੇ ਕੁਝ ਸਮਝਣਾ ਚਾਹੀਦਾ ! ਹਰ ਪੀੜੵੀਤ ਇਨਸਾਨ ਕਨੂੰਨ ਨੂੰ ਇਦਾ ਹੀ ਆਸ ਨਾਲ ਦੇਖਦਾ ਆ !
Veer p p wale da thanks.rabb. trakyaa bakshey
Veer ji adhar card Centar le ke jayoo ji
@@bhuphindersinghsingh3106 &Nii
@@bhuphindersinghsingh3106 1q,.
WA....
ਵੀਰਜੀ , ਫਤਿਹ ਜੀ 🙏ਮੈ ਪਹਿਲਾ ਵੀ ਤੁਹਾਨੁ ਕੇਹਾ ਸੀ ਕੀ ਤੁਸੀ ਦਸਤਾਨੇ ਅਤੇ ਮਾਸਕ ਪਾ ਕੇ ਪ੍ਰੋਗਰਾਮ ਕਰੋ, ਤੁਸੀ ਇਹਨਾ ਵਡਾ ਕੰਮ ਕਰਦੇ ਹੋ, ਮਨੁਖਤਾ ਲੈ ਤੁਹਾਦੀ ਤਬੀਅਤ ਭੋਤ ਜਾਰੂਰੀ ਹੈ, ਤੁਸੀ ਆਪ ਦਾ ਧਿਆਨ ਪਹਿਲਾ ਰੱਖ
ਗੁਰਪਰੀਤ,ਪੁੱਤ,ਵਾਹਿਗੁਰੂ,ਸਾਹਿਬ,ਜੀ,ਤੁਹਾਡੀ,ਸਾਰਿਆਂ,ਦੀ,ਲੰਬੀ,ਉਮਰ,ਕਰੇ,
ੲਿਸ ਬੇਟੀ ਨੇਂ ਜਲਦੀ ਹੀ ਠੀਕ ਹੋ ਜਣੈ । ਵਾਹਿਗੁਰੂ ਦੀ ਕਿਰਪਾ ਹੋਵੇਗੀ ।
8
Sir doing very good job keep it up from Lucknow love your videos and you also have a great time U.P ❤❤❤
22 police te kina vishvaash hai ase tara sch hove ta kina acha as 22 ji nu slam hai god bless you 🙏
ਧੰਨ ਵੀਰੇ ਜਿਵੇਂ ਤੁਸੀਂ ਪੁਛਦੇ ਇਵੇਂ ਕਿਸੇ ਡਿਗਰੀਆਂ ਵਿਚ ਨਹੀਂ ਸਖਾਓਂਦੇ
ਮਿੰਟੂ ਭਾਜੀ ਤੇ ਪੁਲਿਸ ਵਾਲੇ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ, ਰੱਬ ਤੁਹਾਡੇ ਤੇ ਮੇਹਰ ਕਰੇ, ਬਿੱਲਾ ਸਿਹਾਲਾ ਲੁਧਿਆਣਾ
Es police officer vargay sab hon punjab badel jave ga salute offers nu (Baljit singh USA sacramento ca
Shi kha ji 🙏🙏🙏🙏🙏
Sacramento sahb ji sat shri akaal ...
......
@@yudhveergill6977 zjkxjkxukdiidididui
ko
Bahut khushi hui aap sewa ker rhe hain bhaiji aur dukh is baat ka ki kitni khrab jahan ho gaya jeene layk nhi the gaya aapko bhaiji sau baras ki umra karein guru nanak dev ji
ਵਾਹਿਗੁਰੂ ਜੀ ਇਹਨਾਂ ਵੀਰਾਂ ਤੇ ਚੜ੍ਹਦੀ ਕਲ੍ਹਾ ਰੱਖੇ
Great Ho Sir Tusi . Es kalyug de time vich Tuhade jaise loka di bhut jrurat hai ... Salute to you.
Absolutely right
ਵਾਹਿਗੁਰੂ ਜੀ ਮਿਹਰ ਕਰਨਾ ਇਸ ਭੈਣ ਤੇ
ਤੁਹਾੜੀ ਪੁਰੀ ਟੀਮ ਨੂੰ ਲੱਖ ਲੱਖ ਵਾਰ ਅਸੀਸ🙏 ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।🙏
Tusi insan nhi farishte ho
Thank u bro parmatma tuhanu jindgi di har khusi deve thank u police' vale veer da sare veer eda de ho Jan ta dunia badle javegi dusre veer hora da v dhanvad
ਮੈਂ ਹਰ ਪੁਲਿਸ ਨੂੰ ਗਾਲਾਂ ਕੱਢ ਦਿੰਦਾ ਸੀ ਪਰ ਇਸ ਪੁਲਿਸ ਵੀਰ ਨੂੰ ਦੇਖ ਕੇ ਅੱਖਾਂ ਚੁ ਪਾਣੀ ਆਗੀਆ
Punjab police Valle veer nu salute aa 👏 👌 🙌
ਇਸ ਆਸਰਾਮ ਨੂੰ ਇੰਨ੍ਹਾਂ ਵੱਡਾ ਕਰਦੋ ਸਾਰੇ ਦੇਸ਼ de ਲੋੜਬੰਦ ਲੋਕ ਇਸ ਵਿਚ ਆਰਾਮ ਨਾਲ ਰਿਹ ਸਕਣ.... ਵਾਹਿਗੁਰੂ ਮੇਹਰ ਕਰਨ.... ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਧੰਨ ਮਨੁੱਖਤਾ ਦੀ ਸੇਵਾ ਹੈ,
ਸਿਆਸਤਦਾਨੋਂ ਕੁੱਝ ਸ਼ਰਮ ਕਰੋ,
Thank you so much Gurpreet veer ji Waheguru ji thouno chardi kla Vic rakha ji
Gurpreet ji tohanu kise v rab ghr Jan di lor ni veria 🙏 sewa jo ho rhi h rab nal hiii h tuhade 🙏
Tuahnu hukm hoia sewa krn da
Gurpreet beta.ji.Sat shri akal ji.Waheguru tuhanu Lambi umer bakhshe
So much thanks police god bless you good job respect you
Veer ji tuci bhut vadia sewa kar raheho waheguru ji tuhanu lembi umer bakshan
Police
Veer
And
Gurprtte
Veer
God
Bless
👌👌👌👌👌
ਪ੍ਮਾਤਮਾ ਇਸ ਭੈਣ ਦਾ ਭਲਾ ਕਰੀਂ.
All party da bahut bahut hi dhanyavaad ji vaheguru ji aap ko sadana khush rakhe
ਵਾਹਿਗੁਰੂ ਮੇਹਰ ਕਰਨ ਭੈਣ ਤੇ
Waheguru mehr rkhe… kudi nu 22 Huna kol leke on vale sare veera da dhanwadh
Police wale Veer nu salute krde aa es police Veer te kin belive krdi aa help kro es beti di 🙏🙏
aap itne ache se baat kiye ladki se bahut acha laga
Eneeee hard work sir Thanu salute a sir ji waheguru Thanu har Janam wich Sukh milege sir thudee har Janam waheguru eh sewa safal krega
ਵਾਹਿਗੁਰੂ ਸਾਰੇ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਣ।
Lots of thanks to police officer and the person who make a phone call love you all
shes so cute rab asani karey is bachi tay
Police wale veer nu dilo satkar jis veer ne Police nu ithlaa kiti oh veer da v dilo dhanwad munkhta di seva da bht wada ouprala gurpreet bhaji da v koti koti dhanwad 🙏🙏❤
ਜਿਉਂਦੇ ਵਸਦੇ ਰਹੋ ਜੀ ਗੁਰਪ੍ਰੀਤਸਿੰਘ ਜੀ
Veer ji tuci bhaut himat vla km kr rha 🙏🏻🙏🏻🙏🏻🙏🏻🙏🏻🙏🏻🤲🏻🤲🏻🤲🏻🤲🏻
ਵਾਹਿਗੁਰੂ ਇਹ ਬੱਚੀ ਨੂੰ ਜਲਦੀ ਠੀਕ ਕਰਦੋ
Sat Sri akal ji
manukhta di seva well done👍👌👍👌
Bahut Khushi hundi hai tuhadian videos Dekh Ke. Bahut hi wadhia Kam kardey ho Gurpreet Singh bhai. What a noble and wonderful work! You are so good engaging vulnerable people.
Bahut badhiya kam keeta Ji Es police wale veer ne.Bhagwan Esdi sari wish puri kare ge.
ਵਾਹਿਗੁਰੂ🙏 ਜੀ
ਹੁਣ ਲੋਕ ਜਾਗਰੂਕ ਹੋਗੇ ਜੋ ਆਪਣਾ ਫਰਜ ਨਿਭਾਊਣ ਲੱਗੇ ਬਹੁਤ ਵਧੀਆ ਗੁਰ ਆਸੀਸ 🙏🙏🙏🙏🙏
Lĺl
Jab is ka ghar walay mil jaian vidio zaror dalain
99q
@@rifatassad2077 fur
ड~
ਰੱਬ ਵਰਗਾ ਵੀਰ ਤੂ 🙏🙏
Gurpreet singh ji tusi taan rab da roop ho,,,,waheguru ji ne bhejeyaa tuhanu duniyaa da bhala karan layi 🙏🙏🙏🙏🙏🙏
Ct
A gya Mera brother hun koi tensn nhi sister tenu
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਮੇਹਰ ਕਰੋ ਇਸ ਭੈਣ ਤੇ, ਇਸ ਦਾ ਪਰਿਵਾਰ ਮਿਲ ਜਾਵੇ,🙏🙏🙏🙏🙏🙏
Plp
.
¥
Police wala veera nu salute aa God bless you sewa wala nu 🙏❤♥
Andthenwe
Very good bachy kudi safe place ponch gai hai
Shukar hai waheguru ji da hun punjab police ve sath dan lg gyi thanks sab da 🙏🙏
Police vale nu shabbash tera aar privaar vdhe fulle te.khushia mane
ਗੁਰਪ੍ਰੀਤ ਵੀਰੇ ਤੁਹਾਨੂੰ ਦਿਲ ਤੋਂ ਸਲਾਮ ❤️🙏🏽
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਹਰ ਗੱਲ ਦਾ ਜਵਾਬ ਸਹੀ ਦਿੰਦੀ ਆ
Tussi good councillor Ho 💐🙏💐👍👍👌👌👌
thanks you for work
Nice video veer ji good bless you Rab tenu hamesha khush rakhe 🌹🌹
Gurpreet.ji.tuhanu.dil.tu.salam.....
ਵਾਹਿਗੁਰੂ ਮੇਹਰ ਕਰਨ ਇਸ ਬੱਚੀ ਤੇ
🐃
""""""
B
Thanks gurpreet brother g
ਪੰਜਾਬ ਪੁਲੀਸ ਜ਼ਿੰਦਾਬਾਦ ❤️🙏🏽
Main ta aa hi waheguru age Ardas krdi aa ki bhaji tuhadi Malik bht lambi Umar kre.tuhanu kujh na howe.tuhadi Sab nu bht Lod aa
Police aale veer nu salute
Police wala veer di very thanks🙏🙏🙏🙏🙏
Bahut vadhiya lagga eh dekh ke ki tuhaadi changyaayi kivein horaan nu v changa karan layi prabhavit karr rahi hai 🙏😊
Good. Job. Gurpreet. Singh. Ji
ਬਾਈ ਜੀ ਜਦੋ ਇਸ ਭੇਣ ਦਾ ਪਰਿਵਾਰ ਲੱਭ ਗਿਆ ਜਾ ਹੋਰ ਕੋਈ ਵੀ ਇਸਦੇ ਪਿੰਡ ਵਾਲਾ ਜਾ ਰਿਸਤੇਦਾਰ ਆਇਆਂ ਤਾਂ ਸਾਨੂੰ ਸਾਰਿਆ ਨੂੰ ਇਸਦੀ ਵੀਡੀਉ ਜਰੂਰ ਬਣਾ ਕੇ ਦਿਖਾਇਓ ਜੀ , ਵਾਹਿਗੁਰੂ ਜੀ ਮੇਹਰ ਕਰੇਓ ਇਸਦਾ ਪਰਿਵਾਰ ਜਲਦੀ ਲੱਭ ਜਾਵੇ
police wale veer nu v salute aa
Police man . V. Good job
Salut Veer ji
Well done bro 👍❤️, Bhgwaan Shri Ram ji tohanu Chad di kla vich rkhe 🙏
Share kardi bai g great team work Gurpreet bai g salute veer noo
Waheguru g sister nu theek kr do g
ਵਾਹਿਗੁਰੂ..
Police wale veer ji bhot vadia insan aa🙏
Manukhta di sewa society wala veero waheguru tudhi Omar lambi kra .. Police wala veero salut ae dil toh tuhno... from army boy..
God bless you Singh Saab. May God give you all happiness
officer nu. salute a polite bhot ne ji oh😊share kro ji jrur
Ĺ
Brother MashAllah you are doing a good job .
Bhut vadiya veerji
Good work veere...from Pakistan
Gurpreet veer g ihna sab loka dy sahara ny raab umar lambi kry veer di... Aj kal apny v Chad dindy
ਕਿਰਪਾ ਕਰੋ ਦੀਨ ਕਿ ਦਾਤਾ🙏🙏🙏🤲
Buhat vadia sewa ji 🙏🏻
Manukhta Di Sewa Zindabaad ,🌟❤
Good job is going on by this society,zGod help this girl for safely reached her home.
ਧੰਨ ਗੁਰੂ ਨਾਨਕ ਪਾਤਸ਼ਾਹ
ਇਹੋ ਜਿਹੀ ਬਿਮਾਰੀ ਕਿਸੇ ਨੂੰ ਨਾ ਦੇਈਰੱਬਾ ਵਾਹਿਗੁਰੂ ਜੀ ਵੀਰ ਗੁਰਪ੍ਰੀਤ ਨੂੰਤੰਦਰੁਸਤੀ ਤੇ ਸਿਹਤ ਬਖ਼ਸ਼ੇ 🙏🙏🙏🙏🙏🙏🙏
ਮ ਦੀ
ਹਰਪਾਲ
ਦੇ
ਵਾਹਿਗੁਰੂ ਜੀ 🙏🙏🙏🙏🙏🙏
Sir really aab bahot great ho really I don't have wards... Sir... I really respect u with my heard... Aap itana acha work kar raha ho ...