ਅਫ਼ਰੀਕਾ ਚ ਲੂਣ ਦੇ ਪਹਾੜਾਂ ਦਾ ਗੇੜਾ Salt Mountains Ethiopia | Punjabi Travel Couple | Ripan Khushi

Поділитися
Вставка
  • Опубліковано 18 вер 2024

КОМЕНТАРІ • 315

  • @budhsinghhalwai8322
    @budhsinghhalwai8322 6 місяців тому +22

    ਰਿਪਨ ਅਤੇ ਖੁਸੀ ਦੀ ਪੰਜਾਬੀ ਜੋੜੀ ਨੂੰ ਪ੍ਮਾਤਮਾ ਚੜਦੀਕਲਾਂ ਤੇ ਲੰਬੀ ਉਮਰ ਬਖਸੇ.ਕੁਦਰਤ ਦੀਆ ਖੇਡਾਂ ਦਾ ਕੋਈ ਅੰਤ ਨਹੀ ਪਾਇਆ ਜਾ ਸਕਦਾ. 1. ਧਰਤੀ ਹੋਰ ਪਰੇ ਹੋਰ ਹੋਰ. 2. ਲੱਖ ਆਗਾਸਾ ਆਗਾਸ ਲੱਖ ਪਾਤਾਲਾ ਪਾਤਾਲ.ਓੜਕੁ ਓੜਕੁ ਭਾਲ ਥਕੇ ,ਬੇਦ ਕਹਣਿ ਇੱਕ ਬਾਤੁ, ਸਹਸ ਆਠਾਰਾ ਕਹਣਿ ਕਾਤੇਬਾ ਅਸੁਲੂ ਇੱਕ ਧਾਤੁ .ਦੁਨੀਆ ਉਪਰ ਗੱਲ ਇੱਕ ਪ੍ਮਾਤਮਾ ਦੀ ਗੱਲ ਚਲਦੀ ਹੈ.ਦੂਜੇ ਦਾ ਨਾਮ ਨਹੀ ਹੈ.ਇੱਕ ਪ੍ਮਾਤਮਾ ਨੇ ਹੀ ਸਾਰੀ ਸਿ੍ਸਟੀ ਸਾਜੀ ਹੈ. ਜਾ ਕਰਤਾ ਸਿ੍ਸਟੀ ਕੋ ਸਾਜੇ .ਆਪੇ ਜਾਣਾ ਸੋਇ.ਉਹੀ ਇਸ ਧਰਤੀ ਅਤੇ ਇਸ ਉਪਰ ਪੈਦਾ ਹੋਏ ਜੀਵਾਂ ਅਤੇ ਪਾ੍ਣੀਆਂ ਦੀ ਸੰਭਾਲ ਆਪ ਕਰਦਾ ਹੈ ਧੰਨਵਾਦ.

  • @AvtarSingh-pw7fv
    @AvtarSingh-pw7fv 6 місяців тому +78

    ਗੁਰੂ ਵਲੋਂ ਬਖਸ਼ੀ ਦਸਤਾਰ ਦਾ ਮਾਣ ਹੀ ਅਲੱਗ ਹੈ ਤੇ ਲੱਖਾਂ ਵਿੱਚ ਦਸਤਾਰ ਧਾਰੀ ਗੁਰੂ ਦਾ ਸਿੰਘ ਪਹਿਚਾਣਿਆ ਜਾ ਸਕਦਾ ਹੈ

    • @RanaButter-g5o
      @RanaButter-g5o 6 місяців тому +3

      Waheguru ji God bless all vir o

    • @AmandeepSingh-kr3lo
      @AmandeepSingh-kr3lo 6 місяців тому +3

      ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ

    • @AmandeepSingh-kr3lo
      @AmandeepSingh-kr3lo 6 місяців тому +1

      ਵੀਰ ਜੀ ਪੰਜਾਬ ,,,,

    • @GurjeetSingh-sm6vx
      @GurjeetSingh-sm6vx 6 місяців тому +2

      Ha ha Jo pagg waale kukaram karde ne oh bhi dasde

    • @h.s.gill.4341
      @h.s.gill.4341 6 місяців тому +3

      ​@@GurjeetSingh-sm6vxਨਿਜੀ ਤਜੁਰਬਾ ਲੱਗਦਾ ਐ ????

  • @pskcompany7426
    @pskcompany7426 6 місяців тому +18

    ਕੁਦਰਤ ਕੁਦਰਤ ਏ ਆ/..ਧੰਨ ਧੰਨ ਬਾਬਾ ਨਾਨਕ..

  • @sukhvindersingh2052
    @sukhvindersingh2052 6 місяців тому +52

    ਸ਼ੁਕਰ ਆ ਇਹ ਜਗ੍ਹਾ ਆਪਣੇ ਇੰਡੀਆ ਤੋਂ ਬਾਹਰ ਆ ਨਹੀ ਤਾਂ ਇੱਥੇ ਕੋਈ ਮੰਦਿਰ ਜਾਂ ਗੁਰਦੁਆਰਾ ਬਣਾ ਦੇਣਾ ਸੀ 😅

  • @gurmejsingh4970
    @gurmejsingh4970 6 місяців тому +13

    ਰੰਗ ਬਿਰੰਗੀ ਦੁਨੀਆਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ

  • @teachercouple36
    @teachercouple36 6 місяців тому +16

    ਦੁਨੀਆਂ ਦੀ ਸਭ ਤੋਂ ਗਰਮ ਅਤੇ ਬਹੁਤ ਸੋਹਣੀ ਜਗਾਹ ਦਿਖਾਉਣ ਲਈ ਧੰਨਵਾਦ ਸੁਕਰਾਨੇ ❤

  • @AmandeepSingh-kr3lo
    @AmandeepSingh-kr3lo 6 місяців тому +9

    ਸਾਡੇ ਆਲੇ ਪੰਜਾਬੀ ਸਾਡਾ ਜਿਲ੍ਹਾ ਸੰਗਰੂਰ ਵਾਹਿਗੁਰੂ ਜੀ ਫਤਿਹ ਪ੍ਰਵਾਨ ਕਰਨਾ ਜੀ ਫਤਿਹ ਪ੍ਰਵਾਨ ਕਰਨਾ

  • @hsgill4083
    @hsgill4083 6 місяців тому +4

    ਬਹੁਤ ਬਹੁਤ ਧੰਨਵਾਦ ਰਿਪਨ ਅਤੇ ਖੁਸ਼ੀ ਜੀ ਰੰਗ ਬਿਰੰਗੀ ਦੁਨੀਆ ਅਤੇ ਰੰਗ ਬਿਰੰਗਏ ਲੋਕ ਦਿਖਾਣ ਲਈ ਵਾਹਿਗੁਰੂ ਆਪ ਜੀ ਨੂੰ ਚੜ੍ਹਧੀ ਕੱਲਾ ਵਿੱਚ ਰੱਖੇ

  • @Harman6888
    @Harman6888 6 місяців тому +6

    ੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @user-fh2sr5pe6e
    @user-fh2sr5pe6e 6 місяців тому +11

    ਬੱਲੇ ਪੰਜਾਬੀਓ ਦੁਨੀਆਂ ਦੀਵਾਨੀ ਹੋਈ ਆ ਤੁਹਾਡੀ,,,ਜਿਹੜੇ ਰੋਸਟਰ ਬਲੌਗਰਾ ਨੂੰ ਰੋਸਟ ਕਰਦੇ ਆ ਉਹ ਵੀ ਤੁਹਾਡੇ ਪ੍ਰਸ਼ੰਸਕ ਹਨ,, ਤੁਹਾਡੀ ਸੰਲਾਂਗਾ ਕਰਦੇ ਹਨ,,, ਧੰਨਵਾਦ ਉਹਨਾਂ ਦਾ ਅਤੇ ਤੁਹਾਡਾ ਕਿਉਂਕਿ ਤੁਸੀਂ ਸਾਨੂੰ ਵਰਲਡ ਟੂਰ ਕਰਵਾ ਰਹੇ ਓ,,, ਧੰਨਵਾਦ ਰਿਪਨ ਧੰਨਵਾਦ ਖੁਸ਼ੀ ਭੈਣ,,,, ਮੈਂ ਢੁੱਡੀਕੇ ਜਿਲ੍ਹਾ ਮੋਗਾ ਤੋਂ ❤❤❤❤

  • @jagtar9094
    @jagtar9094 6 місяців тому +6

    ਜੇ ਕਰ ਇਸ ਤਰ੍ਹਾਂ ਜਗਾ ਪੰਜਾਬ ਵਿੱਚ ਹੁੰਦੀ ਤਾਂ ਲੋਕਾਂ ਨੇ ਮੱਥਾ ਟੇਕ ਟੇਕ ਕੇ ਬੁਰਾ ਹਾਲ ਕਰ ਦੇਣਾ ਸੀ। ਲੋਕਾਂ ਨੇ ਕਹਿਣਾ ਸੀ ਕਿ ਇੱਥੇ ਬਾਬੇ ਦੀ ਬਹੁਤ ਮੇਹਰ ਹੈ।😂

  • @ManiKumar-pc2rs
    @ManiKumar-pc2rs 6 місяців тому +10

    ਹੈਦਰਾਬਾਦੀ ਲੱਭ ਗਿਆ ਪਾਜੀ ਪਿੱਛਲੇ ਬਲੌਗ ਵਿੱਚ ਗੁਆਚ ਗਿਆ ਸੀ😂😂

    • @pbworldtv
      @pbworldtv 6 місяців тому

      ਮੈਂ ਵੀ ਏਹੀ ਲਿਖਣ ਲਗਾ ਸੀ 😂

  • @ravisapkota6935
    @ravisapkota6935 6 місяців тому +3

    ਰਿਪਨ ਵੀਰ ਜੋ ਕੁੱਝ ਤੁਸੀਂ ਸਾਨੂੰ ਇਥੋਪੀਆ ਵਿੱਚ ਦਿਖਾ ਦਿੱਤਾ ਸਾਨੂੰ ਤਾਂ ਸਾਰੀ ਉਮਰ ਨਹੀਂ ਸੀ ਪਤਾ ਲਗਣਾ
    ਧੰਨਵਾਦ
    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਅਤੇ ਤੁਹਾਡੀ ਖੁਸ਼ੀ ਨਾਲ ਜੋੜੀ ਸਲਾਮਤ ਰਹੇ ਤੰਦਰੁਸਤ ਰਹੋ
    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਦੋਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @sonasingh7271
    @sonasingh7271 6 місяців тому +3

    ਰਿਪਨ ਖੁਸ਼ੀ ❤❤..ਰਬ ਜੋੜੀ ਨੂੰ ਚੜਦੀਕਲਾ ਵਿੱਚ ਰਖੇ

  • @JagdeepSingh-jo2dm
    @JagdeepSingh-jo2dm 6 місяців тому +3

    ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਇਸ ਜੋੜੀ ਨੂੰ ਸਾਨੂੰ ਘਰ ਬੈਠਿਆਂ ਨੂੰ ਪਤਾ ਨੀ ਕੀ ਕੀ ਹੋਰ ਦੇਣਾ
    ਦਾਤੇਵਾਸ

  • @nonicheema214
    @nonicheema214 6 місяців тому +25

    ਵਾਹ ਜੀ ਵਾਹ ਖਿੱਚ ਕੇ ਰੱਖ ਜੱਟਾ ਵਾਹਿਗੁਰੂ ਮੇਹਰ ਕਰੇ ❤❤❤

  • @balkarsinghdhaliwal592
    @balkarsinghdhaliwal592 6 місяців тому +14

    ਬਹੁਤ ਖੂਬ ਬਾਈ Ripan ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।Gssss ਫੱਤਾ ਮਾਲੋਕਾ ਮਾਨਸਾ।।

  • @darasran556
    @darasran556 6 місяців тому +3

    ਵਾਹਿਗੁਰ। ਜੀ।ਹਮੇਸਾ।ਤਾਹਨੂੰ।ਚੜਦੀ।ਕਲਾ।ਵਿਚ।ਰਖੇ।ਰਿਪਨ। ਖੁਸ਼ੀ।

  • @varundutta5573
    @varundutta5573 6 місяців тому +13

    ਰਿਪਨ ਬਾਈ ਤੇ ਖੁਸ਼ੀ ਭਾਬੀ ਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿਚ ਰੱਖੇ

  • @ShakeelHussainVlogs
    @ShakeelHussainVlogs 6 місяців тому +5

    Love from wagha border village Lahore Punjab Pakistan🇵🇰❤🇮🇳

  • @thegamingzone5986
    @thegamingzone5986 6 місяців тому +2

    ਰੰਗ ਬਰੰਗੀ ਦੁਨੀਆਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ਖੁਸ਼ੀ ਭਾਬੀ ਜੀ❤❤

  • @Avirajvirk21419
    @Avirajvirk21419 6 місяців тому +1

    Waheguru ji mehar wala hath tade t bnai rakhn tusi sanu dunia vakha rhe oo jo asi soch v ni sakde thanks veere

  • @Searchboy77
    @Searchboy77 6 місяців тому +2

    Waheguru ji 🙏 tuhanu hamesha khush rakhe ❤😊🥰👩‍❤️‍👨

  • @baljindersingh7802
    @baljindersingh7802 6 місяців тому +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @jatindersalaria-zq5yt
    @jatindersalaria-zq5yt 6 місяців тому

    ripan ਵੀਰ ਜੀ ਰੰਗ ਬਿਰੰਗੀ ਦੁਨੀਆਂ ਦਿਖਾ ਦਿੱਤੀ ਪਿਸਲੇ ਬਲੌਗ ਚ ਧਰਤੀ ਦੇ ਰੰਗ ਦੇਖ ਕੇ ਮਨ ਖੁਸ਼ ਹੋ ਗਿਆ ਕਿ ਕਿ ਰੰਗ ਬਣਾਏ ਨੇ ਰੱਬ ਨੇ ਇਹ ਲੂਣ ਵਾਲੇ ਪਹਾੜ ਅਨੋਖੇ ਹਨ ਰੱਬ ਤੁਹਾਨੂੰ ਚੜਦੀਕਲਾ ਚ ਰੱਖੇ ਤੁਸੀਂ ਸਾਨੂੰ ਘਰ ਬੈਠੇ ਹੀ ਸਭ ਕੁਝ ਦਿਖਾ ਦੇਂਦੇ ਹੋ ਸਾਨੂੰ ਇਸ ਤਰਾ ਲਗਦਾ ਹੈ ਕਿ ਅਸੀ ਵੀ ਤੁਹਾਡੇ ਨਾਲ ਹੀ ਹਾ ਮੈਂ ਗੁਰਦਾਸਪੁਰ ਪੰਜਾਬ ਤੋ ਹਾ ਜੀ🙏

  • @user-ov8xf7sm8o
    @user-ov8xf7sm8o 6 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੁਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਹੈ ਭਲਾ ਕਰੇ ਆਪ ਦਾ ਜੀਓ

  • @pammasekhon6685
    @pammasekhon6685 6 місяців тому +4

    ਮੈਂ ਤੁਹਾਡੇ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿ ਮੇਰੇ ਬੱਚੇ ਦਾ ਨਾਮ ਵੀ ਖੁਸੀ ਹੈ❤❤

  • @gurbhejsingh8912
    @gurbhejsingh8912 6 місяців тому

    ਧਰਤੀ ਹੋਰ ਪਰੇ ਹੋਰ ਹੋਰ ਬਾਬੇ।ਨਾਨਕ ਨੇ ਧਾਊਲਾ। ਬਲਦ ਦੇ ਵਹਿਮ ਨੂੰ ਤੋੜਨ ਲਈ।ਉਚਾਰਿਆ ਹੈ ਇਸਦੀ ਅਗਲੀ ਲਾਇਨ ਹੈ ਤਿਸ ਤੇ ਭਾਰੁ ਤਲੇ ਕਵਨ ਜੋਰ

  • @user-cn3xb3fj1e
    @user-cn3xb3fj1e 6 місяців тому +2

    ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ❤

  • @manjindersinghbhullar8221
    @manjindersinghbhullar8221 6 місяців тому +2

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਬਹੁਤ ਵਧੀਆ ਵੀਡੀਓ ਬਣਾਈ ਹੈ ਰਿਪਨ ਬਾਈ ਤੁਹਾਡੇ ਬਲੌਗ ਦਾ ਇੰਤਜ਼ਾਰ ਕਰਦੇ ਹਾਂ ਧੰਨਵਾਦ ਬਾਈ ਜੀ

  • @jagsirsingh3898
    @jagsirsingh3898 6 місяців тому

    Wahiguru g chadikala vich rakhe sariyan nu 🙏🙏🙏

  • @gumeetsingh5106
    @gumeetsingh5106 6 місяців тому

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ ਜੀ

  • @sukhdevkhan4430
    @sukhdevkhan4430 6 місяців тому +1

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਬਹੁਤ ਮੁਬਾਰਕਾਂ ਜੀ ਇਹ ਸੱਭ ਕੁਝ ਦੁਖੋਣ ਦੇ ਲਈ ਮਨ ਖੁਸ਼ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ

  • @daljitsingh7980
    @daljitsingh7980 6 місяців тому +4

    ਬਾਬਾ ਨਾਨਕ ਮੇਹਰ ਕਰੀ ਪਤਾਲ ਪਤਾਲ 👏👏👏👏

  • @harbhajansingh8872
    @harbhajansingh8872 6 місяців тому +10

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

    • @visakhasidhu3710
      @visakhasidhu3710 6 місяців тому

      ਵਾਹਿਗੁਰੂ ਮੇਹਰਬਾਨ

  • @JasveerSingh-ul5cs
    @JasveerSingh-ul5cs 6 місяців тому +1

    ਰਿਪਨ ਬੇਟਾ ਬਹੁਤ ਧੰਨ ਬਾਦ ਮੇਰਾਪਿੰਡ ਜਲਾਲ ❤❤❤❤❤🎉🎉

  • @SinghSukhvinder-z1i
    @SinghSukhvinder-z1i 6 місяців тому +1

    ਬਹੁਤ ਵਧੀਆ ਲੱਗਿਆ ਵੀਰ ਮੈ ਹਰਿਆਣਾ ਕੁਰੂਕਸ਼ੇਤਰ ਤੋ

  • @PreetDhaliwal-xh6dm
    @PreetDhaliwal-xh6dm 6 місяців тому +1

    Boy missing he is found ripan ❤ ❤

  • @balrajsingh5699
    @balrajsingh5699 6 місяців тому

    ❤ waheguru ji 22ji thanu chrdiklaa te tandrosti bakhsee❤

  • @JagtarSingh-wg1wy
    @JagtarSingh-wg1wy 6 місяців тому +2

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਲੂਣ ਦੇ ਪਹਾੜ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਨੂੰ ਅਪਾਰ ਬਖਸ਼ਿਸ਼ ਕਰਨ ਜੀ

  • @chandereditor3848
    @chandereditor3848 6 місяців тому +3

    I am a garvish .. i see ur video my age 6 year ....

  • @jagsirsingh3898
    @jagsirsingh3898 6 місяців тому

    Wahiguru di tuhade te kirpa rahe g 🙏🙏🙏

  • @nonicheema214
    @nonicheema214 6 місяців тому +4

    ਵਾਹ ਜੀ ਵਾਹ 22 ਉਏ ਪਰਮਾਤਮਾ ਨੇ ਕੀ ਕੀ ਖੇਡਾਂ ਰਚਾਇਆ ਹਨ 😂😂❤❤❤

  • @ranveersingh2268
    @ranveersingh2268 6 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਪਨ ਬਰਦਰ ਆਈ ਲਵ ਯੂ 🙏👍

  • @sainitravels47
    @sainitravels47 Місяць тому

    ਨਾਈਸ ਬਰੌ ਅਤੇ ਭਾਬੀ ਜੀ। ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ❤❤🙏🙏👏🏼👏🏼

  • @user-mw3fh5qs3q
    @user-mw3fh5qs3q 6 місяців тому +2

    ਬਹੁਤ ਬਹੁਤ ਅਦਭੁੱਤ ਵਲੌਗ ।ਬਹੁਤ ਖੂਬਸੂਰਤ।ਚੜ੍ਹਦੀ ਕਲਾ ਰਹੇ।

  • @kuldipkaur7396
    @kuldipkaur7396 6 місяців тому +1

    Very nice places, Waheguru hamesha khush rakhe.

  • @user-uy8fj6ln9f
    @user-uy8fj6ln9f 6 місяців тому +2

    ਵਧੀਆ ਵੀਲੌਗ। ਧਰਤੀ ਰੰਗੀਨ ਹੈ

  • @ranveersingh2268
    @ranveersingh2268 6 місяців тому +7

    ਰਿਪਨ ਖੁਸੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਵਧੀਆ ਚੀਜ਼ ਦਿਖਾੳਨ ਵਾਸਤੇ ਵਾਹਿਗੁਰੂ ਜੀ

    • @Priyaa-h3x
      @Priyaa-h3x 6 місяців тому

      Gulnaz khan kashmir Pakistan 🇵🇰 Jammu and Kashmir Pakistan 🇵🇰 love good good love love LOVE GOOD FEBRUARY WEDNESDAYS 28X2X2024 TO 0K AND PAKISTANI GIRL AND BOY WHO WILL ❤

  • @AmritpalSingh-mg6ix
    @AmritpalSingh-mg6ix 6 місяців тому

    paji jo supne wich chej dakhia oh tusi real wich dikha detia ne thxu love u ❤❤❤

  • @jasbirpurewal9930
    @jasbirpurewal9930 6 місяців тому +1

    Beautiful place u r showing all good places. Thanks

  • @bittusinghmiana5576
    @bittusinghmiana5576 6 місяців тому +5

    ਚੱੜਦੀ ਕਲਾਂ ❤

  • @BestWishes91
    @BestWishes91 6 місяців тому +1

    ਰੀਪਣ ਬਾਈ ਕਦੇ ਵੀ ਗਲਤ ਐਪ ਦੀ ਪ੍ਰਮੋਸ਼ਨ ਨਾ ਕਰੀ, ਪਰਮਾਤਮਾ ਚੜਦੀਕਲਾ ਚ ਰਖੁਗਾ ❤❤
    ਖ਼ੁਸ਼ੀ ਭੈਣੇ ਜੇਹ ਇਹਦੇ ਮੰਨ ਚ ਐਪ ਦਾ ਪ੍ਰਮੋਸ਼ਨ ਕਰਨ ਦਾ ਮੰਨ ਆਵੇ ਵੀ ਤਾਂ ਕੇਹਦੀ ਮੇਰੇ ਭਰਾ ਨੇ ਮਨਾ ਕਰਿਆ ਆ😊😊😀😀
    ਮੈ ਨੀ ਚਾਹੁੰਦਾ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਕਰਕੇ ਤੁਹਾਨੂੰ ਕੋਈ ਇਕ ਪਰਸੈਂਟ ਵੀ ਬੁਰਾ ਕਹੇ ❤❤

  • @himmatgill2090
    @himmatgill2090 6 місяців тому

    bhut soni jaga abai ripan khusi sat shiri akal ji tusi chardicala ch rho bai

  • @hardipbansel9449
    @hardipbansel9449 6 місяців тому +1

    Amazing - have no words but thoroughly enjoyed your video. Waheguru ji bless you both. Mustn't forget to thank your team - driver, cook,guide and security- 👍😊

  • @smartphonedoctor1242
    @smartphonedoctor1242 6 місяців тому +2

    Waheguru ji kirpa rakhe ji

  • @zahoorahmad456
    @zahoorahmad456 6 місяців тому +2

    Love 💕💕 you work bro thanks Love ❤ from Pakistan

  • @SurinderKaur-i8d
    @SurinderKaur-i8d 6 місяців тому +1

    Thanks veer and bhabi ji sari dunia ghum an lai

  • @ranveersingh2268
    @ranveersingh2268 6 місяців тому +2

    I love you brother god bless you good luck waheguru ji

  • @AvtarSingh-fr5pf
    @AvtarSingh-fr5pf 6 місяців тому +3

    ਗੁਰੂ ਸਾਹਿਬ ਜੀ ਤੁਹਾਨੂੰ ਹਰ ਸਮੇਂ ਚੜਦੀਕਲਾ ਵਿੱਚ ਰੱਖਣ

  • @KamalSingh-dl6yc
    @KamalSingh-dl6yc 6 місяців тому

    ਰੰਗ ਬਿਰੰਗੀ ਦੁਨੀਆਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ KAMAL CHANDIGARH TO

  • @Searchboy77
    @Searchboy77 6 місяців тому +1

    Waheguru ji 🙏 mehar kare ❤😊👩‍❤️‍👨🥰

  • @VinodKumar-ix9xt
    @VinodKumar-ix9xt 6 місяців тому +1

    Bhot vadiya ji tuci Puri duniya feka rahe oh ji❤❤❤❤❤🎉

  • @TarsemBal-oc3xs
    @TarsemBal-oc3xs 4 місяці тому

    ਵਾਹਿਗੁਰੂ ਤਹਾਨੂ ਹਮੈਸ਼ਾ ਖੁਸ਼ ਰੱਖੈ 🙏🙏❤❤

  • @KulwinderKaur-ch2nu
    @KulwinderKaur-ch2nu 6 місяців тому

    Waheguru Ji tuhnu hemsha Khush te chrdi kala vich rkhen 🙏🙏

  • @KuldeepSingh-ug2di
    @KuldeepSingh-ug2di 6 місяців тому +2

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @U-ser-0701
    @U-ser-0701 6 місяців тому

    Yes Grand canyon v same e aa par othey ground ghat ee aa nichay nhi uterday upro dekhia c dekho oh v aa ke 😅 welcome

  • @hardeepsinghmandla2825
    @hardeepsinghmandla2825 6 місяців тому +1

    So nice Salt rocks Rippan veere, happy journey....

  • @chandnakaur3566
    @chandnakaur3566 6 місяців тому

    Adde ghante ch Japuji Sahib da paath kar lende ya simran kar lainde.

  • @Harjeet_Singh500
    @Harjeet_Singh500 6 місяців тому

    ਰਿਪਨ ਭਾਈ ਸਾਹਿਬ ਤੁਹਾਡੇ ਨਾਮ ਨਾਲ ਵੀ ਜੁੜ ਗਈ ਏ ਕੇ 47

  • @billosingh1985
    @billosingh1985 6 місяців тому +2

    ਵਾਹਿਗੁਰੂਜੀ ਮਿਹਰ ਕਰੇ ਬਰਾੜ ਮੋਗਾ

  • @GurmailSingh-vh7by
    @GurmailSingh-vh7by 6 місяців тому +2

    ਬਹੁਤ ਧੰਨਵਾਦ ਜੀ ਨਵੀਆ ਨਵੀਆਂ ਜਗਾ ਦਖਾਉਣ ਲਈ

  • @tarinder
    @tarinder 6 місяців тому +1

    All the salt we use in Canada is iodize salt great video

  • @NarinderKumar-pp7zf
    @NarinderKumar-pp7zf 6 місяців тому

    Thanks Narinder Kumar UK 🇬🇧 Lives fifty years in London. See you London. Thanks Narinder kumar UK 🇬🇧

  • @darshansingh5543
    @darshansingh5543 6 місяців тому +1

    God bless u veer ji and Khushi

  • @ManpreetKaur-hp2br
    @ManpreetKaur-hp2br 6 місяців тому

    Wah ji wah kiya kmal di Dharti hai Waheguru ji bless u Ripan Khusi 🙏🙏🙏🙏

  • @BalwinderKaur-dk4xl
    @BalwinderKaur-dk4xl 6 місяців тому

    Waheguru ji maher kern beta ji God bless you guys 🙏🙏♥️♥️

  • @AnjuSharma-it1nu
    @AnjuSharma-it1nu 6 місяців тому +2

    God bless both of you and your channel 💝😍😘😍😘😍😘

  • @user-rw6wp9xp8h
    @user-rw6wp9xp8h 6 місяців тому +1

    Butasingh kamalpura ❤❤❤❤❤ very good nice job

  • @DilbagSingh-xh8sd
    @DilbagSingh-xh8sd 6 місяців тому +3

    ਬਹੁਤ ਬਹੁਤ ਧੰਨਵਾਦ❤❤❤❤❤

  • @ravinderchopra7222
    @ravinderchopra7222 6 місяців тому +1

    Waheguru ji kirpa Banaye Rakhna jai Ho Lord

  • @RajKumar-tl1ov
    @RajKumar-tl1ov 6 місяців тому

    Tan hi tan kehnde ne k duniya te ki ni aa very nice vlog thanks P. T. C. Raj Joga

  • @kamleshdhonse4236
    @kamleshdhonse4236 6 місяців тому +1

    Bot vdiya lga ripan tuhadi video dekh ke.tuhadiyan sariyan videos menu bot pasand a👌👌

  • @Carpainter.preet-jazzy
    @Carpainter.preet-jazzy 6 місяців тому

    ਵਿਰ ਜੀ ਇੱਕ ਰਾਤ ਦਾ ਵੀ ਬਲੌਕ ਪਾਉਣਾ ਜੀ ਰਾਤ ਦਾ ਦੇਖਣਾ ਕਿਦਾਂ ਦਾ ਰਾਤੀਂ ਦਾ ਸਮਾਂ ਸਤਿ ਸ੍ਰੀ ਆਕਾਲ ਜੀ 🙏🙏

  • @gugudhesian
    @gugudhesian 6 місяців тому

    Paj video 30 mint de Bana ke paea kro 16 mint bahot jaldi bloc khatm ho janda plz

  • @mewasingh3980
    @mewasingh3980 6 місяців тому +1

    ਰਿੰਪਨ ਵੀਰ ਦੋਵੇ ਬਲੌਗ ਬੁਹਤ ਹੀ ਵਧੀਆ ਲੱਗੇ ਨੇ

  • @shawindersingh6931
    @shawindersingh6931 6 місяців тому +1

    🌹ਬਹੁਤ ਬਹੁਤ ਸ਼ੁਕਰੀਆਂ ਬਾਈ ਜੀ ਇੱਕ ਵੱਖਰੀ ਧਰਤੀ ਘੁਮਾਉਨ ਦਾ🌹

  • @amarjitkaur9765
    @amarjitkaur9765 6 місяців тому

    Thanks g God bless you

  • @avtarcheema3253
    @avtarcheema3253 6 місяців тому +3

    ਬਹੁਤ ਵਧੀਆ ਜੀ 👌👌

  • @Searchboy77
    @Searchboy77 6 місяців тому +1

    Sat Shri akal ji 🙏

  • @SatinderKaur-vp1zk
    @SatinderKaur-vp1zk 6 місяців тому +1

    Bhaut vadia vlog waheguru ji mehar kran ji

  • @muhammadashrafkhan5533
    @muhammadashrafkhan5533 6 місяців тому

    SsA ji very sweet couple ji Rab mahr kara

  • @AMRITSINGH-xs1kg
    @AMRITSINGH-xs1kg 6 місяців тому

    Thank you punjabi travel couple you tube channel ❤👍👍

  • @baljeetkaur2634
    @baljeetkaur2634 6 місяців тому

    ਬਲਿਹਾਰੀ ਕੁਦਰਤਿ ਵਸਿਆ।। ਤੇਰਾ ਅੰਤ ਨ ਜਾਈ ਲਖਿਆ।।🙏🏻🙏🏻🙏🏻🙏🏻

  • @SukhpalDhaliwal-j1g
    @SukhpalDhaliwal-j1g 6 місяців тому +2

    ❤❤❤ਬਾਈ ਜੀ ਬਹੁਤ ਬਦੀਆ ❤❤❤❤❤

  • @karanarora2481
    @karanarora2481 6 місяців тому

    Bro change the background music in ur video this is make me uncomfortable so kindly change the background music tnk u

  • @sukhikharoud9224
    @sukhikharoud9224 6 місяців тому +5

    ਲੂਣ ਦੀ ਧਰਤੀ ਚ ਵੀ ਪੰਜਾਬੀ, ਬੱਲੇ ਉਏ ਪੰਜਾਬੀਆ

  • @ManjitKaur-cl7su
    @ManjitKaur-cl7su 6 місяців тому

    Tusi bhout vaida vlog bana o nala sanu ene a vaida jgwa dekh deno😊

  • @MajorSingh-po6xd
    @MajorSingh-po6xd 6 місяців тому +1

    Thanks ji (Major singh Jaitu)

  • @manjitsinghkandholavpobadh3753
    @manjitsinghkandholavpobadh3753 6 місяців тому +1

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤