Mainu ni lagda veer aukhe time ch girls ladies pair chad diya ne bande jarur mai madhe time toh bhajde dekhe ne but kadi lodh pyi ta ladies nu ik awaaz ch present dekhiya mai jihna nu tusi pair chad diya dekhiya hona ohh fer ladies nu honiya hor hi honn giya kujh galat kiha hove ta maafi veer
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਜੋੜੀਆਂ ਜੱਗ ਥੋੜ੍ਹੀਆਂ, ਨਰੜ ਬਥੇਰੇ।ਵਾਹਿਗੁਰੂ ਜੀ ਇਸ ਖੂਬਸੂਰਤ ਜੋੜੀ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣਾ।
ਧੰਨ ਹੈ ਉਹ ਮਾਂ ਜਿਸ ਨੇ ਖੁੱਸ਼ੀ ਵਰਗੀ ਕੁੜੀ ਨੂੰ ਸਿੱਖਿਆ ਦਿੱਤੀ ਜਨਮ ਦਿੱਤਾ । ਨਹੀਂ ਤਾਂ ਇੱਕ ਔਰਤ ਪੈਰ ਛੱਡ ਜਾਂਦੀ ਹੈ । ਜਿੱਥੇ ਗੱਲ ਜਾਨ ਉੱਤੇ ਆ ਜਾਵੇ।
Changi bhali hai,kam kar koi hai nahi ,sirf khana hi hai,hor kuriya nu kae siape hunde hann,
@@navmehta7841bilkul sahi keha
@@navmehta7841Teri maa na sikha nhi diti lagda
@@rupindersingh551 ਕੀ ਗੱਲ ਵੀਰੇ ਜਾਂ ਭੈਣੇ ਮੈਂ ਕੀ ਗੱਲਤ ਕਹਿ ਦਿੱਤਾ । ਤੇਰੀ ਮਾਂ ਮੇਰੀ ਮਾਂ ਵਿੱਚ ਕੋਈ ਫ਼ਰਕ ਹੈ ??
Mainu ni lagda veer aukhe time ch girls ladies pair chad diya ne bande jarur mai madhe time toh bhajde dekhe ne but kadi lodh pyi ta ladies nu ik awaaz ch present dekhiya mai jihna nu tusi pair chad diya dekhiya hona ohh fer ladies nu honiya hor hi honn giya kujh galat kiha hove ta maafi veer
ਏਹੋ ਜਿਹੇ ਇਲਾਕੇ ਵਿੱਚ ਬਿਨਾਂ ਜਿਗਰੇ ਤੋਂ ਨਹੀਂ ਘੁੰਮਿਆ ਜਾ ਸਕਦਾ,ਤੂਹਾਡੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ❤
❤❤❤🎉🎉🎉💪💪💪💪🎁👌👌👌👍👍👍
Sahi gal yr
Good
sahi a guru
Ryt ji ❤️🙏🏻
ਇਹ ਗੱਲ ਤਾਂ ਮੰਨਣੀ ਪੈਣੀ ਕਿ ਬਹੁਤ ਵੱਡਾ ਜਿਗਰਾ ਤੁਹਾਡਾ ।ਰੱਬ ਤੁਹਾਨੂੰ ਦੋਹਾਂ ਨੂੰ ਤਰੱਕੀਆਂ ਤੇ ਤੰਦਰੁਸਤੀ ਬਖਸ਼ੇ ।
ਬਹੁਤ ਜਿਗਰੇ ਵਾਲੇ ਹੋ ਦੋਵੇਂ ਤੁਸੀਂ। ਰਿਪਨ ਤੁਸੀਂ ਵਾਰ-ਵਾਰ ਕਹਿ ਰਹੇ ਸੀ ਇੱਥੋਂ ਦੇ ਲੋਕਾਂ ਨੂੰ ਕਿ ਧੰਨ ਆ ਇਹ ਲੋਕ ਪਰ ਮੈਨੂੰ ਤੁਸੀਂ ਧੰਨ ਲੱਗਦੇ ਹੋ। ਬਹੁਤ ਹਿੰਮਤੀ ਹੈ ਤੁਹਾਡੀ ਜੋੜੀ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
Slam ਆ ਬਈ ਥੋਨੂੰ ਐਨਾ ਟਾਈਮ ਕਦਰ ਕਰ ਕੇ ਵੀਡਿਓ ਬਨੋਧੋ ਹੋ ਰਾਜਸਥਾਨ ਨਾਲੋ ਵੀ ਵੇਤਾ ਆ
Good 👍👍
ਇਹ ਇਲਾਕਾ ਬੜਾ ਹੀ ਖੋਪ ਨਾਕ ਹੈ ਦਲੇਰ ਬੰਦਾ ਹੀ ਏਥੇ ਜਾ ਸਕਦਾ ਹੈ ਵੀਰੇ। ਰਿਪਨ ਅਤੇ ਖੁਸ਼ੀ ਦੋਨੋ ਦਲੇਰ ਹਨ। ਰੱਬ ਤੁਹਾਨੂੰ ਚੜ ਦੀ ਕਲਾ ਵਿੱਚ ਰੱਖੇ ਜੀ।
ਬਹੁਤ ਖ਼ਤਰਨਾਕ ਏਰੀਆ ਤੁਹਾਡੇ ਹੋਸਲੇ ਬਲੰਦ ਹਨ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ❤❤❤❤❤
ਧੰਨ ਹੈਂ ਜੱਟਾ ਤੇਰੇ ਹੌਸਲੇ ਦੇ ਵਾਹਿਗੁਰੂ ਜੀ ਮੇਹਰ ਰੱਖਣ
ਘੱਟ ਖੁਸ਼ੀ ਵੀ ਨਹੀ ਬਹੁਤ ਹੌਸਲੇ ਵਾਲੀ ਕੁੜੀ ਹੈ ।ਮਾਣ ਹੈ ਸਾਡੇ ਪਿੰਡਾਂ ਦੇ ਜੁਆਕਾਂ ਤੇ ।
ਅਜਾਇਬ ਸਿੰਘ ਧਾਲੀਵਾਲ ਮਾਨਸਾ
ਬਹੁਤ ਹਿੰਮਤ ਦੀ ਲੋੜ ਹੁੰਦੀ ਹੈ ਇਹੋ ਜਿਹੀ ਜਗ੍ਹਾ ਤੇ ਜਾਣ ਲਈ ਤੁਹਾਡੀ ਦਲੇਰੀ ਨੂੰ ਸਲਾਮ 👌🏻👌🏻
ਉਨ੍ਹਾ ਨੂੰ ਜ਼ਹਿਰ ਦੇ ਡਰਾਵੇ ਨਹੀਂ ਦੇਈਦੇ
ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਸੱਪ ਟਕਰੇ ਹੋਣ..
ਤੁਹਾਡੀ ਦੋਹਾਂ ਦੀ ਮਿਹਨਤ ਨੂੰ ਸਲਾਮ ਆ ਬਾਈ ਕਿ ਤੁਸੀਂ ਇੰਨੇ ਤੰਗ ਹੋਕੇ ਵੀ ਸਾਨੂੰ ਘਰ ਬੈਠਿਆ ਨੂੰ ਅਜਿਹੇ ਰੇਗਿਸਤਾਨ ਇਲਾਕਿਆ ਦੇ ਦਰਸ਼ਨ ਕਰਵਾ ਰਹੇ ਓ ਰਿਪਨ ਬਾਈ ਤਾਂ ਸਾਰਾ ਮਿੱਟੀ ਨਾਲ ਭਰ ਗਿਆ❤❤❤
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਅੱਜ ਦਾ ਵਲੌਗ ਵੇਖਕੇ ਤਾਂ ਜਾਨ।ਮੁੱਠੀ ਵਿੱਚ ਆਈ ਹੋਈ ਸੀ ਕਿ ਕਦੋਂ ਆਪ ਸਹੀ ਸਲਾਮਤ ਟਿਕਾਣੇ ਪਹੁੰਚੋ । ਵਾਹਿਗੁਰੂ ਜੀ ਦਾ ਸ਼ੁਕਰ ਹੈ। ਬਹੁਤ ਖਤਰਨਾਕ ਸੀ ਵਲੌਗ।ਚੜ੍ਹਦੀ ਕਲਾ ਰਹੇ।
Eh 10dun late pa rhe vlog oh te aa v gye hone ghum k rahi te vlog upload keeta
@@BalwinderKaurgill-k8u5 ਦਿਨਾਂ ਦਾ ਫਰਕ ਹੁੰਦਾ ਵੀਰ ਸਹਿ ਗੱਲ ਆ 👍
Terri kyo ghre beete dee pati jandi aw
ਬਾਈ ਜੀ ਜਿੰਦਗੀ ਦੇ ਨਜ਼ਾਰੇ ਤਾ ਤੁਸੀ ਲੈਂਦੇ ਹੋ ਇਹ ਹਰ ਕ਼ੋਈ ਨਹੀਂ ਕਰ ਸਕਦਾ Very Nice Vlog
ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਵਿਚ ਰੱਖਣ ਪਿਆਰੀ ਜੋੜੀ ਨੂੰ 🙏🙏
ਬਹੁਤ ਹੀ ਬੇਮਿਸਾਲ ਹੈ ਕੁਦਰਤ ਇਸ ਦਾ ਅੰਤ ਨਹੀਂ ਹੋ ਸਕਦਾ ,,,,,, ਪਰ ਤੁਸੀ ਬਹੁਤ ਬਹੁਤ ਬਹੁਤ ਹੀ ਕਿਸਮਤ ਵਾਲ਼ੇ ਇਨਸਾਨ ਹੋ ਜੋ ਕੁਦਰਤ ਦੇ ਹਰ ਲਮਹੇ ਨੂੰ ਦੇਖ ਰਹੇ ਹੋ,,,,,, ਸੋ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੋ ਸਾਡੇ ਵਰਗਿਆ ਨੂੰ ਘਰੇ ਬੈਠੇਆ ਨੂੰ ਵੀ ਕੁਦਰਤ ਦੇ ਰੰਗ ਦਿਖਾ ਰਹੇ ਹੋ,,,,,,,salot for you lovely couple 🎉🎉🎉
Salot
ਜਿੰਨਾਂ ਰਾਹਾਂ ਦੀ ਮੈਂ ਸਾਰ ਨਾਂ ਜਾਣਾਂ ਉਹਨੀਂ ਰਾਹੀਂ ਵੇ ਮੈਨੂੰ ਤੁਰਨਾ ਪਿਆ ਬੜੇ ਹਿੰਮਤ ਵਾਲੇ ਜੇ ਖੁਸ਼ੀ ਜੀ ਦਾਤ ਦਿੰਨੇ ਤੁਹਾਡੇ ਇਸ ਸਫਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਤੁਹਾਨੂੰ
ਵਾਹਿਗੁਰੂ ਤੁਹਾਨੂੰ ਤਦਰੁਸਤੀ ਬਖਸ਼ੇ ਘਰ ਬੈਠਿਆਂ ਨੂੰ ਉਹ ਏਰੀਆ ਵੱਖਾ ਰਹੇ ਹੋ ਧੰਨ ਧੰਨ ਤੁਹਾਡੀ ਜੋੜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਵਾਹਿਗੁਰੂ ਜੀ ਤੁਹਾਨੂੰ ਤਦਰੁਸਤੀ ਬਖਸ਼ੇ ਘਰ ਬੈਠਿਆਂ ਨੂੰ ਉਹ ਏਰੀਆ ਵਖਾ ਰਹੇ ਹੋ ਧੰਨ ਧੰਨ ਤਹਾਡੀ ਜੋੜੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰਖੇ
ਬਹੁਤ ਖ਼ਤਰਨਾਕ ਸਫ਼ਰ ਸੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
ਧੰਨ ਹੋ ਤੁਸੀ,ਦੇਖ ਕਿ ਇੰਝ ਲਗਦਾ ਕੀ ਲੈਣਾ ਸੀ ਇਸ ਤਰ੍ਹਾਂ ਦੇ ਇਲਾਕੇ ਵਿੱਚ ਜਾ ਕਿ ਦੇਖਣਾ!!
ਧੰਨਵਾਦ ਐਨੇ ਖਤਰਨਾਕ ਰਸਤੇ ਪਾਰ ਕਰਕੇ ਖੂਬਸੂਰਤ ਥਾਵਾਂ ਦਿਖਾਉਣ ਲਈ 🙏🙏
ਬਹੁਤ ਹਿੰਮਤ ਵਾਲੇ ਹੋ ਵੀਰ ਤੁਸੀਂ...ਜਿਗਰਾ ਚਾਹੀਦਾ ਅਜਿਹੇ ਵੀਰਾਨ ਇਲਾਕੇ ਚ ਜਾਣ ਲਈ...ਵਾਹਿਗੁਰੂ ਮੇਹਰ ਕਰਨ ਥੋਡੇ ਤੇ🙏
ਵਾਹਿਗੁਰੂ ਜੀ ਰਿਪਨ ਬਾਈ ਖੂਸ਼ੀ ਭੈਣ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਏਸੇ ਤਰ੍ਹਾਂ ਦੇ ਇਲਾਕੇ ਉਮਾਨ ਦੇ ਨਾਲ ਰਲਦੇ ਮਿਲਦੇ ਹਨ
ਹਿੰਮਤ ਵਾਲਾ ਬੰਦਾ ਹੀ ਕਰ ਸਕਦਾ ਇਹ ਕੰਮ ਸੇਰ ਦਿਲ ਵਾਲਾ ਹੀ ਕਰ ਸਕਦਾ Very Nice 🙏🙏
ਹੋਈਆਂ ਮੰਜ਼ਲਾਂ ਤਹਿ ਦਰਬਾਰ ਸਿੰਘਾਂ ਜਦ ਚੱਲ ਪਏ ਤੇਰੇ ਫੁਰਮਾਨ ਉੱਤੇ (ਲੋਪੋ )
ਰਿਪਨ ਤੇ ਖੁਸੀ ਪੁੱਤ ਵਾਹਿਗੁਰੂ ਜੀ ਚੜਦੁੀ ਕਲਾ ਵਿੱਚ ਰੱਖੇ
ਮੇਰਾ ਸਲੂਟ ਆ ਖੁਸ਼ੀ ਭੈਣ ਤੇ ਰਿਪਨ ਭਾਜੀ ਲਈ ਕਿਉਕਿ ਜਿਗਰਾ ਚਾਹੀਦਾ ਇਕ ਆਪਣੀ ਜਨਾਨੀ ਨੂੰ ਨਾਲ ਲੈ ਕਿ ਦੁਨੀਆ ਦੇ ਖਤਰਨਾਕ ਜਗ੍ਹਾ ਵਿਚ ਜਾ ਕਿ ਆਪਣੇ ਲੋਕਾ ਲਈ ਵੀਡੀਓ ਬਣਾਉਣੀ ਤਾਂ ਜੋ ਸਾਡੇ ਵਰਗੇ ਘਰ ਬੈਠੇ ਦੁਨੀਆ ਦੇਖ ਸਕਣ, ਧੰਨਵਾਦ ਭਾਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ
ਚਾਹਲ ਸਾਬ ਸ਼ੇਰ ਜਿੰਨਾ ਜਿਗਰਾ ਤੁਹਾਡਾ। ਇਦਾਂ ਦੀ ਜਗ੍ਹਾ ਤੇ ਕੋਈ ਵਿਰਲਾ ਹੀ ਜਾਂਦਾ। One of the best vlog of yours 🔥
ਨਹੀਂ ਰੀਸਾਂ ਤੁਹਾਡੀਆਂ। ਪਰ ਕੁਦਰਤ ਕਿੰਨੀ ਮਹਾਨ ਇਹ ਦੇਖ ਕੇ ਅੱਜ ਪਤਾ ਲੱਗਾ ਕਿ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ।ਬਾਕੀ ਸੁਕਰ ਆ ਕਿ ਅਸੀਂ ਪੰਜਾਬ ਵਿੱਚ ਜਨਮ ਲਿਆ ਹੈ।
ਬਹੁਤ ਸੋਹਣਾ ਯਾਰ ਤੁਹਡਾ ਬਲੌਗ ਦੇਖਣ ਬਿਨਾਂ ਨੀਦ ਨਹੀਂ ਆਂਦੀ ਸਾਨੂੰ ਪਿਓ ਧੀ ਨੂੰ ❤ ਪਾਹੁਲ ਮੇਰੀ ਧੀ ਆਂਦੀ ਪਾਪਾ ਜੀ ਰੀਪਣ ਅੰਕਲ ਦਾ ਤੇ ਰੰਗ ਤੇ ਚਲੋ ਪਰ ਖੁਸ਼ੀ ਅੰਟੀ ਦਾ ਰੰਗ ਕਾਲਾ ਹੋਂ ਜਾਣਾ 😂 ਬਾਕੀ ਬਾਬਾ ਮੇਹਰ ਰੱਖੇ ਬੌਸ
ਵੀਰ ਤੁਹਾਡਾ ਨਾਮ ਕਿਸੇ ਟਾਈਮ ਕਿਤਾਬਾਂ ਵਿਚ ਲਿਖਿਆ ਜਾਣਾ ਚਾਹੀਦਾ 👏👏👏👏
Yass❤
ਰਿਪਨਖੁਸੀ ਪੁੱਤਰ ਜੀ ਤੁਸੀ ਬਹੁਤ ਹਾੜਡ ਮਿਹਨਤ ਕਰਦੇ ਹੋ ਤੁਸੀ ਮੁਸੀਬਤਾਂ ਦਾ ਵੀ ਬਹੁਤ ਮੁਕਾਬਲਾ ਕਰਦੋ ਹੋ ਧੰਨ ਹੋ🙏🙏🙏👍👍👍
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ❤❤
ਵਾਲਾ ਵੱਡਾ ਜਿਗਰਾ ਚੁੱਕੀ ਫਿਰਦਾ ਯਾਰਾ 🫡
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਜਦ ਪ੍ਰਮਾਤਮਾ ਦੀ ਮਿਹਰ ਹੋਵੇ ਕੋਈ ਕੰਮ ਨੀ ਰੁਕਦਾ🙏
ਬੱਚਿਉ,ਰੱਬਦਾ ਵਾਸੱਤਾ ਇਹੋਜੱਹੀਆ,ਜੱਗਾਤੇ ਨਾ,ਜਾਉ,ਸਾਡੀਤਾ ਜਾਨ ਮੁੱਡੀਵਿਚੱ ਆਜਾਦੀਆ ਧੰਨਹੋ ਤੁੱਸੀ ਧੰਨ ਤੁਂਹਾਡਾ ਜਿਗੱਰਾ
ਵਾਹਿਗੁਰੂ ਅੰਗ ਸੰਗ ਰਵੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ 😊
ਰਿੰਪਨ ਵੀਰ ਬੁਹਤ ਪੱਕੇ ਹੋ ਤੁਸੀ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੌੜੀ ਨੂੰ
ਮੰਨ ਗਏ ਬਈ ਤੁਹਾਡੀ ਮੇਹਨਤ ਤੇ ਦਲੇਰੀ ਨੂੰ
ਰਿੱਪਨ ਤੇ ਖੁਸ਼ੀ ਤੁਸੀਂ ਧੰਨ ਹੋ ਜਿਹੜੇ ਸਾਨੂੰ ਰਜਾਈ ਵਿੱਚ ਬੈਠਿਆਂ ਨੂੰ ਖਤਰਨਾਕ ਦੁਨੀਆਂ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹੋ ਜਿਉਦੇ ਵੱਸਦੇ ਰਿਹੋ
ਖੁਸ਼ੀ ਬਹੁਤ ਦਲੇਰ ਕੁੜੀ ਹੈ। ਸਲੂਟ ਆ ਬਾਈ ਕੁੜੀ ਨੂੰ । ਰਿਪਣ ਬਾਈ god bless u ❤
ਤੁਸੀਂ ਗ੍ਰੇਟ ਹੋ, ਤੁਸੀਂ ਮੁਸ਼ਕਲ ਰਾਹਾਂ ਨੂੰ ਖੁਦ ਚੁਣਦੇ ਹੋ। ਸਾਡੇ ਲਈ ਆਪਣੀ ਜਾਨ ਜੋਖ਼ਮ ਵਿਚ ਪਾ ਲੈਂਦੇ ਹੋ । ਮੈਂ ਰੱਬ ਅੱਗੇ ਤੁਹਾਡੀ ਦੋਵਾਂ ਦੀ ਸਫਲ ਯਾਤਰਾ ਲਈ ਦੁਆ ਕਰਦਾ ਹਾਂ ਜੀ
ਇਹਨੂੰ ਕਹਿੰਦੇ ਨੇ ਵਲੋਗ ਧੰਨ ਹੋ ਤੁਸੀਂ ਵੀਰੇ
ਵੀਰ ਜੀ ਧੰਨ ਹੋ ਆਪ ਧੰਨ ਹੈਂ ਖੁਸੀਂ ਜੋਂ ਇੰਨੀ ਮੇਹਨਤ ਕਰਦੇ ਹੋ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਬਖਸ਼ੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
ਵਾਹਿਗੁਰੂ ਤੁਹਾਡਾ ਸਫ਼ਰ ਸਫ਼ਲ ਕਰੇ ❤
ਵਾਹਿਗੁਰੂ ਰਿਪਨ ਅਤੇ ਖੁਸ਼ੀ ਭੈਣ ਦੀ ਜੋੜੀ ਸਲਾਮ ਰੱਖੇ ਜਿਹੜੇ ਸਾਨੂੰ ਵੱਖਰੀ ਵੱਖਰੀ ਦੁਨੀਆਂ ਦੀ ਸੈਰ ਕਰਵਾਉਂਦੇ ਹਨ
ਰਿਪਨ ਦਾ ਬਿਚਾਰੇ ਦਾ ਮੂੰਹ ਇੱਦਾਂ ਹੋਇਆ ਪਿਆ ਜਿਵੇਂ ਸੁਹਾਗੇ ਤੇ ਬੈਠਾ ਰਿਹਾ ਹੋਵੇ,,,, ਵੀਰ ਜੀ ਜਿੱਧਰ ਨੂੰ ਤੁਰੇ ਜਾਂਦੇ ਓ,,,ਆ ਵੀ ਜਾਇਓ ਟਾਇਮ ਨਾਲ਼ 🙏🏻🙏🏻🙏🏻🙏🏻 ਧੰਨਵਾਦ ♥️🙏🏻
Waheguru Tera lakh lakh shukar aw Jo Sanu Punjab ch Janam ditta
ਹਿੰਮਤ ਸਾਹਸ ਬੇਖੌਫ ਖਾਸ ਕਰ ਇੱਕ ਲੜਕੀ ਨਾਲ ( ਬੇਸ਼ੱਕ ਘਰ ਵਾਲੀ ਹੋਏ )
ਤੁਹਾਡੀ ਹਿੰਮਤ ਨੂੰ ਦਾਦ ਦੇਣੀ ਬਣਦੀ ਏ ।
ਕਾਬਿਲੇ-ਤਾਰੀਫ ।
ਤੁਹਾਡੇ ਲਈ ਬਹੁਤ ਸਾਰਾ ਪਿਆਰ ❤ ❤
ਅਤੇ
ਤੰਦਰੁਸਤੀ ।
Proud of you ripan khushi ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਦੋਨਾਂ ਨੂੰ
ਖੁਸ਼ੀ ਬਹੁਤ ਸਿਆਣੀ ਧੀ ਐ
ਹਰ Video ਵਿੱਚ ਸਿਰ ਤੇ ਦੁਪੱਟਾ ਲੈ ਕੇ ਰੱਖਦੀ ਹੈ
ਧੁੱਪ ਜਿਆਦਾ
ਗੁਰੂ ਮਹਾਰਾਜ ਤਹਾਨੂੰ ਸਦਾ ਹੀ ਖੁਸ਼ੀਆਂ ਖੇੜੇ ਮਾਂਨ ਸਨਮਾਨ ਤੰਦਰੁਸਤੀ ਬਖਸ਼ਣ
ਵੀਰ ਜੀ ਬੋਹਤ ਬੋਹਤ ਧੰਨਵਾਦ ਇਹੋ ਜਿਹੀ ਦੁਨੀਆਂ ਦਿਖਾਣ ਲਈ
ਬਹੁਤ ਹੀ ਵਧੀਆ ਲੱਗਿਆ ਸਾਨੂੰ ਘਰ ਵਿੱਚ ਬੈਠਿਆਂ ਨੂੰ ਪਰ ਖਤਰਨਾਕ ਏਰੀਆ
God bless both of you always
ਵਾਹਿਗੁਰੂ ਜੀ 🙏🙏🙏 ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ🙏🙏🙏
ਵਾਹਿਗੁਰੂ ਆਪ ਜੀ ਦੇ ਅੰਗ ਸੰਗ ਸਹਾਈ ਹੋਵੇ ਜੀ
ਤੁਹਾਡੇ ਵਲੋਗ ਬਹੁਤ ਵਧੀਆ ਹੁੰਦੇ ਨੇ
ਸਤਿ ਸ੍ਰੀ ਆਕਾਲ ਰਿਪਨ ਵੀਰੇ ਅਤੇ ਖੁਸ਼ੀ ਭੈਣਜੀ
ਮੈ ਅੱਜ ਆਪਣੇ ਖੇਤਾਂ ਵਿੱਚ ਪੂਰਾ ਦਿਨ ਸਰੀਰ ਤੋੜ ਕੰਮ ਕੀਤਾ ਸ਼ਾਮ ਤੱਕ ਬਿਲਕੁਲ ਹਿੰਮਤ ਨਹੀਂ ਸੀ ਕੁਝ ਕੰਮ ਕਰਨ ਦੀ
ਪਰ ਤੁਹਾਡਾ ਇਹ ਵਲੋਗ ਦੇਖ ਕੇ ਸਾਰੀ ਥਕਾਵਟ ਦੂਰ ਹੋ ਗਈ ਤੇ ਸਰੀਰ ਫੁੱਲ ਵਰਗਾ ਹੋ ਗਿਆ
ਇਹ ਕਿੰਨੀ ਖੁਸ਼ੀ ਦੀ ਗੱਲ ਹੈ ਮੇਰੇ ਲਈ ਵੀ ਤੁਹਾਡੇ ਲਈ ਵੀ ਖੁਸ਼ੀ ਐ
ਵਾਹਿਗੁਰੂ ਜੀ ਮੇਹਰ ਕਰਨ
ਬਹੁਤ ਰਿਸਕੀ ਕੰਮ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਜੀ ਜੋੜੀ ਨੂੰ ❤🎉❤🎉
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਮਾਣ ਦੀ ਗੱਲ ਹੈ ਸਾਡੇ ਪੰਜਾਬੀ ਮਾਂ ਬੋਲੀ ਦੇ ਲਈ ਰਿਪਨ ਐਂ ਖੁਸ਼ੀ ਦੋਨੋਂ ਬਹੁਤ ਹੀ ਮਾਣ ਵਾਲੀ ਗੱਲ ਹੈ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਵਾਹਿਗੁਰੂ ਜੀ ਭਲੀ ਕਰਨ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਨ ਵਾਹਿਗੁਰੂ ਜੀ ਵਾਹਿਗੁਰੂ ਜੀ
ਤੁਹਾਡੇ ਹੌਸਲੇ ਨੂੰ ਸਲਾਮ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜਿੰਨਾ ਨੇ ਸਾਨੂੰ ਘਰਾਂ ਵਿੱਚ ਬੈਠਿਆਂ ਨੂੰ ਇਹੋ ਜਿਹੀਆਂ ਜਗ੍ਹਾ ਦੇ ਦਰਸ਼ਨ ਕਰਾਏ ਜੋ ਅਸੀਂ ਚਾਹ ਕੇ ਵੀ ਨਹੀਂ ਸੀ ਕਰ ਸਕਦੇ
ਖੁਸੀ ਵਿਚਾਰੀ ਬਿਰਾਨ ਇਲਾਕੇ ਵਿੱਚ ਫਸ ਗਈ ਫਿਰ ਵੀ ਤੁਹਾਡੀ ਦਲੇਰੀ ਤੇ ਮੇਹਨਤ ਨੂੰ ਸਲੂਟ 🙏🏻 ਵਾਹਿਗੁਰੂ ਤੁਹਾਨੂੰ ਤੁਹਾਡੀ ਯਾਤਰਾ ਵਿੱਚ ਸਫਲ ਕਰੇਗਾ।
ਧੰਨਵਾਦ ਵੀਰ ਜੀ ਤੁਸੀ ਸਾਨੂੰ ਘਰ ਬੈਠਿਆ ਹੋਇਆ ਨੂੰ ਇੰਨੀ ਦੂਰ ਤਕ ਦਾ ਸਫ਼ਰ ਕਰਵਾ ਰਹੇ ਹੋ, ਹਮੇਸ਼ਾ ਹਸਦੇ ਵਸਦੇ ਰਹੋ😇🙏
ਰਿਪਨ ਜੀ ਤੁਸੀਂ ਬਹੁਤ ਹੀ ਖਤਰਨਾਕ ਏਰੀਏ ਵਿੱਚ ਜਾ ਰਹੇ ਹੋ ਆਪਣਾ ਵੀ ਧਿਆਨ ਰਖਣਾ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
ਹੁੰ ਹੁੰ ਹੁੰ ਹਾ ਹਾਹਾ ਹਾਹਾ ਹਾਹਾ ਇਹ ਪੰਗਾ ਈ ਕਿਉਂ ਲੈਂਦੇ ਓ ਯਾਰ (ਜਦੋਂ ਲੇਕ ਕਿਨਾਰੇ ਖੜ੍ਹੇ ਸੀ) ਰਿਪਨ ਅਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਤਰੱਕੀਆਂ ਅਤੇ ਬਚਾਉ ਬਖਸ਼ਣ
ਰਿਪੰਨ ਬੇਟਾ ਤੇ ਖੁਸ਼ੀ ਬੇਟੀ ਮੈ ਤੁਹਾਡੇ ਟੂਰ ਦੇਖਦੀ ਰਹਿੰਦੀ ਹਾ ਤੁਹਾਡੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ਵਾਹਿਗੁਰੂ ਗੁਰੂ ਰਾਮਦਾਸ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਖਤਰਨਾਕ ਜਗ੍ਹਾ ਤੇ ਜਾਦੇ ਹੋ ਮੈ ਫਿਕਰ ਚ ਰਹਿੰਦੀ ਹਾ ਵਾਹਿਗੁਰੂ ਤੁਹਾਡੇ ਅੰਗਸਗ ਰਹੇ
Yas❤
ਵਾਹਿਗੁਰੂ ਚੜਦੀ ਕਲਾ ਬਖਸ਼ਿਸ਼ ਕਰੇ ਦੋਹਾਂ ਦੀ
ਬਹੁਤ ਵਧੀਆ ਜੀ ਹਿੰਮਤ ਵਾਲੇ ਹੋ ripan ਤੇ ਖੁਸ਼ੀ ਸਲੂਟ ਹੈ ਜੀ
ਬਹੁਤ ਪਿਆਰੀ ਜੋੜੀ ਹੈ ਤੁਹਾਡੀ , ਪਰਮਾਤਮਾ ਹਮੇਸ਼ਾ ਇਸ ਤਰਾਂ ਹੀ ਰੱਖੇ
ਜਿੱਥੇ ਤੁਸੀਂ ਖੜ੍ਹੇ ਹੋਵੋ, ਸੁੰਨਮ ਸੁੰਨ ਹੋਵੇ, ਰੱਬ ਦੀਆਂ ਜੜ੍ਹਾਂ ਤੱਕ ਕੁੱਝ ਵੀ ਨਜ਼ਰ ਨਾ ਆਵੇ, ਰੋਹੀ ਬੀਆਬਾਨ ਵਿੱਚ ਡਰ ਦੇ ਨਾਲ ਨਾਲ ਜੀਅ ਵੀ ਬਹੁਤ ਲੱਗਦਾ।
ਵਾਹਿਗੁਰੂ ਜੀ ਮੇਹਰ ਕਰਨ ਸੱਬ ਤੈ ਜੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ
ਬੀਅਰ ਗਰਿਲ ਵਾਗ ਬਾਈ ਰਿਪਨ ਤੇ ਖੁਸੀ ਨੇ ਵਲੋਗ ਬਣਾਇਆ ਹੈ ਮਹਾਨ ਬਣ ਗਏ ਤੁਸੀ
ਬਲੋਗ ਵੀ ਵਧੀਆ, ਤੁਸੀਂ ਦੋਵੇਂ ਬਹੁਤ ਵਧੀਆ ਜਿਹੜੇ ਸਾਨੂੰ ਘਰ ਬੈਠਿਆਂ ਨੂੰ ਖਤਰ ਨਾਕ ਇਲਾਕਿਆਂ ਦੀ ਸੈਰ ਕਰਾ ਰਹੇ ਹੈ ਥੈਕਸ ਦੋਂਵੇਂ ਬਚਿਆਂ ਦਾ।
❤ਬਹੁਤ ਵੱਡੇ ਜਿਗਰੇ ਵਾਲੇ ਹੋ ਵੀਰ ਜੀ
Ripan ਖੁਸ਼ੀ ਦਾ ਧਿਆਨ ਰੱਖਿਆ ਕਰ ਏਹੋ ਜਿਹੇ ਇਲਾਕੇ ਵਿੱਚ।
ਸਤਿ ਸ੍ਰੀ ਆਕਾਲ ਰਿਪਨ ਵੀਰ ਜੀ ਖੁਸ਼ੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ ਬਹੁਤ ਅੱਛਾ ਲੱਗਿਆ ਤੁਹਾਡਾ ਅੱਜ ਦਾ ਵਲੌਗ
ਰੱਬ ਤਰੱਕੀ ਬਖਸ਼ੇ ਵੀਰ
ਵੀਰ ਦੀ ਗੱਲ ਬੜੀ ਵਧੀਆ ਲਗੀ ਕਿ
ਪਰੋਕੇ ਭੂਖਨੇ ਬਣਾ ਕੇ ਚਾਹ ਨਾਲ ਖਾਣ
ਦਾ ਸਵਾਦ ਹੀ ਵੱਖਰਾ
ਵਾਹਿਗੁਰੂ ਜੀ ਵੀਰ ਜੀ ਚੀਜਾਂ ਏਦਾਂ ਦੀਆਂ ਜਰੂਰ ਦਿਖਾਉ ਤੇ ਦੇਖੋ ਵੀ ਪਰ ਰਿਸਕ ਨਾ ਲਿਅਾ ਕਰੋ plz ❤
ਬਾਈ ਰੀਪਨ ਵਹਿਗੁਰੂ ਜੀ ਸੋਨੂੰ ਚੜ੍ਹਦੀ ਕਲਾ ਵਿਚ ਰੱਖੇ
ਪ੍ਰਮਾਤਮਾ ਤੁਹਾਡੀ ਰੱਖਿਆ ਕਰੇ👍
ਵਾਹਿਗੁਰੂ ਜੀ ਮੇਹਰ ਕਰਨਾ ਇਹਨਾਂ ਤੇ ਧੰਨਵਾਦ ਤੋ ਵੀਰੇ ਤੇ ਭੈਣ ਦੇ ਵਾਹਿਗੁਰੂ ਜੀ ਆਪਣੇ ਬੱਚਿਆਂ ਤੇ ਹੱਥ ਰੱਖੀ
ਵਾਹਿਗੁਰੂ ਚੜਦੀਕਲਾ ਚ ਰੱਖੇ ਥੋਨੂੰ ❤
ਵਾਹਿਗੁਰੂ ਆਪ ਦੋੋਵਾ ਦੇ ਚਾਰੇ ਪਾਸੇ ਆਪਣਾ ਸੁਰੱਖਿਆ ਕੇਰਾ ਬਣਾਈ ਰੱਖਣ ਪਿਆਰ ਪ੍ਰੀ ਸੱਤ ਸ੍ਰੀ ਅਕਾਲ
Dhan Guru Nanak Dev g Mhar kro 🙏🙏
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ ਮੇਹਰ ਕਰੇ ਤੁਹਾਡੀ ਜੋੜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ
ਤੁਹਾਡੇ ਹੌਸਲੇ ਨੂੰ ਸਲਾਮ ❤❤
ਵਾਹਿਗੁਰੂ ਆਪ ਜੀ ਦੇ ਅੰਗ ਸਹਾਈ ਹੋਵੇ
ਯਾਤਰਾ ਸਫਲ ਕਰਨ
Waheguru ji Sada chardi kla bich Rakhan 🙏
ਵਾਹਿਗੁਰੂ ਜੀ ਤੁਹਾਨੂੰ ਦੋਵਾਂ ਬੱਚਿਆਂ ਨੂੰ ਚੜ੍ਹਦੀਕਲਾ ਵਿੱਚ ਰੱਖੇ ਜੀ🙏 ਮੈਂ ਆਪ ਜੀ ਨੂੰ ਯੂ ਕੇ ਤੋਂ ਤੁਹਾਡੇ ਅਫਰੀਕਾ ਦੇ ਵਲੌਗ ਦੇਖ ਰਹੀ ਹਾਂ।
Ripan bai & khushi real hero 🙏
ਅਸਲੀ ਹੀਰੋ
@@BalbirSingh-jj5swreal hero
ਵੈਰੀ ਗੁੱਡ ਚੜ੍ਹਦੀ ਕਲਾ ਵਿਚ ਰਹੋ
ਦੁਨੀਆਂ ਘੁੰਮ ਦੇ ਰਹੇ
Thanks god you reached safe after crossing dangerous desert. God may bless you both .
ਬਹੁਤ ਦਲੇਰੀ ਰੱਖੀ ਤੁਸੀ ਰਿਪਨ ਵੀਰੇ ਚੜਦੀ ਕਲਾ ਚ ਰਹੋ
ਬਾਈ ਧਿਆਨ ਰੱਖਿਆ ਕਰੋ ਅਪਣਾ 😢
ਦੁਨੀਆਂ ਰੰਗ ਬਰੰਗੀ ਹੈ ਕਿਤੇ ਚੰਗੀ ਹੈ ਕਿਤੇ ਮੰਦੀ ਹੈ। ਰੱਬ ਦੀ ਬਣਾਈ ਹੋਈ ਦੁਨੀਆਂ
Ssa Veer ji, wahagura tuhainu hamesha chrdikla vich rakhna, hamesha mehra rakhna tuhada ta,🙏🙏 Aapnaa khyal raakhna veera🙏🙏
ਹਿੰਮਤੀ ਵੀਰੇ ਤੁਸੀ, ਜੋ ਏਦਾਂ ਦਾ ਸਫਰ ਕੱਢ ਰਹੇ ਓ।
ਵਾਹਿਗੁਰੂ ਇਸ ਜੋੜੀ ਤੇ ਮਿਹਰ ਭਰਿਆ ਹੱਥ ਰੱਖਣਾ ❤❤👌👌🎉🎉🙏🙏