ਫਿਲਮਾਂ ਵਾਲੇ ਬੜੇ ਚਲਾਕ ਹੁੰਦੇ ਆ - Harmanjeet || Bittu Chak Wala || Aaj Mere Naal

Поділитися
Вставка
  • Опубліковано 25 гру 2024

КОМЕНТАРІ • 326

  • @preet2kanwar
    @preet2kanwar 5 років тому +81

    ਮੁੰਡੇ ਫੁੱਲਾਂ ਜਿਹੇ ਖਪਰਿਆਂ ਨਾਲ ਖਹਿ ਗਏ ਕਿਆ ਅਦਾ ਸੀ ਨੀਲੇਆਂ ਬਾਣੇਆਂ ਦੀ।
    ਬਾ ਕਮਾਲ ਲੇਖਕ ...ਪੰਜਾਬ ਦਾ ਇੱਕੋ ਇੱਕ ਗੀਤਕਾਰ ਕਵੀ ਸ਼ਾਇਰ ਜਿਸਦਾ ਮੈਂ ਦਿਲੋ Fan ਆਂ
    ਬਹੁਤ ਬਹੁਤ ਧੰਨਵਾਦ ਸਾਡੇ ਸਮਾਜ ਦੀ ਸੇਵਾ ਕਰਨ ਲਈ

    • @sher_e_punjab9376
      @sher_e_punjab9376 4 роки тому

      )))lll))

    • @arshdhanoa4080
      @arshdhanoa4080 3 роки тому +2

      🤩🤩🤩🤩🤩🤩NEEELE BAAANE CH SHAKTI ESI PAAAYI SHAHEEDA NE K DARR NHI REHNDA

  • @sunilkumar-mp7ev
    @sunilkumar-mp7ev 3 роки тому +11

    ਮੰਨਿਆ ਕਿ ਬੱਦਲੀ ਧੁੱਪਾਂ ਰੋਕ ਵੀ ਲੈਂਦੀ ਏ,
    ਉਹ ਚਾਨਣ ਦੇ ਫੰਭਿਆਂ ਤਾਈਂ ਸੋਖ਼ ਵੀ ਲੈਂਦੀ ਏ,
    ਪਰ ਨੂਰ ਦੇ ਜਾਏ ਕਰਨ ਗ਼ੁਲਾਮੀ ਗਿੱਝਦੇ ਨੀ ਹੁੰਦੇ,
    ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿਜਦੇ ਨੀ ਹੁੰਦੇ ।
    👌👌ਜਨਾਬ ਹਰਮਨ ਜੀਤ 👌👌😘😘

  • @balmelamazari2870
    @balmelamazari2870 2 роки тому +3

    ਮੈਨੂੰ ਮਾਣ ਹੈ ਕਿ ਹਰਮਨਜੀਤ ਇੱਕ ਅਧਿਆਪਕ ਹੈ ਅਤੇ ਬਹੁਤ ਸਾਰੇ ਹੋਰ ਹਰਮਨਜੀਤ ਤਿਆਰ ਕਰੇਗਾ ਭਵਿੱਖ ਵਿੱਚ

  • @DeepsinghDeepsingh-bo4ns
    @DeepsinghDeepsingh-bo4ns Рік тому

    ਨਕਲ਼ੀ ਗੀਤਕਾਰਾਂ ਤੇ ਅੱਜ ਦੇ ਗਾਇਕਾਂ ਵਾਂਗ, ਬਾਈ ਹਰਮਨ, ਨਕਲ਼ੀ, ਫੁੱਕਰੀ ਭਰੀਆਂ ਗੱਲਾਂ ਨੀ ਕਰਦਾ।
    ਸੱਚੀਆਂ ਤੇ ਖਰੀਆਂ ਗੱਲਾਂ ਕਰਦਾ। ਇੱਕ ਖੁੱਲ੍ਹੀ ਕਿਤਾਬ ਹੈ ਬਾਈ ਹਰਮਨ। ਅਨੰਦ ਆਂ ਗਾਇਆ। ਇੰਟਰਵਿਊ ਸੁਣਕੇ।

  • @surjitsingh6142
    @surjitsingh6142 3 роки тому +2

    ਬਿੱਟੂ ਚੱਕ ਵਾਲਾ ਜੀ ਬਹੁਤ ਧੰਨਵਾਦ । ਰੱਬੀ ਰੂਹ, ਪੰਜਾਬੀ ਮਾਂ ਬੋਲੀ ਦਾ ਸ਼ਾਹ ਅਸਵਾਰ ਹਰਮਨਜੀਤ ਨਾਲ ਮੁਲਾਕਾਤ ਕਰਕੇ ਰੂਹ ਨੂੰ ਆਨੰਦ ਆ ਗਿਆ ।🙏🙏

  • @gurdas_sandhu
    @gurdas_sandhu 5 років тому +87

    ਸ਼ਬਦ । ਅਦਬ । ਮੁਹੱਬਤ 💕

  • @DHINDSA-mu6im
    @DHINDSA-mu6im 4 роки тому +14

    ਸਾਡੇ ਜ਼ਿਲੇ ਦੇ ਮਾਣ 💖🙏✍️ ਦਿਲੋਂ ਪਿਆਰ ਸਤਿਕਾਰ ਅਬਦ, ਸ਼ਬਦ, ਸਕੂਨ, ਪਿਆਰ 🤗 ਜੀਓ ਵੀਰੇ।
    ਤੁਹਾਡਾ ਸ਼ੁਭਚਿੰਤਕ 🙏 ਨਵਜੋਤ ਸਿੰਘ ਢੀਂਡਸਾ ਖਾਰਾ (ਮਾਨਸਾ)

  • @arvindersingh8869
    @arvindersingh8869 3 роки тому +11

    ਹਰਮਨ ਬਾਰੇ ਤਾਂ ਵਿਅਕਤ ਹੀ ਕੀ ਕਰਿਆ ਜਾ ਸਕਦਾ? ਪਰ ਬਿੱਟੂ ਵੀਰੇ ਤੁਹਾਡਾ ਵੀ ਕੋਈ ਮੁਕਾਬਲਾ ਨੀ......ਇਸ ਤੋਂ ਸੋਹਣੀ ਵਾਰਤਾ ਨੀ ਹੋ ਸਕਦੀ.....ਸਮਝਦਾਰੀ ਦਾ ਖਜ਼ਾਨਾ ਲੱਗਦੀ ਹੈ ਇਹ ਇੰਟਰਵਿਊ🙏

  • @ManjinderSingh-vu2uo
    @ManjinderSingh-vu2uo 5 років тому +81

    ਇਹ ਰੂਹਾਂ ਕਦੇ ਕਦੇ ਹੀ ਇਸ ਪਾਵਨ ਧਰਤ ਤੇ ਜਨਮ ਲੈਂਦੀਆਂ....ਇਹ ਹੈ ੳਹ ਫਕੀਰੀ ਜਿਵੇਂ ਸ਼ਿਵ ਕੁਮਾਰ ਬਟਾਲਵੀ ਤੇ ਸੀ....ਸਿਰਫ ਮਹਿਸੂਸ ਕੀਤਾ ਜਾ ਸਕਦਾ...ਬਿੱਟੂ ਵੀਰ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਪਰਮਾਤਮਾ ਬਲ ਬਖਸ਼ੇ .

    • @Navrooopsingh
      @Navrooopsingh 5 років тому

      Shiv te sara samaj aunda bai ...

  • @jagroopsinghbenipal870
    @jagroopsinghbenipal870 5 років тому +12

    ਦਿਲ ਤੋਂ ਸਤਿਕਾਰ ਹਰਮਨ ਵੀਰ ਦਾ ਅਨੰਦ ਆ ਗਿਆ

  • @pavitargrewal2675
    @pavitargrewal2675 5 років тому +35

    ਧੰਨਵਾਦ ਸਭ ਤੋਂ ਪਹਿਲਾਂ ਸਬਦਾਂ ਦਾ , ਦੂਜ ਮੇਰੇ ਵੀਰ ਹਰਮਨਜੀਤ, ਬਿੱਟੂ, ਅਤੇ ਸਮੂਹ ਤਿਆਰ ਕਰਤਾ ਕਿ ਤੁਸੀਂ ਸਾਡੇ ਵੱਡੇ ਵੀਰ ਪ੍ਰਤੀ ਹੋਰ ਨੇੜਤਾ ਬਖਸ਼ੀ। ਕਾਫੀ ਕੁਝ ਸਿੱਖਣ ਸਮਝਣ ਅਤੇ ਅਪਣਾਉਣ ਦੀ ਕੋਸ਼ਿਸ਼ ਕੀਤੀ। ਪੰਜਾਬੀ ਪ੍ਰਤੀ ਪਿਆਰ,ਇਕ ਆਪਣਾਪਣ ਸਦਾ ਕਾਇਮ ਰਹੇ। ਵਾਹਿਗੁਰੂ ਬਖਸ਼ਣਹਾਰ ਨੇ।

  • @daljithanssinger
    @daljithanssinger 5 років тому +28

    ਸੋਹਣੇ ਰਬ ਦਾ ਕਰਮ ਹੈ ਮੇਰੇ ਵੀਰ ਹਰਮਨ ਤੇ।
    ਕਰਮ ਏਦਾਂ ਹੀ ਬਣਿਆ ਰਹੇ।।

  • @harinderkaur7218
    @harinderkaur7218 3 роки тому +14

    Harmanjeet - a wonderful lyricist !
    Bittu - the interviewer is amazing !👏👏👏🤩🤩

  • @hallysingh5994
    @hallysingh5994 5 років тому +1

    ਬਾਈ ਦੀਆ ਗੱਲਾਂ ਚ ਸਕਰਾਤਮਕ ਠਹਿਰਾਅ ਏ, ਦੁਨੀਆਂ ਦਾ ਹਰ ਬਸ਼ੀਦੇ ਅਲੱਗ ਨੇ
    ਹਰ ਦੀ ਇਕ ਕਲਪਨਾ ਏ
    ਇਹਨਾ ਦੇ ਜਜਬਾਤ ਚ ਮੁਹੱਬਤ ਏ
    ਜਿਆਦਾ ਵਿਗਿਆਨਿਕ ਤਵਜੋ ਏ
    ਆਪਣੇ ਪੁਰਖਾ ਦਾ ਸਤਿਕਾਰ ਏ
    ਗੱਲ ਰੱਖਣ ਦਾ ਸਮਝਾਉਣ ਦਾ ਨਜਰੀਆ ਹੈ
    ਕਿ ਜਿੰਦਗੀ ਸ਼ੱਕੀ ਨੀ ਹੁੰਦੀ
    ਇਹਦੇ ਵਿਚ ਅਤੀਤ ਵਰਤਮਾਨ ਦੀ ਮਹਿਕ ਏ
    ਹਰ ਪਲ ਜੀਣ ਦਾ ਇਸ਼ਕ ਏ
    ਆਪਣੀ ਹੀ ਸੰਸਾਰ ਦਾ ਝੁਕਾਵ ਹੈ
    ਬਾਕੀ ਮਾਨਣ ਦਾ ਕੋਣ ਅਲੱਗ ਹੈ
    ਤੁਸੀ ਕਰਣ ਤੇ ਹੋ ਜਾ ਅਧਾਰ ਤੇ

  • @lakhveersingh2420
    @lakhveersingh2420 5 років тому +26

    ਬੁਹਤ ਵਧੀਆ ਗੱਲਾਂ ਦੱਸੀਆ ਬਾਈ ਨੇ
    ਮੇਹਰਬਾਨੀ ਬਿੱਟੂ ਬਾਈ ਜ਼ੀ

  • @OneHope303
    @OneHope303 4 роки тому +12

    ਹਰ+ਮਨ+ਜੀਤ 💞

  • @jasvirkaur1326
    @jasvirkaur1326 4 роки тому +3

    ਵੀਰੇ ਤਹਾਨੂੰ ਸੁਣਕੇ ਬਹੁਤ ਖੁਸ਼ੀ ਮਹਿਸੂਸ ਹੋਈ।ਦਿਲ ਕਰਦਾ ਸੁਣੀ ਜਾਵਾਂ।ਬਹੁਤ ਈ ਵਧੀਆ ਲੱਗੀ ਇੰਟਰਵਿਊ 👌👌👌👌

  • @navtejsingh2040
    @navtejsingh2040 9 місяців тому

    ਬਹੁਤ vdia ਕਿਤਾਬ ਲੱਗੀ ਰਾਣੀ ਤੱਤ

  • @gurjantsinght
    @gurjantsinght 5 років тому +109

    ਹਰਮਨਜੀਤ ਬਾਈ ਦਾ ਇੰਟਰਵਿਊ ਤਾਂ ਘੱਟੋ-ਘੱਟ 2-3 ਘੰਟੇ ਦਾ ਹੋਣਾ ਚਾਹੀਦਾ ਹੈ।

    • @Navrooopsingh
      @Navrooopsingh 5 років тому +2

      Samaj fer v ni auni ..

    • @sartajsidhu1975
      @sartajsidhu1975 5 років тому +2

      Aaho chahe 5 ghante da rakhlo interview gall fer ni samjh aauni kise nu.... Agla puch kush reha eh dass kush hor reha... Bi aah genetic cheezaan di gall enni kinni ku khaas aa bi tu laggya hain ethe karan...

    • @sardarjaspreetsingh535
      @sardarjaspreetsingh535 4 роки тому +4

      @@sartajsidhu1975 bai je samjan jogi matt na hove ta chup hi kr jayi da hunda...

    • @sartajsidhu1975
      @sartajsidhu1975 4 роки тому

      @@sardarjaspreetsingh535 Hanji 22 jee tuhade ese comment di hi udeek karda si mai bi tusi aa ke kahogey mainu te fer mai chup kar jauanga...

    • @sardarjaspreetsingh535
      @sardarjaspreetsingh535 4 роки тому +1

      @@sartajsidhu1975 fr ta tuc bade syaane nikle 😂😁

  • @manjitsinghpb0673
    @manjitsinghpb0673 4 роки тому +1

    ਮੈਨੂੰ ਨਹੀਂ ਸੀ ਪਤਾ ਹਰਮਨਜੀਤ ਦਾ ਲਿਖਤ ਬਹੁਤ ਵਧੀਆ ਲੱਗੀ।
    ਜਦੋ ਮੈ ਉਹਨਾਂ ਦੇ ਗੀਤ ਸੁਣੇ

  • @gurvinderkaur5528
    @gurvinderkaur5528 2 роки тому

    ਧੰਨਵਾਦ ਵੀਰ ਜੀ .... ਬਹੁਤ ਅਸਰ ਹੈ ਰਾਣੀਤੱਤ ਦਾ ..।

  • @gurindersingh512
    @gurindersingh512 5 років тому +13

    Harman veer tu c kmaaaal ooo ,,PR ਬਿੱਟੂ ਭਾਜੀ ਮੈਨੂੰ ਤੂੰ ਸੀ ਵੀ ਦਾਰਸ਼ਨਿਕ ਲਗਦਿਓ

  • @dharmindersinghsinghdhatmi8377
    @dharmindersinghsinghdhatmi8377 3 роки тому +2

    ਹਰਮਨ ਬਾਈ ਤੇ ਮਨਵਿੰਦਰ ਮਾ ਨ ਦੀ ਕਲਮ ਦਾ ਸੁਭਾਅ ਬਹੁਤ ਮਿਲਦੇ

  • @gagan_1312
    @gagan_1312 2 роки тому +2

    ਪੰਜਾਬੱ, ਪੰਜਾਬੀ, ਪੰਜਾਬਿਅਤੱ ਜ਼ਿੰਦਾਬਾਦ 🙏🏼♥️

  • @ਮੇਹਨਤੀਪਰਿੰਦੇ
    @ਮੇਹਨਤੀਪਰਿੰਦੇ 5 років тому +18

    ਬਹੁਤ ਸੋਹਣੀ ਲਿਖਣੀ ਦਾ ਮਾਲਕ

  • @parminderkaur-tb3iu
    @parminderkaur-tb3iu 5 років тому +28

    ਧੰਨਵਾਦ NewsNumber channel da
    ਬਹੁਤ ਚੰਗਾ ਲੱਗਿਆ ਸਾਰੀਆਂ ਗੱਲਾਂ ਸੁਣ ਕੇ....ਕੋਸ਼ਿਸ਼ ਕਰਾਂਗੇ ਜਿੰਨੀਆਂ ਕੁ ਵੀ ਅਪਣਾ ਸਕੇ .....ਪੁੱਛਿਆ ਗਿਆ ਆਖ਼ਰੀ ਸੁਆਲ ਇੱਕ ਸ਼ੁਰੂਆਤ ਜਿਹੀ ਮਹਿਸੂਸ ਹੁੰਦਾ ਏ.......ਧੰਨਵਾਦ 🙏

  • @GurpreetSingh-wt1ww
    @GurpreetSingh-wt1ww 5 років тому +22

    Harmanjeet singh is good writer .....like krdo jihnu vdiya lggi interview

  • @ramandeepkaur7394
    @ramandeepkaur7394 4 роки тому +2

    Rani-tat beautiful book 😍 ode ch kudia kess wahundi ... Bhoot touching a ....👍

    • @Brarbajakhana
      @Brarbajakhana 4 роки тому +1

      ਸੂਰਜ ਧੁੱਪਾਂ ਕਰਦਾ ਏ

  • @JaskaranSingh-fh5ex
    @JaskaranSingh-fh5ex 5 років тому +22

    ਹੋਣਹਾਰ ਬਿਰਵਾਣ ਕੇ ਚਿਕਨੇ ਚਿਕਨੇ ਪਾਤ ਹਰਮਨਜੀਤ ਤੇ ਢੁੱਕਦੀ ਹੈ। ਛੋਟੀ ਉਮਰ ਵਿਚ ਹੀ ਐਨੀ ਉੱਚੀ ਸਮਝ ਪ੍ਰਮਾਤਮਾ ਦੀ ਮਿਹਰ ਹੈ।

  • @parvinderkumar9981
    @parvinderkumar9981 3 роки тому +5

    bahut shoti umar vich bahut donghi gull karda Harmanjit.... waheguru ji mehar bhariyaa Huth rukheoo

  • @paramjitsingh6576
    @paramjitsingh6576 5 років тому +2

    Wah bro tnx vere nu rubru karwan layi bhut wadiya kalam aur singer manpreet vera rab thoude ch wasda wah sab kuch bakamal hai thouda

  • @yudhvirsingh2482
    @yudhvirsingh2482 4 роки тому +1

    ਬਹੁਤ ਸੋਹਣੀ ਲਿਖਣੀ ਦਾ ਮਾਲਿਕ

  • @simarjitgill9777
    @simarjitgill9777 5 років тому +23

    Dekhan toh phla e like nd coment ... Bai bittu chakk wala nd Harmanjeet bai Love u

  • @kulwindersingh8035
    @kulwindersingh8035 4 роки тому +1

    Bilkul sahi aa ji, jis tra gurbani di samaj gat audi aa par anand bhot oda.

  • @sandeepkaur635
    @sandeepkaur635 5 років тому +4

    Satinder sartaj Saab ton baad ik Hor Sachi ruh vekhn nu mili..nao v dhukwa rakhea mapyaa ne.. Har.. Man.. Jeet

  • @manpreetvirk1266
    @manpreetvirk1266 5 років тому +2

    tussi bahut literature padheya e harnanjit ji....bittu ji tussi v literature prati bahut soojh rakhde o....

  • @32f60
    @32f60 5 років тому +1

    Bhai ne keha geet asar pondeya m es gal nal pura agree aaaaa.god bless u veere

  • @navbrar1231
    @navbrar1231 5 років тому +8

    I appreciate ur thoughts.. tuhade geeta de nal sadi saver ਸਵੇਰ ਹੁੰਦੀ a. Waheguru tuhanu hor tarakian deve

  • @DhanRaaj-u8n
    @DhanRaaj-u8n 6 місяців тому

    Great man great good leekhari

  • @harleengill9370
    @harleengill9370 5 років тому +14

    He has deep and true knowledge of gurbani and sansar....i want to meet you sir...i want to take direction

  • @gurbindersinghrurka
    @gurbindersinghrurka 3 роки тому +1

    39.33 bhut sohni gall khi bai ne

  • @nitishsingh1750
    @nitishsingh1750 5 років тому +32

    ajj bittu ne har man jit lia

  • @babbubaljeet9145
    @babbubaljeet9145 3 роки тому

    ਬਹੁਤ ਸੋਹਣੀ ਕਿਤਾਬ ਹੈ ,, ਮੇਰੇ ਕੋਲ ਹੈ ਮੈਂ ਪੜਾਈ ਵੀ ਹੈ

  • @liveyungthinkhappy8139
    @liveyungthinkhappy8139 5 років тому +1

    Dekh k mn bhot khush hoyea
    Great bai bittu

  • @GurmitKaur-rj8rm
    @GurmitKaur-rj8rm 5 років тому +3

    Dharm shabda ch smjoun li sukriya ehna wadia kise ni smjeaea Harman veeere sahi aratha ch rab o great veere me do rohani rooha di fan ik tusi te satinder sartaj....

  • @jagdipsingh1501
    @jagdipsingh1501 4 роки тому

    Bahut uchey vichar ne. Kaash istra di soch saadey har nau jawaan di hovey. Kaka teri gurbani nal saanjh tenu asman tak ucha chak lavegi. Tere geetan wich vi uchaai te dunghaii tenu gurmani naal jurey rehan naal milega

  • @liveyungthinkhappy8139
    @liveyungthinkhappy8139 5 років тому +3

    Brilliant writer aa bai.dekh k sun k bhot
    Changa lagya

  • @Dark67893
    @Dark67893 5 років тому +2

    ਰੱਬੀ ਰੂਹ
    ਅਪਾਰ ਗਿਆਨ ਆ ਬਾਈ ਕੋਲ 🙏

  • @palwindertohra
    @palwindertohra 5 років тому +22

    Awe lgda c dkh k v shiv Kumar Batalvi Saab bethe ne , harman veere da andaaz jma same lggi ja riha dkh k ❤️🤗🤗🦅🔥

  • @gurvailgill4012
    @gurvailgill4012 3 роки тому

    Last gal bhut vdia c vr g lagga vr g
    Sari interview bhut vdia
    Dova veera da dilo dhanwad ji

  • @sandeepgora1329
    @sandeepgora1329 4 роки тому

    ਕਿੰਨੀ ਸੋਹਣੀ ਸੋਚ ਦਾ ਬੰਦਾ ਯਰ ਬਾਈ

  • @dckharoud4320
    @dckharoud4320 5 років тому +4

    Gllan baatan vich,roop rbb Da dikhaa gyea,eh shayer mnu ghulaam apna bnaa gyea,,,,,,,fan hogea mein,,,,

  • @tarimakha7513
    @tarimakha7513 3 роки тому

    ਸਲੂਟ ਆ ਹਰਮਨ ਬਾਈ ਰੱਬ ਤੈਨੂੰ ਤਰੱਕੀਆ ਬਖਸੇ 🙏🙏🙏🙏🙏😎😎😎

  • @sukhjitsingh2718
    @sukhjitsingh2718 5 років тому +8

    Best interview 97% agree with Harman God bless you.

  • @bhaigurshersinghamritsar3662
    @bhaigurshersinghamritsar3662 4 роки тому

    Ba kmaal kalam de dhani ne veet Harmanjit singh...Rbb chardi kala karey...ese soch naal hor chardi kala naal sahit rachde rehan

  • @ਪੰਜਾਬੀਭਾਸ਼ਾ
    @ਪੰਜਾਬੀਭਾਸ਼ਾ 4 роки тому +1

    ਹਰਮਨ ਵੀਰ ਦਿਲਸ਼ਾਦ ਸਬਦ ਦੇ ਅਰਥ ਲੋੜੀਂਦੇ ਨੇ
    ਉਮੀਦ ਕਰਦਾ ਆ ਨਿਗਾਹਾਂ ਫੇਰੋਗੇ ਜਰੂਰ .... ਚਹੇਤਾ

  • @karam.attari
    @karam.attari 5 років тому +5

    Boht khoob , kmal di interview

  • @sukhchainsinghkang1313
    @sukhchainsinghkang1313 5 років тому +10

    bhot vadiya bittu veere nd harman veere vichar wadandra kitta bhot kujj sikheya tuhadiya gallan ton

  • @ManpreetKaur-pw9lc
    @ManpreetKaur-pw9lc 3 роки тому

    Bahut vdia Soch te galbaat da tareeka 🙏

  • @Gurlagansinghdhillon
    @Gurlagansinghdhillon 4 роки тому

    ਜਿਨ੍ਹੀਂ ਸੋਹਣੀ ਇੰਟਰਵਿਊ ਉਨ੍ਹੇਂ ਸੋਹਣੇ ਕੁਮੈਂਟ

  • @Avy.brar.
    @Avy.brar. 5 років тому +7

    Skip krn nu jee ni krda yrr........ Continue

  • @harrydillon8304
    @harrydillon8304 5 років тому +10

    Great interview Bittu brother ....keep it up !👏👏

  • @itsolution6578
    @itsolution6578 4 роки тому +2

    Nice man me boht bara fan hu inka love from pakistan🇵🇰❤

  • @vickykhukhrana7149
    @vickykhukhrana7149 5 років тому +2

    bai harman g tuhadi umar hajaran saal jio good luck

  • @manindersingh635
    @manindersingh635 5 років тому +5

    Jee karda bai nu daily suni jaaeae bahut vdia vichar bai de favourite forever Ranitatt

  • @alliswell611
    @alliswell611 4 роки тому

    Bhut whadia bhai ji Harman ji and betu veer ji 🙏🙏🙏👌👌👌👍

  • @Rupana
    @Rupana 4 роки тому +3

    Tu Veer Aavda Aavda lagda.. Kuj ta Connection hai..

  • @bhupindersingh7215
    @bhupindersingh7215 5 років тому +1

    Tnx bittu veer

  • @harmandhother2102
    @harmandhother2102 4 роки тому

    Vrr bhut vdiya shakhsiyat hai aa dilo salute vrr nu ❤️❤️❤️

  • @harwinderkaur8856
    @harwinderkaur8856 2 роки тому +1

    Kitab da naam hi bohot unique aa j

  • @SahibSingh-ke3ku
    @SahibSingh-ke3ku 5 років тому +1

    Bohat sohni gal last wali. Baba Ji Chardi kala karan Ji.

  • @amanpharwahi5525
    @amanpharwahi5525 4 роки тому +1

    nice interview..bahut vdia writer aa harmanjeet

  • @singhjagjeet4151
    @singhjagjeet4151 5 років тому +7

    ਅਸੀਂ ਸਭ ਅੈਨੇ ਗਿਅਾਨਵਾਨ ਹੋ ਕੇ ਵੀ ਅੱਜਤਕ ਹਰਰੋਜ ਵਾਪਰਨ ਵਾਲੀ ੲਿਕ ਅਹਿਮ ਘਟਨਾ ਨੂੰ ਗਲਤ ਬਿਅਾਨ ਕਰੀ ਜਾ ਰਹੇ ਹਾਂ ਅਖੇ " ਸੂਰਜ ਚੜ੍ਹਦਾ ਹੈ ਸੂਰਜ ਛਿਪਦਾ ਹੈ " ਜਦਕਿ ਅਜਿਹਾ ਬਿਲਕੁਲ ਵੀ ਨਹੀਂ ਹੋ ਰਿਹਾ । ਅਸੀਂ ਤੇ ਸਾਡਾ ਸਾਰਾ ਚੁਗਿਰਦਾ, ਜ਼ਰ੍ਹਾ-ਜ਼ਰ੍ਹਾ ਅਾਪ ਸੂਰਜ ਦੇ ਸਾਹਮਣੇ ਜਾ ਨਮਸਕਾਰ, ਅਾਪਣੇ ਅਾਪ ਨੂੰ ਅਾਨੰਦਿਤ ਤੇ ਅਲਵਿਦਾ ਕਰਦੇ ਹਾਂ!
    ਗ਼ਿਅਾਨਦਾਤਾ : ਸ੍ਰੀ ਓਮ ਪ੍ਰਕਾਸ਼ ਗਾਸੋ ਜੀ (੯੪੬੩੫-੬੧੧੨੩)....

  • @Root2sky
    @Root2sky 5 років тому +1

    Bahut sohna interview, bahut sohney vichar.

  • @arpindersingh1683
    @arpindersingh1683 4 роки тому

    Bhut sohnia gln veer

  • @RupDaburji
    @RupDaburji 4 роки тому

    ਬਹੁਤ ਹੀ ਭਾਵਪੂਰਤ ਗੱਲਬਾਤ

  • @sukhwinderpalsingh4326
    @sukhwinderpalsingh4326 5 років тому +1

    Last swaal kmaal te keemti ...🙏🏽🙏🏽

  • @musclehutbodybuilding2583
    @musclehutbodybuilding2583 3 роки тому

    Jive gurbani sunde hoye samjh ghat lagdi te anad vadh anda.

  • @SinghTheMaster
    @SinghTheMaster 5 років тому +11

    I am so proud of you veerea! 🙏🙌

  • @kidsworld7688
    @kidsworld7688 5 років тому +3

    Bahut vadia sawaal te uss to upper jabab vadia God bless you Brothers

  • @SandeepSingh-pv6vm
    @SandeepSingh-pv6vm 4 роки тому

    Bahut vadiya lagga sun ke ,

  • @heerashukla4045
    @heerashukla4045 5 років тому +1

    Harmanjeet veere tuc great ho

  • @81navneetsingh
    @81navneetsingh 5 років тому +4

    Baut he vadia interview aa. Ainne same baad koi doongi soch da malak sunan nu mileya. Baut vadia lageya.

  • @skineyminey3183
    @skineyminey3183 3 роки тому

    ਬਹੁਤ ਵਧੀਆ ਗੱਲਬਾਤ👍

  • @jasgill8355
    @jasgill8355 5 років тому +1

    Bahut hi sehajta atey,, gehar wali interview,,
    Pyar atey satkar jii Aap nu.......

  • @dawinderjeetkaur72
    @dawinderjeetkaur72 3 роки тому

    Excellent information . Thanks

  • @nirmalsingh-li5ct
    @nirmalsingh-li5ct 4 роки тому

    ਜ਼ਿੰਦਾਬਾਦ ਰਹੋ

  • @ajitsondhi6881
    @ajitsondhi6881 4 роки тому

    Harmajit tuhadi interview dekh rahi han tuhaadi dikh tan yuva avstha h par tuhaadi gehraaee ch baba bohar wali parpakta h. Bless you.

  • @dilbagsran7119
    @dilbagsran7119 5 років тому +4

    Harmanjeet rab da roop

  • @PardeepSingh-gp7vo
    @PardeepSingh-gp7vo 5 років тому +2

    jinni var vi sunh lea kht a ik pyar ah eh gallan e 😍😍

  • @kultarsingh9161
    @kultarsingh9161 4 роки тому

    ਹਰਮਨਜੀਤ ਜੀ, ਕਿਰਪਾ ਕਰਕੇ ' ਰਾਣੀ ਤੱਤ ' ਦਾ ਸ਼ਾਬਦਿਕ ਅਰਬ ਦੱਸ ਦਿਓ ਜੀ ।ਧੰਨਵਾਦ ।

  • @manpreetvirk1266
    @manpreetvirk1266 5 років тому

    tussi apne dil dii sunde o....

  • @bawa3893
    @bawa3893 5 років тому +13

    ਸਵਾਦ ਆ ਗਿਆ ਬਾੲੀ ਦੇ ਕੇਹਿਣ ਵਾਂਗ

  • @gurjindersingh9397
    @gurjindersingh9397 4 роки тому

    SSA Bai ji.... Tusi Bilkul sahi ho ...Ih Jajbat/Soch/Vichar.. Asal vich kujh Kauma De DNA vich aa jande ne ...Ih ik Pirhi to doozi vich chalia jande ...kde Mugla de julam khilaf express hunde ...kde Angreja ...kde poonjiwad ....kde Delhi Sarkar ... Future vich v houga ...Silsila chalda rhu

  • @singhsuraj1599
    @singhsuraj1599 5 років тому

    Very nice,Dil khush ho gaya video dekh ke veer

  • @khushisinghchahal2828
    @khushisinghchahal2828 5 років тому +3

    Bhut vdiaa Banda Harman y

  • @ranshersingh9501
    @ranshersingh9501 2 роки тому

    Good interview

  • @jpbhunica6064
    @jpbhunica6064 5 років тому +3

    vichar bahut vaddiaa ne tuhade writer sabb

  • @gunmeetsingh1028
    @gunmeetsingh1028 4 роки тому

    Sun gazing wali gal naal main poori taran sehmat haan.

  • @VikJaiSandhu
    @VikJaiSandhu 5 років тому +3

    Pta hi nhi chaleya kdo interview shuru hoyi ate kdo khatam aagyi,,enjoyed every second ,,,