ਓਦੋਂ ਗੱਲਾਂ ਹੁੰਦੀਆਂ ਸੀ ਆਹ Player Canada ਖੇਡ ਕੇ ਆਇਆ Sucha Pitho ll Bittu Chak Wala ll Daily Awaz

Поділитися
Вставка
  • Опубліковано 26 вер 2024

КОМЕНТАРІ • 143

  • @jagmeetsidhu5506
    @jagmeetsidhu5506 Рік тому +11

    ਪਿੱਥੋ ਦੇ ਸਾਰੇ ਪਲੇਅਰ ਹੀ ਫ਼ਕਰ ਆ, ਸਾਰਿਆਂ ਦੀ ਇੰਟਰਵਿਊ ਸੁਣ ਕੇ ਸਵਾਦ ਆ ਜਾਂਦਾ, ਸਿਦੀਆਂ ਸਾਦੀਆਂ ਗੱਲਾਂ ਬਾਈਆਂ ਦੀਆਂ

  • @jagsirsingh4420
    @jagsirsingh4420 7 місяців тому +3

    ਫ਼ੱਕਰ ਬੰਦਾ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏🏼

  • @harrydhaliwal4997
    @harrydhaliwal4997 Рік тому +12

    ਸੁੱਚਾ ਖੇਡਦਾ ਦੇਖਿਆ ਮੈਂ। ਕਿਆ ਟਾਇਮ ਸੀ ਕਬੱਡੀ ਦਾ। ਸੁੱਚੇ ਦਾ ਕੱਦ ਬਹੁਤ ਵੱਡਾ ਸੀ। ਪੁਆਇੰਟ ਲੈ ਕੇ ਮੁੜਦਾ ਬਹੁਤ ਸੋਹਣਾ ਲੱਗਦਾ ਸੀ

  • @harjeetbrar1185
    @harjeetbrar1185 Рік тому +6

    ਬਹੁਤ ਵਧੀਆ ਬਿੱਟੂ ਵੀਰ ਜੀ
    ਹਰਜੀਤ ਸਿੰਘ ਆਕਲੀਆ ਖੁਰਦ ਵੱਲੋਂ ਮੁਬਾਰਕਬਾਦ

  • @babburomana8973
    @babburomana8973 Рік тому +5

    ਬਾੲਈ ਬਿੱਟੂ ਸਤਨਾਮ ਡੱਗੋ ਰੋਮਾਣਾ ਦੀ ਇੰਟਰਵਿਊ ਕਰੋ ਬਾਈ ਓ ਏਨਾ ਦੇ ਟੈਮ ਬਹੁਤ ਮੈਚ ਲੱਗੇ ਆ ਸੀਰੇ ਵਰਗਿਆ ਨਾਲ ਬਹੁਤ ਠੰੰਡਾ ਇਨਸਾਨ ਆ ਸਤਨਾਮ ਜ਼ਰੂਰ ਕਰੋ ਬਾਈ ਮਿਨਤ ਏ🙏🙏

  • @jagsirsingh4131
    @jagsirsingh4131 Рік тому +12

    ਬਹੁਤ ਵਧੀਆ ਬਿੱਟੂ ਵੀਰ ਸੁਆਦ ਆ ਗਿਆ ਸੁੱਚਾ ਪਿਥੋ ਸਿਰਾ ਪਲੇਆਰ

  • @KuldeepSingh-gp5sr
    @KuldeepSingh-gp5sr 2 місяці тому +1

    ਅਸਲ ਪੰਜਾਬ ਦੇ ਅਸਲ ਪੁੱਤ ਸਿੱਧੇ ਸਾਧੇ ਆਮ ਜੇ ਤੇ ਸ਼ਰੀਫ ਜੇ ਪੁੱਤ ਪੰਜਾਬ ਦੇ।

  • @davindersinghtoor4654
    @davindersinghtoor4654 Місяць тому

    Sirra player reha sucha bhut vadiya lagya y Diya galan sun ke heera banda narm subha y da koi leekha ni pitho ale 4brawana da bhut vadiya interview bithu y dhanvad Tera Nazara ah gya

  • @jaskiratsingh7233
    @jaskiratsingh7233 8 місяців тому +3

    ਸੁੱਚੇ ਬਾਈ ਨੇ ਬਹੁਤ ਬਧੀਆ ਕਬੱਡੀ ਖੇਡੀ ਆ ❤❤

  • @Suhkimaan
    @Suhkimaan Рік тому +24

    ਕਬੱਡੀ ਦਾ ਸਨੈਰੀ ਦੌਰ ਸੀ ਜਦੌ ਸੁੱਚੇ ਵਰਗੇ ਖੇਡਦੇ ਸੀ
    ਹੁਣ ਕਬੱਡੀ ਚ ਉਹ ਗੱਲਾਂ ਨਹੀਂ ਰਹੀਆਂ

    • @mantajchahal5359
      @mantajchahal5359 Рік тому +2

      ਸਹੀ ਗੱਲ਼ ਆ y ਹੁਣ ਤਾਂ ਰੱਬ ਹੀ ਰਾਖਾ, ua-cam.com/video/RBrt9nDHxpc/v-deo.html

  • @HardeepSingh-gv6eb
    @HardeepSingh-gv6eb Місяць тому

    ਸੁੱਚਾ ਬਾਈ ਬਹੁਤ ਵਧੀਆ ਇਨਸਾਨ ਤੇ ਪਲੇਅਰ ਵਾਹਿਗੁਰੂ ਤਰੱਕੀਆਂ ਬਖਸ਼ੇ 🙏🙏🙏❤️

  • @Paliwala
    @Paliwala Рік тому +7

    Bai eda de chhupe rustam Kitho kad kad k lai k aouna Salute aa veere

  • @bschungha8542
    @bschungha8542 Рік тому +20

    ਖਿਡਾਰੀ ਤਕਰੀਬਨ ਦਿਲ ਸਾਫ਼ ਹੁੰਦੇਹਨ
    ਸਿੱਧੀਆਂ ਗੱਲਾਂ ਕਰਦਾ ਬਾਈ
    ਬਿੱਟੂ ਛੋਟੇ ਵੀਰ ਤੇਰੀ ਪੇਸ਼ਕਾਰੀ ਕਮਾਲ ਹੈ

  • @HappyGill-ck2xw
    @HappyGill-ck2xw Рік тому +5

    Bittu bai v purane heere trash ke leke aaounda jiounda reh bai super player a sucha veer

  • @HARMANDEEPSINGH-ei1el
    @HARMANDEEPSINGH-ei1el Рік тому +6

    ਦਿਲ ਤੋ ਗੱਲ ਕਰਦਾ ਬਾਈ

  • @sodhisaab9579
    @sodhisaab9579 Рік тому +4

    ਬਹੁਤ ਵਧੀਆ ਬੰਦਾ ਸੁੱਚਾ

  • @sewakbrar2041
    @sewakbrar2041 Рік тому +5

    ਬਾਈ ਕਾਲਾ ਥਾਂਦੇਵਾਲਾ ਦੀ ਇੰਟਵਿਊ ਕਰੋ ਬਾਈ ਕਾਲ਼ਾ ਹੁਣ ਆਪਣੇ ਜੱਦੀ ਪਿੰਡ ਸੁਖਨਾ ਅਬਲੂ ਵਿੱਚ ਰਹਿੰਦਾ ਹੈ

  • @sukhjinderdhaliwal857
    @sukhjinderdhaliwal857 Рік тому +5

    ਸਾਡੇ ਪਿੰਡ ਦੀ ਟੀਮ ਵੱਲੋਂ ਖੇਡਿਆ ਸੀ ਸੁੱਚਾ ਬਾਈ।ਰਾਉਕੇ ਕਲਾ ਚ

  • @jagroopsingh5686
    @jagroopsingh5686 Рік тому +26

    ਨਹੀ ਲੇਖਾ ਕੋੲੀ ਪਿੱਥੋ ਵਾਲੇ ਚਾਰ ਭਰਾਵਾਂ ਦਾ ਹੱਸ ਹੱਸ ਰੇਡਾ ਪੳੁਦਾ ੲੇ ਸੁਖਵੀਰ ਸਰਾਵਾਂ ਦਾ.

  • @preetpalsingh1557
    @preetpalsingh1557 Рік тому +4

    ਬਹੁਤ ਵਧੀਅਾ ਕਬੱਡੀ ਖੇਡੀ ਸੁੱਚੇ ਵੀਰ ਨੇ

  • @bobbykutiaala5902
    @bobbykutiaala5902 Рік тому +7

    ਬਹੁਤ ਫਿਟ ਆ ਵੀਰਾ ਕੈਮ ਆ ਪੂਰਾ

  • @kuldeepsinghbuttar2261
    @kuldeepsinghbuttar2261 Рік тому +3

    ਬਹੁਤ ਵਧੀਆ ਬਾਈ ਜੀ ਬਿੱਟੂ ਵਧੀਆ ਆ ਇਟਰਵਿਉ

  • @jagsirsingh8426
    @jagsirsingh8426 Рік тому +3

    ਟੌਪ ਦਾ ਖਿਡਾਰੀ ਸੀ ਬਾਈ ਤੇ ਇੰਟਰਵਿਊ ਵੀ ਵਹੁਤ ਵਧੀਆ ਲੱਗੀ

  • @gursewaksamra8129
    @gursewaksamra8129 Рік тому +6

    ਅੱਜ ਵੀ ਵੀਰ ਪੁਰਾ ਫਿੱਟ ਪਿਆ

  • @jagtartoor2821
    @jagtartoor2821 Рік тому +6

    ਬਹੁਤ ਵਧੀਆ

  • @sajidmanj9192
    @sajidmanj9192 Рік тому +7

    Mash Allah good player Ahlla pak sahat da i m from Pakistan Punjab Fasilabad

  • @premsandhu1031
    @premsandhu1031 Рік тому +5

    ਸੱਚਾ ਸੁੱਚਾ ਬੰਦਾ ਲਗਦਾ ਸੁੱਚਾ ਪਿੱਛੋਂ ਸਾਫ ਇਨਸਾਨ ਏ

  • @likhatpunjabi7149
    @likhatpunjabi7149 Рік тому +6

    ਇਹਨਾਂ ਵੀਰਾਂ ਦਾ ਵੀ ਕਦੇ ਆਪਣਾ ਯੁੱਗ ਹੁੰਦਾ ਸੀ ਕਬੱਡੀ ਦਾ

  • @jassadhillon9339
    @jassadhillon9339 4 місяці тому +2

    2005 ch c veer pitho v/s jalaldewal
    M ground ch bath k dekha c match

  • @tsgeditz2301
    @tsgeditz2301 2 місяці тому

    Sahi gall a veer jihre saab naal bai khed da c ona man sanman ni hoyia bai da

  • @SRiBALAJimotargarage
    @SRiBALAJimotargarage Рік тому +1

    Sucha ❤ da saff banda y dilo gallana karda y

  • @jasvirsingh8017
    @jasvirsingh8017 Рік тому +2

    ਬਾਈ bhuht ਨਰਮ ਤੇ bhuht top da raider c sucha pitho saido nal fasda hunda c ena da phul cup te

  • @chahalsaab123
    @chahalsaab123 Рік тому +12

    ਕਬੱਡੀ ਦੇ ਸਾਰੇ ਖ਼ਿਡਾਰੀਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ

    • @chahalsaab123
      @chahalsaab123 Рік тому +1

      ਵਾਲਾ ਚੰਗਾ ਟਾਈਮ c ਓਦੋ ਕਬੱਡੀ ਦਾ

  • @francisfrancis3503
    @francisfrancis3503 Рік тому +4

    Good enthusiasm 🎉

  • @karanshergill2558
    @karanshergill2558 Рік тому +3

    Pitho ne 3,4 saal ta kise nu jitan e ni dita open ch SEERA PITHO End JAFFI KHARAJI PITHO Sira Raider SUCHA PITHO Sira RAIDER 🔥🔥

  • @rajinderbarnala8778
    @rajinderbarnala8778 Рік тому +2

    Sucha wala ਘੈਟ ਬੰਦਾ ਸੀ no 1 reder c yr WMK bittu veer ji te v

  • @khushdeepdandiwal6518
    @khushdeepdandiwal6518 Рік тому +4

    Fen all Kabaddi plera da ❤

  • @jattpunjabi6532
    @jattpunjabi6532 Рік тому +2

    Bhut vade uprale bitu bai tare

  • @sukhdeepsingh-ku3fc
    @sukhdeepsingh-ku3fc Рік тому +1

    Sucha bahut vadia raider c.

  • @tsgeditz2301
    @tsgeditz2301 2 місяці тому

    Bahut nzara aunda c bai tuhada mach vekhan da bai ji juge bai di interview karo

  • @Kuldeepjoga93
    @Kuldeepjoga93 Рік тому +3

    ਬਹੁਤ ਵਧੀਆ ਬਾਈ ਜੀ

  • @HardeepSingh-gv6eb
    @HardeepSingh-gv6eb Місяць тому

    ਸਤਿਨਾਮ ਡੱਗੋਰੋਮਾਣਾ ਦੀ ਐਟਰਵਿਊ ਕਰੋ

  • @SandeepSingh-fl2iv
    @SandeepSingh-fl2iv 8 днів тому

    ਹੋਰ ਵਿਡਿਓ ਕਰੋ ਬਾਈ ਸੱਚੀ ਸੁੱਚਾ ਹੋਰ ਪਾਟ ਕਰੋ ਜੀ ਪਲਿਜ

  • @chahatveersingh1991
    @chahatveersingh1991 Рік тому +10

    ਸੁਚਾ ਪਿਥੋ ਤਕੜਾ ਰੇਡਰ ਸੀ ਪਿਥੋ ਪਿੰਡ ਦੀ ਟੀਮ ਵਧੀਆ ਸੀ

    • @GejaNijjar
      @GejaNijjar Рік тому

      1😢

    • @AvtarSingh-gx1xe
      @AvtarSingh-gx1xe Рік тому

      2 suche ne bai pitho de

    • @avtarsran1746
      @avtarsran1746 11 місяців тому

      ..good ver👌👌❤❤❤❤❤👍👍👍👍😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @gonasidhu9636
    @gonasidhu9636 Рік тому +1

    Good 👍 bro aho he playera nu milon lye

  • @harpreetpreet621
    @harpreetpreet621 Рік тому +1

    Mere favourite time hunde c pitho

  • @amansidhu7664
    @amansidhu7664 Рік тому +1

    Bhut ghaint team hundi c pitho di

  • @KuldeepKaur-nu5fy
    @KuldeepKaur-nu5fy Рік тому +3

    Bai g Cheema jodhpur wale pargat ja kaka da interview jaroor kreo, Pargat vadhia player se anngolea reh gaya

  • @Swagcriket20
    @Swagcriket20 11 місяців тому +1

    Bro ekam hathur di full interview kro 1hours di 😊

  • @sangatpuradhappi3112
    @sangatpuradhappi3112 Рік тому

    Good nature lagga suche veer da.

  • @deepsamadhdeepsamadh9195
    @deepsamadhdeepsamadh9195 Рік тому +3

    Top da raidar se bai poora fit piya bai ajj v

  • @JaswinderSingh-tp6me
    @JaswinderSingh-tp6me Рік тому +1

    bhi ji satsreakal parvan krne ji nice video. 🎉🎉🎉. amritsar

  • @jagmailsidhu7534
    @jagmailsidhu7534 Рік тому +4

    Sucha baught vadia reader c

  • @preetsingh9029
    @preetsingh9029 Рік тому +2

    Sucha sira player se y

  • @Singh-ny7re
    @Singh-ny7re 10 місяців тому

    Sucha pitho bhut vdia raider c

  • @hssekhongaming6985
    @hssekhongaming6985 11 місяців тому

    ਬਹੁਤ ਵਧੀਆ ਪਲੇਅਰ ਸੀ ਵੀਰ

  • @sidhutractor1682
    @sidhutractor1682 Рік тому

    My favorite raider sucha pitho 🥰🥰🥰🥰

  • @gonasidhu9636
    @gonasidhu9636 Рік тому +1

    Gud luch bro

  • @preetsingh9029
    @preetsingh9029 Рік тому +2

    Sucha come back bro

  • @KulwinderSonu-t1t
    @KulwinderSonu-t1t 6 місяців тому

    Kamal pure.bai.da.match.att.c.club.da

  • @Insaaf_Moosewala
    @Insaaf_Moosewala Рік тому +1

    ਜੀਤਾ ਸੈਦੋਕੇ ਵਾਲੇ ਦੀ ਇੰਟਰਵਿਊ ਕਰਦੇ ਵੀਰ

  • @sukhpreetsingh6311
    @sukhpreetsingh6311 Рік тому

    Bhot vdia interview

  • @mandeepsinghsarao3682
    @mandeepsinghsarao3682 Рік тому

    Sirra player y sucha

  • @HarpreetSingh-ce1di
    @HarpreetSingh-ce1di Рік тому +1

    veera kabaddi di commentry kyu Chad ti bhut vdia bolda c bittu veera

  • @gorachandla1134
    @gorachandla1134 Рік тому +1

    Bitu Bai Aman pattad di interview ve karo

  • @gorisingh3473
    @gorisingh3473 Рік тому

    Ghaint bnda sucha

  • @gonasidhu9636
    @gonasidhu9636 Рік тому +1

    Nyc video

  • @sajidmanj9192
    @sajidmanj9192 Рік тому +1

    Sukhbeer Saravana wala the interview karo bhai

  • @javigarcha3711
    @javigarcha3711 Рік тому +1

    Bht vdia plyr hye ne pitho de but aj kl de cmntry wle ehna de nam e ni lainde sab saale cmntry wle paise wle da e nm bolde aw plyr aw vre koi ni dsda

  • @ParmodKumar-em6ky
    @ParmodKumar-em6ky Рік тому

    Good sucha bai

  • @mahingasingh4610
    @mahingasingh4610 11 місяців тому

    ਘੈਟ ਰੇਡਰ

  • @kulveerbhangu3203
    @kulveerbhangu3203 Рік тому +2

    ਸੁੱਚਾ ਸਟਾਰ ਆ

  • @rajindersandhugoldysandhu7834
    @rajindersandhugoldysandhu7834 7 місяців тому

    Very good job veer

  • @Sidhuamrik-s5y
    @Sidhuamrik-s5y 4 місяці тому

  • @kuljitkanda1276
    @kuljitkanda1276 7 місяців тому

    ਬਾਈ ਬਿੱਟੂ ਪੂਰੇ ਸਿਰੇ ਦੇ ਬੰਦੇ ਭਾਲਕੇ ਲਿਆਉ ਦਾ

  • @satnammaan71
    @satnammaan71 Рік тому +1

    Bitu bai v kabaddi khediya lgda

  • @binderbidi7734
    @binderbidi7734 Рік тому +1

    ਦੁਨੀਆਂ ਜਿੱਤੀ ਆ ਸੁੱਂਚੇ ਹੋਰਾ ਨੇ

  • @babbu5590
    @babbu5590 Рік тому

    Very nice 22 ji

  • @kulwantsran7080
    @kulwantsran7080 Рік тому +1

    Bai jandan wala di team ne v siraaa kara 62 kg vich par suche ne naam nhi lya

  • @mahingasingh4610
    @mahingasingh4610 11 місяців тому

    ਲੋਕ ਤਰਸਦੇ ਸੀ ਪਿੱਥੋ ਦੇ ਮੈਚ ਵੇਖਣ ਲਈ

  • @gorasran1827
    @gorasran1827 8 місяців тому

    God ❤❤❤❤

  • @buttisandhu1717
    @buttisandhu1717 Рік тому +1

    ਸੁੱਚਾ ਪਿੱਥੋ ਟੋਪ ਦਾ ਰੇਡਰ ਆਹ

  • @nagraify
    @nagraify Рік тому +1

    Bai derby layi khedya england vich

  • @kuldeepsidhu02
    @kuldeepsidhu02 Рік тому

    ਬਿੱਟੂ ਬਾਈ ਖਰਾਜੀ ਦੀ ਇੰਟਰਵਿਊ ਕਰੋ

  • @BaljeetSingh-fr3by
    @BaljeetSingh-fr3by Рік тому +1

    👍👍👍👍👍

  • @SukhwindarSingh-st7tf
    @SukhwindarSingh-st7tf Рік тому +1

    Vadia raider c y

  • @kuljitsingh7088
    @kuljitsingh7088 Рік тому

    ਕਿਸ਼ਨਪੁਰਾ ਕਲਾਂ ਤੇ ਭਿੰਡਰਾਂ ਵੀ ਵਧੀਆ ਸੀ

  • @MakhanSingh-fi6yd
    @MakhanSingh-fi6yd Рік тому

    Nice palyar

  • @RavinderSingh-sx8jb
    @RavinderSingh-sx8jb Рік тому

    Sirrra y❤

  • @bheemasingh
    @bheemasingh Рік тому

    Siraaa

  • @gaganbuttar386
    @gaganbuttar386 10 місяців тому

    Nice 👍

  • @BaljitMalhi-v7v
    @BaljitMalhi-v7v Рік тому

    super duper

  • @harpreetrai6257
    @harpreetrai6257 Рік тому

    Siraa Raider c y

  • @nagraify
    @nagraify Рік тому

    Good player

  • @aslipindawale2210
    @aslipindawale2210 Рік тому +1

    Bai g mohna chhana gulab de mulakat krao

  • @harpreetdhaliwal8329
    @harpreetdhaliwal8329 Рік тому +1

    Hmm chitii nikker pake khedea y ohdo 14-15 saal di Umar c sade pind khedda c y

  • @ramanmaan2158
    @ramanmaan2158 Рік тому

    Nice

  • @karanbaraich2300
    @karanbaraich2300 Рік тому

    Nyc

  • @mr.badman1119
    @mr.badman1119 Рік тому +2

    ਖਰਾਜੀ ਦੀ ਇੰਟਰਵਿਊ ਕਰੋ

  • @preetsingh9029
    @preetsingh9029 Рік тому +1

    Wala naram banda yar y sucha pitho