ਕਨੂੰਨ ਦੀਆਂ ਧਜੀਆਂ ਉਡਾਉਣ ਵਾਲੇ ਵਕੀਲਾਂ ਤੇ, NSA ਲੱਗਣੀ ਚਾਹੀਂਦੀ ਹੈ, ਗਿਆਨੀ ਬੂਟਾ ਸਿੰਘ

Поділитися
Вставка
  • Опубліковано 5 жов 2024
  • #Rajdevkhalsa #lawyer #advocate #amritpalsingh #gianibutasingh #nationalsecurity #punjab #mp #indianpoliticalparty #amritpalsinghkhalsa #amritpalsingh #khalistan #amritpal #sikh #khalsa #warispunjabde #punjabi #freeamritpalsingh #sikhi #nihang #deepsidhu #sikhs #amritsar #kaum #moosewala #santjarnailsinghji #freeamritpal #freesikhactivists #sidhumoosewala #freedom #islam #muslim #hindu #india #baisakhi #gurugobindsinghji #gurunanakdevji #vaisakhi #punjab

КОМЕНТАРІ • 163

  • @jasmergiri6058
    @jasmergiri6058 3 місяці тому +14

    ਬਿਲਕੁਲ ਸਹੀ ਗੱਲ ਕਹੀ ਹੈ ਬੁੱਟਾ ਸਿੰਘ ਗਿਆਨੀ ਜੀ ਨੇ

  • @kuljindersingh3128
    @kuljindersingh3128 3 місяці тому +16

    ਪਹਿਲਾਂ ਤਾਂ ਇਹਨਾਂ ਕਮੀਨਿਆਂ ਵਕੀਲਾਂ ਨੂੰ ਅੰਦਰ ਹੋਣਾ ਚਾਹੀਦਾ

  • @raghusingh7430
    @raghusingh7430 3 місяці тому +19

    ਬਹੁਤ ਵਧੀਆ ਗਿਆਨ ਜੀ

  • @DeepSingh-rg5co
    @DeepSingh-rg5co 3 місяці тому +3

    ਬਿਲਕੁੱਲ ਸਹੀ ਗੱਲ ਹੈ ਇਹ ਲੋਕ ਪੰਜਾਬ ਦਾ ਮਾਹੌਲ ਵਿਗਾੜਨ ਵਾਲੇ ਹਨ

  • @PremSingh-t3h
    @PremSingh-t3h 3 місяці тому +19

    ਬੂਟਾ ਸਿੰਘ ਜੀ ਇਕ ਗੱਲ ਦੀ ਸਮਝ ਨਹੀਂ ਲਗਦੀ ਅਮਰਪਾਲ ਕਹਿੰਦਾ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਤੇ ਇਹ ਇਲੈਕਸ਼ਨ ਕਿਵੇਂ ਲੜਿਆ ਉਹ ਵੀ ਸੰਵਿਧਾਨ ਕਨੂੰਨ ਦੇ ਨਾਲ ਹੈ।

    • @Yo-yo-uu3wl
      @Yo-yo-uu3wl 3 місяці тому

      Oh MP bnn gyaa.. eah lokaa di soch hai.. agr oh jail cho bahar nehi aunda taan kmm kon kraigaa

    • @hsReaction7863
      @hsReaction7863 3 місяці тому

      ਇਸ ਦਾ ਮਤਲਬ ਪੰਜਾਬ ਗੈਂਗ ਲੈਂਡ ਵੱਲ ਵਥ ਰਿਹਾ ਹੈ ਏਜੁਕੇਸ਼ਨ ਦਾ ਹਾਲ ਬਹੁਤ ਮਾੜਾ ਹੈ ਪੰਜਾਬ ਚ ਕਿਯੋੰਕੇ ਪੈਸਾ ਬਹੁਤ ਹੈ ਏਨਾ ਕੰਮਾਂ ਚ ਜਿਨ੍ਹਾਂ ਕ ਪੈਸਾ ਅੰਮ੍ਰਿਤਪਾਲ ਨੇ ਅਜੇ ਤੱਕ ਕੱਠਾ ਕਰ ਲਿਆ 2/3 ਪੀੜੀਆਂ ਬੈਠ ਕੇ ਖਾ ਸਕਦੀਆਂ ਨੇ ਉਦੇ ਨਾਲ ਦਿਆਂ ਨੂੰ ਵੀ ਪੈਸਾ ਵਾਰਿਆ ਹੈ ਇਹ ਲੋਕ ਗੈਂਗਸਟਰ ਹੀ ਨੇ ਬੱਸ ਭੇਸ ਬਦਲਿਆ ਤਾਂ ਕੇ ਬਦਨਾਮ ਸਿੱਖੀ ਹੋਵੇ
      ਆਪ ਉਸੇ ਸੰਵਿਧਾਨ ਦੀਆਂ ਸੋਵਾਂ ਖਾਈ ਜਾਂਦੇ ਅਸਲ ਚ ਕਾਹਲੀ ਬਹੁਤ ਆ ਏਨਾ ਨੂੰ ਛੇਤੀ ਬਾਹਰ ਅਜੇ ਤੇ ਵਾਪਸ ਪੈਸਾ ਵਰਨਾ ਸ਼ੁਰੂ ਹੋਜੇ !!!

    • @PremSingh-t3h
      @PremSingh-t3h 3 місяці тому

      @@hsReaction7863 ਬੀਰ ਜੀ ਤਹਾਡੀ ਗੱਲ 100% ਸੱਚ ਹੈ ਲੋਕ ਪੜ ਲਿਖ ਕੇ ਵੀ ਮੂਰਖ ਬਣ ਜਾਂਦੇ ਹਨ।

    • @ArshpreetSingh-qg4zy
      @ArshpreetSingh-qg4zy 3 місяці тому

      Sahe keha hun behda ne buta singh nu gandeya gala kadneya han Hale ta pardhan mantry bajeke nu kehnde MLA banuna hae dsso ke queltey hae os de na sikh kon nu ke den hae oh amle. C sere da amretpal sak lea talooka ne os nu he rupeya behjna suru kar deta tenew tarector new gade kahreed lae pehla na khuj lae lea Sade look andhe bhagt ban jande. Han es da matlab pehla onj loto kuto te rajj ke ejaesha kro bad ch amretpal sak low te live ho ke keh deo v mae bAhout khuj karda c a chako mae ajj to sadh ban gae Mera ah bank ac hae .ae darakhta de sahmb shambaal marea karanga ajj to bad menu wata warn pareme nal newajeya jawe te mere bank ac ch rupeya paeya jawe chora gll pa laeya sadha da bana lotan da tareka he badleya hae bus kmm ne ase koe karna chouder he karne hae rupeya looka da ​@@hsReaction7863

    • @hsReaction7863
      @hsReaction7863 3 місяці тому

      @@ArshpreetSingh-qg4zy ਅੱਜ ਅਗਰ ਕਿਸੇ ਨੇ ਵੀ ਸਿੱਖ ਕੌਮ ਦਾ ਆਗੂ ਬਣਨਾ ਬਹੁਤ ਸੌਖਾ ਤਰੀਕਾ ਆ
      ਵਰਤਮਾਨ ਸਰਕਰਾਂ ਨੂੰ ਚੰਗੀ ਤਰਾਹ ਗਾਲ੍ਹਾਂ ਕਡੋ ਬੁਰਾਈ ਕਰੋ ਜੇ ਕਿਸੇ ਦੀ ਗੱਲ ਚੰਗੀ ਨਾ ਲਗੇ ਓਨੂੰ ਸੌਦਾ ਲਾ ਦਿਯੋ ਆਪ ਰੱਜ ਕੇ ਨਸ਼ੇ ਕਰੋ ਪਰ ਆਮ ਲੋਕਾਂ ਨੂੰ ਰੋਕੋ ਜਿਆਦਾ ਕੁੱਛ ਨੀ ਇਹ 2-4 ਕੁਵਾਲਟੀਆਂ ਹੋਣੀਆਂ ਚਾਹੀਦੀਆਂ ਬਹੁਤ ਜਲਦੀ ਫੇਸਬੁਕੀਏ ਗਿਆਨੀ ਵਟਸਐਪ ਵਾਲੇ ਕਥਾਵਾਚਕ ਇੰਸਟਾਗ੍ਰਾਮ ਵਾਲੇ ਬਾਬੇ ਕੁਝ ਕ ਦਿਨਾਂ ਚ ਕੌਮ ਦਾ ਆਗੂ ਐਲਾਨ ਦੇਣ ਗੇ
      ਇਹ ਹਨ ਲੇਟਸਟ ਮੋਡਾਲ ਕੌਮੀ
      ਆਗੂ 🤣😂🤣😂🤣😂😆😆😆

  • @labhsingh155
    @labhsingh155 3 місяці тому +9

    ਗੁਡ ਜੋਬ ਬਾਬਾ ਬੂਟਾ ਸਿੰਘ ਜੀ 👌🙏

  • @SatnamSaini-kv7ne
    @SatnamSaini-kv7ne 3 місяці тому +40

    😃😃 ਬਿਲਕੁਲ ਸਹੀ ਭਾਈ ਸਾਹਿਬ ਪੰਜਾਬ ਦੀ ਜਵਾਨੀ ਨੂੰ ਬਿਗਾੜਨ ਵਾਲੇ 25/30 ਬੰਦੇ ਆ ਪੰਜਾਬ ਵਿੱਚ ਜਿਨ੍ਹਾਂ ਵਿੱਚ ਇੱਕ ਨੰਬਰ ਤੇ ਮਖੂ ਆ
    ਖਾਰਾ
    ਇੱਕ ਭਾਈ ਗੋਪਾਲਾ ਆ ਜਾਂਣੀ ਕਿ ਅੰਮ੍ਰਿਤਸਰ ਅਕਾਲੀ ਦੇ ਮੈਂਬਰ ਪੰਜਾਬ ਨੂੰ ਬਦਨਾਮ ਕਰਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਲੋਕਾਂ ਨੂੰ ਆਪਣੇ ਬੱਚਿਆਂ ਇਹਨਾਂ ਲੋਕਾਂ ਮਗਰ ਨਹੀਂ ਜਾਣ ਦੇਣਾ ਚਾਹੀਦਾ ਨਹੀਂ ਤਾਂ ਰੀਜਲਟ ਤਾਂ ਫਿਰ ਪਤਾ ਹੀ ਸਭ ਨੂੰ ਕੀ ਹੁੰਦਾ ਧੰਨਵਾਦ

  • @arnsthans8850
    @arnsthans8850 3 місяці тому +3

    ਗਿਆਨੀ ਬੂਟਾ ਸਿੰਘ ਜੀ ਸਲੂਟ ਤੁਹਾਨੂੰ ਇਕ ਇਹ ਗੱਲ ਕਰੋਂ ਇਹ ਜਿਹ੍ੜੇ ਵਕੀਲ ਤੇ ਜੱਜ ਇਹ ਦੋਨੋਂ ਕਸੂਰਵਾਰ ਹਨ ਇਹ ਲੋਕਾਂ ਨੂੰ ਸੱਚ ਦੀ ਲੜਾਈ ਕਾਰਨ ਨਹੀਂ ਦਿੰਦੇ ਇਹ ਦੇਸ਼ ਦੇ ਦੁਸ਼ਮਣਾਂ ਦੀ ਪੱਗ ਪਾਤ ਕਰਦੇ ਹਨ ਨਸ਼ਿਆਂ ਦਾ ਕਾਰੋਬਾਰ ਇਹਨਾਂ ਕਰਕੇ ਵਧਿਆ ਹੈ ਇਹਨਾਂ ਕਰਕੇ ਚੋਰੀਆਂ ਅਤੇ ਖੋਹਾਂ ਕਤਲੇਆਮ ਲੜਾਈਆਂ ਝਗੜੇ ਇਹਨਾਂ ਦੇ ਦੋਸ਼ੀ ਇਹੋ ਹੀ ਹਨ ਇਹ ਸੁਧਰ ਜਾਣ ਦੇਸ਼ ਆਪੇ ਸੁਧਰ ਜਾਵੇਗਾ ਧਨਵਾਦ ਜੀ 😂😂😂

  • @paramjeetsingh8418
    @paramjeetsingh8418 3 місяці тому +2

    ਗਿਆਨੀ ਜੀ ਬਹੁਤ ਵਧੀਆ ਵੀਚਾਰ ਹਨ ਤੁਹਾਡੇ , ਅਮ੍ਰਿਤਪਾਲ ਦੀਆ ਭੇਡਾ ਇਹ ਜਵਾਬ ਦੇਣ ਅਜਨਾਲਾ ਕਾਂਡ ਤੋ ਬਾਅਦ ਜਦੋ ਇਨਾ ਪਿੱਛੇ ਪੁਲਿਸ ਲੱਗੀ ਸੀ ਫੇਰ ਕਿਉ ਲੁਕਦੇ ਫਿਰਦੇ ਸਨ ,ਪੁਲਿਸ ਕਹਿੰਦੀ ਸੀ ਅਮ੍ਰਿਤਪਾਲ ਸਾਡੇ ਹੱਥ ਨਹੀ ਆਇਆ, ਅਮ੍ਰਿਤਪਾਲ ਵੀ ਕਹਿੰਦਾ ਰਿਹਾ ਮੈਨੂੰ ਪੁਲਿਸ ਨਹੀ ਫੜ ਸਕੀ ਪਰ ਭੇਡਾ ਕਹਿੰਦੀਆਂ ਰਹੀਆ ਅਮ੍ਰਿਤਪਾਲ ਨੂੰ ਫੜ ਲਿਆ ਹੈ ,ਜੇ ਕੁਲ ਮਿਲਾਕੇ ਅਮ੍ਰਿਤਪਾਲ ਦੇ ਬਿਆਨਾ ਦੀ ਗੱਲ ਕਰੀਏ nsa ਲੱਗਣ ਤੋ ਪਹਿਲਾ ਅਤੇ ਬਾਅਦ ਦੀ ਤਾਂ ਉਹ ਥੁੱਕਕੇ ਚੱਟਣ ਵਾਲੀ ਗੱਲ ਨੂੰ ਸੱਚ ਕਰਦਾ ਸਾਬਿਤ ਹੋਇਆ ,

  • @singhsaab19779
    @singhsaab19779 3 місяці тому +1

    ਗੁਡ ਜੋਬ ਬਾਬਾ ਬੂਟਾ ਸਿੰਘ ਜੀ

  • @balvirsingh9650
    @balvirsingh9650 3 місяці тому +25

    NSA ਤੋਂ ਬਿਨਾਂ 12 ਪਰਚੇ ਅਮ੍ਰਿਤਪਾਲ ਤੇ ਹੋਰ ਵੀ ਨੇ ਜਿਹਦੇ ਚ ਧਾਰਾ 307 ਵਾਲਾ ਵੀ ਸ਼ਾਮਿਲ ਏ

    • @russelwiper3112
      @russelwiper3112 3 місяці тому +5

      ਅੱਤਵਾਦੀ ਆ

    • @gurjeetsingh9370
      @gurjeetsingh9370 3 місяці тому

      ​@@russelwiper3112ਸਹੀ ਕਿਹਾ ਜੀ ਇਹ ਅੱਤਵਾਦੀ ,ਆ ਸਰਕਾਰੀ ਏਜੰਸੀਆਂ ਦਾ ਬੰਦਾ

    • @russelwiper3112
      @russelwiper3112 3 місяці тому

      @@gurjeetsingh9370 ਪਾਕਿਸਤਾਨ ਏਜੇਂਸੀਆਂ ਦਾ ਬੰਦਾ ਅੰਮ੍ਰਿਤਪਾਲ ਬਾਬਾ ਜੀ

  • @sukhjindersingh1675
    @sukhjindersingh1675 3 місяці тому +21

    ਸਾਡੇ ਲੋਕ ਭੇਡੂ ਹਨ ਵਰਿੰਦਰ ਸਿੰਘ ਦੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਕੁੱਟ ਮਾਰ ਕੀਤੀ ਤੇ ਪੁਲੀਸ ਨੇ ਲਵਪ੍ਰੀਤ ਸਿੰਘ ਤੂਫਾਨ ਨੂੰ ਫੜ ਲਿਆ ਜਿਸ ਕਾਰਨ ਅਜਨਾਲਾ ਕਾਂਡ ਹੋਇਆ ਇਸ ਵਿੱਚ ਪੰਥ ਅਤੇ ਕੌਂਮ ਵਾਲੀ ਕਿਹੜੀ ਗੱਲ ਹੈ ਅੰਮ੍ਰਿਤਪਾਲ ਨੇ ਗੁੰਡਾਗਰਦੀ ਕੀਤੀ ਤੇ ਫਿਰ ਸਰਕਾਰ ਕੀ ਕਰਦੀ

    • @hsReaction7863
      @hsReaction7863 3 місяці тому +1

      ਬਿਲਕੁਲ ਸਹੀ ਵੀਰ ਪੰਜਾਬ ਚ ਗੈਂਗਸਟਰ ਦਾ ਰੂਪ ਬਾਦਲ ਚੁੱਕਾ ਹੈ ਜਿਸ ਤਰਾਹ ਅਮ੍ਰਿਤਪਾਲ ਬਹੁਤ ਸਾਰੇ ਨਿਹੰਗ ਵੀ ਇਸੇ ਰਸਤੇ ਤੁਰੇ ਨੇ ਸਿੱਖੀ ਨੂੰ ਬਦਨਾਮ ਕਰ ਰਹੇ ਨੇ
      ਬਣਾ ਈ ਤਾਂ ਪਾਉਂਦੇ ਨੇ ਕੇ ਕੋਈ ਉਂਗਲ ਨਾ ਚੁੱਕੇ

    • @paramjeetsingh8418
      @paramjeetsingh8418 3 місяці тому +1

      ਬਿਲਕੁਲ 100%ਸੱਚ ਕਿਹਾ ਤੁਸੀ

    • @sukhjindersingh1675
      @sukhjindersingh1675 3 місяці тому

      @@paramjeetsingh8418 ਧੰਨਵਾਦ ਜੀ ਵੀਰ ਜੀ ਇਹ ਸਰਕਾਰ ਦੀ ਖੇਡ ਹੈ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਬਚਾਓ

  • @JassiJassi-c4j
    @JassiJassi-c4j 3 місяці тому +4

    Good gyani buta j main khush ha k koi ta hai punjab nu bachon wala salute a from Indian army sikhlight regiment

  • @Pardeepkumar-u3x
    @Pardeepkumar-u3x 20 днів тому

    Bilkul gal shi hai

  • @manjinder175
    @manjinder175 3 місяці тому +4

    ਗਿਆਨੀ ਜੀ ਆ ਗਏ, ਓ ਵੀਰੋ! ਹੁਣ ਵਗੇਗਾ ਗਿਆਨ ਦਾ ਸਾਗਰ ।

    • @Parminder_Singh_ß
      @Parminder_Singh_ß 3 місяці тому +2

      😂😂😂

    • @bhindersingh2050
      @bhindersingh2050 3 місяці тому +2

      Tu v gian DED de

    • @manjinder175
      @manjinder175 3 місяці тому

      ​@@bhindersingh2050ਗਿਆਨੀ ਜੀ ਜਦੋਂ ਫਤਿਹ ਗਜਾੰਦੇ ਨੇ ਤਾਂ ਵੱਡੇ-ਵੱਡੇ ਹਿੱਲ ਜਾਂਦੇ ਹਨ ਤੇ ਤੂੰ ਮੈਨੂੰ ਗਿਆਨ ਵੰਡਣ ਨੂੰ ਕਹਿਨਾ।

    • @hsReaction7863
      @hsReaction7863 3 місяці тому +3

      ਤੂੰ ਗਿਆਨ ਦੇਦੇ ਖਾਣੀ ਖਾਲਿਸਤਾਨ ਸੋਂ ਸੀ ਹੁਣ ਉਸੇ ਸੰਵਿਧਾਨ ਦੀ ਸੋਂ ਖਾ ਕੇ ਥੁੱਕਿਆ ਕਿਯੋੰ ਚੱਟ ਰਹੇ ਨੇ ਹੈ ਤੇਰੇ ਕੋਲ ਗਿਆਨ ਨਾਲ਼ੇ ਅਧੂਰਾ ਖਾਲਿਸਤਾਨ ਕਿਯੋੰ ਬਣਾ ਰਹੇ ਓ ਪਾਕਿਸਤਾਨ ਕਿਯੋੰ ਨੀ ਅਫਗਾਨਿਸਤਾਨ ਚ ਕਿਯੋੰ ਨੀ ਹੈ ਤੇਰੇ ਕੋਲ ਗਿਆਨ ਕੋਈ ਕੇ ਸਿਰਫ ਮਿਰਚਾਂ ਲਾਗੀਆਂ 😂😂😂😂

    • @manjinder175
      @manjinder175 3 місяці тому

      @@hsReaction7863
      ਓ ਭਰਾਵਾ, ਗਿਆਨੀ ਜੀ ਇਸ ਵਾਰ ਲਾਲ ਮਿਰਚ ਲੈ ਕੇ ਆਏ ਹਨ। ਬਚ ਜੋ ਜੇ ਬਚ ਹੁੰਦਾ! ਬਾਅਦ ਵਿੱਚ ਖਾਲਿਸਤਾਨ ਬਣਾ ਸਕਦੇ ਹੋ।

  • @kuljindersingh3128
    @kuljindersingh3128 3 місяці тому +2

    ਬਹੁਤ ਵਧੀਆ ਭਾਈ ਸਾਹਿਬ

  • @arnsthans8850
    @arnsthans8850 3 місяці тому +1

    ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਅੜੀਅਲ ਤੋਂ ਅੜੀਅਲ ਨੂੰ ਰਾਹੇ ਪਾਅ ਦਿੰਦੇ ਹਨ ਸੰਵੀਧਾਨ ਤਾਂ ਕੀ ਹੋਰ ਜੋਂ ਮਰਜ਼ੀ ਕਰਾਂ ਲਵੋ ਫਸੀਆਂ ਹੋਈਆਂ ਇਨਸਾਨ ਕੀ ਨਹੀਂ ਕਰਦਾਂ ਉਹ ਸੱਭ ਕੁਝ ਮੱਨ ਲੈਂਦਾ ਹੈ ਧਨਵਾਦ ਜੀ

  • @davindersingh-zl2kv
    @davindersingh-zl2kv 3 місяці тому +3

    ਲੱਖੇ ਵਾਰੇ ਵੀ ਵੀਡੀਓ ਪਾਉ ਬਾਬਾ ਜੀ ਲੱਖੇ ਨੇ ਪੱਤਰਕਾਰ ਨੂੰ ਧਮਕੀ ਦਿੱਤੀ ਆ

  • @gurjeetsingh9370
    @gurjeetsingh9370 3 місяці тому +1

    ਬਿਲਕੁਲ ਸਹੀ ਕਿਹਾ ਬਾਈ ਜੀ ,ਪਰ ਭੇਡਾਂ ਨੂੰ ਕੌਣ ਸਮਝਾਵੇ ,

  • @shamsharma5515
    @shamsharma5515 3 місяці тому +3

    Giani Butta Singh ji well said 🎉🎉🎉🎉🎉

  • @tanbirsinghlifestyle
    @tanbirsinghlifestyle 3 місяці тому +6

    G Buta si very very good

  • @humanbody580
    @humanbody580 3 місяці тому +2

    Giani butta Singh ji sach bolda hai

  • @bkaur5485
    @bkaur5485 3 місяці тому +8

    Butta sir g bhot sach bolde ho is lai loka nu tuc bure lagde ho baki Mootpal ne hun hor v punjab nu barbad kar dena .

  • @soniabattish5704
    @soniabattish5704 3 місяці тому

    U are right 👍

  • @babbugill6366
    @babbugill6366 3 місяці тому

    Agree Giani ji

  • @ShayamPal-g4y
    @ShayamPal-g4y 3 місяці тому

    Bilkul sahi

  • @Raajveersingh11
    @Raajveersingh11 3 місяці тому +4

    Giani ji Satsriakal 🙏🏿 bahut vadhiya gal kiti tusi.. eh log hor kuch nahi bas Paisa, Power te Fame lai aam janta nu murkh banaa rahe na... Hun eho jihi janta nu ki kahoge ? Jinha ne Apne Ghar de khoye ne chahe atwaad karke ya atwad khatam karan karke.. ena kuch hon de baad sabak koi nahi lita but pher ik waar ohi mahoul leke aana chahnde ne.. eh kaise log haan aapan jehre aap apne haath naal apni kismat vich katlo-garat likh dene haan..

  • @710manpreetsingh5
    @710manpreetsingh5 3 місяці тому +10

    ਖਾਰਾ ਆਪਣੇ ਮੁੰਡੇ ਨੂੰ ਲਾਂਚ ਕਰੀ ਜਾਂਦਾ ਈਮਾਨ ਨੂੰ ਹੋਰ ਕੁਝ ਨਿ ਅੰਮ੍ਰਿਤਪਾਲ ਦਾ ਕੋਈ ਮੁੱਦਾ ਹੋਵੇ ਓਹ ਇੰਟਰਵਿਊ ਕਰਨ ਬੈਠ ਜਾਂਦਾ

    • @Yo-yo-uu3wl
      @Yo-yo-uu3wl 3 місяці тому

      Iss ch glt ki hai?

    • @710manpreetsingh5
      @710manpreetsingh5 3 місяці тому

      @@Yo-yo-uu3wl ਲੋਕਾਂ ਨੂੰ ਗੁੰਮਰਾਹ ਨਾ ਕਰੇ ਤਰੀਖਾਂ ਦੇਈ ਜਾਣਿਆ ਕਿ ਏ ਤਰੀਖ ਆਓ ਆ ਤਰੀਖ ਤੇ ਆਓ ਲੋਕਾਂ ਦੇ ਜਜ਼ਬਾਤਾਂ ਨਾਲ਼ ਨਾਂ ਖੇਡੇ

  • @jagjitsingh4854
    @jagjitsingh4854 3 місяці тому +1

    ਬਿਲਕੁਲ ਸਹੀ ਕਹਿ ਰਾਹੇ ho ਜੀ.....👍

  • @baanikaur8891
    @baanikaur8891 3 місяці тому

    Sach Di pand...🎉🎉🎉❤❤

  • @balrajsingh7295
    @balrajsingh7295 3 місяці тому

    👍👍👍👍👍

  • @balbirsandhu1067
    @balbirsandhu1067 3 місяці тому

    Good job

  • @UshaRani-rr1yl
    @UshaRani-rr1yl 3 місяці тому +2

    GBU Sir 🙏

  • @ManjitSingh-oz6qk
    @ManjitSingh-oz6qk 3 місяці тому

    Bil Kull Sahi.

  • @JujharSingh-ik9it
    @JujharSingh-ik9it 3 місяці тому +3

    ❤❤❤❤❤👌👌👌👌👌👍👍👍👍🙏🙏🙏🙏🙏🙏

  • @JagpalsinghBal-cf9tv
    @JagpalsinghBal-cf9tv 3 місяці тому +4

    ਫਿਕਰ ਨਾ ਕਰੋ ਗਿਆਨੀ ਜੀ ਅਗਲੇ ਪੁੱਤ ਬਣਾ ਕੇ ਛੱਡਣਗੇ ਵੈਲੀਆ ਦੇ ਮੂਹਰੀ ਨੂੰ ਬਾਪ ਦਾ ਰਾਜ ਬਣਾ ਛੱਡਿਆ ਇਹ ਚੰਦ ਲੋਕਾਂ ਨੇ ਭੇਡਾਂ ਸ਼ਬਦ ਬਹੁਤ ਵਧੀਆ ਲੱਗਦਾ ਪੰਜਾਬ ਦਾ ਮਹੌਲ ਖਰਾਬ ਕਰਨ ਵਾਲੇਆ ਨਾਲ ਕੋਈ ਢਿੱਲ ਨਹੀਂ ਚਾਹੀਦੀ ਜਿਉਂਦਾ ਰਹੇ ਭਗਵੰਤ ਮਾਨ ਜਿਸ ਨੇ ਮੌਕੇ ਸਿਰ ਮੌਕਾ ਸਾਂਭ ਲਿਆ ਕੇਂਦਰ ਦੀ ਸਾਜ਼ਿਸ਼ ਸੀ ਕਿ ਪੰਜਾਬ ਦਾ ਮਹੌਲ ਖਰਾਬ ਕਰਨ ਦਾ ਬਹਾਨਾ ਬਣਾ ਕੇ ਪੰਜਾਬ ਦੀ ਸਰਕਾਰ ਤੋੜਨ ਦਾ ਪਰ ਭਗਵੰਤ ਮਾਨ ਇਹਨਾਂ ਦਾ ਉਸਤਾਦ ਨਿਕਲਿਆ ਜਿਹਨੇਂ ਮੌਕਾ ਹੀ ਨਹੀਂ ਦਿਤਾ ਪਹਿਲਾਂ ਮੁੱਖ ਮੰਤਰੀ ਦੇਖਿਆ ਜੋ ਸੈਂਟਰ ਦੀਆਂ ਚਾਲਾਂ ਪਹਿਲਾਂ ਹੀ ਸਮਝ ਗਿਆ ਕਿਉਂਕਿ ਦਿਲ ਵਿਚ ਬੇਈਮਾਨੀ ਨਹੀਂ ਸੀ ਸਮਝ ਤਾਂ ਅਕਾਲੀ ਕਾਂਗਰਸੀ ਵੀ ਜਾਂਦੇ ਸੀ ਪਰ ਉਹਨਾਂ ਦੇ ਦਿਲ ਸਾਫ਼ ਨਹੀਂ ਸੀ ਭਾਵ ਦਿਲ ਵਿਚ ਬੇਈਮਾਨੀ ਹੁੰਦੀ ਸੀ ਵੋਟਾਂ ਦੇ ਲਾਲਚ ਖਾਤਰ ਜਿਹਨਾਂ ਅਕਾਲੀਆਂ ਨੇ ਗੈਂਗਸਟਰ ਪੈਦਾ ਕੀਤਾ ਸੀ ਸ਼ਾਇਦ ਹੀ ਹੋਰ ਕਿਸੇ ਨੇ ਕੀਤਾ ਹੋਵੇ ਫਿਰ ਪਾਪ ਲੈਕੇ ਬੈਠ ਗਿਆ ਜਿਹਨਾਂ ਨਾਲ ਧੱਕੇ ਕੀਤੇ ਬੱਦ ਦੁਆਵਾਂ ਲੱਗ ਗੲਈਆ ਕਾਂਗਰਸੀ ਅਜੇ ਫਿਰ ਵੀ ਚੰਗੇ ਸੀ ਇਹਨਾਂ ਨੀਲੀਆਂ ਪੱਗਾਂ ਵਾਲਿਆਂ ਤੋਂ ਬਹੁਤ ਹੋਗੀ ਬੱਸ ਕਰੀਏ ਲਿਖਣੋਂ ਯਾਰੋ

    • @Yo-yo-uu3wl
      @Yo-yo-uu3wl 3 місяці тому

      Pehla punjab daa nuksaan bahoot ho chuka hai..

    • @manjinder175
      @manjinder175 3 місяці тому

      ਝੰਡਾ ਏਨੇ ਜੋਗਾ ਕਿੱਥੇ! ਸੰਭਾਵਤ ਤੌਰ 'ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਸਥਿਤੀ ਨਾਲ ਨਜਿੱਠਿਆ। ਕੇਂਦਰ ਸਰਕਾਰ ਨੇ ਸਥਿਤੀ ਨੂੰ ਕਾਬੂ ਕਰਨ ਲਈ ਪੰਜਾਬ ਸਰਕਾਰ ਨਾਲ ਸਹਿਯੋਗ ਕੀਤਾ। ਸ਼ਾਇਦ ਭਾਜਪਾ ਇਸ ਪਿੱਛੇ ਨਹੀਂ ਸੀ। ਸੰਭਾਵਤ ਤੌਰ 'ਤੇ, ਅੰਮ੍ਰਿਤਪਾਲ ਨੂੰ ਸੁੱਖੇ ਗੱਪੀ ਦੁਆਰਾ ਬਣਾਇਆ ਗਿਆ ਸੀ। ਖਾਲੀ ਦਲ ਅੱਜ ਸੁੱਖੇ ਗੱਪੀ ਨੂੰ ਪ੍ਰਧਾਨਗੀ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ।

  • @krishansingh786
    @krishansingh786 3 місяці тому

    ਬਿਲਕੁਲ ਸਹੀ ਜੀ,

  • @singsing9946
    @singsing9946 3 місяці тому

    Yes

  • @bhojpuriya9878
    @bhojpuriya9878 3 місяці тому

    श्री ज्ञानी बूटा सिंह जी बहुत अच्छे सीखा है और उनकी समझदारी तक कोई नहीं पहुंच पा रहा है कुछ लोग हैं जो दिल की बातों पर अमल करते हैं बाकी लोगों के दिमाग में बात नहीं करते लेकिन बहुत वजनदार आते हैं कि खालसा साहब की जय

  • @AvtarSingh-sm3zv
    @AvtarSingh-sm3zv 3 місяці тому

    SUBA SARKAR OF PUNJAB MURDABAD. BHAI AMRITPAL SINGH JINDABAD.

  • @sunitatokhi1765
    @sunitatokhi1765 3 місяці тому +4

    Yes bahr aak punjab da mohoul khrab kana h

  • @BantaSingh-tt8zt
    @BantaSingh-tt8zt 3 місяці тому +6

    ਉ ਭਰਾਵੋ ਢਹਿੰਦੀ ਕਲਾ ਵਾਲਿਆਂ ਗੱਲਾਂ ਨਹੀਂ ਸਾਡੀ ਕੌਮ ਦੇ ਹੀਰੋ ਰੀਅਲ ਯੋਧੇ ਭਾਈ ਸਾ਼ਬ ਤੇ ਉਹਦੇ ਜਰਨੈਲ ਬਾਜੇਕੇ ਤੇ ਹੋਰ ਯੋਧੇ ਜਿਨਾਂ ਨੇ ਆਪਣੇ ਸਿਰ ਗੁਰੂ ਅਗੇ ਪਿੰਡ ਰੋਡੇ ਜ਼ਨਮ ਅਸਥਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਚਰਨਾਂ ਰੱਖ ਦਿੱਤਾ ਹੈ ਉਹ ਤਾਂ ਸਿਰ ਦੇਣਗੇ ਵਚਨ ਤੋਂ ਪਿੱਛੇ ਨਹੀਂ ਹਟਦੇ ਉਹ ਇਕ ਮੈਂਬਰ ਪਾਰਲੀਮੈਂਟ ਦੀ ਕੁਰਸੀ ਨੂੰ ਜੁਤੀਆਂ ਮਾਰਨਗੇ ਤੇ ਆਪਣੇ ਬੋਲ ਪੁਗਾਉਣ ਗੇ ਲਗਦਾ ਏ ਕਿਤੇ ਆਖਰੀ ਸਾਹ ਤੱਕ ਹੜਤਾਲ ਤੇ ਬੈਠੇ ਹੋਣ ਇਹਨਾਂ ਵਕੀਲਾਂ ਨੂੰ ਤੇ ਵਿੱਚ ਆਉਣਾ ਹੀ ਨਹੀਂ ਚਾਹੀਦਾ

    • @BKS559
      @BKS559 3 місяці тому +1

      Sahi gall a

    • @deepelectrolab1267
      @deepelectrolab1267 3 місяці тому

      ਕੀ ਕੰਮ ਕੀਤਾ ਕੌਮ ਦੇ ਹੀਰੇ ਵਾਲਾ ਇਹਨਾਂ ਨੇ , ਸਿਰਫ ਗੁੰਡਾਗਰਦੀ ਕੀਤੀ ਆ

    • @BantaSingh-tt8zt
      @BantaSingh-tt8zt 3 місяці тому

      @@deepelectrolab1267 ਭਰਾ ਜੋ ਮੈਂ ਲਿਖਿਆ ਚੰਗੀ ਤਰਾਂ ਸਮਝੋਂ ਇਹੋ ਜਿਹੇ ਮੰਦਬੁੱਧੀ ਲੋਕਾਂ ਨੇ ਲੋਕਾਂ ਨੇ ਕੌਮ ਦਾ ਮਜ਼ਾਕ ਬਣਾਇਆ ਹੈ

  • @sudeshgoyal9401
    @sudeshgoyal9401 3 місяці тому +3

    🎉🎉

  • @charanjitsingh4383
    @charanjitsingh4383 3 місяці тому

    Bilkul 💯 sahi kiha ji buta Singh ji gandpal akhoti muglan da Bij

  • @kkaymfg
    @kkaymfg 3 місяці тому +2

    Yes sir

  • @vijayhans49
    @vijayhans49 3 місяці тому

    Khalsa jio sikh kaum nu sikh hi tabah kar rahe ne

  • @CharanjitSingh-py3nx
    @CharanjitSingh-py3nx 3 місяці тому +1

    Bilkul sahi jii....🎉🎉🎉🎉🎉🎉🎉🎉🎉

  • @charanjitbasra4543
    @charanjitbasra4543 3 місяці тому +1

    ਪੰਜਾਬ ਦਾ ਮੁੱਦਾ ਕੋਈ ਨਹੀਂ ਅਮਰਤਪਾਲ ਦਾ ਮੁੱਦਾ ਰਹਿ ਗਿਆ

  • @QtrNew-ol9zn
    @QtrNew-ol9zn 3 місяці тому +2

    Good.baba.je❤❤

  • @pabloescobarfan637
    @pabloescobarfan637 3 місяці тому +6

    Bharat Koi mamoli country nahin hai Jo kal de jamme constitution nu galat bolke gundagardi kran.
    Kuchh Loki keh Rahe c ki election jita k Jail Toh kad laina te bhul jaao sambhidan eh alow ni krda ki NSA Wala Koi Jail toh bahar votes karke aayegaa.
    NSA hatega fer e Kujh Ho sakda ik mp naal Koi farak nahi painda.

  • @shaktichand940
    @shaktichand940 3 місяці тому

    Very good job sir 👍❤🙏

  • @hardipsingh7691
    @hardipsingh7691 3 місяці тому +2

    🙏

  • @ravishchoudhry7933
    @ravishchoudhry7933 3 місяці тому +2

    Nise baba ge

  • @SukhwinderSinghhans-km6ng
    @SukhwinderSinghhans-km6ng 3 місяці тому +1

    Bilkul sahi galan new akali dal bane

  • @pramodkumarsahoo723
    @pramodkumarsahoo723 3 місяці тому +2

    ਪੰਜਾਬ ਗੋਰਮੈਂਟ ਤੇ ਸੂਬਾ ਸਰਕਾਰ ਪੜੇ ਲਿਖੇ ਵਿਦਵਾਨ ਬੂਟਾ ਸਿੰਘ ਜੀ😅😅😅

  • @Parminder_Singh_ß
    @Parminder_Singh_ß 3 місяці тому +3

    Crime Rate in Various states (2021)👇🏻
    Punjab - 242
    haryana - 697
    Rajasthan - 357
    Gujrat - 1044
    Madhya Pradesh - 560
    Delhi -1480
    Tamil Nadu - 581
    Uttrakhand - 304
    kerala - 1477
    Himachal - 254
    Punjab is one of best state in Human Security Index, But Andhbhakts with their Propaganda to defame punjab will never be successful

    • @swaransingh8929
      @swaransingh8929 3 місяці тому +3

      ਪੰਜਾਬ ਦਾ ਕਰਾਈਮ ਰੇਟ ਘੱਟ ਹੈ, ਕੇਸ ਦਰਜ ਹੁੰਦੇ ਹੀ ਨਹੀਂ

    • @Parminder_Singh_ß
      @Parminder_Singh_ß 3 місяці тому

      @@swaransingh8929 ਓਵੇਂ ਹੀ ਜਿਵੇਂ ਹਿਮਾਚਲ ਪੁਲਿਸ ਨੇ ਪੰਜਾਬੀਆ ਦੀ ਕੁੱਟਮਾਰ ਦਾ ਕੇਸ ਦਰਜ ਨਹੀ ਕੀਤਾ ?

  • @SatpalSingh-cg3iv
    @SatpalSingh-cg3iv 3 місяці тому +1

    Sarkar ne jo keeta sahi keeta faisla mahol kharab ne hona chahida

  • @sukhpreetsandhu8633
    @sukhpreetsandhu8633 3 місяці тому +4

    V good ji

  • @Gms-rn2fg
    @Gms-rn2fg 3 місяці тому +6

    Ehna ne bahar aake mahol hi kharab Karna

  • @jatindersinghsingh5296
    @jatindersinghsingh5296 3 місяці тому

    ਗਿਆਨੀ ਜੀ ਖਾਰਾ ਜੀ ਬਹੁਤ ਨੇਕ ਇਨਸਾਨ ਨੇ ਕੋਈ ਵੀ ਵਕੀਲ ਗਰਮੀ ਤੋਂ ਡਰਦੇ ਬਾਹਰ ਨਹੀ ਨਿਕਲਦੇ ਪਾਰਾ ਜੀ ਨੇ ਦਿਨ ਪਰ ਰਾਤ ਨੂੰ ਵੀ ਅਮਿਰਤਪਾਲ ਜੀ ਦੀ ਮੱਦਦ ਕੀਤੀ ਆਹ ਸੋਨੂੰ ਪਲੇਖਾ ਜੀ

  • @SukhwinderSinghhans-km6ng
    @SukhwinderSinghhans-km6ng 3 місяці тому

    👍

  • @BrainGamerSigma
    @BrainGamerSigma 3 місяці тому

    Election ladan to pehlan sahun patra laina chahida ke mai savidaan nu manda han te savidaan prati vafadaar han. Je election ladan wala eh affidavit denda ta hi election ladan di manzuri honi chahidi hai .Election commission nu is gall da notice laina chahida hai.

  • @HeeraMasih-z4s
    @HeeraMasih-z4s 3 місяці тому

    Giani butta Singh jinda

  • @SinghDhana-b3d
    @SinghDhana-b3d 3 місяці тому +1

    Right butane singh this is very future advocate this person no any work

  • @ShonkiSardar-x6y
    @ShonkiSardar-x6y 3 місяці тому +1

    Tusi srean de khilaf supreme corurt javo vedio bahut pa lian

  • @jagdishpuri5366
    @jagdishpuri5366 3 місяці тому

    Amarit pal sarya de samne oath sb de samne nai lave ga oh baad vich speaker de chamber vich luk k oath lave ga taki sarya sane video na chale oath ceremony di

  • @navdeepnaval5375
    @navdeepnaval5375 3 місяці тому +1

    Sade lok khote wali soch wale ban gaye ne gyaani ji.. Otherwise aina te koi v samjh lenda k eh sab planning de tehat chal reha.

  • @JujharSingh-ik9it
    @JujharSingh-ik9it 3 місяці тому

    😀😀😀😀😀😀😀😀👍👍👍👍👍🙏🙏🙏🙏🙏🙏🙏

  • @RajinderKumar-hm3rx
    @RajinderKumar-hm3rx 3 місяці тому +2

    Sahi kia je

  • @ShonkiSardar-x6y
    @ShonkiSardar-x6y 3 місяці тому +1

    Sare comments karan wale buta singh di help karo

  • @VishalVerma-un4bt
    @VishalVerma-un4bt 3 місяці тому

    Jittan vala v attwadi te jitaun vale v attwadi

  • @Yo-yo-uu3wl
    @Yo-yo-uu3wl 3 місяці тому

    Sarbjeet khalsa nae tae salute maar taaa…

  • @BalvirSingh-ig7lx
    @BalvirSingh-ig7lx 3 місяці тому

    Khara Golak Cho 5 Euro chori nahin krda.
    Khara zindabad zindabad

  • @harpindekaur578
    @harpindekaur578 3 місяці тому

    More ker kothi bhore thale Amartpal

  • @majorverygoodbhatti4101
    @majorverygoodbhatti4101 3 місяці тому

    Amritpal diyan bhedan noo mran vastey koei than nhi

  • @SODHIGAMER69
    @SODHIGAMER69 3 місяці тому +1

    Me sehmat aa ess glo to me ehi gll imaan singh khara nu akhi c ohne block krta menu ajj v me blocklist ch aa

  • @94yuvan
    @94yuvan 3 місяці тому

    Khusha Banda

  • @SukhwinderSinghhans-km6ng
    @SukhwinderSinghhans-km6ng 3 місяці тому

    Amrtpal ceo ho ve

  • @amarjeetsingh3869
    @amarjeetsingh3869 3 місяці тому +2

    ਹੁਣ ਤਾਂ ਬਈ ਕੰਨੂਨ ਨੂੰ ਵੀ ਮੰਨਣਾ ਪੈਣਾ ਤੇ ਤਿਰੰਗੇ ਝੰਡੇ ਨੂੰ ਸਲਾਮੀ ਵੀ ਦੇਣੀ ਪਊ ਉਸਤੋਂ ਬਾਅਦ ਖਾਲਿਸਤਾਨ ਦੀ ਗੱਲ ਵੀ ਕਰਨੀ ਪਊ ਜੇ ਨਾ ਕੀਤੀ ਫੇਰ ਗੁਰੂ ਦਾ ਸਿੱਖ ਨਹੀਂ ਸਿਮਰਨਜੀਤ ਸਿੰਘ ਮਾਨ ਜਦੋਂ ਵੋਟਾਂ ਵਿੱਚ ਜਿੱਤੇ ਸੀ ਤਾਂ ਉਹ ਸਿੱਖ ਕੌਮ ਨੂੰ ਮੰਨਣ ਵਾਲੇ ਇੱਕ ਗੱਲ ਤੇ ਅੜ ਗਏ ਸੀ ਕਿ ਮੈਂ ਗੁਰੂ ਦਾ ਸਿੱਖ ਹਾਂ ਤੇ ਪਾਰਲੀਮੈਂਟ ਵਿੱਚ (3) ਤਿੰਨ ਫੁੱਟ ਦੀ ਕਿਰਪਾਨ ਲੈ ਕੇ ਜਾਵੇਗਾ ਪਰ ਪਬੰਦੀ ਲਾ ਦਿੱਤੀ ਸਰਕਾਰ ਨੇ ਸ਼ੇਰ ਨੇ ਸੌਹ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ ਉਹ ਸਹੀ ਅਤੇ ਸੱਚਾ ਸਿੱਖ ਸਿੰਘ ਸੀ

  • @kulvirkhan7471
    @kulvirkhan7471 3 місяці тому +2

    ਵੀਰੋ,ਪਹਿਲਾ ਇਸ ਖਾਲਸਾ ਵਿਰੋਧੀ ਤੇ ਡਾਗ ਫੈਰੋ,ਬੀ ਜੇ ਪੀ ਦਾ ਭਾਡੇ ਦਾ ਟਁਟੂ਼਼

    • @BKS559
      @BKS559 3 місяці тому +3

      Debrugarh jana tu vi😂

    • @Parminder_Singh_ß
      @Parminder_Singh_ß 3 місяці тому +1

      ਇਸਦਾ ਪਤਾ ਲਗਾਇਆ ਜਾ ਰਿਹਾ ਬਹੁਤ ਜਲਦੀ ਡਾਂਗ ਫਿਰੇਗੀ ਇਸ ਅਗਿਆਨੀ ਝੂਠਾ ਸਿੰਘ ਤੇ

    • @Parminder_Singh_ß
      @Parminder_Singh_ß 3 місяці тому +5

      @@BKS559 ਤੂੰ ਬਚ ਕੇ ਰਹੀ, ਹਿਮਾਚਲ ਵਾਲੇ ਤੇਰੀ ਕੁੱਟਮਾਰ ਵੀ ਕਰ ਸਕਦੇ ਨੇ

  • @ramjitsingh2236
    @ramjitsingh2236 3 місяці тому

    Je sikh na sikh nu mare ih ko kade na hare

  • @Parminder_Singh_ß
    @Parminder_Singh_ß 3 місяці тому

    ਸਿੰਘੋ, ਇਸ ਫਰਜ਼ੀ ਅਗਿਆਨੀ ਝੂਠਾ ਸਿੰਘ ਤੋ ਬਚੋ
    ਸ਼੍ਰੀ ਹੇਮਕੁੰਟ ਸਾਹਿਬ ਤੇ ਦਸਮ ਗ੍ਰੰਥ ਬਾਰੇ ਬਹੁਤ ਮੰਦਾ ਬੋਲਦਾ ਬਹੁਤ ਭਾਖਿਆ ਕੱਢਦਾ

  • @JaspalSingh-rf7sl
    @JaspalSingh-rf7sl 3 місяці тому +1

    Vkeel----Apne--Aap--Nu---Femas---Karn---Vaste---Reella---Bnade----taa---K---Sadde---Koll---Cess---Aan---ge---Ehhe---Fudu---Vkeel---hunde---han----Ji

  • @JaspalSingh-rf7sl
    @JaspalSingh-rf7sl 3 місяці тому +1

    Apne---Aap---Nu---Vdda---Vkeel----Budhiman----Vkeel---da---dikhava----Karn---Vaste----Reela---Bnaade---han----Koi---V--Vdda---Banda---hove----Uss---da---Nam-Vartde---han----Agla----Chahe----Juty---tak---Naa---Sianda--hove😂😂😂😂😂

  • @manindersinghmaanganganaga9258
    @manindersinghmaanganganaga9258 3 місяці тому

    Buta Singh फेर तुसी जमानत करवा दो

  • @Lovedeol-ev1uq
    @Lovedeol-ev1uq 3 місяці тому

    Amart parlemant bich jarur jabo Sikha nu bal melga

  • @satpalsingh4023
    @satpalsingh4023 3 місяці тому

    ਭਾੜੇ ਦਾ ਟੱਟੂ

  • @baljeetsingh2534
    @baljeetsingh2534 3 місяці тому

    ਗੋਲਕ ਚੋਰੀ ਦਾ ਕਿਆ ਮਾਮਲਾ ਹੈ ਉਸ ਉਤੇ ਭੀ ਚਾਨਣ ਪਾਓ। ਬੋਲ ਸਚੇ ਦਰਬਾਰ ਕੀ ਜੈ।

    • @NarinderSingh-iv3lf
      @NarinderSingh-iv3lf 3 місяці тому

      Is trh nhi bolna chahida tuhanu je kise greeb ne pase chuke a apne privar de baste chuke a eh vichara a sbto greeb bnda
      Buta singh jindabad

  • @warismeetwarismeet4856
    @warismeetwarismeet4856 3 місяці тому

    ਗੋਲਕ ਚੋਰ ਗਿਆਨ ਵੰਡਦੇ ਹੋਏ

  • @Bath-m4o
    @Bath-m4o 3 місяці тому +4

    ਤੂੰ ਵੀ ਕਰਲਾ ਪੈਸੇ ਇਕੱਠੇ ਆਪਣੇ ਘਰ ਬਰਬਾਦ ਕਰਵਾ ਕੇ ਕੌਮੀ ਘਰ ਬਣਾਉਣ ਤੁਰੇ ਯੋਧਿਆਂ ਦੇ ਖਿਲਾਫ ਹਰ ਸਮੇਂ ਜ਼ਹਿਰ ਉਗਲਦਾ ਇਹ ਬੰਦਾ

    • @jaswindersingh4577
      @jaswindersingh4577 3 місяці тому

      Eh dollar Wale giani ne😂

    • @GreatthinkingSingh
      @GreatthinkingSingh 3 місяці тому +1

      Yodhe l de aa😂😂😂😂😂😂

    • @RajinderKumar-hm3rx
      @RajinderKumar-hm3rx 3 місяці тому +4

      Oh thahanu sach samjodha jo galat lagda

    • @davidwood730
      @davidwood730 3 місяці тому

      Oo bhindi Bhakta, kehra ghar kharab ho Giya 😂😂😂, je ehni hamdardi mootpal naal ja k ralja ohde naal , ethe pittsiyappa qu kar reha

  • @kawaljitsingh5794
    @kawaljitsingh5794 3 місяці тому

    ਤੈਨੂੰ ਤੇ ਕਿਸੇ ਮੰਦਰ ਦਾ ਪੁਜਾਰੀ ਹੋਣਾ ਚਾਹੀਦਾ ਸੀ

  • @KulwinderSingh-is1bo
    @KulwinderSingh-is1bo 3 місяці тому

    Bhai Sahib tusi vee kadi Sikh Dharam dee koi changi gall kar dea karo. Tusi kee efforts kar rahe ho Sikhs vaste. Sirf Sikh Dharam vich burai na labaya karo

  • @LakhvirSingh-lo4jh
    @LakhvirSingh-lo4jh 3 місяці тому

    ਸਿਰੇ ਦਾਂ ਖੱਚ ਬੰਦਾ ਬੂਟਾ ਭੇੜ।

  • @JaswinderSingh-tt2yt
    @JaswinderSingh-tt2yt 3 місяці тому

    Dalla

  • @sukhdevsingh-fr8fm
    @sukhdevsingh-fr8fm 3 місяці тому +1

    ਬੂਟਿਆ ਤੈਨੂੰ ਤਾਂ ਡਾਂਗ ਫੇਰਨੀ ਚਾਹੀਦੀ ਹੈ। ਤੇਰੀ ਜ਼ੁਬਾਨ ਬੰਦ ਕਰਨੀ ਹੈ । ਗੂਰੂ ਦੇ ਸਿੱਖਾਂ ਨੇ

    • @davidwood730
      @davidwood730 3 місяці тому

      Tussi Guru dekh sikh nhi, ghatiya Gali de gunde oo, Apne aap nu Sikh keh k Gurus di beadabi na karo kanjro

  • @RavinderSingh-yf2yd
    @RavinderSingh-yf2yd 3 місяці тому

    Bhonk na ?

  • @kaka56786
    @kaka56786 3 місяці тому +1

    Wait karde pya va😊😊😊

  • @JaswantsinghMittu
    @JaswantsinghMittu 3 місяці тому

    APNI KURI DA RISHTA KARDE BHAI AMRITPAL JI NU SUHAG RAT MNAUNI