ਮੈਨੂੰ ਨਹੀਂ ਲੱਗਦਾ ਗੁਰੂ ਗੋਬਿੰਦ ਸਿੰਘ ਨੇ "ਖੰਡੇ ਬਾਟੇ ਦੀ ਪਾਹੁਲ" ਛਕਾ ਕੇ ਖ਼ਾਲਸਾ ਪੰਥ ਸਾਜਿਆ ਉਹ ਸਭ PRE PLANNED

Поділитися
Вставка
  • Опубліковано 26 лис 2024

КОМЕНТАРІ • 2,9 тис.

  • @RameshSingh-lv1ho
    @RameshSingh-lv1ho 10 місяців тому +84

    ਗਰੂ ਗੋਬਿੰਦ ਸਿੰਘ ਕੋਟ ਕੋਟ ਪ੍ਣਾਮ

  • @karmveersingh7578
    @karmveersingh7578 11 місяців тому +23

    ਡਾਂ ਢਿੰਲੋ ਸਾਬ ਬਹੁਤ ਵਧੀਆ ਜਾਨਕਾਰੀ ਦਿੰਤੀ ਗੁਰੂ ਸਾਬ ਜਿਹੜੇ ਧਰਮਾ ਅਡੰਬਰਾ ਤੋ ਰੋਕਦੇ ਰਹੇ ਸਾਡੇ ਲੋਕ ਉਹੀ ਸਭ ਕੁਝ ਕਰ ਰਹੇ ਉਹਨਾ ਨੇ ਸਿਰਫ ਮਾਨਵਤਾ ਨਾਲ ਜੋੜਿਆ ਸਾਡੇ ਉਹਨਾ ਦੇ ਉਲਟ ਕਰ ਰਹੇ ਤੇ ਕਰਦੇ ਰਹਿਣਗੇ

    • @Anonymous-td5nv
      @Anonymous-td5nv 10 місяців тому

      ਇਸ ਪਾਗਲ ਕੁੱਤੇ ਦੇ ਦੁਆਲੇ ਨਿਹੰਗ ਸਿੰਘ ਛੱਡੋ ਉਹ ਇਹਨੂੰ ਡਾਗਾਂ ਦਾ ਪ੍ਰਸ਼ਾਦ ਛਕਾਉਣਗੇ

    • @sukhdevsingh-k5l
      @sukhdevsingh-k5l 3 місяці тому +1

      ਜੇ ਆਜ ਦੇ ਟਾਈਮ ਚ ਔਰੰਗਜ਼ੇਬ ਹੁੰਦਾ ਤਾ ਉਸ ਨੂੰ ਬਹੁਤ ਸੌਖਾ ਹੁੰਦਾ.........

    • @planb7466
      @planb7466 3 місяці тому

      ​@@sukhdevsingh-k5lnnn nnn I mmmmmopmoo

  • @mnoojkaafer7012
    @mnoojkaafer7012 3 місяці тому +42

    ਕੁਝ ਲੋਕ, ਇਹਨਾਂ ਨਾਲ ਸਹਿਮਤ, ਹਨ,ਕੁੱਝ, ਤਿੱਖੀ ਆਲੋਚਨਾ ਕਰ ਰਹੇ ਹਨ,,,ਪਰ, ਅਸੀ ਇਹਨਾਂ ਦੀਆ ਸਾਰੀਆ ਗੱਲਾਂ ਰਦ ਨਹੀਂ ਕਰ ਸੱਕਦੇ,, ਅਸੀਂ ਧਰਮ ਦੀ ਆੜ ਵਿਚ, ਤਰਕ ਅਤੇ ਸੱਚ ਤੋਂ ਭਜ ਰਹੇ ਹਾਂ

  • @deshpremi6295
    @deshpremi6295 6 місяців тому +21

    ਮੁਸਲਮਾਨ ਅਰਥ ਦੇਸ਼ਾਂ ਵਿੱਚੋ ਆਏ ਸੀ। ਅੰਗਰੇਜ਼ ਇੰਗਲੈਂਡ ਵਿਚੋਂ ਆਏ ਸੀ। ਯੂਨਾਨੀ ਯੂਨਾਨ ਵਿਚੋਂ ਆਏ ਸੀ। ਹਬਸ਼ੀ ਅਫਰੀਕਾ ਵਿਚੋਂ ਆਏ ਸੀ। ਸਿੱਖ ਕਿਸੀ ਬਾਹਰੀ ਦੇਸ਼ ਵਿਚੋਂ ਨਹੀਂ ਆਏ। ਹਿੰਦੂ ਹੀ ਸਿੱਖ ਬਣੇ ਸੀ। ਸਿੱਖ ਦਾ ਮਤਲਬ ਸ਼ਿਸ਼ ਜਾਂ ਚੇਲਾ ਹੁੰਦਾ ਹੈ।

    • @Romidhot
      @Romidhot 2 місяці тому +2

      ਇਸ ਗੱਲ ਨੂੰ ਕਹਿਣ ਵਾਲੇ ਦੇ ਲੋਕ ਪਿਛੇ ਪ ਜਾਂਦੇ ਆ

    • @PawanKumar-wx2ml
      @PawanKumar-wx2ml 29 днів тому

      Absolutely right.

    • @mandeepsingh197
      @mandeepsingh197 20 днів тому +1

      Par sab to pahila ta bandar aye c ki hindu bandar c

    • @RajeshSharma-d6n
      @RajeshSharma-d6n 18 днів тому

      ​@@mandeepsingh197e shaid tusi bi fer una di vansh hi hoye tusi bi eh manyea hai ji

    • @mandeepsingh197
      @mandeepsingh197 18 днів тому +1

      ​@@RajeshSharma-d6nassi kidda hoye bansh to tussi te sadde tu pahila aye c

  • @lakhwindersinghsingh7112
    @lakhwindersinghsingh7112 3 місяці тому +60

    ਵੇਖਣ ਨੂੰ ਤੇ ਤੁਸੀਂ ਦੋਵੇਂ ਹੀ ਸਿੱਖ ਹੋ ਪਰੰਤੂ ਤੁਹਾਨੂੰ ਲੋੜ ਹੈ ਭਗਤ ਪੂਰਨ ਸਿੰਘ ਜੀ ਦੇ ਪਿੰਗਲਵਾੜੇ ਦੀ ਜਿੱਥੇ ਤੁਹਾਡੇ ਦਿਮਾਗ਼ ਦਾ ਚੰਗੀ ਤਰ੍ਹਾਂ ਇਲਾਜ ਹੋ ਸਕੇ

    • @manjeettnsingh108
      @manjeettnsingh108 2 місяці тому +1

      Bilkul sahi. Eh enha de Apne mind di gal hai. Eh khud confused ne.

    • @akshaykumar555
      @akshaykumar555 2 місяці тому

      😂😂😂😂

  • @rajinderaustria7819
    @rajinderaustria7819 10 місяців тому +56

    ਢਿਲੋਂ ਸਾਹਿਬ ਨੂੰ ਮਾੜਾ ਬੋਲਣ ਦੀ ਬਜਾਏ ਸਾਨੂੰ ਇਹ ਗੱਲਾਂ ਠੰਡੇ ਦਿਮਾਗ ਨਾਲ ਸੋਚਣੀਆਂ ਚਾਹੀਦੀਆਂ ਹਨ ਬਿਲਕੁਲ ਗਲਤ ਤਾਂ ਨਹੀਂ ਹੋ ਸਕਦੀਆਂ।
    RAJINDER SINGH AUSTRIA

    • @jaswantrairai7550
      @jaswantrairai7550 10 місяців тому +8

      ਸ਼ਾਇਦ ਅਸੀਂ ਸ਼ੁਰੂ ਵਿਚ ਹੀ ਵਿਰੋਧੀ ਫੈਂਸਲਾ ਕਰ ਲੈਂਦੇ ਹਾ ਜਦੋਂਕਿ ਪੁਰੀ ਵਾਰਤਾਲਾਪ ਸੁਨਣ ਤੋਂ ਬਾਅਦ ਹੀ ਉਸਤੋਂ ਅੱਗੇ ਆਪਣੇ ਵਿਚਾਰ ਦੇਈਏ ਤਾਂ ਸ਼ਾਇਦ ਜਿਆਦਾ ਸੁਚਾਰੂ ਹੋ ਸਕਦਾ।
      ਜਿਸ ਵਿਸ਼ੇ ਤੇ ਇਸ ਪਧਰ ਦੀ ਗੱਲ ਹੋਈ ਹੈ ਜਰੂਰ ਸੁਣਨੀ ਲੋੜੀਂਦੀ ਹੈ।

    • @hyperspeedgames
      @hyperspeedgames 9 місяців тому +7

      ਸਹੀ ਕਿਹਾ ਜੀ। ਠੰਢੇ ਦਿਮਾਗ ਨਾਲ ਸੋਚਣ ਦੀ ਲੋੜ ਹੈ।

    • @kala7232
      @kala7232 3 місяці тому +1

      ਜਦ ਕਿਸੇ ਕੋਈ ਜੁਵਾਬ ਨਾਂ ਹੋਵੇ ਤਾਂ , ਪਹਿਲਾਂ ਅੱਖਾਂ ਵਿਖਾਉਂਦਾ ਹੈ , ਫਿਰ ਗਾਲ਼ਾਂ, ਕਤਲ ਕਰਨ ਜਾਂਦਾ ਹੈ ।ਅਜੋਕੀ ਪੁਜਾਰੀ ਦੀ ਸਿੱਖੀ ਅਤੇ ਸਿੱਖ ਅਜੇਹੇ ਹੀ ਹਨ ਭਾਅ ਜੀ

    • @madysaini7784
      @madysaini7784 2 місяці тому

      Tadi ta oh gal v je koi keh de v teri maa badchalan h ta beh k soch Lena chahida bhi badchalan ta ni kitte

    • @kala7232
      @kala7232 2 місяці тому

      @@madysaini7784 ਜਦ ਗੁਰੂ ਗੋਬਿੰਦ ਸਿੰਘ ਜੀ ਨੇ ਤ੍ਰਿਆ ਚਰਿਤ੍ਰ ਲਿਖੇ ਨੇ ਉਸ ਸਮੇਂ ਸਾਡੇ ਸਿੱਖਾਂ, ਪੰਜਾਬੀਆਂ ਦੀਆਂ ਮਾਵਾਂ ਭੈਣਾਂ ਸਿਰੇ ਦੀਆਂ ਬਦਲਣਾਂ ਗਿਰੇ ਹੋਏ ਕਿਰਦਾਰ ਵਾਲੀਆਂ ਰਹੀਆਂ ਹੋਣਗੀਆਂ ਤੁਹਾਡੀਆਂ ਦਾਦੀਆਂ ,ਪੜਦਾਦੀਆਂ , ਤਾਹੀਂ ਗੁਰੂ ਸਾਹਿਬ ਨੂੰ ਨੂੰ ਇਹ ਨਸੀਅਤ ਲਿਖਣੀਂ ਪੈ ਗਈ।
      ਚਰਚਾ ਬੰਦਿਆਂ ਵਾਂਗ ਕਰੋ। ਪਸ਼ੂਆਂ ਅਤੇ ਮੂਰਖਾਂ ਵਾਂਗ ਨਹੀਂ।

  • @RohhyGhumaan
    @RohhyGhumaan 10 місяців тому +28

    ਮਨੁਖੱਤਾ ਦੀ ਸੇਵਾ ਸਭਤੋਂ ਵੱਡੀ ਸੇਵਾ ਤੇ ਦਸ਼ਾਂ ਗੁਰੂਆਂ ਨੇ ਵੀ ਇਸ ਗੱਲ ਦਾ ਹੀ ਹੋਕਾ ਦਿੱਤਾ ਹੈ ਕਿਰਤ ਕਰੋ ਵੰਡ ਛਕੋ ਗੁਰੂ ਗ੍ਰੰਥ ਨੂੰ ਪੜ੍ਹੋ ਤੇ ਇਨਸਾਨੀਅਤ ਸਿੱਖੋ ਸਿੱਖ ਦਾ ਮਤਲੱਬ ਹੀ ਸਿੱਖਣਾ ਹੈ ਜਿਮੇਂ ਕਿ ਸਕੂਲਾਂ ਵਿੱਚ ਲਿਖਿਆ ਹੁੰਦਾ ਹੈ ਕਿ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ। ਬਾਕੀ ਗ਼ਲਤੀ ਮਲਤੀ ਮੁਆਫ ਕਰਨਾ ਜੀ ਧੰਨਵਾਦ

    • @shivanisharma5562
      @shivanisharma5562 4 місяці тому +4

      ਸੇਵਾ ਸੰਭਾਲ ਲੁਧਿਆਣੇ ਵਾਲੇ ਗੂਰਪਰੀਤ ਵੀਰ ਮਨੁਖਤਾ ਦੀ ਸੇਵਾ ਸੰਭਾਲ ਸ਼ਭ ਤੋ ਵੱਡੀ ਸੇਵਾ ਹੈ

    • @manikaur9097
      @manikaur9097 3 місяці тому

      Shi aa gee sikh word means eternal student sikhna sikhna sikhna sikhna

  • @oijbbar
    @oijbbar 9 місяців тому +25

    ਜੀਵਨ ਪਦਵੀ ਹਰਿ ਕੇ ਦਾਸ।। ਜਿਨ ਮਿਲਿਆ ਆਤਮ ਪਰਗਾਸ।।
    ਆਠ ਪਹਰ ਧਿਆਈਐ ਗੋਪਾਲੁ।।
    ਨਾਨਕ ਦਰਸਨੁ ਦੇਖਿ ਨਿਹਾਲੁ।।
    ਸਾਰੀ ਗੁਰਬਾਣੀ ਪਰਮਾਤਮਾ ਅਤੇ ਆਤਮਾ ਦੇ ਮਿਲਾਪ ਦੀ ਸਾਖੀ ਹੈ। ਗੁਰਬਾਣੀ ਅਕਾਲ ਪੁਰਖ ਤੋਂ ਸ਼ੁਰੂ ਹੋ ਕੇ ਅਕਾਲ ਪੁਰਖ ਦੇ ਧੰਨਵਾਦ ਤੇ ਸਮਾਪਤ ਹੁੰਦੀ ਹੈ। ਇਹ ਨਾਸਮਝ ਤਾਂ ਗੁਰਬਾਣੀ ਦੇ ਮੁਢਲੇ ਅਧਾਰ ਤੋਂ ਹੀ ਮੁਨਕਰ ਹੈ ਅਤੇ ਨਾਸਤਕ ਹੈ ਜੋ ਰਬ ਨੂੰ ਹੀ ਨਹੀਂ ਮੰਨਦਾ।
    ਫ਼ੋਟੋਆਂ ਤਾਂ ਵਾਕਈ ਨਕਲੀ ਹਨ। ਗੁਰਮਤਿ ਤਸਵੀਰਾਂ ਨੂੰ ਤਾਂ ਮੰਨਦੀ ਹੀ ਨਹੀਂ।
    ਗੁਰ ਮੂਰਤਿ ਗੁਰੁ ਸਬਦੁ ਹੈ...
    ਰਸਮਾਂ ਤਾਂ ਬਹੁਤੀਆਂ ਸਨਾਤਨੀ ਮਤ ਦੀ ਦੇਣ ਹਨ। ਸਿਖੀ ਦਾ ਮੁਢਲਾ ਤੇ ਇਕੋ ਇਕ ਸੰਸਕਾਰ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਹੀ ਹੈ।

    • @dilsingh9318
      @dilsingh9318 8 місяців тому +1

      ਕਿਨੇ ਬੰਦੇ ਹਨ ਜਿਨ੍ਹਾਂ ਨੇ ਆਤਮਾ ਨੂੰ ਪਰਮਾਤਮਾ ਨਾਲ ਮੇਲ ਲਿਆ ਹੈ, ਤੇ ਸਿਖ ਉਹਨਾ ਦੀ ਕਿੰਨੀ ਕ ਮੰਨਦੇ ਹਨ, ਕੀ ਖੰਡੇ ਬਾਟੇ ਵਾਲੇ ਰੱਬ ਨੂੰ ਮਿਲਗੇ ਹਨ

    • @gurpalsingh3720
      @gurpalsingh3720 4 місяці тому

      ​@@dilsingh9318ਮੇਲ ਤਾ ਅਖੀਰਲੀ ਸਟੇਜ ਹੈ ਆਤਮਾ ਦੇਖਣਾ ਸ਼ੁਰੂਆਤ ਹੈ।

    • @gurmeetsingh000
      @gurmeetsingh000 4 місяці тому

      Lai ds, pashu ne rehna kile nl hi aa.
      Gadheyaa koyo jaloos kadhan lga Gurbani da

    • @harvindersingh5994
      @harvindersingh5994 4 місяці тому

      ​@@dilsingh9318Kotan me nanak koi Narayan jeh meh cheet. Krora vch koi ik hi hai jisne Parmatma nu paya hai. Kai janam lag jande ne but Sanu nirantar Koshih karde rehna chahida hai. Jap jap ke usda hi roop ho janda hai Banda. But jaona bahut aukha hai." "Akhan aukha sacha nao'

    • @harvindersingh5994
      @harvindersingh5994 4 місяці тому

      ​@@dilsingh9318guru sahab ta ehi kehnde ne " peevo pahul khandedhar hoye janam suhela" khande bate di pahul lena sikhi de school vch admission len varga hai us to baad padhai v karni paindi hai jo padhega oh paas ho jayega te sade varga jisne padhai hi nahi kiti fail hoyga

  • @sadhusinghbhullar7339
    @sadhusinghbhullar7339 8 місяців тому +8

    ਢਿੱਲੋਂ ਸਾਹਿਬ ਗਰੇਟ ਧੰਨਵਾਦ ਸਰ

  • @deedawary4196
    @deedawary4196 8 місяців тому +18

    ਬਿਲਕੁਲ ਜੀ। 1000000% ਸਚੁ

  • @kakasingh1405
    @kakasingh1405 10 місяців тому +68

    ਗੁਰੂ ਨਾਨਕ ਸਾਹਿਬ ਨੇ ਸਾਨੂੰ ਪਾਖੰਡ ਬਾਦ ਤੋਂ ਅਲੱਗ ਕੀਤਾ ਸਾਨੂੰ ਟੇਢੇ ਢੰਗ ਨਾਲ ਹਿੰਦੂ ਧਰਮ ਦੀਆ ਅੱਧ ਨਾਲੋ ਵੱਧ ਰਸਮਾ ਕਰਦੇ ਹਾਂ

    • @krishangopal1989
      @krishangopal1989 9 місяців тому +7

      Hello iss Hindu dharam cho hi sikh bane aa. Sanatan ik hi dharam hai Baki sab panth ne. Sanatan Nirankar nu kiha gya hai. ISS layee kujh bhi bolan lagge kujh pad likh liya karo soch samajh ke boliya karo.

    • @karmsingh6636
      @karmsingh6636 9 місяців тому +9

      ⁠@@krishangopal1989 sikh dharm ah te khalsa panth ah, Baki asi certificate tuhade kol ni lena. Tusi likhya hindu ton hi sikh dharm banya right? Je Sanatan witch kush maada ho nahi riha c te sikh dharm banon di lod ki c? Guru Nanak sahib ne pandit kol jenao poun ton na karti c 3 devton nu ni maneya. Te likya 1omkaar, 2 ja 3 kush v ni Just one God. Tell me why?

    • @JabarjangSingh-l9o
      @JabarjangSingh-l9o 6 місяців тому

      ​@@krishangopal1989😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @manjinderkaur769
      @manjinderkaur769 4 місяці тому

      Chal oye murkh sikh kabhi Hindu na the na honge ​@@krishangopal1989

    • @gurchranjit7451
      @gurchranjit7451 4 місяці тому +1

      Bai pr oh v sach a k Sare guru Hindus vicho hi peda hoe Sarea nu Hindu dharm nu bchayea v te jehre ohna ne Hindu dharm nu bachoun lyibshaheedea v dittia Baki tuci Manu koi ESA chamtkar das sakde ho jehra sikha vich hoe te use tra da ma tuhanu ma hinduo vich chamtkar ds sakda

  • @majhewalleshorts628
    @majhewalleshorts628 10 місяців тому +15

    ਬਾਬਾ ਜੀ ਬਹੁਤ ਵਧੀਆ ਵਿਚਾਰ ਸਮਝਣ ਦੀ ਲੋੜ ਹੈ.. ਅੱਸੀ ਗੁਰੂਆਂ ਦੇ ਦਰਸਾਏ ਮਾਰਗ ਤੇ ਨਹੀ ਚੱਲ ਰਹੇ.. ਅੱਸੀ ਉਲਟ ਚੱਲ ਰਹੇ ਹਾਂ

  • @GurwinderSingh-wl7xg
    @GurwinderSingh-wl7xg 9 місяців тому +54

    ਜਿਉ ਨਿਗੁਰਾ ਬਹੁ ਬਾਤਾ ਜਾਣੈ ਉਹੁ ਹਰਿ ਦਰਗਹਿ ਹੈ ਭ੍ਰਸਟੀ।।

    • @Goodvibes-TrueVibes3
      @Goodvibes-TrueVibes3 5 місяців тому +3

      Ieh comrade hai. Singh v hata naam picho. Ina kar k sikh kom da ghan karde. Pagga ch sir fasaya ਮਸੰਦ ,

    • @twkls
      @twkls 4 місяці тому +3

      @@Goodvibes-TrueVibes3 👍 ਸੱਚ ਕਿਹਾ।

    • @twkls
      @twkls 4 місяці тому +5

      comrade type ਬੰਦਿਆਂ ਬਾਰੇ ਲਿਖਿਆ ਗਿਆ ਹੈ। ।।ਮੂਰਖੇ ਨਾਲ ਨਾ ਲੂਝੀਐ।।

    • @chamkaurkhalsa7214
      @chamkaurkhalsa7214 2 місяці тому

      ਇਸ ਬੰਦੇ ਨੇ ਤਾਂ ਗੱਲ ਹੀ ਖਤਮ ਕਰ ਦਿੱਤੀ ਇਹ ਕਹਿ ਕੇ ਕਿ ਮੈਂ ਤਾਂ ਰੱਬ ਨੂੰ ਹੀ ਨਹੀਂ ਮੰਨਦਾ

    • @GurwinderSingh-wl7xg
      @GurwinderSingh-wl7xg 2 місяці тому

      @@chamkaurkhalsa7214 g

  • @Lakhwinder-e7b
    @Lakhwinder-e7b 3 місяці тому +17

    ਸੱਬ ਤੌ ਵੱਦ ਬਾਬੈ ਸਾਡੇ ਦੇਸ ਵਿਚ ਹਨ ਅਤੇ ਸੱਬ ਤੌ ਵੱਦ ਬੇਈਮਾਨ ਅਸੀ ਅਤੇ ਸਾਡਾ ਦੇਸ ਹੈ

    • @Tech_7665
      @Tech_7665 Місяць тому

      Babe rajniti di dwn hai

  • @JaswinderMeetka
    @JaswinderMeetka 2 місяці тому +3

    ਇਕਬਾਲ ਕਾਫੀ ਠੀਕ ਠਾਕ ਹੈ ਗਲਤ ਇਹ ਹੈ ਰੱਬ ਨਹੀਂ ਹੈ ਪਰਮਾਤਮਾ ਦਿਮਾਗ ਤੋ ਬਾਹਰ ਹੈ ਕੁਦਰਤ ਕਿਹ ਲਓ ਉਹ ਇਕ ਸਕਤੀ ਕਿਹ ਲਓ ਇਕ ਹੀ ਗੱਲ ਹੈ ਇਨਸਾਨੀਅਤ ਹੈ ਕੋਈ ਧਰਮ ਕੋਈ ਜਾਤ ਨਹੀਂ

  • @pseblearningtips8140
    @pseblearningtips8140 11 місяців тому +58

    ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ।।

    • @baldevsinghbaldevsinghmakk5615
      @baldevsinghbaldevsinghmakk5615 10 місяців тому

      ਨਾਮ ਇਕ ਨਿਯਮਾਵਲੀ ਹੈ , ਸਤਿ , ਸੰਤੋਖ , ਦਇਆ , ਧਰਮ , ਅਤੇ ਵਿਚਾਰ ਹੈ . ਸਚੇ ਗੁਰੂ ਤੋ ਸਿਖਿਆ ਪ੍ਰਾਪਤ ਕਰ ਕੇ , ਜੋ ਗੁਣਾਂ ਦੀ ਕਿਰਪਾ ਮਿਲੀ ਅਤੇ ਗੁਣਾਂ ਨੂੰ ਧਾਰਨ ਕੀਤਾ ਹੈ . ਉਸ ਨੂੰ ਨਾਮ ਲੈਣਾ ਕਹਿੰਦੇ ਹਨ . ਭਾਵ ਕੁਦਰਤ ਦੀ ਨਿਯਮਾਵਲੀ ਦੇ ਗੁਣ ਅਪਣਾ ਕੇ ਗੁਰਸਿੱਖਾਂ ਵਾਲਾ ਜੀਵਨ ਜਿਊਣਾ .

    • @jasvirsingh-il8vy
      @jasvirsingh-il8vy 10 місяців тому

      🙏🙏🙏🙏🙏👏👏👏👏👏

    • @AvtarSingh-z4i
      @AvtarSingh-z4i 4 місяці тому +1

      @@pseblearningtips8140 ਭੈੜੀ ਮਤਿ ਬਾਂਝ ਹੋ ਜਾਵੇ ਉਪਜੇ ਹੀ ਨਾ ਜੇ ਸਤਿਗੁਰ ਦੀ ਮਤਿ ਲੈ ਲਈ ਜਾਵੇ।
      ਬਾਣੀ ਇਸਤਰੀ ਪੁਰਸ਼ ਸਭਨਾ ਦੇ ਪਰਥਾਇ ਹੈ।ਕਿਸੇ ਵਖਰੇ ਜੈਂਡਰ ਲਈ ਨਹੀ।ਸਹਜ ਸੁਭਾਇ ਹੀ।

    • @gurmeetsingh000
      @gurmeetsingh000 4 місяці тому +1

      Apni gl kr bharawa, Gurbani nu kiyu vartda piyaa.

  • @kuljindersingh3128
    @kuljindersingh3128 10 місяців тому +48

    ਬਿਲਕੁਲ ਸ਼ੋਭਾ ਸਿੰਘ ਦੀ ਤਸਵੀਰ ਏ

    • @bhupindersingh-hc1qc
      @bhupindersingh-hc1qc 9 місяців тому

      ਕਿਸੇ ਵੀ ਗੁਰੂ ਸਾਹਿਬ ਦੀ ਅਸਲ ਤਸਵੀਰ ਨਹੀਂ ਬਣੀ, ਸਾਰੀਆਂ ਤਸਵੀਰਾਂ ਆਰਟਿਸਟਾਂ ਨੇ ਆਪਣੇ ਅੰਦਾਜੇ ਅਨੁਸਾਰ ਹੀ ਬਣਾਈਆ ਹਨ ਜੋ ਗਲਤ ਹਨ, ਇਨ੍ਹਾਂ ਦੀ ਮਾਨਤਾ ਕਰਨਾ ਗਲਤ ਹੈ, ਇਹ ਬੰਦ ਹੋਣੀ ਚਾਹੀਦੀ ਹੈ, ਇਹ ਮੂਰਤੀ ਪੂਜਾ ਹੈ ਜਿਸਨੂੰ ਸਿੱਖ ਧਰਮ ਚ ਕੋਈ ਥਾਂ ਨਹੀਂ ਹੈ,

  • @gurandittasinghsandhu5238
    @gurandittasinghsandhu5238 2 місяці тому +6

    ਇੱਕਵਾਲ ਢਿੱਲੋਂ ਜੀ ਬਹੁਤ ਵਧੀਆ ਗੱਲਬਾਤ ਲੱਗੀ ਜੀ
    ਜਦੋਂ ਬਣੂ ਵਿਗਿਆਨਿਕ ਸੋਚ।
    ਸੁਖੀ ਵਸਣਗੇ ਫਿਰ ਸਾਰੇ ਲੋਕ।

  • @bhagatsinghsaroa8761
    @bhagatsinghsaroa8761 2 місяці тому +11

    ਗੁਰੂ ਨਾਨਕ ਦੇਵ ਜੀ ਵੇਲੇ" ਸਿੱਖ " ਸ਼ਬਦ ਤਾਂ ਪਰਚੱਲਿਤ ਹੀ ਨਹੀਂ ਸੀ ਹੋਇਆ

  • @navtejsandhu765
    @navtejsandhu765 5 місяців тому +28

    ਇਕਬਾਲ ਸਿੰਘ ਢਿੱਲੋਂ ਜੀ, ਬਹੁਤ ਜਾਣਕਾਰੀ ਰੱਖਣ ਰੱਖਣ ਵਾਲੇ ਮਨੁੱਖ ਹਨ। ਸਲੂਟ ਹੈ ਇਹੋ ਜਿਹੇ ਮਨੁੱਖਾੌ ਨੂੰ।

    • @DavinderSingh-lm3jv
      @DavinderSingh-lm3jv 4 місяці тому

      Dhillon vargea vallo pehla hi Guru Nanak Dev G ne keh ditta c vadda fool a eh Banda pagal bevkoof khotta vahjaat dangar

  • @PunjabiEducation
    @PunjabiEducation 10 місяців тому +52

    ਧੰਨ ਗੁਰੂ ਨਾਨਕ ਜੀ ਦੀ ਇਹੋ ਵਿਚਾਰਧਾਰਾ ਹੈ ਜੀ ਪਰ ਇਸਨੂੰ ਸਮਝਣ ਲਈ ਪਹਿਲਾਂ ਇਸ ਵਿਚਾਰਧਾਰਾ ਦੇ ਬਰਾਬਰ ਸੋਚਣਾ ਪਵੇਗਾ। ਪਰ ਬੇ ਸਮਝ ਸਿਰਫ਼ ਵਿਰੋਧ ਕਰਨਗੇ। ਵਿਰੋਧ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦੀ ਵਜਾਏ ਪੜ੍ਹਨ ਫਿਰ ਮਾਨਵਤਾ ਵਾਲਾ ਸੁਨੇਹਾ ਸਮਝ ਆਏਗਾ। ਸਾਨੂੰ ਕਿਤਾਬਾਂ ਪੜ੍ਹਨ ਦੀ ਲੋੜ੍ਹ ਹੈ ਨਾ ਕਿ ਲੜ੍ਹਨ ਦੀ।🎉

    • @mangatram9032
      @mangatram9032 9 місяців тому +1

      Ji❤

    • @raazsiidhu3587
      @raazsiidhu3587 9 місяців тому +2

      ਲੋਕ ਗੱਲ ਨੂੰ ਦਲੀਲ ਨਾਲ ਨਹੀਂ ਕੱਟਦੇ , ਸਗੋਂ ਗਾਲ਼ਾਂ ਕੱਢਣ ਲਈ ਤਿਆਰ ਹੋ ਜਾਂਦੇ ਹਨ।

    • @arjan7472
      @arjan7472 8 місяців тому

      Kitab prn de ne ..smjn delor hai

    • @InderjitSingh-nv1yu
      @InderjitSingh-nv1yu 4 місяці тому +1

      Es de according shri guru granth sahib ji narjib hai ta phir narjib gyan ja wichardhara kive pida kar sakdi hai baki ik pase keh rahe ho shri guru granth sahib ji padan di lod hai te duje pase keh rahe ho eh gurua di rachna nahi ,je namdharia di rachna hai te phir padn di ki lod hai.ehna gala vich khud hi jhuthe sabit ho rahe ho.swal vi tusi uthaye te jwab vi tusi khud hi de rahe ho te dujea to sbut mangde ho.

    • @Nirvana-For-All
      @Nirvana-For-All 4 місяці тому

      @@InderjitSingh-nv1yu Theek gall hai bilkul...

  • @usman3819
    @usman3819 10 місяців тому +30

    ਕੁਦਰਤ ਦਾ ਮਾਲਕ ਹੀ ਤਾ ਰੱਬ ਹੁੰਦਾ ਪਰਫੈਸਰ ਸਾਹਿਬ

  • @GurdeepSingh-wr4dz
    @GurdeepSingh-wr4dz 3 місяці тому +9

    ਸਭ ਤੋਂ ਵੱਡੇ ਤਰਕਵਾਦੀ,ਅਗਾਂਹਵਧੂ ਸੋਚ ਵਾਲੇ ਸੀ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਸਾਨੂੰ ਕੀ ਬਣਾਇਆ ਤੇ ਅਸੀ ਕੀ ਬਣ ਗਏ ਬਹੁਤ ਦੁੱਖ ਹੁੰਦਾ ਹੈ ਵਹਿਮ ਭਰਮ, ਬਾਬੇ, ਡੇਰੇ ਟਕਸਾਲਾਂ , ਠਾਠਾਂ ਵਾਲੇ , ਨਾਨਕ ਸਰੀਏ, ਰਾੜੇ ਵਾਲੇ , ਭਨਿਆਰੇ ਵਾਲੇ, ਰਾਧਾ ਸੁਆਮੀ ਲੱਕ ਬੰਨੇ ,ਸਾਧ , ਮੜ੍ਹੀਆ- ਮਸਾਣਾ । ਬਹੁਤ ਕੁੱਝ ਵਾੜ ਦਿੱਤਾ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਿਰਫ਼ ਮੱਥੇ ਟੇਕਣ ਤੱਕ ਸੀਮਤ ਕਰ ਦਿੱਤਾ। ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਮੰਨੀ ਨਹੀਂ।

  • @Mehtab0064
    @Mehtab0064 11 місяців тому +97

    ਗੁਰਬਾਣੀ ਆਤਮਾ ਨੂੰ ਵੀ ਮੰਨਦੀ ਹੈ ਅਤੇ ਪਰਮਾਤਮਾ ਨੂੰ ਵੀ ਮੰਨਦੀ ਹੈ

    • @GurdevSingh-hb5hv
      @GurdevSingh-hb5hv 10 місяців тому

      Ess pagal dai interview. Lane wala ya tho pagal hai ya. Kisi agenci ka banda hai

    • @skfilms6522
      @skfilms6522 10 місяців тому

      Aap ta ntka noo jaweinga dooje noo ra Bach Jan de

    • @skfilms6522
      @skfilms6522 10 місяців тому

      Budda pagl ho gia

    • @GurmkhSingh-z8x
      @GurmkhSingh-z8x 10 місяців тому

      Nahi

    • @parladsingh6817
      @parladsingh6817 10 місяців тому +4

      ਬਿਲਕੁਲ ਝੂਠ 100% ,, ਨਾ ਆਤਮਾ ਨੂੰ , ਨਾ ਪਰਮਾਤਮਾ ਨੂੰ ਗੁਰਬਾਣੀ ਬਿਲਕੁਲ ਨਹੀਂ ਮੰਨਦੀ।
      ਜੇ ਗੁਰਬਾਣੀ ਆਤਮਾ ਪਰਮਾਤਮਾ ਨੂੰ ਮੰਨਦੀ ਹੈ,, ਜਾ ਮੰਨਦੀ ਹੁੰਦੀ ਤਾਂ ਉਹ ਤਾਂ ਪਹਿਲਾਂ ਹੀ ਬਾਹਮਣ ਮੁਸਲਮਾਨ ਮੰਨਦੇ ਹੀ ਸੀ। ਫੇਰ ਹਿੰਦੂ ਮੁਸਲਮਾਨ ਤੋਂ ਵੱਖਰਾ ਕੀ ਦਿੱਤਾ ਗੁਰੂ ਨਾਨਕ ਜੀ ਨੇ ਸਿੱਖ ਵੱਖਰੀ ਕੌਮ ਕਿਵੇਂ ਹੈ,,,
      ਜਦੋਂ ਕਿ ਗੁਰਬਾਣੀ ਕਹਿੰਦੀ ਹੈ
      *,ਭੈਰਉ ਮਹਲਾ ੫ ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥੨॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥*

  • @mansaab2705
    @mansaab2705 Рік тому +40

    ਬੰਦਾ ਰੱਬ ਬਣਾਉਂਦਾ ਆਇਆ, ਬੰਦਾ ਰੱਬ ਬਣਾਉਂਦਾ ਰਹਿੰਦੇ। ਬੰਦਾ ਰੱਬ ਨਾ ਬਣਾਵੇ ਤਾਂ ਰੱਬ ਵੀ ਬੰਦਾ ਬਣ ਜਾਵੇ।।😇🙏

  • @gurcharansembhi8722
    @gurcharansembhi8722 8 місяців тому +24

    ਨਾਨਕ ਨਿਰਮਲ ਪੰਥ ਚਲਾ ਇਆ . . ਪੀ ਓ ਪਾਹੁਲ ਖੰਡੇ ਧਾਰ . ਹੋ ਇ ਜਨਮ ਸੁਹੇਲਾ .

  • @CLDhupar
    @CLDhupar Місяць тому +1

    ਜੋ ਬ੍ਰਹਮੰਡੇ ਸੋਈ ਪਿੰਡੇ।
    ਜੋ ਖੋਜੈ ਸੋ ਪਾਵੈ।।🌹 ਸੰਤ ਪੀਪਾ ਜੀ ਬਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🙏

  • @RashpalSingh-f7l
    @RashpalSingh-f7l 16 днів тому +1

    ਇਸ।ਸਭ।ਦਾ।ਉਤਰ।ਅਤੇ।ਹੱਲ।ਗੁਰਬਾਣੀ।ਦੇ।ਮੁੰਡ।ਚ।ਹੈ।ਸਮਝਣ।ਦੀ।ਲੋੜ

  • @parkashvirk
    @parkashvirk 10 місяців тому +23

    ਮੂਰਖੈ ਨਾਲਿ ਨ ਲੁਝੀਐ 🙏🏻

  • @ਦੇਸ਼ਪੰਜਾਬਦਾਖਜਾਨਾ

    ਪ੍ਰਗਟਿਓ ਖ਼ਾਲਸਾ ਪ੍ਰਾਮਤਮ ਕੀ ਮੌਜ ਗੁਰੂ ਗੋਬਿੰਦ ਸਿੰਘ ਜੀਓ

  • @jogindermaan5801
    @jogindermaan5801 4 місяці тому +47

    ਜੇਤਾ ਪੜਿਆ ਤੇਤਾ ਕੜਿਆ।।
    ਜਿੰਨਾ ਜਿਆਦਾ ਪੜ ਜਾਂਦਾ ਹੈ
    ਉਹ ਉਨੀਆ ਹੀ ਜਿਆਦਾ ਮੂਰਖਤਾ ਦੀਆ ਪੌੜੀਆਂ ਚੜ੍ਹ ਜਾਂਦਾ ਹੈ।ਇਹ ਸਚਾਈ ਵੇਖਣ ਨੂੰ ਮਿਲ ਰਹੀ ਹੈ।

    • @gurmeetsingh000
      @gurmeetsingh000 4 місяці тому +1

      Asha pashu saab.
      Guru sahib ohna sameyaa ch parai Diya galat kr rhe aa, te ehh pasho ajj v kehde aa v pro na

    • @JagdevSingh-nx2jx
      @JagdevSingh-nx2jx 4 місяці тому +1

      ਪੜਿਆ ਇਹ ਆਵਦੀ ਭੈਣ ਦੀ ਫੁੱਦੀ ਹੈ​@@gurmeetsingh000

    • @sarpanchkhalsa735
      @sarpanchkhalsa735 3 місяці тому +1

      ਜਿਹੜੇ ਕਹਿੰਦੇ ਜ਼ਿਆਦਾ ਪੜ ਜਾਂਦਾ ਉਹ ਮੂਰਖ ਬਣ ਜਾਂਦਾ ਹੈ ਪਰੰਤੂ ਗੁਰਪਰਸਾਦਿ ਦਾ ਅਰਥ ਹੀ ਗਿਆਨ ਦੀ ਕਿਰਪਾ ਹੈ ਕੀ ਗਿਆਨ ਬਿਨਾਂ ਪੜਿਆ ਆ ਸਕਦਾ।

    • @bhindersinghbhindersingh2211
      @bhindersinghbhindersingh2211 3 місяці тому +2

      Nahi ji oh jagruk hunda

    • @Alex-ee7fc
      @Alex-ee7fc 2 місяці тому

      Dhan dhan guru granth sahib ji dhan dhan 10 guru sahib ji ,🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @gurdipsingh8628
    @gurdipsingh8628 4 місяці тому +17

    ਸਿਆਣੇ ਕਹਿੰਦੇ ਹਨ,ਅਕਲਾ ਬਾਝੋਂ ਖੂਹ ਖਾਲੀ,
    ਮੈਂ ਇਹ ਕਿਹਾਗਾ, ਪ੍ਰਸ਼ਨ ਨੂੰ ਵੀ ਅਕਲ ਨਹੀਂ ਉੱਤਰ ਨੂੰ ਵੀ ਅਕਲ ਨਹੀਂ।
    ਬਾਬੇ ਨਾਨਕ ਜੀ ਦੀ ਬਾਣੀ ਫ਼ੁਰਮਾਉਂਦੀ ਹੈ,
    ਬਲਿਹਾਰੀ ਕੁਦਰਤਿ ਵਸਿਆ।। ਤੇਰਾ ਅੰਤੁ ਨ ਜਾਈ ਲਖਿਆ।।੧।। ਰਹਾਉ।।
    ਇਹਨਾਂ ਦੋਹਾਂ ਨੂੰ ਕੀ ਕਹੀਏ,
    ਮੂਰਖੈ ਨਾਲਿ ਨ ਲੁਝੀਐ।।🙏

  • @VirSingh-nj3dc
    @VirSingh-nj3dc 4 місяці тому +6

    ਬਿਲਕੁੱਲ ਸਚਾਈ ।
    ਧਰਮ ਦੇ ਨਾਂ ਤੇ ਠੱਗੀ ।
    ਸਾਰੀਆਂ ਫੋਟੋਆਂ ਆਰਟਿਸਟਾਂ ਦੀਆਂ ਬਣੀਆਂ ਹਨ ਅਸਲ ਨਹੀਂ ਹਨ।

  • @pardeepgill917
    @pardeepgill917 10 місяців тому +9

    ਜਾਂ ਤੂੰ ਵਿਕ ਗਿਆ, ਜਾਂ ਤੇਰਾ ਦਿਮਾਗ ਖਰਾਬ ਹੋ ਗਿਆ, ਆ ਪੜ੍ਹ ਗੁਰੂ ਦਾ ਹੁਕਮ, ਬਾਣੀ ਗੁਰੂ ਹੈ
    ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥

  • @phootphath4851
    @phootphath4851 3 місяці тому +14

    ਕੋਈ ਵੀ ਧਰਮ ਜਾਂ ਤਾਂ ਮਨੁੱਖ ਨੂੰ ਬੇਬੱਸ ਬਣਾਉਂਦਾ ਜਾਂ ਫ਼ਿਰ ਆਤੰਕਵਾਦੀ, OMG ਫਿਲਮ ਦੇ ਵਿੱਚ ਲਾ ਜਵਾਬ ਗੱਲ ਕਹੀ ਐ ਪ੍ਰੇਸ ਰਾਵਲ ਜੀ ਨੇਂ,

    • @madysaini7784
      @madysaini7784 2 місяці тому +1

      Eh tuhada hinduon da dharam hi kayar bounda tahi ta Sikh tadi kudiya gajni to chada k layande rahe

    • @phootphath4851
      @phootphath4851 2 місяці тому +3

      @@madysaini7784ਤੇਰਾ ਜੀਜਾ ਗ਼ਜ਼ਨੀ ਕੱਲੇ ਹਿੰਦੂਆਂ ਦੀਆਂ ਨੀਂ, ਸਭ ਦੀਆਂ ਲਜ਼ਾਂਦਾ ਸੀ, ਜੁਰਮ ਰੋਕਣ ਲਈ ਖਤ੍ਰੀ ਹਿੰਦੂ, ਗੁਰੂ ਨਾਨਕ ਦੇਵ ਜੀ ਅੱਗੇ ਆਏ, ਤੇਰੇ ਬਡੇਰੇ ਵੀ ਹਿੰਦੂ ਹੀ ਸੀ, ਭਾਰਤੀ ਪਾਕਿਸਤਾਨੀ, ਮੁਸਲਮਾਨਾਂ ਦੇ ਬਡੇਰੇ ਵੀ ਹਿੰਦੂ ਸੀ,

  • @GurmeetSingh-nm8ge
    @GurmeetSingh-nm8ge 10 місяців тому +36

    ਸਾਕਤ ਸੰਗ ਨਾ ਜਾਈਏ ਦੁਰੋ ਜਾਈਏ ਭਾਗ

  • @harjitkaurharjitkaur8479
    @harjitkaurharjitkaur8479 3 місяці тому +4

    Wah ਇਨਸਾਨੀਅਤ ਜਿੳਦੀ ਹੈ

    • @BSBrar-by2bz
      @BSBrar-by2bz 2 місяці тому

      ਸੱਚ ਮੁਚ ਹਰਜੀਤ ਜੀ ਅਜੇ ਕੁਝ ਅੰਸ਼ ਬਾਕੀ ਹੈ ਪਰ ਲਗਦਾ ਇਹ ਗਿਣਤੀ ਵਧੇਗੀ ਤੇ ਲੋਕ ਜਾਗਰੂਕ ਹੋਣਗੇ ਦੂਜੇ ਪਾਸੇ ਵੇਹਲੜ ਧੂਤਿਆਂ ਦਾ ਵੀ ਪੂਰਾ ਜੋਰ ਲਗਾ ਹੋਇਆ ਕੇ ਸਿੱਖ ਕੌਮ ਨੂੰ ਉਹੀ ਪਹਿਲੀਆਂ ਖਾਈਆ ਵਿਚ ਹੀ ਸੁਟਿਆ ਜਾਵੇ ਜਿਸ ਵਿਚ ਉਹ ਕੁਝ ਕਾਮਯਾਬ ਵੀ ਹੋ ਰਹੇ ਹਨ

  • @shivanisharma5562
    @shivanisharma5562 3 місяці тому +8

    ਸਿੰਘਾਂ ਵਿੱਚ ਸਿਆਣੇਂ ਲੋਕ ਵੀ ਬਹੁਤ ਹਨ, ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਗੁੰਡਾ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

  • @pardeepgill917
    @pardeepgill917 10 місяців тому +34

    ਆ ਪੜਲਾ ਬੁਢਿਆ ਆਤਮਾ ਪ੍ਰਮਾਤਮਾ ਬਾਰੇ ਬਾਣੀ ਚ ਲਿਖਿਆ
    ਨਦਰਿ ਕਰੇ ਤਾ ਸਿਮਰਿਆ ਜਾਇ॥ ਆਤਮਾ ਦ੍ਰਵੈ ਰਹੈ ਲਿਵ ਲਾਇ॥ ਆਤਮਾ ਪਰਾਤਮਾ ਏਕੋ ਕਰੈ॥ ਅੰਤਰ ਕੀ ਦੁਬਿਧਾ ਅੰਤਰਿ ਮਰੈ” (ਪੰ: ੬੬੧)

    • @tejinderbal3346
      @tejinderbal3346 10 місяців тому +2

      ਬਾਈ ਜੀ ੨੦ਸਾਲਪਹਿਲਾਂ ਠੀਕ ਸੀ ਆਪ ਮੰਨਦਾ ਇਹ ਰੱਬ ਨੇ ਸਜ਼ਾ ਹੀ ਦਿੱਤੀ ਆ

    • @kuljindersingh3128
      @kuljindersingh3128 10 місяців тому +3

      ਬਾਬੇ ਨਾਨਕ ਨੇ ਵਾਕਿਆ ਹੀ ਧਰਮ ਨਹੀਂ ਚਲਾਇਆਂ ਇਨਸਾਨੀਅਤ ਦੀ ਗੱਲ ਤੇ ਗੁਣਾਂ ਦੀ ਕੀਤੀ ਹੈ

    • @kuljindersingh3128
      @kuljindersingh3128 10 місяців тому +1

      💯👍👍👍👍👍👍👍👍👍👍👍👍👍👍👍👍👍👍👍😀😀😀😀😀😀😀😀😀😀 ਬਾਪੂ ਜਿੰਦਾਬਾਦ

    • @kuljindersingh3128
      @kuljindersingh3128 10 місяців тому +3

      ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ

    • @kuljindersingh3128
      @kuljindersingh3128 10 місяців тому

      ਸਿੱਖ ਦੋਗਲੇ ਨੇ ਕਹਿੰਦੇ ਸਾਡਾ ਧਰਮ ਵਿਗਿਆਨਕ ਹੈ ਦੂਜੇ ਪਾਸੇ ਬਾਬੇ ਨਾਨਕ ਨੂੰ ਚਮਤਕਾਰੀ ਬਣਾਇਆਂ ਹੋਇਆਂ ਹੈ

  • @SleepyDalmatianPuppies-iu6lf
    @SleepyDalmatianPuppies-iu6lf 10 місяців тому +14

    ਅੱਜ ਤੋਂ ਸਾਢੇਸ ਸਾਲ ਪਹਿਲਾਂ ਭਗਵਾਨ ਬੁੱਧ ਨੇ ਵੀ ਇਹੀ ਕਿਹਾ ਸੀ ਨਾ ਕੋਈ ਆਤਮਾ ਵਾ ਨਾ ਪਰਮਾਤਮਾ ਜਿਹੜੀ ਗੱਲ ਤਰਕ ਬੁੱਧੀ ਵਿਵੇਕ ਤੇ ਖਰੀ ਨਾ ਉਤਰੇ ਉਹ ਭਾਵੇਂ ਮੈਂ ਹੀ ਕਿਉਂ ਨਾ ਕਹੀ ਹੋਵੇ ਉਹਨੂੰ ਵੀ ਨਾਮ ਮੰਨੋ

  • @RameshSingh-lv1ho
    @RameshSingh-lv1ho 10 місяців тому +20

    ਧੰਨ ਗੁਰੂ ਗ੍ਥੰ ਸਾਹਿਬ ਜੀ ਕੋਟ ਕੋਟ ਪ੍ਣਾਮ

  • @rooplal7836
    @rooplal7836 2 місяці тому +2

    ਸੱਚ ਬੋਲ ਰਹੇ ਹਨ ਸਰਦਾਰ 👍❤🙏🎤✍🚶🚶‍♀️👩‍🎓👨‍🎓👏🎇

  • @deshpremi6295
    @deshpremi6295 6 місяців тому +4

    ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਵੀ ਗੁਰੂ ਨਾਨਕ ਦੇਵ ਜੀ ਕੋਈ ਤਸਵੀਰ ਨਹੀਂ ਲੱਗੀ ਹੈ।

  • @Sukhdev-lf9sm
    @Sukhdev-lf9sm 10 місяців тому +19

    Guru Gobind Singh Ji was greatest ever came on earth

  • @ShamsherSingh-k6b
    @ShamsherSingh-k6b 10 місяців тому +11

    ਬਾਪੂ ਦੀ ਵਿਚਾਰਧਾਰਾ ਠੀਕ ਹੋਵੇ ਜਾਂ ਗਲਤ ਪਰ ਇੱਕ ਗੱਲ ਮੰਨਣ ਪਊ ਕਿ ਬਾਪੂ ਆਪਣੀ ਵਿਚਾਰਧਾਰਾ ਦਲੇਰੀ ਨਾਲ ਖੜਾ ਹੈ ਤੇ ਆਪਣੇ ਵਿਚਾਰ ਸ਼ਰੇਆਮ ਪੇਸ਼ ਕਰ ਰਿਹਾ

  • @jaspalSingh-wh5lr
    @jaspalSingh-wh5lr 10 місяців тому +10

    ਜਿਆਦਾ ਕਿਤਾਬਾਂ ਨਾਲ ਦਿਮਾਗ ਹਿੱਲ ਗਿਆ ਕਿ ਦਿਮਾਗ ਖੁੱਲ੍ਹ ਗਿਆ। ਇਹ ਆਜਾਦ ਸੋਚ ਹੈ।

  • @ਜੀਜਾਜੀ-ਗ1ਭ
    @ਜੀਜਾਜੀ-ਗ1ਭ 9 місяців тому +7

    ਮੈ ਫੇਰ ਮੰਨਦਾ ਅਗਰ ਇਹ ਬੰਦਾ ਸੰਤ ਮਸਕੀਨ ਜੀ ਨਾਲ ਤਰਕ ਕਰਦਾ ਓਹਨਾ ਨੂ ਸੰਤੁਸ਼ਟ ਕਰਦਾ ਪਰ ਅਫਸੋਸ ਇਹ ਬੰਦਾ ਉਣਾ ਦਾ ਸਮਕਾਲੀ ਹੋਕੇ ਵੀ ਉਹਨਾਂ ਨਾਲ ਤਰਕ ਨਹੀਂ ਕੀਤਾ ਇਹ ਇਸਦਾ ਨੈਗੇਟਿਵ ਪੁਆਇੰਟ ਹੈ

    • @ShivrajSingh-ls8qj
      @ShivrajSingh-ls8qj 27 днів тому

      ਹੋ ਸਕਦਾ ਮਸਕੀਨ ਜੀ ਹੀ ਤਿਆਰ ਨਾ ਹੋਣ।

  • @MS-wj6yz
    @MS-wj6yz 8 місяців тому +3

    ਵਾਹਿਗੁਰੂ ਜੀ ਇਨ੍ਹਾਂ ਨੂੰ ਸੁਮਿਤ ਬਖਸ਼ਣ 😭😭

  • @BHUPINDERSINGH-xu2ry
    @BHUPINDERSINGH-xu2ry 5 місяців тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਐਹੋ ਜਿਹੀ ਗੱਲਾਂ ਧਰਮ ਠੇਸ ਪਹੁੰਚਦੀ ਐ

  • @deshpremi6295
    @deshpremi6295 6 місяців тому +9

    ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ -
    ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ।।
    ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁੰਡਾਇ।।

  • @indervirsingh6180
    @indervirsingh6180 5 місяців тому +1

    He’s absolutely correct. I’m glad that someone had the guts to say this. Full support to this gentleman.

  • @pirtpalsingh2117
    @pirtpalsingh2117 8 місяців тому +7

    ਮਾੜਾ ਸਾਹਿਤ ਪੜ੍ਹਨ ਕਰਕੇ ਦਿਮਾਗ ਹਿੱਲ ਗਿਆ ਬੜਾ ਕੁਝ ਲਿਖਿਆ ਗਿਆ ਸਿੱਖ ਧਰਮ ਦੀ ਹੋਂਦ ਨੂੰ ਰਲਗੱਡ ਕਰਨ ਵਾਸਤੇ ਉਹ ਚੀਜ਼ਾਂ ਇਹਦੇ ਵਰਗਿਆਂ ਤੇ ਅਸਰ ਕਰਦੀਆਂ

  • @jagjeetsingh8125
    @jagjeetsingh8125 10 місяців тому +14

    ਐਂਕਰ ਵੀਰ ਜੀ ਕੇਪੀਐਸ ਗਿੱਲ ਤੇ ਪੂਲਾ ਨਹਿੰਗ ਕੌਣ ਸੀ ਸਿੱਖ ਹੀ ਸਿੱਖੀ ਨੂੰ ਮਾਰਦਾ ਗਾ ਸਮਾਜ ਵਿੱਚ ਇਸ ਤਰ੍ਹਾਂ ਦੇ ਸਿੱਖਾਂ ਦੀ ਤਾਂ ਲੋੜ ਹੀ ਕੋਈ ਨਹੀਂ ਇਹੀ ਲੋਕ ਦਾਤੀ ਲੈ ਕੇ ਆਰੀ ਲੈ ਕੇ ਰੰਬਾ ਲੈ ਕੇ ਬੈਠਦੇ ਨੇ ਸਿੱਖੀ ਦੀਆਂ ਜੜਾਂ ਦੇ ਵਿੱਚ ਧੰਨਵਾਦ ਵੀਰ ਐਂਕਰ ਸਾਹਿਬ ਇਥੋਂ ਤਾਂ ਪਤਾ ਲੱਗਦਾ ਕਿ ਆਰਐਸਐਸ ਦਾ ਮੁਖੀਆ ਇਹ ਬੰਦਾ

  • @darshansingh-sc9vi
    @darshansingh-sc9vi 2 місяці тому +2

    ਫਿਰ ਸਿੰਘ ਕਿਉਂ ਲਿਖਿਆ ਹੈ ਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਲਾਏਆ ਜਦੋਂ ਅੰਮ੍ਰਿਤ ਛਕਿਆ ਹੈ

  • @SinghBh-mu8wv
    @SinghBh-mu8wv 3 місяці тому +2

    ਢਿੱਲੋ ਸਾਹਿਬ ਮੈਨੂੰ ਇੱਕ ਗੱਲ ਦਾ ਜਵਾਬ ਦਵੋ ਮੰਨ ਲੈਨੇ ਆ ਤੁਹਾਡੀ ਗੱਲ ਕੀਤੀ ਹੋਈ ਤਰਕ ਦੇ ਹਿਸਾਬ ਨਾਲ ਪਰ ਜੋ ਸਿੱਖ ਨੇ ਕਿਸੇ ਵੀ ਧਰਮ ਨੂੰ ਮਜਹਬ ਨੂੰ ਜਾਤ ਨੂੰ ਛਿੱਕੇ ਸੂਲੀ ਟੰਗਿਆ ਕਦੀ ਧੀ ਭੈਣ ਦੀ ਰੱਖਿਆ ਕਰਦੇ ਕੋਈ ਦੁਸ਼ਮਣ ਨਹੀਂ ਇਹਨਾਂ ਦਾ ਹਰ ਇੱਕ ਦੇ ਨਾਲ ਖੜਦੇ ਕੀ ਇਹ ਸਭ ਫਜੂਲਾ ਅਸੀਂ ਕਹਿੰਦੇ ਆਂ ਸਿੱਖ ਧਰਮ ਸਭ ਤੋਂ ਉੱਚਾ ਤੇ ਸੁੱਚਾ ਜਾਂ ਤਾਂ ਅਸੀਂ ਇਸਦੀ ਆੜ ਦੇ ਵਿੱਚ ਕੁਝ ਗਲਤ ਕਰਦੇ ਹੋਈਏ ਫਿਰ ਤੇ ਤੁਹਾਡਾ ਤਰਕ ਕਰਨਾ ਵੀ ਸਹੀ ਵੀ ਇਹ ਕਰਦੇ ਕੁਝ ਹੋਰ ਨੇ ਕਹਿੰਦੇ ਕੁਝ ਹੋਰ ਨੇ

  • @johanrahul
    @johanrahul 10 місяців тому +16

    Truth is bitter... just accept this truth

    • @sadhusinghbhullar7339
      @sadhusinghbhullar7339 8 місяців тому

      ਬਹੁੱਤ ਵੱਡੀ ਜੁੱਰਤ ਹੈ ਇੱਕ ਵਖਰੀ ਸੁਘੜ ਬਾਦਲੀਲ ਗੱਲਬਾਤ

    • @sadhusinghbhullar7339
      @sadhusinghbhullar7339 8 місяців тому

      ਕਈ ਕਹੀ ਜਾਂਦੇ ਨੇ ਇਹ ਪੱਗ ਕਿਉਂ ਬੰਨਦੇ ਹਨ ਪਾਕਿਸਤਾਨੀ ,ਅਫ਼ਗਾਨੀ ਪੱਗਾਂ ਬੰਨਦੇ ਹਨ ਰਾਜਸਥਾਨੀ,ਗੁਜਰਾਤੀ ਇਕਾਕੀ ਪੱਗ ਬੰਨਦੇ ਹਨ ਪੱਗ ਬਹੁੱਤ ਸਮਿਆਂ ਤੋਂ,,,,ਇਹ ਇੱਕ ਵਿਦਵਾਨ, ਫਿਲਾਸਫਰ ਹਨ

  • @jogindersaini7200
    @jogindersaini7200 9 місяців тому +8

    " ਮਾਰਿਆ ਸਿੱਕਾ ਜਗਤ ਮਹਿ
    ਗੁਰੂ ਨਾਨਕ ਧਰਮ ਚਲਾਇਆ."

    • @kulmindersingh80
      @kulmindersingh80 5 місяців тому

      ਇਹ ਤੁਕ ਆਪ ਜੀ ਨੇ ਗ਼ਲਤ ਲਿਖੀ ਹੈ । ਨਾਨਕ ਨਿਰਮਲ ਪੰਥ ਚਲਾਇਆ ਹੈ , ਵੇਖੋ ਭਾਈ ਗੁਰਦਾਸ ਪਹਿਲੀ ਵਾਰ

  • @abhishekkumargupta3542
    @abhishekkumargupta3542 10 місяців тому +4

    That logic make human undivided
    Nice knowledge

  • @deshpremi6295
    @deshpremi6295 6 місяців тому +2

    ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ --
    ਸਰਬ ਧਰਮ ਮਹਿ ਸ੍ਰੇਸਟ ਧਰਮ।। ਹਰਿ ਕਾ ਨਾਮੁ ਜਪਿ ਨਿਰਮਲ ਕਰਮ।।

  • @tathtesach
    @tathtesach 2 місяці тому +1

    ਗੁਰੂ ਨਾਨਕ ਸਾਬ ਅਕਾਲਪੂਰਖ ਦੀ ਜੋਤ ਸਰੂਪ ਕਿਵੇਂ ਸੀ!! 1406 ਅੰਗ ਤੋ ਪੜੋ ਤੇ ਪੰਜ ਗੁਰੂ ਸਾਬ ਤੱਕ ਕਿਵੇਂ ਗੱਦੀ ਚੱਲੀ!! ਇਹ ਮੂਰਖ ਦੋ ਪੰਕਤੀਆਂ ਚੁੱਕ ਆਪੇ ਵਿਦਵਾਨ ਬਣੇ!!

  • @zotsingh5075
    @zotsingh5075 5 місяців тому +5

    ਬਹੁਤ ਵਧੀਆ ਵਿਚਾਰ ਨੇ ਤੁਹਾਡੇ ਸਿੰਘ ਸਾਬ ਧੰਨਵਾਦ।।

  • @KamalSingh-lj3ic
    @KamalSingh-lj3ic 9 місяців тому +12

    ਆਤਮ ਮੇ ਰਾਮ, ਰਾਮ ਮੇ ਆਤਮ, ਚੀਨਸ ਗੁਰ ਵਿਚਾਰਾ ( ਸੰਤ ਕਬੀਰ ਸਾਹਿਬ ) ਅੰਕਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ

  • @kuldeepjassal3
    @kuldeepjassal3 10 місяців тому +8

    ਤਸਵੀਰਾਂ ਵਾਲੀ ਗੱਲ ਕੱਲੀ ਸੱਚ ਆ ਬੱਸ

  • @dairygrowth
    @dairygrowth 4 місяці тому +2

    ਸਬਦ ਗੁਰੂ ਗੁਰਬਾਣੀ ਅਨੁਸਾਰ ਸਚ ਦੇ ਗਿਆਨ ਨਾਲ ਜੁੜਿਆ ਮਨ ਹੀ ਆਤਮਾ ਹੈ ਕੁਦਰਤੀ ਨਿਯਮ ਅਤੇ ਸਚੇ ਗੁਣ ਹੀ ਪਰਮਾਤਮਾ ਹੈ ਸਿਖ ਧਰਮ ਨਹੀ ਵਿਚਾਰਧਾਰਾ ਹੈ ਪਰ ਇਹ ਗੁਰਬਾਣੀ ਦੀ ਵਿਚਾਰ ਗੁਰਦੁਆਰਿਆਂ ਨਹੀ ਸਮਝਾਈ ਗਈ

  • @sikanderjitdhaliwal2078
    @sikanderjitdhaliwal2078 11 місяців тому +5

    ਇਹ ਬੰਦਾਂ ਦੀ ਦੋ ਤਿੰਨ ਵਾਰ ਮੈਂ ਮੱਘਦੇ ਬੋਲ ਟੀ ਵੀ ਤੇ ਗੱਲਬਾਤ ਸੁਣੀ ਹੈ। ਵਿਚਾਰ ਤੋਂ ਭੱਜਿਆ ਸੀ। ਇੱਕ ਵਾਰ ਹਰਦੇਵ ਜੰਮੂ ਕੋਲ਼ੋਂ ਭੱਜਿਆ ਕੋਈ ਵੀ ਉਹ ਇੰਟਰਬੂਅ ਸੁਣ ਸਕਦਾ ਹੈ

    • @musicismagic9517
      @musicismagic9517 10 місяців тому

      Link ਪਾਓ

    • @SantyPardhan-c9y
      @SantyPardhan-c9y 2 місяці тому

      O loka ziddi bahas karde ne gal ram nal hunde a rol pa k nhi jor jor la k bolde ne

  • @GurjitDhanoa-w4e
    @GurjitDhanoa-w4e 10 місяців тому +6

    ਬਾਪੂ ਜੀ ਕੋਲ ਕੋਈ ਇਹ ਸਬੂਤ ਹੈ ਕੋ ਇਸ ਦਾ ਜਨਮ ਕਿਸ ਦੇ ਸਪੱਰਮ ਨਾਲ ਹੋਇਆ ਪਿਉ ਦਾ ਨਾਮ ਕਿਉ ਲਿਖਦਾ ਜਦੋ ਕੋ ਇਸ ਕੋਲ ਕੋਈ ਵੀ ਸਬੂਤ ਨਹੀ ।ਗਲਤ ਨੂੰ ਗਲਤ ਕਹਿਣਾ ਠੀਕ ਹੈ ਪਰ ਸੱਚ ਦੇ ਸਬੂਤ ਨਹੀ ਹੁੰਦੇ ਇਹ ਅੱਖਾਂ ਸਾਹਮਣੇ ਹੋਇਆ ਘਟਨਾ ਕਰਮ ਹੁੰਦਾ ।

  • @khushalsingh2917
    @khushalsingh2917 4 місяці тому +15

    ਇਹ ਇਜੰਟ ਨੇ ਵਿਰੋਧੀਆਂ ਦੇ ਇਨਾ ਦੀਆਂ ਗੱਲਾਂ ਤੇ ਅਸਰ ਕਰਨ ਦੀ ਲੋੜ ਨਹੀਂ ਹੈ

    • @ashokklair2629
      @ashokklair2629 4 місяці тому +2

      ਢਢਰੀ ਪਾਰਟੀ ਬਗੈਰਾ ਸਿਖਕੌਮ‌ ਬਹੁਤ ਬਡੇ ਦੇ ਵਿਰੋਧੀ ਹਨ!

    • @kingsingh4979
      @kingsingh4979 3 місяці тому

      Tusi bhedan jamme hoo bhedan hi marna.samjhyo naa,b akal na aaje kite galti naal

    • @jagdishjagdish1756
      @jagdishjagdish1756 Місяць тому

      Sachi gal to mukri nhi kar sakde

  • @Roger-lk4rl
    @Roger-lk4rl 2 місяці тому +2

    ਇਹਦਾ ਧਰਮ ਕੋਈ ਨਹੀਂ ਤਾਂ ਇਹਨੇ ਮੱਗਰ ਸਿੰਘ ਢਿੰਲੋ ਕਿੰਥੋ ਲਾ ਲਿਆ

  • @jaskaransandhu-m8e
    @jaskaransandhu-m8e 4 місяці тому +10

    ਗੁਰੂ ਪੰਚਮ ਪਾਤਸ਼ਾਹ ਨੇ ਜਦ ਬੀੜ ਦੀ ਸੰਪਾਦਨਾ ਕੀਤੀ ਸੀ ਤਾ ਉਸ ਵਕਤ ਬੀੜ ਅੰਦਰ ਜਿਥੇ ਜਿਥੇ ਨੌਵੇਂ ਪਾਤਸ਼ਾਹ ਦੀ ਬਾਣੀਂ ਦਰਜ ਕਰਨੀਂ ਸੀ ਓਨੀ ਓਨੀ ਜਗਾ ਪੰਚਮ ਪਾਤਸ਼ਾਹ ਨੇ ਖਾਲੀ ਛੱਡ ਦਿੱਤੀ ਸੀ ਉਹ ਬੀੜ ਅੱਜ ਵੀ ਕਰਤਾਰਪੁਰ ਗੁਰਦਵਾਰਾ ਸਾਹਿਬ ਅੰਦਰ ਹਾਜਰ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਵਿਖੇ ਸ਼ਹੀਦੀ ਦੇ ਦਿੱਤੀ ਤਾ ਫਿਰ ਦਸਵੇਂ ਪਾਤਸ਼ਾਹ ਨੇ ੨੫ ਸਿੰਘ ਕਰਤਾਰਪੁਰ ਬੀੜ ਲੈਣ ਲਈਭੇਜੇ ਤਾਕਿਨੌਵੇ ਪਾਤਸ਼ਾਹ ਦੀ ਬਾਣੀ ਲਿਖਕੇ ਬੀੜ ਨੂੰ ਸੰਮਪੂਰਨ ਕੀਤਾ ਜਾ ਸਕੇ ਪਰ ਧੀਰਮੱਲੀਆਂ ਨੇ ਬੀੜ ਦੇਣ ਤੋਂ ਜਵਾਬ ਦੇ ਦਿੱਤਾ ਅਤੇ ਨਾਲ ਇਹ ਵੀ ਕਹਿ ਦਿੱਤਾ ਕੇ ਦਸਵੇਂ ਪਾਤਸ਼ਾਹ ਆਪਹੀ ਲਿਖ ਲੈਣ ਜਦ ਗੁਰੂ ਸਾਹਿਬ ਨੂੰ ਸਿੰਘਾਂ ਨੇ ਇਹ ਗੱਲ ਆਕੇ ਦੱਸੀ ਤਾਫਿਰ ਗੁਰੂ ਸਾਹਿਬਾ ਨੇ ਬਚਨ ਕੀਤਾ ਕੇ ਸਮਾਂ ਆਉਣ ਤੇ ਜਰੂਰ ਲਿਖਾਂਗੇ ਜੰਗਾਂ ਜੁਧਾਂ ਤੋ ਵਿਹਲੇ ਹੋਕੇ ਦਮਦਮਾ ਸ਼ਾਹਿਬ ਰਹਿਕੇ ਭਾਈ ਮਨੀ ਸਿੰਘ ਨੂੰ ਲਿਖਾਰੀ ਲਾਕੇ ਗੁਰੂ ਜੀ ਨੇ ੴ ਤੋ ਲੈਕੇ ਅਠਾਰਾ ਦਸਵੀਸ ਤਕ ਜਬਾਨੀ ਆਪਣੀਂ ਰਸਨਾਂ ਤੋ ਬੋਲਕੇ ਲਿਖਵਾਈ ਹੈ ਉਸ ਵਕਤ ੪੮ ਸਿੰਘ ਗੁਰੂ ਜੀ ਕੋਲ ਹਾਜਰ ਸਨ ਜਿਨੀ ਬਾਣੀ ੧੨ ਵਜੇ ਤੱਕ ਲਿਖਵਾਉਦੇ ਸਨ ਸ਼ਾਮ ਨੂੰ ਉਸ ਬਾਣੀ ਦੇ ਅਰਥ ਦਸਦੇ ਸਨ ਇਥੋ ਹੀ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਜੀ ਦੀਆ ਟਕਸਾਲਾਂ ਚੱਲੀਆਂ ਹਨ ਇਹ ਹੈ ਪੂਰੇ ਗੁਰੂ ਦੀ ਨਿਸ਼ਾਨੀ

    • @gurtejshing6785
      @gurtejshing6785 3 місяці тому

      ਧੰਨਵਾਦ ਜੀ ਸੋਹਣਾ ਇਤਹਾਸ ਦਸਿਆ ਅਤੇ ਓਹਨਾ 48 ਸਿੰਘਾਂ ਦੇ ਬਾਰੇ ਹੋਰ ਦਸੋ ਜੀ ਜਾਣਕਾਰੀ

  • @majorsingh8711
    @majorsingh8711 5 місяців тому +6

    ਜੋ ਬਰਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ
    ਜੇਕਰ ਇਹ ਤੁਕ ਦੇ ਅਰਥ ਇਕਬਾਲ ਸਿੰਘ ਖੋਜ ਲਵੇ ਤਾਂ ---

  • @sukhjindersingh1675
    @sukhjindersingh1675 10 місяців тому +16

    ਬਾਪੂ ਜੀ ਕੁਦਰਤ ਰੱਬ ਨੂੰ ਹੀ ਕਹਿੰਦੇ ਹਨ

  • @HarjinderpalSingh-u8v
    @HarjinderpalSingh-u8v 4 місяці тому +2

    ਇੰਨਸਾਨ 24-25 ਸਾਲ ਤੱਕ ਇਹ ਕੈਂਹਦਾ,ਕੇ ਜੋ ਵੀ ਕਰਦਾ,ਮਹਿ ਕਰਦਾ, ਪਰ ਇਸ ਤੋ ਜਦੋ ਉੱਪਰ ਉਮਰ ਹੁੰਦੀ ਹੈ, ਫਿਰ ਅਸੀ ਕੇਂਦੇ ਹਾਂ, ਜੋਂ ਕੁਸ਼ ਹੁੰਦਾ ਰੱਬ ਦੇ ਮਰਜ਼ੀ ਨਾਲ ਹੁੰਦਾ, ਜੱਦੋ ਇਨਸਾਨ ਕੋਲ ਹਰ ਇਕ ਚੀਜ਼, ਮਤਲਬ ਹਰ ਸੁਖ ਹੋਵੇ ਫਿਰ ਰੱਬ ਨੂੰ ਪੁਹਲ਼ ਜਾਂਦਾ , ਕੁਦਰਤ ਕਹਿਣਾ,saince ਕਹਿਣਾ,ਪਰ ਉਸ ਰੱਬ ਦਾ ਫੇਤ ਨਹੀ ਪਾ ਸਕਦੇ

  • @baljinder685
    @baljinder685 8 місяців тому +1

    ਬਾਪੂ ਜੀ ਮੈ ਸਹਿਮਤ ਆ ਜੀ🎉🎉🎉

  • @SatnamSingh-cg3sh
    @SatnamSingh-cg3sh 10 місяців тому +13

    ਸਿਖੀ ਇਕ ਸਿਧਾਂਤ ਹੈ ,ਗੁਰੂ ਦੀ ਮਤ ਹੈ ,ਤਸਵੀਰ ਨੂੰ ਮਥਾ ਟੇਕਣਾ ਇਸ ਸਿਧਾਤ ਚ ਸਾਮਿਲ ਨਹੀ ,ਕਿਸੇ ਵੀ ਸਰੀਰ ਦੀ ,ਜਾ ਸਖਸ਼ੀ ਪੂਜਾ ਦੀ ਗੁਰਮਤ ਵਿਚ ਕੋਈ ਥਾਂ ਨਹੀਂ ,ਗੁਰੂ ਸਾਹਿਬ ਪਹਿਲੀਆਂ ਬਹੁਤ ਉਲਝਣਾ ਤੋ ਉਭਾਰ ਕੇ ਸਾਫ ਸੁਥਰਾ ਸਿਧਾਂਤ ਦਿਤਾ ਤਾ ਇਹ ਕੁਦਰਤੀ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਜੁੜਣਾ ਸੀ ,ਅਬਦੁਲ ਕਲਾਮ ਨੇ ਖੋਜ ਕੀਤੀ ਉਸ ਨੂੰ ਮਿਜਾਇਲ ਮੈਨ ਕਹਿ ਦਿਤਾ ,ਇਹ ਨਵਾ ਤੇ ਸਾਫ ਸਿਧਾਤ ਹੈ ,ਇਸ ਨੂੰ ਸਿਖਣ ਤੇ ਸਮਝਣ ਵਾਲਾ ਸਿਖ ਹੈ ,ਧਰਮ ਦੲਆ ਹੈ ਮਾਨਵਤਾ ਹੈ ,ਇਹ ਨਿਕਲ ਜਾਣ ਤਾ ਕੇਵਲ ਖੋਲ ਹੈ ਮਨੁਖ ਨੂੰ ਮਨੁਖ ਸਮਝਣਾ ,ਮਾਣਵਤਾ ਧਰਮ ਹੈ , ਬਾਕੀ ਸਭ ਫਿਰਕੇ ਹਨ ਇਸ ਵਾਸਤੇ ਗੁਰਬਾਣੀ ਵਿਚ ਸਭ ਸਮਝਾਇਆ ਹੋਇਆ ਹੈ ,ਜਿਸ ਨੂੰ ਇਸ ਦੀ ਸਮਝ ਹੈ ,ਤੇ ਉਹ ਸਾਨੂੰ ਸਮਝਾਵੇ ,ਉਹ ਸਾਢਾ ਗੁਰੂ ,ਸਾਢਾ ਉਸਤਾਦ ਸਾਨੂੰ ਐਸੀ ਚੁੰਝ ਚਰਚਾ ਦੀ ਲੋੜ ਨਹੀ ,ਸਭ ਜਾਬਾਂ ਦਾ ਭੇੜ ਹੈ ,ਹੋਰ ਉਲਝਣਾ ਪੈਦਾ ਕਰਦਾ ,ਇਸ ਲੲਈ ਗੁਰਬਾਣੀ ਨੂੰ ਸਮਝਣ ਤੇ ਵਿਚਾਰਣ ਦੀ ਲੋੜ ਹੈ ,ਜਿਸ ਨੂੰ ਐਨੀਆ ਕੁਰਬਾਣੀਆ ਦੇ ਕੇ ਸਬਾਲਿਆ ਹੈ ਜੇ ਸੰਭਾਲ ਨਾ ਹੁੰਦੀ ਤਾਂ ਪੂਜਾਰੀ ਵਰਗ ਨੇ ਇਹ ਸਿਧਾਂਤ ਵੀ ਖਤਮ ਕਰ ਦੇਣਾ ਸੀ ,ਵਖਰੀ ਪਛਾਣ ਨੇ ਇਹ ਸਿਧਾਤ ਬਚਾਇਆ ਤੇ ਇਹ ਜਦੋਂ ਤਕ ਦੁਨੀਆ ਰਹੇਗੀ ਇਹ ਰਹੇਗਾ

    • @bhupindersingh-hc1qc
      @bhupindersingh-hc1qc 9 місяців тому +1

      ਬਿਲਕੁਲ ਠੀਕ ਹੈ

    • @ashokklair2629
      @ashokklair2629 9 місяців тому +1

      ਇਹ ਬਜੁਰਗ,, ਘੱਗਾ ਜੀ & ਢਢਰੀ ਦਾ ਵੀ ਪਿਓ ਹੈ। ਜੋ ਸਿਖਕੌਮ ਨੂੰ ਗੁੰਮਰਾਹ ਕਰ ਰਿਹੈ।

    • @JaswantKalaafghana
      @JaswantKalaafghana 9 місяців тому +1

      ਇਹ ਬਜੁਰਗ ਕਾਫ਼ੀ ਹੱਦ ਤੱਕ ਸਹੀ ਬੋਲ ਰਹੇ ਹਨ ਧਰਮ ਤਾਂ ਸਾਰਿਆਂ ਦਾ ਇੱਕ ਹੈ ਜਿਸ ਦਾ ਨਾਮ ਹੈ ਇਨਸਾਨੀਅਤ ਬਾਕੀ ਸਭ ਮਜਬਾਂ ਨੇ ਇਨਸਾਨੀਅਤ ਨੂੰ ਛੱਡਕੇ ਆਪਣੇ ਵਖਰੇ ਵਖਰੇ ਮਜਬ ਚਲਾ ਲਏ। ਗੁਰੂ ਨਾਨਕ ਪਾਤਸ਼ਾਹ ਨੇ ਇਨਸਾਨੀਅਤ ਦਾ ਹੀ ਪਰਚਾਰ ਕੀਤਾ ਹੈ।

    • @rajgoyal526
      @rajgoyal526 7 місяців тому +1

      Magr hon tusi sab to Jada pakhand kar dy ho

  • @KulwantSingh-fu4bg
    @KulwantSingh-fu4bg 8 місяців тому +5

    ਗੁਰੂ ਸਾਹਬ ਨੇ ਸਾਨੂੰ ਪਾਖੰਡੀਆਂ ਦੇ ਚੁੰਗਲ ਵਿੱਚੋਂ ਛੁਡਵਾਇਆ। ਤੇ ਇੱਜਤ ਨਾਲ ਜਿਉਣ ਦਾ ਵੱਲ ਵੱਖਸਿਆ। ਪਾਖੰਡਵਾਦ ਤੋਂ ਦੂਰ ਰਹਿਣ ਲਈ ਹੀ ਸਾਨੂੰ ਅਲੱਗ ਕੀਤਾ।

    • @rajgoyal526
      @rajgoyal526 7 місяців тому +2

      Magar hon tusi us time to bi jada pakhand sharu kar ditha

  • @kulvirsingh2075
    @kulvirsingh2075 5 місяців тому +3

    ਸਾਡੇ ਗੁਰੂਆਂ ਨੇ ਵੀ ਇਨਸਾਨਿਅਤ ਨੂੰ ਪਹਿਲ ਦਿੱਤੀ ਹੋਈ ਹੈ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ

  • @BalwinderSingh-zu2xt
    @BalwinderSingh-zu2xt 23 дні тому +1

    ਇਸ ਬੁੱਢੇ ਨੂੰ ਪੁੱਛੋ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਸਨ

  • @BhagwanSingh-y2h
    @BhagwanSingh-y2h 10 місяців тому +7

    ਵੀਰ ਪੱਤਰਕਾਰਾਂ ਬਾਰੇ ਸਮਜ ਨਹੀਂ ਹੈ ਆਉਂਦਾ ਜੋ ਸਿਖਾ ਦੇ ਖਿਲਾਫ਼ ਬੋਲਦੇ ਹੈ ਉਹਨਾਂ ਮਗਰ ਏਨਾ ਕਿਉ ਭਜਦੇ ਜਾ ਫਿਰ ਆਪਨੀ ਮਸਹੂਰੀ ਲਈ ਵੀਰੋਂ ਬਖਸੋ

  • @santokhsinghkhalsa6726
    @santokhsinghkhalsa6726 Рік тому +43

    ਮੂਰਖ ਨਾਲ ਨਾ ਲੂਜ਼ਐ ਪੜ ਅੱਖਰ ਇਹ ਬੂਜੀਏ

    • @Anonymous-td5nv
      @Anonymous-td5nv 10 місяців тому

      ਇਸ ਪਾਗਲ ਕੁੱਤੇ ਦੇ ਦੁਆਲੇ ਨਿਹੰਗ ਸਿੰਘ ਛੱਡੋ ਉਹ ਇਹਨੂੰ ਡਾਗਾਂ ਦਾ ਪ੍ਰਸ਼ਾਦ ਛਕਾਉਣਗੇ

    • @jaswinderkaur1907
      @jaswinderkaur1907 4 місяці тому +1

      Very right 👍

    • @harnekmalhans7783
      @harnekmalhans7783 4 місяці тому

      Quite right most suitable Comment

    • @MisorBMusic
      @MisorBMusic 3 місяці тому +1

      Gurbani sahi kr ke likho

    • @harjyotsinghgulati6603
      @harjyotsinghgulati6603 2 місяці тому

      Bro he is right why india is not ahead in scientific research

  • @tarsemmannp5499
    @tarsemmannp5499 8 місяців тому +18

    ਇਹ ਬੰਦਾ ਪਾਗਲ ਹੌ ਗਿਆ ਹੈ ਇਸ ਨੂੰ ਪਾਗਲ ਖਾਨੇ ਭੇਜਿਆ ਜਾਵੇ ❤❤❤❤❤❤

  • @ravindersinghgill314
    @ravindersinghgill314 7 місяців тому +1

    ਸਿੱਖ ਦਾ ਅਰਥ ਹੈ ਸਿੱਖਿਆ ਪਰਾਪਤ ਕਰਨ ਵਾਲਾ ਭਾਵ ਵਿਦਿਆਰਥੀ ਅਤੇ ਵਿਦਿਆਰਥੀ ਹੋਣਾ ਕੋਈ ਧਰਮ ਨਹੀਂ ।।

  • @GurcharanjitSingh-ly5if
    @GurcharanjitSingh-ly5if 2 місяці тому +1

    ਗੁਰੂ ਨਾਨਕ ਇਕ ਵਿਗਿਅਨਾਕ ਸੀ

  • @mohansingh509
    @mohansingh509 10 місяців тому +11

    ਕਾਮਰੇਟ ਤੇ ਤਰਕਸ਼ੀਲ ਰੱਬ ਜਾਂ ਪਰਮਾਤਮਾ ਨੂੰ ਨਹੀਂ ਮੰਨਦੇ ਏਹ ਓਹਨਾ ਵਿੱਚੋਂ ਹੈ

  • @sultanchanddana2459
    @sultanchanddana2459 11 місяців тому +19

    ਜਿਹੜਾ ਆਦਮੀ ਰੱਬ ਨੂੰ ਨਹੀਂ ਮੰਨਦਾ ਉਸ ਨੂੰ ਸਵਾਲ ਕਿੳ

    • @Anonymous-td5nv
      @Anonymous-td5nv 10 місяців тому

      ਇਸ ਪਾਗਲ ਕੁੱਤੇ ਦੇ ਦੁਆਲੇ ਨਿਹੰਗ ਸਿੰਘ ਛੱਡੋ ਉਹ ਇਹਨੂੰ ਡਾਗਾਂ ਦਾ ਪ੍ਰਸ਼ਾਦ ਛਕਾਉਣਗੇ

  • @IqbalSingh-hr3ml
    @IqbalSingh-hr3ml 10 місяців тому +8

    Pvitar Gurbani de Hukam anusar "MOORKHE NAL NA LUJHI E"

  • @holyheartschool1117
    @holyheartschool1117 2 місяці тому

    Dr Dhillon you are very right
    great

  • @LakhvirSingh-t7p
    @LakhvirSingh-t7p 4 місяці тому +1

    Rightly

  • @deedawary4196
    @deedawary4196 8 місяців тому +14

    ਇਹ ਵਿਅਕਤੀ ਸਿਆਣਾ ਹੋਣ ਦੀ ਸਿਖਰ ਹਨ। ਪ੍ਰਣਾਮ ਇਨ੍ਹਾਂ ਨੂੰ।। ❤❤

  • @kuljindersingh3128
    @kuljindersingh3128 10 місяців тому +13

    ਹਿੰਦੂਆਂ ਦਾ ਮੰਦਿਰਾਂ ਵਿਚ ਜਾਂ ਜਾਂ ਕੇ ਬੇੜਾ ਬੈਠ ਗਿਆ ਤੇ ਸਿੱਖਾਂ ਦਾ ਗੁਰਦੁਆਰਿਆਂ ਵਿੱਚ

    • @kuljindersingh3128
      @kuljindersingh3128 8 місяців тому +2

      👍👍👍👍👍👍👍👍

    • @InderjitSingh-nv1yu
      @InderjitSingh-nv1yu 4 місяці тому +3

      Beda khud da gyan duwar band karn nal bithda hai na ke mandra te gurdwarea ch jan nal.

    • @RajKumar-fz1nk
      @RajKumar-fz1nk 4 місяці тому +2

      Gurudware ate mandir jaan nall Banda khud te party jagurta nhi rehda

  • @salwinderkumar3785
    @salwinderkumar3785 10 місяців тому +7

    वीर kadhi जापूजी साहिब pareaa 550 साल पहले ही बाबा NANAK जी ने दस DITA सी के LAAKHA सूरज ने लखा धरती ने गुरबाणी दी एक एक गल सच है BABA NANAK जी ने KEHA सब्धो धरती SABDHO आकाश सबधो hoea परकाश

    • @gs7458
      @gs7458 9 місяців тому +1

      Lakh Akasha Akash
      Lakh Patala Patal
      Keha Ved Ik bat😮
      Gurbani say *what people think!!! what ved say but never stamp on such Pakhandwad*

    • @Gurtez-2213
      @Gurtez-2213 6 місяців тому

      @@gs7458vire adh to jyada loka nu ta Arth hi nhi pata gurbani de

  • @Amarjeetsingh-lb9fn
    @Amarjeetsingh-lb9fn Місяць тому

    ਜਿਹੜੇ ਵੀ ਪੰਜਾਬੀ ਪੜ੍ਹ ਸਕਦੇ ਨੇ ਬੇਨਤੀ ਹੈ ਕਿ ਓਹ ਨਾਸਤਿਕ ਬਾਣੀ ਨਾਮ ਦੀ ਸਾਧੂ ਸਿੰਘ ਬਿਨਿੰਗ ਦੀ ਲਿਖੀ ਕਿਤਾਬ ਪੜ੍ਹੋ ਜੀ

  • @gurcharankhokhar5226
    @gurcharankhokhar5226 Місяць тому

    ਦੇਸ਼ ਗਯੋ ਪਰਦੇਸ ਗਯੋ ਸਿਰ ਕੇਸ਼ ਧਾਰੇ ਨ ਮਿਲੈ ਹਰਿ ਪਿਆਰੇ ॥

  • @majorsingh8711
    @majorsingh8711 5 місяців тому +4

    ਪਾਗਲਾਂ ਦੀ ਬਹਿਸ ਇਕਬਾਲ ਸਿੰਘ ਦਾ ਜੀ ਕਰਦਾ ਮੰਨੇ ਜਾ ਨਾਂਹ ਮੰਨੇ ਕਿਸੇ ਧਰਮ ਨੂੰ ਪਰ ਕਿਸੇ ਧਰਮ ਤੇ ਟਿੱਪਣੀ ਕਰਨ ਦਾ ਅਧਿਕਾਰ ਨਹੀਂ

  • @DavinderSingh-l2d1d
    @DavinderSingh-l2d1d 10 місяців тому +9

    ਬਾਬੇ ਦਿਮਾਗ਼ ਹਿੱਲ ਗਿ ਆ

  • @khushalsingh2917
    @khushalsingh2917 4 місяці тому +5

    ਕਿਸੇ ਨੇ ਵੀ ਕ੍ਰਿਸ਼ਨ ਜਾਂ ਹੋਰ ਕੋਈ ਅਵਤਾਰ 'ਤੇ ਇਸ ਤਰਾਂ ਕਟਾਸ਼ ਨਹੀਂ ਕੀਤਾ

    • @krishanmohan2385
      @krishanmohan2385 4 місяці тому

      Kyonki Krishan ji ne aap kiha c Virat roop dass ke ki sab kuchh me han

  • @charnjitsinghrourkila5416
    @charnjitsinghrourkila5416 2 місяці тому

    ਇਹ ਬੰਦਾ ਚਾਰ ਹਜ਼ਾਰ ਧਰਮਾਂ ਦੀ ਗੱਲ ਕਰਦਾ ਹੈ ਗੁਰੂ ਨਾਨਕ ਸਾਹਿਬ ਦੀ ਸਿਖਿਆ ਮੰਨਣ ਵਾਲੇ ਲੋਕ ਹੀ ਸਿੱਖ ਕਹਾਉਂਦੇ ਹਨ ਜੀ

  • @Hakikat-x8k
    @Hakikat-x8k 4 місяці тому

    ਜੇ ਗੁਰੂ ਨਾਨਕ ਸਾਬ ਰੱਬ ਨੂੰ ਨਹੀਂ ਮੰਨਦੇ ਸੀ ਤਾਂ ਗੁਰਬਾਨੀ ਲਿਖਣ ਦੀ ਲੋੜ ਕਿਉ ਪਈ ਮੂਲ ਮੰਤ੍ਰ ਵਿਚ ਉਸ ਰੱਬ ਦੀ ਵਿਆਖਿਆ ਹੈ ਪਰ ਮੇ ਸਿਆਣਾ ਮੇ ਸਿਆਣਾ ਉਸ ਦਰਗਾਹ ਵਿਚ ਸੱਭ ਤੋਂ ਵੱਡਾ ਮੂਰਖੁ ਹੁੰਦਾ

  • @harjitsingh-m8q
    @harjitsingh-m8q 9 місяців тому +9

    ਬੇਵਕੂਫੀ ਦੀ ਕੋਈ ਹੱਦ ਹੀ ਨਹੀਂ ਹੁੰਦੀ ਇਹ ਸਭ ਨੂੰ ਪਤਾ ਹੈ ਫੋਟੋ ਕਲਪਨਾਇਕ ਹਨ ਅਰਬ ਦੇ ਮੁਸੱਵਰ ਨੇ ਸਾਹਮਣੇ ਬੈਠ ਕੇ ਹੀ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਬਨਾਇਆ ਸੀ ਤੇ ਉਥੇ ਹੈ ਕਾਜ਼ੀ ਰੁਕਨਦੀਨ ਨੇ ਕਹਿ ਕੇ ਤਿਆਰ ਕਰਵਾਇਆ ਸੀ ਇਸ ਬੰਦੇ ਦਾ ਧਰਿਗ ਜੀਵਨ ਹੈ ਦੁਰ ਫਿਟੇ ਦਾ ਹੱਕਦਾਰ ਹੈ ਸਾਇੰਸ ਬੰਦੇ ਨੇ ਪਰਡਿਊਸ ਕੀਤੀ ਆ ਬੰਦਾ ਰੱਬ ਨੇ ਹੀ ਬਨਾਇਆ ਹੈ ਇਹ ਮੂਰਖ ਬੰਦੇ ਹੀ ਮਨਮੁੱਖ ਗੰਦ ਨੇ ਗੰਦ ਬਕਣਾ ਬਕੀ ਜਾਂਦਾ ਸਬੂਤ ਜੋ ਦਿੰਦਾ ਸਭ ਇਹ ਸਭ ਇਹਦੇ ਲਈ ਠੀਕ ਹੋਣਗੇ ਕੋਈ ਤੁਕ ਬਣਦੀ ਹੀ ਨਹੀਂ ਮੀਡੀਆ ਇਹੋ ਜਿਹੇ ਲੋਕਾਂ ਨੂੰ ਪਲੇਟ ਫਾਰਮ ਦਿੰਦੇ ਹੀ ਕਿਓਂ ਬੁਲਸ਼ਿਟ ਬੰਦਾ

    • @ashokklair2629
      @ashokklair2629 9 місяців тому +1

      ਇਹ ਬਜੁਰਗ,, ਘੱਗਾ ਜੀ & ਢਢਰੀ ਦਾ ਵੀ ਪਿਓ ਹੈ। ਜੋ ਸਿਖਕੌਮ ਨੂੰ ਗੁੰਮਰਾਹ ਕਰ ਰਿਹੈ।

  • @KashmirKaur-k3l
    @KashmirKaur-k3l 5 місяців тому +6

    ਹਰ ਰੋਜ ਨੰਮਾ ਬ੍ਰਮਗਿਆਨੀ ਉੱਗਦਾ ਇਸ ਤਰਾਂ ਪਾੜੇ ਪਾਉਂਦੇ ਗੁਰਬਾਣੀ ਵਿੱਚ

    • @satnamsinghkhalsa1051
      @satnamsinghkhalsa1051 4 місяці тому

      ਬਿਲਕੁਲ ਠੀਕ ਕਿਹਾ ਵੀਰ ਜੀ ਤੁਸੀਂ ਏਹ ਚਵਲ ਦੱਲਾ ਜਿੱਥੇ ਵੀ ਮਿਲੇ ਜੁੱਤੀ ਲਾਹ ਲਓ

  • @pooransingh8997
    @pooransingh8997 10 місяців тому +5

    ❤ waheguru ji 🙏❤