ਅੰਮ੍ਰਿਤਪਾਲ ਦੇ ਸਹੁੰ ਚੁੱਕਣ ਵਿੱਚ ਵੱਡਾ ਅੜਿੱਕਾ ਕੌਣ, ਭਗਵੰਤ ਮਾਨ ਅੰਮ੍ਰਿਤਪਾਲ ਤੋਂ ਕਿਉਂ ਥਰ ਥਰ ਕੰਬਦਾ | Makhu

Поділитися
Вставка
  • Опубліковано 26 чер 2024
  • ਅੰਮ੍ਰਿਤਪਾਲ ਦੇ ਸਹੁੰ ਚੁੱਕਣ ਵਿੱਚ ਵੱਡਾ ਅੜਿੱਕਾ ਕੌਣ
    ਭਗਵੰਤ ਮਾਨ ਅੰਮ੍ਰਿਤਪਾਲ ਤੋਂ ਕਿਉਂ ਥਰ ਥਰ ਕੰਬਦਾ
    ਵਕੀਲ ਰਾਜਦੇਵ ਸਿੰਘ ਦੇ ਅਹਿਮ ਖੁਲਾਸੇ ||
    Harpreet Singh Makhu || ਹਰਪ੍ਰੀਤ ਸਿੰਘ ਮਖੂ ||
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe UA-cam : - / @harpreetsinghmakhu9752
    Follow on Facebook : - / hsmakhu

КОМЕНТАРІ • 221

  • @KulwinderSingh-qg6tc
    @KulwinderSingh-qg6tc 2 дні тому +85

    ਬੇਛਰਮ ਸਰਕਾਰਾਂ ਦਾ ਬਾਈਕਾਟ ਹੋਣਾ ਚਾਹੀਦਾ ਹੈ

  • @BalwinderSingh15468
    @BalwinderSingh15468 2 дні тому +61

    ਵਲੋਂ ਭਾਈ ਬਲਵਿੰਦਰ ਸਿੰਘ ਕੇਨੈਡਾ,ਭਾਈ ਹਰਪ੍ਰੀਤ ਸਿੰਘ ਸਿੰਘ ਮਖੂ ਜੀ ,ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਲਈ ਪੰਥਕ ਪ੍ਰਚਾਰ ਕਰਦੇ ਰਹੋ,ਦਿਲ ਦੀਆ ਗਹਿਰਾਈਆਂ ਵਿੱਚੋ ਤੁਹਾਡਾ ਬਹੁਤ ਬਹੁਤ ਧੰਨਵਾਦ

  • @HarpreetKaur-vy9ki
    @HarpreetKaur-vy9ki 2 дні тому +79

    ਸੰਗਤਾਂ ਉਡੀਕ ਕਰ ਰਹੀਆਂ ਹਨ ਜੀ ਜਿਹਨਾਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਭਾਈ ਅਮਿੰਰਤਪਾਲ ਸਿਘ ਜੀ ਨੂ ਕਦੋਂ ਸੌਂਹ ਚੁਕਣਗੇ

    • @GurmeetSingh-ud1dv
      @GurmeetSingh-ud1dv 2 дні тому +4

      ਫ਼ਿਕਰ ਨਾ ਕਰੋ ਗੁਰੂ ਕੇ ਪਿਆਰਿਓ 27ਆ ਗਿਆ ਬੁਚੜ ਦੀ ਰੁਹ ਦੇ ਨਕ ਵਿੱਚ ਨੱਥ ਪਾਈ ਜਾਵੇਗੀ ਪ੍ਰੀਥੀਏ ਵਾਂਗੂੰ ਮੁਖਮੰਤਰੀ ਬਣਾਵਾਂਗੇ ਭਾਈ ਸਾਹਿਬ ਜੀ ਨੂੰ

    • @sabi-mansa
      @sabi-mansa День тому +3

      ਭੰਡ ਭਗਵੰਤੈ ਬੁੱਚੜ ਭਜਾਓ ਪੰਜਾਬ ਬਚਾਓ
      ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
      ਜਿਮਨੀ ਚੋਣਾਂ ਤੇ 27👈 ਫ਼ੇਰ ਦੇਉ ਝਾੜੂ

  • @jaswantsingh-li5lf
    @jaswantsingh-li5lf 2 дні тому +74

    ਮੱਖੁ ਸਾਹਿਬ ਜੀ ਭਗਵੰਤ ਮਾਨ ਤਿੰਨ ਸੀਟਾਂ ਉੱਤੇ ਤਾਂ ਹੀ ਆਇਆ ਹੈ ਭਾਈ ਅਮਿ੍ਪਾਲ ਉੱਤੇ ਐਨ ਐਸ ਏ ਲਾਉਣ ਕਰਕੇ ਲੋਕਾਂ ਵਿੱਚ ਗੁੱਸਾ ਸੀ ਜੇਕਰ ਹੁਣ ਬੀ ਨਹੀਂ ਛੱਡਿਆ ਜਾਂਦਾ ਤਾਂ ਭਗਵੰਤ ਮਾਨ 2027ਵਿੱਚ। ਜੀਰੋ ਸੀਟ ਪੱਕੀ ਭਗਵੰਤ ਮਾਨ ਨੂੰ ਆਪਣੇ ਆਪ ਉੱਤੇ ਹੰਕਾਰ ਵਿੱਚ ਆ ਗਿਆ ਹੈ ਕਿ ਮੈਂ ਹੀ ਪੰਜਾਬ ਦੇ ਲੋਕਾਂ ਦਾ ਰਾਜਾ ਹਾ ਪਰ ਭਗਵੰਤ ਮਾਨ ਨੂੰ ਬਾਦਲ ਪਰਿਵਾਰ ਦਾ ਹਾਲ ਦੇਖ ਲੈਣਾ ਚਾਹੀਦਾ ਹੈ

    • @sabi-mansa
      @sabi-mansa День тому +3

      ਭੰਡ ਭਗਵੰਤੈ ਬੁਚੜ ਭਜਾਓ ਪੰਜਾਬ ਬਚਾਓ
      ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
      ਜਿਮਨੀ ਚੋਣਾਂ ਤੇ 27 👈

  • @SurjitSingh-ju9vp
    @SurjitSingh-ju9vp 2 дні тому +43

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਭਾਈ ਅਮਰਤਪਾਲ ਸਿੰਘ ਜੀ ਤੇ ਕਿਰਪਾ ਕਰੋ ਦੁਸ਼ਟਾ ਦਾ ਨਾਸ਼ ਕਰੋ

  • @sarbjitgill2589
    @sarbjitgill2589 2 дні тому +97

    2027 ਦੀਆਂ ਚੋਣਾਂ ਵਿੱਚ ਝਾੜੂ ਵਾਲਿਆਂ ਦਾ ਸਫਾਇਆ ਕਰ ਦਿਓ ਪੰਜਾਬ ਵਾਲਿਓ

    • @aishleen715
      @aishleen715 День тому

      Koi gall ni na pyo vota par amritpal nu jail c baith ke rakho congress nu vote paoge jina ne 84 di film banai c akali ta khatam ho gya BJP nu tussi changa samjde baki ki bachaya

  • @jasvirsingh1544
    @jasvirsingh1544 2 дні тому +106

    ਭਗਵੰਤ ਮਾਨ ਅਜੇ ਆਪਣੀ ਖੈ ਰ ਚਾਉਦਾ ਹੈ ਤੇ nsa ਖਤਮ ਕਰੇ

    • @manmohandeepkaur9857
      @manmohandeepkaur9857 2 дні тому +4

      Ih delhi de ishria te chalda Bhagwanta buched

    • @funny_gully8468
      @funny_gully8468 2 дні тому

      Rss ne sire da kuta sharable machar labya

    • @user-xg7ct4mi9j
      @user-xg7ct4mi9j 2 дні тому

      ਵਾਹਿਗੁਰੂ ਜੀ।ਮਾਨ ਸਾਬ।ਇਸ ਲਈ ਡਰਦੇ ਹਨ। ਇਨ੍ਹਾਂ ਨੇ ਕਿ ਇਹ ਤਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਨਹੀਂ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।ਇਸ ਤਰਾਂ ਦੀ ਬਹਾਦਰੀ ਤੋ ਡਰਦੇ ਹਨ ਵੀਚਾਰ ਜਰੂਰ ਕਰ ਲੈਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @sabi-mansa
      @sabi-mansa День тому +1

      ਭੰਡ ਭਗਵੰਤੈ ਬੁੱਚੜ ਭਜਾਓ ਪੰਜਾਬ ਬਚਾਓ
      ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏

  • @gurjitsingh9005
    @gurjitsingh9005 2 дні тому +73

    ਹੁਣ ਅਕਲ ਤਖਤ ਦੇ ਜੱਥੇਦਾਰ ਨੂੰ ਅਪੀਲ ਕਰਨੀ ਚਾਹੀਦੀ ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਹੱਕ ਲਈ ਪਹਿਲਾ ਤਾ ਬੜੀ ਅਪੀਲ ਕਰਦਾ ਸੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰੀ ਦੇਣ ਨੂੰ

  • @A1multifashion
    @A1multifashion 2 дні тому +44

    2027 ਦੀਆ ਚੋਣਾ ਵਿੱਚ ਆਪਾ ਸਭ ਨੇ ਰਲ ਕੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਮੁੱਖ ਮੰਤਰੀ ਬਣਾਉਣਾ ਪੰਜਾਬ ਨੂੰ ਬਚਾਉਣਾ

  • @gurbhejsingh6377
    @gurbhejsingh6377 2 дні тому +34

    ਮਖੂ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @kamaljitsingh5668
    @kamaljitsingh5668 2 дні тому +32

    ਸਾਰੇ ਭੈਣਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਉਹ ਭਗਵੰਤ ਬੁੱਚੜ ਤੂੰ ਤੇ ਤੇਰੀ ਝਾੜੂ ਪੋਚਾ ਸਰਕਾਰ ਦਾ ਮਲੀਆ ਮੇਟ ਹੋ ਜਾਏਗਾ ਜੇ ਭਾਈ ਸਭ ਨੂੰ ਬਾਹਰ ਨਾ ਕੱਢਿਆ

  • @triloksingh7552
    @triloksingh7552 2 дні тому +27

    ਦੋਹਾਂ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sandhu3507
    @sandhu3507 2 дні тому +31

    ਸ਼ਰਾਬੀ ਭਗਵੰਤਾ ਬੁੱਚੜ ਮੁਰਦਾਬਾਦ

  • @Davindar500
    @Davindar500 2 дні тому +41

    ਸਹੀ ਗੱਲ ਆ ਖਾਲਸਾ ਜੀ। ਏ ਝੰਡਾ ਅਮਲੀ।ਮੁੰਡਿਆ ਤੇ ਝੂਠੇ ਪਰਚੇ ਬੇ ਕਸੂਰ ਮੁੰਡਿਆ ਨੂੰ ਘਰਾ ਚੋ ਚੁਕ ਚੁਕ ਝੂਠੇ ਪਰਚੇ ਪਾਂ ਰਿਹਾ। ਝੰਡਾ ਹਕਾਰ ਗੇਆ। ਜਲੰਧਰ ਪਿੰਡ ਜੰਡਿਆਲਾ ਮੰਜਕੀ।

  • @harbhajansinghsekhon2899
    @harbhajansinghsekhon2899 2 дні тому +24

    ਇਤਹਾਸ ਵਿਚ ਸਭ ਤੋ ਮਾੜਾ ਸੀਐਮ ਮਿਲਿਆ ਏ, ਜਿਸ ਨੇ ਸਿੱਖਾਂ ਨੂੰ ਜੇਲਾਂ ਸੁਟਿਆ ਏ। ਭੰਡਾ ਤੇਰਾ ਭਰ ਕੇ ਬੇੜਾ ਡੁਬੇਗਾ।ਬਹੁਤ ਸੰਗਤਾਂ ਅਰਦਾਸਾ ਬੇਨਤੀਆ ਕਰ ਰਹੀਆ ਨੇ, ਗੁਰੂ ਦੇਰ ਏ ਅੰਧੇਰ ਨਹੀ, ਵੇਖੀ ਜਾਇਉ ਇਸ ਭੰਡ ਦਾ ਕੀ ਹਾਲ ਹੋਵੇਗਾ।ਕੇਜਰੀਵਾਲ ਤਾਂ ਭੁਗਤ ਰਿਹਾ ਏ।ਸਮੇ ਦੀ ਉਡੀਕ ਕਰੋ ਜੀ।

  • @user-jm8yg2nu8b
    @user-jm8yg2nu8b 2 дні тому +43

    ਫੇਰ ਖਾਲਸਾ ਜੀ ਅਦਾਲਤ ਦਾ ਰੁਖ਼ ਕਿਉ ਨਹੀਂ ਕਰਦੇ ਤੁਸੀ ਭਾਈ ਸਾਹਿਬ ਦੀ d ਸੀਟ ਕੀਤੇ ਖਾਲੀਂ ਨਾ ਹੋ ਜਾਵੇ। ਲੋਕਾ ਨੂੰ ਇਹੀ ਚਿੰਤਾ ਆ

  • @charanjitsingh4388
    @charanjitsingh4388 2 дні тому +12

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।

  • @user-by6zu5xx2e
    @user-by6zu5xx2e 2 дні тому +21

    ਐਨ ਐਸ ਏ ਸਰਕਾਰ ਮੁਰਦਾਬਾਦ

  • @ranfatehsingh9399
    @ranfatehsingh9399 2 дні тому +8

    ਏਹਦੇ ਲਈ ਭਗਵੰਤ ਮਾਨ ਅਤੇ kanjriwal ਜ਼ਿੰਮੇਵਾਰ ਹੈ

  • @navrajsingh9793
    @navrajsingh9793 2 дні тому +21

    ਆਮ ਪਾਰਟੀ ਦਾ ਹਾਲ ਬਾਦਲ ਦਲ ਵਾਲਾ ਹੋਣਾ 2027,ਚ

  • @Navdeep6027-pz9xf
    @Navdeep6027-pz9xf 2 дні тому +3

    ਮੱਖੂ ਸਾਬ ਜੀ ਸਤਿ ਸੀ਼੍ ਅਕਾਲ ਬਹੁਤ ਹੀ ਬੜੀ ਗੱਲ਼ਤੀ ਹੋਈ ਐ ਸਾਡੇ ਪੰਜਾਬੀਆਂ ਕੋਲੋ ਜਿਹੜੇ ਇਹੋ ਜਿਹੇ ਼ਭੰਡ ਤੇ ਵਿਸ਼ਵਾਸ ਕਰਕੇ

  • @mohansingh9988
    @mohansingh9988 2 дні тому +11

    2027 ਝਾੜੂ ਦਾਂ ਹੇਵੇਗਾ ਸਿੱਖ ਸੰਗਤ ਜੀ ਨੂੰ ਹੱਥ ਜੋੜ ਬੇਨਤੀ ਹੈ ਜੀਮਣੀ ਚੋਣਾਂ। 2027 ਚ ਸਿੱਖ ਕੌਮ ਦਾ ਸਾਥ ਦਿਓ ਤੇ ਕਿਰਪਾ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਤੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਸਿੱਖ ਸੰਗਤ ਜੀ ਸਿੱਖ ਕੌਮ ਏਕਤਾ ਬਣਾਓ ਗੁਰੂ ਸਾਹਿਬ ਤਾਂ ਸਾਰੇ ਇਨਸਾਨੀਅਤ ਨੂੰ ਪਿਆਰ ਕਰਦੇ ਆ ਨਫ਼ਰਤ ਨੂੰ ਖਤਮ ਕਰਨ ਸਿੱਖ ਹੋਕੇ ਵੀ ਆਪਾਂ ਨਫਰਤਾ ਨਾਂ ਸੱਡੀ ਤਾਂ ਆਪਾਂ ਜਨਵਰਾਂ ਤੋਂ ਭੇੜੈ ਆ ਇਸ ਕਰਕੇ ਪਿਆਰ ਕਰੋ

  • @r.p.singhsekhon795
    @r.p.singhsekhon795 День тому +3

    ਮੱਖੂ ਸਾਹਿਬ ਜਨਤਾ ਨੂੰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ 🌹🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹

  • @Deep-zy5uk
    @Deep-zy5uk 2 дні тому +7

    ਵਾਹਿਗੁਰੂ ਜੀ ਭਗਵੰਤੇ ਨੂੰ ਸੁਮਤ ਬਖਸ਼ਣ

  • @Veerpalkaur-uj3sj
    @Veerpalkaur-uj3sj 2 дні тому +3

    ਧੰਨਵਾਦ ਮਖੂ ਭਾਜੀ

  • @DalbirSingh-mx9kz
    @DalbirSingh-mx9kz День тому +2

    ਅਮ੍ਰਿਤਪਾਲ ਸਿੰਘ ਜੀ ਸਵਿਧਾਨ ਮੁਤਾਬਕ ਸੌਂਹ ਚੁਕਾਈ ਜਾਵੇ

  • @triloksingh4126
    @triloksingh4126 2 дні тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਭਗਵੰਤ ਮਾਨ ਜੀ ਨੂੰ ਬੇਨਤੀ ਏ, ਅੰਮ੍ਰਿਤਪਾਲ ਸਿੰਘ ਖਾਲਸਾ ਜੀ ਐਨ ਐਸ ਏ ਤੋਂ ਮੁਕਤ ਕੀਤਾ ਜਾਵੇ। ਲੋਕਾਂ ਨੇ ਖ਼ਾਲਸਾ ਪੰਥ ਨੂ ਵੋਟਾਂ ਪਾਈਆਂ ਹਨ, ਸਿੱਖ ਪੰਥ ਨਾਲ ਮੱਥਾ ਲਾਉਣ ਵਾਲੇ ਨੁ ਵਾਹਿਗੁਰੂ ਜੀ ਨੇ ਕਦੇ ਵੀ ਨਹੀ ਬਖਸ਼ਿਆ। ਵਾਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।................. ਹੋਇਆ ਏ।

  • @gurmeetsingh-zb6vv
    @gurmeetsingh-zb6vv 2 дні тому +10

    ਮੇ ਭਗਵੱਤਾ ਨਾਚਾ ਮੇਰਾ ਹਰਾ ਕਲਮ ਚਲੁ ਗਾ ਸਿੱਖਾ ਨੁ ਝੁਠੇ ਕੇਸਾ ਵਿੱਚ ਡਿਬਰੁਗੱੜ ਭੇਜੁ ਗਾ ਵੇਖੇਆ ਮੇਰਾ ਹਰਾ ਪਿੰਨ ਅਗੇ ਅਗੇ ਵੇਖੇਔ ਹੌਤਾ ਹੇ ਕਿਆ

  • @virsasingh6859
    @virsasingh6859 2 дні тому +7

    ਪਾਪੀ ਸਰਕਾਰ ਦਾ ਰੱਬ ਨੇ ਬੇੜਾ ਗਰਕ ਕਰ ਦੇਣਾ ਹੈ

  • @jagdevsingh3739
    @jagdevsingh3739 2 дні тому +5

    ਇਹ ਭੰਡ ਨੂੰ ਆਉਣ ਵਾਲੀਆ ਚੌਣਾ ਚ ਸੇਗਤਾ ਇੱਕ ਜੁੱਟ ਹੋ ਕੇ ਬਿਲਕੁਲ ਸਾਰੇ ਪੰਜਾਬ ਫੂਕ ਮਾਰ ਕੇ ਸਾਫ ਕਰ ਦੇਣਗੀਆ ਜਿੰਨੀ ਭਾਈ ਅੰਮ੍ਰਿਤਪਾਲ ਦੀ ਰਿਹਾਈ ਚ ਦੇਰੀ ਕਰੂਗਾ ਉਨੀ ਹੀ ਇਸ ਬੌਕਰ ਪਾਰਟੀ ਦੀ ਜਿਆਦਾ ਸਫਾਈ ਹੋਊਗੀ

  • @harbhajansingh9967
    @harbhajansingh9967 День тому +2

    2027 ਆਉਣ ਵਾਲੀਆਂ ਵੋਟਾਂ ਵਿੱਚ ਝਾੜੂ ਸਰਕਾਰ ਨੂੰ 99 ਪ੍ਰਸੈਂਟ ਸਵੀਕਾਰ ਨਹੀਂ ਕਰਨਾ। ਪੰਜਾਬ ਦੇ ਲੋਕ ਕਰਾਰਾ ਜਵਾਬ ਦੇਣਗੇ ਪੰਜਾਬ ਦੀ ਜਨਤਾ ਬਹੁਤ ਹੀ ਦੁਖੀ ਹੋ ਰਹੀ ਹੈ। ਕਾਨੂੰਨੀ ਧੱਜੀਆਂ ਉਡਾਈਆਂ ਜਾ ਰਹੀਆਂ। ਪੰਜਾਬ ਦੇ ਲੋਕ ਅਕਾਲੀਆਂ ਵਾਲਾ ਹਾਲ ਕਰਨਗੇ ਮੌਜੂਦਾ ਸਰਕਾਰ ਦਾ।

  • @desasingh7038
    @desasingh7038 2 дні тому +2

    ਭਗਵੰਤ ਸਿਆਣਾ ਬਣ ਨਾਹ ਗਲਤ ਰਸਤੇ ਤੇ ਤੁਰ
    ਲੋਕਾ ਦਾ ਫਤਵਾ ਸਿਰ ਮੱਥੇ ਪ੍ਰਵਾਨ ਕਰ
    ਭਗਵੰਤ ਮਾਨ ਵੀ ਸਿਖਾ ਦਾ ਦੁਸ਼ਮਣ ਨਿਕਲੇਗਾ ਸੋਚਿਆ ਨਹੀ ਸੀ
    ਸੌਹ ਚੁਕਾਉਣ ਤੋ ਡਰ ਰਿਹਾ ਹੈ ਸ਼ਰਮ ਦੀ ਗੱਲ ਹੈ

  • @kashmir2445
    @kashmir2445 2 дні тому +3

    ਉਸੇ ਤਰਾਂ ਜਿਸ ਤਰਾਂ ਕੈਪਟਨ ਅੰਦਰੋਂ ਵੀਜੀਪੀ ਨਲ ਮਿਲ ਗਿਆ ਸੀ।

  • @gurmeetsinghgurmeetsingh2599
    @gurmeetsinghgurmeetsingh2599 2 дні тому

    ਧੰਨਵਾਦ ਖਾਲਸਾ ਜੀ ਰੂਹ ਖੁਸ਼ ਹੋ ਜਾਂਦੀ ਹੈ ਤੁਹਾਡੀ ਅਵਾਜ਼ ਸੁਣਕੇ

  • @NirvairBaba
    @NirvairBaba 2 дні тому +1

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ ਰਹੂੰਗਾ ਜਿਨ੍ਹਾਂ ਮਰਜ਼ੀ ਜੋਰ ਲਾ ਲੈਣ ਪੁੱਤ ਮੇਰੇ

  • @kuljeetsingh5556
    @kuljeetsingh5556 2 дні тому +2

    ਜ਼ਿਮਨੀ ਚੋਣਾਂ ਵਿੱਚ ਪੰਜਾਬ ਸਰਕਾਰ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ

  • @ranfatehsingh9399
    @ranfatehsingh9399 2 дні тому +2

    Makhu sab ਏਹ ਸੁਪਰੀਮ ਕੋਰਟ ਕਿਉ ਨਹੀ ਜਾਂਦੇ....ਸਰਕਾਰ ਨੇ ਕੁਝ ਨਹੀਂ ਕਰਨਾ

  • @randhirkaur4086
    @randhirkaur4086 2 дні тому +3

    ਮਰਜੇ ਭਗਵੰਤ ਮਾਨ ਇਹਦਾ ਬਹਿ ਜੇ ਬੇੜਾ ਜਲੰਧਰ ਵਾਲਿਓ ਮੈਂ ਤਾਂ ਕਹਿੰਨੀ ਆਂ ਬਈ ਭੰਤੇ ਨ3 ਮਜਾ ਚਖਾ ਦੋ ਜਮਾਨਤਾਂ ਜਬਤ ਕਰਵਾ ਦੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @parmindersingh4886
    @parmindersingh4886 2 дні тому +5

    ਭੰਡ ਬੁੱਚੜ ਦਾ ਜਲਦ ਅੰਤ ਹੋਵੇਗਾ

  • @user-hr6sv4cc8r
    @user-hr6sv4cc8r День тому +1

    ਡੀ ਸੀ ਸਾਹਿਬ ਅੰਮ੍ਰਿਤਸਰ ਜੀ ਨੂੰ ਬੇਨਤੀ ਹੈ ਕਿ ਉਹ ਭਾਈ ਅਮਿ੍ਰਤਪਾਲ ਸਿੰਘ ਜੀ ਬਾਬਤ ਆਪਣੀ ਇਮਾਨਦਾਰੀ ਦਿਖਾਓ, ਕਿ ਭਾਈ ਅਮਿ੍ਰਤਪਾਲ ਸਿੰਘ ਜੀ ਤੋਂ ਪੰਜਾਬ ਨੂੰ ਕੋਈ ਖਤਰਾ ਨਹੀਂ,ੰ

  • @GURPREET0604
    @GURPREET0604 2 дні тому +3

    ਮੱਖੂ ਜੀ, ਮੈ ਸੰਤ ਜਰਨੈਲ ਸਿੰਘ ਜੀ ਤੇ ਉਹਨਾਂ ਦੇ ਸਾਥੀ ਉਹਨਾਂ ਤੋਂ ਪਹਿਲਾਂ ਸਿੱਖੀ ਦੇ ਹੋਰ ਜਰਨੈਲ ਅਸੀਂ ਨਹੀਂ ਦੇਖਿਆ ਪਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਦੇਖਕੇ ਸੱਚਾਈ ਹੈ i m Proud to be a sikh ਤੇ ਹਰ ਜਨਮ ਸਿੱਖ ਹੀ ਬਨਣ ਦੀ ਅਰਦਾਸ ਕਰਦਾ,; ਮਤਲਬ ਇਨ੍ਹਾਂ ਖੌਫ ਇਨ੍ਹਾਂ ਡਰ ਸਰਕਾਰਾਂ ਨੂੰ.

  • @singhsonu3057
    @singhsonu3057 2 дні тому +1

    ਵਾਹਿਗੁਰੂ ਜੀ ਕਾ ਖਾਸਲਾ ਵਾਹਿਗੁਰੂ ਜੀ ਕੀ ਫਤਿਹ

  • @jaimalsingh36
    @jaimalsingh36 2 дні тому +2

    ਸੀਐਮ ਭਗਵੰਤ ਮਾਨ ਨੂੰ ਅੱਗੇ ਵਧਣਾ ਚਾਹੀਦਾ ਹੈ ਤਾਂ ਜੋ ਭਾਈ ਅੰਮ੍ਰਿਤਪਾਲ ਸਿੰਘ ਸੰਸਦ ਚ ਲੋੜੀਂਦੀ ਸੌਂ ਚੁਕਣ ਲਈ ਹਾਜ਼ਰ ਹੋ ਸਕੇ । ਹੁਣ ਜੇਕਰ ਇਸ ਮਕਸਦ ਚ ਸੀਐਮ ਕੋਈ ਆਨਾ-ਕਾਨੀ ਕਰਦਾ ਹੈ ਤਾਂ ਪੰਜਾਬ ਦੀ ਪਬਲਿਕ ਅੱਗੇ ਆਉਣ ਵਾਲੀਆਂ ਚੋਣਾ ਚ ਆਮ ਆਦਮੀ ਪਾਰਟੀ ਦਾ ਅਕਾਲੀਆਂ ਤੋਂ ਵੀ ਬੁਰਾ ਹਸ਼ਰ ਕਰੇਗੀ ।

  • @wcebti4851
    @wcebti4851 2 дні тому +2

    ਸਮਾਂ ਆ ਰਿਹਾ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਸੀ.ਐਮ ਹੋਣਗੇ ਭੰਡ ਤੋਂ ਇੱਕ ਦਿਨ ਅੰਦਰ ਨਹੀਂ ਕੱਟਿਆ ਜਾਣਾ

  • @singhsonu3057
    @singhsonu3057 2 дні тому +5

    ਭਗਵੰਤ ਮਾਨ ਬੁੱਚੜ ਭੰਡ ਸਰਕਾਰ

  • @paramjitsingh6295
    @paramjitsingh6295 2 дні тому +5

    ਭੰਡ ਬੁੱਚੜ ਮੁਰਦਾਬਾਦ

  • @alambirsingh5076
    @alambirsingh5076 День тому +1

    ਜਿਮਣੀ ਚੋਣਾ ਚ ਭਗਵੰਤ ਦੀ ਮੰਜੀ ਚੰਗੀ ਤਰਾਂ ਠੋਕ ਦਿੳ ਪੰਜਾਬੀੳ

  • @JaswantSingh-fg3qs
    @JaswantSingh-fg3qs 2 дні тому +9

    ਸਿੱਖ ਪੰਥ ਦਾ ਵਿਰੋਧੀ ਭਗਵੰਤ ਮਾਨ ਫੈਲ ਸਰਕਾਰ

  • @SATBIRSINGH-fs9jp
    @SATBIRSINGH-fs9jp 2 дні тому +2

    ਭੰਡ ਬੁਚੜ ਬਿਅੰਤੇ ਦਾ ਬੀਜ ਮੁਰਦਾਬਾਦ

  • @rajinderjitsingh6974
    @rajinderjitsingh6974 2 дні тому +2

    ਮੁੱਖ ਮੰਤਰੀ ਗਲਤ ਕਰ ਰਹੇ ਨੇ

  • @rajwindersingh5158
    @rajwindersingh5158 2 дні тому +5

    ਡੀਸੀ ਨਾਲ ਗੱਲਬਾਤ ਕਰੋ

  • @baldevsinghgillbudhsinghwa9352
    @baldevsinghgillbudhsinghwa9352 2 дні тому +4

    ਹਰਪ੍ਰੀਤ ਸਿੰਘ ਮਖੂ ਸਾਹਿਬ ਜਿੰਦਾਬਾਦ ਜਿੰਦਾਬਾਦ

  • @GursewakSidhu-bt5bn
    @GursewakSidhu-bt5bn 2 дні тому +2

    ਵੀਰ ਇਹ ਕਹਾਵਤ ਬਿਲਕੁਲ ਸਹੀ ਸਾਬਤ ਹੋ ਰਹੀ ਹੈ ਕਿ ਜਦੋ ਗਿੱਦੜ ਦੀ ਮੌਤ ਆਉਦੀ ਹੈ ਤਾ ਪਿੰਡ ਵਲ ਨੂੰ ਭਜਦਾ ਹੈ।

  • @PargatSingh-dl5me
    @PargatSingh-dl5me 2 дні тому +1

    ਬਿਲਕੁਲ ਸਹੀ ਕਿਹਾ ਵਕੀਲ ਖਾਲਸਾ ਜੀ ਨੇਂ, ਭੰਤਾ ਬੁੱਚੜ ਦਿੱਲੀ ਆਲ਼ਿਆਂ ਮੋਦੀ,, ਸ਼ਾਹ ਦਾ ਖੱਬਾ ਟੱ,, ਬਣ ਚੁੱਕਿਆ

  • @manjitkaur1705
    @manjitkaur1705 2 дні тому +5

    ਭੰਡ ਸਰਕਾਰ ਮੁਰਦਾਬਾਦ 👎🏻👎🏻👞👞

  • @gurmailsingh3766
    @gurmailsingh3766 2 дні тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-cd6kl5zl5h
    @user-cd6kl5zl5h 2 дні тому +2

    Jimni chona VICH BHAI SAHIB JI APNE BANDE KHADE KARO JI JINHA TE NSA LAGI AA JI

  • @JaswinderSingh-kt9yc
    @JaswinderSingh-kt9yc День тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @rajbirkaur5676
    @rajbirkaur5676 2 дні тому +2

    ਭੰਡ ਕਹਿੰਦਾ ਸੀ ਮੈ ਪੰਜਾਬ ਬਦਲੇ ਆਪਣਾ ਪਰਿਵਾਰ ਛੱਡਿਆ ਇਹਨੇ ਨਾਲੇ ਪੰਜਾਬ ਦੀ ਦੰਡ ਲਾਈ ਨਾਲੇ ਬੱਚੇ ਛੱਡੇ ਭੰਡ ਸਭ ਡਰਾਮੇ ਕਰਦਾ ਕੁਰਸੀ ਨੂੰ ਮਰਨ ਡਹਿਆ ਪੈਸਾ ਨਾਲ ਨਹੀ ਜਾਣਾ

  • @lakhmirsinghkhalsa8282
    @lakhmirsinghkhalsa8282 2 дні тому +1

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਕੌਮ ਦਾ ਹੀਰਾ ਸਰਕਾਰਾਂ ਨੂੰ ਅਜਾਦ ਕਰਨਾ ਹੀ ਪਵੇਗਾ ਕਿਉਂਕਿ ਸਭ ਤੋਂ ਵੱਡੀ ਗਿਣਤੀ ਵਿੱਚ ਜਿੱਤਣ ਪ੍ਰਾਪਤ ਕੀਤੀ ਹੈ ਕੀਇਹ ਸੰਵਿਧਾਨ ਦੀ ਉਲੰਘਣਾ ਨਹੀਂ ਹੈ? ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

  • @desasingh7038
    @desasingh7038 2 дні тому +2

    ਭਗਵੰਤ ਮਾਨ ਖੁਦ ਆਪਣਾ ਨੁਕਸਾਨ ਕਰਵਾਏਗਾ ਵੋਟਾ ਵਿੱਚ ਲੋਕਾ ਨੇ ਹੁਣ 2027 ਵਿੱਚ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਬਣਾ ਦੇਣਾ
    ਜਿਮਨੀ ਚੋਣਾ ਵੀ ਹਾਰੇਗਾ ਭਗਵੰਤ ਮਾਨ

  • @jasspatto3855
    @jasspatto3855 2 дні тому

    ਵਾਹਿਗੁਰੂ ਜੀ ਮਹਿਰ ਕਰੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ

  • @ravinderravi8257
    @ravinderravi8257 2 дні тому +1

    ਜੁਲਾਈ ਦੇ ਪਹਿਲੇ ਹਫਤੇ ਸੋਂਹ ਚੁੱਕ ਰਹੇ ਹਨ ਪੁਲਸ ਇਸ ਸਬੰਧੀ ਰੂਪਰੇਖਾ ਤਿਆਰ ਕਰ ਰਹੀ ਹੈ

  • @GurmeetSingh-ud1dv
    @GurmeetSingh-ud1dv 2 дні тому +2

    ਦਰਬਾਰਾ ਕੰਮਦਾ ਸੀ ਇੰਦਰਾ ਬੇਅੰਤ ਬੁਚੜ ਕੁੱਝ ਅਕਾਲੀ ਵੀ ਡਰਦੇ ਸੀ ਸਾਡਾ ਰਾਜ ਨਹੀਂ ਆਵੇਗਾ ਹੁਣ ਬੇਅੰਤ ਦੀ ਰੂਹ ਵੀ ਡਰਦੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਿਚੋਂ ਤੀਰ ਵਾਲਾ ਬਾਬਾ ਦਿਖਦੈ

  • @RanjitSingh-yn3of
    @RanjitSingh-yn3of День тому

    ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੋਂ ਸਿਆਸੀ ਖਤਰਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਸੀ ਐਮ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਹੋਣਗੇ ਜੀ🙏

  • @charanjitsingh9943
    @charanjitsingh9943 День тому

    Thanks Adv. Rajdev Singh ji .Waheguru tuhade te kirpa kre. Amritpal SIngh ji is great personality person.

  • @ginderkaur6274
    @ginderkaur6274 2 дні тому

    ਬਹੁਤ ਵਧੀਆ ਗਲਬਾਤ

  • @user-xv4lr5rc4d
    @user-xv4lr5rc4d День тому +1

    ਭਗਵੰਤ ਮਾਨ ਪੰਜਾਬ ਦਾ ਸਭ ਤੋਂ ਵੱਡਾ ਦੁਸ਼ਮਣ

  • @charanjitsingh9943
    @charanjitsingh9943 День тому

    Makhu Sahab I salute you for your great job. Keep it up.

  • @ravinderravi8257
    @ravinderravi8257 2 дні тому +2

    ਸੁਖਬੀਰ ਆਲੀ ਮਾਨ ਨਾਲ ਹੋਣੀ ਹੈ

  • @user-lx7dt1st9c
    @user-lx7dt1st9c 2 дні тому +3

    Harpreet Ji gussa na kareo majuda sarkar de kise numanede nu v sawal pussu

  • @sidhusworldtourssidhu4667
    @sidhusworldtourssidhu4667 2 дні тому +1

    ਪੰਜਾਬ ਦੇ ਲੋਕਾਂ ਦਾ ਅਕਾਲੀ ਦਲ ਦੀ ਪ੍ਰਧਾਨਗੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਲੋਕਾਂ ਨੇ ਉਨ੍ਹਾਂ ਉਮੀਦਵਾਰਾਂ ਜਾਂ ਪਾਰਟੀਆਂ ਨੂੰ ਵੋਟਾਂ ਪਾਈਆਂ ਹਨ। ਜਿਹੜੇ ਪੰਜਾਬ ਦੇ ਪਾਣੀਆਂ, ਪੰਜਾਬੀ ਲਈ ਨੌਕਰੀਆਂ ਦੇ ਹੱਕ ਦੀ ਗੱਲ ਕਰਦੇ ਹਨ, ਕਿਸੇ ਗੈਰ ਪੰਜਾਬੀ ਨੂੰ ਪੰਜਾਬ ਵਿੱਚ ਜ਼ਮੀਨ ਜਾਂ ਨੌਕਰੀ ਨਹੀਂ ਮਿਲ ਸਕਦੀ। ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਰਾਮ ਰਹੀਮ ਬਾਲਤਕਾਰੀ ਆਸਾਰਾਮ ਜਾਂ ਰਾਮਦੇਵ ਆਦਿ ਨਾਲ ਕੋਈ ਸਹਿਯੋਗ ਨਹੀਂ, ਹਿਮਾਚਲ ਅਤੇ ਰਾਜਸਥਾਨ ਵਾਂਗ ਪੰਜਾਬ ਨਿਵਾਸ ਕਾਨੂੰਨ ਪਾਸ ਕਰੋ.. ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕਹਿੰਦੇ ਹਨ.. 🔥🔥❤️❤️

  • @daljitnagi3610
    @daljitnagi3610 2 дні тому +2

    Court tou time bound order sarkaar nu direction de ke karvane chahide ne

  • @dhillon2960
    @dhillon2960 2 дні тому

    #Harpreetsinghmakhu ji ਸਵਾਲ ਇਥੇ ਏ ਵੀ ਆ ਜੇ ਭਾਈ ਅਮ੍ਰਿਤਪਾਲ ਸਿੰਘ ਜੀ ਤੇ ਸਾਥੀ ਸਿੰਘਾਂ ਤੇ ਲੱਗੇ ਐਨ ਐਸ ਏ ਨੂੰ ਹਾਈ ਕੋਰਟ ਜਾ ਮਾਨਯੋਗ ਸੁਪਰੀਮ ਕੋਰਟ Challange ਵਿੱਚ ਕੀਤਾ ਗਿਆ ਜਾ ਨਹੀਂ। ਜੇ ਨਹੀਂ ਤਾ ਕਿਉ ਨਹੀ। #Bhaiamritpalsinghkhalsa #NSA

  • @boharsinghdhillon8619
    @boharsinghdhillon8619 День тому +1

    ਜੇ ਕਾਲ਼ੀ ਦਲ ਨਹੀਂ ਰਹੇ ਤਾਂ ਰਹਿੰਦੀ ਏ ਵੀ ਨਹੀਂ

  • @BalwinderSingh-ov6kt
    @BalwinderSingh-ov6kt 3 години тому

    ਖਾਸ ਆਦਮੀ ਪਾਰਟੀ
    ਮੁਰਦਾਬਾਦ
    ਭਾਈ ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ

  • @user-cf3vx3uc9k
    @user-cf3vx3uc9k 2 дні тому

    Bahi shab jaldi bar aunga kohki sari janta bahi shab the nal ha

  • @gurmeetsinghgurmeetsingh2599
    @gurmeetsinghgurmeetsingh2599 2 дні тому +1

    ਵੋਟਾ ਤਾਂ ਲੋਕਾਂ ਨੇ ਪਾਣੀਆ ਨੇ। ਨਾ ਕਿ ਸੈਟਰ ਨੇ ਮਾਨ ਨੂੰ ਸੋਚਣਾ ਚਾਹੀਦਾ

  • @amarjitkaur3694
    @amarjitkaur3694 2 дні тому +1

    ਹੁਣ ਸਿਮਰੋ ਕਹਿੰਦੀ ਮੇਰੀ ਕਾਲੀਤਡਾੲਇਰੀਹੈ

  • @BaljeetKaur-tb1xb
    @BaljeetKaur-tb1xb День тому

    Good program veer ji

  • @malkitsingh5925
    @malkitsingh5925 День тому

    Wahegurugi Wahegurugi ❤️ 🙏🏻 👍

  • @gurvinderpalsinghsingh3942
    @gurvinderpalsinghsingh3942 День тому

    Waheguru jee

  • @mohansingh3290
    @mohansingh3290 19 годин тому

    Waheguru ji

  • @manjeetsinghuppal5980
    @manjeetsinghuppal5980 2 дні тому

    2027 ਚ ਮੁੱਖ ਮੰਤਰੀ ਤੇ ਐੱਮ ਐਲ ਏ ਸਾਰੇ ਅੰਮ੍ਰਿਤਧਾਰੀ ਖੜੇ ਕੀਤੇ ਜਾਣ ਵਡ ਵੱਡੇ ਚੋਲਿਆ ਵਾਲੇ ਨਹੀ ਸਾਨੂੰ ਸੱਚੇ ਸਿੱਖ ਹੀ ਖੜੇ ਕਰਨੇ ਹੋਣਗੇ ਪੰਜਾਬ ਨੂੰ ਅਜਾਦ ਪੰਜਾਬ ਬਣਾ ਸਕੀਏ

  • @BaldevSingh-tw7mh
    @BaldevSingh-tw7mh 2 дні тому

    Nice work g

  • @HarbhajanSingh-rk7dw
    @HarbhajanSingh-rk7dw 2 дні тому

    ਮੱਖੂ ਸਾਬ ਭਾਈ ਸਾਹਿਬ ਜੀ ਤਾਂ ਅਜੇ ਜੇਲ ਵਿੱਚ ਨੇ ਸਰਬਜੀਤ ਸਿੰਘ ਤਾਂ ਸੁਹੌ ਚੁਕ ਲਈ ਹੈ ਪੰਜਾਬ ਦੇ ਮੁੱਦੇ ਓਨਾ ਤੋਂ ਹਲ ਕਰਵਾ ਲਵੋ ਜੀ

  • @harpalsinghharpalsingh5463
    @harpalsinghharpalsingh5463 2 дні тому +1

    🙏🙏🙏🙏🙏

  • @manjitsinghaujla2551
    @manjitsinghaujla2551 2 дні тому

    WAHEGURU JI KA KHALSA WAHEGURU JI KI FATEH

  • @HardeepSingh-yg1im
    @HardeepSingh-yg1im 2 дні тому

    Waheguru ji 🙏🙏

  • @SukhwinderSingh-lx6cv
    @SukhwinderSingh-lx6cv 2 дні тому

    Waheguru ji kirpa krn ge

  • @lakhmirsinghkhalsa8282
    @lakhmirsinghkhalsa8282 День тому

    ਸੰਵਿਧਾਨ ਦੀ ਗੱਲ ਕਰਨ ਵਾਲੇ ਹੁਣ ਚੁਪਚਾਪ ਕਿਊ ਸੌ ਰਹਿ ਹਨ ਦਿਓ ਜਵਾਬ! ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

  • @gurpreetsidhu9983
    @gurpreetsidhu9983 День тому +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅

  • @Kiranjeetkaur59843
    @Kiranjeetkaur59843 День тому

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏🙏👍👍

  • @theeasternstartigergroup2015
    @theeasternstartigergroup2015 2 дні тому +2

    SGPC is sleep and her responsibility to release Bhai sahib ji. He is Amritdhari sikh.

  • @gurmeetdhillon5201
    @gurmeetdhillon5201 2 дні тому +1

    Bahgwant maan to Astefa liya jave

  • @singhg2991
    @singhg2991 2 дні тому +3

    Bhagwant aap te harooga nal puri AAP party le dubooga😂

  • @rajsidhu7169
    @rajsidhu7169 2 дні тому

    Good khalsa ji te makhu ji

  • @taajsingh7474
    @taajsingh7474 2 дні тому

    Waheguru Ji Mehar bhareya hath rakhna Bhai Amritpal Singh Khalsa JI Te Chardikla Bakshna Waheguru Ji Te Tandrustiyan Bakshna Waheguru Ji Te jaldi TU Jaldi Bahar liyana Waheguru ji 🙏🙏🙏🙏🙏💞

  • @HarjinderSingh-hk1iv
    @HarjinderSingh-hk1iv 2 дні тому

    💯👍

  • @daljitnagi3610
    @daljitnagi3610 2 дні тому +2

    Eh supreem court ch kyu nahi jaande.evein gallan da kadah bnone Lage rehnde ne.