ਵਿਸਵਾਸੀ, ਵਿਸਵਾ, ਬਿੱਘਾ, ਵੱਡੇ ਕਿੱਲੇ ਬਾਰੈ ਸੰਪੂਰਨ ਜਾਣਕਾਰੀ ।। Bigha biswa biswasi knowledgeable |jambandi

Поділитися
Вставка
  • Опубліковано 12 вер 2024
  • #montycybercafe #ਵਿੱਘਾ #ਬਿੱਘਾ #ਵਿਸਵਾ #ਬਿਸਵਾ #ਵਿਸਵਾਸੀ #ਬਿਸਵਾਸੀ #biswa #bigha #ਜਮਾਬੰਦੀ #ਫਰਦ #ਮਿਣਤੀ
    Part 1 video - • Sarahi, Kanal , Marla ...
    ਇਸ ਵੀਡੀਓ ਸਿੱਖੋਗੇ
    ਵਿਸਵਾਸੀ ਕੀ ਹੁੰਦੀ ਹੈ।
    ਵਿਸਵਾਸੀ ਰਾਹੀਂ ਹਿੱਸਾ ਕਿਵੇਂ ਕੱਢੀਏ ?
    ਵਿਸਵਾ ਕੀ ਹੁੰਦਾ ਹੈ ਅਤੇ ਵਿਸਵਿਆਂ ਵਿੱਚ ਹਿੱਸਾ ਕਿਵੇਂ ਨਿੱਕਲਦਾ ਹੈ ।
    ਵਿੱਘਾ ਕੀ ਹੁੰਦਾ ਹੈ, ਵਿੱਘਿਆਂ ਵਿੱਚ ਹਿੱਸਾ ਕੱਢੀਏ ।
    ਵੱਡਾ ਕਿੱਲਾ ਕੀ ਹੁੰਦਾ ਹੈ।
    ਵਿਸਵਾਸੀ ਬਿਸਵਾਸੀ, ਵਿੱਘਾ ਬਿੱਘਾ, ਵਿਸਵਾ ਬਿਸਵਾ , ਵੱਡਾ ਕਿੱਲਾ ਕੀ ਹੁੰਦੇ ਹਨ ਇਹਨਾ ਦਾ ਹਿੱਸਾ ਕਿਵੇਂ ਨਿੱਲਦਾ ਹੈ। ਵਿੱਘੇ ਵਿਸਵਿਆਂ ਵਿੱਚ ਮਿਣਤੀ ਕਿਵੇਂ ਹੁੰਦੀ ਹੈ। ਜਮੀਨ ਦੀ ਮਿਣਤੀ ਸਬੰਧੀ ਜਾਣਕਾਰੀ ।
    इस वीडियो से सीखें
    आस्तिक क्या है?
    विसासी के माध्यम से शेयर कैसे प्राप्त करें?
    विश्व क्या है और कोई विश्व में कैसे शामिल हो सकता है?
    बिगहा क्या है, आइए बीघे में भाग लें।
    बड़ा किला क्या होता है?
    विश्ववासी बिस्वासी, बिगहा बिगहा, विश्व बिस्वा, बड़ा किला क्या हैं और इनका हिस्सा कैसा है? विघे विस्वास में माप कैसे किया जाता है? भूमि की मात्रा के संबंध में जानकारी.
    Learn from this video
    What is a biswa ?
    How to get share through biswasi?
    What is Viswa and how does one get involved in Viswa?
    What is bigha, let's take part in bigha.
    What is a big fort?
    ਸੰਗ੍ਯਾ- ਵਿੱਘਾ. ਜ਼ਮੀਨ ਦੀ ਇੱਕ ਮਿਣਤੀ. ਇੱਕ ਮੁਰੱਬਾ ਕਰਮ ਬਿਸਵਾਸੀ ਹੈ, ਬੀਸ ਬਿਸਵਾਸੀ ਦਾ ਇੱਕ ਬਿਸਵਾ ਹੁੰਦਾ ਹੈ, ਬੀਸ ਬਿਸਵੇ ਦਾ ਇੱਕ ਬਿੱਘਾ ਕਿਹਾ ਜਾਂਦਾ ਹੈ. ਦੇਖੋ, ਮਿਣਤੀ
    संग्या- विॱघा. ज़मीन दी इॱक मिणती. इॱक मुरॱबा करम बिसवासी है, बीस बिसवासी दा इॱक बिसवा हुंदा है, बीस बिसवे दा इॱक बिॱघा किहा जांदा है. देखो, मिणती.
    All Units
    1 karam × 1 karam = 1 sq. karam
    5.5 feet × 5.5 feet = 30.25 sq. feet
    30.25 square feet = 1 Sarsai
    9 Sarsai (sq. Karam) = 1 Marla (272.25 sq. feet)
    36 Sarsai (sq. Karam) = 1 Biswa (121 sq. yard)
    4 Marla = 1 Biswa
    20 Marla = 1 Kanal (605 sq. yard)
    20 Biswa = 1 Bigha (2,420 sq. yard)
    4 Kanal = 1 Bigha
    8 Kanal = 1 Killa = 1 Acre (4,840 sq. yard)
    2 Bigha = 1 Killa
    2.5 Killa (Acre) = 1 Hectare (10,000 sq. metre)
    25 Killa = 10 Hectare = 1 Murabba
    Muraba-Killa-Bigha system
    • one 'karam' is 5.5 ft
    • one 'Sq. Karam' is 'One Sarsai' = (5.5 x 5.5) = 30.25 Sq. Feet
    • one 'marla' is 9 (Sarsai) square karams = 9 x (5.5x5.5) = 272.25 Sq ft =30.25 Sq yard.
    • one 'kanaal' is 20 marlas (5,445 sq ft) = 605 Sq.yard (Gajz)
    • one 'bigha' is 20 biswa (21,780 sq ft)
    • one 'bigha' = 20 nisa
    • one 'bigha' = 4 kanals
    • 5 'kanaals' (27225 sq. ft) = 5x605 = 100 marla = 3025 sq.yd. (gajz)
    • one 'killa' is of 8 kanaals = 8x605 = 4840sq.yd. (gajz)
    • one 'murabba' is 25 killas (1,089,000 sq ft = 25 acres)
    • 1 hectare is 2.47 Acres
    सभी इकाइयाँ
    1 करम × 1 करम = 1 वर्ग करम
    5.5 फीट × 5.5 फीट = 30.25 वर्ग फीट
    30.25 वर्ग फीट = 1 सरसई
    9 सरसई (वर्ग करम) = 1 मरला (272.25 वर्ग फीट)
    36 सरसई (वर्ग करम) = 1 बिस्वा (121 वर्ग गज)
    4 मरला = 1 बिस्वा
    20 मरला = 1 कनाल (605 वर्ग गज)
    20 बिस्वा = 1 बीघा (2,420 वर्ग गज)
    4 कनाल = 1 बीघा
    8 कनाल = 1 किला = 1 एकड़ (4,840 वर्ग गज)
    2 बीघा = 1 किला
    2.5 किला (एकड़) = 1 हेक्टेयर (10,000 वर्ग मीटर) 25 किला = 10 हेक्टेयर = 1 मुरब्बा मुरब्बा-किला-बीघा प्रणाली • एक 'करम' 5.5 फीट है • एक 'वर्ग करम' 'एक सरसई' है = (5.5 x 5.5) = 30.25 वर्ग फीट • एक 'मरला' 9 (सरसई) वर्ग करम है = 9 x (5.5x5.5) = 272.25 वर्ग फीट = 30.25 वर्ग गज। • एक 'कनाल' 20 मरला (5,445 वर्ग फीट) = 605 वर्ग गज (गज) होता है
    • एक 'बीघा' 20 बिस्वा (21,780 वर्ग फीट) होता है
    • एक 'बीघा' = 20 निसा
    • एक 'बीघा' = 4 कनाल
    • 5 'कनाल' (27225 वर्ग फीट) = 5x605 = 100 मरला = 3025 वर्ग गज (गज)
    • एक 'किला' 8 कनाल का होता है = 8x605 = 4840 वर्ग गज। (गज)
    • एक 'मुरब्बा' 25 किला (1,089,000 वर्ग फीट = 25 एकड़) होता है
    • 1 हेक्टेयर 2.47 एकड़ होता है
    hectare in bigha biswa,viswa to foot,1 viswa me kitne square feet hote hai,bigha,hectare in bigha,bigha bissa ki maap,bigha biswa biswansi,hectare ko bigha me kaise badale,1 bigha me kitane bissa,bigha to biswa,hectare ko bigha me kaise badle,biswa,ek bigha me kitne hectare,1 bigha me kitne biswa,1 bigha me kitane biswa,convert bigha to biswa,bigha ko biswa me kaise badle,bigha se biswa kaise alag kare,bigha ko biswa me kaise badale
    sarsai,marla,kanal,1 marla me kitni sarsai hoti hen,how to convert kanal marla sarsahi feet,ek marla kitna hota hai,kanal me marle,kanal marla acre sarsai sq feet se kia murad ha,ek marla kya hota hai,sarsai ma marla,sarsai to marla,sarsai kia hoti he,marla me kitne feet hote hai,marla kia hota he,1 kanal mein kitne marle hote hain,kanal me kitne marle hote hen,#sarsai,how to sarsai,sarsai ko marla mein ese badle,ek marla kitne square foot ka hota hai
    ਇੱਕ ਵਿੱਘੇ ਵਿੱਚ ਕਿੰਨੇ ਵਿਸਵੇ,ਵਿਘੇ ਵਿਸਵੇ ਵਿਚ ਕਿੰਨੇ ਫੁੱਟ ਹੁੰਦੇ ਹਨ,ਇੱਕ ਕਿੱਲੇ ਵਿਚ ਕਿੰਨੇ ਵਿਘੇ ਬਿਘੇ ਹੁੰਦੇ ਹਨ,ਵਿਸਵੇ ਦਾ ਖੇਤਰਫਲ ਅਤੇ ਰਕਬਾ,ਵਿਘਿਆਂ ਅਤੇ ਵਿਸਵਿਆਂ ਵਿੱਚ ਜਮੀਨ ਦੀ ਮਿਣਤੀ,ਪੱਕੇ ਵਿਘੇ ।ਕੱਚੇ ਵਿਘੇ,ਪਟਵਾਰੀ ਦੇ ਰਿਕਾਰਡ ਚ ਵਿਘੇ ਵਿਸਵਿਆ ਵਾਲੀਾਂ ਜਮੀਨਾਂ ।ਪੱਕੇ ਵਿਘੇ ।ਕੱਚੇ ਵਿਘੇ ।ਗੱਠੇ ਕਰਮ। ਗਜ ਵਿਸਵਾਸੀਆ ਨੰਬਰ ਖਸਰੇ,ਵਿਘੇ ਦਾ ਰਕਬਾ,ਵਿਘੇ ਦਾ ਖੇਤਰਫਲ,ਗ਼ਜ਼ਾ ਵਿਚ ਏਰੀਆ ਕਿਵੇਂ ਲਬੀਏ,ਖੇਤਰਫਲ ਫੁੱਟਾ ਵਿਚ ਕਿਵੇ ਕਡੀਏ,sidhumoosewala,kisan madoor ekta,ਖੇਤ ਦਾ ਖੇਤਰਫਲ ਕਿਵੇਂ ਲੱਭੀਏ,punjab patvati test,what is vigga visva

КОМЕНТАРІ • 8

  • @MontyCyberCafe
    @MontyCyberCafe  24 дні тому

    ਵੀਡੀਓ Editing ਸਮੇ ਕੁਝ ਗਲਤੀਆਂ ਰਹਿ ਗਈ ਆਂ ਹਨ ਜਿਵੇਂ 20 ਵਿਸਵੇ = 1 ਵਿਸਵਾ
    ਸੋ ਇਸਨੂੰ 20 ਵਿਸਵੇ ਦੀ ਬਜਾਏ 20 ਵਿਸਵਾਸੀਆਂ = 1 ਵਿਸਵਾ ਦਰੁਸਤ ਸਮਝਿਆ ਜਾਵੇ ਜੀ । ਧੰਨਵਾਦ

  • @user-oi6pj2fd9x
    @user-oi6pj2fd9x 13 днів тому

    ਤੇ ਵੀ ਦੱਸੋ ਪੱਕਾ ਵਿਘਾ ਕਿੰਨੇ ਫੁੱਟ ਦਾ ਹੁੰਦਾ ਜੀ ਐਵੀਂ ਦੱਸੋ ਜੀ

  • @user-oi6pj2fd9x
    @user-oi6pj2fd9x 13 днів тому

    ਤੇ ਵੀ ਦੱਸੋ ਪੱਕਾ ਵਿਘਾ ਕਿੰਨੇ ਫੁੱਟ ਦਾ ਹੁੰਦਾ ਜੀ ਐਵੀਂ ਦੱਸੋ ਜੀ ਇਸੇ ਤਰ੍ਹਾਂ ਖੇਤਾ ਦੀਆਂ ਸ਼ਕਲਾਂ ਬਣਾ ਕੇ ਦੱਸੋ ਜੀ ਵੀਡੀਓ ਬਣਾ ਕੇ ਭੇਜੋ ਜੀ

  • @baljitsingh2378
    @baljitsingh2378 16 днів тому

    ਵੀਰ ਜੀ ਇਕ ਜਾਣਕਾਰੀ ਦਿਓ।
    ਕੀ ਏਕੜ ਦਾ ਬਿਘਾ ਅਤੇ ਕਿੱਲੇ ਦਾ ਬਿਘਾ ਬਰਾਬਰ ਹੁੰਦਾ ਹੈ?

  • @user-oi6pj2fd9x
    @user-oi6pj2fd9x 13 днів тому

    ਵੀਰ ਜੀ ਏਵੀ ਦੱਸੋ ਕਿ ਉਦਾਹਰਣ ਤੋਰ ਤੇ ਜਿਵੇਂ ਕਨਾਲ ਮਰਲਿਆਂ ਵਿਚ ਛੋਟੀ ਇਕਾਈ ਸਰਸਾਈ ਹੁੰਦੀ ਭਾਵ5.5*5.5ਇਕ ਸਰਸਾਈ ਬਣਦੀ ਇਸ ਤਰਾ ਸਮਝਾਉ ਕਿ ਇਕ ਵਿਸ਼ਵਾਸੀ ਵਿਚ ਕਿੰਨੇ ਫੁੱਟ ਹੁੰਦੇ ਤੇ ਇਕ ਵਿਸਵੇ ਕਿੰਨੇ ਫੁੱਟ ਤੇ ਇਕ ਵਿਘੇ ਵਿਚ ਕਿੰਨੇ ਫੁੱਟ ਹੁੰਦੇ ਇਸ ਤਰ੍ਹਾਂ ਚੋਰਸ ਖੇਤ ਦੀ ਸਕਲ ਬਣਾ ਕੇ ਭੇਜੋ ਜੀ

  • @kesarsinghkesarsingh9722
    @kesarsinghkesarsingh9722 21 день тому

    Hissa nos kida Mane jande han

  • @user-oi6pj2fd9x
    @user-oi6pj2fd9x 21 день тому

    ਵੀਰ ਜੀ ਏਵੀ ਦੱਸੋ ਇਕ ਵਿਸਵੇ ਵਿਚ ਕਿੰਨੇ ਫੁੱਟ ਦਾ ਹੁੰਦਾ ਜੀ ਤੇ ਇਕ ਵਿਸਵਾਸੀ ਵਿਚ ਕਿੰਨੇ ਫੁੱਟ ਹੁੰਦੀ ਜੀ

  • @user-oi6pj2fd9x
    @user-oi6pj2fd9x 13 днів тому

    ਤੇ ਇਕ ਵਿਘਾ ਕਿੰਨੇ ਫੁੱਟ ਦਾ ਹੁੰਦਾ ਜੀ