REAL HISTORY OF SUKHA SINGH MEHTATAB SINGH | Golden tample | massa rangarh | budda johad | beadbi
Вставка
- Опубліковано 18 сер 2020
- ⬇️⬇️⬇️⬇️INSTAGRAM⬇️⬇️⬇️⬇️
@success_da_rah
video➡️ REALTY OF ਐਰਾ ਗੈਰਾ ਨਥੂ ਖੈਰਾ
• ਐਰਾ ਗੈਰਾ ਨੱਥੂ ਖੈਰਾ ਦਾ ...
sikh kom da itihas soormea ty yodhya diya gathawa naal bhrea hoya h. eho jehe hi ek sfe ty histoey likhi h sukha singh mehtab singh ne jiny harmandir sahib de beadbi karan wale massa rangarh nu sodha laya c. so jada sma na londe hoye lets begin.
9 march 1739 nu nadar shah dehli ty hmla krda ty rj k lut kho krda h. ty jdo oh vaps aa rea c ta chanab drya nede singh us nu gherde hn. ty us da boht sara gold silver dimond ty girls us to shuda k ghro ghri pohchode hn. nadar shah bda heran hunda h ty kahnda k eh lok kon hn.
khan bahadur zakriya khan kahnda h k eh sikh hn
oh sikha nu khatam krn de orders jari kr dinda h.
ty madeyale de chodhri massa rangarh nu harmandir sahib di tha deke kahnde h k sikha da ithy ona bnd krwa de. oh pappi miti hadiya cham naal pavitar sarover nu dhak k aap harimandir sahib di building ch beth ja da h. ek sikh bhai bulaka singh is di khabar ja k bikaner de nede rahnde singha de jthy nu dindy hn. singh eh kivi sah skde c. use sme 2 sikh bhai sukha singh ji ty bhai mehtab singh ji bdla len li uth kholnde h. ty ardass kr k amritsar val tur pende hn. uthy ja k bhes mugla da bna k andr jande hn ty eko vaar ch masse da sir vd k neje ty tang k otho pahla pdaw sida ganganagar aa k hi kr de hn. ty sr guru di kcheri ch pesh kr dinde h.
sukha singh mehtab singh full movie
sukha singh mehtab singh song
sukha singh mehtab singh kavishri
sukha singh mehtab singh joga singh jogi
sukha singh mehtab singh history in punjabi
massa rangarh
massa rangarh story
massa rangarh history in punjabi
massa rangarh dhadi
massa rangarh movie
massa ranghar
budda johar gurudwara
budda johar jheel
budda johad
harmandir sahib
golden tample
amritser
ganganagar
#sukhasinghmehtabsingh
#beadbi
#harmandirsahib
ਮੇਰਾ ਜਵਾਬ ਡਿਸਲਾਇਕ ਕਰਨ ਵਾਲੇਆਂ ਨੂੰ ਹੈ ਪਹਿਲੀ ਗੱਲ ਤਾਂ ਵੀਡੀਓ ਨੂੰ ਵੇਖੇਗਾ ਹੀ ਨਾ ਕਰੋ ਕਿਉਂਕਿ ਉਹ ਤੁਹਾਡੇ ਜੈਸੇ ਹੀ ਲੋਕ ਕਹੰਦੇ ਹਨ ਜਿਹੜੇ ਭੁੱਖੇ ਮਰਦੇ ਗੁਰੂ ਨਾਨਕ ਦੇ ਦਰਬਾਰ ਵੱਲ ਭੱਜਦੇ ਹਨ ਅਤੇ ਜਦ ਮਤਲਵ ਨਿਕਲ ਜਾਂਦਾ ਹੈ ਤਾਂ ਓਸੇ ਨੂੰ ਹੀ ਮਾੜਾ ਦੱਸਦੇ ਹਨ।
ਸਹੀ ਕੇਹਾ ਬਾਈ ਜੀ
😂😂😂😂😂
Vaghuru ji
@@satgursingh6143 uyo
Buhat vdia
ਇਹ ਬਹੁਤ ਹੀ ਵਧੀਆ ਤਰੀਕਾ ਗਿਆਨ ਦੇਣ ਦਾ । ਮੈਨੂੰ ਆਪਣੀ ਹੋਂਦ ਬਾਰੇ ਬਹੁਤ ਜਾਣਕਾਰੀ ਮਿਲ ਰਹੀ ਹੈ। ਸਹੀ ਕਿਹਾ ਅੱਜਕੱਲ ਕਿਤਾਬਾ ਵਿੱਚ ਸਾਡੀ ਹੋਂਦ ਬਾਰੇ ਨਹੀ ਦੱਸਿਆ ਜਾਂਦਾ।
Waheguru ji
Waheguruji,,waheguruji,waheguruji,waheguruji,,waheguruji
Waheguruji,,,waheguruji,waheguruji
Tattu Bai mazbi Sikh si o kon dassu
ਇਹ ਸਿੱਖ ਕੌਮ ਦੇ ਹੀਰੇ ਨੇ! ਸਿੱਖ ਹਮੇਸ਼ਾਂ ਇਹੋ ਜਿਹੇ ਸੂਰਮਿਆਂ ਤੇ ਮਾਣ ਮਹਿਸੂਸ ਕਰਦੇ ਰਹਿਣਗੇ, ਜਿਨ੍ਹਾਂ ਨੇ ਸਾਡੇ ਦਰਬਾਰ ਸਾਹਿਬ ਦੀ ਮਾਣ ਮਰਿਆਦਾ ਕਾਇਮ ਰੱਖੀ 🙏🙏🙏
ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ। ਧੰਨ ਦਸ਼ਮੇਸ਼ ਪਿਤਾ ਜੀ।🙏🙏🙏🙏🙏🌹🌹🌹🌹🌹
ਵਾਹਿਗੁਰੂ ਜੀ ਬਹੁਤ ਵਧੀਆ ਇਤਿਹਾਸ ਸੁਣਾਇਆ ਜੀ ਧੰਨ ਧੰਨ ਬਾਬਾ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਜੀ 🙏🙏🙏🙏🙏
ਸ
Bai mera dharam toh shaheed hon nu bada dil karda kyuki osnu guru gobind singh di galvakdi mildi hai. Dhan hai dus guru te ohna di baani. Satnam shri waheguru g.
Bahut Sohni gal kiti hai Veerji
DHAN DHAN SRI GURU GOBIND SINGH JI MAHARAJ JI
Qaum lyee Shahaadat vee Waheguru ji dee bakshish naal mildi aa 🙏🙏🙏 Waheguru ji Qaum vich Itfaak atey Charhdi kla bakshani ji 🙏🙏🙏🙏🙏🙏🙏 9
ਧੰਨ ਭਾਈ ਸੁੱਖਾ ਸਿੰਘ ਜੀ ਅਤੇ ਧੰਨ ਭਾਈ ਮਹਿਤਾਬ ਸਿੰਘ ਜੀ।
Dhann bhai sukkh singh ji🙏🌹ate dhann bhai🙏 mahtab singh ji🙏🙏🌹🌹 dhann dhann guru RAM das sahib ji🙏🙏🌹 waheguru waheguru waheguru waheguru waheguru waheguru waheguru waheguru waheguru waheguru waheguru ji🙏🌹🙏🌹🙏🌹🌹🌹🌹🌹
Waheguru ji
Uncle ਜੀ ਤੁਸੀਂ ਤਾਂ ਕਹਿੰਦੇ ਹੋ ਕਿ ਸਕੂਲਾਂ ਵਿਚ ਇਤਿਹਾਸ ਬਾਰੇ ਕੁਝ ਨਹੀਂ ਪੜ੍ਹਾਉਂਦੇ ਪਰ ਅਸਲ ਵਿਚ ਤਾਂ ਇਤਿਹਾਸ ਸਾਡਾ ਸਭ ਤੋਂ ਵੱਡਾ ਵਿਸ਼ਾ ਹੈ।
🥺🥺🥺🥺🥺
ਬਹੁਤ ਹੀ ਵਧੀਆ ਢੰਗ ਨਾਲ ਆਪਜੀ ਇਤਿਹਾਸ ਸੁਣਾਉਦੇ ਹੋ, ਅਵਾਜ਼ ਬਹੁਤ ਪਿਆਰੀ ਹੈ ਜੀ ਪਰਮਾਤਮਾ ਆਪਜੀ ਨੂੰ ਤੰਦਰੁਸਤੀ ਬਖ਼ਸ਼ੇ ਜੀ
ਤੁਸੀਂ ਗੰਗਾਨਗਰ ਤੋਂ ਹੋ , ਜਿੱਥੇ ਦੋਵੇਂ ਯੋਧਿਆਂ ਨੇ ਜਾ ਕੇ ਸ਼ਰਨ ਲਈ । ਮੈਂ ਮਹਿਤਾਬ ਸਿੰਘ ਭੰਗੂ ਦੇ ਪਿੰਡ ਮੀਰਾਂਕੋਟ ਤੋਂ ਹਾਂ । 🙏 ਉਨ੍ਹਾਂ ਦੀ ਯਾਦ ਚ ਬਣਿਆ ਗੁਰਦੁਵਾਰਾ ਮਲ੍ਹਾ ਸਾਹਿਬ ਚ 5 September ਨੂੰ ਮੇਲਾ ਹੈ ।
ਬਹੁਤ ਵਧੀਆ ਅਜਿਹੀ ਜਾਣਕਾਰੀ ਦੇਣੀ ਚਾਹੀਦੀ ਹੈ ਕਿਸੇ ਹੋਰ ਨੂੰ ਵੀ ਮੇਲੇ ਦਾ ਪਤਾ ਲੱਗ ਜਾਂਦਾ ਹੈ
ਬਹੁਤ ਵਧੀਆ। ਅਜਿਹੀ ਜਾਣਕਾਰੀ ਦੇਣੀ ਚਾਹੀਦੀ ਹੈ ਕਿਸੇ ਹੋਰ ਨੂੰ ਵੀ ਮੇਲੇ ਦਾ ਪਤਾ ਲੱਗ ਜਾਂਦਾ ਹੈ
ਕੱਲ ਨੂੰ ਫਿਰ ਵੀਡੀਉ ਬਣਾਂ ਕੇ ਸੈਂਡ ਕਰਿਓ ਅਾ ਕੇ ਦਰਸ਼ਨ ਨਹੀਂ ਕਰ ਸਕਦੇ ਤਾਂ ਵੀਡੀਉ ਦੇਖ ਸਕਦੇ ਹਾਂ
@@gillsaabpunjabi4734 video ta haigi aa ji
Send kive kra
@simar heir tusi mnu insta ty send krdo...m post kr deuga apa sare dekhage
सिख ईतहिस की इतनी अच्छी जानकारी देने के लिए बहुत बहुत धन्यवाद
ਅਸੀਂ ਵੀ ਬੁੱਢਾ ਜੋਹੜ ਸਾਹਿਬ ਦੇ ਲਾਗੇ ਰਹਿੰਦੇ ਹਾਂ ਜਦੋਂ ਅਰਦਾਸ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੋਂ ਬਾਅਦ ਲਾਸਤ ਵਿੱਚ ਧਨ ਧਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਭਾਈ ਸੁੱਖਾ ਸਿੰਘ ਭਾਈ ਮਹਤਾਬ ਸਿੰਘ ਬਾਬਾ ਬੁੱਢਾ ਜੀ ਦਾ ਨਾਮ ਲੈਂਦੇ ਹਾਂ ਬਾਬਾ ਬੁੱਢਾ ਜੀ ਜਥੇਦਾਰ ਸਨ ਇੱਥੋਂ ਦੇ ਸਿੰਘਾਂ ਦੇ
ਮੈ ਬਟਾਲੇ ਤੋਂ ਹਾਂ ਜਿਥੇ ਭਾਈ ਸੁੱਖਾ ਸਿੰਘ ਜੀ ਤੇ ਭਾਈ ਮਹਿਤਾਬ ਸਿੰਘ ਜੀ ਦੇ ਨਾਂਮ ਤੇ ਪਾਰਕ ਤੇ ਚੋਂਕ ਬਣਿਆ ਹੈ। ਦੋਵੇ ਸਿੰਘ ਬਾਣੇ ਵਿੱਚ ਹਨ ਤੇ ਨੇਜੇ ਉਪਰ ਮੱਸੇ ਰੰਗੜ ਦਾ ਸਿਰ ਟੰਗਿਆ ਹੋਇਆ ਹੈ।
ਧੰਨ ਧੰਨ ਭਾਈ ਸੁੱਖਾ ਸਿੰਘ ਜੀ ਧੰਨ ਧੰਨ ਭਾਈ ਮਹਿਤਾਬ ਸਿੰਘ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। 🙏🏻
13:02 ੲਿਹ ਗੱਲ ਤੁਸੀ ੧੦੦% ਸਹੀ ਕਹੀ ਹੈ। ਧੰਨਵਾਦ ਥੁਹਦਾ ਸਾਨੂੰ ਸਾਡੇ ਉਸ ਜੈਰਨੈਲਾ ਬਾਰੇ ਦੱਸਿਆ ਸਕੂਲ ਤਾਂ ਬਸ ਓਹੀ ਕਹਾਣੀਆਂ ਸੁਣਾਉਂਦੇ ਰੇਂਦੇ ਹਨ ਜਿਸ ਤੋਂ ਕੇਂਦੇ ਸਿੱਖਿਆ ਮਿਲਦੀ ਹੈ ਪਰ ਕੋਈ ਇਹੋ ਜਹਿਆ ਨੂੰ ਸੁਣਾਉਂਦਾ ਜਿਸ ਤੋਂ ਜ਼ਮੀਰ ਜਾਗਦੀ ਹੈ ।🙏
Proud to be SIKH
Waheguru ji
ਵਾਹਿਗੁਰੂ ਜੀ
ਧੰਨ ਸਨ ਗੁਰੂ ਦੇ ਸਿੱਖ ਜਿਨਾਂ ਨੇ ਮੱਸੇ ਦਾ ਸਿਰ ਕਲਮ ਕੀਤਾ 🙏🙏🙏🙏🙏
ਮੈਂ ਆਪ ਜੀ ਦੀ ਹਰ ਏਕ ਵੀਡਿਉ ਸੁਣ ਦੀ ਆ ਅਤੇ ਤੁਹਾਡੇ information ਸਰੋਤਾਂ ਦੇ ਅਨੁਸਾਰ ਸਹੀ ਹੁੰਦੀ ਹੈ🙏 ਬੌਤ ਸੋਹਣੀ ਸੇਵਾ ਹੈ ਜੀ🙏🙏ਚੜਦੀਕਲਾ ਗੁਰੂ ਪਿਆਰਿਓ 🙏ਮੇਰੇ ਪਿਆਰ ਵੀਰ ਗੁਰੂ ਕਿਰਪਾ ਕਰੇ ਜੀ🙏i tell this in my online zoom sesions for itihas 🙏🙏🙏🙏
ਕਾਸ਼ ਸਾਡੇ ਲੀਡਰ ਇਨਾਂ ਬਹਾਦਰ ਸਿੰਘਾਂ ਦੀ ਗਾਥਾ ਤੌਂ ਕੁੱਝ ਸਿੱਖ ਲੈਣ
Bai ji leader sade na kaho.. oh rss de dalle han
ਸਾਡੇ ਲਿਡਰ ਨਹੀਂ ਨਕਲੀ ਸਿੱਖ ਹਿੰਦੂਸਤਾਨ ਏਜੰਸੀਆਂ ਦੇ ਕੁੱਤੇ ਹਨ
ਵਾਹਿਗੁਰੂ ਜੀ ❤️❤️
Waheguru ji
ਬੋਹਤ ਬੋਹਤ ਧੰਨਵਾਦ ਬਾਈ ਜੀ ਇਤਿਹਾਸ ਦੱਸਣ ਲਇ ਮੈਂ ਜਾਨਣਾ ਚਾਉਂਦਾ ਸੀ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦਾ ਇਤਿਹਾਸ ਜੋ ਤੁਹਾਡੀ ਵੀਡੀਓ ਵੇਖ ਕੇ ਇਕ ਇਕ ਗੱਲ ਚੰਗੀ ਤਰਾਂ ਸਮਜ ਸਕਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🫡
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਹੀ ਸਾਡੇ ਸਿੱਖ ਧਰਮ ਦੇ ਮਹਾਨ ਸੁਰਮਿਆਂ ਦਾ ਇਤਿਹਾਸ ਸੁਣਾਇਆ ਕਰੋ ਕਿਉਂਕਿ ਨਿਕੰਮਿਆਂ ਸਰਕਾਰਾਂ ਕਰਕੇ ਇਹ ਮਾਣਯੋਗ ਇਤਿਹਾਸ ਸਾਡੇ ਸਕੂਲਾਂ ਕਾਲਜਾਂ ਵਿੱਚ ਨਹੀਂ ਪੜਾਇਆ ਜਾਂਦਾ
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਜੋ ਚੀਜਾਂ ਮੈਂ ਸਕੂਲ ਵਿੱਚ ਨਹੀਂ ਪੜੀਆਂ ਤੁਸੀਂ ਅੱਜ ਸਾਨੂੰ youtube ਦੇ ਜਰੀਏ ਪੜਾ ਰਹੇ ਹੋ। ਰੱਬ ਮਿਹਰ ਕਰੇ ਮੈਂ ਵੀ ਇੱਕ ਦਿਨ ਖੰਡੇ ਬਾਟੇ ਦਾ ਅਮ੍ਰਿਤ ਪਾਨ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏼
ਭਾਈ ਸੁੱਖਾ ਸਿੰਘ ਤਰਖਾਣ ਦਾ ਪੁੱਤਰ ਸੀ ਭਾਈ ਮਹਿਤਾਬ ਸਿੰਘ ਕਿੰਨਾ ਦਾ ਬੱਬਰ ਸੇਰ ਸੀ ਉਹ ਬੀ ਦੱਸ
Rangrete guru ke bete
12:23 ਮੈਂ ਭੀ ਗੰਗਾਨਗਰ ਦਾ ਰਹਿਣ ਵਾਲਾ ਹਾਂ, ਬਾਈ ਜੀ ਤੁਸੀ ਕਿੱਥੇ ਰਹਿੰਦੇ ਹੀ ਗੰਗਾਨਗਰ ਵਿਚ। ਤੁਸੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਆਹ ਸਿੱਖ ਇਤਿਹਾਸ ਬਾਰੇ ਅੱਜ ਦੀ ਪੀੜ੍ਹੀ ਨੂੰ ਚਾਨਣਾ ਪਾਉਣ ਦਾ।
Dhan dhan Baba Sukha Singh ji Dhan dhan Baba Mehtaab Singh ji 🙏
ਬਹੁਤ ਵਧੀਆ ਉਪਰਾਲਾ ਹੈ ਵੀਰ ਜੀ 🙏🙏👍🙏👍🙏 ਵਾਹਿਗੁਰੂ ਜੀ ਚੜਦੀਆਂ ਕਲਾਂ ਤੇ ਰੱਖੇ 🙏🙏
ਬਹੁਤ ਹੀ ਜਾਣਕਾਰੀ ਵਾਲੀ ਵੀਡੀਓ ਜੀ
ਧੰਨਵਾਦ🙏🙏🙏🙏🙏
Waheguru ji
Bahoot vadhya , ena dowen surmeya da na tan suneya c, par ajj jaan gye puri trah Unha bare. T
Dhanvad veerji
Bahut aacha. 🙏🙏. Bhai Sukha Singh aur Bhai Mehtab Singh aur Sikh Jatha Churu District ki Rajgarh Tehsil Mei Poonia Khap ke Gaon mei raha karte the Punjab se bhag kar. Mei woh area dekh kar aaya hoon. Waha bahut Bani/forests bhi hain chupane ke liye. Poonia Jat bhi Bikaner ke Raja ke sath vidroh me thei.
ਵੀਰ ਜੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਤੇ ਇੱਕ ਵੀਡੀਓ ਜਰੂਰ ਬਣਾਓ ਤਾਂ ਜੋ ਸਾਡੇ ਲੋਕ ਮਨੂਵਾਦੀ ਬ੍ਰਾਹਮਣਵਾਦੀ ਵਿਚਾਰਧਾਰਾ ਚੋ ਬਾਹਰ ਅਾ ਸਕਣ
BABA ki a oye BABA BABA lyi a ki saheedi payi a ohne sala gand pa ta desh ch saria jobs SC nu detia sanu jatta nu Ki a menu Bht bura lgda oh 😠😡😠
Waheguru ji. Our GURU is great. Salute to both brave guru's soldiers. Their names will remain till world will remain means forever.I always pray for better humanity.Thanks
ਬਹੁਤ ਵਧੀਆ ਉੱਦਮ ਹੈ ਭਾਈ ਸਾਹਿਬ ਜੀ ਤੁਹਾਡਾ। ਧੰਨਵਾਦ, ਬਹੁਤ ਬਹੁਤ ਧੰਨਵਾਦ, ਤੁਸੀਂ ਪੰਥ ਦੀ ਸੇਵਾ ਕਰ ਰਹੇ ਹੋ 🙏
Bahut bahut taanwaad bhai g aaun wali generation nu itihass naal jodan lyi 🙏🏼🙏🏼 waheguru g ka khalsa waheguru g ki fateh
ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਜੀ,
Bahut sone awaj hy vir ji thanks 👍 DHARMINDER Ramgriya
excellent work and its very good tool for sikh kids , waheguru ese tara aap ji tu sewa lende rehan ji
I studies in a ICSE convent school we had a chapter like Sri Anandpur Sahib, and various other Sikh chapters. After class 7 we had very good Punjabi Ikangies, plays, that were truly about Punjabi culture in a positive side.
For example "Suhag" "Patha" and various other.
I guess it is the CBSE that a teaching MUGHALA WERE Great, I never had that in my school syllabus.
Dhan dasmesh pita ji di sikhi Satnaam shri waheguru ji
WAHEGURU WAHEGURU. Tuhada bhut bhut Shukria veer ji 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਸੰਖ ਵਾਹਿਗੁਰੂ ਵਾਹਿਗੁਰੂ ਜੀ ਕੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ
ਵੀਰ ਜੀ ਸੁੱਖਾ ਸਿੰਘ ਜੀ ਨੂੰ ਤੁਸੀਂ ਤਰਖਾਣਾਂ ਦਾ ਪੁੱਤ ਕਿਹਾ ਪਰ ਮਹਿਤਾਬ ਸਿੰਘ ਜੀ ਬਾਰੇ ਨੀ ਦੱਸਿਅਾ ਕਿ ਕਿਹਨਾਂ ਦਾ ਪੁੱਤ ਸੀ । ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
For a Sikh, work is a means of livelihood earning, can be disclosed, but jaat(caste) a division creating adjective, should only be used to discourage casteism.
@@raghbirsingh1515 right brdr mehtab Singh is a Sikh but sukha Singh is a Sikh not a tarkhan
Mehtab Singh was the son of bhangu jutt family in mirankot Amritsar
Waheguru ji 🙏🙏bahut changa treeka ajj di pidi tak Gyan pahuchaan g
ਭਾਈ ਸੁੱਖਾ ਸਿੰਘਭਾਈ ਮਹਿਤਾਬ ਸਿੰਘ ਜੀ ਦੀ ਸੂਰਮਤਾ ਨੂੰ ਪਰਣਾਮ🙏🌹
satnam shiri waheguro jee mehr kare jee thank you very much for all the knowledge
The best presentation assassination cut head of Massa Ranghar at Hari Mandir Amaritsar by Bhai Sukha Singh ji and Bhai Mehtab Singh ji . very History of sikhism . WAHEGURU ji . Thanks.
Waheguru g.it is very appreciable step to describe sikh History in sequence
ਵਾਹਿਗੁਰੂ ਜੀ
ਸੁਖਾ ਸਿੰਘ ਮਤਾਬ ਸਿੰਘ ਜੀਆ ਦੁਨੀਆਂ ਕੋਈ ਸੇਰ ਨਾ ਜਿਨਾ ਮਸਾਅ ਰਗੜ ਦਾ ਸਰ ਨਜੈਆ ਤੇ ਲਗੈ ਸੀ
ਬਹੁਤ ਵਧੀਆ ਇਤਿਹਾਸ ਦੱਸਿਆ ਵੀਰ ਜੀ
ਹੋਰ ਵੀ ਵੀਡੀਉ ਬਣਾਉ ਸਿੱਖ ਇਤਿਹਾਸ ਦੇ ਯੋਧਿਆਂ ਤੇ
Waheguru ji
ਧੰਨ ਧੰਨ ਬਾਬਾ ਸੁੱਖਾ ਸਿੰਘ ਜੀ। ਭਾਈ। ਮਹਿਤਾਬ। ਸਿੰਘ ਜੀ ਰੰਗਰੇਟਾ ਗੁਰੂ ਕੇ। ਬੇਟੇ
ਜੱਟ ਸੀ,
ਰਗਰੇਤੇ
@@damdamitaksalmehta7930 😂😂 mn lya bhaji😂
@@damdamitaksalmehta7930ਬਕਵਾਸ ਬੰਦ ਕਰ ਓਏ
Sahi gal kahi hai bhai sahib ji app ji da bahut dhanwad ji sakhi sanjhi karan layi🙏🙏🙏🙏🙏🙏🙏
ਧੰਨ ਧੰਨ ਬਾਬਾ ਸੁੱਖਾ ਸਿੰਘ ਜੀ ਰੰਗਰੇਟਾ ਧੰਨ ਬਾਬਾ ਮਹਿਤਾਬ ਸਿੰਘ ਜੀ ਰੰਗਰੇਟਾ ਜੀ 🙏🙏🙏
Wahegru g ka Khalsa wahegru g ke fathe Singh Sahab g
Excellent history of Sikh soldiers Sikh is in the dire need of devoted Sikh who can lead the Sikh nation
Khalsa Raj Zindabad
BaBa Sukha Singh Ji Zindabad 💪
BaBa Mehtab Singh Ji Zindabad 💪
Zindagi bhar Shaheed Singha nu Namaskar hai Jo hamesha Kaum di digdi Pagg 👑 nu Dubara Sadde Serra te Rakheya.🙏
KhaliStan Zindabad 🚩
Raj Karega Khalsa ⚔️
Veer ek Gall dasni tusi Bhul gaye ki BaBa Sukha Singh ji ne Massa Rangad da serr ਨੇਜੇ ਉੱਪਰ ਟੰਗ ਕੇ ਭੱਜੇ ਨਹੀਂ ਸੀ, ਸੁੱਖਾ ਸਿੰਘ ਜੀ ਮਹਿਤਾਬ ਸਿੰਘ ਜੀ ਕਿੰਨਾ ਚਿਰ ਸਰੋਵਰ ਦੇ ਲੱਗੇ ਪਰਕਰਮਾ ਵਿੱਚ ਖੜ ਕੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਛੱਡੇ ਸੀ, ਦੁਸ਼ਮਣ ਨੂੰ ਚੰਗੀ ਤਰ੍ਹਾਂ ਨਾਲ ਲਲਕਾਰ ਕੇ ਗਏ ਸੀ,ਅੱਜ ਵੀ ਉਹ ਨਿਸ਼ਾਨ ਮੌਜੂਦ ਹੈ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਵਿੱਚ।
Baut knowledge mildi a ji 🙏waheguru ji🙏
Massa ranghar sayad randhawa jatt c.bohat lokka ne commant kiteh hoye.main books v dekhiya jatt c oh mislim.jatt.kyo ki jatt caste muslims toh start hoyi c fr hindu fer sikh Baneh
Chutiye 😂🤣 Muslim se koi caste suru nhi Hui Hindu SE hokr Muslim bne Hein Aur Sikh
ਵਾਹਿਗੁਰੂ ਜੀ 🙏🏼🙏🏼🙏🏼🙏🏼🙏🏼
Waheguru ji
Tuhada bhut bhut dhanvaad.
Tusi Suti hoyi sikh kom nu jgaun da vadda uprala kar rhe ho..Nahin tan ajj teji se yug vich asi apna virsa lagbag bhul chuke si.
Waheguru ji tuhanu Chadikala vich rkhe.
aaj bhul chuke as gourvshali itihas nu yaad karon ch tohada a chennel bot madagaar h ❤️❤️💪
Baba sukh singh ji majbi sikh si jinnaa ne masse ragd da sir kalam kar dita si
😂😂
Waheguru ji waheguru ji waheguru ji waheguru ji ❤️❤️❤️🙏🙏🙏👍👍👍😘
Mera pind meerankot a. te Mai Apne aap nu bhut khusnaseeb samajdi a. te saade pind Ina di yaad ch gurdwara v Hai malah sahib 🙏🙏🙏
ਸਾਡੇ ਪੁਰਖੇ ਚੜੇ ਚਰਖੜੀਆਂ ਹਕੂਮਤੇ ਐਨੇ ਕਮਜੋਰ ਹੈਨੀ ਅਸੀਂ ਭਾਜੀ ਮੋੜਨਾ ਜਾਣਦੇ ਹਾਂ ਤੂੰ ਰੋਕ ਲਵੇ ਦਸ਼ਮੇਸ਼ ਦੇ ਪੁੱਤਰਾਂ ਨੂੰ ਤੇਰੇ ਚ ਐਨਾ ਜੋਰ ਹੈਨੀ ਮੇਹਰਬਾਨਾਂ ਮੇਹਰਾਂ ਦਸਮ ਪਿਤਾ ਜੀ ਆਪ ਬਰਸਾਉਦੇ ਨੇ ਸਿੱਖਾਂ ਸ਼ਹੀਦਾਂ ਦੇ ਸਿਰ ਤੇ ਮੇਹਰਾਂ ਦ ਮੀਹ ਬਰਸਾਉਦੇ ਨੇ ਸਾਡੇ ਸਿੰਘ ਮਹਾਨ ਸੁੱਖਾ ਸਿੰਘ ਤੇ ਭਾਈ ਮੇਹਤਾਬ ਸਿੰਘ ਮੱਸੇ ਦਾ ਵੀ ਸਰ ਵੱਡ ⚔️ਲਿਆਉਦੇ ਨੇ ✍️ਮੇਹਰਬਾਨ ਹੈਰੀ👳👩💕💘💔💕💐💐💐💐🌹🌹🌹🌹🌾🌾🌾🌾🌾✌️🙏
waheguru ji kirpa karan.bahut hi badiye tarike naal vdo banaiye hain
Wah paji god bless u
Waheguru ji, Baba Sukha ate Baba Mehtab Singh ji. Hanuman garh Town de Jhand thale ruke si. Fer Guru ghar Budda johar pahuche si.
Waheguru ji Da Khalsa,
Waheguru ji Di Fateh.
Je koyi bhul ja galti hove ta maafi.
ਵਾਹ ਜੀ ਵਾਹ ਅਸਲੀ ੲੁਤਹਾਸ ਸੁਣਕੇ ਬਹੁਤ ਚੰਗਾ ਲੱਗਾ
Dhann Dhann Bhaie Skuha Singh Ji,
Dhann Dhann Bhaie Mehtab Singh Ji. Dhann Dhann Guru Dashmesh Pita Ji. 🙏🙏🙏🙏🙏🙏🙏🙏🙏🙏🙏
You deserve Millions subscribers I am from America and I watch your videos
Baba sukha singh mahtab singh majbi singh sun
Rangrete guru ke bete waheguru ji ka khalsa waheguru ji k fateh
Very good veer ji wehguru ji ap da bhala kharan....
Waheguru ji ❤️
Buddha johad sahib 👏 waheguru ji 💓
ਬਹੁਤ ਖੂਬ ਸਿੱਖਿਆ ਭਰਪੂਰ ਜਾਣਕਾਰੀ ਦਿੱਤੀ ਗਈ
Good veer ji🙏🙏 ਵਾਹਿਗੁਰੂ ਜੀ
Aira gaira neh nathu khehra jo ajkal lok kisse nu v keh dinde ne k eh ta aira gaira nathu khehra jiski koi izzat na hove waheguru
WAHEGURU Ji 🙏👏🙏👏🙏👏🙏👏🙏👏🌷🌹💐🌷🌹💐🌷🌹💐
ਜਗ ਜਾਣਦਾ ਸਿੰਘ ਨਹੀਂ ਮੁੱਕਦੇ
ਮੁੱਕ ਗਏ ਸਿੰਘ ਨੂੰ ਮੁਕਾਉਣ ਵਾਲੇ🙏🏻
Waheguru Wounderful and great thanks lots for all
Waheguru g thanu chdiaa klla ch rkhe.waheguru g
Waheguru ji ka khalsa waheguru ji ki Fateh 🙏 Guru Sahib tuhanu chardikla bakhshan ji ehni dungi jankari den vaste ji🙏
ਜੀ ਹੈ ਉਸ ਸਮੇ ਦੀ ਇਕ ਮਸ਼ਹੂਰ ਕਹਾਵਤ ਵੀ ਹੈ ਕੇ ( ਘਰ ਘਰ ਸਿੰਘ ਜੰਮੇ,ਪਰ ਸਾਡੇ ਘਰ ਸਿੰਘ ਨੇ ਜੰਮੇ )
ਇਸ ਤੋਂ ਤੁਸੀ ਅੰਦਾਜਾ ਲਗਾ ਸਕਦੇ ਹੋ ਉਸ ਮਾਂ ਬਾਪ ਤੇ ਕਿ ਗੁਜ਼ਰਦੀ ਹੋਵੇਗੀ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਮੁੜ ਕੇ ਨਾ ਵੇਖਿਆ ( ਧਨ ਤੇਰੀ ਸਿੱਖੀ ) ,😢
I always appreciate your knowldge and narration of sikh history.
Very nice animations, need more animations in next videos to explain fast to children’s
i will try my best vinder veerji
ਬਹੁਤ ਵਧੀਆ ਧੰਨਵਾਦ
ਵਾਹਿਗੁਰੂ ਜੀ
ਵਾਹ ਵੀ ਸਿੰਘ ਸੰਚਾ ਇਤਹਾਸ ਸੁਨਾਣ ਲੲ ੀ ਵਧਾਈਆਂ ਦੇ ਪਾਤਰ ਹੋ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।
Waheguru.. Being a soldier I salute to these braves towards their assigned duty of Khalsa.
Waheguru ji
Whaehaguru
@@RoshanSingh-vs8eg ਞਾਹੇਗੁਰੂ
Washington jeekefata
@@darshansinghdhillon1421 eee4444
vir ji.. A dono jodhe .
Ganganagar to baad Hanumagarh Raat katt ke gaye c.
jithe hje tkk etehasik guruduwara sahib baneya..h
ha ji veere town wich
Dhan h oh surme jina jan dee bazi la k sikh kom da maan rakhiya h
"ਐਰਾ ਗੈਰਾ ਨੱਥੂ ਖੈਰਾ" ਨੱਥੂ ਖੈਰਾ ਜੀ ਦਾ ਅਪਮਾਨ ਨਹੀਂ ਹੈ! ਇਸ ਦਾ ਭਾਵ ਇਹ ਹੈ ਕਿ ਐਰਾ ਗੈਰਾ ਨੱਥੂ ਖੈਰਾ ਨਹੀਂ ਹੋ ਸਕਦਾ! ਬਾਅਦ ਚ ਇਹ ਸ਼ਬਦ ਵਿਗੜ ਕੇ "ਐਰਾ ਗੈਰਾ ਨੱਥੂ ਖੈਰਾ" ਬਣ ਗਏ!
👍👍 🙏
Waheguru ji 🙏
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
1739. 🙄🙄 Likheyaa taan 1939 veer g but mai thode videos dekh k bohat proud feel kardaa🙏👍
Waheguru ji aap ji nu chardikala vich rakhan , Dhan Dhan guru Ramdas ji bhla krn veer ji tusi Ave hi Sikh koum diya mahan dastana sanjhiya krde raho
Waheguru Satnam 🙏🏼🙏🏼🙏🏼🙏🏼
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ 🙏🙏🙏🙏🙏🙏
ਧੰਨ ਭਾਈ ਸੁੱਖਾ ਸਿੰਘ ਧੰਨ ਭਾਈ ਮਹਿਤਾਬ ਸਿੰਘ। ਧੰਨ ਧੰਨ ਧੰਨ ਧੰਨ ਧੰਨ। ਧੰਨ ਤੁਹਾਡੇ ਕਰਨੀਨਾਮੇ ਤੁਹਾਡੀ ਚਰਨ ਧੂੜ ਧੰਨ ਧੰਨ ਧੰਨ ਧੰਨ ਧੰਨ।
waheguru ji ka khalsa waheguru ji ki fateh
Sat naam shri WAHEGURU ji 🙏
ਸੁਖਾ ਸਿੰਘ ਮਹਿਤਾਬ ਅਸੀਂ ਜਾਂਦੀ ਵਾਰ ਪ੍ਰੇਮੀ ਕਹੇ ਗਏ ਦੋ ਸਿੰਘ ਸੂਰਮੇ ਜੀ ਵੱਢ ਕੇ ਸਿਰ ਮੱਸੇ ਦਾ ਲੈ ਗਏ