@@GurpreetSingh-nw5rr public place te citrate tabku khana galat hai te nihang Sikh kitho galat ho gaye nihang Sikh ne jo kitta bohut vadia kita kuch log chittar de yaar ne
@@gurmailsingh6396dimag to kam liya Karo je Gurudvare kol hunda fer tusi bol sakde c Aha tohdi banda Koi bedi ni pee sakda tuhanu ki dikat ah badmashi karde eda ta
Oh pehla hi samaaj ton kattey hoyene, ehna nihungaa nu mansik tarbiyat de ke mainstream ch liyoun di lod aa. Ae nihung ajj v 18 vi 19 vi Sadi ch jeoun dahey ne.
Kom nu badnaam karan ch lagge ne. Ehna nu sarkaar wallo thodi chooth mildi aa, par eh uhda najayz fayida chakkde ne te aam lokka naal thakka karde aa...
Lakh de Lannnt tenu hai u ha da punjab hai name Sikha da punjab vich lahu dullyea shahediya deteya hn tuci loka ne ki kita az tk punjab lae Kde farmer protest gya ? Kdae Guru Granth Sahib ji de beabdhi morcha che gya wada ayea tuu gandu
Chlo man lya thodi gl sahi a per eh nihang singh ban ke kise nu kutt mar ta ni skde na .aap ta eh bakre vad vad khande a jdo koi kuch k h dve ta keh den ge asi guru Gobind singh ji di foz a asi kha skde a fir agla oh ta avda kitta jr reha ohne v avde bache palne a
Saari Rehdiyan Tee Bikda Veer Ji ??? Rojgar Agge Nahi , Mehngai Rajj Ke Ae Jai Koi Gareeb Shaam Nu Rehdi Laa Ke Dihadi Karda Taa Mehnat Kar Reha . Jiven Saare Nihang Galat Nahi Oven Saare Rehdi Wale Galat Nahi . Rehdi Wala Wi Kiss Kiss Nuu Rook Ke Ladai Mull Lave . Ehh Bechare Tee Corporation, Police , Badmasha Kolo Wi Pareshan Hunde . Maar Hamesha Gareeb Nu Paindi .
@@Gillgaming2012 Tussi ??? Enni Nafrat Paaji ??? Harr Cheej Nu Dharmik Rang Dee Dinde Hooo . Public Place Tee Cigrette Pina Allowed Nahi Taa Kissi Nu Maarna Wi Allowed Nahi . Law and Order Dohan Paase Police Da Matter .
बात हिंसा करने की है किसी का दुकान बंद करवाने की धमकी देने की है, सिगरेट आदि पीने की मनाही कर सकते।है पब्लिक प्लेस में अगर पास निहंग सिंह ही नही कोई सिख भाई भी हैं या औरतें बच्चे भी हैं तब भी नही पीनी चाहिए। हिंसा किसी बात का हल नहीं है।हिंसा से मेन बात हट जाती है ।
ludhiana kal barish ho rehi c.....ik bujurug nihang auto len layi khadaa c....fortis hsptl nede....kisi auto wale n nai roki auto....bujurug nihang bheejda reha barish ch...2-4 nihangaa krke sare nihang bdnam hunde
ये बिलकुल सही बात ये भाई सही बही बोल रहा है जबसे mp के वोटो के बाद इन नींगाने जगह जगह सूखा भाँग रगड़ा बना कर लोंगो क़ो पिलाते है हर चॉक मे बैठ गए है और ये अस पास के लोंगो क़ो प्रशांना करते है जय हिन्द जय भारत 🙏🇮🇳🇮🇳🇮🇳🇮🇳🙏🙏🙏🙏
Aap jhatke karke bakre bad ke khane te dujya toh ande te bhidi layi nafrat karni bahut badya tu gatya insan guru da sikh banya firda fauja fauja karda firda tere guru ne tenu dunya toh nafrat karni kehde guru ne sikhayi tenu kehdi katab cha kithe likha ki kise insan de vepaar toh te ohde toh nafrat karo te apne aap nu toh guru diya fauja kehnda firda guru di fauj cha shamil hon de tere bich koi gun nai na tere cha guru da sikh banan de gun aa jhootha insaan aa tu aj de sikha nu sochna chahida wa ki gurua di aad lai ke eh lok sikha nu badnaam te duje dharm de loka nu uksaa rahe ne 😇🙏
Gand tuhadi gandi soch ne paya hoyea gandi naali de keedo tuhi saleyo bekasur loka te jhulam karke apne aap nu jheda surma dasde de ho sabh nu pta hai te fir jdo koi ago tuhadi manji thokda fir tuhi victim card khed de ho, fir kothe chad ke cheeka marde ho sarkar sadey naal takka kardi hai... Jheda v juth te jhulam da sath devega uda bura hona hai usda sarvanash hona hi hai.... Apni soch badlo jag aap badal jauga
Hnji ohi ta gl a eh aap jo krn oh sahi a baki jo v kre oh glt a kamjor te roab maran joge hi a jehde enna crime ho reha oh ni ehna to rokya jnda bas greeb te jor chlva lavo jina marji
ਧਾਰਮਿਕ ਪਹਿਰਾਵੇ ਚ ਲੋਕਾਂ ਨੂੰ ਧੋਖਾ ਦੇਣਾ ਬਹੁਤ ਆਸਾਨ ਹੈ 🙏
@@SurjitSingh-w1p 😂😂😂 te tere jehe luk ship k Aap kri jande ty bahr public ch hgama krde
ਖਲੋ ਕੇ ਮੁਫਤ ਦਾ ਸਮਾਂ ਬਰਬਾਦ ਕੀਤਾ
ਤੂੰ ਬੋਹਤ ਮਾਮਾ ਬਣਦਾ ਇਸਦਾ ਪਹਿਲਾਂ ਜਾਕੇ ਏਨਾ ਦਾ ਰਿਕਾਡ ਚੈੱਕ ਕਰ ਮਾਰਕੀਟ ਚੋ ਇਸਦਾ ਭਰਾ ਸੈਰੀ ਕਲਸੀ ਨਾਲ ਹੁੰਦਾ ਤਾ ਇਹ ਚੈਨਲ ਤੇ ਬੁੜਕਦਾ ਪਿਆ ਏਸਨੇ ਜਾਣ ਬੁੱਝ ਕੇ ਪੰਗਾ ਲਿਆ ਜੇਕਰ ਤੂੰ ਨਿਹੰਗ ਸਿੰਘਾ ਨੂੰ ਗਲਤ ਬੋਲਦਾ ਆਜੀ ਸਾਹਮਣੇ ਕਰੀ ਗੱਲ ਬਾਣੇ ਬਾਰੇ ਤੇ ਇਸਦਾ ਵੇਰਵਾ ਚੈਕ ਕਰੀ ਇਹ ਧੀਰਜ ਵਰਮਾ ਦਾ ਭਰਾ ਹੈ ਏਨਾ ਪਿਉ ਪੁੱਤਾ ਨੂੰ ਦੁਕਾਨ ਤੇ ਆਕੇ ਮੁੰਡੇ ਦਾਤਰਾ ਨਾਲ ਕਿਉਂ ਵੱਡ ਟੁੱਕ ਗਏ ਸੀ ਤੇ ਏਨਾ ਫਿਰ ਰਾਜੀ ਨਾਮਾ ਕਿਉਂ ਕੀਤਾ ਕਿਉਂਕਿ ਇਹ ਗਲਤ ਸਨ। ਰਹੀ ਗੱਲ ਬਾਣੇ ਦੀ ਤਾ ਹਰਿਦੁਵਾਰ ਦੀ ਜੋ ਖਾਸ ਖਾਸੀਅਤ ਜਿੰਨੇ ਬੈਠੇ ਉੱਥੇ ਸਾਰੇ ਚੋਰ ਲੋਕਾਂ ਨੂੰ ਠੱਗੀ ਤੁਰੀ ਜਾਂਦੇ ਗਾਜੇ ਨਾਲ ਰੱਝੇ ਸਰਾਬਾ ਪੀਦੇ ਆਡੇ ਮੀਟ ਖਾਦੇ ਸਾਮ ਨੂੰ😂😂😂😂😂😂😂
Oh bharawa apna PM modi hi dharmik dikhawa karke loka nu lutti janda te public ton ki umeed 😅😂😂
ਬੜੇ ਬਹਾਨੇ ਸੁਣ ਲਏ
ਤੁਸੀਂ ਸਾਰੇ ਪੰਜਾਬ ਦਾ ਠੇਕਾ ਲਿਆ ਹੋਇਆ ਹੈ।ਅਗਲਾ ਜਿਥੋਂ ਅੰਡੇ ਲੈਣ ਆਇਆ ਉੱਥੇ ਉਹ ਬੀੜੀ ਪਿੰਦਾ ਥੋਨੂੰ ਦੱਸੋ ਕੀ ਤੁਸੀਂ ਲੋਕਾਂ ਨੂੰ ਸੁੱਖਾ ਪਿਆਈ ਜਾਂਦੇ ਹੋ। ਤੁਸੀਂ ਕੀੰਡੇ ਕੁ ਸਹੀ ਹੋ ਇਹ ਨਕਲੀ ਨਹਿੰਗ ਹਿੰਦੂਆਂ ਨਾਲ ਪੁਆੜਾ ਪਾਉਂਣ ਗੇ ਜੀ। ਇਹਨਾਂ ਤੇ ਸਖ਼ਤ ਕਾਰਵਾਈ ਕਰੋ ਜੀ। ਹੋਰ ਕਿਸੇ ਨੇ ਦੁਕਾਨਾਂ ਚਲਾ ਕੇ ਆਪਣੇ ਜਵਾਕਾਂ ਦਾ ਢਿੱਡ ਭਰਨਾ ਜੀ। ਤੁਸੀਂ ਬੀੜੀ ਜ਼ਰਦੇ ਦੀਆਂ ਫੈਕਟਰੀਆਂ ਬੰਦ ਕਰਵਾਉ ਕਾਂ।
ਤੁਹਾਨੂੰ ਪਤਾ ਨੀ ਸੁਪਰੀਮ ਕੋਰਟ ਦਾ ਹੁਕਮ ਆ ਕਿ ਪਬਲਿਕ ਥਾਵਾਂ ਤੇ ਕੋਈ ਬੀੜੀ ਸਿਗਰਟ ਨਹੀਂ ਪੀ ਸਕਦਾ, ਤੇ ਓਹਦੇ ਤੇ ਓਸੇ ਵੇਲੇ ਕੇਸ ਦਰਜ਼ ਹੋ ਸਕਦਾ,
ਪਹਿਲਾਂ ਤਾਂ ਪਬਲਿਕਲ਼ੀ ਬੀੜੀ ਪੀਣ ਵਾਲਿਆਂ ਤੇ ਕੇਸ ਦਰਜ਼ ਹੋਣਾ ਚਾਹੀਦਾ, ਇਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਸਰਾਸਰ ਓਲੰਘਣਾ ਆ
Baba g bohut vadia kitta ih chittar de yaar ne bhaiye bhajo punjab bachao
ਬਹੁਤ ਵਧੀਆ ਬਾਬਾ ਜੀ।
tu sikhan da munda nhi lagda . tu tan apne naam nalon singh he hta lya . tennu kee pta
@@GurpreetSingh-nw5rr public place te citrate tabku khana galat hai te nihang Sikh kitho galat ho gaye nihang Sikh ne jo kitta bohut vadia kita kuch log chittar de yaar ne
ਇਹ ਗੁਰੂ ਘਰਾਂ ਵਿੱਚ ਭੰਗ ਪੀ ਸਕਦੇ ਹਨ ਬੱਕਰੇ ਵੱਢ ਸਕਦੇ ਹਨ ਪਰ ਬਾਹਰ ਕੋਈ ਬੀੜੀ ਨਾ ਪੀਵੇ ਅੰਡੇ ਨਾ ਵੇਚੇ ਕਿਥੋਂ ਦਾ ਇਨਸਾਫ ਹੈ
@@Noor-u2v8q ਤੂੰ ਕਮੱਖਿਆ ਮੰਦਰ ਵਿੱਚ ਜਾ,ਕਾਲੀ ਮਾਤਾ ਦੇ ਮੰਦਰ ਵਿੱਚ ਸ਼ਰਾਬ ਪੀ, ਸ਼ਿਵਲਿੰਗ ਦੀ ਸਾਖੀ ਆਪਣੇ ਪਰਿਵਾਰ ਵਿੱਚ ਬੈਠ ਕਿ ਪੜ ਤੇ ਪੂਜਾ ਕਰ ਅਸੀਂ ਤੈਨੂੰ ਨਹੀਂ ਰੋਕਦੇ ਪਰ ਸਿੱਖੀ ਸਿਧਾਂਤਾਂ ਦੇ ਵਿਰੁੱਧ ਬੋਲਣ ਦਾ ਤੁਹਾਨੂੰ ਕੋਈ ਹੱਕ ਨਹੀਂ
Uh seyaniyo uhna keha ande vich sharab te bidi cigarette na piya ethe kise nu .. nale ladai te kise hor nal hoyi hai ..
@@gurmailsingh6396dimag to kam liya Karo je Gurudvare kol hunda fer tusi bol sakde c Aha tohdi banda Koi bedi ni pee sakda tuhanu ki dikat ah badmashi karde eda ta
Eh bande sikhi nu infamous kr rhe aa,baki kae loka ne cristiaan camonity nu v target krde aa ,,bro safe your religión,,,,aone bande sanbo
Tusi theka lia aa sare punjab da ,, punjab vich ,,hindú,muslim,sikh ,cristian sab rehnde aa,,,kehde g aa tuc g,, g ,g apne ap nu g 😂
ਬੀੜੀ ਪੀਣ ਵਾਲੇਯਾ ਨੂੰ ਪਜਾਓ, ਤੇ ਚਿੱਟੇ ਵਾਲਿਆਂ ਨੂੰ ਵਸਾਓ
Aaho, theek keha...
Ehh kiti gl😅
Right ge ❤❤
Bilkul sahi bole tusi @@AS-nc5wh
ਲੋਕਾਂ ਨੂੰ ਕੁੱਟਣ ਦਾ ਇਹਨਾਂ ਕੋਲ ਤਾਂ ਲਾਇਸੰਸ ਆ ਬਾਈ।
84 ch ohna kol c 22
@@Sandeep-x2o9ysarkaraa kol si licence 84 vich hindua nu target naa karo
@@Sandeep-x2o9y fer chittar khane hon
@@mandeep127ਪਤਾ ਨੀ ਕੀ ਚੋਂਦੇ ਨੇ ਏ ਲੋਗ ਜੋ ਹਿੰਦੂ ਮੁਸਲਿਮ ਸਿੱਖ ਨੂੰ ਇਕ ਨੀ ਹੋਣ ਦੇਣਾ ਚੋਂਦੇ
Beedi ne peni bhang jini marji pio😂
ਨਹਿੰਗ ਨੇ ਨਜਾਇਜ ਕੀਤਾ ਪੰਜਾਬ ਸਰਕਾਰ ਬਣਦੀ ਸਜਾ ਦੇਣੀ ਚਾਹੀਦੀ ਹੈ
ਅੱਗੇ ਪੰਜਾਬ ਨਿ ਕੀਨੀਆ ਕੂ ਨੂੰ ਚਿੱਟਾ ਵੇਚਣ ਤੇ ਸਜ਼ਾ ਦਿੱਤੀ ਪੰਜਾਬ ਸਰਕਾਰ ਤਾਂ ਆਪ ਹਰਵਮਦਾ ਖਾਣ ਗਿੱਜੀ ਫੁਦੀ ਦਿਓ
ਜੇ ਰੋਕਣਾ ਤਾ ਚਿਟਾ ਰੋਕ
ਦੋ ਜਾਣਿਆ ਨੇ ਨਿਹੱਥੇ ਬੰਦੇ ਨੂੰ ਕੁੱਟਿਆ! ਲੱਖ ਦੀ ਲਾਹਨਤ
ਨਿਹੰਗ ਗੁਰੂ ਦਾ ਬਾਣਾ ਪਾਕੇ ਗੁੰਡਾਗਰਦੀ ਕਰਦੇ ਹਨ
@@sonyvalu6137ਮੂਤ ਪੀਣਿਆ, ਤੇਰੀ ਕੁਆਰੀ ਕੁੜੀ ਕੱਢ ਕੇ ਲੈ ਗਏ ਹਨ ਨਿਹੰਗ ਸਿੰਘ ,,,,???
ਦੱਲੇ ਮੂਤ ਪੀਣਿਆ, ਤੁੂੰ ਮੌਕੇ ਉੱਤੇ ਹਾਜਰ ਸੀ ,, ???
Dr ambedkar ji da knunn sab nu theek kruga nale bolna dasuga kise nu kive bolna aa
@@DavinderSingh-t6p5s ਹਾਥਰਸ ਕਾਂਡ, ਮਣੀ ਪੁਰ, ਅਨੇਕਾਂ ਹੋਰ ਮਾਮਲੇ ਕਿੱਥੇ ਸੁੱਤਾ ਰਹਿੰਦਾ ਹੈ ਅੰਬੇਦਕਰ ਦਾ ਕਾਨੂੰਨ ??
ਨਹਿੰਗਾਂ ਦਾ ਡੌਪ ਟੈਸਟ ਕਰਵਾਓ ਕਿਹੜੇ ਕਿਹੜੇ ਨਸ਼ੇ ਰਪੋਟ ਚ ਆਉਦੇ ਨੇ
Well said ji
👍
Shi ਕਿਹਾ
ਸਹੀ ਗੱਲ ਆ ਇਹਨਾਂ ਨਹਿੰਗਾਂ ਨੇ ਕੁੱਝ ਜ਼ਿਆਦਾ ਹੀ ਅੱਤ ਚੁੱਕੀ ਏ
ਪੰਜਾਬ ਵਿੱਚ ਸਦਭਾਵਨਾਂ ਰਹਿਣ ਦਿਓ ਜੀ। ਬੀੜੀ ਨਾਲੋ ਭੰਗ ਮਾੜੀ ਹੁੰਦੀ ਹੈ।
Nihanga ਦਾ ਸਮਾਜਿਕ by cott Karo
Hor Koch v
Nahi nahi sare galat nahi ne bahut acche to acche nihang ne jo har time public di help lyi tyaar rehnde ne
ਗੰਦ ਪਾ ਕੇ ਰੱਖ ਦਿੱਤਾ ਪੰਜਾਬ ਵਿੱਚ ਇਨ੍ਹਾਂ ਨੇ। ਡਿਬਰੂਗੜ੍ਹ ਜੇਲ ਹੀ ਇਹਨਾਂ ਵਾਸਤੇ ਠੀਕ ਆ
Oh pehla hi samaaj ton kattey hoyene, ehna nihungaa nu mansik tarbiyat de ke mainstream ch liyoun di lod aa. Ae nihung ajj v 18 vi 19 vi Sadi ch jeoun dahey ne.
Aukaat me reh
ਜੋ ਵੀ ਦੋਸ਼ੀ ਹੋਵੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ
ਆਹ ਮੰਗਤੇ ਬਹੁਤ ਚਾਂਬਲ ਗਏ ਆ , ਇਹਨਾ ਦਾ ਬਾਈਕਾਟ ਹੋਣਾ ਚਾਹੀਦਾ , ਇਹ ਪਖੰਡੀ ਸਿਰਫ ਗਰੀਬਾਂ ਤੇ ਰੋਹਬ ਝਾੜਦੇ ਆ ਨਸੇੜੀ ਕਿਸੇ ਥਾਂ ਦੇ
O guru da khaalsa aa jina nu tu mangtay keh riha naaley video vekh k e boli jaan diya tenu kisey gal da pataa pae othey gal ke hoe c
Up vich jakay dekh dalit te muslim nal ki krde eh lof
ਹਿੰਦੂਆਂ ਦਾ ਪੰਜਾਬ ਵਿੱਚ ਰਹਿਣਾ ਮੁਸ਼ਕਿਲ ਹੁੰਦਾ ਜਾ ਰਿਹਾ, ਕੁਝ ਸਮੇ ਤੋਂ ਇਹੋ ਜਿਹੀਆਂ ਘਟਨਾਵਾਂ ਜਿਆਦਾ ਵਦ ਗਈਆ , ਪ੍ਰਸਾਸ਼ਨ ਨੂੰ ਧਿਆਨ ਦੇਣ ਦੀ ਲੋੜ ਹੈ ।
Chal sala, haje sukh naal rah rahe ho tuc
Tenson na veer asi
Sikh parvaar cho a
Assi naal a thode
Maa chod da ge nihanga dii
Beeri tamkhu peen wale veeran nu police protection milni chahidi aa
ਨਫਰਤ ਦੀ ਰਾਜਨੀਤੀ ਨਾ ਕਰੋ
ਇਹ ਬਾਣੇ ਦੀ ਆੜ ਚ ਗੁੰਡੇ ਆ ।
Bilkul sahi keha g
Hnji@@SeemaSachiindia
ਆਹੋ ਤੂੰ ਲਨ ਫ਼ਡਲਾ ਨਾਲੇ tera ਜਿਸੁ ਫੜਲੇ ਲੋੜਾਂ ਹਰਵੰਦਾ
ਕਾਂਵੜੀਆਂ ਨੂੰ ਕੀ ਕਹੋਗੇ ਜੇਹੜੇ ਧਰਮ ਦੀ ਆੜ ਵਿਚ ਲੋਕਾਂ ਦੀਆਂ ਗੱਡੀਆਂ ਭੰਨੀ ਜਾਂਦੇ ਨੇ
Luiyaa luiyaa
ਇਹ ਜਨਤਾ ਡਾਂਗਾਂ ਨਾਲ ਨਹੀਂ ਸਗੋਂ ਪਿਆਰ ਨਾਲ ਤੁਹਾਡੇ ਨਾਲ ਜੁੜੇ ਗੀ ਏ ਧੱਕੇ ਸ਼ਾਹੀ ਬੰਦ ਕਰੋ
Bai loak pyar nal v nahi samjhde main bahut vekhe aa 💖
ਆਹ ਵਿਹਲੜ ਨਹਿੰਗਾਂ ਨੂੰ ਨੱਥ ਪਾਈ ਜਾਵੇ,, ਇਹ ਬਹੁਤ ਚਾਂਬਲ ਰਹੇ ਨੇ,,, ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲੱਗੇ ਨੇ ਇੰਨਾ ਲੋਕਾਂ ਤੇ NSA ਲਾਕੇ ਡਿਬਰੂਗੜ੍ਹ ਜੇਲ੍ਹ ਚ ਠੋਕਣਾ ਚਾਹੀਦਾ ਐ
Thode varge hi aa Jaan ge ehna nu bjan . Te kehn ge sarkara taka kariya Sade te julam hunda
Kom nu badnaam karan ch lagge ne. Ehna nu sarkaar wallo thodi chooth mildi aa, par eh uhda najayz fayida chakkde ne te aam lokka naal thakka karde aa...
@@Nirvana-For-Allਮੂਤ ਪੀਣਿਆ ਨਫਰਤੀ ਹਿੰਦੂਆ, ਕਿਹੜੀ ਕੌਮ ਦਾ ਫਿਕਰ ਕਰ ਰਿਹਾ ਏ ???
ਖਾਲਿਸਤਾਨ ਚ ਇਹੀ ਕੁੱਟਮਾਰ ਹੋਣੀ
@@nijjarsukhraj3287 ਮੂਤ ਪੀਣਿਓ, ਬਾਹਮਣ ਵਾਦ ਦੇ ਦਲਾਲਾਂ ਨੂੰ, ਸਿੱਖ ਕੌਮ ਨੂੰ ਮਲੀਆ ਮੇਟ ਕਰਨ ਲਈ ਘਾਤਕ ਹਮਲੇ ਕਰਨ ਵਾਲਿਆਂ ਨੂੰ ਹੁਣੇ ਬਵਾਸੀਰ ਕਿਉਂ ਹੋ ਰਹੀ ਹੈ ??? ਬਹੁਤਾ ਨਾ ਡਰੋ, ਬਰਨੌਲ ਵੀ ਦਿੱਤੀ ਜਾਇਆ ਕਰੇਗੀ ਤੁਹਾਨੂੰ, ਲਾ ਆਪ ਲਿਆ ਕਰਨਾ ।।
ਲੱਖ ਲਾਹਨਤ ਆ ਤੁਹਾਡੇ ਬਾਣਾ ਪਾਏ ਤੇ
Good
Lakh de Lannnt tenu hai u ha da punjab hai name Sikha da punjab vich lahu dullyea shahediya deteya hn tuci loka ne ki kita az tk punjab lae Kde farmer protest gya ? Kdae Guru Granth Sahib ji de beabdhi morcha che gya wada ayea tuu gandu
ਭਾਰਤ ਦਾ ਕਨੂੰਨ ਕਹਿੰਦਾ ਹੈ ਕਿ ਪਬਲਿਕ ਪਲੇਸ ਤੇ ਕੋਈ ਵੀ ਵਿਆਕਤੀ ਬੀੜੀ ਸਿਗਰਟ ਨਹੀਂ ਪੀ ਸਕਦਾ ਪਰ ਬੜੀ ਬਦਕਿਸਮਤੀ ਦੀ ਗਲ ਹੈ ਕਿ ਪੰਜਾਬ ਵਿਚ ਵਿੱਚ ਹਰ ਪਬਲਿਕ ਪ੍ਲੇਸ ਤੇ ਲਗਭਗ ਬੀੜੀ ਸਿਗਰਟ ਪੀਤੀ ਜਾਂਦੀ ਹੈ, ਜਦੋਂ ਵੀ ਕੋਈ ਸਿੱਖ ਵੀਰ ਕਿਸੇ ਨੂੰ ਰੋਕਦਾ ਹੈ ਤਾਂ ਹਿੰਦੂ ਸਿੱਖ ਦਾ ਮਸਲਾ ਬਣਾ ਦਿੱਤਾ ਜਾਂਦਾ ਹੈ। ਜਿਵੇਂ ਇਹ ਹਿੰਦੂ ਨੌਜਵਾਨ ਵੀਰ ਬਿਆਨ ਦੇ ਰਿਹਾ। ਨਿਹੰਗ ਸਿੰਘ ਇਸ ਥਾਂ ਗਲਤ ਨਹੀਂ ਹਨ ਅਤੇ ਅਜਿਹਾ ਕਈ ਵਾਰ ਮੇਰੇ ਨਾਲ ਵੀ ਵਾਪਰ ਚੁੱਕਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਾਨੂੰਨ ਮੁਤਾਬਕ ਪਬਲਿਕ ਥਾਵਾਂ ਤੇ ਸ਼ਰੇਆਮ ਬੀੜੀ ਸਿਗਰੇਟ ਪੀਣ ਵਾਲਿਆਂ ਦੇ ਚਲਾਨ ਕੱਟੇ ਜਾਣੇ 12:31 ਚਾਹੀਦੇ ਹਨ। ਜਿਹੜੇ ਲੋਕ ਇਹ ਰੌਲਾ ਪਾਉਂਦੇ ਹਨ ਕਿ ਉਨ੍ਹਾਂ ਨੂੰ ਸ਼ਰੇਆਮ ਬੀੜੀ ਸਿਗਰੇਟ ਪੀਣ ਤੋਂ ਕੌਣ ਰੋਕ ਸਕਦਾ ਹੈ ਜਾਂ ਤੋਂ ਇਹ ਕਨੂੰਨ ਬਾਰੇ ਜਾਣਦੇ ਨਹੀਂ ਜਾਂ ਜਾਣ ਬੁੱਝ ਕੇ ਸਿੱਖਾਂ ਨਾਲ ਪੰਗਾ ਲੈਂਦੇ ਹਨ। ਉਹੋ ਜਿਹੀ ਪੁਲੀਸ ਜੌ ਇਸ ਕਨੂੰਨ ਨੂੰ ਚੰਗੀ ਤਰ੍ਹਾਂ ਲਾਗੂ ਨਹੀਂ ਕਰ ਰਹੀ ਹੈ। ਹਿੰਦੂ ਤਬਕੇ ਦੇ ਬਹੁਤੇ ਲੋਕ ਜੌ ਸਮਝਦਾਰ ਹਨ ਅਤੇ ਇਸ ਕਾਨੂੰਨ ਨੂੰ ਸਮਝਦੇ ਹਨ ਅਤੇ ਖਾਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੇ ਸਮਰੱਥ ਹਨ ਉਹ ਕਦੇ ਵੀ ਅਜਿਹਾ ਨਹੀਂ ਕਰਦੇ ਪਰ ਕਈ ਸਿਰਫਿਰੇ ਜਾਣ ਬੁੱਝ ਕੇ ਸਿੱਖਾਂ ਸਾਹਮਣੇ ਅਜਿਹੀ ਕੋਝੀ ਹਰਕਤ ਕਰਕੇ ਦੋਵਾਂ ਫਿਰਕਿਆਂ ਵਿੱਚ ਵਾਦ ਵਿਵਾਦ ਦਾ ਕਾਰਨ ਬਣਦੇ ਹਨ ਅਤੇ ਇਸ ਨੌਜਵਾਨ ਵਾਂਗ ਸਿਰ ਵਿਚ ਛਿੱਤਰ ਖਾਣ ਦਾ ਕਾਰਨ ਬਣਦੇ ਹਨ । ਸਾਨੂੰ ਜਾਣ ਬੁੱਝ ਕੇ ਕਿਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨੀ ਚਾਹੀਦਾ ਅਤੇ ਹਰ ਧਰਮ ਅਤੇ ਫਿਰਕੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪਬਲਿਕ ਥਾਵਾਂ ਤੇ ਕਾਨੂੰਨੀ ਤੌਰ ਤੇ ਸਿਗਰੇਟ ਬੀੜੀ ਪੀਣ ਦੀ ਮਨਾਹੀ ਹੈ ਇਸ ਬਾਰੇ ਪੰਜਾਬ ਸਰਕਾਰ ਖਾਸ ਕਰਕੇ ਪੰਜਾਬ ਪੁਲਸ ਨੂੰ ਜਰੂਰੀ ਕਦਮ ਚੁੱਕ ਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੌ ਅਜਿਹੇ ਗਲਤ ਅਨਸਰਾਂ ਦਾ ਨਿਹੰਗ ਸਿੰਘਾਂ ਨੂੰ ਸਿਰ ਨਾ ਪਾੜਨਾ ਪਏ ਜੌ ਕਹਿੰਦਾ ਹੈ ਕਿ ਜੌ ਬੰਦਾ ਵੀਹ ਸਾਲ ਤੋਂ ਸਰੇਆਮ ਸਿਗਰਟ ਪੀ ਰਿਹਾ ਹੈ ਤੁਸੀਂ ਉਸਨੂੰ ਕਿਵੇਂ ਰੋਕ ਸਕਦੇ ਹੋ। ਬਦਕਿਸਮਤੀ ਦੀ ਗਲ ਹੈ ਕਿ ਸਿੱਖਾਂ ਨੂੰ ਕਨੂੰਨ ਲਾਗੂ ਕਰਵਾਉਣ ਲਈ ਵੀ ਜੇਲ ਵਿੱਚ ਜਾਣਾ ਪੈਂਦਾ ਹੈ ਕਿਉਂਕਿ ਸਰਕਾਰਾਂ ਕਨੂੰਨ ਲਾਗੂ ਕਰਨ ਵਿੱਚ ਅਸਫਲ ਹਨ। ਨਿਹੰਗ ਸਿੰਘਾਂ ਨੇ ਜੌ ਕੀਤਾ ਬਿਲਕੁਲ ਠੀਕ ਕੀਤਾ।
@RepalSingh-sb3vgਸੁਲਤਾਨ ਵਿੰਡ ਚੌਂਕ ਵਿੱਚ ਕੁੜੀਆਂ ਦਾ ਸਰਕਾਰੀ ਸਕੂਲ ਹੈ ਉਹਦੇ ਸੋ ਗਜ਼ ਦੇ ਅੰਦਰ ਤਿੰਨ ਬੀੜੀਆਂ ਦੇ ਖੋਖੇ ਹਨ
ਬਿਲਕੁਲ ਸਾਹਮਣੇ ਪੁਲਸ ਥਾਣਾ ਸੀ ਡਿਵੀਜ਼ਨ ਹੈ ਪੁਲਿਸ ਵਾਲੇ ਵੀ ਉਥੇ ਖਲੋ ਕੇ ਚਲਾਨ ਕਰਦੇ ਹਨ ਪਰ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਹੁੰਦੀ
Nihang sareaam sadka de kinare sukha ghotde aa ih Nasha ni
Chlo man lya thodi gl sahi a per eh nihang singh ban ke kise nu kutt mar ta ni skde na .aap ta eh bakre vad vad khande a jdo koi kuch k h dve ta keh den ge asi guru Gobind singh ji di foz a asi kha skde a fir agla oh ta avda kitta jr reha ohne v avde bache palne a
ਇਨ੍ਹਾਂ ਨਹਿੰਗ ਸਿਘਾਂ ਨੇ ਪੰਜਾਬ ਵਿੱਚ ਗੰਦ ਪਾਇਆ ਹੋਇਆ ਇਨ੍ਹਾਂ ਨੂੰ ਪੰਜਾਬ ਤੋਂ ਬਾਹਰ ਕੱਡਿਆ ਜਾਵੇ ਫਿਰ ਪੰਜਾਬ ਵਿੱਚ ਸ਼ਾਂਤੀ ਹੋਵੇਗੀ
tu chal ja
Teri kiyo dukhdi a
Dj Hans ..bilkul theek veer ... ਦਸ਼ਮੇਸ਼ ਪਿਤਾ ਨੇ ਇਹ ਬਾਣਾ ਪਵਾਇਆ ਸੀ ਮਲਜੂਮ ਦੀ ਰੱਖਿਆ ਵਾਸਤੇ।। ਪਰ ਕੁਝ ਗੰਦੇ ਲੋਕ ਜੋ ਗੁਰੂ ਦੇ ਬਾਣੇ ਨੂੰ ਬਦਨਾਮ ਕਰਦੇ ਤੇ ਗਰੀਬ ਬੰਦੇ ਤੇ ਜ਼ੁਲਮ ਕਰਦੇ ।। ਜੁਤੀ ਫੇਰੋ ਇਹਨਾਂ ਤੇ
ਬੇੜੀ ਪੀਣ ਵਾਲਿਆਂ ਨਾਲ ਇਦਾ ਹੀ ਚਾਹੀਦਾ ਜਿਥੇ ਮਰਜੀ ਸੁਰੂ ਹੋ ਜਾਦੇ
ਪੰਜਾਬ ਸਿਘਾ ਦਾ ਕਿਸੇ ਦੀ ਜਰੂਰਤ ਨਹੀਂ ਨਿਹੱਗਾ ਪੰਜਾਬ ਵਿਚੋ ਕੱਡ ਸਕੇ ਬੇੜੀਆਂ ਵਾਲਿਆਂ ਵਿੱਚੋਂ ਕੱਛਾ ਗੈ
ਬਾਬਾ ਤੁਸੀਂ ਜੋ ਮਰਜ਼ੀ ਕਰੋ ਆਪ ਨੂੰ ਸਭ ਮਾਫ ਹੁੰਦਾ ਹੈ ਵੀਰੋ ਕਿਉ ਪੰਜਾਬ ਦਾ ਬੇੜਾ ਗ਼ਰਕ ਕਰਤਾ ਜੀ ਪਹਿਲਾਂ ਹੀ ਪੰਜਾਬ ਵਿੱਚ ਕੋਈ ਕਾਰੋਬਾਰ ਕਰਕੇ ਰਾਜ਼ੀ ਨਹੀਂ ਬਖਸ ਦੋ ਪੰਜਾਬ ਨੂੰ ਤੁਸੀਂ ਜਿੰਨਾ ਮਰਜ਼ੀ ਨਸ਼ੇ ਕਰੋ
ਭੰਗ ਕਿਉਂ ਪੀਂਦੇ ਹਨ ਨਿਹੰਗ
Badmashi na karo 🧐
Tera piyo daaru kyu pinda@@HakiatRai
@@shinesharma3997piyo edaa hi krde aa up wale bhayioo
Sahi gall h ji
ਗਰੀਬ ਬੰਦੇ ਤੇ ਜੋਰ ਚਲਦਾ ਇਹਨਾ ਦਾ ਬੱਸ
ਤੂੰ ਕਿੰਨਾ ਕੂ ਅਮੀਰ ਆ,😂😂😂
@@SurjitSingh-w1ptere nalo amir hea
ਗਰੀਬ ਨਾ ਪੰਗੇ ਲੈਣ ਉਹ ਕਿਹੜਾ ਗਰੀਬ ਦੇ ਘਰ ਗਏ
ਅਜੇ ਮੈ ਬਰਨਾਲਾ ਸਹਿਰ ਦੇ ਕਿਸੇ ਨਹਿੰਗ ਵੱਲੋ ਮੋਤ ਦੇ ਘਾਟ ਉਤਾਰ ਦਿੱਤੇ ਮੁੰਡੇ ਦੀ ਵਿਡੀਓ ਤੇ ਕਮੈਂਟ ਕਰਕੇ ਹਟੇਆ ਤੇ ਇੱਕ ਹੋਰ ਨਹਿੰਗ ਵਾਲੇ ਦੀ ਵਿਡੀਓ ਆ ਗਈ ਅੱਗੇ ,,,ਕੀ ਅਸੀ ਪੰਜਾਬ ਚ ਹੀ ਰਹ ਰਹੇ ਆ ,,,
talebani soch
ਲੱਖ ਦੀ ਲਾਹਨਤ ਇਸ ਅਖੌਤੀ ਨਿਹੰਗਾਂ ਨੂੰ ।।
ਵੱਡੇ ਬਹਾਦਰ ਪਿੱਠ ਪਿੱਛੇ ਬਾਰ ਨਹੀਂ ਕਰਦੇ
ਤੂੰ ਆਜਾ ਵਡਾ ਦਲੈਰ
@@SurjitSingh-w1p kale nu kala tuhadi aukat ni
@@SurjitSingh-w1p💊💊💊💊 khaa le pehle , fer laad lai
ਨਿਹੰਗ ਸਿੰਘ ਜਥੇਬੰਦੀਆਂ ਜ਼ਰੂਰ ਧਿਆਨ ਦੇਣ ਕਈ ਦਿਨਾਂ ਤੋਂ ਨਿਹੰਗ ਸਿੰਘ ਵੱਲੋਂ ਕੁੱਟਮਾਰ ਬਦਤਮੀਜ਼ੀ ਕਰਨੀ ਆਮ ਹੋ ਰਹੀ ਹੈ ਠੀਕ ਨਹੀਂ ਜਥੇਬੰਦੀਆਂ ਕੰਟਰੋਲ ਕਰਨ
Punjab wich muslman paag paa key ker rahe nay ... khalistan ve ehee muslman mangg rahe
ਬਾਬਾ ਜੀ ਤੁਹਾਡੀ ਇੱਕ ਚਪੇੜ ਨੇ ਤੇ ਪੋਲੀ ਜਹੀ ਡਾਂਗ 🤺ਨੇ ਹੋਸਪੀਟਲ 🚑☝️🏥 ਪਹੁੰਚਾ ਦਿੱਤਾ ਤੇ ਜੇ ਤੁਸੀਂ ਜ਼ੋਰ ਨਾਲ ਮਾਰਦੇ ਮੈਨੂੰ ਲੱਗਦਾ ਮਰ ਹੀ ਜਾਣਾ ਸੀ
tussi log hi agg lgaunde ho halasheri dende
ਕਰੋੜਾਂ ਦੀ ਲਾਹਨਤ ਹੈ ਤੇਰੀ ਸੋਚ ਤੇ ਦੋਸਤ।
ਪੰਜਾਬ ਵਿੱਚ ਲਗਾਤਾਰ ਭੇਖੀ ਬਾਣੇਂ ਵਾਲੇ ਵਾਰਦਾਤਾਂ ਕਰ ਰਹੇ ਆ ਐਸਾ ਕੋਈ ਦਲ ਪੰਥ ਨਹੀਂ ਕਰਦਾ...
ਸ਼ਰਮ ਆਓਂਦੀ ਕਹਿੰਦਿਆਂ ਪਰ ਨੈਟ ਤੇ ਸਰਚ ਕਰਕੇ ਦੇਖ ਲਵੋ ਕੀ ਹੋ ਰਿਹਾ....
ਫਤਹਿਗੜ੍ਹ ਸਾਹਿਬ ਗੁਰਪੁਰਬ ਵਾਲੇ ਦਿਨ ਘੋੜਿਆਂ ਤੇ ਬੈਠੇ ਹਲਕੀ ਉਮਰ ਦੇ ਭੁਜੰਗੀ ਬਜਾਰ ਵਿੱਚ ਇਹ ਨਹੀਂ ਵੇਖ ਪਾਏ ਕਿ ਇੱਕ ਮਾਂ ਦੀ ਗੋਦ ਵਿੱਚੋਂ ਬੱਚਾ ਡਿੱਗ ਗਿਆ ਜਦ ਮੈਂ ਕਿਹਾ ਖਾਲਸਾ ਜੀ ਜਰਾ ਸੰਭਲ ਕੇ ਅੱਗੋਂ ਚੋਦਾਂ ਕੂ ਸਾਲ ਦਾ ਬਾਣੇਂ ਵਿੱਚ ਭੁਜੰਗੀ ਮੇਨੂੰ ਕਹਿੰਦਾ ਸੰਭਾਲਣਾ ਆਓਂਦਾ ਤਾਂਹੀ ਬੈਠੇ ਹਾਂ ਉੱਤੇ...
ਭੈਂਣ ਦਾ ਬੱਚਾ ਗੰਦੀ ਨਾਲੀ ਦੇ ਚਿੱਕੜ ਵਿੱਚ ਪਿਆ ਸੀ ਓਹ ਵੀ ਦੋ ਕੂ ਸਾਲ ਦਾ ਬੱਚਾ. ..
ਫਰਲਾ ਧਾਰੀਆਂ ਦੇ ਖੀਸੇ ਵਿੱਚੋਂ ਤਾਸ਼ ਮਿਲੀ
ਕੁਝ ਸੋਮ ਰਸ ਧਾਰੀ ਮਿਲੇ
ਮਾਈਆਂ ਦੇ ਮਸਲੇ ਅਲੱਗ
ਇਹ ਦਲਾਂ ਪੰਥਾਂ ਅੰਦਰ ਵੀ ਖਾਕੀ ਨਿੱਕਰ ਦੀ ਖੁਸਪੈਠ ਤੇ ਮਸੰਦਾਂ ਦੀਆਂ ਔਲਾਦਾਂ ਆ ਚੁੱਕੀਆਂ. ..
ਭੇਖੀਆਂ ਦਾ ਬਣਾ ਵਧਾ ਕੇ ਅਕਲ ਦੇਣ ਲਈ ਤਿਆਰ ਰਹੋ ਤੱਤ ਖਾਲਸਾ ਜੀਓ...
ਕੀ ਹੁਣ ਕੋਈ ਕਹੇਗਾ
ਆ ਗਏ ਨਿਹੰਗ ਬੂਹਾ ਖੋਲ੍ ਦਿਓ ਨਿਸੰਗ
ਇਹਨਾਂ ਭਾਠਰਿਆਂ ਤੇ ਮਸੰਦਾਂ ਦੀਆਂ ਔਲਾਦਾਂ ਦੀ ਖੁਸਪੈਠ ਹੋ ਚੁੱਕੀ ਐ ਪਹਿਚਾਣ ਕਰੋ ਇਹਨਾਂ ਦੀ...
ਗੁਰੂ ਦਾ ਖ਼ਾਲਸਾ ਸਤਿਕਾਰ ਦਿੰਦਾ ਐ ਸਤਿਕਾਰ ਪਾਓਂਦਾ ਐ ਇਹਨਾਂ ਭੇਖੀ ਮਸੰਦਾਂ ਦੀ ਦਾਦਾਗਿਰੀ ਬਾਣੇ ਨੂੰ ਵੀ ਬਦਨਾਮ ਕਰ ਰਹੀ ਐ ਅਠਾਰਾਂ ਕੂ ਸਾਲ ਦੇ ਭੁਜੰਗੀ ਨੂੰ ਫਰਲਾ ਕਿਸਨੇ ਦਿੱਤਾ ਜਿਸਨੂੰ ਖੁਦ ਫਰਲੇ ਦੀ ਮਰਿਯਾਦਾ ਤੇ ਬਾਣੀਆਂ ਵੀ ਯਾਦ ਨਹੀਂ ਬਲਕਿ ਗਰਦੁੱਲਾ ਬਣ ਪੋਡਰ ਦੇ ਨਸ਼ੇ ਵਿੱਚ ਬਹਿੰਸ ਕਰ ਰਿਹਾ ਪੰਥ ਵਿਰੋਧੀ ਬਕਵਾਸ ਕਰ ਰਿਹਾ
ਬਚਾਓ ਇਹਨਾਂ ਭੇਖੀਆਂ ਤੋਂ ਗੁਰੂ ਰੂਪ ਖਾਲਸਾ ਜੀਓ ...🙏
ਪੰਜਾਬ ਵਿਚ ਏਹੀ ਕਮ ਰਹਿ ਗਿਆ
ਇਹਨਾਂ ਰੇਹੜੀਆਂ ਤੋਂ ਇਕੱਲੇ ਅੰਡੇ ਹੀ ਨਹੀਂ ਸਿਗਰਟ ਬੀੜੀਆਂ ਜਰਦੇ ਤੋਂ ਬਗ਼ੈਰ ਚਰਸ ਗਾਂਜਾ ਸੁਲਫਾ ਵੀ ਮਿਲਦਾ। ਸਭ ਤੋਂ ਪਹਿਲਾ ਨਵੇਂ ਮੁੰਡੇ ਇਹਨਾਂ ਤੋਂ ਹੀ ਸਟਾਰਟ ਹੁੰਦੇ ਨੇ ਸਰਕਾਰ ਦੀ ਪਾਬੰਦੀਆਂ ਦੇ ਬਾਵਜੂਦ ਇਹ ਪਬਲਿਕ ਪਲੇਸ ਤੇ ਵਿਕਰੀ ਕਰਦੇ ਨੇ ਜਿਸਦਾ ਜਿਹੜੇ ਲੋਕ ਨਹੀਂ ਪੀਂਦੇ ਉਹਨਾਂ ਨੂੰ ਬਹੁਤ ਧੂਆਂ ਚੜਦਾ ਤੇ ਇਹ ਥੁੱਕ ਥੁੱਕ ਗੰਦਗੀ ਵੀ ਬਹੁਤ ਖਿਲਾਰਦਾ ਨੇ ਸਰਕਾਰ ਨੂੰ ਤੰਬਾਕੂ ਤੇ ਕੰਟਰੋਲ ਕਰਨਾ ਚਾਹੀਦਾ ਆ ਜਿਹੜੇ ਨਿਹੰਗਾਂ ਨੂੰ ਗਲਤ ਕਹਿੰਦੇ ਜਿਸ ਦਿਨ ਤੁਹਾਡੇ ਬੱਚੇ ਤਬਾਕੂ ਤੇ ਲੱਗੇ ਉਸ ਦਿਨ ਪਤਾ ਲੱਗੂ
Saari Rehdiyan Tee Bikda Veer Ji ??? Rojgar Agge Nahi , Mehngai Rajj Ke Ae Jai Koi Gareeb Shaam Nu Rehdi Laa Ke Dihadi Karda Taa Mehnat Kar Reha . Jiven Saare Nihang Galat Nahi Oven Saare Rehdi Wale Galat Nahi . Rehdi Wala Wi Kiss Kiss Nuu Rook Ke Ladai Mull Lave . Ehh Bechare Tee Corporation, Police , Badmasha Kolo Wi Pareshan Hunde . Maar Hamesha Gareeb Nu Paindi .
@@MohitKumarsharma-qy9lyਸਿਗਰੇਟ beeedi ਸ਼ਰਾਬ ਜਾ ਹੋਰ ਕੋਈ ਨਸ਼ਾ on road kuj limitations ne ..ohnu follow kro..badmashi kise v trah di hundi chahe nihang krn jaa tusi
Kade changi gall vee kar lia kar
Sarian te. Parcha paio binna gall to. Ladde a har kisi naal
@@Gillgaming2012
Tussi ??? Enni Nafrat Paaji ??? Harr Cheej Nu Dharmik Rang Dee Dinde Hooo . Public Place Tee Cigrette Pina Allowed Nahi Taa Kissi Nu Maarna Wi Allowed Nahi . Law and Order Dohan Paase Police Da Matter .
ਆਪਸ ਵਿੱਚ ਲੜ ਨਾ ਮਰੋ ,ਇਨਸਾਨ ਬਣੋ, ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਭੈਣ ਭਰਾ, ਆਪਸੀ ਛੋਟੀਆਂ ਮੋਟੀਆਂ ਲੜਾਇਆ ਨੂੰ ਧਾਰਮਿਕ ਰੰਗਤ ਨਾਂ ਦਵੋ, ਸਾਰੇ ਧਰਮ ਬੁਹਤ ਪਿਆਰੇ ਹਨ, ਸੱਚਾ ਇਨਸਾਨ ਬਣ ਦਾ, ਸੱਭ ਨੂੰ ਪਿਆਰ ਕਰਨ ਦਾ ਗਿਆਨ ਬਖਸ਼ ਦੇ ਹਨ
ਨਹੀਂ ਬਣਦੇ ਵੀਰਜੀ ਇਹਨਾ ਨੇ ਡੰਗਰ ਹੀ ਰਹਿਣਾ।ਬਸ ਲੜਾਈ ,ਦੰਗੇ,ਧਰਮ ਦੇ ਨਾਮ ਤੇ ਹੰਡ ਪਾਉਣਾ ਇਹੀ ਪਲੇ ਹੈ ਆਪਣੇ ਲੋਕਾਂ ਦੇ।
Law and Order Collapse in Punjab
Well said sir
बात हिंसा करने की है किसी का दुकान बंद करवाने की धमकी देने की है, सिगरेट आदि पीने की मनाही कर सकते।है पब्लिक प्लेस में अगर पास निहंग सिंह ही नही कोई सिख भाई भी हैं या औरतें बच्चे भी हैं तब भी नही पीनी चाहिए। हिंसा किसी बात का हल नहीं है।हिंसा से मेन बात हट जाती है ।
ਪੰਜਾਬ ਚੋਂ ਭੲੲਈਆ ਦੇ ਸਾਰੇ ਪਾਨ ਬੀੜੀਆਂ ਦੇ ਖੋਖੇ ਚੁਕਾਏ ਜਾਣ,,
101% ਸਹੀ
22 g jehree nihang gutka kande pang pindee ohna bare app da ki kihall hea sir
ਸ਼ਰਾਬ ਦੇ ਠੇਕੇ ਵੀ ਚੁੱਕਾਓ ਪਰ ਚਕਾਊ ਕੌਣ 😂 ਆਮ ਆਦਮੀ @ ਪਾਪ ਪਾਰਟੀ ਭੂਕੀ ਮਰ ਜੂ ਜੇ ਨਹੀ ਚਕਾ ਕੇ ਦੇਖ ਲੋ
Veer g guru Gobind Singh g Patna Sahib vich janme c naa
ਪਾਨ , ਗੁਟਕਾ , ਬੀੜੀ ਪੀਦੇਂ ਦੇਖ ਬਈਆਬਾਦ ਤੋਂ ਅਸੀ ਅਕ ਚੁੱਕੇ ਹਾਂ 😡 🙏🏻 ਵਾਹਿਗੁਰੂ ਜੀ ਕਰੋ ਮੱਦਦ 🙏🏻
Duniya to kooch kar jao pher....hadd ho gyi.....punjab ch bahiyan nu liaye vi aap .
@@AS-nc5wh ਹਾਜੀ ਦੇਖ ਦੇਖ ਅਕ ਚੁੱਕੇ ਹਾਂ
Bayie bhajao Ludhiana bachao
@@Drew_mciyntyre ਤੋਬਾ ਤੋਬਾ ਲੁਧਿਆਣਾ ਵਿਚ ਵੀ ਬਹੁਤ ਬਈਏ ਨੇ
ਨਿਹੰਗ ਸੁੱਖਾ ਤੇ ਸ਼ਰਾਬ ਪੀਂਦੇ ਆ ਤੇ ਬੱਕਰੇ ਦੇ ਮੀਟ ਨੂੰ ਡਲਾ ਪ੍ਰਸ਼ਾਦ ਕਹਿ ਕੇ ਖਾਂਦੇ ਹਨ
ਇਨਾ ਨੂੰ ਵੀ ਰੋਕੋ
ਲੁੱਟਾਂ ਖੋਹਾਂ ਕਰਨ ਲੱਗ ਜਾਣਾ ਇਨ੍ਹਾਂ ਨੇ
Real 🦁 Sant K P S GILL Jindabaad
ਅਗਲਾ ਆਪਣੇ ਬੱਚੇ ਪਾਲ ਰਿਹਾ ਏ
Smoking has to be 🚫 prohibited.
ਖੇਤਾਂ ਵਿਚਲੀ ਅੱਗ ਵ Prohibite ਹੋਣੀ ਚਾਹੀਦੀ ਆ।
ਇੰਨਾਂ ਦਾ ਜ਼ੋਰ ਮਾੜੇ ਬੰਦੇ ਤੇ ਹੀ ਚੱਲਦਾ ਰੋਕਣਾ ਤਾਂ ਚਿੱਟੇ ਵਾਲਿਆ ਨੂੰ ਰੋਕੋ ਕਿੱਥੋਂ ਕਿੱਥੋਂ ਆ ਰਿਹਾ
Shi keha
ਬੀੜੀਆਂ ਵਾਲੇ ਦਾ ਏਵੇਂ ਹੀ ਹੱਲ ਹੋ ਸਕਦਾ। ਸਰਕਾਰ ਨੇ ਤਾਂ ਕੁਝ ਕਰਨਾ ਨਹੀਂ। ਬੀੜੀ ਪੀਣੀ public place ਤੇ ਕਾਨੂਨੀ ਜੁਰਮ ਹੈ। ਸਿੰਘਾ ਦਾ ਸਾਥ ਦੇਣਾ ਚਾਹੀਦਾ ਹੈ
ਭੲੀਆ ਨੂੰ ਭਜਾਓ ਏਦਾਂ ਕਿਸੇ ਪੰਜਾਬੀ ਨੂੰ ਤੰਗ ਨਾਂ ਕਰੋਂ ਮੈਂ ਤਾਂ ਕੱਲ ਇੱਕ ਭੲੀਏ ਦੀਆਂ ਗੱਲਾਂ ਸੁਣਕੇ ਹੈਰਾਨ ਰਹਿ ਗਿਆਂ ਬਹੁਤ ਵੱਡੀਆਂ ਗੱਲਾਂ ਕਰਦਾਂ ਸੀ 😂
ਆਪ ਬੱਕਰੇ ਖਾਦੇ ਆ
Well said ji eh gutka v kande hea pang v pindee hea
ਬਿਲਕੁੱਲ ਜੀ
Nihang bina kasoor ton kise nu kuch kehnda.nahi.
ਬੀੜੀ ਸਿਗਰੇਟ ਪੀਣਾ ਮਾੜਾ ਪਰ ਮੀਟ ਆਗੈ ਖਾਣਾ ਕਿਧਰੋਂ ਚੱਗਾ ਕਈ ਨਹੀਗ ਮਾਸ ਖਾਂਦੈ ਨੈ ਠੈਕੈਦਾਰੋ
ਬੀੜੀ ਜਾ ਪਾਨ ਖਾਣ ਵਾਲੇ ਭੲਈੲਏ ਭਜਾਉ ਪੰਜਾਬ ਬਚਾਓ
Ok 22
Cigtaa candaa amrika vic ott look nu mann kar ka dako
Nihang v pende ne
Amritpal da bhai v fadia gya
@@rohitsingla5206 well said ji
Chitar wale Punjabi bhagao
ਬਾਈ ਜੀ ਮੈਂ ਵੀ ਇੱਕ ਬੰਦੇ ਨੂੰ ਰੋਕਿਆ ਸੀ ਬੀੜੀ ਪੀਣ ਤੋਂ ਪਰ ਉਹ ਜਾਣ ਬੁੱਝ ਕੇ ਬੀੜੀ ਪੈਂਦਾ ਜੇ ਉਹਨੂੰ ਅਸੀਂ ਕੁਝ ਕਵਾਂਗੇ ਫਿਰ ਉਹ ਤੁਸੀਂ ਕਹੋਗੇ ਵੀ ਇਹ ਮਾੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੰਨਾ ਲੋਕਾ ਨੇ ਨਿਹੰਗ ਸਿੰਘਾ ਨੂੰ ਵੀ ਬਦਨਾਮ ਕਰਿਅ ਹੋਏ ਆ
Bilkul shi kitta nihang singh g ne
ਫਿਰ ਤਾਂ ਜਾਂਣ ਬੁੱਝ ਕੇ ਆ ਲਰਾਈ ਮੇਰੀ ਗਲੀ ਵਿਚ ਦੀ ਲੰਘ ਜਿਹੜਾ ਬੀਰੀ ਪੀਨ ਵਾਲਾ ਉਹ ਮੰਨਦਾ ਇਸ ਨੇ ਬੰਝਲੇਣਾ 😅
ਬਾਬਾ ਜੀ ਤੁਸੀਂ ਏਹੇ ਕੋਈ ਵੱਡੀ ਗੱਲ ਨਹੀਂ ਹੈ ਵੱਡੀ ਗੱਲ ਚਿੱਟੇ ਦੀ ਹੈ ਤੁਸੀਂ ਚਿੱਟੇ ਤੇ ਲਗਾਮ ਲਗਾਗਾਉ ਬਾਬਾ ਜੀ ਤੁਸੀਂ ਚਿੱਟੇ ਵਰਗੇ ਨਸ਼ੇ ਤੇ ਲਗਾਮ ਕਹੋ ਤੁਹਾਡੀ ਮੈਨੂੰ ਲੱਗਦਾ ਤੁਸੀਂ ਰੋਕ ਸਕਦੇ ਹੋ 🙏
जिस दिन सरकार ने इनके तलवार रखने पर बैन लगा दिया उस दिन ये चूहे बनते नजर आयेंगे जिस तरह अमृत्पल् चूहा बन भागता फिरा था पुलिस के सामने
Chal aa fir mel ake
@@AtamjeetBagga 💊💊💊💊💊 khaa le pehle
ਸਭ ਕੁਝ ਜਾਣਬੁੱਝ ਏਨਾ ਦੱਲਿਆ ਕਰਵਾਇਆ ਹੈ। ਨਿਹੰਗ ਸਿੰਘ ਫੌਜਾ ਬਿਲਕੁਲ ਸਹੀ ਹਨ
ludhiana kal barish ho rehi c.....ik bujurug nihang auto len layi khadaa c....fortis hsptl nede....kisi auto wale n nai roki auto....bujurug nihang bheejda reha barish ch...2-4 nihangaa krke sare nihang bdnam hunde
😂😂😂😂..jai Khalsa... 💪💪💪💪
Right ✅️
22 koi lift v nahi denda ehna nu😂😂😂
Beera aihna nu koi bula ka Raji nahi hai
ਉਹ ਬਾਬਾ ਜ਼ੇ ਮੁੰਡਾ ਬੀੜੀ ਪਿਦਾ ਸੀ ਤੇ ਪਿਆਰ ਨਾਲ ਸਮਝਾਉਂਦੇ ਤੁਸੀਂ ਡਾਂਗ ਹੀ ਚੱਕ ਲੈਂਦੇ ਜੇ ਕਿਸੇ ਦਾ ਪੁੱਤ ਮਰ ਜਾਂਦਾ ਫੇਰ ਤੇਰਾ ਫਰਲਾ ਨਹੀਂ ਸੀ ਵੇਖਣਾ ਸ਼ਰਮ ਕਰੋ ਕੰਜਰੋ
ਪਿਆਰ ਇਹਨਾਂ ਲੋਕਾਂ ਕੋਲ ਹੈ ਈ ਨੀ, ਇਹ ਇੱਕ ਕ੍ਰੋਧਿਤ ਕੌਮ ਹੈ, ਪਿਆਰ ਕੀ ਹੁੰਦਾ ਇਹਨਾਂ ਲੋਕਾਂ ਨੂੰ ਪਤਾ ਈ ਨੀ
sangrur ch v kal munda marta h..nihang n
ਸਾਡੇ ਸਿੰਘ ਜਿੰਦਾ ਬਾਦ ਜਿੰਦਾ ਬਾਦ ਪੰਜਾਬ ਨੂੰ ਬਚਾਓ ਸਾਰੇ ਨਸ਼ੇ ਭਜਾਓ ਭੲਈਆਂ ਨੂੰ ਭਜਾਓ
Sarkaar nu sama rehndey kuch karna cahida .
ये बिलकुल सही बात ये भाई सही बही बोल रहा है जबसे mp के वोटो के बाद इन नींगाने जगह जगह सूखा भाँग रगड़ा बना कर लोंगो क़ो पिलाते है हर चॉक मे बैठ गए है और ये अस पास के लोंगो क़ो प्रशांना करते है जय हिन्द जय भारत 🙏🇮🇳🇮🇳🇮🇳🇮🇳🙏🙏🙏🙏
ਨਿਹੰਗ ਬਹੁਤ ਮਸਤੇ ਨੇ ਬਾਬੇ ਨਾ ਕਿਹਾ ਕਰੋ ਗੁੰਡਾਰਾਜ ਬਣਾ ਰੱਖਿਆ ਇਹਨਾਂ ਨੇ ਕੋਈ ਦਾਨ ਦੀਆਂ ਕਰੋ ਇਹਨਾ ਨੂੰ
Nihang bahut mare hunde a ji
ਸੋਚਣ ਦੀ ਗੱਲ ਇਹ ਹੈ ਕਿ ਬੀੜੀ ਦੇ ਧੂੰਏ ਤੋਂ ਏਨੀ ਨਫ਼ਰਤ ਹੈ ਤਾਂ ਜਦੋਂ ਜੀਰੀ ਨੂੰ ਅੱਗ ਲਾਈ ਜਾਂਦੀ ਹੈ ਓਹ ਧੂੰਏ ਤੋ ਨਹੀਂ ਨਫ਼ਰਤ ਹੁੰਦੀ । ਬੀੜੀ ਵਾਲਾ ਧੂੰਆ ਤਾਂ ਪੀਣ ਵਾਲੇ ਬੰਦੇ ਦੇ ਅੰਦਰ ਜਾ ਰਿਹਾ। ਜੀਰੀ ਦੀ ਪਰਾਲੀ ਤੇ ਕਣਕ ਦੀ ਨਾੜ ਨੂੰ ਲੱਗੀ ਅੱਗ ਨਾਲ ਲਗਿਆ ਧੂੰਆਂ ਇਹਨਾਂ ਨੂੰ ਦਿਖਦਾ। ਪਰ ਮਸਲਾ ਇਹ ਹੈ ਕਿ ਉਹਨਾਂ ਦੇ ਛਿੱਤਰਾਂ ਤੋਂ ਡਰ ਲਗਦਾ ਤੇ ਮਾੜੇ ਤੇ ਜੋਰ ਹਮੇਸ਼ਾ ਹੀ ਚਲਦਾ।
ਸਿੰਘ ਜਿੰਦਾ ਬਾਦ
ਏਸ ਹਿਸਾਬ ਨਾਲ ਨਿਹੰਗਾਂ ਨੇ ਪੰਜਾਬ ਚ ਰਾਸ਼ਟਰਪਤੀ ਸ਼ਾਸਨ ਲਗਵਾ ਦੇਣਾ
A वेलर ने a nhuag नही ऐ
ਜੇ ਖੰਡਾ ਤਾਂ ਗਲ ਬਦੀ ਤੂੰ ਆਪਦੀ ਪਬਰ ਦਖੋਦਾ ਸੀ ।ਤੂੰ ਕਹਦਾਂ ਬੀ ਤੂਸੀਂ ਆਡੇ ਬਚਣ ਬਾਲੇ ਨੂੰ ਕਹਣਾ ਸੀ ਦੂਰ ਬੇਚ ਬੀਡੀ ਪੀ ।।ਵਾਹਿਗੁਰੂ ਜੀ
ਬਹੁਤ ਵਧੀਆ ਪਬਲਿਕ ਪਲੇਸ ਤੇ ਬੀੜੀ ਪੀਣੀ ਗੁਨਾਹ ਵਾ ।
ਬੀੜੀਆਂ ਨੂੰ support ਕਰਨ ਵਾਲੇ ਤੇ ਵੀ ਕਰੋ ਕਾਰਵਾਈ
Aap jhatke karke bakre bad ke khane te dujya toh ande te bhidi layi nafrat karni bahut badya tu gatya insan guru da sikh banya firda fauja fauja karda firda tere guru ne tenu dunya toh nafrat karni kehde guru ne sikhayi tenu kehdi katab cha kithe likha ki kise insan de vepaar toh te ohde toh nafrat karo te apne aap nu toh guru diya fauja kehnda firda guru di fauj cha shamil hon de tere bich koi gun nai na tere cha guru da sikh banan de gun aa jhootha insaan aa tu aj de sikha nu sochna chahida wa ki gurua di aad lai ke eh lok sikha nu badnaam te duje dharm de loka nu uksaa rahe ne 😇🙏
Dhan Dhan Shree Guru RAM Dass ge
ਲਨ ਲੈਣੀ ਦਿਆ ਠੇਕੇ ਬੰਦ ਕਰਵਾ
ਪੰਜਾਬ ਦੇ ਲੋਕਾਂ ਲਈ ਮਦਵਗੀ ਖ਼ਬਰ ਹੈ ਜੀ
ਬਹੁਤ ਵਧੀਆ ਕਿਤਾ ਨਹੰਗ ਸਿੰਘ ਨੇ ਗੰਦ ਪਾਇਆ ਇਨਾਂ ਘਟੀਆ ਕਿਸਮ ਦੇ ਲੋਕਾ ਨੇ
Sab ch rab vasda......ghatiya aadta hundiyan ne
Kya insaniyat khatm ho chuki he ina loga vich. Bechare grib rediwale nal tkka krde ho te jaikara guru da lgande ho wah ji wah
Company v band kra do baba ji
Gand ehna nihanga ne v paya sare nihang singh nahi made nihang singh sadi Kom da hissa a asi ajj ajaad a nihang singh da karke assi ajaad a
ihna nihanga da guru dasam granth hai
ਸਿੱਧਾ ਕਹਿ ਕਿ ਬੀੜੀ ਸਿਗਰਟ ਪੀਣ ਵਾਲੇ ਦੀ ਸਪੋਟ ਕਰਨ ਗਿਆ ਸੀ ਤੇ ਨਿਹੰਗਾਂ ਦੇ ਅੜੀਕੇ ਚੜ ਗਿਆ ਐਂ
ਬਹੁਤ ਹੀ ਬੁਰੀ ਗੱਲ ਹੈ। ਨਿਹੰਗ ਸਿੰਘਾਂ ਨੂੰ ਅਜਿਹਾ ਕਰਨਾ ਸ਼ੋਭਦਾ ਨਹੀਂ ਹੈ। ਸੁਧਾਰ ਕਰਨਾ ਹੈ ਤਾਂ ਪਿਆਰ ਸਤਿਕਾਰ ਨਾਲ ਸਮਝਾ ਕੇ ਪੁਚਕਾਰਦੇ ਹੋਏ ਕਰਨਾ ਚਾਹੀਦਾ ਹੈ ਤਾਂ ਜੋ ਨੇਕੀ ਹੋ ਸਕੇ।
Babe nihang fouja zindabaad singh bande kol bidi peena v galat aa loak samjhde kyo nahi ❤
ਬੀੜੀ ਸਿਗਰੇਟ ਪਬਲਿਕ ਪ੍ਲੇਸ ਤੇ ਕੋਈ ਵੀ ਨਹੀ ਪੀ ਸਕਦਾ
Acha g . Te nihathey bandey nu kutna zahej hai
K P S Gill की फिर जरूरत है। भगवान कोई हल करेंगे
Right
Kashmir files banegi fir dubara
ਓ ਭੋਸੜੀ ਜਾਉਣ ਦਿਆ ਤੈਨੂੰ ਕੇਪੀਐਸ ਗਿੱਲ ਬਹੁਤ ਯਾਦ ਆਉਦਾ ਜੇ ਤੇਰੀ ਮਾਂ ਦਾ ਯਾਰ ਜਿਹਦਾ ਬੀਜ ਆਂ ਤੂੰ ਸਾਡਾ ਬੱਬਰ ਸ਼ੇਰ ਜਿਸ ਦੇ ਗਾਣਿਆਂ ਨਾਲ ਤੁਹਡੀ ਬੁੰਡ ਪਾਟਦੀ ਆ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਆ ਗਏ ਤੇਰਾ ਇੱਕ ਹੋਰ ਭਰਾ ਜੰਮ ਪੈਣਾ ਸਾਲਾ ਕੇ ਪੀ ਐਸ ਗਿੱਲ ਦਾ।
ਇਹ ਨਿਹੰਗ ਛੋਟੇ ਮੋਟੇ ਬੰਦਿਆਂ ਨੂੰ ਹੀ ਹੱਥ ਪਾ ਸਕਦੇ ਆ... ਜੇ ਟੱਕਰ ਲੈਣੀ ਨਸ਼ਾ ਤਸਕਰਾਂ ਨਾਲ ਲਓ ਜੋ ਸਰੇਆਮ ਵੇਚ ਰਹੇ ਹਨ ਮਜੀਠੀਏ ਬਾਰੇ ਬੋਲੋ... ਕਦੇ SGPC ਵਾਲਿਆਂ ਨੂੰ ਸਿੱਖੀ ਬਾਰੇ ਸਵਾਲ ਪੁੱਛ ਕੇ ਦੇਖੋ ਫੇਰ ਪਤਾ ਲੱਗਣਾ ਕੀ ਤੁਸੀਂ ਗੁਰੂ ਵਾਲੇ ਕਿੰਨੇ ਕ ਹੋ
ਬਿਲਕੁਲ ਸਹੀ ਜਥੇਦਾਰ ਸਾਭ ਕਿਹਾ ਜਦੋਂ ਅਗਲਾ ਮਨਾ ਕਰਦਾ ਤੇ ਜ਼ਰੂਰੀ ਤੁਸੀਂ ਐਥੇ ਬੀੜੀਆਂ ਪੀਣੀਆਂ ਥੋੜਾ ਅੱਗੇ ਪਿੱਛੇ ਹੋ ਜਾਉ ਬਿੜੀ ਸਮਿਲ ਬਹੁਤ ਮਾੜੀ ਆਦੀ ਜਹਿੜਾ ਨਹੀਂ ਪੀਂਦਾ ਲੈਲਾ ਪ੍ਰਸ਼ਾਦ ਫੋਜਾਂ ਤੋਂ
ਜਦੋ ਨੰਹਗ ਮੇਲਿਆ ਵਿੱਚ ਸੁੱਖਾ ਰਗੜ ਕੇ ਵੇਜਦੇ ਆ।
ਵਿਦੇਸਾਂ ਵਿੱਚ ਟ ,ਟੇ ਫਰਣ ਜਾਂਦੇ ,,ਓਥੇ ਸਾਰੇ ਸਿਰਗਟਾ ਪੀਂਦੇ
ਜੇ ਕੋਈ ਮੋਨਾ ਤਲਵਾਰ ਤੇ ਬਰਸ਼ਾ ਲੈ ਕੇ ਦਿਨੀ ਘੁੰਮੇ ਤਾਂ ਉਸ ਨੂੰ ਕਿਸੇ ਨੇ ਘੁੰਮਣਾ ਨਹੀਂ ਦੇਣਾ ਬੇਸ਼ੱਕ ਉਸ ਦੀ ਰਾਖੀ ਵਾਸਤੇ ਹੋਵੇ ਲੇਕਿਨ ਸ਼ਰੇਆਮ ਬਰਸ਼ੀ ਤਲਵਾਰਾਂ ਪਾ ਕੇ ਲੋਕਾਂ ਨੂੰ ਵੱਡੀ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਊ ਗਰੀਬ ਦੀ ਰਕਸ਼ਾ ਵਾਸਤੇ ਸ੍ਰੀ ਸਾਹਿਬ ਦਿੱਤਾ ਸੀ
ਬਚੋ ਇਹਨਾਂ ਤੋਂ ਬਚੋ
Loka nu budu na banao nighang
Nihag Singh 100 right ni ehda nihag Singh nal bolna da matlab nhi c
ਬਹੁਤ ਹੀ ਵਧੀਆ ਕੀਤਾ 👍
ਵਧੀਆ ਕੀਤਾ ਇਨਾ ਭੲੲਈਆ ਨੇ ਗੰਦ ਘੋਲਿਆ ਹੋਇਆ ਇਹ ਭੲਈਏ ਭਜਾਓ ਪੰਜਾਬ ਬਚਾਓ,,
Gand tuhadi gandi soch ne paya hoyea gandi naali de keedo tuhi saleyo bekasur loka te jhulam karke apne aap nu jheda surma dasde de ho sabh nu pta hai te fir jdo koi ago tuhadi manji thokda fir tuhi victim card khed de ho, fir kothe chad ke cheeka marde ho sarkar sadey naal takka kardi hai... Jheda v juth te jhulam da sath devega uda bura hona hai usda sarvanash hona hi hai.... Apni soch badlo jag aap badal jauga
ਪੱਖਪਾਤ ਤੋਂ ਬਿਨਾਂ ਗੱਲ ਕੀਤੀ ਜਾਵੇ ਤਾਂ..ਇਸ ਹਿੰਦੂ ਬੱਚੇ ਦੀ ਕੋਈ ਗਲਤੀ ਨਹੀਂ ਲੱਗ ਰਹੀ..ਆਪ ਨਿਹੰਗ ਸਿੰਘ ਬਕਰੇ ਝਟਕਾਂਦੇ ਹਨ ਤੇ ਰੇਹੜੀ ਵਾਲੇ ਨੂੰ ਆਂਡੇ ਵੇਚਣ ਤੋਂ ਰੋਕਦੇ ਹਨ..ਕਾਨੂੰਨੀ ਕਾਰਵਾਈ ਤਾਂ ਬਣਦੀ ਏ...
Hnji ohi ta gl a eh aap jo krn oh sahi a baki jo v kre oh glt a kamjor te roab maran joge hi a jehde enna crime ho reha oh ni ehna to rokya jnda bas greeb te jor chlva lavo jina marji
ਉਹ ਜਦੋਂ ਉਹਨੂੰ ਕਿਹਾ ਸੀ ਵੀ ਪੀੜੀ ਨਾ ਪੀ ਉਹ ਤਾਂ ਹਟ ਗਿਆ ਇਹ ਵਿੱਚ ਬੈਂਗਨ ਫੜਦਾ ਸੀ ਜਾ ਕੇ ਲੜਾਈ ਦੇ ਵਿੱਚ ਜੇ ਜਾਵਾਂਗੇ ਤਾਂ ਫਿਰ ਪਤਾ ਨਹੀਂ ਹੁੰਦਾ ਕਿਹਦੇ ਵੱਜ ਜਾਵੇ ਤਾਂ ਹੀ ਉਹ ਤਾਂ ਹੀ ਉਹ ਕਹਿੰਦੇ ਆ ਵੀ ਇਹਨਾਂ ਤੋਂ ਦੂਰ ਹੀ ਰਹਿਣਾ ਚੰਗਾ ਵਾ
ਸਿੰਘ ❤❤
ਇਹ ਤਾਂ ਉਹ ਗੱਲ ਬਣੀ ਕਿ ਸੂਵੇ ਭੇਡ ਟਿੰਗੇ ਲੇਲਾ ਜਿਹੜਾ ਬੀੜੀ ਪੀ ਰਿਹਾ ਸੀ ਓਹਨੇ ਤਾਂ ਬੀੜੀ ਬੰਦ ਕਰਕੇ ਹੱਥ ਜੋੜਤੇ ਤੀਜਾ ਐਵੇਂ ਬਦਮਾਸ਼ੀ ਦਿਖਾਉਣ ਲਗ ਗਿਆ ਬਾਬਾ ਜੀ ਸਹੀ ਆ
ਸਾਰੇ ਕਤੀੜ ਇੱਕ ਗੱਲ ਦਾ ਜਵਾਬ ਦੇਵੇ ਸ਼ਰੇਆਮ ਪਬਲਿਕ ਵਿੱਚ ਬੀੜੀ ਸਿਗਰਟ ਪੀ ਕੇ ਕਿਸੇ ਦੇ ਧਰਮ ਨੂੰ ਭਰਿਸ਼ਟ ਕਰਨਾ ਕਿਸੇ ਕੋਲ ਇਹ ਹੱਕ ਹੈ?
लेकिन देखा जाए तो निहंग वहाँ अपना अड्डा ना लगाकर कहीं और लगा लेते, उनपर गुंडागर्दी दिखाना कि अब हम यहाँ आए है तू हमारे हिसाब से हो जाओ गलत है
ਗਲਤ ਗੱਲ ਨਿਹੰਗ ਸਿੰਘਾਂ ਨੂੰ ਏਦਾਂ ਨੀ ਸੀ ਕਰਨਾ ਚਾਹੀ ਦਾ
ਏ ਕੋਈ ਨਕਲੀ ਨਿਹੰਗ ਨੇ ਅਸਲੀ ਨਿਹੰਗ ਸਿੰਘ ਇਦਾ ਨੀ ਕਰਦੇ
ਗਲਤੀ ਤਾ ਤੇਰੀ ਆ ਤੂੰ ਅੰਡੇ ਆਲੇ ਦੁਕਾਨ ਕੋਲ ਟੀਂਡੇ ਲੈਣ ਨੂੰ ਆਇਆ ਕਿੱਤੇ ਹੋਰ ਵੇਚ ਸੁੱਖਾ
ਨਿਹੰਗ ਉੱਥੇ ਥਣ ਆਏ ਇਹ ਵਿਹਲੜ ਇਹ ਨਾ ਵਿਹਲੜ ਦੇ ਇਕਠੇ ਹੋ ਕੇ ਡਾਗ ਫੇਰੋ
You are right
Bhut bura hall ho gya Punjab da waheguru rakha huna ta
Nihang singh te kanooni karby karein.
ਮੇਰਾ ਪੇਚਾ ਪੲਇਆ ਸੀ ਤਰਨਤਾਰਨ ਘੋੜੇ ਤੇ ਬੇਠ ਕੇ ਬਾਬਾ ਕੋਲਡ ਡਰਿੰਕ ਪੀ ਰਿਹਾ ਸੀ ਤੇ ਘੋੜੇ ਨੂੰ ਲੰਮੇ ਰੋਕ ਸੜਕ ਤੇ ਖੜਾ ਕੀਤਾ ਸੀ ਮੇ ਕਿਹਾ ਕਿ ਬਾਬਾ ਜੀ ਰਸਤਾ ਦੇ ਦਿਉ ਬਾਬਾ ਕਿੱਥੇ ਮੰਨੇ ਫੇਰ ਦਾਸ ਵੀ ਸ਼ਹੀਦਾ ਸਾਹਿਬ ਦੇ ਜੋੜੇ ਘਰ ਦੀ ਛੱਤ ਤੋ ਗਤਕਾ ਸਿਖੱਆ ਸੀ ਫੇਰ ਵਿਖਾਤੇ ਜੋਹਰ ਬਾਬਾ ਵੀ ਖੁਸ਼ ਤੇ ਆਪਾ ਵੀ ਖੁਸ਼
ਇਹ ਫੁੱਕਰੀ ਕੌਮ ਹੈ ਇਹਨਾਂ ਨੇ ਬੇੜਾ ਗਰਕ ਕਰ ਰੱਖਿਆ ਆਪ ਅਫੀਮ ਡੋਡੇ ਭੁੱਕੀ ਜੀ ਮਰਜ਼ੀ ਖਾਓ ਕੋਈ ਵੀ ਰੋਕ ਟੋਕ ਨਹੀਂ