ਪ੍ਰਸੰਗ- ਸ਼ਹੀਦ ਊਧਮ ਸਿੰਘ- ਜੱਥਾ ਨਸ਼ੀਬ ਚੰਦ ਪਾਤੜਾਂ ਮੇਘ ਸਿੰਘ ਧਨੇਠਾ ਬਲਦੇਵ ਸਿੰਘ - ਲੇਖਕ ਜੋਰਾ ਸਿੰਘ ਮੁਸਾਫਿਰ(nseeb

Поділитися
Вставка
  • Опубліковано 27 кві 2018
  • #ਕਵੀਸ਼ਰੀ #kavishari #kvishri #naseebchandpatran #kavishrijatha #ਨਸ਼ੀਬਚੰਦਪਾਤੜਾ
    Watch on a UA-cam channel JSM STUDIO
    Kavisher jora singh musafir Basiarkh
    Mob 9781092334, 9878070840
    ਇਹ ਪ੍ਰਸੰਗ ਕਵੀਰਾਜ ਜੋਰਾ ਸਿੰਘ ਜੀ ਮੁਸਾਫਿਰ ਬਾਸੀਅਰਖ ਵਾਲਿਆਂ ਦਾ ਲਿਖਿਆ ਹੋਇਆ ਹੈ ਉਨ੍ਹਾਂ ਨੇ ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਪ੍ਰਸੰਗ ਲਿਖੇ ਜਿਵੇਂ ਕਿ ਸਹੀਦ ਕਰਤਾਰ ਸਿੰਘ ਸਰਾਭਾ,ਸਹੀਦ ਭਗਤ ਸਿੰਘ, ਭਾਈ ਬਿਧੀ ਚੰਦ,ਜਿਉਣਾ ਮੌੜ,ਮੀਰਾ ਬਾਈ, ਬੀਬੀ ਰਜਨੀ,ਮਹਾਂ ਭਾਰਤ, ਮੀਹਾਂ ਸਿੰਘ ਮਿਸਤਰੀ, ਬੰਦਾ ਸਿੰਘ ਬਹਾਦਰ, ਹੋਰ ਵੀ ਅਣਗਿਣਤ ਪ੍ਰਸੰਗ ਲਿਖੇ ਜੋ ਬਹੁਤ ਮਕਬੂਲ ਹੋਏ ਇਨ੍ਹਾਂ ਦੀਆਂ ਰਚਨਾਵਾਂ ਨੂੰ ਪੰਜਾਬ ਦੇ ਮਸਹੂਰ ਕਵੀਸ਼ਰਾ ਨੇ ਗਾਇਆ ਤੇ ਅੱਜ ਵੀ ਗਾ ਰਹੇ ਹਨ ਸ਼ਹੀਦ ਊਧਮ ਸਿੰਘ ਨੂੰ ਨਸ਼ੀਬ ਚੰਦ ਪਾਤੜਾਂ ਜੀ ਦੇ ਜੱਥੇ ਨੇ ਬਹੁਤ ਸੋਹਣਾ ਗਾਇਆ ਹੈ ਨਸ਼ੀਬ ਚੰਦ ਪਾਤੜਾਂ ਜੀ ਦੇ ਬਹੁਤ ਪ੍ਰਸੰਸ਼ਕ ਹਨ। ਇਹਨਾਂ ਨੂੰ ਹਾਸਰਸ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਸੀ ਜੋ ਕਿ ਅੱਜ ਸਾਡੇ ਵਿਚਕਾਰ ਨਹੀਂ ਰਹੇ ਪਰ ਉਨਾਂ ਦੀ ਆਵਾਜ਼ ਅੱਜ ਵੀ ਮਨ ਮੋਹ ਲੈਂਦੀ ਹੈ 🙏🙏🙏🙏🙏
    #kavishari"#ਊਧਮ"#ਸਿੰਘ"#udam"#singh" #music"#nseeb_chand"#JSM_STUDIO"
    #ਨਸ਼ੀਬਚੰਦ

КОМЕНТАРІ • 53

  • @BaljeetSingh-kc1sz
    @BaljeetSingh-kc1sz Рік тому +5

    W ae.

  • @malwakavishri1
    @malwakavishri1 2 роки тому +1

    ਬਹੁਤ ਹੀ ਵਧੀਆ ਕਵੀਸਰੀ ਜੱਥਾ

  • @veerpalkaurveerpalkaur1076
    @veerpalkaurveerpalkaur1076 3 роки тому +3

    Bhut vadia g

  • @Aftab.Billas
    @Aftab.Billas Рік тому +1

    Bohat Vadia

  • @FalrajSharma
    @FalrajSharma 3 роки тому +2

    ਬਹੁਤ ਹੀ ਵਧੀਆ ਰਚਨਾ ਜੀ

  • @JjJj-zx8hq
    @JjJj-zx8hq 5 років тому +7

    Sera

  • @bindersidhu1092
    @bindersidhu1092 2 роки тому +1

    Very nice 👍

  • @gagan_cheema_official
    @gagan_cheema_official 5 років тому +7

    Kya baat aa ji

  • @amanjassar549
    @amanjassar549 2 роки тому

    Good luck

  • @jarnailsingh5773
    @jarnailsingh5773 Рік тому +1

    Very good ji

  • @somnath9781
    @somnath9781 2 роки тому +1

    ਬਾਈਜੀਕਵੀਸਰੀਬਹੁਤਵਧੀਆਜੀ

  • @harindersandhu2828
    @harindersandhu2828 3 роки тому +1

    Waheguru Dan Waheguru

  • @rampalsingh6435
    @rampalsingh6435 5 років тому +5

    ਵਾਹ ਜੀ ਵਾਹ

  • @ShriRam-cz6bt
    @ShriRam-cz6bt 4 роки тому +7

    Nice g

  • @pavittarsinghaddkchauhan6008
    @pavittarsinghaddkchauhan6008 4 роки тому +3

    ਵਾਹਿਗੁਰੂ ਜੀ

  • @sidhu9984
    @sidhu9984 3 роки тому +3

    Baljit kamalpur

  • @rinkpalmusafir6764
    @rinkpalmusafir6764 6 років тому +8

    ਬਹੁਤ ਵਧੀਆ ਜੀ

  • @namdevsharma8548
    @namdevsharma8548 4 роки тому +5

    veery good ji

  • @baldevaujla
    @baldevaujla 9 місяців тому +1

    Good

  • @goldmedalistkvishrijthaomk3035
    @goldmedalistkvishrijthaomk3035 3 роки тому +1

    ਵਾਹ ਜੀ ਵਾਹ ਜੀ ਨਸ਼ੀਬ ਚੰਦ ਜੀ ਬਲੂ ਮੇਂਘ ਦੀ ਜੋੜੀ

  • @amarjitsingh1946
    @amarjitsingh1946 11 місяців тому +1

    ਵਾਹਿਗੁਰੂ ਜੀ ਬਹੁਤ ਵਧੀਆ ਕਵੀਸ਼ਰੀ ਜਥਾ🙏🙏🌹🌹

  • @gagan_cheema_official
    @gagan_cheema_official 2 роки тому +1

    ਵਾਹ ਜੀ ਵਾਹ ਮੇਘ ਵਾਈ ਜੀ ਕਮਾਲ ਕਰਤੀ

  • @preetindersinghgahni3678
    @preetindersinghgahni3678 5 років тому +4

    Kav kalah de kaviraj musafir de mahan rachana

  • @sukhgill4296
    @sukhgill4296 3 роки тому +8

    💪💪💪💪👌👌👌👌👌💪👍👍🙏🙏🙏🙏

    • @KuldeepSingh-vc4zd
      @KuldeepSingh-vc4zd 3 роки тому

      👌👌👌👌👌👌👌👌👌👏👏👏👏🦾🦾🦾🦾🦾🦾🦾🦾🦾🦾🦾🦾🦾🦾🦾🤟🤟🤟🤟🤟🤟🤟🤟🤟🤟🤟🤟🤟🤟🤟🤘🤘🤘🤘🤘🤘🤘🤘🤘🤘🤘🤘🤘🦹‍♀️🦹🦹‍♀️🦹🦹‍♀️🦹🦹‍♀️🦹🦹‍♀️🦹🦹‍♀️🦹🦹‍♀️🦹🤺🤺🤺🤺🤺🤺🤺🤺🤺🤺🤺🤺🤺🤺🏋‍♂️🏋‍♂️🏋‍♂️🏋‍♂️🏋‍♂️🏋‍♂️🏋‍♂️🏋‍♂️🏋‍♂️🏋‍♂️🏋‍♂️🏋‍♂️🏋‍♂️🏋‍♂️🏋‍♀️🏋‍♀️🏋‍♀️🏋‍♀️🏋‍♀️🏋‍♀️🏋‍♀️🏋‍♀️🏋‍♀️🏋‍♀️🏋‍♀️🏋‍♀️🏋‍♀️🏋‍♀️🏋🏋🏋🏋🏋🏋🏋🏋🏋🏋🏋🏋🏋🏋🚴‍♂️🚴‍♀️🚴🚵‍♂️🚵‍♀️🚵🦁🦁🦁🦁🦁🦁🦁🦁🐯🐅🐆

  • @lakhveersinghgill4807
    @lakhveersinghgill4807 Рік тому +1

    Very good Veerji

  • @bindersidhu1092
    @bindersidhu1092 Рік тому +1

    Very nice ji 👍

  • @gagankhehra1981
    @gagankhehra1981 3 роки тому +2

    🙏🙏🙏🙏🙏

  • @raisab56
    @raisab56 4 роки тому +3

    ही

  • @MyHome-vj7cz
    @MyHome-vj7cz 10 місяців тому +1

    Hg

  • @kamalpreetkaur8855
    @kamalpreetkaur8855 3 роки тому +3

    👌👌👌👌

  • @mannusandhu3637
    @mannusandhu3637 3 роки тому +3

    Waheguru ji mehar kro sbb te
    Punjabi Zindabad Punjab Zindabad
    Kisan Mazdoor Ekta Zindabad 👍
    Bahut vdiaa Bai g
    Delhi v aavo g sare Vaari Vaari

  • @jagdevsinghsidhumehraj2200
    @jagdevsinghsidhumehraj2200 5 років тому +8

    ਬਹੁਤ ਹੀ ਵਧੀਆ ਜੀ ।ਜੇਕਰ ਹੋ ਸਕੇ ਤਾ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਕਵੀਸ਼ਰੀ ਦੇ ਭਾਗ ਅਪਲੋਡ ਕਰ ਦਿਓਜੀ ।

    • @jsmstudio5967
      @jsmstudio5967  5 років тому +1

      ਛੇਤੀ ਹੀ ਕਰਾਂਗੇ ਵੀਰ ਜੀ

    • @HSKHAIRA
      @HSKHAIRA Рік тому

      ਜੇਕਰ ਸ਼ਹੀਦ ਸ਼੍ਰ ਕਰਤਾਰ ਸਿੰਘ ਸਰਾਭਾ ਸੁਣਨਾ ਹੈ, ਗੁਰਨਾਮ ਸਿੰਘ ਬਾਸੀਅਰਕ ਵਾਲੇ ਸੁਣ ਸਕਦੇ ਹੋ ਜੀ।

    • @karmjit259
      @karmjit259 2 місяці тому

      Nasib Chand good

  • @babusidhu-gb9gj
    @babusidhu-gb9gj Рік тому +1

    0 ji ko no in

  • @nanaksingh6534
    @nanaksingh6534 5 років тому +7

    ਟੋਪੀਆ ਲੁਹਾ ਤੀਆ ਭਾਜੜਾ ਪਵਾਤੀਆ

  • @harindersandhu2828
    @harindersandhu2828 3 роки тому +1

    Waheguru Dan Waheguru

  • @NeetuSingh-um4js
    @NeetuSingh-um4js 5 років тому +5

    ਵਾਹ ਜੀ ਵਾਹ