ਪ੍ਸੰਗ ਦਹੂਦ ਬਾਦਸ਼ਾਹ Dahud Badshah (ਗਿ:ਗੁਰਨਾਮ ਸਿੰਘ ਬਰਾੜ ਸਾਥੀ ਬਾਬੂ ਰਾਮ ਖਾਨਪੁਰ ,ਅਜੀਤ ਸਿੰਘ ਕਕਰਾਲਾ)

Поділитися
Вставка
  • Опубліковано 4 жов 2024
  • ਪ੍ਸੰਗ ਦਹੂਦ ਬਾਦਸ਼ਾਹ (ਗਿ:ਗੁਰਨਾਮ ਸਿੰਘ ਬਰਾੜ ਸਾਥੀ ਬਾਬੂ ਰਾਮ ਖਾਨਪੁਰ ,ਅਜੀਤ ਸਿੰਘ ਕਕਰਾਲਾ)
    #kvishri #kavishari #ਕਵੀਸ਼ਰੀ #music #kavishrijatha #kawishari #gurnamsinghbrar #kavishri #ਦਹੂਦਬਾਦਸ਼ਾਹ #ਕਵੀਸ਼ਰੀ #JSMSTUDIO#ਕਵੀਸ਼ਰਗੁਰਨਾਮਸਿੰਘਬਰਾੜ

КОМЕНТАРІ • 42

  • @LovepreetSingh-wj4wg
    @LovepreetSingh-wj4wg 6 місяців тому +4

    Wah ji wah

  • @jasvirkumar7041
    @jasvirkumar7041 2 місяці тому +1

    ❤OK....G

  • @ajaibsingh6069
    @ajaibsingh6069 Рік тому +6

    🌷🌷🙏🏻🙏🏻🌷🌷ਬਹੁਤ ਵਧੀਆ ਪ੍ਰਸੰਗ ਹੈ ਧੰਨਵਾਦ ~ ਅਜੈਬ ਸਿੰਘ ਔਲਖ ਪਿੰਡ ਭਲਵਾਨ ⚘️⚘️🙏🏻🙏🏻⚘️

  • @ramgopaldevji7180
    @ramgopaldevji7180 Рік тому +7

    ਬਹੁਤ ਵਧੀਆ ਕਵੀਸ਼ਰੀ ਬਹੁਤ ਬਹੁਤ ਧੰਨਵਾਦ ਜੀ

  • @santlashmanmuni6045
    @santlashmanmuni6045 Рік тому +4

    ਧੰਨ ਵਾਦ ਕਵੀਸ਼ਰੀ ਦਾ ਕੀਮਤੀ ਖ਼ਜ਼ਾਨਾ ਸੰਭਾਲ ਕੇ ਰੱਖਿਆ ਹੋਇਆ ਕਵੀਸ਼ਰੀ ਦੇ ਰਸੀਆਂ ਵਾਸਤੇ ਬਹੁਤ ਵਧੀਆ ਜੀ

  • @KulwantSingh-pr7fl
    @KulwantSingh-pr7fl 11 місяців тому +4

    Very, very nice ❤❤❤❤

  • @amarjitsingh1946
    @amarjitsingh1946 Рік тому +1

    ਬਹੁਤ ਵਧੀਆ ਜੀ ਕਵੀਸ਼ਰੀ ਜਥਾ ਜੀ ਨਾਇਸ਼ 👍❤

  • @JaswantSingh-sq1bk
    @JaswantSingh-sq1bk 10 місяців тому +1

    Very.nice.ji

  • @mannusandhu3637
    @mannusandhu3637 11 місяців тому +1

    Endless Galbaat Bai g 🙏🙏🙏
    Sira laa ditta Waheguru G 🙏🙏🙏

    • @jsmstudio5967
      @jsmstudio5967  11 місяців тому

      thanks ji

    • @mannusandhu3637
      @mannusandhu3637 11 місяців тому +1

      ​@@jsmstudio5967 Waheguru G 🙏🙏
      Tuhanu aage traakkii bakssee Bai g
      Thx tuhada Waheguru G 🙏🙏🙏
      Gurnam Singh Brar jddd sunyaa?!
      Isss tooo upporr kuj nhi Waheguru ji

    • @jsmstudio5967
      @jsmstudio5967  11 місяців тому

      thanks ji tuci ena pyar dita

  • @rampalsingh6435
    @rampalsingh6435 Рік тому +2

    Bhut vadhiaa ji

  • @mangatkular5941
    @mangatkular5941 11 місяців тому +1

    ਕਵੀਸ਼ਰੀ ਦੇ ਰਸੀਏ ਗੁਰਨਾਮ ਸਿੰਘ ਬਰਾੜ ਸਾਡੇ ਨਜ਼ਦੀਕ ਪਿੰਡ ਬਾਸੀਅਰਕ ਦੇ ਜਥੇ, ਦਾ ਕੋਈ ਜਵਾਬ ਅਤੇ ਸ਼ਾਨੀ ਨੀ ਸੀ ਤਿੰਨੋਂ ਜਣੇ ਮਿਸਾਠ ਦੇ ਰਸੀਏ ਸਨ ਮੇਰੇ ਸੁਹਰਿਆਂ ਪਿੰਡ ਕਕਰਾਲਾ ਭਾਈਕਾ ਦੇ ਸਵਰਗੀ,ਅਜ਼ੀਤ ਸਿੰਘ ਜੀ ਬਾਬੂ ਰਾਮ ਖਾਨਪੁਰ ਫਕੀਰਾਂ ਕੋਈ ਜਥਾ ਨੇੜੇ ਤੇੜੇ ਹੀ ਨਹੀਂ ਸੀ ਬਾਕੀ ਜਥੇ ਆਪੋ ਆਪਣੀ ਥਾਂ ਤੇ ਵੀ ਵਧੀਆ ਰਚਨਾਵਾਂ ਪੰਜਾਬ ਪੰਜਾਬੀਅਤ ਪੰਥ ਦੀ ਝੋਲੀ ਪਾਉਂਦੇ ਰਹੇ ਨੇ ਜੀ
    ਵੱਲੋਂ ਦਾਸ ਜਥੇਦਾਰ, ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਵਿਧਾਨ ਸਭਾ ਚੋਣ ਹਲਕਾ ਸ਼ੁਤਰਾਣਾ

  • @NarinderpalBrar
    @NarinderpalBrar Рік тому +10

    ਬਹੁਤ ਵਧੀਆ ਇਤਹਾਸ ਧੰਨਵਾਦ ਜੀ

  • @prabhnoorkaur5192
    @prabhnoorkaur5192 11 місяців тому +1

    🌹🌹🙏🙏

  • @wahegurupalsinghburj1125
    @wahegurupalsinghburj1125 Рік тому +6

    ਗਿਆਨੀ ਗੁਰਨਾਮ ਸਿੰਘ ਬਰਾੜ ਵਾਸੀਅਰਖ ਸਬਦਾਂ ਦੇ ਧਨੀ ਕਲਮ ਦੇ ਧਨੀ ਮਿਠ ਬੋਲੜੇ ਨਿਮਰਤਾ ਦੀ ਮੂਰਤ ਸਨ ਉਹਨਾ ਦੇ ਸਾਥੀ ਬਾਬੂ ਰਾਮ ਖਾਨਪੁਰ ਅਜੀਤ ਸਿੰਘ ਕਕਰਾਲਾ ਭਾਈਕਾ ਤਿੰਨੇ ਜਾਣੇ ਕਵੀਸ਼ਰੀ ਦੇ ਧਰੂ ਤਾਰੇ ਸਨ

  • @PargatSingh-nw9qc
    @PargatSingh-nw9qc Рік тому

    , 🙏👍👌👏