ਭਾਰਤੀ ਹਾਕੀ ਟੀਮ ਦੀ ਜਿੱਤ 'ਤੇ ਭਾਵੁਕ ਹੋ ਗਏ ਸਿਮਰਨਜੋਤ ਮੱਕੜ | SMTV Punjab

Поділитися
Вставка
  • Опубліковано 12 вер 2024
  • ਭਾਰਤੀ ਹਾਕੀ ਟੀਮ ਦੀ ਜਿੱਤ 'ਤੇ ਭਾਵੁਕ ਹੋ ਗਏ ਸਿਮਰਨਜੋਤ ਮੱਕੜ
    ਕਹਿੰਦੇ ਸ਼ਾਨਦਾਰ ਪ੍ਰਦਰਸ਼ਨ ਲਈ ਪੂਰੀ ਟੀਮ ਨੂੰ ਹੈ ਸਲਾਮ | SMTV Punjab
    #SMTV #punjabi #IndianHockeyTeam #winning #hockey #players #olympicgames #SimranjotSinghMakkar

КОМЕНТАРІ • 141

  • @jagirkaur7424
    @jagirkaur7424 Місяць тому +33

    ਸਹੀ ਗਲ ਏ ਹਾਕੀ ਦੀ ਜਿੱਤ ਪੰਜਾਬ ਦੀ ਜਿੱਤ ਹੈ ਕਦੇ ਪੰਜਾਬ ਵਿੱਚ ਦੁਬਾਰਾ ਕਾਲਾ ਦੌਰ ਨਾ ਆਏ ਪੰਜਾਬ ਦੇ ਨੌਜਵਾਨ ਸਦਾ ਚੜਦੀ ਕਲਾ ਵਿੱਚ ਰਹਿਣ

    • @Paramjeet-v9k
      @Paramjeet-v9k Місяць тому

      Only Punjab zindabaad

    • @HARMEETSINGH-us8xh
      @HARMEETSINGH-us8xh Місяць тому +4

      ਉਹ ਭਾਰਤ ਦਾ ਕਾਲਾ ਦੌਰ ਸੀ, ਸਿੱਖ ਕੌਮ ਦਾ ਸੁਨਹਿਰੀ, ਅਸੀਂ ਹਰ ਮੈਦਾਨ ਫਤਹਿ ਕਰਦੇ ਹਾਂ ਜੀ 🙏

    • @RajsinghSingh-re3ss
      @RajsinghSingh-re3ss Місяць тому +2

      Kala daur nahi ji,sanehary daur khao

    • @harmanpreetsingh7471
      @harmanpreetsingh7471 Місяць тому +2

      ਓਹ ਦੋਰ ਸਿੱਖਾਂ ਲਈ ਸੁਨਿਹਰੀ ਦੋਰ ਸੀ ਨਾ ਕਿ ਕਾਲਾ ਦੋਰ ਸੀ । 🪯🙏🏻

    • @JagjeetSingh-rv6df
      @JagjeetSingh-rv6df Місяць тому +1

      khalistan players are capable to beat every team on this planet.

  • @KulwantSingh-d5j
    @KulwantSingh-d5j Місяць тому +9

    ਮਕੜ ਜੀ ਬਹੁਤ ਬਹੁਤ ਮੁਬਾਰਕਾਂ । ਬੇਨਤੀ ਹੈ ਕਿ ਸਾਰੀ ਹਾਕੀ ਟੀਮ ਬਹੁਤ ਵਧੀਆ ਖੇਡ ਰਹੀ ਹੈ , ਸ੍ਰੀ ਜੇਸ਼ ਦੇ ਤਾਂ ਕਿਆ ਕਹਿਣੇ ਉਹ ਤਾਂ ਸਾਰੀ ਟੀਮ ਦਾ ਹੀਰੋ ਹੈ। ਜੀ ਕਰਦਾ ਹੈ ਕਿ ਸਾਰੀ ਹਾਕੀ ਟੀਮ ਦੇ ਪੈਰ ਧੋ ਧੋ ਪੀਏ । ਵਾਹਿਗੁਰੂ ਜੀ ਕਿਰਪਾ ਕਰਨ ਬਾਕੀ ਦੇ ਦੋ ਮੈਚਾਂ ਵਿਚ ਵੀ ਸਾਰੇ ਖਿਡਾਰੀਆਂ ਦੇ ਸਿਰ ਤੇ ਹੱਥ ਰਖ ਕੇ ਬਖਸ਼ਿਸ਼ ਕਰਨ ਜੀ

  • @harmohindersingh4952
    @harmohindersingh4952 Місяць тому +13

    ਸਿਮਰਨਜੋਤ ਜੀ ਅਸੀ ਜਿੱਤਾਂਗੇ ਇਸ ਵਾਰ ਵਾਹਿਗੁਰੂ ਜੀ ਸਾਡੇ ਤੇ ਮੇਹਰ ਜ਼ਰੂਰ ਕਰਨਗੇ

  • @ManbirMaan1980
    @ManbirMaan1980 Місяць тому +10

    ਅੱਜ ਦੇ ਮੈਚ ਨੇ ਵਾਕਿਆ ਹੀ ਅੱਖਾਂ ਚ ਪਾਣੀ ਲਿਆ ਦਿੱਤਾ ਹੁਣ ਸਾਡੇ ਮੁੰਡੇ ਗੋਲਡ ਵੀ ਜਿੱਤਣਗੇ ਅੱਜ ਦਾ ਮੈਚ ਸਾਡੇ ਪਲੇਅਰਾਂ ਨੂੰ ਬਹੁਤ ਹੱਲਾਸ਼ੇਰੀ ਦੇ ਕੇ ਗਿਆ

  • @bootasingh9780
    @bootasingh9780 Місяць тому +4

    ਭਾਰਤੀ ਹਾਕੀ ਟੀਮ ਦੇ ਨਾਲ ਨਾਲ ਪੂਰੇ ਦੇਸ਼ ਵਾਸੀਆਂ ਅਤੇ ਖ਼ਾਸ ਕਰਕੇ ਪੰਜਾਬ ਨੂੰ ਬਹੁਤ ਮੁਬਾਰਕਾਂ ਇਸ ਜਿੱਤ ਕਰਕੇ। ਅਸੀਂ australia ਇਹ live ਦੇਖ ਰਹੇ ਸੀ। #welldoneteamindia

  • @harmohindersingh4952
    @harmohindersingh4952 Місяць тому +7

    ਅਸੀਂ ਵੀ ਵੇਖਿਆ ਸੱਚੀਂ ਸਾਰੇ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ

  • @NarinderSingh-su5ze
    @NarinderSingh-su5ze Місяць тому +7

    ਮੈਂ ਟੀਮ ਪੰਜਾਬ/india nu salute karda h

  • @suchasingh7365
    @suchasingh7365 Місяць тому +2

    ਚੱਕ ਦੇ ਇੰਡੀਆ ਪੰਜਾਬ all players Very hard work wahaguru kirpa ਕਰਨ 🎉❤

  • @PremSingh-vz9fy
    @PremSingh-vz9fy Місяць тому +2

    ਸਾਡਾ ਹਾਕੀ ਦਾ ਇਤਿਹਾਸ ਮਾਣਮੱਤੀ ਪ੍ਰਾਪਤੀਆਂ ਨਾਲ ਭਰਿਆ ਪਿਆ।
    ਸੁਨਿਹਰੀ ਦਿਨਾਂ ਬਾਰੇ ਕਿਸੇ ਪੁਰਾਣੇ ਖਿਡਾਰੀ ਨੂੰ ਸਾਂਝ ਪੁਆ ਕੇ ਦਰਸ਼ਕਾਂ ਸਾਂਝੀ ਕੀਤੀ ਜਾਵੇ।

  • @devinderrandhawa4175
    @devinderrandhawa4175 Місяць тому +11

    ਮੱਕੜ ਸਾਬ ਤੁਹਾਨੂੰ ਮੁਬਾਰਕਾਂ,‌ ਹਾਕੀ ਖ਼ਿਡਾਰੀਆਂ ਨੇ ਕਮਾਲ ਕਰਕੇ ਵਿਖਾ ਦਿੱਤੀ, ਸਭ ਤੋਂ ਵੱਧ ਗੋਲ ਕੀਪਰ ਨੇ ਬਹੁਤ ਸੋਹਣੀ ਕੀਪਿੰਗ ਕੀਤੀ, ਇੰਟਰਵਿਊ ਦੌਰਾਨ ਵੀ ਤੁਹਾਡੇ ਅੱਖਾਂ ਵਿੱਚ ਪਾਣੀ ਨਜ਼ਰ ਆ ਰਹੇ ਹਨ

  • @gulshanjoneja6640
    @gulshanjoneja6640 Місяць тому +4

    I feel proud to be seen1975 hockey team who won Olympic in our Nabha city, I was 8-9 year old, Now I will see 2024 hockey winner (india) with god

  • @punjabivlogger6131
    @punjabivlogger6131 Місяць тому +2

    ਮੈ ਮੱਸਿਆ ਤੇ ਲੰਗਰ ਸ਼ਕ ਰਿਹਾ ਸੀ ਮੈ ਫੇਰ ਵੀ ਸਕੋਰ ਦੇਖ ਰਿਹਾ ਸੀ ਸਾਡਾ ਸਾਰਾ ਟੱਬਰ ਐਸ ਵਾਰ ਹਾਕੀ ਦਾ ਪੂਰਾ ਦੀਵਾਨਾ ਹੋਇਆ ਪਿਆ ਕਯੋਂ ਕੀ ਹਾਕੀ ਵਿੱਚ ਜਿਆਦਾ ਪੰਜਾਬੀ ਆ ❤

  • @MrShreetam
    @MrShreetam Місяць тому +2

    Thank you Punjab to bring our glory back in Hockey sport . Waheguru

  • @baljindersingh1184
    @baljindersingh1184 Місяць тому +1

    ਹਾਕੀ ਦੀ ਜਿੱਤ ਲਈ ਸਾਨੂੰ ਸਭ ਨੂੰ ਵਾਹਿਗੁਰੂ ਅੱਗੇ ਅਰਦਾਸ ਕਰਦੇ ਰਹਿਣਾ ਹੈ ।ਅਰਦਾਸ ਵਿਚ ਬਹੁਤ ਤਾਕਤ ਹੁੰਦੀ ਹੈ ।ਪੰਜਾਬ ਵਿੱਚ ਹੀ ਨਹੀਂ ਪੂਰੇ ਭਾਰਤ ਵਿੱਚ ਹਾਕੀ ਟੀਮ ਨੂੰ ਸਨਮਾਨਿਤ ਕੀਤਾ ਸੀ ।ਉਦੋਂ ਸ ਅਜੀਤਪਾਲ ਸਿੰਘ ਕੈਪਟਨ ਸੀ ।

  • @GuroreetSingh-mu2tg
    @GuroreetSingh-mu2tg Місяць тому

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਸਾਰੇ ਵੀਰੇ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @rahulsinghjosan10
    @rahulsinghjosan10 Місяць тому +7

    KPS gill ne Bera gark kita si. Asian champion team Vichon main players drop kar ditte si. I guess 1998 di gal hai

  • @user-vx6dh4pu8g
    @user-vx6dh4pu8g Місяць тому +2

    ਬਹੁਤ ਬਹੁਤ ਮੁਬਾਰਕਾਂ ਹੋਣ ਜੀ 🎉🎉🎉🎉🎉🎉🎉

  • @user-lf9si9ik7j
    @user-lf9si9ik7j Місяць тому +3

    Congrulation all india team hockey good team work🎉🎉🎉🎉

  • @palwindersingh1252
    @palwindersingh1252 Місяць тому +2

    ਪੰਜਾਬ ਜਿੱਤੇਗਾ ❤

  • @yashsannan7772
    @yashsannan7772 Місяць тому +2

    Simratanjot Maker Brother ,
    I also love hockey, but Puri (Orisha)City de CM ne Hockey nu uper level te le Jan da eham roll ah.
    Thanks

    • @amangrewal2235
      @amangrewal2235 Місяць тому

      @yashsannan7772 I agree brother Odisha de CM Naveen Patnaik Ji ney Hockey nu dubara zinda kita Naveen Patnaik sir da jina be thanks kariye kamm ah........Aman Toronto.

  • @thecreaturecorner1
    @thecreaturecorner1 Місяць тому +5

    God bless Indian hockey team🙏

    • @RajsinghSingh-re3ss
      @RajsinghSingh-re3ss Місяць тому

      Indian nahi,punjabi hockey team ji,khalstan hockey teem also

  • @gurbirsingh5443
    @gurbirsingh5443 Місяць тому

    ਵਾਹਿਗੁਰੂ ਜੀ ਸਾਰੀ ਹਾਕੀ ਟੀਮ ਤੇ ਮੇਹਰ ਭਰਿਆ ਹੱਥ ਰੱਖਣਾ

  • @palsingh-d3u
    @palsingh-d3u Місяць тому +1

    Saddi jind Jaan sade bhra AA hockey 🏑 aale bro ikkali cricket ni saddi kaum di khed Hockey hi AA Simran baji love you always ❤❤❤❤

  • @spgamingyt2442
    @spgamingyt2442 Місяць тому +1

    ਲੱਖ ਲੱਖ ਵਧਾਈਆਂ ਪੰਜਾਬੀਓ ਭਾਰਤ ਵਾਸੀਓ

  • @nachhattarsingh2122
    @nachhattarsingh2122 Місяць тому +12

    ਜ਼ਾਲਮ,ਪਾਪੀ ਕੇ ਪੀ ਐੱਸ ਗਿੱਲ ਨੂੰ ਤਾਂ ਭਾਰਤੀ ਹਾਕੀ ਫੈਡਰੇਸ਼ਨ ਦਾ ਅਲੰਬਰਦਾਰ ਬਣਾ ਰੱਖਿਆ ਸੀ। ਕਿੱਥੋਂ ਭਲਾ ਹੁੰਦਾ।

    • @galbaatmanakdenaal4807
      @galbaatmanakdenaal4807 Місяць тому

      ਸਹੀ ਕਿਹਾ ਭਾਜੀ ਕੇਪੀ ਐਸ ਗਿੱਲ ਨੇ ਹਾਕੀ ਦਾ ਸੱਤਿਆਨਾਸ ਮਾਰਿਆ

  • @singhbhupinder3012
    @singhbhupinder3012 Місяць тому +1

    Shrijesh Golkiper You Great, All Team Nu Mubaraka Ji ❤Salute H 🙏.

  • @makhansingh-ro7hy
    @makhansingh-ro7hy Місяць тому

    ਪੰਜਾਬ ਤੇ ਪੰਜਾਬੀਅਤ ਦੀ ਸ਼ਾਨ ਹਾਕੀ

  • @shankergoyal707
    @shankergoyal707 Місяць тому +2

    Mainu lgda apan nu es da credit odisha de cm nu Dena chahida jo hockey nu os time sponsor kar rhi c jado koi nhi c kar reha

  • @kaushalsamadhiya207
    @kaushalsamadhiya207 Місяць тому

    Aaj ka match dekhne k baad jitna mja aaya utna hi mja simranjeet sahab ki baat sunkar aaya goosebumps hogye aapki baat sunkar sir ji or aapki ye baat hockey khel ni jajbaat sirji Dil ko chhu gai sir ji and indian hockey team ❤

  • @GurdeepSingh-pq9mf
    @GurdeepSingh-pq9mf Місяць тому +2

    India 🇮🇳 Hockey Team Semifinal me.7 Punjabi Player. 1 ਗੁਰਸਿੱਖ ਹਰਮਨਪ੍ਰੀਤ ਸਿੰਘ ਬਕਾਲਾ ਸਾਹਿਬ ਅੰਮ੍ਰਿਤਸਰ।

    • @0007dhillon
      @0007dhillon Місяць тому +1

      7ਪੰਜਾਬੀ ਅਤੇ 8ਸਿੰਘ

    • @jasmelsingh8819
      @jasmelsingh8819 Місяць тому

      ਜਰਮਨਦੀਪ ਸਿੰਘ

  • @_me-earthiiiansocial.lbeing
    @_me-earthiiiansocial.lbeing Місяць тому +2

    Ghaint Matter for The Discussion

  • @manpreetsandhu3586
    @manpreetsandhu3586 Місяць тому

    ਬਹੁਤ ਵਧੀਆ ਮੈਚ ਹੋਇਆ 🎉🎉🎉

  • @takhigeeta8798
    @takhigeeta8798 Місяць тому

    ਮੱਕੜ ਵਿਰੇ ਜਸਦੇਵ ਸਿੰਘ ਦੀ ਅਵਾਜ ਵਰਗੀ ਅੱਜ ਤੱਕ ਦੁਬਾਰਾ ਨਹੀਂ ਸੁਣੀ ,, ਜੋਸ ਭਰ ਜਾਂਦੇ ਬੋਲ ਐਨੀ ਸਾਫ ਐਨੀ ਜੋਸ਼ੀਲੀ ਕੁਮੇਂਟਰੀ ਨਹੀਂ ਕਰ ਸਕਦਾ ਕੋਈ ਬੇ ਸ਼ੱਕ ਅੱਜ ਬ੍ਥੇਰੇ ਨੇ

  • @bholabholi7083
    @bholabholi7083 Місяць тому

    ❤To be proud Jalindria de ❤

  • @anuragvashisht5781
    @anuragvashisht5781 Місяць тому +1

    Sbb toh vdda role jee kise ne hockey nu uppr chkkya oho odisha govt aa bhut support kitti aa punjab gov kuch ni krdi jdd ki mostly team punjab toh aa

  • @paramjitsinghgill2677
    @paramjitsinghgill2677 Місяць тому

    Waheguru ji waheguru ji 🙏🙏

  • @JarnailSingh-ef5ir
    @JarnailSingh-ef5ir Місяць тому

    ਵਾਹਿਗੁਰੂ ਜੀ ਮੇਹਰ ਕਰਨ ਸਭ ਉੱਤੇ ਜੀ

  • @sukhvindersingh888
    @sukhvindersingh888 Місяць тому

    ਹਾਕੀ ਜਿਤਗੀ ਹਾਕੀ ਗੋਲਡ ਲੈਕੇ ਆਵੇਗੀ
    ਹਾਕੀ ਜਿੰਦਾਬਾਦ ਹਾਕੀ ਜਿੰਦਾਬਾਦ

  • @amandeepaman8795
    @amandeepaman8795 Місяць тому

    Congratulations team 🇮🇳

  • @paramjitpannu6179
    @paramjitpannu6179 Місяць тому

    Maker veer asi teria galla dee fan ha bahut vadia gal karde ho .punjab de gal karde ho sikhi dee gal karde ho .bahut vadia

  • @PrabhjitsinghSingh-ju7uo
    @PrabhjitsinghSingh-ju7uo Місяць тому

    Waheguru ji

  • @AnkitChoudhary-m2m
    @AnkitChoudhary-m2m Місяць тому

    The commentry of S.Jasdev Singh was very too good. The role of Punjabi hockey players is very good.I personally selute them. Hoping for gold medal in hockey.

  • @user-ce8bi1gq9i
    @user-ce8bi1gq9i Місяць тому

    ਹਾਕੀ ਜਿੰਦਾਬਾਦ

  • @ashwaniarndt7099
    @ashwaniarndt7099 Місяць тому

    Salute Hockey Indian Team🇮🇳.Germany🇩🇪

  • @HardeepSingh-cp5us
    @HardeepSingh-cp5us Місяць тому +3

    I love you shrijesh

  • @harindergill1367
    @harindergill1367 Місяць тому +1

    God bless whole team

  • @RobinSingh-sg1xi
    @RobinSingh-sg1xi Місяць тому

    ਬਹੁਤ ਵਧੀਆ

  • @BaljitSingh-nn6jo
    @BaljitSingh-nn6jo Місяць тому +1

    Aap sab nu wadhian me te pani pe pe k tiem langaya keha waheguruji kro kirpa kirpa ho gai ta sah aya

  • @Darshan.singh06
    @Darshan.singh06 Місяць тому +1

    England hamesha eda hi karda Sade nal hockey Sade gift dinde ghar vich jad bacha janam lenda ta Sanu us din hockey mil jandi hai

  • @_me-earthiiiansocial.lbeing
    @_me-earthiiiansocial.lbeing Місяць тому +2

    Nice and Beautiful

  • @HardeepSingh-cp5us
    @HardeepSingh-cp5us 22 дні тому

    My heart hockey

  • @RobinSingh-sg1xi
    @RobinSingh-sg1xi Місяць тому

    ਬਿਲ ਕੂਲ

  • @sandeep-hp9xn
    @sandeep-hp9xn Місяць тому

    Well played indian hockey team ❤🎉

  • @parmjitbhandal5249
    @parmjitbhandal5249 Місяць тому

    Makkarh Sahib , S. Balbir Singh Senior was a Manager of the Team & S. BS Bodhi was a Chief Coach of 1975 World Cup Winners team Captained by S. Ajitpal Singh , main strength was a Surjit Singh Randhawa , Varinder Singh & Harcharn Singh & Michal Kindo an adivasi are assets of that team, Aslam Sher also did well in 1975 along Ashok Kumar . Congratulations, India won the Bronze few minutes ago . Defeated Spain 2-1 .

  • @daliptvmedia3190
    @daliptvmedia3190 Місяць тому

    Congratulations Team India 🎉🎉🎉🎉

  • @gurpalsingh5388
    @gurpalsingh5388 Місяць тому

    Weheguru chardi kala rakhe

  • @yours27
    @yours27 Місяць тому

    one gold medal can change entire dynamics and status of hockey in INDIA trust me people are watching hockey olympics games than cricket ind vs sl

  • @gulshanjoneja6640
    @gulshanjoneja6640 Місяць тому +1

    Kise time Nabha city hockey, Football de bohut sohne match hunde c, 7-10 din pura mahoul hunda c, Ripudaman college ch teams rehndian c, International players aaunde c, par ajj dekh bohut dukh hunda hai, Nabha ch bohut Nasha hai, Liberals, S. Gurdarshan Singh football tournament yaad aaunde ne, Pargat Singh ji Nabha match khedan aaunde c

  • @HardeepSingh-cp5us
    @HardeepSingh-cp5us Місяць тому +1

    I love my hockey

  • @JaswinderSingh-qr9in
    @JaswinderSingh-qr9in Місяць тому

    Congratulations team india

  • @GaganDeep-r3c
    @GaganDeep-r3c Місяць тому

    Sheran di Kaum punjabi

  • @karan-k8t2r
    @karan-k8t2r Місяць тому

    ❤❤❤💪🏻💪🏻💪🏻

  • @GurdeepSingh-pq9mf
    @GurdeepSingh-pq9mf Місяць тому

    India 🇮🇳 Hockey Team Semifinal me. Aaj de Heero Goll Keeper PR Sirrijesh. Sabash.Wadhai Howe.

  • @bhupindersingh-vr8vf
    @bhupindersingh-vr8vf Місяць тому

    Love Hockey

  • @HardeepSingh-cp5us
    @HardeepSingh-cp5us 22 дні тому

    Veer ji dhanraj pille

  • @alvinsingh1438
    @alvinsingh1438 Місяць тому

    Bhavuk hona subhavak hai. Har vyakti jo hockey nu pyar karda hai.

  • @dilbagsinghboparai7521
    @dilbagsinghboparai7521 Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਸਾਰੇ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦਿਲੋਂ ਮੁਬਾਰਕਾਂ ਗੁਰੂ ਸਾਹਿਬ ਜੀ ਮਿਹਰਵਾਨ ਹੋਣਗੇ ਗੋਲਡ ਆਵੇਗਾ ਜੀ

  • @alvinsingh1438
    @alvinsingh1438 Місяць тому

    Makkar Sahib uchkoti de sache suche patarkaar hun. Mein uhna da mureed han. Tussi mere ton umar vich bhavein chhote ho,prantiu mein tuhada delon sarkaar karda hann.

  • @gurdevjammu6916
    @gurdevjammu6916 Місяць тому

    Makark sahib Camp was conducted in NIS patiala. Gaini Jail Singh, the punjab government sponsored that Camp.
    Dr. Gurdeep Singh D.lit is the main source to do a blog. I will send you his contact

  • @RinkuSharma-vu9qp
    @RinkuSharma-vu9qp Місяць тому

    Congratulations ❤❤

  • @ksdhaliwal3670
    @ksdhaliwal3670 Місяць тому

    ਅਰਦਾਸ ਵੀ ਰੰਗ ਲਿਆਈ।

  • @HardeepSingh-cp5us
    @HardeepSingh-cp5us Місяць тому

    Makkad sab dhunda sab ji da interview jaroor karna I like dhunda sab

  • @amangrewal2235
    @amangrewal2235 Місяць тому

    Thanks to former CM of Odisha Naveen Patnaik Ji ..........

  • @karanbirsingh732
    @karanbirsingh732 Місяць тому

    Good job makker saab

  • @manjitpal1156
    @manjitpal1156 Місяць тому

    Great

  • @romysingh6116
    @romysingh6116 Місяць тому

    Congratulations

  • @ManinderSingh-ob6nj
    @ManinderSingh-ob6nj Місяць тому

    Makkar Saab mai eh gall kehna k jis Punjabi ne v ajj da match dekhya hona oh jrur bhavuk Hoya hona...Bakamaal khed rhe aa Apne players

  • @user-cz3lk4hm9s
    @user-cz3lk4hm9s Місяць тому

    👌👌👌

  • @bittusaini7750
    @bittusaini7750 Місяць тому

    10 men Indian beat ⚽Crazy 11 English in quarter Final In Paris Olympic 2024 👍

  • @romysingh6116
    @romysingh6116 Місяць тому

    India will sure win gold medal

  • @sonumahajan771
    @sonumahajan771 Місяць тому

    ❤❤wahaguruji❤❤

  • @shinji6272
    @shinji6272 Місяць тому

    Waheguru agge ardass aa iss baar india gold match ke hi aave .punjab lei bahut jaroori aa

  • @manjitsinghtransporter8075
    @manjitsinghtransporter8075 Місяць тому

    Balbir Singh Senior was manager not coach in 1975 World cup
    Hockey Tournament

  • @JUNCTIONWEST
    @JUNCTIONWEST Місяць тому

    any medal is woth as it is too much competitive in this era

    • @JUNCTIONWEST
      @JUNCTIONWEST Місяць тому

      fuddu it is not state team--but natinal team\

  • @princejaswal2867
    @princejaswal2867 Місяць тому +1

    honky ta sadi apni khel aa par isnu dekhda koi ni bas circt hi jada star bna dita geya

  • @tanvirbawa9621
    @tanvirbawa9621 Місяць тому

    Iss vaar gold pakka India da hai. 👍

    • @galbaatmanakdenaal4807
      @galbaatmanakdenaal4807 Місяць тому

      ਭਾਜੀ ਭਾਰਤ ਅਤੇ ਇੰਗਲੈਂਡ ਮੈਚ ਵਿੱਚ ਦਿਲ ਦੀਆਂ ਧੜਕਨਾ ਵਧ ਗਈਆਂ ਜਿੱਤਣ ਦੀ ਖੁਸ਼ੀ ਚ ਅੱਖਾਂ ਦੇ ਵਿੱਚ ਅੱਥਰੂ ਆ ਗਏ😢😢😢😢

  • @SukhwinderSingh-ze6mx
    @SukhwinderSingh-ze6mx Місяць тому

    ❤❤❤❤

  • @HardeepJoshi-dq4bt
    @HardeepJoshi-dq4bt Місяць тому

    Defensive game victory india

  • @varinderkaur2461
    @varinderkaur2461 Місяць тому

    👍💯

  • @KuldipSingh-xo8uy
    @KuldipSingh-xo8uy Місяць тому

    Pl
    Relay final hockey match by jasdev singhcomentator voice

  • @HardeepSingh-cp5us
    @HardeepSingh-cp5us Місяць тому

    Makkad sab baut vadiya

  • @vinodsharma8288
    @vinodsharma8288 Місяць тому

    hocky te kabadi punjab di jaan hai.punjab de loka hocky vekhe kro .kabadi vekhe kro .te khele vi kro .

  • @gunnumannugroup1925
    @gunnumannugroup1925 Місяць тому

    Sir sikhan ne desh azadi layeee anna kuch kaar deeta.per no appreciation.we are satisfied just because of our guru ji blessings we are believe only on sarbat da bhalla ....but still we are allways ...demotivated but we are son of guru ji we are not getted disappointed we are disappointed our enemy....

  • @SukhdevSingh-qo3mg
    @SukhdevSingh-qo3mg Місяць тому

    Makd Saab Agle nu vi bol len deya kro

  • @LakhwinderGill-rl2hc
    @LakhwinderGill-rl2hc Місяць тому

    Makarr saab kity nal di nal cilp la dinde sawad a janda

  • @bablu6481
    @bablu6481 Місяць тому

    Bhaji mai v cricket da fan aa but ih bc uppar wale loka ne sadi hockey di MDL de ditti aa,Nahi taan ki aa cricket wale sade hockey waleya de agge ❤

  • @deep_singh57
    @deep_singh57 Місяць тому

    Player naal nhi pai infrastructure naal jeetn hunda , Odisha ne saare saal sambaleya cm patnaik ne

  • @gsrana9893
    @gsrana9893 Місяць тому

    Hockey jindabad

  • @sandeepsohi2477
    @sandeepsohi2477 Місяць тому

    Mai b dekh rahi match dil bahr aunala hoeyapeya c

  • @user-bo2yf2zr9e
    @user-bo2yf2zr9e Місяць тому

    Makkar is a journalist , he is doing everything apart from journalism