Sikh Players are Backbone of Indian Hockey Team 💪 Indira Gandhi statement about Sikhs in Hockey

Поділитися
Вставка
  • Опубліковано 2 лис 2024

КОМЕНТАРІ • 554

  • @GajjansinghAulakh
    @GajjansinghAulakh 2 місяці тому +70

    ਸਹੀ ਜਾਣਕਾਰੀ ਹੈ, ਮਲੇਸ਼ੀਆ ਦੀ ਹਾਕੀ ਟੀਮ ਵਿੱਚ ਵੀ ਆਪਣੇ ਪੰਜਾਬੀ ਮੂਲ ਦੇ ਖਿਡਾਰੀ ਖੇਡਦੇ ਸਨ

    • @yuvisingh7759
      @yuvisingh7759 2 місяці тому +4

      Even in Kenya team was many Sardar

  • @jagrasinghsra999
    @jagrasinghsra999 2 місяці тому +3

    Thanks brother ji

  • @ManmohanSingh-yf6km
    @ManmohanSingh-yf6km 2 місяці тому +17

    ਇਤਨੀ ਸਾਰੀ ਜਾਣਕਾਰੀ ਤੇ ਕੁਲ ਦੁਨੀਆਂ ਦੀਆਂ ਹਾਕੀ ਟੀਮਾਂ ਵਿਚ ਪੰਜਾਬੀਆਂ ਦੇ ਵਿਸ਼ੇਸ਼ ਕਰਕੇ ਸਿੱਖ ਕੌਮ ਦੇ ਯੋਗਦਾਨ ਬਾਰੇ ਦੱਸਣ ਲਈ ਬਹੁਤ ਧੰਨਵਾਦ।

  • @diljeetkaur5858
    @diljeetkaur5858 2 місяці тому +25

    ਹਾਕੀ ਖਿਡਾਰੀਆ ਨੂੰ ਬਹੁਤ ਬਹੁਤ ਮੁਬਾਰਕਾਂ ♥️🙏🏻👌

  • @chanchalsingh6111
    @chanchalsingh6111 2 місяці тому +28

    ਵਧੀਆਂ ਜਾਣਕਾਰੀ ਦੇਣ ਲਈ ਆਪ ਦਾ ਧੰਨਵਾਦ. ਸਾਨੂੰ ਪੰਜਾਬੀਆਂ ਨੂੰ ਇਸ ਦਾ ਮਾਣ ਹੈ.

  • @ABIDKHAN-mq9bp
    @ABIDKHAN-mq9bp 2 місяці тому +60

    واہ پنجاب واہ پنجابی دواں پنجاباں دے زندہ باد

    • @P.Babrah58
      @P.Babrah58 2 місяці тому +3

      Greater Punjab Zindabad .....ایک دن دونوں پنجاب ایک ہو جائیں گے انشاء اللہ

    • @ParamjeetKaur-zy3km
      @ParamjeetKaur-zy3km 2 місяці тому +2

      काश सारे punjabi mundeya de सिर ते दस्तार hundi ता hor सोने lgde🙏🏿🙏🏿🙏🏿

    • @manjitsinghkhalsa7664
      @manjitsinghkhalsa7664 2 місяці тому +1

      India Sikho ke bina kuchh nhi hai Cricket world Cup 2011 India jeeteya ek Sikh de kaaran jisda Naam si Yuvraj Singh aur 2024 T 20 world Cup doh sikha kaaran jeeti Jasprit Bumrah aur Arshdeep Singh de kaaran

  • @RandhirsinghBhullar-b3z
    @RandhirsinghBhullar-b3z 2 місяці тому +25

    ਮਤਲਬ ਜਿੱਥੇ ਵੀ ਸਿੱਖ ਭਰਾ ਹੋਣ, ਭਾਵੇਂ ਉਹ ਖੇਡ ਦਾ ਮੈਦਾਨ ਹੋਵੇ ਭਾਵੇਂ ਜੰਗ ਦਾ ਮੈਦਾਨ ਹੋਵੇ, ਉੱਥੇ ਜਿੱਤ ਸੰਭਵ ਹੈ, ਕੋਈ ਵੀ ਮੈਦਾਨ ਸਿੱਖਾਂ ਬਿਨਾਂ ਜਿੱਤਣਾ ਅਸੰਭਵ ਹੈ, ਸਿੱਖ ਮੈਦਾਨ ਵਿੱਚ ਜਿੱਤ ਦੀ ਪੱਕੀ ਗਰੰਟੀ ਹੈ।

  • @jaspalsingh9569
    @jaspalsingh9569 2 місяці тому +77

    ਜਦੋ ਤੋ ਸਿੱਖਾ ਨੂੰ ਹਾਕੀ ਟੀਮ ਵਿਚੋ ਗਿਣਤੀ ਘੱਟ ਕੀਤੀ ਸੀ ਉਦੋ ਤੋ ਹੀ ਕੋਈ ਹਾਕੀ ਵਿਚ ਮੈਡਲ ਨਹੀ ਆਇਆ

  • @GurmeetSingh-ue8md
    @GurmeetSingh-ue8md 2 місяці тому +27

    ਇੰਦਰਾ ਗਾਂਧੀ ਵੀਰ ਹੁਣ ਹੈ ਕਿਥੇ ਐ, ਨਰਕਾਂ ਚ ਬੈਠੀ ਦੇਖਦੀ ਹੋਣੀ ਐ, ਪੰਜਾਬੀਆਂ ਦੀ ਬੱਲੇ ਬੱਲੇ,

  • @gurdevsingh3660
    @gurdevsingh3660 2 місяці тому +48

    ਬਹੁਤ ਬਹੁਤ ਧੰਨਵਾਦ। ਪੰਜਾਬੀ ਖਾਸ ਕਰਕੇ ਸਿੱਖ ਕੌਮ ਦਾ ਭਾਰਤੀ ਹਾਕੀ ਵਿੱਚ ਕਿੰਨਾਂ ਯੋਗਦਾਨ ਹੈ ਬਾਰੇ ਅਜਿਹੀ ਜਾਣਕਾਰੀ ਸ਼ਾਇਦ ਕਦੇ ਪਤਾ ਚਲਦੀ। ਸਿੱਖ ਕੌਮ ਹਰ ਫੀਲਡ ਵਿੱਚ ਆਪਣੀ ਯੋਗਤਾ ਨਾਲ ਆਪਣੀ ਪਹਿਚਾਣ ਬਣਾਉਦੀ ਹੈ ਕਿਸੇ ਹੁਕਮਰਾਨ ਦੀ ਮੁਹਤਾਜ ਨਹੀਂ । ਇਸ ਦੇਸ਼ ਦੇ ਹੁਕਮਰਾਨ ਤਾਂ ਸਿੱਖ ਕੌਮ ਦੇ ਹਮੇਸ਼ਾ ਵਿਰੋਧੀ ਰਹੇ ਹਨ। ਸ਼੍ਰੀ ਅਸ਼ਵਨੀ ਕੁਮਾਰ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਿੱਖ ਖਿਡਾਰੀਆਂ ਨੂੰ ਪਹਿਚਾਨਿਆ ਤੇ ਆਪਣੀ ਕਿਤਾਬ ਵਿਚ ਮਾਣ ਦਿੱਤਾ।

  • @nanaksingh6311
    @nanaksingh6311 2 місяці тому +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,ਖਾਲਸਾ ਹਮੇਸ਼ਾਂ ਚੜਦੀ ਕਲਾ ਵਿਚ ਰਿਹਾ ਹੈ ਤੇ ਚੜਦੀ ਕਲਾ ਵਿਚ ਰਹੇਗਾ

  • @HarjitSingh-e4v
    @HarjitSingh-e4v 2 місяці тому +21

    ਹਾਕੀ ਮੇ ਇਤਨੇ ਸਰਦਾਰ ਕਿਉਂ ਹੈ
    ਰਾਜਨੀਤੀ ਮੇ ਇਤਨੇ ਗਦਾਰ ਕਿਉਂ ਹੈਂ
    ਸਜਿਸ਼ੋਂ ਸੇ ਘਰ ਨਹੀਂ ਚਲਤੇ, ਯੇ ਦੇਸ਼ ਚਲਾਨਾ ਚਾਹਤੇ ਹੈਂ

  • @kulwindersingh-dh1hq
    @kulwindersingh-dh1hq 2 місяці тому +20

    ਧਨਵਾਦ ਵੀਰ ਜੀ ਏਨੀ ਵਧੀਆ ਜਾਣਕਾਰੀ ਦੇਣ ਲਈ

  • @SK-io4gd
    @SK-io4gd 2 місяці тому +27

    ਪੰਜਾਬੀਆਂ ਖਾਸ ਕਰਕੇ ਸਿੱਖਾਂ ਦਾ ਭਾਰਤੀ ਹਾਕੀ ਵਿੱਚ ਵਡਮੁੱਲਾ ਯੋਗਦਾਨ ਰਿਹਾ। ਕਈ ਸੌੜੀ ਤੇ ਫਿਰਕੂ ਸੋਚ ਦੇ ਸਿਆਸਤਦਾਨ ਖੇਡਾਂ ਵਿੱਚ ਵੀ ਆਪਣੀ ਘਟੀਆ ਸੋਚ ਵਾੜ ਦਿੰਦੇ ਹਨ। ਪੰਜਾਬੀ ਸਿੱਖ ਖਿਡਾਰੀਆਂ ਦੇ ਨਾਲ ਨਾਲ ਕਈ ਦੂਜੇ ਰਾਜਾਂ ਜਾਂ ਧਰਮਾਂ ਦੇ ਲੋਕਾਂ ਵੱਲੋਂ ਭਾਰਤੀ ਹਾਕੀ ਵਿੱਚ ਪਾਏ ਵਡਮੁੱਲੇ ਯੋਗਦਾਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਵਿੱਚੋਂ ਧਿਆਨ ਚੰਦ, ਅਸ਼ੋਕ ਕੁਮਾਰ, ਮੁਹੰਮਦ ਸ਼ਾਹਿਦ, ਗੋਬਿੰਦਾ, ਫਰਨਾਡੀਜ਼ ,ਦਿਲੀਪ ਤਿਰਕੇ, ਕਲੌਡੀਅਸ,ਫਿਲਿਪਸ,ਮਨੋਹਰ ਟੋਪਨੋ,ਜ਼ਫ਼ਰ ਇਕਬਾਲ,ਡੁੰਗਡੁੰਗ,ਮੁਹੰਮਦ ਨਈਮ,ਅਸਲਮ ਸ਼ੇਰ ਖਾਨ,ਧਨਰਾਜ ਪਿੱਲੇ, ਭਾਸਕਰਨ ਆਦਿ ਦੇ ਨਾਮ ਜ਼ਿਕਰਯੋਗ ਹਨ।

  • @HarpreetSingh-ny6bu
    @HarpreetSingh-ny6bu Місяць тому +2

    Informative video

  • @ManjitsinghSingh-zz4mu
    @ManjitsinghSingh-zz4mu 2 місяці тому +95

    ਬਹੁਤ ਵਧੀਆ ਤੇ ਵਡਮੁਲੀ ਜਾਨਕਾਰੀ ਵੀਰ ਜੀ ਜਿਸਤੋ ਅਸੀ ਜਾਨੂੰ ਨਹੀ ਸੀ ਸੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖਣ ❤❤❤❤❤❤

    • @PanjabFlame
      @PanjabFlame  2 місяці тому +4

      ਵੀਰੇ ਵੀਡਿਓ ਸ਼ੇਅਰ ਜਰੂਰ ਕਰੋ, ਹੋਰਾਂ ਨੂੰ ਵੀ ਜਾਣਕਾਰੀ ਮਿਲੇ 🙏

    • @ajaybatra2024
      @ajaybatra2024 2 місяці тому +1

      Mudda toh bhatkan di kosshish hai Mudde Beadbi Nashe Sikhi da ghaan hai Indra Gandhi nu ta uss de kite da inaam mil chuka hai

    • @PanjabFlame
      @PanjabFlame  2 місяці тому

      @@ajaybatra2024 ਅੱਗੇ ਤਾਂ ਸਾਰੇ ਮੁੱਦੇ ਬਹੁਤ ਵਧੀਆ ਚਲ ਰਹੇ 😜 ਮੈਂ ਇਹ ਵੀਡਿਓ ਬਣਾਕੇ ਭਟਕਾ ਦਿੱਤਾ

    • @sabi-mansa
      @sabi-mansa 2 місяці тому +2

      🙏 good info

    • @hanishjaspal7807
      @hanishjaspal7807 2 місяці тому

      Fuddu bna rhe ne veer ,
      Horr kuch ni ..bjp de agent ne ahh

  • @sukhmandersingh8034
    @sukhmandersingh8034 2 місяці тому +78

    ਪੰਜਾਬੀਆ ਦੀ ਦੁਸ਼ਮਣ ਸੀ ਇੰਦਰਾ ਗਾਂਧੀ ਸਿੱਖਾਂ ਨੂੰ ਮੈਲੀ ਅੱਖ ਨਾਲ ਵੇਖਿਆ ਕਰਦੀ ਸੀ

    • @JagroopSingh-no7xy
      @JagroopSingh-no7xy 2 місяці тому +11

      ਸਿੱਖਾਂ ਦੀ ਦੁੱਸਮਣ ਇਕੱਲੀ ਇੰਦਰਾ ਨਹੀ ਸੀ ਸਿੱਖਾਂ ਦੀ ਦੁੱਸਮਣ ਭਾਰਤ ਸਰਕਾਰ ਹੈ 1955 ਵਿੱਚ ਨਹਿਰੂ ਨੇ ਦਰਬਾਰ ਸਹਿਬ ਉੱਪਰ ਹਮਲਾ ਕਰਵਾਇਆ ਸੀ

    • @bholakumar-rg2pq
      @bholakumar-rg2pq 2 місяці тому +4

      ​@@JagroopSingh-no7xy sikhan di dushman sari brahmanwadi hindu Kom hai.. sarkar vi brahmanwadi hindua di hai..

    • @deepsilon2799
      @deepsilon2799 2 місяці тому

      fir indra ne punjabi sikh hi bodyguard apne lae kyo rakheya hoeya c?🤔🤔

    • @bholakumar-rg2pq
      @bholakumar-rg2pq 2 місяці тому

      @user-ew9fm2rv6x only you brahmanwadi hindutavis are sworn enemies of Sikhs. Hatred for Sikhs is centuries old and deep rooted in your hindutavi minds.

    • @bholakumar-rg2pq
      @bholakumar-rg2pq 2 місяці тому +1

      @@deepsilon2799 kiu k indra nu yakeen si k sikhan di jameer Mar chuki hai .. aur oh kuttay bna k indra nu guard karngay..par Asli sikh di jameer nahi Mardi..

  • @MohinderSingh-kj4vo
    @MohinderSingh-kj4vo Місяць тому +2

    ਹਾਕੀ ਤਾਂ ਸਾਰਾ ਸੰਸਾਰ ਖੇਡਦਾ ਹੈ। ਪਰ ਵਿਰੋਧੀ ਟੀਮ ਨੂੰ ਜਬਰਦਸਤ ਟੱਕਰ ਦੇਣ ਲਈ ਸਿਰਫ ਪੰਜਾਬੀ ਜਵਾਨ ਹੀ ਅੜ ਸਕਦੇ ਹਨ।ਬੇਸ਼ਕ ਹਾਕੀ ਦਾ ਇਕ ਹੋਰ ਕੇਂਦਰ ਖੂੰਟੀ ਵੀ ਹੈ। ਪਰ ਸੰਸਾਰ ਪੁਰ ਨੇ ਦੇਸ਼ ਨੂੰ ਹਾਕੀ ਦੇ ਬਹੁਤ ਲਾਇਕ ਖਿਡਾਰੀ ਦਿਤੇ। ਜਦੋਂ ਵੀ ਭਾਰਤ ਨੇ ਹਾਕੀ ਮੈਡਲ ਜਿੱਤਿਆ ਉਸ ਵਿੱਚ ਪੰਜਾਬੀ ਸ਼ਾਮਲ ਸਨ।

  • @gurjeetsingh2072
    @gurjeetsingh2072 2 місяці тому

    ਬਹੁਤ ਵਧੀਆ ਸਨੇਹਾ ਜਿਹੜਾ ਸਾਨੂੰ ਪਤਾ ਨੀ ਲੱਗਿਆ

  • @hardeepnarwal3657
    @hardeepnarwal3657 2 місяці тому +1

    ਆਪ ਜੀ ਨੈ ਬਹੁਤ ਵਧਿਆ ਜਾਣਕਾਰੀ ਦਿਤੀ ਧੰਨਵਾਦ

  • @ladilola
    @ladilola 2 місяці тому +3

    ਬਹੁਤ ਵਧੀਆ ਜਾਣਕਾਰੀ ਦਿੱਤੀ love you ਵੀਰੇ

  • @DevenderKumar-ds4st
    @DevenderKumar-ds4st 2 місяці тому +18

    Whether Indira was jealous of Punjabis especially our dear Sardars or not but Hockey is a Sardar's pride. It's the insignia our Sardars carry on their shoulders. India is known by hockey and hockey is emblematic if Sikhs. There should not be anymore politicisation if the Sport Supreme!

    • @jujharsingh747
      @jujharsingh747 2 місяці тому

      ਇੰਦਰਾਂ ਦੇ ਬਾਰੇ ਮੂੰਹ ਬੰਦ ਕਰ ਰੱਖੀਏ ?

  • @sadhusingh736
    @sadhusingh736 2 місяці тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @ajaibsingh3873
    @ajaibsingh3873 2 місяці тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਧੰਨਵਾਦ ਬਹੁਤ ਬਹੁਤ।

  • @satnamsinghsaggu8910
    @satnamsinghsaggu8910 2 місяці тому +2

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਆਪ ਨੇ
    ਕੋਟਿ ਕੋਟਿ ਧੈਨਵਾਦ 🎉

  • @KulwantSingh-b9l
    @KulwantSingh-b9l 2 місяці тому +4

    ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਹੈ ਜੀ, ਧੰਨਵਾਦ

  • @sukhmindersingh4843
    @sukhmindersingh4843 2 місяці тому +6

    ਕਿੰਨਾ ਚੰਗਾ ਹੁੰਦਾ ਜੇ ਬਾਕੀ ਸਿੱਖ ਖਿਡਾਰੀ ਜੂੜੇ ਰੱਖ ਕੇ ਖੇਡਦੇ

  • @ladilola
    @ladilola 2 місяці тому +2

    ਬਹੁਤ ਬਹੁਤ ਮੁਬਾਰਕਾ ਹਾਕੀ ਇੰਡੀਆ ਨੂੰ love hockey🏑🏑🏑

  • @chamkaurbrar7604
    @chamkaurbrar7604 2 місяці тому +3

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖ਼ਸ਼ਣ ਤੁਹਾਡੀ ਏਸ ਮਿਹਨਤ ਲਈ ਬਾਈ ਜੀ

  • @Rashpal96
    @Rashpal96 2 місяці тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @zaildarcheema106
    @zaildarcheema106 2 місяці тому +6

    ਵੈਰੀ ਗੁੱਡ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ

  • @KhalsaAS
    @KhalsaAS 2 місяці тому +12

    ASHVANI KUMAR JI JAGDI ZAMIR VALE SAN....
    ...MUT PINEYAN NU KI PTA...SARDAR JI KI HUNDE NE❤❤

  • @kamdiyangallan5038
    @kamdiyangallan5038 Місяць тому

    ਵਾਹਿਗੁਰੂ ਜੀ,,,,, ਜਿਓਂਦੇ ਰਹੋ ਪੰਜਾਬੀਓ,,,,,, ਦੇਸ਼ ਨੂੰ ਮਾਣ ਹੈ ਗੁਰੂ ਦੇ ਸਿੱਖਾਂ ਤੇ ❤

  • @AmritPalSingh-el4mq
    @AmritPalSingh-el4mq 2 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤

  • @Ranjitsingh-b4i
    @Ranjitsingh-b4i 2 місяці тому

    ਬਹੁਤ ਬਹੁਤ ਧੰਨਵਾਦ ਜੀ 🙏

  • @DharamSingh-d3h
    @DharamSingh-d3h 2 місяці тому

    ਬਹੁਤ ਵਧੀਆ ਜਾਣਕਾਰੀ ਹੈ। ਬਹੁਤ ਬਹੁਤ ਧਨਵਾਦ ਜੀ

  • @parmindersingh2081
    @parmindersingh2081 2 місяці тому +22

    ਇੰਦਰਾਂ ਗਾਂਧੀ ਅਤੇ ਮੋਦੀ ਤਾਂ ਦੋਵੇਂ ਡਿਕਟੇਟਰ ਹਨ ਜੀ

    • @JagroopSingh-no7xy
      @JagroopSingh-no7xy 2 місяці тому +1

      ਮੂਰਖ ਸਿੱਖੋ ਇਹ ਦੇਸ਼ ਸਾਡਾ ਦੁੱਸਮਣ ਹੈ

  • @harpalnagra8410
    @harpalnagra8410 2 місяці тому +1

    ਬਹੁਤ ਵਧੀਆ ਜਾਣਕਾਰੀ

  • @mohansingh-e8p
    @mohansingh-e8p 2 місяці тому +7

    Very nice good player sikh jawan

  • @GurmeetSingh-ue8md
    @GurmeetSingh-ue8md 2 місяці тому +2

    ਸਭਿ ਕਰੇ ਕਰਾਏ ਆਪੇ ਆਪ ਮੇਰਾ ਵਾਹਿਗੁਰੂ ਜੀ, ਪਰਮਾਤਮਾ ਹੀ ਮਾਣ ਸਤਿਕਾਰ ਦੇਣ ਵਾਲਾ ਹੈ, ਨਾ ਕਿ ਇੰਦਰਾ ਗਾਂਧੀ ਵਰਗੇ ਮਾੜੇ ਜ਼ਾਲਮ ਲੀਡਰ ਵੀਰ ਜੀ,

  • @SukhwinderSingh-wq5ip
    @SukhwinderSingh-wq5ip 2 місяці тому +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @GurdevSingh-m3t
    @GurdevSingh-m3t 2 місяці тому +3

    ਪੰਜਾਬੀ ਖਿਡਾਰੀਆ ਦੀ ਸਫਲਤਾ ਨੂੰ ਦੁਨੀਆਂ ਸਦਾ ਯਾਦ ਰੱਖੋਗੀ❤❤❤

  • @ranvirsingh7695
    @ranvirsingh7695 2 місяці тому +2

    Great Punjabi peoples 🎉

  • @sukhwantgillgill6674
    @sukhwantgillgill6674 2 місяці тому +7

    Very good 22g Singh Singh jindabad 💖💖 waheguru ji 🙏🙏

  • @kanwaljitsingh6296
    @kanwaljitsingh6296 2 місяці тому +3

    ਸਲੂਟ to Ashwani ji

  • @SatpalSingh-fq1oe
    @SatpalSingh-fq1oe 2 місяці тому

    ਬਹੁਤ ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @KalaSingh-ve6lp
    @KalaSingh-ve6lp 2 місяці тому

    ਬਹੁਤ ਵਧੀਆ ਜੀ ਜਾਨਕਾਰੀ ਲਈ ਧੰਨਵਾਦ।

  • @harbindersingh1220
    @harbindersingh1220 2 місяці тому

    ਬਹੁਤ ਬਹੁਤ ਧੰਨਵਾਦ ਵੀਰ ਜੀ
    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ

  • @GurnekSingh-l6c
    @GurnekSingh-l6c 2 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਐਂ ਜੀ, ਬਾਰਾਂ ਲੜਕੇ ਸਰਦਾਰਾਂ ਦੇ ਹਨ।💚🙏🌷👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯💚👏👏

  • @majorsinghchhina1015
    @majorsinghchhina1015 2 місяці тому +1

    ਬਹੁਤ ਵਧੀਆ ਜਾਣਕਾਰੀ ਆ ਜੀ

  • @jatinderpal9463
    @jatinderpal9463 2 місяці тому

    ਬੁਹੁਤ. ਵਡੀਆ ਜਾਨਕਰੀ

  • @SurjitSingh-uh2qt
    @SurjitSingh-uh2qt 2 місяці тому +10

    Bahut vadhia.

  • @ranvirsingh7695
    @ranvirsingh7695 2 місяці тому +1

    🎉🎉🎉🎉🎉❤ ❤❤❤❤🙏 Salute to Hockey team of Punjabi Players

  • @gurmeetsingh5457
    @gurmeetsingh5457 2 місяці тому +1

    ਬਹੁਤ ਵਧੀਆ ਜੀ ਜਾਣਕਰੀ ਦਿੱਤੀ ਹੈ

  • @m.goodengumman3941
    @m.goodengumman3941 2 місяці тому +1

    Thanks for sharing this video, very good information and good deal of research by yourself, great 👍🏼 keep promoting The Beautiful game of Hokey in Punjab in every school, wahaguru ji Chardikala bakshaa Ji 🙏🪯🚩🏑🏆🥉🥉🥉🥉🥉

  • @rajvindersingh620
    @rajvindersingh620 2 місяці тому +1

    ਬਹੁਤ ਵਧੀਆ ਜੀ

  • @naharsingh1083
    @naharsingh1083 2 місяці тому

    ਵਾਹਿਗੁਰੂ ਜੀ 👏👏👏👏👏 ਬਹੁਤ ਵਧੀਆ 👏

  • @baltejdhillon8391
    @baltejdhillon8391 2 місяці тому +1

    Good veer ji sikh Jindabad

  • @JagjeetSingh-bo1vx
    @JagjeetSingh-bo1vx 2 місяці тому

    Many many thanks

  • @acupressure3671
    @acupressure3671 2 місяці тому +1

    Good information 🎉 God bless you.Please be continue like this.

  • @DilbagSingh-fi6sw
    @DilbagSingh-fi6sw 2 місяці тому +42

    ਇਹ ਹੰਕਾਰੀ ਜਨਾਨੀ ਨੇ ਦੇਸ਼ ਦਾ ਬੇੜਾ ਗ਼ਰਕ ਕਰ ਦਿੱਤਾ ਹੈ

    • @JagroopSingh-no7xy
      @JagroopSingh-no7xy 2 місяці тому +1

      ਇਹ ਦੇਸ਼ ਹੀ ਸਾਡਾ ਦੁੱਸਮਣ ਹੈ ਇਕੱਲੀ ਇੰਦਰਾ ਦੁੱਸਮਣ ਨਹੀ ਸੀ ਤੁਸੀਂ 4 ਜੁਲਾਈ 1955 ਦੇ ਦਰਬਾਰ ਸਹਿਬ ਉੱਪਰ ਹਮਲੇ ਨੂੰ ਕਿਓ ਭੁੱਲ ਜਾਂਦੇ ਹੋ

    • @AmrinderSingh-is4gs
      @AmrinderSingh-is4gs 2 місяці тому +1

      Eh desh bahmanavad da hththoka hai isda bera grk hona hi isdi honi hai

  • @headhunter1062
    @headhunter1062 2 місяці тому

    Thanks vir g it very deep information

  • @HarbhajanSingh-ii8ej
    @HarbhajanSingh-ii8ej 2 місяці тому +3

    Thank you putera excellent information.. keep it up

  • @baldevsingh-wm1le
    @baldevsingh-wm1le 2 місяці тому +4

    Very very nice and appreciable presentation

  • @HarpalSingh-c6n
    @HarpalSingh-c6n 2 місяці тому +1

    Let us salute ashvani kumar a great well well wisher of panjabi being a great panjabi.we pay the highst regards toashvani kumar family and love for sikhs

    • @dssidhu7122
      @dssidhu7122 2 місяці тому +1

      Yes it is true,we must do.

  • @GurnekSingh-l6c
    @GurnekSingh-l6c 2 місяці тому

    ਬਾਰਾਂ ਨਹੀਂ ਦੱਸ ਲੜਕੇ ਐ ਜੁ।💚🙏👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ਪੰਜਾਬ।☝️☝️☝️☝️✍️✍️💯💚👏

  • @JaspalSingh-xf8ys
    @JaspalSingh-xf8ys 2 місяці тому +1

    Vaheguru sikh panth nu chardikla bakhsi.❤❤❤❤❤.

  • @toortoor783
    @toortoor783 2 місяці тому +1

    ਬਹੁਤ ਵਧੀਆ ਗੱਲ ਹੈ ਕੇ ਭਾਰਤ ਦੀ ਹਾਕੀ ਟੀਮ ਤਮਗਾ ਕੇ ਕੇ ਆਈ ਹੈ ਇਹ ਇੱਕ team work ਹੈ, ਠੀਕ ਹੈ ਕੇ ਟੀਮ ਵਿਚ ਸਿੱਖਾਂ ਦੀ ਗਿਣਤੀ ਹੈ ਪਰ ਜਿੰਨਾ ਸਿੱਖਾਂ ਨੇ ਕੰਮ ਕੀਤਾ ਓੰਨਾ ਹੀ ਮਹੱਤਵਪੂਰਨ nonsikh ਭਰਾਵਾਂ ਨੇ ਕੀਤਾ। ਠੀਕ ਹੈ ਸਿੱਖਾਂ ਨੂੰ ਉਤਸ਼ਾਹ ਦੇਣਾ ਜਰੂਰੀ ਹੈ ਪਰ ਬਾਕੀ ਟੀਮ ਨੂੰ demoralize ਕਰਨਾ ਵੀ ਠੀਕ ਨਹੀਂ

  • @hardipbansel9449
    @hardipbansel9449 2 місяці тому

    Thank you - really enjoyed the video. Glad you mentioned East African hockey players. Seen some of them playing hockey - proud of them! 🏑

  • @jaswindergrewal6796
    @jaswindergrewal6796 2 місяці тому +1

    ਬਹੁਤ ਵਧੀਆ 🙏🏻🙏🏻

  • @bestvideos3539
    @bestvideos3539 2 місяці тому

    Bahut vadia Veer ji Great

  • @kanwaljeetsingh9223
    @kanwaljeetsingh9223 2 місяці тому +9

    Bahut vadhia

  • @jaspalsinghbajwa218
    @jaspalsinghbajwa218 24 дні тому

    Waheguru ji ka khalsa Waheguru JI ki fateh jankari bahut great ❤ jaspal singh Bajwa dharmi Fauji ❤🎉

  • @kindabassi7165
    @kindabassi7165 2 місяці тому

    Good information thanks ❤

  • @rupindersingh9452
    @rupindersingh9452 2 місяці тому

    Bahut Wadiya Jankari ditti paji
    Mere Bapu G, hori dasde c ki, kissi time Malaysia di Hockey team vich 8 , 9 Sikh khidari Khelde c. atte kenya team vich v kuj Sikh khadari

  • @legendediters
    @legendediters Місяць тому +1

    Many many congratulations to Hockey Players

  • @lovepreetkaur1173
    @lovepreetkaur1173 2 місяці тому

    Very gud veer ji baking guru to Bina sikhi nal vitkra hunda aia waheguru sab da bha kre ji

  • @balbirsahni1890
    @balbirsahni1890 2 місяці тому +3

    Very good

  • @harjitdamberger419
    @harjitdamberger419 2 місяці тому

    Nice Video thank you ji

  • @HarjinderSingh-ju8fu
    @HarjinderSingh-ju8fu 2 місяці тому +4

    Love you bro❤ we always support you bahut bdya

  • @harpsandhu37
    @harpsandhu37 2 місяці тому +6

    ਜੇ ਭਾਰਤ ਦੀਆ ਖੇਡਾਂ ਵਿੱਚ ਰਾਜਨੀਤੀ ਨਾ ਹੋਵੇ ਤਾ 150 ਮੈਡਲ ਪਹਿਲੇ ਨੰਬਰ ਭਾਰਤ ਆਵੇਗਾ ||

  • @MehmaDhindsa
    @MehmaDhindsa 2 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ।ਬੇਨਤੀ ਹੈ ਕਿ ਮੌਜੂਦਾ ਹਾਕੀ ਖਿਡਾਰੀ (2024)ਵਾਲੇ ਕਿਹੜੀ ਕਿਹੜੀ ਸਰਕਾਰੀ ਜੌਬ ਵਿੱਚ ਹਨ।

  • @harpalsingh-ry4rv
    @harpalsingh-ry4rv 2 місяці тому

    Waheguru ji ise tra kirpa rakheo

  • @GurdayalSinghchohla
    @GurdayalSinghchohla 2 місяці тому

    Congratulations hockey 🏑 ❤🎉 team India 🇮🇳🇮🇳 ✌️✌️👍

  • @sulakhansingh9343
    @sulakhansingh9343 2 місяці тому

    So nice very precious knowledge

  • @sarabjeetsingh4010
    @sarabjeetsingh4010 2 місяці тому

    Bahut Vadhia Lagia Hockey khidaria. Bare Jankari.

  • @JasbirSIngh-me1dz
    @JasbirSIngh-me1dz 2 місяці тому

    Thank you so much for the update and the great news. We Need the Medal,it doesn’t matter who we Are But All Are one. Keep it up 👍🙏

  • @baljeetsingh2695
    @baljeetsingh2695 2 місяці тому

    Bahut vdiya ji

  • @DarshanSingh-nt9gd
    @DarshanSingh-nt9gd 2 місяці тому

    Good in information veer ji thanks

  • @jitrai6363
    @jitrai6363 2 місяці тому

    Great video bhai Sahib ji … great information about Sikhs contribution to hockey ,….they represented not only India but other Asian countries too like Singapore , Malaysia…… African countries too.Techanically hockey changed lot from 70s grass field , mulberry wood blade hockey sticks to artificial turfs & fiber sticks ….. Europeans made those changes in hockey to break dominance of India & Pakistan .Indian team evolve with changes happen in hockey …look at Pakistan some other teams they
    vanished from world ranking …. Last time pakistan seen in Spain Olympic podium 1992.
    We still need learn lot from learn & progress from Europeans & Australian teams to bring our golden era back ….. When India used to called “Golden hawk”

  • @HarrySingh-oh7tm
    @HarrySingh-oh7tm 2 місяці тому

    Vir g tohada bolan da tarika bahot Vadia a...

  • @grewalsingh7062
    @grewalsingh7062 2 місяці тому +2

    Thanks very much

  • @naranjansingh4152
    @naranjansingh4152 2 місяці тому +2

    You have done great work

  • @gurbachansingh4289
    @gurbachansingh4289 2 місяці тому

    Thanks vadia jankari

  • @RajvinderSingh-kv5lc
    @RajvinderSingh-kv5lc 2 місяці тому +1

    Excellent sir !!!

  • @LakhvirSingh-mb8tw
    @LakhvirSingh-mb8tw 2 місяці тому +2

    Thanks ji

  • @Prabhdipsinghbains
    @Prabhdipsinghbains 2 місяці тому

    Very good voice vir ji .sikh raj hona chahida.ashwani kumar jinda bad.

  • @piarkaur7270
    @piarkaur7270 Місяць тому

    Very nice. 💯 percent right

  • @shavinderjitsingh8586
    @shavinderjitsingh8586 2 місяці тому

    Good job veer ji
    Excellent information

  • @MilwantSingh
    @MilwantSingh 2 місяці тому +3

    Gursikha upar guru baba ji mahar karn