SANJHAN | FAMILY 440 |SANJHA PUNJAB|DARSHANJEET|GURCHET CHITARKAR |GAMA SIDHU| new punjabi song 2024
Вставка
- Опубліковано 17 чер 2024
- Gurchet chitarkar presents the official video of new punjabi song SANJHAN From movie FAMILY 440 (SANJHA PUNJAB)
Singer/composer: Darshanjeet
Lyrics: Gama sidhu
Music by Lankesh Kamal
Produced By Gurchet Chitarkar
DOP: Ravi koom
Director: Bikram Gill
ਗਾਇਕ /ਕੰਪੋਜ਼ਰ - ਦਰਸ਼ਨਜੀਤ
ਮਿਊਜ਼ਿਕ - ਲੰਕੇਸ਼ ਕਮਲ
ਗੀਤਕਾਰ - ਗਾਮਾ ਸਿੱਧੂ
#gurchetchitarkar #nasirdhillon #anjumsaroya #sanjhapunjab #family440
#samijatt #hanjra #family420 - Розваги
Thx ji sab da
Bohat kaint aa Bai G
love from 🇵🇰
❤❤❤
Bai g puri film kado release hori
@@PakVillageFamilybig fan nawaz bhai love from Lahore ❤
Thanks 22 ji Sade veer Darshan Jeet di help layi🎉❤
ਕਿਆ ਬਾਤ ਹੈ, ਇਸ ਗੀਤ ਦੇ ਵਿਸ਼ੇ ਵਿੱਚ ਕਹਿਣ ਲਈ ਕੋਈ ਸ਼ਬਦ ਨਹੀਂ ਰਹੇ। ਬਹੁਤ ਹੀ ਜਿਆਦਾ ਖੂਬਸੂਰਤ ਗੀਤ ਹੈ। ਦਿਲੋਂ ਪਿਆਰ ਹੈ ਲਹਿੰਦੇ ਪੰਜਾਬ ਨੂੰ। 🇮🇳❤🇵🇰
ਇਸ ਫ਼ਿਲਮ ਨੇ ਗਾਹ ਪਾ ਦੇਣਾ ਹੈ, ਟ੍ਰੇਲਰ ਤੋਂ ਪਤਾ ਲੱਗਦਾ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਦੋਵੇਂ ਪੰਜਾਬਾਂ ਨੂੰ ਇੱਕ ਕਰ ਦਿਉ ਜੀ
ਸਾਡਾ ਪਹਿਰਾਵਾ ਵੀ ਇਕੋ, ਸਾਡੀ ਭਾਸ਼ਾ ਵੀ ਇਕੋ, ਸਾਡੇ ਦਿਲਾਂ ਵਿਚ ਪਿਆਰ ਸਤਕਾਰ ਇਕੋ ਏਹ ਕਿਦਾ ਵੰਡੋ ਗੇ, ਵਾਹਿਗੁਰੂ ਅੱਗੇ ਅਰਦਾਸ ਹੈ ਮਾਲਕਾ ਖੋਲ੍ਹ ਦੇ ਲਾਂਗੇ ਸਾਰੇ ਆਉਣ ਜਾਣਾ ਹੋਜੇ ਆਮ ਜੇਹਾ,,
ਤੂੰ ਵੱਸਦਾ ਰਹੀਂ ਵੇ ਪਿਆਰਿਆ,
ਚਡ਼ਦਿਆ ਤੇ ਲਹਿਦਿਆ।
ਏਕੇ ਵਿੱਚ ਵਰਕਤ ਹੁੰਦੀ,
ਗੱਲ ਸੱਚ ਸਿਆਣੇ ਕਹਿੰਦੇ ਆ
❤🎉🇮🇳🤝🇵🇰🎉❤
ਰੱਬ ਜੀ ਲਹਿੰਦੇ ਪੰਜਾਬ ਅਤੇ ਚੜਦੀ ਪੰਜਾਬ ਦੀਆ ਦੂਰੀਆ ਜਲਦੀ ਦੂਰ ਕਰੋ ਜੀ🇮🇳💛🇵🇰💛
ਬਹੁਤ ਹੀ ਵਧੀਆ ਗੀਤ,, ਖੂਬਸੂਰਤ ਸ਼ਬਦਾਵਲੀ,, ਗੁਰਚੇਤ ਚਿਤਰਕਾਰ ,, ਨਾਸਿਰ ਢਿੱਲੋ ਅਤੇ ਗਾਮਾ ਸਿੱਧੂ ਵੀਰ ਨੂੰ ਦਿਲੀ ਮੁਬਾਰਕਾਂ🇮🇳🧡🇵🇰🧡
ਜਿਉਂਦੇ ਵਸਦੇ ਰਹੋ ਵਿਛੜੇ ਦਿਲਾਂ ਨੂੰ ਮਿਲਾਉਣ ਵਾਲਿਓ ਰੱਬ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਬਖਸ਼ੇ❤
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
Kya likhya kya gaya sab ne bht vadia kam kita god bless you all 🥰
Love from Pakistan pindi bhattian city of legend dulla bhatti.....
ਕਿਵੇਂ ਬਾਈ ਜੀ ਕੀ ਹਾਲ ਨੇ ਗੁੱਡ ਜੌਬ
Nice song
ਅੰਜੁਮ ਸਰੋਈਆ ਦਾ ਕੀ ਹਾਲ ਜੀ ਮਿਲਣਾ ਯਰ ਉਸ ਨੂੰ
ਕੀਮਤ ਵਿੱਚ ਹੋਇਆ ਤੇ ਮੈ ਤਰਨ ਤਾਰਨ ਤੋਂ ਹਾ ਜੀ ਪਿੰਡ ਚੋਹਲਾ ਸਾਹਿਬ
ਬਹੁਤ ਹੀ ਸੋਹਣਾ ਗੀਤ,,ਖੂਬਸੂਰਤ ਸ਼ਬਦਾਵਲੀ,,ਨਾਸਿਰ ਢਿੱਲੋਂ,,ਗੁਰਚੇਤ ਚਿਤਰਕਾਰ ਅਤੇ ਗਾਮਾ ਸਿੱਧੂ ਵੀਰ ਨੂੰ ਦਿਲੀ ਮੁਬਾਰਕ।
Very very nice video from charda Punjab jalalabad west 🎉🎉
ਬਹੁਤ ਵਧੀਆ ਗੀਤ ਦਿਲੋਂ ਪਿਆਰ ਬਾਈ ਦਰਸ਼ਨਜੀਤ ਜੀ ਤੇ ਉਹਨਾਂ ਦੀ ਸਾਰੀ ਟੀਮ ਨੂੰ
Darbar de darshan karke maan nu boot sakoon milea thank you 🙏
ਬਹੁਤ ਵਧੀਆ ਲੱਗਾ ਗਾਣਾ ਸੁਣ ਕੇ ਤੇ ਵੀਡਿਓ ਦੇਖ ਕੇ ਸੱਚੀ ਰੋਣਾ ਨਿੱਕਲ ਗਿਆ
ਵਾਹ ਓਹਿ ਰੱਬਾ ਪੰਜਾਬ ਈ ਵੰਡਣਾ ਸੀ 🙏🙏👏👏
ਬਹੁਤ ਬਹੁਤ ਹੀ ਸੋਹਣਾ ਗੀਤ
Ka bat
Wadya bhi Allah Pak kamyab kry
Mea tuhadi Nasir dhilon anjum saorya de nal sari shoting de videos wekhi aa bas dua eho aa punjab ik ho jaway asi taa tuhada hmesha welcome muhabat nal kita te jarday rahan gain boht sorna song wa Rab chardi kla ch rakhu tuhanu sab nu truck par k pyar saray charday punjab nu lehnday punjab tu 🥰
Bahut bahut vdia song aa veer ji 🙏❤❤🇵🇰🇮🇳chrda Punjab
Nice Ravi Kom veere and all team gud mubarkan ji❤❤
Vr nice mehangi film va punjabi industry de🎉😊
ਬਹੁਤ ਖੂਬ ਗਾਣਾ 🙏🙏
Punjab Punjabiyat Zindabad
ਸਭ ਕੁਝ ਬਾ ਕਮਾਲ ਗੀਤ ਸੰਗੀਤ ਗਾਇਕੀ ਵਿਸ਼ਾ ਬਹੁਤ ਬਹੁਤ ਮੁਬਾਰਕਾਂ ਸਾਰੇ ਵੀਰਾਂ ਨੂੰ 🙏
WE LOVE ❤️ BABA G GURU NANAK SAHAIB WE LOVE SIKH COMMUNITY
❤❤❤❤ wah ji wahh dill khush hogea ikthe dekh k
ਬਹੁਤ ਸੋਹਣਾ ਗੀਤ
ਬਹੁਤ ਵਧੀਆ ਅੱਜ ਸਾਡੇ ਵੱਡੇ ਵੀਰ ਗਾਮਾ ਸਿੱਧੂ ਦੀ ਕਲਮ ਨੂੰ ਦਿਲੋ ਸਲੂਟ ਬਾਕੀ ਸਾਡੇ ਵੀਰ ਦੀ ਆਵਾਜ ਨੂੰ ਵੀ ਬਹੁਤ ਬਹੁਤ ਪਿਆਰ
Best wishes veer ji jiondy raho❤❤❤
Bhot sona vir g ❤❤
Love 🥰🥰🥰❤❤❤❤❤ from Punjab Pakistan Faisalabad
Truck par k love you hgya from Lahore Pakistan ❤
ਸਾਂਝਾ ਪੰਜਾਬ ❤
Sira lta bro
❤❤
❤❤❤❤❤Veer g wadiya kmal krta bhai love you... Butt laylpuriya
ਉਹ ਦਿਨ ਦੂਰ ਨਹੀਂ ਹੱਦਾਂ ਟੁੱਟ ਕੇ ਪੰਜਾਬ ਇਕੱਠਾ ਹੋਊਗਾ
waheguru g eda he kran sab ek ho jeay
Dhan Dhan Dhan Guru Nanak Dev Ji Mehar Karo ji 🙏🙏🙏🙏🙏
Love you India Punjab Jalandhar city to Pakistan walo ❤
Great song..
Love from lehnda Punjab
Kmal kr dea ha gurchetar pa g
Love u Team Samjha Panjab Nasir Bhai te Gurchet Bai ji Waiting for Released This Loving Movie ❤❤
Dil khush hogya veer ji 🙏
GURCHET BHAI LOVE U
Very Nice song congratulations all the team of this song
Boht sohna bai ji sari team di mehnat rang layaye gi sade pakistani pra jo nal ne❤
Love you gurchait bhai from all pakistan
Mera sanja panjb mera sona panjb 🇵🇰🇮🇳
❤❤❤ good job Bhai je end God bless you your all team
Love you gurchet Paji big fan from our lehnda Punjab ❤
Good wishes, From LUH vlogs
ਬਹੁਤ ਵਧੀਆ ਗੀਤ ਆ 22 ਜੀ❤
Sachi dil khush ho gya sun likhya v nicee aa te Gaya ta bhut he kmaal aa nicee very nicee
Full ghaint
Masha Allah veer ji kamal kr dita
Waheguru ji kirpa kro sada punjab fr ek hoje pardeep patiala❤❤
Very beautiful song akha hu paniaga
Lag reha k y Gurchet ne Best shot khelta apni life da
Best of luck ❤Y
Best wishes for Anjum Sroeya, Bai Nasir Dhilon, baba ji
I love this project
Lots of blessings for everyone from Melbourne Australia 🇦🇺 ❤🙏🏻
Nice movie paji , waheguru meher kre
Baki geet bahut kmaal likheya eh pyar kadi nhi mukna Amritsar Punjab to tuhada bhrra
ਖੂਬਸੂਰਤ ਬਾਈ ਜੀ ,ਦੁਆਵਾਂ❤❤
Nice bro best of luck
Good work 🎉
Bhut sohna likhia gama bhaaji😊
Love from Pakistan ❤❤boht alla get he
Sari team nu baut baut mubarkan❤️
Pehli war y kug vdya lgya ❤
Wah very Good
Mashallah sir g boooooooooohat khoobsurat film love you so much 😊♥️💐 🇵🇰❤️🇮🇳
Bai bahut bahut piar tuhanu
Lots of respect gurchet paa g. Love from Lahore panjab ❤❤❤❤
ਬਹੁਤ ਵਧੀਆ ਗੀਤ ਜੀ ਦਿਲ ਖੁਸ਼ ਹੋ ਗਿਆ ਜੀ
❤❤ very nice bro best of luck
ਬਹੁਤ ਸੋਹਣਾ ਗੀਤ❤
ਬਹੁਤ ਹੀ ਸੋਹਣਾ ਲਿਖਿਆ ਅਤੇ ਗਾਇਆ ਫ਼ਿਲਮਾਇਆ ਗਿਆ
ਬਹੁਤ ਖੂਬਸੂਰਤ ਗੀਤ ਹੈ... ਕਲਮ ਦਾ ਧਨੀ ਹੈ ਗਾਮਾ
Nice consept congratulations 🎉
Wha ji wha 👍👍👍💖💖
Bht kmal Song wa
Love you veer g I'm shani jutt from Lahore Pakistan ❤
Very very very nice g 0:50 🎉❤❤
Nice bro best of luck 3:26 ❤❤❤❤
Bahut vadia
Bhout wadia❤❤❤
bhut shona git bai ji
Bhut Shona song a
ਬੜੀ ਹੀ ਪਿਆਰੀ ਸ਼ਬਦਾਵਲੀ ਗਾਮਿਆਂ ਤੇ ਗਾਇਨ ਵੀ ਕਮਾਲ ਹੈ। ਦਿਲ ਧੂਹ ਪਾਉਣ ਵਾਲਾ। ਆਪ ਸਭ ਦੇ ਯਤਨਾਂ ਨੂੰ ਮੁਬਾਰਕਬਾਦ ❤
Awesome song
Bhut sohna ji
Ousam
ਵੱਡੇ ਵੀਰ ਬਚਿਆ ਹੀ ਨੀ ਕੁਝ ਕਹਿਣ ਨੂੰ
ਬਹੁਤ ਹੀ ਵਧੀਆ ਗਾਣਾ ❤❤ਰੱਬ ਸਾਰੇ ਭਰਾਵਾ ਨੂੰ ਲੰਬੀ ਉਮਰ ਬਕਸ਼ੇ ਤੇ ਜੋ ਸਦਾ ਸੁਪਨਾ ਦੋਵੇ ਪੰਜਾਬ ਇਕ ਦੇਖਣ ਦਾ ਜਲਦੀ ਪੂਰਾ ਹੋਵੇ 🙏🙏
Nice song 💯 baki Shani jutt love you 😘
❤❤❤
❤❤❤ I love Punjabiyat ❤❤❤
Panjabi zindabad
Gud initiative,,,,,
❤❤sanja punjab 🌙🙏👌👌
❤❤❤super dooper .❤❤❤