@@shaheen5281 Mia veer Apne Punjab Di Gall Kri aa Is ch, Chadra Punjab Te Lehda Punjab❤ Tu vasda Rahi ve Pyaria, Chardyea te Lehdeya, Ekke vich Barkat Hundi, Gall Sach Seyane Khede aa, 💐🇮🇳 🤝🇵🇰💐
@@shaheen5281 saheen sab mai vi charde panjab toh aa te ehna nu bahut samjayi da har video ch mai comment karda ke lehnde panjab wale veeran di video thale angreji ch panjabi likhia karo baki asi tuhanu bahut piar karde aa ji jionde vasde raho lehnde walio
Men jab Pakistan Aya ap sy milny aaon ga ,,, ap bohut acha kaam kr rhy ho sab mil k ,,, Allah sb py Apna Karam kry,, pardes walon k liy b Dua kr dia kry sb log,,,,,,
جیوندے وسدے رہو پنجابیو❤❤
Bohaat vadiaa soroya Bhai zabi Hanjrhaa Bhai Nasir Gurcheet Bhai good job film lendha charrda Punjab ❤❤❤❤❤❤❤❤ Rajpoot pindaa aalee Sahiwal 78 pind
ਮੈਨੂੰ ਕਹਿੰਦੇ ਜੱਟਾਂ ਬੋਲੀ ਨਾ ਇਹ ਕੌਮ ਕਿੱਧਰ ਨੂੰ ਜਾ ਰਹੀ ਏ ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਨੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਸਾਰੇ ਭੈਣ ਭਰਾਵਾਂ ਬਜ਼ੁਰਗਾਂ ਨੂੰ 🙏
Hanjra veer R Nait Lagda hai❤❤namaste 🙏
ਵਾਹ ਜੀ ਵਾਹ ❤ ਬਹੁਤ ਵਧਿਆ ਲੱਗਿਆ ਦੇਖ ਕੇ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਲੋਕਾ ਨੂੰ ਇਕਠੇ ਬੈਠੇ ਦੇਖ ਕੇ ❤ ਮੋਗਾ ਪੰਜਾਬ ਚੜਦੇ ਪੰਜਾਬ ਤੋ ਦੇਖ ਰਹੇ ਆ ਤੁਹਾਨੂੰ ❤❤
Punjab Punjabat jindabad
ਜ਼ੈਬੀ ਹੰਝਰਾਂ ਜੋ ਤੁਸੀਂ ਲਹਿੰਦੇ ਪੰਜਾਬ ਵਾਲੇ ਕੰਮ ਕਰ ਰਹੇ ਹੋ ਕਬੀਲੇ ਤਾਰੀਫ਼ ਹੈ . ਤੁਹਾਡੇ ਇਸ ਕੰਮ ਲਈ ਤੁਹਾਨੂੰ ਬਹੁਤ ਬਹੁਤ ਵਧਾਈਆਂ , ਜਿਉਂਦੇ ਵੱਸਦੇ ਰਹੋ
UA-cam kar k ak gal ta bahut wadiya hoya ki sada Panjab da ak duje nal pyar wadiya waheguru mehar krn
Nice.... Pure Punjabi culture.... God bless all of you....
Zabi ❤❤❤❤❤❤❤❤ ਬਹੁਤ ਵਧੀਆ ਜੀ 🙏❤
ਜਿਉਂਦੇ ਰਹੋ ਖੁਸ਼ ਰਹੋ ਪੰਜਾਬਾਂ ਦੇ ਮਾਲਕੋ
ਅਤੇ ਪੰਜਾਬੀ ਮਾਂ ਦੇ ਪੁੱਤਰੋ !!
Lagiya ronka 16 dari vich punjabiya Diya massa allah❤❤❤
ਕਿਹਾ ਬਾਤ ਹੈ ਵੀਰ ਨੇ ਬਹੁਤ ਸੋਹਣਾ ਲਿਖਿਆ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਪੰਜਾਬੀ ਲੋਕ ਪੰਜਾਬੀ ਜ਼ੁਬਾਨ ਤੇ ਪੰਜਾਬ ਜ਼ਿੰਦਾਬਾਦ
ਤੂੰ ਵੱਸਦਾ ਰਹੀ ਵੇ ਪਿਆਰਿਆ,
ਚਡ਼ਦਿਆ ਤੇ ਲਹਿਦਿਆਂ।
ਏਕੇ ਦੇ ਵਿੱਚ ਬਰਕਤ ਹੁੰਦੀ,
ਗੱਲ ਸੱਚ ਸਿਆਣੇ ਕਹਿੰਦੇ ਆ।
💐 🇵🇰🤝🇮🇳💐
Tusi eh shayiri english ch likhdo sanu gurmukhi ni pdni aundi 💔
@@shaheen5281
Koi gall nhi veer ji🙏
@@shaheen5281
Mia veer Apne Punjab Di Gall Kri aa Is ch,
Chadra Punjab Te Lehda Punjab❤
Tu vasda Rahi ve Pyaria,
Chardyea te Lehdeya,
Ekke vich Barkat Hundi,
Gall Sach Seyane Khede aa,
💐🇮🇳 🤝🇵🇰💐
@@shaheen5281 saheen sab mai vi charde panjab toh aa te ehna nu bahut samjayi da har video ch mai comment karda ke lehnde panjab wale veeran di video thale angreji ch panjabi likhia karo baki asi tuhanu bahut piar karde aa ji jionde vasde raho lehnde walio
Good veer zaibi hanjra te baki Sare veeran da v dhanvad
Charda te Lehnda Aalah khair kare dova Panjaba te
Waheguru Ji mehar Karo k sade dove panjab aada hi hasde khede rehan ❤❤❤❤❤❤❤❤❤❤❤❤❤❤❤❤❤
ਦਿਲ ਖੁਸ਼ ਹੋ ਜਾਂਦਾ ਮੇਰਾ ਪੰਜਾਬ ਦੇਖ ਕੇ, , ਕਨੇਡਾ ਵਿੱਚ ਰਹਿ ਕੇ ਪਤਾ ਲੱਗਦਾ ਪੰਜਾਬ ਕੀ ਚੀਜ ਆ, ਜੀ ਡੁੱਬ ਦਾ ਇਹ ਮਹੋਲ ਵੇਖ ਕੇ
Hanjra saab tuhade fan aa asi hanjra veer tusi kite hero aajo kise vaddi film ch ta maza aa jave from Amritsar
ਜੈਬੀ ਵੀਰ ਬਹੁਤ ਵਧੀਆ ਬਲੋਗ ਹੈ ਚੜਦੇ ਪੰਜਾਬ ਤੋਂ ਪਿੰਡ ਰਾਇਕੇ ਕਲਾ ਜ਼ਿਲ੍ਹਾ ਬਠਿੰਡਾ
ਬਹੁਤ ਖੁਸੀ ਦੀ ਗੱਲ ਹੈ 2ਨੋ ਪੰਜਾਬ ਇੱਕ ਤਰਾਂ ਨਾਲ ਸੋਚ ਰਹੇ ਨੇ 👍🙏🤲
Bahut Vadiya "Zaibi Hanjra" Paji, Aap jee da Ekhlaaq - Andaaz dono Mashallah, Jioude Vasde raho Sare Veer, Duva vich Yaad rakhna..........!
from - Uttarakhand (India)
ਜੈਬੀ ਹੰਜਰਾਂ ਵੀਰ ਜੀ ਬਹੁਤ ਹੀ ਵਧੀਆ ਤੁਹਾਨੂੰ ਮਿਲਣ ਨੂੰ ਦਿਲ ਕਰਦਾ ਹੈ
ਲੈਹਦੇ ਪੰਜਾਬ ਵਾਲੇ ਸਾਰੇ ਵੀਰ ਆ ਦਾ ਧੰਨਵਾਦ ਜੀ
ਸਾਡੇ ਗੁਰਚੇਤ ਵੀਰ ਤੇ ਪੰਜਾਬੀ ਕਪਲ ਨੂੰ ਬਹੁਤ ਬਹੁਤ ਪਿਆਰ ਦਿੱਤਾ ਜੀ ਚੜਦੇ ਪੰਜਾਬ ਆਉ ਜੀ ਆਈਆ ਨੂੰ ਜੀ ਇਸ ਤਰ੍ਹਾਂ ਤੁਹਡੀ ਖੰਦਮਤ ਅਸੀ ਵੀ ਜੀ ਭਰ ਕੇ ਕਰੀਏ ਜੀ ਬਹੁਤ ਬਹੁਤ ਧੰਨਵਾਦ ਸਰੋਆ ਸਾਹਿਬ ਸੈਂਬੀ ਜੱਟ ਬਾਈ ਨਾਸਰ ਢਿੱਲੋਂ ਬਾਈ ਜੀ ਦਾ❤❤
پرونے رب دی رحمت ہوندے ❤
Kamal Hanjra sab.
ਬਹੁਤ ਵਧੀਆ ਵੀਰ ਜੀ 🙏🙏
Very nice 👍🏾
ਵਾਹਿਗੁਰੂ ਜੀ ਕੀ ਹਾਲ ਹੈ
Dhillon Hanjra Bhinder saroya jatt chittarkar mahan kamm Kr rhe ne.
Panjab panjabi panjabiat zindabad
Bhut khubsurat vlog ha❤
Saroya sahib bhut pyare bande o par tuhanu chitarkar kahna nahi aauda bhut pyar hai tuhade nal
ਵਾਹਿਗੁਰੂ ਜੀ ਸਾਰੇ ਆਤੇ ਮੇਹਰ ਕਰੇ ਬਾਈ ਜੀ ਦਾ ਗੀਤ ਬਹੁਤ ਹੀ ਵਧੀਆ ਸੀ
Buhat vadia Kam
Wahguru ji Maher karna dova Punjaba upper
Wah veer sare vr ek jagah te mjja aa geya
Wakya hungra sahib hero hi bahut sohna lagda sat shri akal
Bahut badiya laagaa sareya nu ikkatha dekh k...love u ssare veeran nu...hoshiarpur punjab (india)
Waheguru g bhali karan sarea veera te. ❤love from punjab❤❤
Men jab Pakistan Aya ap sy milny aaon ga ,,, ap bohut acha kaam kr rhy ho sab mil k ,,, Allah sb py Apna Karam kry,, pardes walon k liy b Dua kr dia kry sb log,,,,,,
Love you jatto❤❤❤ assalamualaikum
Hanjra saab baut vadia kam kar rahe oh tusi punjabi maa boli lai ❤❤
Main vi hanjra from charda punjab very good job
ਬਹੁਤ ਵਧੀਆ ਵੀਰ ਹੰਜਰਾ ਸਾਹਿਬ ਵਲੋ Reasat Ali Rana Mohali Charda Punjab
Rana Saab Tussi India Punjab To o please reply
Yes Brother Mohali Charda Punjab
@@reasatalirana6568 Rana sab Pakistan Vich Buhat Musalman Rajput A
ਬਹੁਤ ਬਹੁਤ ਪਿਆਰ ਮੇਰੇ ਪਾਕਿਸਤਾਨੀ ਪੰਜਾਬੀ ਭਰਾਵਾਂ ਲਈ ❤❤❤
ਹੱਸਦੇ ਵਸਦੇ ਰਹੋ ਵੀਰ ❤❤❤ from ਸੰਗਰੂਰ
ਜੈਬੀ ਵੀਰ ਜੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️
Very good veer t
ਬਹੁਤ ਵਧੀਆ ਵੀਰ
ਬੋਹਤ ਵਧੀਆ ਜੀ 👏
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Waheuru ji 🇮🇳❤️❤👍
ਜਿਉਂਦੇ ਵੱਸਦੇ ਰਹੋ 🙏
Love From Anandpur Sahib Punjab India
Veer police uniform vich bahot ਸੋਹਣੇ ਲੱਗਦੇ
saroya sab ne bahut vadia kiha si ke khali hath bahavan lamkaunde aa jande ne bilkul sahi kiha si sadi reet si eh ke khali hath ni jayida
Wow so so nice very good bro 😊❤️❤️
Hanjara sahib sade walo charde punjab walo tahnu te nasir dehlo sahib hura nu bakhut vadianawi filam.sanjha punjab.
Sat Shri Akal Hanjra Sahib ❤❤
ਵੀਰ ਗੁਰਚੇਤ ਅਗਲੀ ਵਾਰ ਯਾਰ ਮੈਨੂ ਵੀ ਲੈ ਚਲੀ ਬਾਈ ਪਾਕਿਸਤਾਨ ❤❤ ਅਸੀ ਵੀ ਦੇਖ ਅਵਾਗੇ ਇਹਨਾ ਵੀਰਾ ਨੂੰ ਯਾਰ ❤❤
ਬਹੁਤ ਵਧੀਆ ਲੱਗਦਾ ਵੀਰੇ ਜਦੋਂ ਸਾਰੀ ਮਿਲ ਕੇ ਰਹਿੰਦੇ ਹੋ ਬਹੁਤ ਸਕੂਨ ਮਿਲਦਾ ਦਿਲ ਨੂੰ ਸੰਗਰੂਰ ਤੋਂ❤❤❤
ਸਾਰੇ ਵੀਰਾਂ ਨੂੰ ਬਹੁਤ ਸਾਰਾ ਪਿਆਰ ਸਲਾਮ ਸਤਿ ਸ੍ਰੀ ਆਕਾਲ। ਰੱਬ ਕਰੇ ਇਹ ਪਿਆਰ ਮੁਹੱਬਤ ਹੋਰ ਜ਼ਿਆਦਾ ਗੂੜ੍ਹਾ ਹੋਏ
Love from Punjab india❤
Good Project for both states .Love you. God bless you all .
ਜਸਪਾਲ ਸਿੰਘ ਜੰਲਧਰ💯💯🎉🎉🇮🇳🇮🇳🇮🇳🇮🇳🇮🇳🇮🇳💪💪💪💪💪💪💪❤❤❤❤👌👌👌👍👍👍👍👍✌✌✌✌🙏🏼🙏🏼🙏🏼🙏🏼🙏🏼🙏🏼🙏🏼🎂🎂🎂
ਸਚ ਮੁੱਚ ਮਜਾ ਆ ਗਿਆ ਵਸਦੇ ਰਹੋ ਪੰਜਾਬੀੳ 🙏❤
ਬਹੁਤ ਵਧੀਆ ਜਿਉਂਦੇ ਰਹੋ ਪੰਜਾਬੀਓ
ਬਹੁਤ ਵਧੀਆ
Baut vadiya move a
Boht vadia Hanjra ji❤❤
ਸਤਿ ਸੀ ਅਕਾਲ
Good efforts nice vlog from Canada 🇨🇦
Sat sri akal nasir dhillon anjum saroya and zaidi hanjra
I Love Punjab I love Punjabi ❤ love you all
Bhai zaibi hanjra ❤❤bhai najare le rahe ho sare ver ikthe ho ke ❤❤
Bohat wdiya vlog ❤
❤❤❤❤❤❤love you hanjra sab
Anjum Saroya is great comedian ❤❤
Waheguru ji Waheguru ji Waheguru ji Waheguru ji Waheguru ji Waheguru ji Waheguru ji
Very good Punjab punjabi jandabad
Very cool project ❤🎉🎉
Zaiba. Hanjra or Nasir Dhillon Nice. ❤❤
Zaibi veer - Thank you for making this vlog!!! Excellent Work…😊
Very good Bai 👍👍
Sat shri akal veer ji
❤❤❤❤love you bro from Punjab India
BALLE BALLE ,** WALLAH ** .** EID MUBARAK JI ** to ALL.
sroya sahb Love u❤
Nice sharing ❤
ਘੈਟ ਆ ਵਾਈ ਜੀ
NYC sir ji ❤❤😊😊
Good job all' brothers
Love u brother❤
Paji really nice video
Bhut hi vadia bro❤❤❤
Bohat vadiya bai ji
bahut bahut pyar veere❤
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉❤🎉🎉🎉🎉🎉🎉🎉🎉🎉❤🎉🎉🎉🎉🎉🎉🎉🎉🎉❤🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Love you bro India punjab❤
ਬਹੁਤ ਵਧੀਆ ਕੰਮ ਜੀ