Waaa... ji charde te lehnde punajb da koi muqabla nhi....❤❤....dono punjab kathe mil ik alg hi rng bnn dinde aa....love from India 🇮🇳 punjab...kash eh batwara na hunda...
Kinna shona lagda dono bhra charda Punjab te lehnda Punjab mil k kam kar rahe aa WAHEGURU JI chardikala ch rakhan lambia ummra bakshan saria nu te eda hi sanjha bnaye rakhe.
Happy to see both Punjabi artists together 👍🏻👍🏻
ਜਿਓਂਦੇ ਵੱਸਦੇ ਰਹੋ ਨਾਸਿਰ ਪੁੱਤਰ ਅੰਜੁਮ ਸਰੋਆ ਤੇ ਸ਼ਹਿਜ਼ਾਦਾ ਗੁਰਚੇਤ ❤️❤️❤️ ਲਹਿੰਦੇ ਪੰਜਾਬ ਨੂੰ ਢੇਰ ਸਾਰਾ ਪਿਆਰ ਚੜ੍ਹਦੇ ਪੰਜਾਬ ਵੱਲੋਂ ❤️🙏❤️ ਮਾਲਿਕਾ ਕਦੀ ਮੈਨੂੰ ਵੀ ਮਿਲਾ ਦੇ ਮੇਰੇ ਪਿਓ ਦਾਦੇ ਦੀ ਜੰਮਣ ਭੌਂ ਨਾਲ 🙏🙏🙏
Satsari aakal sardar g
Ki haaal aa
I'm from west Punjab
@@Pakistan03 bhut vdia ji tusi sunao ki hal hai ji. Sada khush raho ji 🙏🙏🙏
@@bpeo9578 Allah da shuker aa g
@@bpeo9578 tusi sunao,.kithon oo?
Ki kardy o?
ਬਹੁਤ ਹੀ ਵਧੀਆ ਕਮੇਡੀ ਫਿਲਮ ਕੀਤੀ ਹੈ ਨਾਸਿਰ ਢਿੱਲੋਂ ਜੀ ਨਜ਼ਾਰਾ ਹੀ ਆਗਿਆ ਬਹੁਤ ਬਹੁਤ ਧੰਨਵਾਦ ਜੀ ਅਲਾ ਤਾਲਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
ਗੁਰਚੇਤ ਬਾਈ ਇਧਰ ਵੀ ਰੰਗ ਬੰਨੀ ਜਾਂਦਾ। 😂😂
ਬਹੁਤ ਬਹੁਤ ਪਿਆਰ ਤੇ ਸਤਿਕਾਰ ਚੜਦੇ ਪੰਜਾਬ ਵੱਲੋਂ ❤🌹🙏🏼
ਬਹੁਤ ਵਧੀਆ ਟੀਮ ਬਣਾਈ
ਬਹੁਤ ਹੀ,,,,,,,,,,,,,,,,, ਵਧਿਆ ਜੋੜ ਮੇਲਾ ਬਣਿਆ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ
ਕਿਰਦਾਰਾਂ ਦਾ, ਮੇਰੀ ਵਲੋਂ ਤਾਂ ਬੱਲੇ ਬੱਲੇ ਆ,😂
ਫੁੱਲ ਸਾਈਜ਼ 😂😂😂😂
sira la ta 22ji❤❤❤❤
ਨਜ਼ਾਰੇ ਬੰਨ੍ਹ ਤੇ ਬਾਈ ਫ਼ਿੱਕੇ ਨੇ 😂
Feeka is liye nai uk da weza lagya kali cat 😾shot mein agi c😅😅😅
Fabulous 😂😂😂gurchit g k hath lge or movie achi na bne likha kider ha g... and you all r very talented people...really👍🏻👍🏻👍🏻👍🏻bht mza aya...😂😂😂😂
Lag gya visa ......................... Full size 15" visa 😂😂😂😂😂😂 sirraaaa ............
Waaa... ji charde te lehnde punajb da koi muqabla nhi....❤❤....dono punjab kathe mil ik alg hi rng bnn dinde aa....love from India 🇮🇳 punjab...kash eh batwara na hunda...
ਨਾਸਿਰ ਢਿੱਲੋਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ, ਉਹ ਦਿਨ ਦੂਰ ਨਹੀਂ ਜਦੋਂ ਦੋਂਨੇਂ ਪੰਜਾਬ ਇੱਕ ਹੋ ਜਾਣਗੇ ਜੀ, 🙏🙏🙏
WA Bhai Maza aagya.
Waheguru 🪯☪️Ji Karre Hemsha Charde Te Lainde Punjab De Eh Anmol Heere Eda Hasde Wasde Rehan Baba Lambi Umar Kre
ਜਿਉਂਦੇ ਵਸਦੇ ਰਹੋ ਲਹਿਦੋਂ ਪੰਜਾਬ ਵਾਲਿਉ ਧਨਵਾਦ ਜਿਉਂਦੇ ਰਹੇ ਤਾਂ ਇੱਕ ਵਾਰੀ ਜਰੂਰ ਆਪਣੀ ਅੱਖੀਂ ਦੇਖਾਂਗੇ ਪਰਮਾਤਮਾ ਮਿਹਰ ਕਰੇ
Wah Bhai wah bahut hi Wadhia thank you 🙏
Combination of both punjabi comedians each from India and pakistan is very interesting.
punjab zindabad. Love our sikh brothers from Pakistan ❤
Love you too veera charda Punjab❤
Jeonda reh bai❤ punjab jindabaad
Attt
Love u brother from Amritsar Punjab near Darbar Sahib Golden Temple❤🙏
@@Kuldeepsingh-wx9psmy favourite temple ty mere dada vi Amritsar to si love from Lahore ❤
ਰੱਬ ਕਰੇ ਦੋਹੇ ਪੰਜਾਬ ਚ ਪਿਆਰ ਬਣਿਆ ਰਹੇ।ਤੇ ਇਕ ਦਿਨ ਜ਼ਰੂਰ ਆਊਗਾ ਜਦੋਂ ਇਕ ਪੰਜਾਬ ਬਣ ਜਾਏਗਾ।❤❤🙏🙏
Zabardast 😊
ਉਹ ਸਮਾਂ ਦੂਰ ਨਹੀ ਜਦੋਂ ਮੁੜ ਫੇਰ ਤੋਂ ਦੋਵੇ ਪੰਜਾਬ ਇੱਕ ਹੋਣਗੇ ਤੇ ਦਿੱਲੀ ਤੋਂ ਅਫਗਾਨ ਤੱਕ ਸਾਡਾ ਪੰਜਾਬ ਹੋਉ❤❤❤❤
AMIN AMIN AMIN .........
PATSHAHI PEHLI REHAM KRAA.
ਰੱਬ ਰੇਹਮ ਕਰੇ। ਤੁਹਾਡਾ ਕਿਹਾ ਸੱਚ ਹੋ ਜਾਏ।❤❤🙏🙏
inshallah, inshallah, inshallah
ਥੋੜਾ ਛੋਟੀ ਛੱਡਿਆ ਕਰੋ ਵੀਰ ਜੀ
Saroya Saab pent shirt wich office de manager lg rhe o ghaint movie Nasir dhillon Saab di English jma e sira❤❤
ਸ਼੍ਰੀ ਗੁਰੂ ਨਾਨਕ ਦੇਵ ਜੀ ਲਹਿੰਦੇ ਪੰਜਾਬ ਮਿਹਰ ਭਰਿਆ ਹੱਥ ਰੱਖਣ ਦੋਵਾ ਪੰਜਾਬਾ ਵਿੱਚ ਇਵੇ ਸਾਂਝ ਬਣਾਈ ਰੱਖਣ ਸਾਝਾ ਪੰਜਾਬ ਪੰਜਾਬ ਪੰਜਾਬੀਅਤ ਜਿੰਦਾਬਾਦ
ਅੱਤ ❤
Very nice anjum Saroya❤
ਨਾਸਿਰ ਬਾਈ ਗੁਰਚੇਤ ਬਾਈ ਸਰੋਏ ਸਾਹਿਬ ਸੈਮੀ ਜੱਟ ਤੇ ਵਕਾਸ ਬਾਈ ਬਹੁਤ ਵਧੀਆ ਚੜ੍ਹਦੀ ਕਲਾ ਵਿੱਚ ਰਹੇ ਤੁਹਾਡੀ ਸਾਰੀ ਟੀਮ
Satsari aakal sardar g
Ki haaal aa
I'm from west Punjab
ਬਹੁਤ ਵਧੀਆ ਵੀਡਿਓ ਆ ਜੀ
Love from moga charda punjab
Sada khush rho wehguru mehar kre 👌👌👌👌👌👌🙏🙏🙏🙏🙏🙏
ਲਵ ਯੂ ਜੱਟੋ ਚੜਦਾ ਪੰਜਾਬ ❤❤
❤❤❤❤❤🎉🎉🎉🎉🎉🎉🎉🎉🎉😂😂😂😂😂bai maza aagaya ji do mulka da peyar jhalkda hai love you aa mere yara dil naal salute hai
ਅੱਤ ਕਰਾ ਦਿੱਤੀ ਦੋਨਾਂ ਪੰਜਾਬਾਂ ਦੇ ਕਲਾਕਾਰਾਂ ਨੇ,, ਚੜਦੇ ਪੰਜਾਬ ਤੋਂ ਨੇਕਾ ਮੱਲ੍ਹਾ ਬੇਦੀਆਂ🙏🙏
ਬਹੁਤ ਵਧੀਆ ਜੀ
Love our sikh Brother's from France & lenda punjab Pakistan ❤❤❤❤
Bht wait Kar rahe c series di bht sohni a 😂👍👍full enjoy
ਲੱਭ ਜੂ ਬਾਈ ਟੋਕਰਾ ਭਾਰ ਕੇ
Yaar kamaal aa yaar😂😂😂
Saroya saab bht e funny O yar😅😅😅😅❤❤
Kina sohna lgda a lehnda nd charda punjab rab kra dono ik ho jan
Anjum sroya da pind to chardy punjab no bra pyar ❤
Bhut khoob 🎉🎉🎉
Zabardast......😂😂👌
❤❤❤❤
Wah ..maza aa gya Lainda punjab da culture vekh k
ਬਹੁਤ ਜਬਰਦਸਤ ਵੀਡੀਓ ਸੀ ਡਾਈਲੌਗ ਤੇ ਐਕਟਿੰਗ ਬਹੁਤ ਹੀ ਵਧੀਆ ਸਨ ਵਾਰ ਵਾਰ ਦੇਖਣ ਨੂੰ ਦਿਲ ਕਰਦਾ
ਬਹੁਤ ਵਧੀਆ ਵੀਡੀਓ ਸਭ ਤੋਂ ਵਧੀਆ ਇਹ ਹੈ ਕਿ ਇਸ ਵੀਡੀਓ ਚ ਚੜ੍ਹਦਾ ਲਹਿੰਦਾ ਪੰਜਾਬ ਦੇ ਕਲਾਕਾਰਾਂ ਨੇ ਕੰਮ ਕੀਤਾ। Love you all team members God bless you all.
Ripan veer shishe vich aa gya 😂😂😂😂😂
Mai v ehi notice kita c 😂
ਬਹੁਤ ਵਧੀਆ 😂😂❤❤
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
Anjum saroya saab di tor khaternak si 😅😅😅😅 and Acting 😅😅😅
Siraaaa Pakistan wala oh❤😂
Pakistan jaa ke vi rang laa te gurcheit bai ne ❤😂😂😂😂
ਇਹੋ ਜਿਹੇ ਬੰਦੇ ਚਾਹੀਦੇ ਦੋਵਾ ਪਾਸਿਓ ਦਾ ਪਿਆਰ ਵਧਦਿਅ
Zabardast ❤
Very good Video both Punjab i Love Video Gurchet Super actor
Anjum saroya vera ta has has tid dukhna la dinda😂😂😂
Clip. Bhut ghaint aaa bai g.
Love u. Punjabi. . Veero❤
saroya saab bahla jachda . acting v good aa❤
Ehnu kehnde ne sahnja Punjab 😂😂😂😂. Dil garden garden ho giaa
Great Making
Dil Khush Ho giya . Sab
ਵਾਹ ਜੀ ਵਾਹ , ਜਿਉਦੇ ਵੱਸਦੇ ਰਹੋ ਰੱਬ ਹਮੇਸਾ ਯਾਰੀਆਂ ਕਾਇਮ ਰੱਖੇ ❤
ਗੁਰਚੇਤ ਚਿਤਰਕਾਰ ❤
🎉🎉🎉khush rho 👍 sare🎉🎉🎉❤❤❤
Love from Pakistan Punjab Sialkot
Veer ji jeeondo raho yr. bahut khusi hoyi vekh k ki tusi saadi maa boli lyi enna kuj kr rhe o. Te apneya nu neere lyaun lyi enne heelle kr rhe o.
ਇਹ ਵਿਡੀਉ ਤਾਂ ਸਾਰੀਆਂ ਵੀਡੀਓ ਤੋ ਸੋਹਣੀ ਹੈ ਕਿਉਂ ਕਿ ਦੋ ਵਿਛੜੇ ਭਰਾਵਾਂ ਦੀ ਐਕਟਿੰਗ ਹੈ ਇਸ ਵਿੱਚ ਉਸਤੋਂ ਵੱਧ ਪਿਆਰ ਹੈ
Very Nice Video Gud Job Full Enjoy ❤❤❤
Bohot vadhiya g
ਨਾਸਰ ਵੀਰ vlog ਰੋਜ਼ਾਨਾ ਪਾਇਆ ਕਰੋ ❤❤❤❤
Wow very nice 👌
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਹਿਣ
Gud job bro kirpa rakhe waheguru
Yaar feeqe di entry ba kamaal c
ਬੜਾ ਸੋਹਣਾ ਕੰਮ ਕੀਤਾ ਸਾਰਿਆਂ ਨੇ , ਅੰਜੁਮ ਭਾਜੀ ਸਿਰਾ, ਚਿੱਤਰਕਾਰ ,ਢਿੱਲੋਂ, ਸੰਮੀ is always wadia ❤❤❤
Mashallah ❤❤❤
Ripin nu sheeshy which kinny wekhiyaaa😂😂😂😂
Unbelievable ... Internet ne dobara milwa te dono Punjab ❤️❤️
Bhut vadia nasir bhai jan good akesen sare klakara da tuhanu sab nu salut h ji.❤deepa bathinda to.❤❤❤
Love you jatto nazara liya ta ❤❤❤🎉🎉🎉🎉😂😂😂😂
Siraaaa bro
hahahahahah saroya saab siraa ne 16 dari wale😂😂😂😂😂😂😂
Satsari aakal sardar g
Ki haaal aa
I'm from west Punjab
Super. Yar
Jeonde wasde raho veero bas ehda hi dova punjaba da piyar bnai rakho 🙏
Love from Charda Punjab❤️
Wawa g Nasir Bai good ❤❤❤❤❤❤❤❤
ਬਹੁਤ ਵਧੀਆ ਆ ਰੂਹ ਖੁਸ਼ ਹੋ ਗਈ ਆ
Amazing and We Love u Chetarkar Sahb❤
Suparb video ❤
Wada phone vi lyaa 😂😂😂 full saij 😂😂❤ sira jaan love you ...jastice for sidhu moose wala ❤
ਸਲਾਮ ਪਿਆਰ ਸਤਿਕਾਰ ਜੀ ❤❤
Kinna shona lagda dono bhra charda Punjab te lehnda Punjab mil k kam kar rahe aa WAHEGURU JI chardikala ch rakhan lambia ummra bakshan saria nu te eda hi sanjha bnaye rakhe.
😂😂😂 sirraaa e lata love you All team 👌♥️💯🔥⭐
ਫੁੱਲ ਸਾਈਜ 15 😂
Bahut vadia❤❤
16 dari de betaaz badshah Shri Anjum Saroya ji😂❤️
KIYA COMBINATIONS HAI CHARDE AUR LEHNDE PUNJAB DA. MAZA AAGAYA
JIYUNDE VASDE RAHO..❤❤❤LAKHA FROM LUDHIANA 🙏🙏
Bahut sohni video👌👌👌👌👌
Very gud😂😂
Bahut vadia❤