ਪਖੰਡੀ ਦੇ ਡੇਰੇ ਵਿੱਚੋਂ ਲੈ ਕੇ ਗਏ ਮਹਾਰਾਜ ਜੀ ਦੇ ਸਰੂਪ, ਪਹਿਲੇ ਪੜਾਅ ਦੀ ਜਿੱਤ ਤੋਂ ਬਾਅਦ ਸੰਗਤਾਂ ਨੇ ਛੱਡੇ ਜੈਕਾਰੇ

Поділитися
Вставка
  • Опубліковано 7 лют 2025
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews, #punjabinewschannel
    stone treatment , gurdwara sahib , SGPC , Sri Guru Granth Sahib Saroop, sikhism , sikh sangat, nurpurbedi , pind jhajh, jagdeep singh thali , pakhand, baba deep singh gurdwara

КОМЕНТАРІ •

  • @anshveerbirring6630
    @anshveerbirring6630 2 роки тому +27

    ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜਾਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੋਰਚਾ ਫ਼ਤਿਹ ਕਰ ਦਿੱਤਾ

  • @BaldevSingh-pf2tu
    @BaldevSingh-pf2tu 2 роки тому +64

    ਬਹੁਤ ਵਧੀਆ ਕੰਮ ਕੀਤਾ ਵੀਰ ਜੀ ਇਹ ਕੰਮ ਵੱਡੀ ਪੱਧਰ ਤੇ ਹੋਣਾ ਚਾਹੀਦਾ ਹੈ ਤਾਂ ਕਿ ਲੋਕ ਵਹਿਮਾਂ ਭਰਮਾਂ ਵਿੱਚ ਨਾ ਪੈਣ

  • @ranokaur3309
    @ranokaur3309 2 роки тому +65

    ਸੱਭ ਤੋਂ ਪਹਿਲਾਂ ਤਾਂ ਸਾਡਾ ਹੀ ਕਸੂਰ ਹੈ, ਸਾਡੇ ਹੀ ਭੈਣ ਭਰਾ ਓਥੇ ਜਾਂਦੇ, ਸਾਡੇ ਖੁਦ ਦੇ ਪਿੰਡਾਂ ਦੇ ਗੁਰੂ ਘਰ ਜਾਤਾਂ ਅਨੁਸਾਰ ਅਲੱਗ ਅਲੱਗ ਬਣਾਏ ਗਏ।।ਜਦੋਂ ਇੱਕ ਗੁਰੂ ਘਰ ਪਿੰਡ ਵਾਲੇ ਨਹੀਂ ਸੰਭਾਲ ਸਕਦੇ,ਫਿਰ 4-5 ਗੁਰੂ ਘਰ ਬਣਾਉਣਾ ਵੀ ਪਾਖੰਡ ਹੈ

  • @gurdeepkaur8071
    @gurdeepkaur8071 2 роки тому +2

    ਬੁਹਤ ਬੁਹਤ ਧੰਨਵਾਦ ਸਾਰੇ ਖਾਲਸਾ ਪੰਥ ਦਾ ਜੀ 🙏ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਇਕੱਠੀ ਹੋਈ

  • @AmrinderSidhu104
    @AmrinderSidhu104 2 роки тому +24

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ 🌹🙏🏽

  • @allisonegoodthinking114
    @allisonegoodthinking114 2 роки тому +2

    👌🙏🙏🏻ਬਹੁਤ ਹੀ ਵਧੀਆ ਕੰਮ ਕੀਤਾ ਹੈ ਸ਼੍ਰੋਮਣੀ ਕਮੇਟੀ ਵੱਲੋਂ ,
    ਸਾਰੀ ਸਮੂਹ ਸਿੱਖ ਜਥੇਬੰਦੀਆਂ ਸੰਗਤਾਂ ਨੂੰ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਕਿਰਪਾ ਕਰਨ ਚੜਦੀ ਕਲਾ ਵਿੱਚ ਰਖਣ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜੀ ਆਪ ਸਭ ਵਧ ਤੋਂ ਵਧ ਧਿਆਨ ਰਖੋ ਇਹੋ ਜਿਹੇ ਲੋਕਾਂ ਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਆਦਰ ਸਤਿਕਾਰ ਨਹੀਂ ਕਰਦੇ 🙏🏻🙏

  • @satvirsingh4836
    @satvirsingh4836 2 роки тому +8

    ਬਹੁਤ ਹੀ ਵਧੀਆ ਉਪਰਾਲਾ ਵਾਹਿਗੁਰੂ ਜੀ

  • @surjitsingh5794
    @surjitsingh5794 2 роки тому +7

    ਬਹੁਤ ਵਧੀਆ ਫੈਸਲਾ ਲਿਆ ਗਿਆ ਹੈ। ਕਾਰਵਾਈ ਕਰਾਉਣ ਸਬੰਧੀ ਕਮੇਟੀ ਨੂੰ ਫਾਰਗ ਨਹੀਂ ਕੀਤਾ ਜਾ ਸਕਦਾ।SGPC ਸਿਖਾਂ ਦੀ ਇਕ ਸਿਰਮੌਰ ਕਮੇਟੀ ਹੈ। ਉਨ੍ਹਾਂ ਵਲੋਂ ਡੇਰੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

    • @ranag31
      @ranag31 2 роки тому

      ਵੀਰ ਇਹ ਕਿਵੇਂ ਹੋ ਸਕਦਾ ਕਿ sgpc ਦੀ ਨੱਕ ਹੇਠਾਂ ਕੁਕਰਮ ਹੋ ਰਿਹਾ ਹੋਵੇ ਤੇ ਕਮੇਟੀ ਨੂੰ ਪਤਾ ਵੀ ਨਾ ਹੋਵੇ ।
      ਦੂਜਾ ਿੲਹ ਬਾਬਾ ਲਗਾਤਾਰ ਕੇਸਗੜ੍ਹ ਸਾਹਿਬ
      ਆਉਂਦਾ-ਜਾਂਦਾ ਸੀ.
      ਕਮੇਟੀ ਤੌਂ ਕੋਈ ਆਸ ਨਾ ਰੱਖੋ

  • @jaskarnsingh5053
    @jaskarnsingh5053 2 роки тому +8

    ਦੇਗ ਤੇਗ ਫਤਿਹ, ਪੰਥ ਕੀ ਜੀਤ, ਸਮੁੱਚੇ ਪੰਥ ਖ਼ਾਲਸਾ ਦੀ ਜਿੱਤ ਹੋਈ ਹੈ, ਏਸ ਸ਼ੁੱਭ ਕੰਮ ਕਰਨ ਵਾਸਤੇ ਸਾਰੀਆਂ ਸਿੱਖ ਜਥੇਬੰਦੀਆਂ ਵਧਾਈਆਂ ਹੋਣ ਜੀ, ਥਲੀ ਵੀਰ ਜੀ ਦਾ ਧੰਨਵਾਦ ਜਿਸਨੇ ਏਸ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਸਿੱਖ ਸੰਗਤਾਂ ਨੂੰ ਪਹੁੰਚਾਈ ਹੈ।

  • @MandeepSingh-me2ui
    @MandeepSingh-me2ui 2 роки тому +7

    ਜੜਾਂ ਕਾਫੀ ਮਜ਼ਬੂਤ ਕਰ ਗਿਆ ਸੀ ਪਖੰਡੀ ਅੱਜ ਸੰਗਤਾਂ ਨੇ ਜੜਾਂ ਪੱਟ ਦਿੱਤੀਆ ਵੱਡੇ ਵੱਡੇ ਜਥੇਦਾਰਾਂ ਦਾ ਅਉਣਾ ਜਾਣਾ ਸੀ ਪ੍ਰਸ਼ਾਸਨ ਨੇ ਬਹੁਤ ਦਵਾ ਪਾਇਆ ਪਰ ਸੰਗਤ ਨੇ ਬਹੁਤ ਸਾਥ ਦਿੱਤਾ

    • @RANJITSingh-vb5xw
      @RANJITSingh-vb5xw 2 роки тому

      ਮਨਦੀਪ ਸਿੰਘ ਜੀ ਇਹ ਕਿਥੋ ਦੀ ਵੀਡੀਓ ਹੈ ਜੀ ਢੌਗੀ ਬਾਬੇ ਦੀ

    • @MandeepSingh-me2ui
      @MandeepSingh-me2ui 2 роки тому

      @@RANJITSingh-vb5xw ਅਨੰਦਪੁਰ ਸਾਹਿਬ ਤੋਂ ਗੜ੍ਹਸ਼ੰਕਰ ਰੋੜ ਤੇ ਅਨੰਦਪੁਰ ਸਾਹਿਬ ਤੋਂ 10 ਕਿਲੋਮੀਟਰ ਦੂਰ ਹੈ ਜੇ ਪਖੰਡੀ ਨਾਂ ਸੁਧਾਰਿਆ ਹੁਣ ਵੀ ਤਾਂ ਬਹਿਬਲ ਕਲਾਂ ਵਾਂਗ ਹੋ ਜਾਣੀ

    • @RANJITSingh-vb5xw
      @RANJITSingh-vb5xw 2 роки тому

      ਸਹੀ ਕੀਤਾ ਵੀਰ ਜੀ ਸਿਖਾ ਨੂੰ ਆਪਸੀ ਮੱਤਭੇਦ ਛੱਡ ਕੇ ਇਕੱਠੇ ਹੋਣਾ ਚਾਹੀਦਾ ਹੈ

  • @jagvindersingh9295
    @jagvindersingh9295 2 роки тому +13

    ਬਹੁਤ ਵਧੀਆ ਕੀਤਾ ਹੈ ਜੀ ਸੰਗਤਾਂ ਨੇ

  • @chamkaursingh6461
    @chamkaursingh6461 2 роки тому +19

    ਜਿਸ ਇਮਾਰਤ ਵਿਚ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਸ਼ਰੇਆਮ ਬੱਕਰੇ ਵੱਡੇ ਜਾਂਦੇ ਹਨ ..
    ਉਸਦਾ ਹੱਲ ਕਦੋਂ ਕਰਨਾ ??

  • @charanjitsingh4388
    @charanjitsingh4388 2 роки тому +10

    ਵਹਿਗੁਰੂ ਜੀ ਮੇਹਰ ਕਰੋ ਜੀ। ਲੋਕ ਕਿਧਰ ਨੂੰ ਜਾਈ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਵਹਿਮਾਂ ਭਰਮਾ ਤੋ ਬਾਹਰ ਕੱਡਿਆ ਸੀ ਫਿਰ ਉਧਰ ਨੂੰ ਤੁਰੀ ਜਾਂਦੇ ਹਨ। ਰਾਮ ਸਿੰਘ ਨੂੰ ਵੀ ਗਰਿਫ਼ਤਾਰ ਕੀਤਾ ਜਾਵੇ। ਜਿਹੜਾ ਪਖੰਡ ਕਰਦਾ ।

  • @vkr7977
    @vkr7977 2 роки тому

    ਥਲੀ ਵੀਰ ਜੀ ਤੁਸੀਂ ਬਹੁਤ ਵਧੀਆਂ ਕੰਮ ਕਰਦੇ ਓ ਤੁਹਾਨੂੰ ਇੱਕ ਬੇਨਤੀ ਆ ਵੀ ਸਿਰਸੇ ਵਾਲੇ ਬਲਾਤਕਾਰੀ ਨੂੰ ਬਾਹਰ ਕੱਢਣ ਦੀ ਤਿਆਰੀ ਪੂਰੀ ਤੇਜ਼ੀ ਨਾਲ਼ ਚੱਲ ਰਹੀ ਆ ਵੀਰ ਜੀ ਜੇ ਤੁਸੀਂ ਇਹ ਗੱਲ ਕਿਸੇ ਪੰਜਾਬ ਦੀ ਤੇ ਸਿੱਖੀ ਦੀ ਸੱਚੇ ਦਿਲੋਂ ਚਿੰਤਾ ਕਰਦੇ ਕਿਸੇ ਪੰਜਾਬੀ ਕੋਲ ਪਹੁੰਚਾ ਦਿਉ ਜੋ ਇਸ ਕੰਜਰ ਤੇ ਸੈਂਟਰ ਸਰਕਾਰ ਵਿਰੁੱਧ ਮੋਰਚਾ ਸ਼ੁਰੂ ਕਰਨ ਦੀ ਜੁਰਅਤ ਰੱਖਦਾ ਹੋਵੇ ਕਿਉਂਕਿ ਜਿਹੜੀਆਂ ਕੁੜੀਆਂ ਨਾਲ ਧੱਕਾ ਹੋਇਆ ਵਿਚਾਰੀਆਂ ਉਹ ਤਾਂ ਸਮਾਜ ਦੇ ਸਾਹਮਣੇ ਨਹੀਂ ਆ ਸਕਦੀਆਂ ਸੋ ਸਾਨੂੰ ਸਿੱਖ ਪੰਜਾਬੀਆਂ ਨੂੰ ਇਸ ਕੰਮ ਲਈ ਅੱਗੇ ਆਉਣਾ ਚਾਹੀਦਾ ‌ਜੇਕਰ ਇਹ ਬਲਾਤਕਾਰੀ ਬਾਹਰ ਆ ਗਿਆ ਤਾਂ ਇਹ ਉਹਨਾਂ ਧੀਆ ਦਾ ਮਜ਼ਾਕ ਬਣਾਉਣ ਵਾਲੀ ਗੱਲ ਹੋਵੇਗੀ ਜਿਨ੍ਹਾਂ ਨੂੰ ਇਸ ਦਰਿੰਦੇ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਸਾਡੇ ਕਰੋੜਾਂ ਸਿੱਖਾ ਦੇ ਮੂੰਹ ‌ਤੇ ਤਮਾਚਾ ਜ਼ੋ ਸੈਂਟਰ ਦੀ ਸਰਕਾਰ ਮਾਰਨ ਦੀ ਤਿਆਰੀ ਵਿਚ ਆ 2024 ਦੇ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ

  • @rajpallitt8365
    @rajpallitt8365 2 роки тому +1

    ਵੀਰੇ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇਹ ਪਖੰਡੀ ਸਾਧਾਂ ਤੇ ਡੇਰੇ ਬੰਦ ਹੋਣੇ ਚਾਹੀਦੇ ਆ ਇਹਨਾ ਪਖੰਡੀ ਸਾਧਾਂ ਨੇ ਸਾਡੇ ਪੰਜਾਬ ਦੇ ਲੋਕਾਂ ਚ ਤੇ ਘਰਾਂ ਵਿੱਚ ਭਾਈ ਚਾਰਾ ਖਤਮ ਕਰਤਾ ਤੇ ਇਹਨਾ ਸਾਧਾਂ ਨੇ ਆਪਣੀਆਂ ਜਾਇਦਤਾ ਵਧਾ ਲਈਆ ਇਹਨਾ ਪਖੰਡੀ ਸਾਧਾਂ ਨੂੰ ਗੁਰੂ ਗਰੰਥ ਸਾਹਿਬ ਜੀ ਦਾ ਕੋਈ ਡਰ ਨਹੀ ਗੁਰੂ ਸਾਹਿਬ ਦੀ ਬੇਅਦਬੀ ਵੀ ਇਹੀ ਕਰਾਉਂਦੇ ਆ ਸਰਕਾਰਾਂ ਨਾਲ ਮਿਲ ਕੇ ਮੇਰੀ ਸਾਰਿਆ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਸ ਵਰਗੇ ਹੋਰ ਬਹੁਤ ਡੇਰੇ ਨੇ ਪੰਜਾਬ ਚ ਪਖੰਡੀ ਸਾਧਾਂ ਦੇ ਸਭ ਨੂੰ ਬੰਦ ਹੋਣੇ ਚਾਹੀਦੇ ਹਨ

  • @JASRAJGiIl
    @JASRAJGiIl 2 роки тому +7

    ਬਹੁਤ ਬਹੁਤ ਧੰਨਵਾਦ ਜੀ

  • @bambihabhai2413
    @bambihabhai2413 2 роки тому +3

    328 ਸਰੂਪ ਵੀ ਲੱਭ ਲਵੋ

  • @manmohansingh701
    @manmohansingh701 2 роки тому +12

    ਵੀਰ ਜੀ ਹਰਿਦੁਆਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਹੋ ਰਹੀ ਬੇਅਦਬੀ ਬਾਰੇ ਇਹ ਲੋਕ ਅਤੇ ਸ਼੍ਰਮੋਣੀ ਕਮੇਟੀ ਕਿਉਂ ਚੁੱਪ ਹੈ। ਕੀ ਉਸ ਲਈ ਇਹ ਲੋਕ ਕਾਰਵਾਈ ਕਰਨਗੇ?

  • @dalbirsingh.--singhisking2340
    @dalbirsingh.--singhisking2340 2 роки тому

    ਵਾਹਿਗੁਰੂ ਜੀ ਬਹੁਤ ਵਧੀਆ ਕੀਤਾ ਜੀ

  • @kulwindersingh-du6lt
    @kulwindersingh-du6lt 2 роки тому

    ਬਿਲਕੁੱਲ ਸਹੀ, ਸਰਕਾਰਾਂ ਹੀ ਇਹੋ ਜਿਹੇ ਪਾਖੰਡੀਆਂ ਨੂੰ ਸ਼ਹਿ ਦੇਂਦੀਆਂ ਨੇ। ਇਹ ਪਾਖੰਡੀਆ ਨੂੰ ਗੁਰੂ ਸਾਹਿਬ ਦੇ ਸਰੂਪ ਕੌਣ ਦੇਂਦਾ ਹੈ?

  • @baljeetkaur2072
    @baljeetkaur2072 2 роки тому +10

    Guru de ladaly pehredar sikh bahut khoob ji shukria ji

  • @suhkvindersingh215
    @suhkvindersingh215 2 роки тому +1

    Bahot vadeya kita ya waheguru ji waheguru 🙏🌹♥️🌺

  • @Ravindersaab4394
    @Ravindersaab4394 2 роки тому +2

    Bot bot vadia Khalsa ji ada he karo ki sari dunia nu Sikh dharam de power pta lag sake ki power aaa guru sahib ch waheguru ji te pakhandia nu nath pai jawe

  • @A13579b
    @A13579b 2 роки тому +13

    ਬਾਬਾ ਜੀ ਨਿਰਾਪੁਰਾ ਸਰਕਾਰਾ ਨੂੰ ਦੋਸ਼ ਨਾ ਦੇਵੋ,SGPC ਵੀ ਸਟੈਡ ਲਵੇ,ਕੲੀ ਵੱਡੇ ਗੁਰਦੁਅਾਰਿਅਾ ਚ ਸਰੀ ਗੁਰੂ ਗਰੰਥ ਸਾਹਿਬ ਜੀ ਦੇ ਨਾਲ-ਨਾਲ,ਦੇਹਧਾਰੀਅਾ ਦੀਅਾ ਗੱਦੀਅਾ ਚਲਦੀਅਾ ਹਨ।

    • @KulwantSingh-gg5qe
      @KulwantSingh-gg5qe 2 роки тому

      ਪਟਿਆਲੇ ਦੇ ਨੇੜੇ ਰੋੜੇਵਾਲ ਗੁਰਦੁਆਰਾ ਹੈ ਗੁਰੂ ਗ੍ਰੰਥ ਸਾਹਿਬ ਤੇ ਸਾਧਾਂ ਦੀਆਂ ਮੂਰਤੀਆਂ ਹਨ

    • @gurmitsingh4004
      @gurmitsingh4004 2 роки тому

      ਇਹ ਵੀ ਠੀਕ ਨਹੀਂ। ਲੋਕ ਏਸ ਕਰਕੇ ਈਸਾਈ ਪਾਦਰੀਆਂ ਕੋਲ ਜਾਂਦੇ ਨੇ ਕਿ ਸਿਖ ਧਰਮ ਤਾਂ ਵਿਗਿਆਨ ਵਿਗਿਆਨ ਹੀ ਕਰੀ ਜਾਂਦਾ।ਧਰਮ ਦੀ ਗੱਲ ਕੋਈ ਨੀ।

  • @jassiishu8093
    @jassiishu8093 2 роки тому +9

    ਇਥੇ ਸੁਣਿਆ ਬਹੁਤ ਬਹੁਤ ਦੂਰੋ ਆਉਦੇ ਸੀ ਲੋਕ ਲੋਕ ਹੀ ਕਹਿ ਸਕਦੇ ਆ ਸੰਗਤਾ ਗੁਰੂਦੁਆਰਾ ਸਾਹਿਬ ਜਾਂਦੀਆ ਆ ਡੇਰਿਆ ਉਪਰ ਨਹੀ

  • @NirmalSingh-th9lm
    @NirmalSingh-th9lm 2 роки тому

    ਪਖੰਡਵਾਦ ਦਾ ਪਰਦਫਾਸ਼ ਹੋ ਗਿਆ ਬਹੁਤ ਵਧੀਆ ਜੀ

  • @gagguk6213
    @gagguk6213 2 роки тому +10

    🙏ਸਾਤਿਨਾਮ ਸੀ੍ ਵਾਹਿਗੁਰੂ ਜੀ 🙏

  • @gagangagandeep2658
    @gagangagandeep2658 2 роки тому

    सतनाम वाहेगुरु सतनाम वाहेगुरु सतनाम वाहेगुरु सतनाम वाहेगुरु सतनाम वाहेगुरु🙏🙏🙏🙏🙏🙏

  • @gurnishansingh4196
    @gurnishansingh4196 2 роки тому +1

    SGPC ਕੋਲ ਕੋਈ ਰਿਕਾਰਡ ਨਹੀਂ ਹੈ ਕਿ ਹੁਣ ਤੱਕ ਕਿੰਨੇ ਗੁਰੂ ਸਾਹਿਬ ਦੇ ਸਰੂਪ ਕਿੱਥੇ ਕਿੱਥੇ ਗਏ ਹਨ ਕਮੇਟੀ ਸਿਰਫ ਸੱਟੇ ਨਾਲ ਕੰਮ ਚਲਾ ਰਹੀ ਹੈ ਕਮੇਟੀ ਵੱਲੋਂ 5 ਮੈਂਬਰੀ ਜਿਲੇ ਵਾਈਜ ਕਮੇਟੀਆ ਬਣਾਈਆਂ ਜਾਂਦੀਆਂ ਜੋ ਹਰ 3 ਮਹੀਨੇਆ ਬਾਦ ਆਪਣੇ ਜਿਲੇ ਦੇ ਸਾਰੇ ਗੁਰੂ ਘਰਾਂ ਦੀ ਸਾਂਭ ਸੰਭਾਲ ਦੀ ਰੀਪੋਰਟ SGPC ਨੂੰ ਦੇਦੀਆ ਪਰ ਏ ਸਭ ਕੌਣ ਕਰੂ ਕਿਉਂਕਿ ਸਭ ਦਾਂ ਧਿਆਨ ਤਾਂ ਗੁਰੂ ਦੀ ਗੋਲਕ ਤੇ ਹੈ !! ਥਲੀ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @batth474
    @batth474 2 роки тому +7

    ਵ੍ਹਾਹ੍ਰਿਗੁਰੂਜੀ

  • @SandeepSingh-bv3js
    @SandeepSingh-bv3js 2 роки тому +1

    ਥਲਿ ਵੀ ਬਹੁਤ ਹੀ ਵਧੀਆ ਪਤਰਕਾਰ ਨੇ ਜੌ ਸੱਚ ਦੇ ਨਾਲ ਖੜੇ ਨੇ

  • @jaggiraja9657
    @jaggiraja9657 2 роки тому +12

    ਪਖੰਡ ਤਾਂ ਮੂਨਕ ਕੋਲ ਨੱਕਾ ਸਾਹਿਬ v ਕਰਦੇ ਨੇ ਓਥੇ ਜਾ ਕੇ ਵੀ ਗੂਰੂ ਸਾਹਿਬ ਦੇ ਸਰੂਪ ਲੇ k ਜਾਵੇ ਸ੍ਰੋਮਣੀ ਕਮੇਟੀ, ਓਥੋਂ ਕਿਉ ਨੀ le k jandi ਸ੍ਰੋਮਣੀ ਕਮੇਟੀ 🙏

  • @jasbirkour804
    @jasbirkour804 2 роки тому +1

    Bahut badhiya kita ji sangata ne waheguruji 🙏 sabna ty mehar Karan ji

  • @jaswinderjaswinder3093
    @jaswinderjaswinder3093 2 роки тому +2

    Waheguru ji 🙏 thanks thali veer ji good work 👏

  • @Gurbanigems1313
    @Gurbanigems1313 2 роки тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਪੂਰਾ ਮਾਮਲਾ ਕੀ ਹੈ ????

  • @AvtarSingh-pw7fv
    @AvtarSingh-pw7fv 2 роки тому +9

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sunnybajwa5206
    @sunnybajwa5206 2 роки тому +1

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @DaljeetSingh-bn6vi
    @DaljeetSingh-bn6vi 2 роки тому +2

    Waheguru ji ka khalsa
    Waheguru ji ki fateh
    bahut vadia uprala kita ji Guru piari sangat ji

  • @haveliwale4858
    @haveliwale4858 2 роки тому +1

    Kya Batt a makhna ♥️🥰

  • @khalsadeshpunjab3680
    @khalsadeshpunjab3680 2 роки тому +1

    ਇਨ੍ਹਾਂ ਸਾਰਿਆਂ ਹੀ ਮਸਲਿਆਂ ਦਾ ਇਕੋ ਹੀ ਹੱਲ ਹੈ ਆਜ਼ਾਦੀ ਪੰਜਾਬ ਦਾ ਹੱਲ ਆਜ਼ਾਦੀ ਸਿੱਖ ਕੌਮ ਦਾ ਹੱਲ ਆਜ਼ਾਦੀ ਆਜ਼ਾਦੀ ਨਾ ਲਈ ਤਾਂ ਸਿੱਖ ਕੌਮ ਬਹੁਤ ਛੇਤੀ ਖ਼ਤਮ ਹੋ ਜਾਊਗੀ ਆਪਣਾ ਦੇਸ ਪੰਜਾਬ ਖ਼ਾਲਸਾ ਰਾਜ ਬਣਾ ਲਓ ਜੇ ਤੁਸੀਂ ਬਚਣਾ ਹੈ ਨਹੀਂ ਤੁਹਾਨੂੰ ਇੰਡੀਆ ਗੌਰਮਿੰਟ ਨੇ ਖ਼ਤਮ ਕਰਨੇ ਦਾ ਪੂਰਾ ਪ੍ਰੋਗਰਾਮ ਬਣਾ ਲਿਆ ਹੈ ਏਦਾਂ ਦੇ ਬਹੁਤ ਹੀ ਡੇਰੇ ਪੁਰਾਣੇ ਹਨ ਤੇ ਨਵੇਂ ਬਣ ਰਹੇ ਹਨ ਕਿੰਨੇ ਕੋ ਤੁਸੀਂ ਰੋਕ ਲਵਾਂਗੇ ਜਦੋਂ ਤੁਸੀਂ ਆਜ਼ਾਦੀ ਲੈ ਲਈ ਦੇਸ ਪੰਜਾਬ ਖ਼ਾਲਸਾ ਰਾਜ ਬਣਾ ਲਿਆ ਤਾਂ ਇਹ ਡੇਰੇ ਸਭ ਬੰਦ ਹੋ ਜਾਣਗੇ

  • @KulwantSingh-gg5qe
    @KulwantSingh-gg5qe 2 роки тому +7

    ਬਹੁਤ ਵੱਧੀਆ ਕਦਮ ਚੁੱਕਿਆ ਹੈ ਇਹਨਾਂ ਪਖੰਡੀ ਸ ਇਸ ਦਾ ਨੂੰ ਚਿੱਟੀ ਸਿਉਂਕ ਨੂੰ ਛਿੱਤਰ ਮਾਰਕੇ ਕੱਢੋ ਬਾਹਰ ਇਹਨਾਂ ਨੇ ਸਿੱਖ ਮਰਿਆਦਾ ਦਾ ਘਾਂਣ ਕੀਤਾ ਹੈ

  • @kulwindersinghninda375
    @kulwindersinghninda375 2 роки тому +1

    ਬਹੁਤ,ਵਧੀਆ,ਕੀਤਾ,ਸੰਗਤ ਨੇ,🙏

  • @husansandhu5351
    @husansandhu5351 2 роки тому +9

    Thali Veer ji waheguru ji ka khalsa waheguru ji ke fathe 🙏🙏

  • @allisonegoodthinking114
    @allisonegoodthinking114 2 роки тому +5

    👌🙏🙏🏻⚔️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।।
    🙏🙏🏻💕🌹🌷❤ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ।।

  • @soulofgod1721
    @soulofgod1721 2 роки тому

    very nice God jop Ekta Rakho God bless you

  • @satnaam.singhmalhi6249
    @satnaam.singhmalhi6249 2 роки тому +1

    Waheguru ji waheguru ji waheguru ji waheguru ji waheguru ji waheguru ji 🙏🙏

  • @satwantsingh5187
    @satwantsingh5187 2 роки тому +1

    ਏਹ ਕੰਮ ਸਿਰਫ ਕਿਸੇ ਦਲਿਤ ਸਿੱਖਾਂ ਨਾਲ ਹੀ ਹੋ ਸਕਦਾ, ਉਸ ਸਿੰਘ ਨੂੰ ਏਹਨਾਂ ਕਿੰਨੀ ਵਾਰ ਸਮਝਾਇਆ,

    • @MandeepSingh-me2ui
      @MandeepSingh-me2ui 2 роки тому

      ਤੂੰ ਭਗਤ ਲਗਦਾ ਪਖੰਡੀ ਦਾ

  • @harpreetkaursidhu7874
    @harpreetkaursidhu7874 2 роки тому +1

    Great coverage Thali bet

  • @navidhillon5968
    @navidhillon5968 2 роки тому +1

    Satnam Siri Waheguru g 🙏🙏🙏

  • @gurpalmaan9014
    @gurpalmaan9014 2 роки тому +5

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @Sukhvindersingh1313-i2b
    @Sukhvindersingh1313-i2b 2 роки тому

    ਵਾਹਿਗੁਰੂ ਵਾਹਿਗੁਰੂ ੴੴ

  • @hdmsidhu2912
    @hdmsidhu2912 2 роки тому +15

    Satnam Waheguru ji 🙏🙏

  • @onkarsinghpurewal990
    @onkarsinghpurewal990 2 роки тому

    Bahut vadiya. Cametee ya Sarkar logon nu pakhad wale jagah te jan nu kahide

  • @kapoorsinghsingh3623
    @kapoorsinghsingh3623 2 роки тому

    Waheguru ji🙏🙏🙏🙏🙏🌹🌹🌹🌹🌹
    Good ji

  • @plcrepairingretrofitting2799
    @plcrepairingretrofitting2799 2 роки тому +1

    Waheguru ji waheguru ji waheguru ji

  • @harpreetsinghsra7253
    @harpreetsinghsra7253 2 роки тому +1

    Waheguru ji ka khalsa waheguru ji ki fateh

  • @kulwantmultani6872
    @kulwantmultani6872 2 роки тому +4

    Waheguru ji ka khalsa Waheguru ji ki fateh Satnam sri waheguru sahib ji 🙏

  • @jangjitsingh171
    @jangjitsingh171 2 роки тому

    Waheguru ji bahut vadhia uprala hai ji

  • @sarvjitsingh1369
    @sarvjitsingh1369 2 роки тому +1

    ਬਾਈ ਥੱਲੀ ਵੀਰ ਜੀ ਤੁਸੀ ਧੰਨ ਧੰਨ ਕਰਵਾ ਦਿਤੀ ਜੀ

  • @ninderpalkour2094
    @ninderpalkour2094 2 роки тому +7

    ਵਾਹਿਗੁਰੂ ਜੀ 🙏🏼🙏🏼

    • @jaswanthayer3849
      @jaswanthayer3849 2 роки тому +1

      ਵਾਹਿਗੁਰੂ ਜੀ 🙏🙏🙏🙏🙏🌹🌹🌹🌹🌹

  • @suhkvindersingh215
    @suhkvindersingh215 2 роки тому +1

    Waheguru ji daira wadd khatam hona chahi da hai Punjab cho tana Sahib Siri guru granth sahib ji maharaj ji 🙏🌹♥️

  • @ManjeetKaur-dz4us
    @ManjeetKaur-dz4us 2 роки тому

    ਵਾਹਿਗੁਰੂ ਜੀ⛳🙏🙏🙏🙏🙏🙏🙏🙏🙏🙏🙏🙏🙏🙏

  • @BhaiSawindersinghkamrai
    @BhaiSawindersinghkamrai 2 роки тому +1

    ਜ਼ੇਕਰ ਸ਼੍ਰੋਮਣੀ ਕਮੇਟੀ ਨੇ ਪਹਿਲਾ ਹੀ ਸਿੱਖ ਪੰਥ ਦੀ ਅਗਵਾਹੀ ਠੀਕ ਢੰਗ ਨਾਲ ਕੀਤੀ ਹੁੰਦੀ ਤਾਂ,ਅੱਜ ਸ਼੍ਰੋਮਣੀ ਅਕਾਲੀ ਦਲ ਦਾ ਅੰਤ ਨਾ ਹੁੰਦਾ

  • @kirandeep4554
    @kirandeep4554 2 роки тому +1

    ਇਸ ਬਾਬੇ ਨੇ ਨੋਜਵਾਨ ਲੜਕੀਆਂ ਨੂੰ ਸੇਵਾਦਾਰਾਂ ਰਖਿਆ ਹੋਇਆ ਹੈ

  • @jagsirsingh1715
    @jagsirsingh1715 2 роки тому +13

    ਅਸਲ ਵਿਚ ਇਹ ਬਾਬਾ ਸ਼੍ਰੋਮਣੀ ਕਮੇਟੀ ਨੂੰ ਹਿਸਾ ਨਹੀਂ ਭੇਜਦਾ ਹੋਣਾ ਜਿਸ ਕਰਕੇ ਕਾਰਵਾਈ ਹੋਈ ਨਹੀਂ ਬਹੁਤ ਸਾਰੀਆਂ ਐਸੀਆਂ ਜਗਾਹ ਹਨ ਜਿਥੇ ਸਭ ਕੁਝ ਕੁਝ ਹੁੰਦਾ ਪਰ ਕਮੇਟੀ ਨੇ ਕਦੇ ਐਕਸ਼ਨ ਨਹੀਂ ਲੈਂਦੀ

  • @HarmanSingh-vg9xi
    @HarmanSingh-vg9xi 2 роки тому

    ਵਧੀਆ ਕੀਤਾ

  • @Gurbanikatha706
    @Gurbanikatha706 2 роки тому +1

    Bhaut vadia kita waheguru g 🙏🙏🙏🙏🙏🙏🙏

  • @gagangagandeep2658
    @gagangagandeep2658 2 роки тому

    सतनाम वाहेगुरु सतनाम वाहेगुरु

  • @rajpalsingh103
    @rajpalsingh103 2 роки тому +1

    Waheguru Waheguru Waheguru Waheguru Waheguru Waheguru ji

  • @jot8857
    @jot8857 2 роки тому +4

    ਇਹਦੇ ਘਰੋ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚਕੋ ਉੱਥੇ ਵੀ ਹੈ

  • @ParmjeetKaur-tt7sc
    @ParmjeetKaur-tt7sc 2 роки тому

    Dhan dhan shri Guru Granth Sahib ji 🙏🙏🙏🙏🙏

  • @amritpalgrewal7136
    @amritpalgrewal7136 2 роки тому +1

    Dhan Dhan Sahib Sri Guru Granth Sahib ji Maharaj

  • @jageetsingh7460
    @jageetsingh7460 2 роки тому +5

    ਗੁਰੂ ਰੂਪ ਸਾਧ ਸੰਗਤ ਜੀ ਬੇਨਤੀ ਹੈ ਕਿ ਹਰ ਪਿੰਡ ਵਿੱਚ ਤਿੰਨ ਚਾਰ ਪੰਜ ਗੁਰਦੁਆਰਾ ਸਾਹਿਬ ਹਨ ਪਰ ਸੇਵਾ ਸੰਭਾਲ ਸਹੀ ਢੰਗ ਨਾਲ ਨਹੀਂ ਹੈ ਕਿਰਪਾ ਕਰਕੇ ਗੁਪਤ ਢੰਗ ਨਾਲ ਸਰਵੇਖਣ ਕੀਤਾ ਜਾਵੇ ਅਤੇ ਜਿਥੇ ਸਤਕਾਰ ਨਹੀਂ ਉਥੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਹੀਂ ਕਰਨੇ ਚਾਹੀਦੇ ਹਨ

  • @harwindersandhu6169
    @harwindersandhu6169 2 роки тому +9

    ਕਾਹਦੀ ਕਮੇਟੀ ਕਾਹਦੀ ਕਾਰਵਾਈ ਆਸ , ਆਪਣੇ ਸਿੰਘਾਂ ਤੇ ਹੀ ਡਾਂਗਾਂ ਚਲਦੀਆਂ ਏਨ੍ਹਾਂ ਦੀਆਂ

  • @inderdeepsingh8646
    @inderdeepsingh8646 2 роки тому +3

    ਗੁਰਦੁਆਰਾ ਤਾਂ ਬਰਕਰਾਰ ਰਹਿਣ ਦਿਓ।

    • @MandeepSingh-me2ui
      @MandeepSingh-me2ui 2 роки тому

      ਆਪਣਾ ਬਣਾਇਆ ਗੁਰਦੁਆਰਾ ਹੈ ਆਪਣੀ ਜ਼ਮੀਨ ਲੈ ਕੇ ਰਹਿਣ ਲਈ ਜਗਾ ਬਣਾਉਣ ਲਈ ਬਾਆਦ ਗੁਰਦੁਆਰਾ ਬਣਾ ਲਿਆ ਬਹੁਤ ਵੱਡੀ ਬੇਅਦਬੀ ਕਰਦਾ ਸੀ

    • @inderdeepsingh8646
      @inderdeepsingh8646 2 роки тому

      @@MandeepSingh-me2ui ਪਰ ਗੁਰਦੁਆਰਾ ਤਾਂ ਗੁਰਦੁਆਰਾ ਹੈ, ਕਾਨੂੰਨ ਦੀ ਮਦਦ ਨਾਲ ਜ਼ਮੀਨ ਵੀ ਉਸਤੋਂ ਵਾਪਸ ਲਈ ਜਾ ਸਕਦੀ ਹੈ।

  • @luckygrewal4421
    @luckygrewal4421 2 роки тому +7

    Dhan dhan Shri Guru Granth sahib ji Maharaj ji

  • @AmandeepSingh-nn2vr
    @AmandeepSingh-nn2vr 2 роки тому

    Bhut vdia kita sngta ne pkhndi de htho gurubani nu ajadd krveaa

  • @baljeetsandhu2709
    @baljeetsandhu2709 2 роки тому +1

    Waheguru ji chardi kala bakshen ji. Dhanwad thalli saheb ji

  • @malkeetsingh4610-xci
    @malkeetsingh4610-xci 2 роки тому +1

    Waheguru ji mehar kro apni koum teh bs tahuda he sahara ha,,,,🙏🙏

  • @kuwaitku5223
    @kuwaitku5223 2 роки тому

    ਬਾਈ ਜੀ ਕਰਣ ਕਰਾਵਣ ਆਪੇ ਆਪ ਮਾਨਸ ਦੇਹ ਕੇ
    ਕਿਛ ਨਹੀ ਹਾਥ

  • @gurpawanbhinder7329
    @gurpawanbhinder7329 2 роки тому +7

    Waheguru ji 🌹 waheguru ji 🌹 waheguru ji 🌹 waheguru ji 🌹

  • @papinderkaursandhu5450
    @papinderkaursandhu5450 2 роки тому +5

    Waheguru Waheguru Waheguru Waheguru Waheguru Waheguru ji 🙏 🙇‍♀️💯♥️

  • @vnp4743
    @vnp4743 2 роки тому

    Bahut badia kita ji

  • @174yearsold
    @174yearsold 2 роки тому +2

    ਵਾਹਿਗੁਰੂ ਜੀ।।

  • @GurpreetSingh-sy9bx
    @GurpreetSingh-sy9bx 2 роки тому +1

    Dhan Dhan guru granth sahib ji Maharaj ji waheguru ji 🙏🙏🙏🙏🙏

  • @bikramjeetsingh5286
    @bikramjeetsingh5286 2 роки тому

    ਮੇਨੂੰ ਤਾਂ ਇਹ ਲਗਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਰਵਾਰ ਸਾਹਿਬ ਵਿੱਚੋਂ ਗਾਇਬ ਨੇ ਉਹ ਪੁਰੇ ਕਰਨੇ ਨੇ

  • @premkhalsa4660
    @premkhalsa4660 2 роки тому

    Sgpc ਸਿੱਖਾਂ ਦੇ ਵਿਰੁੱਧ ਕਾਰਵਾਈ ਕਰਨ ਵਿੱਚ ਇੱਕ ਮਿੰਟ ਵੀ ਨਹੀਂ ਲਾਉਂਦੀ ਪਰ ਹੁਣ ਕਾਰਵਾਈ ਕਰਨ ਤੋਂ ਹੀ ਮੁਨਕਰ ਹੋ ਰਹੀ ਹੈ ਬਾਦਲ ਜੁੰਡਲੀ ਤੋਂ ਕੋਈ ਹੋਰ ਉਮੀਦ ਵੀ ਨਹੀਂ ਰੱਖੀ ਜਾ ਸਕਦੀ

  • @AmarSingh-gp2hd
    @AmarSingh-gp2hd 2 роки тому +5

    ਪੰਜਾਬ ਹਲ ਖਾिਲਸਤਾਨ🚩SFJ ਲਈ ਵੋਟਾ ਬਣਾੳੁ🚩26 ਜਨਵਰੀ 2023 ਵੋਟਾ ਪਾੳੁ 🚩ਪੰਜਾਬ ਬਚਾੳੁ🚩📝

  • @baljindersingh6341
    @baljindersingh6341 2 роки тому +7

    DHAN SHRI GURU GRANTH SAHIB JI MAHARAJ 🙏 🌹🌹🙏

  • @ramgarhiyavlogs4715
    @ramgarhiyavlogs4715 2 роки тому +3

    Waheguru g da kahlsa waheguru ji Di fateh

  • @gurindersingh3073
    @gurindersingh3073 2 роки тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰਨ

  • @harjikaur6482
    @harjikaur6482 2 роки тому +1

    🙏🏻🙏🏻🌷🌷Waheguru Waheguru Waheguru ji 🌷🌷🙏🏻🙏🏻

  • @pavitarsingh1514
    @pavitarsingh1514 2 роки тому +3

    ਬਹੁਤ ਵਧੀਆ ਗੱਲ ਥਲੀ ਵੀਰ ਪਰ ਥਲੀ ਵੀਰ ਇਹੋ ਜਿਹੇ ਡੇਰੇ ਪੰਜਾਬ ਦੇ ਵਿਚ ਬਹੁਤ ਨੇ ਜਿੱਥੇ ਜਾਲੀ ਨਿਹੰਗਾਂ ਦੇ ਬਾਨੇ ਚ ਗੁਰੂਦਵਾਰਾ ਸਾਹਿਬ ਬਣਾਏ ਨੇ ਜਿੱਥੇ ਪ੍ਰਕਾਸ਼ ਕਰਕੇ ਗੁਰੂ ਪਿਤਾ ਫਿਰ ਕਈ ਮਹੀਨੇ ਤਾਲਾ ਲਗਾ ਦਿੱਤਾ ਜਾਂਦਾ ਲੋਕ ਭਲਾਈ ਸੰਸਥਾ ਹੈ ਲਚਕਾਣੀ ਕਲਾਂ ਵਾਲੀ o ਵੀਰਾ ਨੇ o ਡੇਰੇ ਚ ਬੇਕਸੂਰ ਲੋਕਾਂ ਨੂੰ ਛਡਵਾਏ ਏ ਵੀਰ ਤੁਸੀ ਲੋਕਾਂ ਤੱਕ ਏਹੋ ਬੰਦੇ ਵੀਡਿਓ ਬਣਾਓ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ

  • @ajmersingh8066
    @ajmersingh8066 2 роки тому

    ਇਹ ਸ਼੍ਰੋਮਣੀ ਕਮੇਟੀ ਨੇ ਤਾਂ ਬੇੜਾ ਗ਼ਰਕ ਕਰਤਾ ਧਰਮ‌ਦਾ

  • @narindersinghsaini8031
    @narindersinghsaini8031 2 роки тому +1

    Dhan dhan sahib sri guru granth sahib ji ton upar koi nhi

  • @yemeraindia4820
    @yemeraindia4820 2 роки тому

    Waheguru ji ka khalsa Waheguru ji ki fateh 🙏

  • @jagjitsingh2267
    @jagjitsingh2267 2 роки тому +2

    ਵੀਰੋ ਸਤਿ ਸ੍ਰੀ ਆਕਾਲ ਜੀਓ ਵੀਰੋ ਪਿੰਡ ਦਾ ਨਾਮ ਕੀ ਹੈ ਡੇਰੇ ਦਾ ਨਾਮ ਕੀ ਹੈ ਵੀਰੋ ਬਹੁਤੇ ਬਾਬਿਆਂ ਨੇ ਡੇਰੇ ਵਾਲਿਆਂ ਨੇ ਗੁਰੂ ਸਾਹਿਬ ਨੂੰ ਬਿਜਨੈਸ ਗੁਰੂ ਬਣਾ ਲਿਆ ਹੈ ਏ ਬਹੁਤ ਕੰਮ ਚਲਦਾ ਹੈ ਗੁਰੂ ਸਾਹਿਬ ਦਾ ਕੋਈ ਹੁਕਮ ਮੰਨ ਦਾ ਹੀ ਨਹੀਂ

    • @jaskarnsingh5053
      @jaskarnsingh5053 2 роки тому +1

      ਇਸ ਡੇਰੇ ਦਾ ਨਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਰੱਖਿਆ ਹੋਇਆ ਹੈ ਅਤੇ ਗੜ੍ਹਸ਼ੰਕਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀ ਸੜਕ ਤੇ ਹੈ ਅਤੇ ਪਾਖੰਡੀ ਸਾਧ ਦਾ ਨਾਂ ਰਾਮ ਸਿੰਘ ਹੈ, ਜੋ ਕਿ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ।

    • @jagjitsingh2267
      @jagjitsingh2267 2 роки тому +1

      @@jaskarnsingh5053 ਵੀਰੇ ਪਖੰਡੀ ਬਾਬੇ ਪੰਜਾਬ ਨੂੰ ਚੰਗੀ ਤਰਾਂ ਲੁੱਟ ਰਹੇ ਹਨ ਲੋਕ ਵੀ ਭੋਲੇ ਭਾਲੇ ਇੰਨਾ ਤੇ ਬਹੁਤ ਵਿਸ਼ਵਾਸ਼ ਕਰਦੇ ਹਨ ਜੇਲ੍ਹ ਵਿੱਚ ਬੰਦ ਰਹੇ ਤਾਂ ਚੰਗਾ ਹੈ

    • @jaskarnsingh5053
      @jaskarnsingh5053 2 роки тому

      @@jagjitsingh2267 ਹਾਂ ਜੀ ਬਿਲਕੁੱਲ ਸਹੀ ਆਖਿਆ ਹੈ ਆਪਨੇ, ਇਹਨਾਂ ਝੂਠੇ ਸਾਧਾਂ ਨੇ ਹੀ ਸਿੱਖ ਧਰਮ ਨੂੰ ਬਦਨਾਮ ਕੀਤਾ ਹੈ, ਅਤੇ ਇਹਨਾਂ ਵੇਲਿਆਂ ਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ।

  • @GURPREETSINGH-qk1sx
    @GURPREETSINGH-qk1sx 2 роки тому +1

    Waheguru g Waheguru g Waheguru g Waheguru g Waheguru g kirpa karna g sab te g

  • @Sher.singhpress
    @Sher.singhpress 2 роки тому +5

    Satnam ji

  • @narindersinghsaini8031
    @narindersinghsaini8031 2 роки тому

    Waheguru ji. Ne himat diti sad sangat ji nu or nurpur bedi di sangata ne fte pai sangat da dhanbad bai thali da v dhanbad

    • @avtarsingh9394
      @avtarsingh9394 2 роки тому

      ਥਲੀ ਸਾਹਿਬ ਪਿੰਡ ਦਾ ਨਾ ਤਾ ਦੱਸ ਦਿਉ