Gurbachan Bhullar on Amrita, Satyarthi, Shiv & Gurdaspuri I ਗੁਰਬਚਨ ਭੁੱਲਰ । Rubru-2 । SukhanLok

Поділитися
Вставка
  • Опубліковано 28 вер 2024
  • Gurbachan Singh Bhullar is a well know Punjabi fiction writer. #PunjabiWriter #PunjabiFiction #RekhaChittar

КОМЕНТАРІ • 246

  • @balbirkaur3123
    @balbirkaur3123 3 роки тому +10

    ਬਹੁਤ ਵਧੀਆਂ ਜਾਣਕਾਰੀ ਦਿੱਤੀ ਸਾਰੇ ਲੇਖਕਾਂ ਦੀ, ਭੁੱਲਰ ਸਾਬ ਬਹੁਤ ਬਹੁਤ ਧੰਨਵਾਦ।

  • @manjitsinghdosanjh7067
    @manjitsinghdosanjh7067 2 роки тому +8

    ਗੁਰਬਚਨ ਸਿੰਘ ਭੁੱਲਰ ਜੀ ਜਿੱਥੇ ਮਹਾਨ ਕਹਾਣੀਕਾਰ ਹੈ, ਉੱਥੇ ਗੱਲ-ਬਾਤ ਕਰਨ ਦਾ ਤਰੀਕਾ ਤੇ
    ਲਫ਼ਜ਼ਾਂ ਉੱਤੇ ਪੂਰਾ ਕੰਟਰੋਲ ਹੈ।ਹਰ ਸੁਣਨ ਵਾਲੇ ਨੂੰ ਪ੍ਰਭਾਵਿਤ ਕਰਦਾ ਹੈ ‌। ਮੈਂ ਇਨ੍ਹਾਂ ਨੂੰ ਸੁਣ ਕੇ ਦਿਲੋਂ ਪਿਆਰ ਕਰਦਾ ਹਾਂ।
    ਧੰਨਵਾਦ।
    ਮਨਜੀਤ ਸਿੰਘ ਦੋਸਾਂਝ,
    ਜਗਤ ਪੁਰ।
    ਪਿੰਨ 144507.

  • @balvinderbhikhi9986
    @balvinderbhikhi9986 4 роки тому +8

    ਭੁੱਲਰ ਸਾਹਿਬ ਨੇ ਆਪ ਬੀਤੀਆਂ, ਹੱਡ ਬੀਤੀਆਂ ਨਾਲ ਹੀ ਸਾਹਿਤ ਰਚਿਆ ਹੈ ਅਤੇ ਬਹੁਤ ਤਜਰਬੇਕਾਰ ਲੇਖਕ ਹਨ, ਇਹਨਾਂ ਨੇ ਪੇਂਡੂ ਲੋਕਾਂ ਤੋਂ ਸ਼ੁਰੂ ਕਰਕੇ ਹਰ ਤਰ੍ਹਾਂ ਦੀਆਂ ਰਚਨਾਵਾਂ ਲਿਖੀਆਂ ਹਨ।

  • @sukhasingh1704
    @sukhasingh1704 4 роки тому +27

    ਇਨ੍ਹਾਂ ਲੇਖਕਾਂ ਕਾਰਨ ਜਿੰਦਗੀ ਚ ਸਾਦਗੀ ਨੂੰ ਉੱਚਤਾ ਮਿਲਦੀ ਹੈ , ਵਾਹ ਭੁੱਲਰ ਸਾਹਬ ਸੁਆਦ ਆ ਗਿਆ , ਲੰਮੀ ਸਿਹਤਮੰਦ ਉਮਰ ਜੀਉ

  • @ramsaran9428
    @ramsaran9428 18 днів тому

    आपकी बोलने का अंदाज बहुत ही उच्चकोटि का है ऐसा अंदाज हर किसी का नहीं होता मजा़ आगया अती अती अती अती अती ऊत्तम सबसे ऊत्तम

  • @Jaswantzafar
    @Jaswantzafar 4 роки тому +18

    ਬੱਲੇ ਬੱਲੇ ਕਿਆ ਬਾਤ

  • @surinderbarring6145
    @surinderbarring6145 Рік тому +4

    Feeling so good 👍 listening about all Great names of youth time. Sekhon Saheb. Dheer Kanwal ji.Krishna sobti.Sathiyarthi.Parbhjot kaur.

  • @sparihar1100
    @sparihar1100 Рік тому +1

    ਮੈਂ ਭੁੱਲਰ ਸਾਹਿਬ ਦਾ ਲਿਖਿਆ ਸਾਹਿਤ ਤਾਂ ਨਹੀਂ ਪੜ੍ਹਿਆ, ਪਰ ਉਨ੍ਹਾਂ ਦੀ ਸਖਸ਼ੀਅਤ ਪਿਆਰੀ ਲੱਗੀ।

  • @harjeetsinghbhatia4795
    @harjeetsinghbhatia4795 3 роки тому +1

    Kamaal kamaal kamaal kamaal da insaan jinni tareef kaaran mere kol shabad nahi hun eho jeha banda aji tak nahi dekheya thank you

  • @ParveenChopra
    @ParveenChopra 4 роки тому +6

    Sykhanlok da eh upraala behad tareef de kaabil hai ....nahin taan asi ajehiyan shakhsheeytan nu kithe sunde!
    Bahut2 shukriya, sukhanlok
    Jaldi jaldi navi video bhejya karo ji !

  • @jaswinderpalsingh6903
    @jaswinderpalsingh6903 4 роки тому +2

    Wah ji! Buller sahib de bolaan vich kini sadgi te honesty jhalkdi hai!! Bahut changa lagiya!!!!

  • @RajinderaGarg
    @RajinderaGarg 2 місяці тому

    ਗੁਰਬਚਨ ਭੁੱਲਰ ਜੀ ਬਹੁਤ ਹੀ ਵਧੀਆ ਸਾਹਿਤਕਾਰ ਹਨ, ਉਹਨਾਂ ਦਾ ਗੱਲਬਾਤ ਕਰਨ ਦਾ ਅੰਦਾਜ਼ ਬਹੁਤ ਹੀ ਦਿਲਖਿੱਚਵਾਂ ❤❤

  • @malkitsingh1549
    @malkitsingh1549 4 роки тому +4

    Shiv bare anubhav. Kmaal. !!

  • @majorsingh5396
    @majorsingh5396 4 роки тому +5

    Long live Bhullar sahib ji

  • @simmikaur951
    @simmikaur951 4 роки тому +4

    Salute hei aise shaksiyat nu

  • @paramjitkaur319
    @paramjitkaur319 3 роки тому +1

    ਬਹੁਤ ਖੂਬਸੂਰਤ ਗੱਲ-ਬਾਤ ਭੁੱਲਰ ਸਾਹਿਬ ਜੀ । ਬਹੁਤ ਵਧੀਆ ਲੱਗਿਆ😊

  • @Natureloverpunjaban
    @Natureloverpunjaban 2 роки тому +5

    Watched 4 times ,its fun to listen you sir big respect 🙏💐

  • @msangha3319
    @msangha3319 Рік тому +1

    ਹੋਵੇ ਸਿੱਖ ਸਿਰ ਟੋਪੀ ਧਰੇ, ਸਾਤ ਜਨਮ.....
    ਸਰਕਾਰੀ ਲੇਖਕ ਅਤੇ ਸੱਚੇ ਧਰਮੀਂ ਲੇਖਕਾਂ ਚ ਅੰਤਰ ਰੱਖਣਾ ਜਰੂਰੀ। ਸੰਤ ਰਾਮ ਉਦਾਸੀ ਸਾਬ ਨੂੰ ਨਮਨ।

  • @surinderauld118
    @surinderauld118 3 роки тому +3

    Great person and great presentation

  • @gunjankaur6909
    @gunjankaur6909 3 роки тому +2

    Baba ji tuhaanu sehat ta lambi zindgi bakshan🙏

  • @gurdevghangas404
    @gurdevghangas404 3 роки тому +2

    ਚੰਗਾ ਸਾਹਿਤ!

  • @gurmohit2123
    @gurmohit2123 3 роки тому +3

    Waaaaaaaaah❤️

  • @GurwinderSingh-vf7ef
    @GurwinderSingh-vf7ef 3 роки тому +2

    ਵਾਹ ਵਧੀਆ ਲੇਖਕ ਵਧੀਆ ਗੱਲਾਂ

  • @parminderkaurnagra7235
    @parminderkaurnagra7235 2 роки тому +1

    ਵਾਹ ਜੀ ਵਾਹ ਬਹੁਤ ਖੂਬ👌👌🙏

  • @JohanNial
    @JohanNial 4 роки тому +2

    ਬਹੁਤ ਜ਼ਿਆਦਾ ਵਧੀਆ ਲੱਗਿਆ।

  • @gobindsingh653
    @gobindsingh653 3 роки тому +1

    ਬਹੁਤ ਵਧੀਆ ਜੀ ਅਨੰਦ ਆ ਗਿਆ

  • @multanisingh120
    @multanisingh120 3 роки тому +2

    ਬਹੁਤ ਸੋਹਣੇ ਵਿਚਾਰ ਸਾਂਝੇ ਕਰੇ ਨੇ,
    ਹੱਸਦੇ ਰਹਿਣਾ ਸਿਹਤਯਾਬੀ ਦਾ ਕਾਰਨ ਬਣਦੀ ਐ,😁😀😃

  • @ikattarkaurgill5960
    @ikattarkaurgill5960 Рік тому

    Bahoot khoob bakamal well said and done very happy personality God bless you

  • @ramanjkalra
    @ramanjkalra 7 місяців тому

    Jabarjast!!!!

  • @jagseersingh8084
    @jagseersingh8084 2 місяці тому

    ਜ਼ਿੰਦਗੀ ਕਿਸੇ ਵੀ ਕੰਮ ਨੂੰ ਲੈ ਕੇ ਚੰਗਾ ਉਸਤਾਦ ਮਿਲ ਜਾਵੇ ਤਾਂ ਜ਼ਿੰਦਗੀ ਸਵਰਗ ਬਣ ਜਾਂਦੀ ਹੈ,

  • @saadejaz62
    @saadejaz62 8 місяців тому

    Very good Bhullar keep.Thanx.

  • @dalbirsarao8314
    @dalbirsarao8314 4 роки тому +2

    ਬਹੁਤ ਹੀ ਵਧੀਆ ਬਾਕਮਾਲ 👌👌🙏🙏

  • @ninderghugianvi2332
    @ninderghugianvi2332 4 роки тому +3

    ਅਤਿ ਰੌਚਕ ਗਲਬਾਤ ਹੈ।
    ਇਕੋ ਵਾਰੀ ਵਿਚ ਸੁਣਿਆ ਭੁੱਲਰ ਜੀ ਨੂੰ।

  • @gurdeepsingh3562
    @gurdeepsingh3562 2 роки тому +1

    Beautiful wonderful

  • @satveerkaur5397
    @satveerkaur5397 2 роки тому

    Bahut hi khoob first tym bhular saab da lecture sunya bahut vdia lgga 🙏🙏🙏

  • @bhourrecorders1241
    @bhourrecorders1241 4 роки тому +2

    ਬਹੁਤ ਖੂਬ ਜੀ

  • @ParveenChopra
    @ParveenChopra 4 роки тому +3

    Bhullar saab di jinni tareef keetijaave, onni hi ghat hai ji

  • @ramanjeetgrewal294
    @ramanjeetgrewal294 4 роки тому +1

    Very nice bhullar

  • @kuldipsekhon3400
    @kuldipsekhon3400 4 роки тому +2

    Very interesting and informative

  • @bsbrar5264
    @bsbrar5264 Рік тому

    Very nice bhular saib very nice add interesting conformation share by you thanks

  • @RaviKumar-by6td
    @RaviKumar-by6td Рік тому

    ਗੁਰਬਚਨ ਸਿੰਘ ਭੁੱਲਰ ਇੱਕ ਬੇਮਿਸਾਲ ਕਹਾਣੀ ਕਾਰ ਦੀ ਇਹ ਗੱਲ ਦਾ ਬਹੁਤ ਰੌਚਕ ਹੈ

  • @jpsekhon1985
    @jpsekhon1985 4 роки тому +3

    Very interesting

  • @sukhasingh6230
    @sukhasingh6230 Рік тому

    ਇਹ ਨੇ ਜ਼ਿੰਦਗੀ ਦੀ ਸਧਾਰਨਤਾ ਦੇ ਉੱਚ ਯੋਧੇ.......

  • @rajinderkaur3341
    @rajinderkaur3341 4 місяці тому

    ਬਹੁਤ ਵਧੀਆ ਲੱਗਿਆ ਹਮੇਸ਼ਾ ਖੁਸ਼ ਰਹੋ

  • @bahadarsingh7738
    @bahadarsingh7738 3 роки тому

    an old days remember by this thanks and respect tobhullar g

  • @harvindersingh9448
    @harvindersingh9448 Рік тому

    Very nice video 💚 💜 ❤ piplanwala hoshiarpur panjab India ♥ 🇮🇳

  • @shivjibittu
    @shivjibittu 4 роки тому +2

    Excellent

  • @deepgill8915
    @deepgill8915 2 роки тому

    Bhut Sohna...Very enjoyable nice 👌

  • @jasbirsingh39
    @jasbirsingh39 Рік тому

    Very nice

  • @arunbehl9161
    @arunbehl9161 4 роки тому +18

    ਉਮੀਦ ਹੈ ਕਿ ਸੁਖ਼ਨ ਲੋਕ ਇਸ ਤਰ੍ਹਾਂ ਹੀ ਸੁਖ ਸਾਂਝੇ ਕਰਦਾ ਰਹੂਗਾ।
    ਬਹੁਤ ਵਧੀਆ।

  • @santoshchumber9622
    @santoshchumber9622 3 роки тому +1

    Very good👍🙏😊😊😊😊

  • @dobol9797
    @dobol9797 2 роки тому

    watt a personality ♥️🧿 gallan sun k bot maza aya

  • @roshansingh-ol3sr
    @roshansingh-ol3sr Рік тому

    Gurbachan Bhullar was my colleague in Guru Kashi college at Damdama S shib,he was lecturer in history

  • @KulwinderSinghDhaliwal-x4g
    @KulwinderSinghDhaliwal-x4g 8 місяців тому

    ok bular shab❤

  • @surindersingh2276
    @surindersingh2276 Рік тому

    Bhullar sahib Sat Shri Akal

  • @ManoharSingh-iq7ws
    @ManoharSingh-iq7ws 2 роки тому

    Great work. Great presentation. I support jaswant kanwal for so many awards

  • @officialgoldysingh1342
    @officialgoldysingh1342 Рік тому

    ਬਹੁਤ ਵਧੀਆ ਜੀ

  • @naharsingh4628
    @naharsingh4628 4 роки тому +3

    excelent highly creative

  • @balvirsingh6587
    @balvirsingh6587 Рік тому

    Wadhia wadhia gallan.

  • @SantoshKumari-jz5dc
    @SantoshKumari-jz5dc 2 роки тому

    Kamal di video 👌👌👌🙏🙏🙏

  • @Harjeet_Kaur_Ladwa
    @Harjeet_Kaur_Ladwa 3 роки тому +1

    ਸੁਖਨਲੋਕ 💓

  • @bhuvindersingh9998
    @bhuvindersingh9998 Рік тому

    Very very good ji

  • @ਸੁਖਵਿੰਦਰਕੌਰਮੋਗਾ

    ਜੇ ਸੌ ਚੰਦਾ ਉਗਵੇ ਸੂਰਜ ਚੜ੍ਹਨ ਹਜਾਰ ਏਤੇ
    ਚਾਨਣ ਹੁੰਦਿਆ ਗੁਰ ਬਿਨੁ ਘੋਰ ਅਧਾਰ

  • @satveer509
    @satveer509 Рік тому

    ਲਾਜਵਾਬ

  • @hardeepsingh4144
    @hardeepsingh4144 3 роки тому +1

    👍

  • @soulgamer8853
    @soulgamer8853 4 роки тому +1

    26.25ਸਚ ਜੀ

  • @ManjeetKaur-ip7uf
    @ManjeetKaur-ip7uf 3 роки тому

    Thanks

  • @npsingh2540
    @npsingh2540 3 роки тому

    ਚੋਖੇ ਦਿਨਾਂ ਬਾਦ ਨਜ਼ਾਰੇਦਾਰ ਸੁਣਨ ਨੂੰ ਮਿਲਿਆ

  • @harjitsinghjheetajheeta4415
    @harjitsinghjheetajheeta4415 2 місяці тому

    Bhuller Sahib eh saza tusi kivay katday rahay

  • @kamlijagyasa
    @kamlijagyasa 4 роки тому +2

    ਆਨੰਦ

  • @shamimmir361
    @shamimmir361 2 роки тому

    U writers are great . But writing is the skills to imprint the inner images of thinking of mind but whole instruments is mother language in restrectucring the any language..and words... cursty went deep in our life...

  • @bhupinderchhokar8969
    @bhupinderchhokar8969 3 роки тому

    वाह...**भूलर जी धरती पे रौनक हैं **** । बी स कैनेडा

  • @sukhveersinghkotfateh
    @sukhveersinghkotfateh 4 роки тому +2

    😁😁😁😁👌👌👌👍👍👍

  • @gurmeetg2193
    @gurmeetg2193 3 роки тому

    ਠਰਕੀ,

  • @1952harjit
    @1952harjit 2 роки тому

    UNITED COFFEE HOUSE NAHIN SIR
    INDIAN COFFEE HOUSE.

  • @sahitaksath2057
    @sahitaksath2057 3 роки тому +1

    😂😂👏👏

  • @ramanjeetgrewal294
    @ramanjeetgrewal294 4 роки тому

    Radio ticket

  • @kkbhola7738
    @kkbhola7738 3 роки тому

    Baba Budda ya Baba Bachha,
    Success is what,
    There is nothing new or naya Panth, but the Supremo wants to appoint the right person for the right Issue,thanks.,

  • @Kartoon260
    @Kartoon260 Рік тому +7

    ਸਾਹਿਤਕ ਖੇਤਰ ਵਿਚ, ਭੁੱਲਰ ਸਾਹਿਬ ਜੀ, ਹੋਰਾਂ ਦਾ ਚੰਗਾ ਨਾਮ ਰਿਹਾ , ਬਹੁਤ ਸੋਹਣਾ ਲਿਖਿਆ ਜੀ,

  • @kuljindersingh1919
    @kuljindersingh1919 4 роки тому +12

    ਵਾਹ ਜੀ ਵਾਹ ਸਿੱਧੀਆਂ ਤੇ ਸਪਸ਼ਟ ਗੱਲਾਂ। ਇਨ੍ਹਾਂ ਦੇ ਸਮੇਂ ਵਿੱਚ ਪੰਜਾਬੀ ਟ੍ਰਿਬਿਊਨ ਵਿੱਚ ਮਿਆਰੀ ਸਾਹਿਤ ਪੜ੍ਹਨ ਨੂੰ ਮਿਲਿਆ।

  • @manmohankaur8150
    @manmohankaur8150 3 роки тому +23

    ਸੁਖ਼ਨ ਲੋਕ ਦੀ ਧੰਨਵਾਦੀ ਹਾਂ , ਜਿਨ੍ਹਾਂ ਕਾਰਣ ਤੁਹਾਡੀ ਅਵਾਜ਼ ਸੁਣ ਰਹੀ ਹਾਂ ਬੜੀਆਂ ਸਪਸ਼ਟ ਗੱਲਾਂ ਸੁਣ ਕੇ ਮਜ਼ਾ ਆਇਆ ।ਤੁਹਾਡੇ ਸਮੇਂ ਪੰਜਾਬੀ ਟ੍ਰਿਬਿਊਨ ਮਿਆਰੀ ਸਾਹਿਤ ਪੜ੍ਹਨ ਨੂੰ ਮਿਲਿਆ , ਤੁਹਾਡੇ ਸਮੇਂ ਵਿੱਚ ਮੇਰੇ ਛੱਪੇ ਦੋ ਲੇਖ ਅਤੇ ਪੰਜ ਕਹਾਣੀਆਂ ਬਹੁਤ ਚਰਚਿਤ ਹੋਈਆਂ ।

  • @RanaRanbirStudios
    @RanaRanbirStudios 4 роки тому +18

    ਬਹੁਤ ਸ਼ਾਨਦਾਰ। ਸੁਖਨਲੋਕ ਜ਼ਿੰਦਾਬਾਦ। ਭੁੱਲਰ ਸਾਹਿਬ ਸਰਲ ਸਪੱਸ਼ਟ ਬੰਦੇ।

  • @sandhupatialvi9311
    @sandhupatialvi9311 3 роки тому +6

    ਬਹੁਤ ਹੀ ਉਮਦਾ । ਸਵਾਦ ਆ ਗਿਆ ਸੁਣਨ ਦਾ।ਬੋਲਣ ਦਾ ਅੰਦਾਜ ਕਾਬਿਲੇ-ਤਾਰੀਫ।

  • @ranjodhsingj9588
    @ranjodhsingj9588 4 роки тому +12

    ਬਹੁਤ ਹੀ ਆਨੰਦ ਨਾਲ ਸੁਣਿਆ ਤੇ ਮਾਣਿਆ।

  • @drdevil83
    @drdevil83 4 роки тому +6

    Dear Sukhan Lok
    It is a humble request to suggest some good Punjabi books of different authors to read.I am making this request on behalf of intellectual Punjabi people.
    There are hundreds of Book Tubers on UA-cam but all are for English language.Atleast you can ask different speakers about their favorite books...
    Please give it a thought....
    Regards
    Dr.Pushpinder Singh
    Patiala

  • @JaswinderKaur-yv2qc
    @JaswinderKaur-yv2qc 3 роки тому +2

    ਬਲਵੰਤ ਗਾਰਗੀ (ਦੁੱਧ ਦਾ ਛੱਪੜ )ਇਕਾਂਗੀ ਦੀਆਂ ਕਹਾਣੀਆਂ ਤੇ ਨਾਟਕ ਲਿੱਖੇ ਹੋਏ ਬੂੱਕ ਸੀ ਦਸਮੀ ਦੀ ਕਿਥੋਂ ਮਿਲ ਸਕਦੀ ਹੈ

  • @HarjinderKaur-jz3td
    @HarjinderKaur-jz3td 4 роки тому +4

    Baabe Baadal dee gall v bahut wadhia changi laggi ..Thanks Bhullar saab

  • @balbirmalhotra1495
    @balbirmalhotra1495 3 роки тому +6

    Fantastic indeed.Very genuine and honest commentery on every person.Thank you sir.

  • @shekhartalwandi8245
    @shekhartalwandi8245 3 роки тому +4

    ਬਹੁਤ ਖੂਬਸੂਰਤ ਤੇ ਪਿਆਰੀਆਂ ਗੱਲਾਂ। ਸਵਾਦ ਆ ਗਿਆ ਸੁਣ ਕੇ।

  • @SherryJakhal
    @SherryJakhal 4 роки тому +7

    40:39 Shiv kumar batalvi Ji

  • @GURPREETSINGH-qs7cn
    @GURPREETSINGH-qs7cn 4 роки тому +3

    ਬਹੁਤ ਹੀ ਸੋਹਣੀ ਪੇਸ਼ਕਾਰੀ।ਇੰਨਾ ਵਰਗੇ ਵਿਦਵਾਨ ਪੰਜਾਬੀਆਂ ਦੀਆਂ videos ਹੋਰ upload it ਦੋ ਜੀ।ਇਹਨਾਂ ਨੂੰ ਸੁਣਕੇ ਦਿਲ ਤੇ ਆਤਮਾ ਠਰ ਜਾਂਦੀਆਂ ਨੇ।

  • @Hardeepsingh-dd2gj
    @Hardeepsingh-dd2gj Рік тому +4

    ਬੜਾ ਮਜ਼ਾ ਆਇਆ ਸੁਣ‌ ਕੇ 3 ਵਾਰ ਸੁਣ‌ ਲਿਆ

  • @shahzadakram5940
    @shahzadakram5940 4 роки тому +3

    FROM,Rawalpindi,, City,, Wah jee Wah,, Baba,, Punjabi,,Rang DA,Rang,gilla,, Jy,,Sady,Sary buddy,,muslman,Sikh,punjabi,,1,,o,,Jyhy,ny,

  • @jagjeetkour4516
    @jagjeetkour4516 4 роки тому +4

    Chatpatay chatkaray full of reality.....self realised life de anubhav.

  • @SantaliNama
    @SantaliNama 4 роки тому +4

    ਬਹੁਤ ਖੂਬ ਜੀ ,ਮਿਹਰਬਾਨੀ !!!!

  • @arvindersingh3538
    @arvindersingh3538 3 роки тому +3

    ਭੁੱਲਰ ਸਾਹਿਬ ਧੰਨਵਾਦ ਜੀ 🙏🏻

  • @KamalpreetkaurKular
    @KamalpreetkaurKular 6 місяців тому +1

    Tu kasto das reha Amrit Kaur segrat peti

  • @SherSingh-qf9lc
    @SherSingh-qf9lc Рік тому

    ਭੁੱਲਰ ਸਾਹਿਬ ਪਟਿਆਲੇ ਵਾਲੇ ਭੂਤ ਵਾੜੇ ਦੀ ਗੱਲ ਕੀਤੀ ਸੀ ਉਹ ਪ੍ਰੀਤ ਨਗਰ ਪਟਿਆਲੇ ਡਾਕਟਰ ਗੰਡਾ ਸਿੰਘ ਦੀ ਕੋਠੀ ਦੇ ਕੋਲ ਹੈ, ਲੋਅਰ ਮਾਲ ਰੋਡ, ਧੀਰੂ ਦੀ ਮਾਜਰੀ ਦੇ ਕੋਲ ਹੈ।ਉਸ ਘਰ ਵਿੱਚ ਮੇਰੇ ਚਾਚਾ ਜੀ ਦਾ ਪ੍ਰੀਵਾਰ ਰਹਿੰਦਾ ਹੈ।

  • @SukhwinderKaur-go6ve
    @SukhwinderKaur-go6ve 3 роки тому +3

    ਬਹੁਤ ਵਧੀਆ ਜੀ 👌👌👌👌👌👏👏👏👏👏

  • @pammibub2021
    @pammibub2021 4 роки тому +2

    Gurbachan Ji, tuhadi Kitab ,Asaan Marna Naahi, Canada kivein mangvaii ja sakde hain. Kindly guide some online site which can make this book available 🙏