A Special lecture by Prof Harpal Singh Panu || Central University || Akal University || SGGS

Поділитися
Вставка
  • Опубліковано 18 січ 2025

КОМЕНТАРІ • 175

  • @harpreetsinghtiwana1955
    @harpreetsinghtiwana1955 2 роки тому +21

    ਸ਼ਾਖਸ਼ਾਤ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਤੇ ਮਰਦਾਨਾ ਜੀ ਦੇ ਦਰਸ਼ਨ ਕਰਵਾ ਦਿੱਤੇ ਨੇ ਸਾਖੀ ਸੁਣਾ ਕਰਕੇ ਪ੍ਰੋਫੈਸਰ ਸਾਹਬ ਜੀ ਨੇ 🙏🙏🙏🙏🙏

  • @kirpalsingh1737
    @kirpalsingh1737 3 роки тому +29

    🌻ਧੰਨ ਗੁਰੂ ਨਾਨਕ ਧੰਨ ਤੇਰੀ ਕੁਦਰਤ🌻 ਗਿਆਨ ਦਾ ਚਾਨਣ ਪ੍ਰੋ:ਪੰਨੂ ਸਾਹਿਬ 🌻🙏ਮੇਰੇ ਨਾਨਕ ਦੀ ਵਡਿਆਈ ਕਰਦਿਆਂ ਪ੍ਰੋ: ਸਾਹਿਬ ਰੱਬੀ ਰੂਹ ਨਾਲ ਭਿੱਜੇ ਹੋਏ ਸੀ।ਪ੍ਰੋ:ਸਾਹਿਬ ਦੇ ਮੂੰਹੋਂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਸੁਣਦਿਆਂ ਭਾਬੂਕ ਹੋ ਗਿਆ ਹਾਂ ।ਪੰਨੂ ਸਾਹਿਬ ਜੀ ਨੂੰ ਗੁਰੂ ਬਾਬਾ ਲੰਮੀਆਂ ਉਮਰਾਂ ਬਖਸ਼ੇ ਹਮੇਸ਼ਾ ਚੜਦੀ ਕਲਾ ਵਿਚ ਰੱਖੇ, 🌻🙏

  • @SukhwinderKaurBhatti-p6y
    @SukhwinderKaurBhatti-p6y 11 місяців тому +4

    ਹਰਪਾਲ ਸਿੰਘ ਪੰਨੂੰ ਜੀ ਦਾ ਸਾਖੀਆਂ ਸੁਣੌਣ ਦਾ ਤਰੀਕਾ ਬਹੁਤ ਹੀ ਵਧੀਆ ਹੈ।

  • @punjabi-ae-zubane9708
    @punjabi-ae-zubane9708 3 роки тому +34

    ਕੋਈ ਖਾਸ ਰੂਹਾਂ ਹੁੰਦੀਆਂ ਜਿੰਨਾ ਨੂੰ ਸੁਣ ਕੇ ਮਨ ਨੂੰ ਸਕੂਨ ਮਿਲਦਾ। ਕਥਾ ਸੁਣਦਿਆਂ ਇੰਝ ਲੱਗਾ ਪੰਨੂ ਸਾਹਿਬ ਹੋਣਾ ਸਭ ਅੱਖੀਂ ਡਿੱਠਾ ਹੋਵੇ।

  • @4ashokverma
    @4ashokverma Рік тому +55

    ਸ਼ਬਦਾਂ ਤੋਂ ਪਰੇ, ਇੰਝ ਲੱਗਾ ਕੇ ਇਹ ਸਾਰਾ ਬਿਰਤਾਂਤ ਅੱਖਾਂ ਅੱਗੇ ਹੋ ਰਿਹਾ ਹੈ ਤੇ ਬਹੁਤ ਵਾਰ ਅੱਖਾਂ ਚੋਂ ਆਪ ਮੁਹਾਰੇ ਹੰਜੂ ਵਗੇ। ਪ੍ਰੋਫ਼ੈਸਰ ਸਾਹਿਬ ਵਾਹਿਗੁਰੂ ਜੀ ਆਪ ਨੂੰ ਲੰਮੀਆਂ ਉਮਰਾਂ ਬਖ਼ਸ਼ਣ ਤੇ ਇਸੇ ਤਰ੍ਹਾਂ ਤੁਸੀਂ ਇਹ ਕੀਮਤੀ ਸਾਂਝਾਂ ਪਾਉਂਦੇ ਰਹੋ🙏🙏

    • @sandeep335singh7
      @sandeep335singh7 Рік тому +2

      ਬਿਲਕੁੱਲ ਸਹੀ ✅ ਕਿਹਾ ਜੀ 🙏

    • @AmandeepKaur-lo1sx
      @AmandeepKaur-lo1sx Рік тому

      Thank you so much for this knowledge.
      God bless you Sir.

    • @SansarSingh-ou8sr
      @SansarSingh-ou8sr Рік тому

      ਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵ❤ਵਵਵਵਵਵਵਵਵਵਵਵਵਵਵਵਵਵਵਵਵਵਵਵਵ❤ਵਵਵਵਵਵਵਵਵਵਵਵਵਵ❤ਵ❤❤

    • @kavitakaur2365
      @kavitakaur2365 Рік тому +1

      Mere Mann di baat aap ji ne kahi ji 🙏🏻

    • @kavitakaur2365
      @kavitakaur2365 Рік тому

      Mere Mann di baat aap ji ne kahi ji 🙏🏻

  • @DAVINDERSINGH-we5nb
    @DAVINDERSINGH-we5nb 2 роки тому +9

    ਪ੍ਰੋਫੈਸਰ ਸਾਹਿਬ ਤੁਸੀਂ ਨਿਹਾਲ ਕਰ ਦਿੱਤਾ ਵੈਰਾਗ ਵੀ ਪੈਦਾ ਕਰ ਦਿੱਤਾ ਅਤੇ ਇਸ ਤਰ੍ਹਾਂ ਲਗਦਾ ਹੈ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਮੇਰੇ ਮੱਥੇ ਨੇ ਜਿਸ ਤਰ੍ਹਾਂ ਛੂਹ ਲਿਆ ਹੋਵੇ । ਤੁਹਾਡਾ ਮੈਂ ਰਿਣੀ ਰਹਾਂਗਾ ਤਾ ਉਮਰ ।

  • @ManjitSingh-wp6pp
    @ManjitSingh-wp6pp 3 роки тому +61

    ਪ੍ਰੋਫੈਸਰ ਸਾਹਿਬ ਦੀ ਤਕਰੀਰ ਬਹੁਤ ਹੀ ਭਾਵਪੂਰਤ ਅਤੇ ਵੈਰਾਗਮਈ ਹੈ, ਰੈਫਰੈਂਸ ਤਾਂ ਜਨਮਸਾਖੀਆਂ ਦੇ ਹਨ ਪਰ ਉਹਨਾਂ ਦੇ ਸ਼ਬਦਾਂ ਦੀ ਪੇਸ਼ਕਾਰੀ ਦਿਲ ਅਤੇ ਦਿਮਾਗ਼ ਚ ਘਰ ਕਰਦੀ ਹੈ। ਵਾਹਿਗੁਰੂ ਜੀ ਪ੍ਰੋਫੈਸਰ ਸਾਹਿਬ ਨੂੰ ਨਿਸ਼ਕਾਮ ਅਤੇ ਰੋਗ ਰਹਿਤ ਜੀਵਨ ਬਖ਼ਸ਼ਣ 👏

  • @darshansingh3933
    @darshansingh3933 Рік тому +4

    ਸ਼ਬਦਾਵਲੀ ਅਤੇ ਪੇਸ਼ ਕਰਨ ਦੀ ਵਿਧੀ ਜਰੂਰ ਪ੍ਰਸ਼ੰਸਾ ਯੋਗ ਹੈ ਪਰ ਤਜਰਬਾ ਤੇ ਗਿਆਨ ਵੀ ਆਪ ਹੀ ਬੋਲਦਾ ਹੈ।ਪ੍ਰਮਾਤਮਾ ਹੋਰ ਵਧੇਰਾ ਬਖਸ਼ੇ।

  • @dharmindersekhon9680
    @dharmindersekhon9680 2 роки тому +6

    ਪ੍ਰੋਫੈਸਰ ਸਾਹਿਬ ਮੇਂ ਪਹਿਲਾਂ ਜੀ ਨੂੰ ਕਦੇ ਵੀ ਨਹੀਂ ਸੀ ਜਾਣਦਾ ਅਸਲ ਵਿੱਚ ਅਜ ਤੂਹਾਨੇ ਸਾਖੀਆਂ ਸੁਣਾਈਆਂ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ

  • @GurwinderSingh-rl6sg
    @GurwinderSingh-rl6sg 2 роки тому +5

    ਬਾ ਕਮਾਲ ਜੀ 🌹 ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ 🙏 ਧੰਨਵਾਦ

  • @SurjeetSingh-jg6zn
    @SurjeetSingh-jg6zn 2 роки тому +5

    Main pichle do ghante ton video dekh sun rihan.
    Dinner vi miss karta.Mann kardae sunhda hi jawaan.
    So natural speech.

  • @butasinghbhullar1667
    @butasinghbhullar1667 2 роки тому +9

    ਤੁਸਾਂ ਨੇ ਕਮਾਲ ਕਰਿਆ ਪ੍ਰਫੈਸਰ ਸਾਹਿਬ ਆਸਾਂ ਨੂੰ ਸੁਣ ਕੇ ਬਹੁਤ ਆਨੰਦ ਆਇਆ

  • @parmjitsinghwaheguruji7041
    @parmjitsinghwaheguruji7041 4 місяці тому

    ਸਿੱਖ ਸਾਹਿਬ ਜੀ ਬਹੁਤ ਵਧੀਆ।
    ਬਾਬੇ ਨਾਨਕ ਦੀਆਂ ਸਾਖੀਆਂ ਸੁਣਾਉਣ ਦਾ ਢੰਗ ਨਿਵੇਕਲਾ ਹੈ ਅਨੰਦ ਆ ਗਿਆ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ।

  • @jiwansinghshergill9466
    @jiwansinghshergill9466 3 роки тому +16

    Short of words to express Gratitude for Prof Harpal S Pannu

  • @jarnailsingh3240
    @jarnailsingh3240 2 роки тому +7

    ਧੰਨ ਸਿਖੀ ਖੰਨਿਉ ਤਿਖੀ ਵਾਲਹੁ ਨਿਕੀ ਧੰਨ ਸਿਖੀ

  • @harmeetsingh9687
    @harmeetsingh9687 2 роки тому +5

    Guru Nanak Dev Ji di kirpa hai Shri Panu ji te
    Kinna Mitha ehsas hai Panu ji nu Sunana Byan nahi ho sakda Ji Wah

  • @jaibirdahiya8147
    @jaibirdahiya8147 2 роки тому +11

    Really a very great and valuable speech. Pannu Saheb nu lakhon Salam.

  • @parmeetkaur8733
    @parmeetkaur8733 Рік тому +3

    Tuhaade shabad bahut mehenge han ji🙏
    Waheguru Sanu samjhan di paatrata den 🙏

  • @arvindersinghtoor8427
    @arvindersinghtoor8427 2 роки тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੋਟਾਨ ਕੋਟ ਸ਼ੁਕਰਾਨਾ 23.01.2023

  • @jaswinderkaur1907
    @jaswinderkaur1907 2 роки тому +2

    Sme da ptaa ee nee lagyea ,kiven beet gyea,lagda c boli jao ,boli jao🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Baba ji sda charhdi kla ch rakhan, tandrustian bakhshan 🙏🙏🙏🙏🙏

  • @jaibirdahiya8147
    @jaibirdahiya8147 2 роки тому +8

    A very sweet, soft and effective language compelling to hear time and again. I have ever heard such informative words.

  • @harinderkaur7218
    @harinderkaur7218 Рік тому +6

    This love between the Guru n disciple is unfathomable. Big thank you for narrating the Sakhis....

  • @gmsmandhiala9423
    @gmsmandhiala9423 2 роки тому +6

    ਵਾਹਿਗੁਰੂ ਆਪ ਜੀ ਨੂੰ ਲੰਮੀਆ ਉਮਰਾ ਬਖਸ਼ਿਸ਼ ਕਰਨ

  • @roziearora6205
    @roziearora6205 Рік тому

    ਧੰਨ ਗੁਰੂ ਨਾਨਕ ਸਾਹਿਬ ਜੀ 🙏🙏❤️

  • @eveinKivein
    @eveinKivein 2 роки тому +5

    ਧੰਨ ਗੁਰ ਨਾਨਕ ਸਾਹਿਬ ਜੀ

  • @ManjeetKaur-dz4us
    @ManjeetKaur-dz4us 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏🙏🙏🙏🙏🙏🙏🙏🙏🙏🙏🙏🙏

    • @bhajankaur6529
      @bhajankaur6529 Рік тому

      Bahut hi sohni khoj mithi aawaj waheguru ji aap nu sehat bakhshan estarah hi nihal karde rho ji sangta nu waheguru ji ka khalsa waheguru ji ki fatah 🙏🙏

  • @MegaKaran86
    @MegaKaran86 Рік тому +3

    Sache pita vaheguru hamesha mehar Karan tandrustiya den deh naroiya bakshan I was feeling as I am ur student lecture kadi khatam na hove I wish tvadi biopic bane u will be ideal for young youth of Punjab

  • @baldevsinghwahi8583
    @baldevsinghwahi8583 2 роки тому +7

    Nice history knowledge of
    Guru nanak dev ji.

  • @maanpunjabiblogger6138
    @maanpunjabiblogger6138 2 роки тому +4

    ਧੰਨ ਧੰਨ ਸ਼੍ਰੀ ਗੁਰੂ ਨਾਨਾਕਦੇਵ ਜੀ ਮਹਾਰਾਜ ਧੰਨ ਧੰਨ ਮਰਦਾਨਾ ਜੀ 🙏🙏🙏🙏🙏🙏🙏🙏

  • @amareshpandey2874
    @amareshpandey2874 2 роки тому +5

    Prof pooran singh was great philosopher of Hinduism vedanta and guru granth sahib

  • @gjsinghtung3916
    @gjsinghtung3916 Рік тому

    Ati sunder kaha Janam Sakhi weh ji Bahut sunder ji var var suno ji 🙏

  • @GurpreetKaur-fr8iw
    @GurpreetKaur-fr8iw 2 роки тому +2

    Bhaut sunder sakhiyan te sunder shabdawali nal vichar sun k man parson hogiya enj lagda jive sakshatkar darshan hogye gurusahib ji de sukhriya sir

  • @HoneySingh-mu5uq
    @HoneySingh-mu5uq Рік тому

    Wah....ji...wah.....sachi kya baat a tuhadi sir...ji.......dhan guru nanak dev ji..🙏🙏🙏🙏

  • @kavitakaur2365
    @kavitakaur2365 Рік тому

    Babe nanak ji di Pawan sakhiya da shanan kita Aaj assi Pannu sahib ji dwara🙏🏻

  • @Panjab-04v
    @Panjab-04v 2 роки тому +4

    Waheguru g waheguru g waheguru g waheguru g waheguru g

  • @kamdiyangallan5038
    @kamdiyangallan5038 Рік тому

    ਧੰਨ ਗੁਰੂ ਨਾਨਕ ਸਾਹਿਬ ਜੀ,,,, ਰੱਖੀ ਚਰਨਾਂ ਦੇ ਕੋਲ

  • @roziearora6205
    @roziearora6205 Рік тому

    ਬਹੁਤ ਆਨੰਦ ਆਇਆ
    ਬਹੁਤ ਵੈਰਾਗ ਆਇਆ। ਦਿਲ ਕਰਦਾ ਸੀ ਸੁਣੀ ਜਾਈਏ🙏🙏

  • @amarjitsaini5425
    @amarjitsaini5425 2 роки тому +8

    So beautiful I have no words to describe!!! Waheguru Ji ka Khalsa Waheguru Ji ke Fateh…

  • @ranjodhsingj9588
    @ranjodhsingj9588 3 роки тому +18

    ਸਾਇਦ ਇਸਤੋਂ ਵਧੀਆ ਮੈਂ ਕਦੇ ਸੁਣ ਨਹੀਂ ਸਕਾਂਗਾ।

  • @kamaldeepsingh3988
    @kamaldeepsingh3988 11 місяців тому

    ਬਿਲਕੁੱਲ ਐਸ ਤਰਾਂ ਲਗਿਆ ਜਿਵੇੰ ਗੁਰੂ ਸਾਹਬ ਸਾਹਮਣੇ ਹੋਣ... 🙏🏻🙏🏻🙏🏻🙏🏻🙏🏻 ਵਾਹ ਮੇਰੈ ਕਰਤਾਰ 🌹

  • @karamjitsinghsalana4648
    @karamjitsinghsalana4648 Рік тому +2

    Waheguru g

  • @VaryamSingh-vk9xc
    @VaryamSingh-vk9xc Рік тому

    Prof.sahib thudi vidvta nu parnam karda han.

  • @ManoharSingh-iq7ws
    @ManoharSingh-iq7ws 2 роки тому +5

    Salut excellent way of expression. Great knowledge

  • @kulwindersingh2484
    @kulwindersingh2484 8 місяців тому

    ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਈ ਫਤਿਹ 🙏🙏ਮੈਂ ਤੁਹਾਡਾ ਵਿਦਿਆਰਥੀ ਰਿਹਾ ਹਾਂ ਖਾਲਸਾ ਕਾਲਜ ਪਟਿਆਲਾ ਵਿਚ

  • @themechanicalsinghgaming
    @themechanicalsinghgaming 3 роки тому +16

    I felt like I was really attending his lecture in reality, so kind & wonderful. Waheguru ji ka Khalsa, waheguru ji ki Fateh❤️❤️

  • @somnathgupta2549
    @somnathgupta2549 2 роки тому +4

    Quite Informative and valuable presentation🙏🏾🙏🏾🙏🏾

  • @kpsingh01
    @kpsingh01 5 місяців тому

    🙏🏻ਬਹੁਤ ਪਿਆਰ ਸਤਿਕਾਰ

  • @kiranpalsingh2708
    @kiranpalsingh2708 2 роки тому +17

    ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਦਾ ਪਿਆਰ, ਰੱਬੀ ਬਖਸ਼ਸ਼ਾਂ ਨਾਲ ਨਿਵਾਜਣਾ ਤੇ ਗੁਹਜ ਵਾਕ, ਆਤਮ ਖੋਜੀਆਂ ਨੂੰ ਰੱਬੀ ਪਿਆਰ ਨਾਲ ਸਰਸ਼ਾਰ ਕਰਦੇ ਰਹਿਣਗੇ !
    ਪ੍ਰੋ. ਸਾਹਿਬ ਦਾ ਸੁਣਾਉਣ ਦਾ ਢੰਗ ਬੜਾ ਨਿੱਘਾ ਤੇ ਵਿਲੱਖਣ ਹੈ, ਧੰਨਵਾਦ !

  • @Sonubhamra1986
    @Sonubhamra1986 4 місяці тому

    ਪ੍ਰੋਫ਼ੈਸਰ ਸਾਬ ਤੁਸੀਂ ਬਾਬੇ ਨਾਨਕ ਦੇ ਦਰਸ਼ਨ ਕਰਵਾ ਦਿਤੇ

  • @kapoorsingh7273
    @kapoorsingh7273 2 роки тому +2

    Very good presentation..

  • @user-og4in5yx2i
    @user-og4in5yx2i 3 роки тому +3

    ਭਾਪਾ ਜੀ ਵਰਗਾ ਕੋਈ ਨਹੀਂ

  • @jakharbahadur1836
    @jakharbahadur1836 Рік тому

    Waheguru mehr rakhe satkaryog pannu sahb ji tuhade te sda sda

  • @avtarsinghhundal7830
    @avtarsinghhundal7830 Рік тому +2

    VERY GOOD performance PANU.JI

  • @balwinderdhaliwal4441
    @balwinderdhaliwal4441 Рік тому +1

    SAT AM KARTA PURAKH
    DAN GURU NANAK JI
    KOI NAHI REECE TAIREEA
    VERY RARE WILL RECOGNISE YOU . TAIREEA GAREEBE , SABH TOU AMEER I .
    YOUR HUMBLENESS IS THE STRONGEST WEAPON .NO WORDS CAN SAY YOUR PRAISES . SO I REST HERE .

  • @AVTARSINGH-jl8ic
    @AVTARSINGH-jl8ic Рік тому +1

    What a ruhaniyat speech bohut bohut tks sir ji

  • @maan611
    @maan611 Рік тому +1

    Waheguru ji waheguru ji waheguru ji kirpa karo waheguru ji waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @palwindersingh3527
    @palwindersingh3527 2 роки тому +3

    ਵਾਹ ਬਹੁਤ ਖ਼ੂਬ

  • @kulwanthallan3133
    @kulwanthallan3133 Рік тому +2

    Satnam Shri Waheguru jioji Datiya jioji Tera lakh lakh shukar jioji Tu Hi Tu Hi Tu Hi jioji Datiya jioji Ware Ware jahiye Tere rangha tu dhatiya jioji Waheguru jioji. Teri Lilla na koi jaan sakya te na hi jaan sakda jioji Datiya jioji. Bahut bahut shukaria jioji Waheguru jioji ka khalsa Shri Waheguru jioji ki Fateh jioji with great deep warm regards jioji 🙏💞🙏💘🙏

  • @sujansinghsujan
    @sujansinghsujan Рік тому

    ਪ੍ਰੋ ਸਾਹਿਬ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ੇ ਜੀ ਸੁਜਾਨ ਸਿੰਘ ਸੁਜਾਨ

  • @gurmitsinghsaini748
    @gurmitsinghsaini748 3 роки тому +3

    Sat shree Akaal professor sahib

  • @jakharbahadur1836
    @jakharbahadur1836 Рік тому

    Wah ji Wah satkaryog pannu sahb

  • @prempalsingh659
    @prempalsingh659 11 місяців тому

    ਵਾਹਿਗੁਰੂ ਜੀ ਧੰਨ ਗੁਰੂ ਨਾਨਕ ਮਿਹਰ ਕਰੋ ਸਭ ਤੇ 🙏❤

  • @tv2-bz7br
    @tv2-bz7br Рік тому

    Bahut khubsurat ward described by you sir rag rashmaji lataji Noor Jahan ji

  • @sumandeepgill3849
    @sumandeepgill3849 Рік тому

    ਵਾਹਿਗੁਰੂ ਜੀ ਦੀ ਕਿਰਪਾ ਪ੍ਰੋਫ਼ੈਸਰ ਸਾਹਿਬ ਤੇ ❤

  • @ManjitKaur-zx3su
    @ManjitKaur-zx3su 3 роки тому +8

    So proud of you sir

  • @harkiratsingh6832
    @harkiratsingh6832 Рік тому

    🙏🏻🎉❤Waheguruji Waheguruji Sahib ji 🙏🏻Waheguruji da khalsa Waheguruji di Phateh ❤🎉🙏🏻

  • @balvirsingh2868
    @balvirsingh2868 2 роки тому +4

    Great Scholar👍👍

  • @gurmeettiwanagurmeettiwana2739

    ਬਹੁਤ ਵਧੀਆ ਲੱਗਿਆ ਸੁਣਕੇ 🙏🙏🙏🙏🙏🙏🙏🙏🙏🙏🙏

  • @jagirkaur3049
    @jagirkaur3049 Рік тому

    ਵਾਹਿਗੁਰੂ ਜੀ

  • @parmeetkaur8733
    @parmeetkaur8733 Рік тому +2

    No words to express gratitude to your Words 🙏

  • @psingh3159
    @psingh3159 Рік тому

    Waheguru Ji Mehar Karn

  • @mandeepsinghsingh6914
    @mandeepsinghsingh6914 Рік тому

    ਧੰਨ ਬਾਬਾ ਨਾਨਕ ਧੰਨ ਭਾਈ ਮਰਦਾਨਾ ਜੀ

  • @AVTARSINGH-jl8ic
    @AVTARSINGH-jl8ic Рік тому +1

    Bahut achha lecture sir ji

  • @parmatmasingh2438
    @parmatmasingh2438 Рік тому

    ਬਕਮਾਲ ਦੀਆਂ ਸਾਖੀਆਂ ਸਰਵਨ ਕਰਕੇ ਮਨ ਗਦ ਗਦ ਹੋ ਗਿਆ ਵਾਹਿਗੁਰੂ ਜੀ ਦੀ ਵਿਸੇਸ ਬਖ਼ਸ਼ਸ ਦੇ ਪਾਤਰ ਹੋ ਜੀ , ਬਹੁਤ ਖੂਬਸੂਰਤ ਸਬਦਾਵਲੀ ਮਿਠੀ ਅਵਾਜ ਬਹੁਤ ਬਹੁਤ ਅਸੀਸਾਂ ਸਹਿਤ ਧੰਨਵਾਦ। ਵਾਹਿਗਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਹਿ। ।।

  • @singhsewar2931
    @singhsewar2931 Рік тому

    Beautiful presentation of Shri Guru NANAK Dev jee life history in beautiful words .Jujhar Singh Rissam.

  • @AmrikSingh-yn2sx
    @AmrikSingh-yn2sx 2 роки тому +2

    Veeru good

  • @SansarSingh-ou8sr
    @SansarSingh-ou8sr 9 місяців тому

    GreatStory of Guru ਨਾਨਕ

  • @gurinderpassan5481
    @gurinderpassan5481 11 місяців тому

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਮਰਦਾਨਾ ਜੀ

  • @PreetiLamba-vs4bv
    @PreetiLamba-vs4bv 2 роки тому +3

    Beautiful words

  • @jogindersingh-uj8rv
    @jogindersingh-uj8rv Рік тому

    ਸਿਰੀਰਾਗੁ ਮਹਲਾ ੧ ਘਰੁ ੩ ॥
    ਜੋਗੀ ਅੰਦਰਿ ਜੋਗੀਆ ਤੂੰ ਭੋਗੀ ਅੰਦਰਿ ਭੋਗੀਆ ॥
    ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥
    ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥

  • @harmanpreetkaur751
    @harmanpreetkaur751 Рік тому +3

    🙏🙏🙏🙏

  • @karanjeetsingh8261
    @karanjeetsingh8261 Рік тому +1

    Waheguru ❤

  • @poonamsingh8441
    @poonamsingh8441 Рік тому

    Dhan Guru Nanak Dev pyare 🙏🏻🙏🏻

  • @harvinderkaur8307
    @harvinderkaur8307 Рік тому

    The way of narrating is very heart touching. God bless you

  • @balrajsingh4182
    @balrajsingh4182 Рік тому

    Very nice ji bahut wadhia ji ❤❤❤❤❤

  • @kulwindersingh2484
    @kulwindersingh2484 8 місяців тому

    ਪ੍ਰੋਫੈਸਰ ਸਾਹਿਬ ਤਹਾਡੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਕਿਰਪਾ ਹੋਈ ਹੈ

  • @jaswinderkaur24
    @jaswinderkaur24 Рік тому

    Waheguru ji 🙏 🎉

  • @jasbirsingh4896
    @jasbirsingh4896 Рік тому +1

    Nice presentation very motivating

  • @kamaldeepsingh3988
    @kamaldeepsingh3988 11 місяців тому

    Waah❤🌹👌🏻nice content brother 👌🏻

  • @HarmeetSingh-nr1iq
    @HarmeetSingh-nr1iq Рік тому

    ਗਿਆਨ, ਸ਼ਬਦਾਵਲੀ ਤੇ ਮਿੱਠੀ ਪੇਸ਼ਕਾਰੀ ਦਾ ਬਹੁਤ ਵਧੀਆ ਸੁਮੇਲ ਗੁਰੁ ਨਾਨਕ ਪਾਤਸ਼ਾਹ ਬਾਰੇ ਬਿਆਨ ਕਰਨਾ ਹਰ ਕਿਸੇ ਪ੍ਰਚਾਰਕ ਦੇ ਵਸ ਦੀ ਗੱਲ ਨਹੀਂ

  • @manjitdallalakhanpal2352
    @manjitdallalakhanpal2352 8 місяців тому

    Asa sunda rhea ta tusa sunauda rho dhanvad ji Baba wala lekh ve pao

  • @ourstars6015
    @ourstars6015 3 роки тому +4

    🙏🏾🙏🏾👌👌❤️❤️❤️

  • @surinderpal8298
    @surinderpal8298 Рік тому

    Narration is Par excellence.

  • @AmrikSingh-yn2sx
    @AmrikSingh-yn2sx 2 роки тому +2

    Very good

  • @parmindersingh4670
    @parmindersingh4670 Рік тому

    Waheguru ji.

  • @surinderpaulkaur2476
    @surinderpaulkaur2476 Рік тому

    So nice Sir. God bless Sir.

  • @manjitsingh2108
    @manjitsingh2108 Рік тому

    DHAN DHAN SAHIB SHRI GURU NANAK DEV JI MAHARAJ 🙏

  • @Sarvjot-om3xd
    @Sarvjot-om3xd 2 роки тому +2

    🙏🏻❣️🙌🏻

  • @kulwinderkaur4907
    @kulwinderkaur4907 3 роки тому +4

    🙏🙏🙏🙏❤️

  • @amaninderbilling
    @amaninderbilling 2 роки тому +2

    ❤️🙏