Mohali ਨਾਮੀ Hospital ਵਾਲੇ ਮ+ਰੇ ਬੰਦੇ ਦਾ ਕਰਦੇ ਰਹੇ ਇ+ਲਾ+ਜ, ਰੌ+ਲਾ ਪਾਉਣ 'ਤੇ 10 ਮਿੰਟ 'ਚ ਕਰਤਾ ਮ੍ਰਿ+ਤ+ਕ ਐਲਾਨ

Поділитися
Вставка
  • Опубліковано 8 жов 2024
  • ਨਾਮੀ ਹਸਪਤਾਲ ਵਾਲੇ ਮ+ਰੇ ਬੰਦੇ ਦਾ ਕਰਦੇ ਰਹੇ ਇ+ਲਾ+ਜ,
    ਰੌ+ਲਾ ਪਾਉਣ 'ਤੇ 10 ਮਿੰਟ 'ਚ ਕਰਤਾ ਮ੍ਰਿ+ਤ+ਕ ਐਲਾਨ
    ਨਿਹੰਗ ਸਿੰਘਾਂ ਨੇ ਹਸਪਤਾਲ ਨੂੰ ਪਾ ਲਿਆ ਘੇਰਾ
    #nihangsingh #mohali #hospital #sector71 #hospital #viralvideo #auzartv #jagseersinghsardulgarh #jagseersinghbuckan #sikhg #kisan #nihang
    ਅਦਾਰਾ ਔਜ਼ਾਰ ਟੀਵੀ ਵੱਲੋਂ ਪੀੜਤ ਪਰਿਵਾਰ ਦਾ ਪੱਖ ਸੁਣਨ ਤੋਂ ਬਾਅਦ IVY (Livasa) ਹਸਪਤਾਲ ਦੇ ਅਪ੍ਰੇਸ਼ਨ ਵਾਈਸ ਪ੍ਰਧਾਨ Sunveer Bhambra ਨਾਲ ਗੱਲ ਕੀਤੀ ਕਿ ਤੁਸੀ ਆਪਣਾ ਪੱਖ ਦਿਓ ਜੋ ਪੀੜਤ ਪਰਿਵਾਰ ਤੁਹਾਡੇ ਤੇ ਇਲਜਾਮ ਲਗਾ ਰਿਹਾ ਹੈ, ਪਰ ਓਹਨਾਂ ਨੇ ਪੱਖ ਦੇਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਅਸੀਂ ਪੱਖ ਨਹੀਂ ਦੇ ਸਕਦੇ ਅਸੀਂ ਬਾਅਦ ਵਿਚ ਦੇਖ ਲਵਾਂਗੇ। ਉਹਨਾਂ ਵੱਲੋਂ ਕਹੀਆਂ ਗਈਆਂ ਸਾਰੀਆਂ ਗੱਲਾਂ ਅਦਾਰਾ ਔਜ਼ਾਰ ਟੀਵੀ ਕੋਲ ਰਿਕਾਰਡ ਹਨ ਅਗਰ ਉਹ ਆਪਣਾ ਪੱਖ ਦੇਣਾ ਚਾਹੁੰਦੇ ਹਨ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹਨ। auzarauzara024@gmail.com
    ਸੰਪਾਦਕ ਜਗਸੀਰ ਸਿੰਘ
    Disclaimer
    The views expressed in this program are those of the speakers, guests and experts. They do not expressly or necessarily restrict, nor reflect the policy of the channel or the views held by this channel or the broadcaster. The Broadcaster or its channel cannot be held responsible for all or any views expressed during the programme. All rights belong to Auzar TV

КОМЕНТАРІ • 69

  • @malkitghai4314
    @malkitghai4314 Годину тому +12

    ਹਸਪਤਾਲ ਦਾ ਨਾਮ ਕਿਉਂ ਨਹੀਂ ਦਸਿਆ ਜਾ ਰਿਹਾ, ਜਦੋਂ ਤੁਸੀਂ ਮੁਹਾਲੀ ਸੈਕਟਰ 71 ਦਾ ਨਾਮ ਲਿਆ, ਮੁਹਾਲੀ ਖੇਤਰ ਨੂੰ ਤਾਂ ਪਤਾ ਲੱਗ ਗਿਆ, ਕਿਹੜਾ ਹਸਪਤਾਲ ਹੈ,,ਬਾਹਰ ਦੇ ਲੋਕਾਂ ਨੂੰ ਜਰੂਰ ਦਸੋ, ਹਸਪਤਾਲ ਦਾ ਨਾਮ ਕੀ ਹੈ,ਤਾਂ ਜੋ ਆਪਣਾ ਬਚਾਅ ਕਰ ਸਕਣ।

  • @sonyvalu6137
    @sonyvalu6137 2 години тому +18

    ਜਦੋਂ ਲੱਖਾ ਬਾਈ ਡਾਕਟਰਾਂ.ਰੇਲ ਬਣੀ ਸੀ ਤੇ ਆਪਣੇ ਲੋਕਾਂ ਨੇ ਸਾਥ ਨਹੀਂ ਦਿੱਤਾ ਬਾਈ ਦੇ ਖਿਲਾਫ ਹੋ ਗਏ ਸੀ ਹੁਣ.ਰੋਲ ਪਾਉਣ. ਲੱਗ ਗਏ ਹੈ ਪਹਿਲਾ ਹੀ ਭਰਾ ਦਾ ਸਾਥ ਦੇਣਾ ਚਾਹੀਦਾ ਸੀ

  • @BalwinderKaur-nx4kv
    @BalwinderKaur-nx4kv Годину тому +3

    ਸਰਕਾਰੀ ਹਸਪਤਾਲਾਂ ਚ ਪ੍ਰਾਈਵੇਟ ਸੈਂਟਰਾਂ ਯੁਨਿਟਾਂ ਨੂੰ ਕਿਰਾਇਆ ਤੇ ਜਗ੍ਹਾ ਦਿੱਤੀ ਹੋਈ ਹਸਪਤਾਲ ਨੂੰ ਪੈਸੇ ਮਿਲ ਜਾਂਦੇ ਆ ਤੇ ਪ੍ਰਾਇਵਾਟਾ ਨੂੰ ਮਰੀਜ਼ ਮਿਲ ਜਾਂਦੇ ਆ ਬਿਜ਼ਨਸ ਈ ਆ ਇਲਾਜ ਦੇ ਨਾਂ ਤੇ ।

  • @BalwinderKaur-nx4kv
    @BalwinderKaur-nx4kv Годину тому +2

    ਮੈਂ ਸਰਕਾਰੀ ਹਸਪਤਾਲ ਚ ਨੋਕਰੀ ਕੀਤੀ ਜਦੋਂ ਮਰੀਜ਼ ਦੀ ਮੌਤ ਹੋ ਜਾਂਦੀ ਸੀ ਤਾਂ ਫੇਰ ਓਹਦਾ ਕੋਈ ਬਿਲ ਨਹੀਂ ਲਿਆ ਜਾਂਦਾ ਸੀ ਪਰ ਹੁਣ 😢 ਜਦੋਂ ਮਰੀਜ਼ ਦੀ ਮੌਤ ਈ ਹੋ ਗਈ ਫੇਰ ਬਿਲ ਕਿਓਂ ...ਰਿਸ਼ਤੇਦਾਰਾਂ ਨੂੰ ਵੀ ਕੋਲ ਨਹੀਂ ਰਹਿਣ ਦਿੰਦੇ

  • @AmarSingh-rq5ub
    @AmarSingh-rq5ub Годину тому +5

    ਬਾਈ ਕੁਛ ਨਹੀਂ ਹੋਣਾ ਵੱਡੇ ਵੱਡੇ ਮਗਰੱਛਾਂ ਦੇ ਇਹ ਹੌਸਪੀਟਲ ਹਨ।ਗਰੀਬ ਨਹੀਂ ਲੜ ਸਕਦਾ ਮੇਰੇ ਨਾਲ ਬੀਤੀ ਹੈ ਜਿੱਥੇ ਵੀ ਤੁਸੀ ਭੱਜੋਗੇ ਸਭ ਇਨ੍ਹਾਂ ਦੀ ਜੇਬ ਚ ਹਨ।

  • @tajwrsingh5990
    @tajwrsingh5990 Годину тому

    ਇਹਨਾਂ hospital ਵਾਲਿਆਂ ਨੇ ਵੀ ਧੰਦਾ ਬਣਾ ਲਿਆ ਪੈਸੇ ਕਮਾਉਣ ਦਾ 😢 dr ਬਾਈ ਰੱਬ ਤੋਂ ਡਰੋ 🙏🏻

  • @BalwinderKaur-nx4kv
    @BalwinderKaur-nx4kv 57 хвилин тому +1

    Infection ਦੇ ਨਾਂ ਤੇ ਡਰਾਮਾਂ ਆਵਦਾ ਏਹਨਾਂ ਦਾ ਸਟਾਫ ਕੋਈ protocol ਨੀਂ follow ਕਰਦੇ ...

  • @BaljitBhatti-m3g
    @BaljitBhatti-m3g 39 хвилин тому +1

    ਭਾਰਤ ਦੇ ਕਾਨੂੰਨ ਤੌ ਕੋਈ ਨਹੀ ਡਰਦਾ , ਇਹ ਜੁਲਮ ਇਸੇ ਤਰਾਂ ਹੁੰਦੇ ਰਹਿਣਗੇ ।

  • @RajpalSingh-f3c
    @RajpalSingh-f3c 54 хвилини тому

    ਹੋਸਪੀਟਲ।ਦਾ।ਨਾਮ।ਤਾ।ਦਾਸ।ਦਿਆ।ਕਰੋ।ਜੀ।ਕੋਈ।ਹੋਰ।ਮਰੀਜ।ਨਾ।ਜਾਵੇ

  • @raj12888
    @raj12888 2 хвилини тому

    ਬਾਈ ਜੀ ਮੈਨੂੰ ਲੱਗਦਾ 71 ਸੈਕਟਰ ਵਿੱਚ ਤਾਂ IVY ਹੋਸਪੀਟਲ ਹੀ ਹੈ ।

  • @Ambarsaia434
    @Ambarsaia434 2 години тому +5

    This hospital licence should be cancelled,,shame on hospital staff

  • @AnilSharma-jm6xv
    @AnilSharma-jm6xv 17 хвилин тому

    Sahi keh rhe ho bhaji tusi

  • @BalwinderKaur-nx4kv
    @BalwinderKaur-nx4kv 54 хвилини тому

    Homeopathy Ayurved ਇਲਾਜ ਵਲ ਧਿਆਨ ਦੇਵੋ ।

  • @dhainchand1643
    @dhainchand1643 Годину тому +1

    ਯਾਰ ਸਿੱਧੀ ਵੀਡੀਓ ਚਲਾਇਆ ਕਰੋ ਐਂਵੇਂ ਝਮੱਕੇ ਜਿਹੇ ਮਾਰ ਮਾਰ ਸਮਾਂ ਖਰਾਬ਼ ਨਾ ਕਰਿਆ ਕਰੋ।

  • @SandhuFarm-d1b
    @SandhuFarm-d1b 2 години тому +2

    Waheguru ji waheguru ji waheguru ji waheguru ji waheguru ji

  • @GurudevSingh-i8y
    @GurudevSingh-i8y 51 хвилина тому

    Waheguru ji satnam

  • @sukhpinderkaursandhu1294
    @sukhpinderkaursandhu1294 Годину тому

    ਇਹ ਨਜਾਇਜ ਬਣਾਇਆ ਪੈਸਾ ਕਿਸੇ ਦਾ ਚੰਗੇ ਥਾਂ ਨਹੀ ਲੱਗਣਾ

  • @FZEPHYRUS
    @FZEPHYRUS Годину тому

    IVY Livasa Hospital Mohali.

  • @amrindersingh1859
    @amrindersingh1859 45 хвилин тому

    Rabbi kre eho he doctors de bachya nl v EDA hi hove ta akal eho jeya nu

  • @GurpreetSingh-wj8ch
    @GurpreetSingh-wj8ch 2 години тому +1

    Courpt. System. Punjab. 😢😢😢

  • @BrainGamerSigma
    @BrainGamerSigma Годину тому +1

    Govt. rate fix kare, enha private hospitals vich, har ik test ate bed charges da, bande di sari umar bhar di savings nu, do din vich vasool lainde ai,eh hospitals vale.

  • @LakhwinderSingh-jm9gw
    @LakhwinderSingh-jm9gw Годину тому +1

    Nazaiz lutt ho rahi aa nitt roz har wele sarkar koi action nahi lai rahi hospitals ch doactor nahi lutere kamm karde han❤

  • @HarjinderSingh-ne2zc
    @HarjinderSingh-ne2zc 2 години тому +1

    Waheguru ji

  • @MohanSingh-gt9ks
    @MohanSingh-gt9ks Годину тому

    Bilkul sahi

  • @ayeshasidhu5519
    @ayeshasidhu5519 Годину тому +1

    Cm nu bolo oh ta kehinda mai sara eilaj sarkari hopitals ch free karta

  • @sarwansingh87
    @sarwansingh87 2 години тому +3

    Hospital.nhi.han.ksayi.ghar.han

  • @WaheguruKhalsa-d3u
    @WaheguruKhalsa-d3u Годину тому

    Hanji ehh sab hunda hospitals ch nichod ke rkh dinde aa....😔😔

  • @GurwinderSingh-cc7yy
    @GurwinderSingh-cc7yy Годину тому

    Aina butchera te Puri sakhat karwai honi chahidi a .

  • @kaurjapp998
    @kaurjapp998 3 години тому +2

    WahegurugMeharkarnGDoctoroRabtuDarro

  • @amrindersingh1859
    @amrindersingh1859 48 хвилин тому

    Sharm kro oye hospital walyo

  • @Jotghuman1722
    @Jotghuman1722 Годину тому +1

    Dekh lo police keh rahi aa k asi patient dekhya ni shame on police inspector fer tu ethe ambb lain aea tu first te ja k patient dekhna c

  • @KomalpreetKaur-t1e
    @KomalpreetKaur-t1e 2 години тому

    Waheguru

  • @rrr.r3333
    @rrr.r3333 Годину тому

    Bahi Mata ji Di Madad Karo Waheguru ji Tumara Bala kare Hospital wale Ashe hi Lutte hai

  • @jatindersingh-bo1lb
    @jatindersingh-bo1lb 3 години тому +2

    ehda ghl nhi bni eh harmkor sab mila hoya ne ehna teh kanoon bna chida hai gareeb banda nu lutde ne ne

  • @AnilSharma-jm6xv
    @AnilSharma-jm6xv 4 хвилини тому

    Ena di union to Sarkar vi dardi hai ji

  • @AnilSharma-jm6xv
    @AnilSharma-jm6xv 3 хвилини тому

    Eh sarian hera pherian Ena hospital wich hi hundian hun

  • @gurpalsingh6647
    @gurpalsingh6647 Годину тому

    Eh vadde vadde private hospitals da gorakh dhanda chal reha hai te eh bohat sala ton chal reha hai.

  • @JagbirSingh-bs4il
    @JagbirSingh-bs4il 40 хвилин тому

    Aam party kehndi si ilaaz free hove ga una nu vi sawaalon karo

  • @wedding.design
    @wedding.design 17 хвилин тому

    bs mera ta dil eyo krda . main hun likh k das ni skda g ehha gussa sanu

  • @sunitagarg1181
    @sunitagarg1181 45 хвилин тому

    Tell the name of hospital.

  • @jasneetsingh6529
    @jasneetsingh6529 21 хвилина тому

    Tusi video bana di hospital da nam daseya nahi jee kisee nal mismanagement hoi ta ki tusi v responsible nahi hoo

  • @simarss
    @simarss Годину тому

    Name of hospital

  • @nirmaldhiman773
    @nirmaldhiman773 2 години тому

    Ihna
    Kanjran
    Docrors
    Te
    Rub
    Di
    Maar
    Kioyn
    Nhi
    Paindi
    Ihna
    Da
    Sabb
    Kush
    Naaas
    Hovega

  • @BrainGamerSigma
    @BrainGamerSigma 2 години тому

    Ik humanity base te qanun pass kare Govt. Ke patient di death ton baad hospital koi paisa vasool nahi kar sakda,After death perhaps,Bank, loan vasool nahi karda,after death commute hoyi pension department vasool nahi karda,eh kiho "Sare jahaan achha Hindustan hamara " ban gaya jithe mare hoye ton paise vasoole ja rahe ai.Lahnat ehi jehi azaadi de, enha naalon tan anrez sau guna change si. Eho jihe Hospitals da naun Sooba Sirhind Hospital hona chahida ai.

  • @rajinderbrar7038
    @rajinderbrar7038 2 години тому

    post martem ch pta laggu kinna time hoia death hoi nu

  • @ayeshasidhu5519
    @ayeshasidhu5519 Годину тому

    Eih ta bai mare tay bhe khande han eina nu koi sharm nahi hai sarkar nay ki tihan daina jina paissa manjoor hunda sitah mantri kha janda

  • @KewalSingh-e9u
    @KewalSingh-e9u 2 години тому

    Ah sarkar Dilhi modal hai ah hai asliyat lokan nu min ke tor de ne

  • @HarjinderSingh-ux4uj
    @HarjinderSingh-ux4uj 3 години тому +2

    😂😂😂😂😂😂

  • @wedding.design
    @wedding.design 17 хвилин тому

    ehna di okat panjabiya nu dikhani paye gi .jd ehna da pura hospital ghero bahr jan na deyo ehna nu

  • @ArshpreetSingh-qg4zy
    @ArshpreetSingh-qg4zy Годину тому

    Ajj kll rupeya nal matlab rakh de han fer kehnde uneana Rola poundeya han 5 lakh rupeya bill bna deeta ketho bahrnge medeshana vitch pora ghapla karde han khuj doctor doctor nahe kasae de roop vitch hunde han ek night da 3 lakh bana deeta gareeb kethu bahrnge ena bill sute laen lae v tarle karne pende han

  • @neelamkuumarr2361
    @neelamkuumarr2361 35 хвилин тому

    Bahut galt hai

  • @DhaliwalReaction
    @DhaliwalReaction 2 години тому

    Kehra hosipital ha bai eh mohali cha

    • @mankiratrabab
      @mankiratrabab Годину тому +2

      Sohana

    • @DhaliwalReaction
      @DhaliwalReaction Годину тому

      @@mankiratrabab sohna eyes hospital

    • @kiranpalkaur9565
      @kiranpalkaur9565 Годину тому +1

      ਸਹੀ ਗੱਲ ਆ ਹੁੰਦਾ ਤਾ ਇਸ ਤਰਾ ਹੀ ਆ ਪਹਿਲਾ ਪਰੋਬਲ ਲੈਦੇ ਆ ਫਿਰ ਇਲਾਜ਼ ਸੁਰੂ ਕਰਦੇ ਆ ਪਰੋਬਲ ਚਾਹੇ ਇਕ ਹਫਤਾ ਜਾ 15 ਦਿਨ ਨਾ ਆਵੇ ਉਦੋ ਤੱਕ ਇਲਾਜ ਨਹੀ ਕਰਦੇ ਉਦੋ ਤੱਕ ਕੀ ਹੋਣਾ ਤੁਸੀ ਸਮਝਦਾਰ ਹੋ

    • @tajwrsingh5990
      @tajwrsingh5990 Годину тому +1

      ਸੋਹਾਣਾ hospital 🏥 👎

    • @loveall3152
      @loveall3152 3 хвилини тому

      Sector 71 keh reha reporter,, IVY hospital hona.....sohana ch tan pehla admit si

  • @lakhvirsingh2383
    @lakhvirsingh2383 2 години тому

    Waheguru ji