Amritpal Brother Arrested |ਪੁੱਤ ਦੀ ਗ੍ਰਿਫ਼ਤਾਰੀ 'ਤੇ ਪਿਤਾ ਦਾ ਪਹਿਲਾਂ ਬਿਆਨ, ਕਿੱਥੇ ਗਿਆ ਸੀ ਹਰਪ੍ਰੀਤ ਸਿੰਘ ?

Поділитися
Вставка
  • Опубліковано 11 лип 2024
  • ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਪਿਤਾ ਤਰਸੇਮ ਸਿੰਘ ਦਾ ਪਹਿਲਾਂ ਬਿਆਨ, ਸੁਣੋ ਕਿੱਥੇ ਗਿਆ ਸੀ ਹਰਪ੍ਰੀਤ ਸਿੰਘ ? ਪੁਲਿਸ ਨੇ 5 ਗ੍ਰਾਮ ਆਈਸ ਡਰੱਗ ਸਣੇ ਕੀਤਾ ਕਾਬੂ
    #AmritpalBrotherArrested #amritpalsingh #news18punjab #livenews #harpreetsingh #drug #icedrug #IceMeth#dopetest #jalandharnews #jalandharpolice
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | N18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 167

  • @GurcharanSingh-kw8lv
    @GurcharanSingh-kw8lv 26 днів тому +45

    ਝੋਟੇ ਨੂੰ ਵੀ ਝੂੱਠੇ ਕੇਸ ਵਿੱਚ ਫਸਾਇਆ ਗਿਆ ਸੀ ਪਰ ਕੋਰਟ ਨੇ ਛੱਡ ਦਿੱਤਾ। ਇਸ ਪੁਲੀਸ ਵਾਲ਼ੇ ਦਾ ਡੋਪ ਟੈਸਟ ਕਰਾਓ ਇਹ ਵੀ ਚਿੱਟਾ ਪੀਂਦਾ ਹੋਣਾ

  • @user-xp8rf3su1c
    @user-xp8rf3su1c 25 днів тому +23

    ਚੰਗੇ ਕਰਮ ਕਰਨ ਵਾਲਿਆਂ ਵਿਰੁੱਧ ਹੀ ਸਾਜਿਸਾਂ ਰਚੀਆਂ ਜਾਂਦੀਆਂ ਹਨ

    • @BroInPunjab
      @BroInPunjab 25 днів тому

      😂😂😂😂
      ਹੁਣ ਪੰਜਾਬ ਨਸ਼ਾ ਮੁਕਤ ਹੋਵੇਗਾ

  • @user-jf1wx9xo5n
    @user-jf1wx9xo5n 26 днів тому +10

    ਪਹਿਲਾਂ ਪਠਿਆ ਵਾਲੀ ਰਿਹੜੀ ਤੇ ਅਮਿਰਤਪਾਲ ਸਿੰਘ ਨੂੰ ਭਜਦਾ ਦਿਖਾਇਆ ਤੇ ਪਿੱਛੇ 120ਦੀਸਪੀਡ ਤੇ ਜਾਣ ਵਾਲੀਆਂ ਗਡੀਆਂ ਕਈ ਦਿਨਾਂ ਤਕ ਪਠਿਆ ਵਾਲੀ ਰਿਹੜੀ ਨੂੰ ਫੜ ਨਹੀਂ ਸਕੀਆਂ ਤੇ ਹੁਣ ਨਵੀ ਕਹਾਣੀ ਰਹਿਦੀ ਕਸਰ ਵਿਕਾਓ ਗੋਦੀ ਮੀਡੀਆ ਕਡ ਦਿੰਦਾ ਕੀ ਡਾਕਟਰ ਅੰਬੇਦਕਰ ਨੇ ਇਸ ਤਰਾਂ ਦਾ ਸਵਿਧਾਨ ਲਿਖਿਆ ਸੀ ਕਿਸੇ ਪਾਸੇ ਬੇਅਦਬੀਆ ਤੇ ਸਰੂਪ ਸੜਨ ਦੀਆਂ ਖਬਰਾਂ ਆ ਰਹੀਆਂ ਉਥੇ ਕੋਈ ਕਨੂਨੀ ਕਾਰਵਾਈ ਨਹੀਂ ਪੰਜਾਬ ਨੂੰ ਕਿਸ ਤਰਾਂ ਦਾ ਬਣਾਉਣਾ ਚਾਹੁੰਦੇ ਹਨ ਇਹ ਲੋਕ

  • @user-jf1wx9xo5n
    @user-jf1wx9xo5n 26 днів тому +15

    ਨਸਿਆ ਦਾ ਵਿਰੋਧ ਕਰਨ ਵਾਲੇ ਪਰਵਾਰ ਤੇ ਨਛਾ ਵੇਚਣ ਦਾ ਇਲਜਾਮ ਉਹਨਾਂ ਦਾ ਕਿਰਦਾਰ ਨੀਵਾ ਦਿਖਾਉਣਾ ਹੈ ਪੰਜਾਬ ਦੇ ਕਿਨਿਆ ਪਿੰਡਾਂ ਵਿੱਚ ਨਛਾ ਵਿਕ ਰਿਹਾ ਇਹਨਾਂ ਨੂੰ ਤਾਂ ਕਿਸੇ ਫੜਿਆ ਨਹੀ ਇਸੇ ਲਈ ਪਬਲਿਕ ਦਾ ਵਿਸਵਾਸ ਹੀ ਉਠ ਗਿਆ ਹੈ

    • @BroInPunjab
      @BroInPunjab 25 днів тому

      😂😂😂😂
      ਹੁਣ ਪੰਜਾਬ ਨਸ਼ਾ ਮੁਕਤ ਹੋਵੇਗਾ

    • @sandee1700
      @sandee1700 24 дні тому

      ​@@BroInPunjab tu resta krna punjab alya nu

  • @gurcharansinghgill8093
    @gurcharansinghgill8093 25 днів тому +4

    ਵਾਹਿਗੁਰੂ ਜੀ ।। ਸਾਡੀ ਕੌਮ ਦੀ ਇਹ ਬਦਕਿਸਮਤੀ ਹੈ ਜੀ ਕਿ ਅਸੀਂ ਕਦੇ ਇਕੱਠੇ ਹੋ ਕੇ ਨਹੀਂ ਚਲਦੇ ।। ਮੇਰੇ ਅੰਦਾਜ਼ੇ ਮੁਤਾਬਿਕ ਸਨ 1978 ਤੋਂ ਲੈਕੇ 2024 ਅਜ ਤਕ 46 ਸਾਲਾਂ ਵਿਚ (150000) ਡੇਢ ਲੱਖ ਦੇ ਲਗਭਗ ਪੰਜਾਬੀਆਂ ਨੂੰ ਮਾਰਿਆ ਜਾ ਚੁੱਕਾ ਅਤੇ ਮਾਰਨ ਵਾਲਿਆਂ ਨੂੰ ਕਿਸੇ ਇਕ ਨੂੰ ਵੀ ਫਾਂਸੀ ਨਹੀਂ ਲਾਇਆ ਗਿਆ ਹੈ ਜੀ ।।। ਕਿਸੇ ਵੀ ਪਾਰਟੀ ਦੀ ਸਰਕਾਰ ਬਨਦੀ ਹੈ । ਕੋਈ ਵੀ ਲੀਡਰ ਬਨਿਆ ਸਭਨਾਂ ਇਕੋ ਨਿਸ਼ਾਨਾ ਹੈ ਕਿ ਦੂਜਿਆਂ ਸਚ ਬੋਲਣ ਵਾਲਿਆਂ ਉੱਤੇ ਪਰਚੇ ਕਰੋ ਕੁਟੋ ਮਾਰੋ ਜੇਲਾਂ ਵਿੱਚ ਸਿਟੋ ।।

  • @gurpreetmahal7391
    @gurpreetmahal7391 25 днів тому +5

    ਇਕ SSP ਚਾਰ ਗ੍ਰਾਂਮ ਡਰਾਗਸ ਲਈ ਕਾਨਫਰੰਸ ਕਰ ਰਿਹਾ ਹੈ ਓ ਵੀ ਭਾਈ ਸਾਬ ਦੇ ਭਰਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹ SSP ਲਈ ਬਹੁਤ ਮਾੜੀ ਗੱਲ ਹੈ

  • @akashthind5006
    @akashthind5006 26 днів тому +9

    bishnoi di interview vala matter loka de manna cho kadna ta krke sarkar eh sab kuj kr rhi aa

  • @ParamjitSingh-ts1kx
    @ParamjitSingh-ts1kx 26 днів тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @BalkarSingh-dc1oq
    @BalkarSingh-dc1oq 26 днів тому +38

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਭੰਗਤਮਾਨ ਦੀ ਮੌਤ ਗਲਾਂ ਕਰਾਦੀ 😊😅😢😂

    • @ASTeer1699
      @ASTeer1699 26 днів тому +3

      Tusi vote pa dene katal kangress nu hor ki. Galami samjo 22

    • @GssViews
      @GssViews 26 днів тому +2

      Han Bhagwant Mann ne hi Amritpal de bhra de muhh which Drug paayi honi. Bedagarak kar ditta tuhade wargi annhiyan-bhedan ne.

    • @KuldeepSingh-i4y
      @KuldeepSingh-i4y 26 днів тому +3

      ​@@GssViewsSab kujh kar sakde ne kar rahe ne

    • @GssViews
      @GssViews 26 днів тому

      @@KuldeepSingh-i4y Tan hi tuhanu bheddan kehnde ne, Koi v moorakh bana jaanda tuhanu, jiven Sarabjeet Khalse ne banaya

    • @sandee1700
      @sandee1700 24 дні тому

      ​@@GssViewspen dea khsma tnu lode da pta bkbas mari jana bhed ta tu a salya bgbant buchad de jenu ay ni pta lgda sach ki a

  • @ConfusedBabyTurtles-xb9hn
    @ConfusedBabyTurtles-xb9hn 26 днів тому +9

    ਜਿਸ ਹੀ ਕੀ ਸਰਕਾਰ, ਓਸੀ ਕਾ ਸਬ koee।

  • @tarndeepsingh3834
    @tarndeepsingh3834 26 днів тому +11

    Shame on CM

  • @gpskirtan
    @gpskirtan 23 дні тому +1

    ਬਾਪੂ ਜੀ ਹੁਣ ਤੁਸੀ ਫਤਿਹ ਬੁਲਾਉਣ ਦੀ ਪੱਕੀ ਆਦਤ ਪਾਉ ਖਾਲਸੇ ਨੂੰ ਬੁਲੰਦ ਜੈਕਾਰਾ ਹੀ ਸੋਭਦਾ ਹੈ

  • @kuljeetsingh3100
    @kuljeetsingh3100 26 днів тому +13

    ਇਹ ਪੁਲਿਸ ਤੇ ਸਰਕਾਰ ਵੱਲੋਂ ਗੇਮ ਖੇਡੀ ਜਾ ਰਹੀ ਹੈ ਕਿ ਭਾਈ ਆਮਿਰਤਪਾਲ ਸਿੰਘ ਦੇ ਸਾਥੀ ਸਿੰਘ ਜੀਮਣੀ ਚੋਣਾਂ ਨਾਂ ਲੜ ਸਕਣ ਪਰਿਵਾਰ ਨੂੰ ਬਦਨਾਮ ਕਰ ਦੋ

  • @gurcharansinghgill8093
    @gurcharansinghgill8093 25 днів тому +2

    ਵਾਹਿਗੁਰੂ ਜੀ ਭਲਾ ਕਰਨ ।।

  • @HARDEEPSINGH-ld9vp
    @HARDEEPSINGH-ld9vp 25 днів тому +4

    System da bura haal

  • @Gary8279
    @Gary8279 26 днів тому +6

    Punjab aaleo aakhaan kholo

  • @BholaSingh-xi7ex
    @BholaSingh-xi7ex 25 днів тому +1

    ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਇਹ ਸ਼੍ਰੀ ਗੁਰੂ ਸਾਹਿਬ ਜੀ ਦਾ ਵਰਤਾਰਾ ਵਰਤ ਰਿਹਾ

  • @gss6617
    @gss6617 25 днів тому +4

    ਨਸੇ ਆਲੇ ਪੈਸੇ ptm ਨੀਂ ਕਰਦੇ ਹੁੰਦੇ,,,

  • @GurpreetSingh-hs9li
    @GurpreetSingh-hs9li 25 днів тому +3

    Amritpal pal Singh nu bahr kado

  • @matrix-1
    @matrix-1 25 днів тому +3

    Shiv sena .bjp d chimchia d bejti hoi tad h ehna ne kartut kiti.and upro england ch 15 punjabia d jit hoi.bus agg lag gai .kartuta te aye pae ne

  • @binnydhaliwal5175
    @binnydhaliwal5175 25 днів тому +10

    ਭਾਈ ਤਰਸੇਮ ਸਿੰਘ ਜੀ ਘਬਰਾਉ ਨਾ ਸੱਚ ਦੀ ਜਿੱਤ ਹੋਣੀਆ

    • @BroInPunjab
      @BroInPunjab 25 днів тому +3

      😂😂😂😂
      ਹੁਣ ਪੰਜਾਬ ਨਸ਼ਾ ਮੁਕਤ ਹੋਵੇਗਾ

    • @jashangrewal9790
      @jashangrewal9790 19 днів тому

      Bhedo naa taan thode Bhai Saab ne avdi gharvali nu Amrit chakaya, naa avde bhraa da Nasha bnd karvaya 😂

  • @tarndeepsingh3834
    @tarndeepsingh3834 26 днів тому +7

    Shame on PM Modi

    • @V.kumaar
      @V.kumaar 25 днів тому

      Modi da darr

    • @sandee1700
      @sandee1700 24 дні тому

      Modi ta pen chdave pehla bhagbant buchad nu ta loot krlo

    • @sandee1700
      @sandee1700 24 дні тому

      ​@@V.kumaar Ludhiane ale tkle nu pushi sikha da drr 😂

  • @tarndeepsingh3834
    @tarndeepsingh3834 26 днів тому +11

    Shame on Punjab police and cm

    • @invisible1871
      @invisible1871 26 днів тому +1

      Ahoo😂

    • @sandee1700
      @sandee1700 24 дні тому

      ​@@invisible1871tere ki ungl deti kese ne hasi jana

  • @ShamsherSingh-ff5jg
    @ShamsherSingh-ff5jg 25 днів тому +1

    ਸੱਚ ਹਜ਼ਮ ਨਹੀਂ ਹੁੰਦਾ

  • @user-cg6yl7gt4q
    @user-cg6yl7gt4q 25 днів тому +1

    भाई हरप्रीत सिंह भाई अमृतपाल सिंह जिंदाबाद पंजाब पुलिस पंजाब सरकार मुर्दाबाद

  • @jswntsr
    @jswntsr 25 днів тому +1

    Politicians teaching politics to Amritpal & his family and increasing popularity of Amritpal's family so our next CM will be Amritpal Singh

  • @prabhjotsandhu2184
    @prabhjotsandhu2184 24 дні тому +1

    Veer je amritpal ne kush gallat nhi keeta c fir osnu bhajna nhi cchahida ,shan nall griftari de deni chahidi c es nall sikh kaum di shan badhni c ,ese tra main aaj sukhjit singh khosa di interview suni os vich damm c oh akhde ne k je harpreetnirdosh hai taa privar nu khul ke apna private dop test karva dena chahida hai taa sarkar di sajish da pta chal javega

  • @chandigarh2803
    @chandigarh2803 25 днів тому +2

    Bhagwant aa gya tera aant

  • @ranisenthil7767
    @ranisenthil7767 26 днів тому +13

    Bhai Amripal Singh Khalsa Ji Jindabad win with 400,000 votes

  • @mohindersidhu1279
    @mohindersidhu1279 25 днів тому

    Waheguru g

  • @jashangrewal9790
    @jashangrewal9790 21 день тому +1

    Sharm kro bapu ji amrit chak ke jhooth boli jane oo ,Tuhade sarey pind nagar tarn tarn vich sab nu pta ehe nasha krda hai,

  • @jashangrewal9790
    @jashangrewal9790 19 днів тому +1

    Amritpal ne avdi gharvali nu amrit chakaya nhi , dusra avde bhraa nu nasha chadvaya ne , Punjab de bhole lokaan nu befkoof bnayi janda ehe bnda. Bapu ji sarey pind area nu pta ehne nasha krke avdi gharvali v gharo kad ditti

  • @daljitkaurjassa7302
    @daljitkaurjassa7302 26 днів тому +2

    Bilkul badnam kita ja raha ki bhai sahab hun bahar an wale c bus jan bhoojke paresani krde pye

  • @rajwinderdale2378
    @rajwinderdale2378 25 днів тому

    Waheguru g mehar kro g

  • @daljitkaurjassa7302
    @daljitkaurjassa7302 26 днів тому

    😮😮😮😢😢😢😢

  • @charanjeetsingh7150
    @charanjeetsingh7150 22 дні тому

    ਜੰਗਲ ਰਾਜ

  • @XXpert_motivation
    @XXpert_motivation 26 днів тому +13

    Amritpal Singh khalsa zindabad ❤

  • @Fatehmaan_
    @Fatehmaan_ 25 днів тому +1

    Aap di shutti howegi

  • @simranjeetgrewal5947
    @simranjeetgrewal5947 24 дні тому

    Sach nu kaid kita ja reha aa Sharm kre sarkar

  • @RanjitSingh-qf1jy
    @RanjitSingh-qf1jy 25 днів тому +1

    Sari police te bhand da manyog court nu enna da dop test karauna chaida hai.

  • @balwinderkaur4569
    @balwinderkaur4569 25 днів тому +2

    Panda amali de kide pahne

  • @psidhusidhu9370
    @psidhusidhu9370 25 днів тому +1

    Sab sarkaar di chal next amritpal sarkar na bn jave as liye

  • @UNDERTAKAR-dl6ei
    @UNDERTAKAR-dl6ei 25 днів тому +1

    SIKH KOM NAAL BHUT DHAKA HO REHA ES TIME WAHEGURU SABH DEKHDA

  • @DavinderSingh-it2hx
    @DavinderSingh-it2hx 22 дні тому

    Bahut wadia mubaraka punjab de majuda raje nu jiss ne aabdali Uragjeb nu pishe shad ta

  • @harmeetsingh-ww6ci
    @harmeetsingh-ww6ci 25 днів тому

    Usa too investigation krwao

  • @RanjitSingh-qf1jy
    @RanjitSingh-qf1jy 25 днів тому +1

    Ehh trap hi aa, assi sab jande haa, bhand ji

  • @grewal278
    @grewal278 25 днів тому

    Don't worry, cm doing this but we are with you

  • @tarndeepsingh3834
    @tarndeepsingh3834 26 днів тому +1

    Waheguru insaaf karn nai ta , hun waheguru te v zakeen nai rehna

  • @swindersingh5661
    @swindersingh5661 26 днів тому +3

    Ehnu posoo ke phillor kevel pounch gye aa eh kehda ke oo Ryea gye c

    • @matrix-1
      @matrix-1 25 днів тому

      Moge c gia.keh rae.apne h apne nu marde.moge rally c.rayya de Lage ehna da ghar.sanu apnia nal kharna chahida...bad kismati eho sadi kaun d asi ek dujhe nal h larde.ekhthe nai ho sakde tad h gulam han

    • @affafa100
      @affafa100 24 дні тому

      @@matrix-1 Hor ki gulam bnda jel ch NSA lge hon te bad vi MP ban gya. Bade hi gulam.

    • @matrix-1
      @matrix-1 24 дні тому

      @@affafa100 mp Bania due to votes.then NSA wada diti.edi koi galati nai c democracy ch we have ryt to speak.every country in Europe divided due to language.religion.pakistan alag hoi Muslim odar gae so.jida marji argue kar lai punjab is gulam brother.goverment ohna d paisa bolta hai example ambani wedding Delhi paise nal aye na India .India nu garib samjde c.wekhia kim.england da mantri.ja raaj howe mahraja Ranjit Singh warga no discrimination.4 gram karke ssp conference karega.ek image nu mara kehn lai.but jina koi dabega oha upar ayega even u me.never mind

  • @SurinderSingh-f5q
    @SurinderSingh-f5q 24 дні тому

    .no

  • @gurcharansinghgill8093
    @gurcharansinghgill8093 25 днів тому

    ਗੁਰੂ

  • @beantsinghsidhu2389
    @beantsinghsidhu2389 25 днів тому

    Bhai amritpal singh mp jindabad ji

  • @GaganCheema-zh6qn
    @GaganCheema-zh6qn 25 днів тому

    Bhai amritpal singh ji zindabad

  • @ParamjitSingh-k4y
    @ParamjitSingh-k4y 23 дні тому

    Punjab de Lok Kush Hal jindgi Ji rage me ahihhe Lok te ajihya punjab my khush Hal nahi dekhna chahudyan Jai Bhim Jai Bharat Jai sabidhan

  • @BaljitSingh-em5ee
    @BaljitSingh-em5ee 26 днів тому +3

    ਪੈਸੇ ਵੀ ਪੇਟੀ ਐਮ ਕੀਤੇ ਗਏ ਹਨ

  • @kamalverma2471
    @kamalverma2471 23 дні тому

    Sab to pehla police te leder de test hone chaide jo 90% nashedi aa

  • @pushpinderkaurtv
    @pushpinderkaurtv 25 днів тому

    Bht dhakka ho reha hai.

  • @Avneetkaur77
    @Avneetkaur77 25 днів тому +1

    Srkar lokka nu gumrah kr rehi eh bgwat buchar de din lage aa reh bs

  • @vinodsharma8288
    @vinodsharma8288 25 днів тому

    haun te police ko video bi haigi .jo haun court no dikhayi jaygi .nashe di halt vich video si.

  • @RavinderSingh-qv4oc
    @RavinderSingh-qv4oc 24 дні тому

    Baghvantbhandnopunjabtobharkado

  • @Gurjit759
    @Gurjit759 24 дні тому

    Nasha nahi karda ta ratt nu ki karda c bahar

  • @AvtarSingh-rt9zu
    @AvtarSingh-rt9zu 21 день тому

    Drgs de suplear han eh Sab bande

  • @bselectrician1530
    @bselectrician1530 25 днів тому +1

    Jhootha parcha, bhagwant Maan murda baad,

  • @gss6617
    @gss6617 25 днів тому

    ਭੰਡ ਮੁਰਦਾਬਾਦ

  • @MonuMonu-my5ci
    @MonuMonu-my5ci 26 днів тому +1

    🤔🤔🤔🤔🤔🤔😭😂

  • @baljinderkaur-dl9dt
    @baljinderkaur-dl9dt 25 днів тому +3

    ਬਿਲਕੁਲ ਙੂਠ ਭਗਵੰਤ ਸਰਕਾਰ ਮੁਰਦਾਬਾਦ 😭😭 3:27

  • @lssandhu9263
    @lssandhu9263 23 дні тому

    ਏ ਲੋਕਾਂ ਨੂੰ ਬੁੱਧੂ ਹੀ ਸਮਝਦੇ ਆ ਪਰ ਲੋਕ ਸਭ ਕੁਝ ਜਾਣਦੇ ਆ ਜਿੰਨੇ ਇਹ ਝੂਠੇ ਇਲਜਾਮ ਲਾਉਣਗੇ ਸੰਗਤ ਭਾਈ ਸਾਬ ਦਾ ਉਸ ਵੀ ਵੱਧ ਸਾਥ ਦੇਊਗੀ

  • @devirani4069
    @devirani4069 22 дні тому

    Baba ji shri sahib paa k jhooth na bolo love cheemabath vala dubai v naal se happy dy othe v aahy kuch kardy raye aavy sarkar ny kita ehna nu changi tara pata va

  • @umangbaweja1242
    @umangbaweja1242 23 дні тому

    Udtaaaa punjab gone fckinng real 😂😂😂😂

  • @harbantsinghbrar8601
    @harbantsinghbrar8601 25 днів тому

    Koi dakka ni bandde banno te punjab nu hasda basda rehan deo

  • @RaviCheema-v8x
    @RaviCheema-v8x 25 днів тому

    Yr rayya Area de jine pind aa lage lage sab nu pta k amritpal da praa wadda nashebaz aa. Par hud aa lokka di. Koi ni bolda. Sab bs amritpal zindabaad zindabaad bolde rehhnde. Baki rayye te lage lage pura mashhoor aa happy. Amritpal da praa

  • @user-nb7tr6du6h
    @user-nb7tr6du6h 21 день тому

    Bapu ji jhuth na bolo tohada munda 100 present sahi pakdea gea tohada bhra os inspecter dian mintan kad da reha one time nu media patta lag gea os de hathon gal nikal gai eh information sada apda banda Amritdhari police wich osne sari gal dassi tusin Amritdhari ho ke jhuth bol rahe ho

  • @bigilbeast4689
    @bigilbeast4689 21 день тому

    Baba kyu gappa mri jana va....
    Munda tera nasha center vich admit raha va....
    Proof vi hage va....

  • @gurwinderratol1317
    @gurwinderratol1317 26 днів тому +6

    ਵਾਹਿਗੁਰੂ ਜੀ ਮਾਫ਼ੀ ਦੇ ਨਾਲ , ਬਾਪੂ ਜੀ ਦੇ ਚਿਹਰੇ ਅਤੇ ਬਿਆਨਾਂ ਤੋਂ ਇਹ ਜਾਪਦਾ ਕਿ ਇਸ ਵਾਰੀ ਪੁਲਿਸ ਦੇ ਪਰਚੇ ਵਿੱਚ ਸੱਚਾਈ ਹੈ।

    • @SALMAN_KHANasli
      @SALMAN_KHANasli 26 днів тому +1

      La dai aiwe bhagwat man da nam

    • @GssViews
      @GssViews 26 днів тому +1

      Dope test positive aaya hai

    • @deviljatt1220
      @deviljatt1220 26 днів тому

      @@GssViews ਪੰਜਾਬ ਪੁਲੀਸ ਸਹੀ ਹੀ ਕਰਦੀ ਆ ਤੇਰੇ ਵਰਗੀਆ ਨਾਲ

  • @GurpreetSingh-hs9li
    @GurpreetSingh-hs9li 25 днів тому

    Baki amritpal ji da kya kena a

  • @ReshamSingh-oj7us
    @ReshamSingh-oj7us 26 днів тому +6

    ਜੇ ਅੰਮ੍ਰਿਤ ਪਾਲ ਦਾ ਭਰਾਂ ਨਸ਼ਾ ਨਾ ਕਰਦਾ ਹੋਦਾ ਤਾ ਅੰਮ੍ਰਿਤ ਪਾਲ ਨੂੰ ਕੀ ਲੋੜ ਸੀ ਨਸ਼ਾ ਬੰਦ ਕਰਾਉਣ ਦੀਂ ਮਹੀਮ ਸੈਰਨ ਦੀਂ ਐਸੇ ਕਰਕੇ ਤਾ ਅੰਮ੍ਰਿਤ ਪਾਲ ਐਸ ਦੁੱਖ ਦੇ ਕਾਰਨ ਅਵਾਜ ਚੋਕੀ ਸੀ

  • @user-th2yi9qz7t
    @user-th2yi9qz7t 26 днів тому

    Sarkar galt

  • @rajeevnagpal9793
    @rajeevnagpal9793 25 днів тому

    Ghoomat ne je krna hunda 1kg Paini c 10 sal lyi andr

  • @gurindersidhu1625
    @gurindersidhu1625 26 днів тому

    Deve thale sab kuj chal da

  • @jaganlahoriya5273
    @jaganlahoriya5273 25 днів тому

    1sikh cm sikha nl hi ena dhka

  • @Khushchahal0001
    @Khushchahal0001 25 днів тому +1

    ਦੀਪ ਸਿੱਧੂ ਬਾਈ, ਕਹਿੰਦਾ ਹੁੰਦਾ ਸੀ, ਸੰਘਰਸ਼ੀ ਬੰਦੇ ਨੂੰ ਖਤਮ ਕਰਨ ਤੋਂ ਪਹਿਲਾਂ, ਉਸ ਦਾ ਕਿਰਦਾਰ ਖਤਮ ਕਿੱਤਾ ਜਾਂਦਾ ….

  • @jitendargureja8587
    @jitendargureja8587 26 днів тому +3

    Bolo eh Kom de heere amrtipal singh video graphy kr rakhi hai police ne fassa kive dita juth boln di v hadd hai dop test v juth hai

  • @AWSexpert1
    @AWSexpert1 26 днів тому +7

    Shame on harpreet singh, apne bhra nu badnam kr ditta😢

  • @RavinderSingh-qv4oc
    @RavinderSingh-qv4oc 24 дні тому

    Baghwantbhandnopunjabtobahrkado

  • @GurpreetSingh-hs9li
    @GurpreetSingh-hs9li 25 днів тому

    Sarkar hor kus ni kar sakdi

  • @RanjitSingh-qf1jy
    @RanjitSingh-qf1jy 25 днів тому +1

    Same bhand dalle

  • @AWSexpert1
    @AWSexpert1 26 днів тому +9

    Police nu ehdi nashe di halad di video ਜਨਤਕ ਕਰਨੀ ਚਾਹੀਦੀ ਹੈ। ਵਰਨਾ ਲੋਕੀ ਇਹਨੂੰ ਆਪਣਾ ਪੀਓ ਹੀ ਬਣਾਏ ਰੱਖਣ ਗੇ

    • @BackUp-1234
      @BackUp-1234 26 днів тому +1

      hougi , ta e jantak hougi..

    • @matrix-1
      @matrix-1 25 днів тому

      Sadi kaum tad karke h gulam wa asi.ekhathe te ki hona.upro latta khichde han.purane sikh jungla ch jehre c rehnde larde.apas ch ohna d man mitav.but in arena .they were together.wekho hune kite bhonkde...shiv Sena wilia d besti ohi tad h ehna eh kartut kiti

  • @RavinderSingh-qv4oc
    @RavinderSingh-qv4oc 24 дні тому

    Modimurd\bad

  • @dilpreetsohi212
    @dilpreetsohi212 25 днів тому

    Jhootha parcha hona

  • @mohansingh5272
    @mohansingh5272 26 днів тому

    Bandi Singha De Rihae Lae Jo Madad Karda Ha Una uta Is Tara Da Eljam Pahala to Lagda Na Jakar Police Ani Chusati Nal Karbai Kara Nasha Da Namo Nishan Mitaj

  • @user-tz9nz9be9k
    @user-tz9nz9be9k 24 дні тому

    ਭੰਤਾ ਬੁਚੜ

  • @SinghAmrik-lt7cv
    @SinghAmrik-lt7cv 25 днів тому

    eho jahe bayaan den wala baap jo hai taan us de bachhe nashedi nischit honge eh bachheyaan nu shai den da natija hai. Jo vi Sikhi da chola paa ke galat karega us nu bhogna pavega.

  • @GurpreetSingh-hs9li
    @GurpreetSingh-hs9li 25 днів тому

    Te je bap di chaln lag jabe tan je char munde hove ta bap nu marn de trike labhan lag jandi

  • @JagMohan-yk8xq
    @JagMohan-yk8xq 24 дні тому

    ✖️✖️✖️❌️❌️❌️❌️ 1:23

  • @ReshamSingh-oj7us
    @ReshamSingh-oj7us 26 днів тому +9

    ਬਾਪੂ ਜੀ ਆਪਣੇ ਪੁੱਤਰ ਨੂੰ ਬਚਉਣ ਦੀਂ ਕੋਸ਼ਿਸ ਕਰ ਰਹੇ ਨੇ ਬਾਪੂ ਨੂੰ ਸਾਰਾ ਪਤਾ ਕੀ ਮੇਰਾ ਮੁੰਡਾ ਨਸ਼ਾ ਕਰਦਾ ਜੇ ਕੋਈ ਗੜ ਵਿਚ ਨਸ਼ਾ ਕਰਦਾ ਹੈ ਤਾ ਸਾਰੇ ਹੀ ਪਰਿਵਾਰ ਨੂੰ ਪਤਾ ਹੋਦਾ ਜੇ ਨਸ਼ਾ ਨਾ ਕਰਦਾ ਹੋਦਾ ਤਾ ਪੁਲਿਸ ਨੂੰ ਕੀ ਲੋੜ ਸੀ ਚੌਠ ਬੋਲਣ ਦੀਂ

    • @KuldeepSingh-i4y
      @KuldeepSingh-i4y 26 днів тому +2

      ਤੁਸੀ ਸਾਰੇ ਹੈ ਮਰਜੀ ਕਰ ਲਓ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਹੈ ਰਹੇਗਾ
      ਭੰਡ ਦਾਰੂ ਦਾ ਰੱਜ ਕੇ ਗੁਰੂ ਘਰ ਵੜ ਜਾਂਦਾ ਉਸਨੂੰ ਕੋਈ ਨਹੀਂ ਰੋਕਦਾ

    • @GurcharanSingh-kw8lv
      @GurcharanSingh-kw8lv 26 днів тому +2

      @@KuldeepSingh-i4y hanji veer g zidabad hai te rahega asi v Bhai g de naal kurbani den nu tyaar bar tyaar ha 🙏🙏🙏🌍🌍🌍

    • @jashandeepsinghgrewal4607
      @jashandeepsinghgrewal4607 26 днів тому +2

      Sarey pind area nu pta ehna da Munda nasha krda hai ji

  • @gurindersidhu1625
    @gurindersidhu1625 26 днів тому

    Baharle desha tu paise kahn da lalcah

  • @GurpreetSingh-hs9li
    @GurpreetSingh-hs9li 25 днів тому

    Je amritpal singh ji da bhra nshe karda tan goli bs

  • @Fun836
    @Fun836 26 днів тому +6

    ਨਸ਼ਾ, ਕੋਈ ਵੀ ਸਰਕਾਰ ਕਿਸੇ ਦੇ ਮੂੰਹ ਵਿੱਚ ਨਹੀਂ ਪਾਉਂਦੀ॥ ਨਸ਼ਾ ਪੀਣ ਵਾਲੇ ਹੀ ਖੁਦ ਬੇਈਮਾਨ ਹਨ॥ ਹੋਸ਼ਿਆਰ। ਖ਼ਬਰਦਾਰ॥ ਰੱਬ ਨੂੰ ਸਬ ਕੁਝ ਪਤਾ ਹੈ॥

    • @Fun836
      @Fun836 26 днів тому

      ਸਬ ਰੱਜ ਖਾਣ ਦੀਆਂ ਖਰਮਸਤੀਆਂ॥

  • @JasvirSingh-wg3nm
    @JasvirSingh-wg3nm 26 днів тому

    😂

  • @Harmandeol2323A
    @Harmandeol2323A 25 днів тому +4

    ਭੰਡ ਅਮਲੀ ਦੇ ਕੀੜੇ ਪੈਣਗੇ ਝੂਠੇ ਕੇਸ ਸਿੱਖ ਕੌਮ ਤੇ ਕਿਉ pa ਰਾਹੇ aa ਲੋਕਾਂ ਸਾਰੇ ਇੱਕ ਹੋ ਜਾਓ 🙏🏽💪🙏🏽💪