Police ਨੇ Amritpal Singh ਦੇ ਭਰਾ ਨੂੰ ਪਾਇਆ ਘੇਰਾ, ਮੌਕੇ 'ਤੇ ਇਕੱਠੇ ਹੋ ਗਏ ਸਿੰਘ | Punjab News | N18V

Поділитися
Вставка
  • Опубліковано 8 вер 2024
  • Police ਨੇ Amritpal Singh ਦੇ ਭਰਾ ਨੂੰ ਪਾਇਆ ਘੇਰਾ, ਮੌਕੇ 'ਤੇ ਇਕੱਠੇ ਹੋ ਗਏ ਸਿੰਘ | N18V
    #amritpalsingh #latestnews #police #latestnews #punjablatestnews #punjabnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 525

  • @KuldeepSingh-vv6dm
    @KuldeepSingh-vv6dm 8 місяців тому +173

    ਧੱਕਾ ਕਰ ਰਹੀ ਹੈ ਸਰਕਾਰ ਸਾਡੇ ਸਿੱਖਾਂ ਨਾਲ ਵਹਿਗੁਰੂ ਜੀ ਬੁੱਚੜਾਂ ਦੀ ਸਰਕਾਰ ਮੁਰਦਾਬਾਦ

    • @sa8019
      @sa8019 8 місяців тому +1

      😂😂😂😂😂😂😂

    • @086wolf
      @086wolf 8 місяців тому +4

      Brahmina hath hazara saala baad sarkar ayi aa....apni frustration kadd de pye

    • @sevenriversrummi5763
      @sevenriversrummi5763 8 місяців тому

      Ida din RaaT jatt Jatt jdo panga per jave fer SIKH SIKH hundi
      PUNJABi PUNJABi hundi
      😀😂😂🤣😃😄😄🤣🤣
      Bhut tezzz ZAMEENi TATTOOO 💩💩💩💩💩💩💩💩

    • @gogiji267
      @gogiji267 8 місяців тому

      ​@@086wolfਬੇਟਾ ਕੁਰਸੀਨਮਾ ਦੇਖ ਜਾ ਕੇ ਹਰਿਦਵਾਰ ਤੂੰ ਵੀ ਕਿਸੇ ਬ੍ਰਾਹਮਣ ਦਾ ਹੀ ਨਿਕਲਣਾ 😂😂😂😂😂😂 ਤਾਂ ਹੀ ਥੋਨੂੰ ਅਕਲ ਖ਼ਾਲੀ ਸਤਾਨ ਵਾਲੇ ਫੁਕਰੇ ਗਧੇ ਕਹੀਦਾ

    • @schoollife377
      @schoollife377 8 місяців тому +1

      Te pakistan bhaj ja ... kon rok riha tanu 🤣🤣🤣

  • @sonyvalu6137
    @sonyvalu6137 8 місяців тому +40

    ਬਹੁਤ ਮਾੜਾ ਹਾਲ। ਸਰਕਾਰ ਦਾ

  • @paramjitsingh2011
    @paramjitsingh2011 8 місяців тому +45

    ਇਸੇ ਭਾਈ ਰੋਉਕੇ ਨੂੰ ਇਹਨਾ ਬੲਈ ਮਾਨਾ ਨੇ ਪਰੋਲ ਦੁਰਾਨ ਹਿਰਾਸਿਤ ਰੱਖਿਆ ਹੋਇਆ ਹੇ ,ਇਹਨਾ ਦੋਵਾ ਆਪਸ ਵਿੱਚ ਜੋੜ ਦੋਵਾ ਤੇ ਝੂਠੈ ਕੇਸ ਪਾਉਣਗੇ ।

  • @user-km6wq5bb5t
    @user-km6wq5bb5t 8 місяців тому +15

    ਸਿੱਖ ਵੀਰੋ ਹੋਰ ਧੱਕ ਸਹਿਣ ਨਹੀ ਹੋਣ ਇਕ ਮੁਠ ਹੋ ਕੇ ਸਰਕਾਰ ਤੋ ਇਸ ਧੱਕੇ ਦਾ ਜਵਾਬ ਲਵੋ ਸਰਕਾਰ ਪੰਜਾਬ ਦਾ ਮਹੋਲ ਕਿਉ ਖਰਾਬ ਕਰ ਰਹੀ ਹੈ

  • @nirvalsingh6516
    @nirvalsingh6516 8 місяців тому +30

    ਵਾਹਿਗੁਰੂ ਚੜਦੀਆ ਕਲਾ ਕਰੇ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ ਰਹੂਗਾ ਰਹੂਗਾ ਖਾਲਿਸਤਾਨ ਜਿੰਦਾਬਾਦ ਇਕੋ ਇਕ ਹੱਲ ਖਾਲਿਸਤਾਨ ਮਾਤਾ

    • @user-fz3hl1fb8b
      @user-fz3hl1fb8b 8 місяців тому +1

      Veer bilkul sae kiha Amritpaal singh khaalsa jindabaad hay te hamesha rauga, rauga, rauga, rauga, raugaa, rauga te hamesha rauga veer a bodiya vaaley saadey guru sehbana de kitey saarey ahsaan pul chukey aa a lok akirtkan lok aa. A bodiya vaaley jaan buj k mot nu maasi banon di koshish vich lagey aa jihda ana nu mehnga payega ek din

    • @rakeshralli9566
      @rakeshralli9566 8 місяців тому +1

      Only ram ram that's all

  • @InstaID_gurinder_f.g.s
    @InstaID_gurinder_f.g.s 8 місяців тому +27

    ਖਾਲੀਸਤਾਨ ਤਾਂ ਬਣ ਕੇ ਹੀ ਰਹੂ, ਸਰਕਾਰਾਂ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ 🙏

    • @gogiji267
      @gogiji267 8 місяців тому +2

      😂😂😂😂😂 ਅਕਲ ਖ਼ਾਲੀ ਸਤਾਨ ਵਾਲਿਆਂ ਦੀਆਂ ਫੁਕਰੀਆਂ 😂😂😂😂😂

    • @Factduty
      @Factduty 8 місяців тому

      Putt pajan nuu raha nee labba fera tera warga diper laa k pajna 😂😂😂chutaad 😅​@@gogiji267

    • @InstaID_gurinder_f.g.s
      @InstaID_gurinder_f.g.s 8 місяців тому

      @@gogiji267 🤣

  • @Seerat1213
    @Seerat1213 8 місяців тому +17

    ਵਾਹਿਗੁਰੂ ਜੀ

  • @InstaID_gurinder_f.g.s
    @InstaID_gurinder_f.g.s 8 місяців тому +16

    ਵੇਲਾ ਆ ਗਿਆ ਲੱਗਦਾ ਹੁਣ ਦਿੱਲੀ ਨਾਲ ਇੱਟ ਨਾਲ ਇੱਟ ਖੜਕਾਉਣੀ ਪਊ ਬੋਲੇ ਹੀ ਸੋ ਨਿਹਾਲ ਸਤਿ ਸ੍ਰੀ ਅਕਾਲ 🙏 ਵਾਹਿਗੁਰੂ ਜੀ ਕਿਰਪਾ ਕਰਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏

    • @gogiji267
      @gogiji267 8 місяців тому +3

      😂😂😂😂😂 ਜਿਵੇਂ ਗੋਲ੍ਹਕ ਲਈ ਹਰਿਮੰਦਰ ਤੇ ਕਬਜ਼ਾ ਕੀਤਾ ਸੀ

    • @InstaID_gurinder_f.g.s
      @InstaID_gurinder_f.g.s 8 місяців тому +1

      @@gogiji267 🤣

    • @DAVINDERSingh-xc9bm
      @DAVINDERSingh-xc9bm 8 місяців тому +1

      Videsha vich baitha tu aap. Aithe Punjabi nojvaana nu mrvana chahna tu. J Aina hi dam aa taa aap India aa k it naal it khrka. Ja apne munde nu pej Punjab. Aap tusi bahar baith k angreja di ghulami kro jande ho. Te aithe khalistan bhalde firde. Loka de putt mrvaun nu firde ho

    • @SimarjeetKaur-xh5qq
      @SimarjeetKaur-xh5qq Місяць тому +1

      ❤❤❤❤❤

    • @SimarjeetKaur-xh5qq
      @SimarjeetKaur-xh5qq Місяць тому

      ​@@DAVINDERSingh-xc9bm❤❤❤

  • @rajdosanjh-gl9vd
    @rajdosanjh-gl9vd 8 місяців тому +8

    ਗੁਰੂ ਸਾਹਿਬ ਜੀ ਮਿਹਰ ਕਰਿਓ ਆਪਣੇ ਸਿੰਘਾਂ ਤੇ🙏🙏🙏🙏🙏

  • @darasingh3026
    @darasingh3026 8 місяців тому +44

    ਇਸਤਰਾ ਸਿੱਖਾਂ ਦੀ ਪੂਰੇ ਦੇਸ਼ ਵਿੱਚ ਬਹੁਤ ਬਦਨਾਮੀ ਹੁੰਦੀ ਹੈ ਜਦੋਂ ਇਹ ਪੰਜਾਬ ਵਿੱਚ ਹੀ ਰਹਿ ਰਿਹਾ ਸੀ ਆਪਨੇ ਘਰ ਵਿੱਚ ਉਦੋਂ ਕਿਉਂ ਨਹੀਂ ਗਿਰਫਤਾਰ ਕੀਤਾ

    • @086wolf
      @086wolf 8 місяців тому

      Te arrest karna keyon?

    • @singhsaab-cg8id
      @singhsaab-cg8id 8 місяців тому

      Dub ke mar Jaye Punjab police

  • @SatnamSingh-bz3uc
    @SatnamSingh-bz3uc 8 місяців тому +14

    ਬਹੁਤ ਜੁਲਮ

  • @singhisking7133
    @singhisking7133 8 місяців тому +10

    ਅਸੀਂ ਜਾਨ ਬਚਾਈ ਜਿਨ੍ਹਾਂ ਦੀ ਉਨ੍ਹਾਂ ਨੂੰ ਅੱਜ ਚੁਭਦੀਆਂ ਸਾਡੀਆਂ ਪੱਗਾਂ ।ਭਾਵ ਜਿਹੜੇ ਜਿਹੜੇ ਮੁਗਲਾਂ ਵਾਲੇ ਰਾਹ ਤੇ ਚੱਲੇ ਨੇ।

    • @gogiji267
      @gogiji267 8 місяців тому

      ਤੂੰ ਸਾਲ਼ਾ ਲੱਗਦਾ ਬਚਾਉਣ ਵਾਲਾ ਥੋੜ੍ਹੀ ਅਕਲ ਕਰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨਾਲ ਤਿੰਨ ਬ੍ਰਾਹਮਣ ਵੀ ਸ਼ਹੀਦ ਹੋਏ ਸਨ ਥੋਨੂੰ ਲੋਕਾਂ ਨੂੰ ਇਹ ਕਿਉ ਨਹੀਂ ਸਮਝ ਆਈ ਗੁਰੂ ਸਾਹਿਬ ਜੀ ਨੇ ਜਿਸ ਧਰਮ ਦੀ ਰੱਖਿਆ ਕਰਨ ਲਈ ਕੁਰਬਾਨੀ ਦਿੱਤੀ ਤੁਸੀਂ ਉਸ ਨੂੰ ਹੀ ਮਾੜਾ ਦੱਸਦੇ ਹੋ ਜਾਂ ਕੇ ਦੇਖ ਹਰਕ੍ਰਿਸ਼ਨ ਸਾਹਿਬ ਜੀ ਦੀ ਗਤਾ ਕਰਵਾਉਣ ਲੱਗੇ ਪ੍ਰੋਹਿਤ ਕੋਲ਼ ਉਹਨਾਂ ਨੇ ਆਪਣੇ ਆਪ ਨੂੰ ਹਿੰਦੂ ਖਤਰੀ ਲਿੱਖ ਕੇ ਸਾਈਨ ਕੀਤੇ ਸੀ ਜਾ ਕੇ ਦੇਖ ਹਰਿਦੁਆਰ ਕੁਰਸੀਨਮਾ ਐਵੇ ਅਕਲ ਖ਼ਾਲੀ ਸਤਾਨ ਵਾਲਿਆਂ ਦੇ ਪਿੱਛੇ ਲੱਗ ਪਏ

    • @singhisking7133
      @singhisking7133 8 місяців тому

      ਗੱਲ ਸੁਣ ਮੇਰੀ ਮੈਂ ਉਨ੍ਹਾਂ ਨੂੰ ਕਿਹਾ ਜਿਹੜੇ ਮੁਗਲਾਂ ਵਾਲੇ ਰਾਹ ਤੇ ਚੱਲੇ ਹੋਏ ਨੇ।

  • @kuldeepbega
    @kuldeepbega 8 місяців тому +14

    ਬੇਅੰਤ ਬੁੱਚੜ ਵਾਲੇ ਕੰਮਾਂ ਤੇ ਮਾਨ ਸਰਕਾਰ ਆ ਗਈ

  • @manjeetkaur1146
    @manjeetkaur1146 8 місяців тому +23

    🙏🙏😭😭😭waheguru ji mher kro eh sb ki ho reha sachee patshaa ji mher kro

  • @jaswantkaur4249
    @jaswantkaur4249 8 місяців тому +12

    ਬਹੁਤ ਧੱਕਾ ਕਰਦੀ ਹੈ ਸਰਕਾਰ ਵਾਹਿਗੁਰੂ ਜੀ ਭਲਾ ਕਰਨ

  • @rajveerjhinger1616
    @rajveerjhinger1616 8 місяців тому +4

    ਬਹੁਤ ਗਲਤ ਕੀਤਾ ਪੰਜਾਬ ਪੁਲਿਸ ਵੱਲੋਂ

  • @PUNJAB76721
    @PUNJAB76721 8 місяців тому +38

    ਸਰਕਾਰ ਬਹੁਤ ਹੀ ਗਲਤ ਕਰ ਰਹੀ ਹੈ 😢 very bad 😢

    • @shamsharma5515
      @shamsharma5515 8 місяців тому

      TELL ONE THINGS WHY AMRITPAL ATTACK PUNJAB POLICE STATION WHY THEN THAY HURT 8 POLICE OFFICERS

    • @kissanjattkissan9976
      @kissanjattkissan9976 8 місяців тому +4

      @@shamsharma5515why bjp hindu attacked sikhs in up pillbhit 1984

    • @shamsharma5515
      @shamsharma5515 8 місяців тому

      @kissanjattkissan9976 YOU NEED MORE STUDY ABOUT WHAT Happend 1978 to 1992 That's TIMES congress ke SARKAR THEE OH young Man 1978 to 1992 PUNJAB ME 35000 HINDUS KA MURDERED KIA TUMMREE SIKHS TERRORISTS GROUPS NE .......

    • @shamsharma5515
      @shamsharma5515 8 місяців тому

      @kissanjattkissan9976 Please Do not use YAHOO'S DE FAKE IDENTIFICATION....... please make real IDENTIFICATION under your real Names thank you

  • @saadaafsar1279
    @saadaafsar1279 8 місяців тому +49

    ਭਗਵੰਤ ਮਾਨ ਜੀ ਸੋਚ ਕੇ ਚਲ । ਭਗਵੰਤ ਮਾਨ ਜੀ ਪਿੱਛੇ ਵੱਲ ਧਿਆਨ ਮਾਰ ਅਜ ਤਕ ਜੁੱਤੀਆਂ ਵਜੀਆ ਨੇ ਜਿਹਨਾਂ ਨੇ ਸਿੱਖ ਕੌਮ ਨਾਲ ਧੋਖਾ ਕੀਤਾ ਅੱਗੇ ਫ਼ੇਰ ਵੇਖੀ ਪਹਿਲਾਂ ਪਿੱਛੇ ਵੇਖ ਭਗਵੰਤ ਮਾਨ ਜੀ ।ਤੁਸੀਂ ਵੀ ਇਸੇ ਤਰ੍ਹਾਂ ਤਬਾਹ ਹੱਵੋ ਗੇ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਹੋਇਆਂ । ਜਿਨ੍ਹਾਂ ਪਿੱਛੇ ਭਗਵੰਤ ਮਾਨ ਜੀ ਤੂੰ ਲੱਗਾ ਉਹ ਉਹਨਾਂ ਨੂੰ ਤਾਂ ਪਹਿਲਾ ਹੀ ਦਾਗ ਲੱਗਾ ਹੈ। ਹੁਣ ਤੇਰੀ ਵਾਰੀ ਹੈ। ਸੋਚ ਕੇ ਚੱਲੀ।

    • @J_s_Sidhu
      @J_s_Sidhu 8 місяців тому +1

      Attwadio tusi 80 de dashak ton nigah maar k dekh lo,, tusi mazlooma di rakhiya krn vali kaum nu kyo doban te tule hoe ho🙄🤔

    • @ParminderSingh-in8wo
      @ParminderSingh-in8wo 8 місяців тому +1

      Congress ne 1984 vich attack kita,,,Badal ne Punjab de bache kha laye,,koi fyada nahi hega Jado bache jail vich chale jande VA,,fir parents Ronde firde VA,,,,is krke na pange lavo,,pyar nal raho

    • @J_s_Sidhu
      @J_s_Sidhu 8 місяців тому +1

      @@ParminderSingh-in8wo chalo eh v dass deo,,, congress nu 84 ch attack krn di naubat kyon aayi c? Reply pls 🙏

    • @ParminderSingh-in8wo
      @ParminderSingh-in8wo 8 місяців тому

      @@J_s_Sidhu Ma tah os bande nu riply kar reha VA,,,jo Sarkara nu galat kahnde VA,,apni galati nahi dekhde,, ehna lokan di families set VA,bache sat VA,,tah karke eh lok pange lende VA,,,,Amritpal da karke sare world vich badnami hoi VA,,is krke ma kehnda k na pange Lavo

    • @logarhlandu2538
      @logarhlandu2538 8 місяців тому

      ​@@J_s_Sidhutu salea hai kon. apna adress das de 1 vari

  • @user-kj4bv2rh1b
    @user-kj4bv2rh1b 8 місяців тому +12

    Waheguru Ji 🙏🙏🙏🙏🙏 Waheguru Ji 🙏🙏🙏🙏🙏 Waheguru Ji 🙏🙏🙏🙏🙏 Waheguru Ji 🙏🙏🙏🙏🙏 Waheguru Ji 🙏🙏🙏🙏🙏

  • @rajwinderdale2378
    @rajwinderdale2378 8 місяців тому +7

    Waheguru g mehar kro g

  • @MandeepKaur-vy7cb
    @MandeepKaur-vy7cb 8 місяців тому +94

    ਸਿਖਾਂ ਨੂੰ ਆਪਣੇ ਵੱਖਰੇ ਮੁਲਕ ਦੀ ਜ਼ਰੂਰਤ ਹੈ ਖਾਲਸਾ ਰਾਜ ਦੀ

    • @karanSandhu55
      @karanSandhu55 8 місяців тому +10

      ਲਨ ਮੇਰਾ 😂

    • @rampal3066
      @rampal3066 8 місяців тому +16

      ਤੁਹਾਨੂੰ ਮੁਲਕ ਦੀ ਜਰੂਰਤ ਨਹੀਂ ਤੁਹਾਨੂੰ ਬੰਦੇ ਬਣਨ ਦੀ ਜਰੂਰਤ ਆ

    • @J_s_Sidhu
      @J_s_Sidhu 8 місяців тому +4

      @@rampal3066 💯right👍

    • @pabloescobarfan637
      @pabloescobarfan637 8 місяців тому +5

      Kyu ethe Bond paat Rahi hai

    • @user-uf6wc2zf6r
      @user-uf6wc2zf6r 8 місяців тому

      @@rampal3066 kyo agge te jije bane hi 😂😂

  • @user-xb5bo8nk3m
    @user-xb5bo8nk3m 8 місяців тому +11

    Wahe Guru ji 🙏🏻

  • @surindercheema2150
    @surindercheema2150 8 місяців тому +26

    ਸ਼ਰਮ ਕਰੋ ਸਿੱਖਾਂ ਨਾਲ਼ ਪਾਪੀਓ ਧੱਕਾ ਨਾ ਕਰੋ

    • @sa8019
      @sa8019 8 місяців тому +1

      Dhakka chalda taan karde

    • @pk5916
      @pk5916 8 місяців тому

      ਤੇ ਨਾ ਕਰੋ ਦੇਸ਼ ਨਾਲ ਗਦਾਰੀ ਧੱਕਾ ਤਾ ਹੋਊਗਾ😂😂

  • @mahigill3068
    @mahigill3068 8 місяців тому +11

    Waheguru ji

  • @user-sz3zu3sx3p
    @user-sz3zu3sx3p 8 місяців тому +25

    ਜਦੋਂ ਸੈਂਟਰ ਸਰਕਾਰ ਕੇਜਰੀਵਾਲ ਨੂੰ ਤੇ ਇਹਨਾਂ ਦੇ ਐਮਐਲਏ ਨੂੰ ਚੱਕਦੇ ਆ ਉਦੋਂ ਕਹਿੰਦੇ ਧੱਕਾ ਹੈ ਤੇ ਆਹ ਨਹੀਂ ਧੱਕਾ ਹੈ ਛੱਤਰਾਂ ਵਾਲੇ ਹੀ ਇਹ ਵਾਕੇ ਦੀਪ ਸਿੱਧੂ ਸਹੀ ਕਹਿੰਦਾ ਸੀਗਾ ਤੇ ਬੇਅੰਤਤਾ ਦੂਜਾ ਆ ਗਿਆ

    • @sevenriversrummi5763
      @sevenriversrummi5763 8 місяців тому

      BHAGWANT maan Zindabaad
      ✌✌✌✌✌✌✌✌✌✌✌
      🤩😍🤩😍😎😍😍😍😍😍😍

  • @MandeepKaur-vy7cb
    @MandeepKaur-vy7cb 8 місяців тому +67

    ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਵਾਰਿਸ ਪੰਜਾਬ ਜਥੇਬੰਦੀ ਜ਼ਿੰਦਾਬਾਦ ਗੁਰਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ

    • @pabloescobarfan637
      @pabloescobarfan637 8 місяців тому

      Tere Bhai sahib Di gharwali ungla Lai lai laike Paani kadd Rahi 😂😂
      Amritpal j government and country khilaf Na bolda te ajj apni jnaani naal Hunda per Tere vargiya ungal lain waaliyan ne ohnu pump de de k terrorist bana dita

    • @schoollife377
      @schoollife377 8 місяців тому

      Lakh lahnat 😅😅😅😅😅 bhai amritpal

    • @J_s_Sidhu
      @J_s_Sidhu 8 місяців тому +1

      Eh attwadi, vakhwadi hi ho gye varis Punjab de 🙄🤔

    • @palwindersingh3731
      @palwindersingh3731 8 місяців тому

      SIKHAN NU BINA KASSURE DIBRUGARH BHEJDE NE TE MODI DE GUNDE ,BALLATKARI KURSIA TE BETHE NE. WAH RABBA.

  • @harjotkaurgill619
    @harjotkaurgill619 8 місяців тому +7

    Waheguru ji ka Khalsa waheguru ji ki Fateh Baba ji

  • @DavinderSingh-cs9iy
    @DavinderSingh-cs9iy 8 місяців тому +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @daljindersingh1634
    @daljindersingh1634 8 місяців тому +8

    Waheguru ji kirpa karo 🙏🙏🙏🙏🙏

  • @peplosboutique4983
    @peplosboutique4983 8 місяців тому +6

    Waheguru ji mehar karo sikh kaum te 🙏

  • @sajanrandhawa6122
    @sajanrandhawa6122 8 місяців тому +4

    Waheguru ji 🙏🙏

  • @user-et4lr5ch2z
    @user-et4lr5ch2z 8 місяців тому +49

    ਸਿੱਖਾਂ ਨੂੰ ਆਪਣੇ ਮੁਲਖ ਦੀ ਲੋੜ ਆ

    • @user-kj6pc6jc5h
      @user-kj6pc6jc5h 8 місяців тому +6

      Aho jao Pakistan

    • @JaspalSingh-mo5iv
      @JaspalSingh-mo5iv 8 місяців тому

      ​@@user-kj6pc6jc5hputt Tu Pakistan de mulleya toh jameya a puchi aapni dadi maa nu 😂

    • @Kaur.brar23
      @Kaur.brar23 8 місяців тому +3

      @@pritpalsingh1529eh delhi dffa ho jan jdo eh sanu like e ni karde phir dffa hon sanu add keyo ni karde

    • @gurveer.singh.grewal.3361
      @gurveer.singh.grewal.3361 8 місяців тому +4

      ​@@user-kj6pc6jc5hਪਾਕਿਸਤਾਨ ਤੇਰੀ ਭੈਣ ਬੈਠੀ ਆ ਸਾਡੇ ਲਈ

    • @user-kj6pc6jc5h
      @user-kj6pc6jc5h 8 місяців тому

      @@Kaur.brar23 add ho k wekh lo , khaneie Mungfalie te padd Badama wale

  • @gurmailkaur7296
    @gurmailkaur7296 8 місяців тому +2

    ਪੰਜਾਬ ਪੁਲਸ ਦੀ ਬੇ ਸਰਮੀ ਦੀ ਹਦ ਹੌ ਗ ਈ ਏ ਤਮਾਸਾ ਕਰਦੇ ਇਨਹਾ ਨੁ ਸਰਮ ਨਹੀ ਆਦੀ ਪੰਜਾਬੀਓ ਆਪਣੇ ਬਚਿਆ ਦੀ ਆਣ ਪੀੜੀ ਦਾ ਸਾਥ ਦੇਔ ਨਹੀ ਤਾ ਇਨ੍ਹਾ ਜਲਾਦਾ ਨੇ ਫੇਰ ਪੰਜਾਬ ਦੀ ਨੌਜਵਾਨੀ ਨੁ ਚੁਠੇ ਮੁਕਾਬਲੇ ਬਣਾ ਕੇ ਮਾਰਣਾ ਤਸੀਹੇ ਦੇਣੇ ਸੁਰੂ ਕਰ ਦੇਣੇ ਇਨ੍ਹਾ ਤੌ ਸਤਰਕ ਰਹੌ ਭਾਈ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਜਿਦਾਬਾਦ ਜਿਦਾਬਾਦ ਜਿਦਾਬਾਦ ਵਾਹਿਗੁਰੂ ਜੀ ਅਮ੍ਰਿਤ ਪਾਲ ਸਿੰਘ ਦੇ ਅੰਗ ਸੰਗ ਸਹਾਈ ਰਹਿਣਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਗੁਰੂ ਰਾਮਦਾਸ ਜੀ 🙏🙏🙏🙏🙏🙏

  • @LovepreetSingh-bz2st
    @LovepreetSingh-bz2st 8 місяців тому +2

    ਕੋਈ ਨਾ ਕੋਈ ਇਨਫਰਮੇਸ਼ਨ ਮਿਲੀ ਹੋਵੇਗੀ ਤਾਂ ਪੁਲਿਸ ਨੇ ਕਾਰਵਾਈ ਕੀਤੀ ਏ

  • @KulwantSingh-mv4rq
    @KulwantSingh-mv4rq 8 місяців тому +3

    Wahaguru ji

  • @BahadurSingh-bt4pr
    @BahadurSingh-bt4pr 8 місяців тому +3

    Whaguru g whaguru g whaguru g whaguru g whaguru g whaguru g

  • @PuneetSingh-ut3oo
    @PuneetSingh-ut3oo 8 місяців тому +26

    ਇਹ ਗੁਰਪ੍ਰੀਤ ਸਿੰਘ ਹੈ ਬਟਾਲੇ ਤੋਂ।
    ਇਹ ਸਕਾ ਭਰਾ ਨਹੀਂ ਹੈ। ਇਹ ਭਾਈ ਸਾਹਿਬ ਦਾ ਬਹੁਤ ਨਜ਼ਦੀਕੀ ਹੈ।

    • @J_s_Sidhu
      @J_s_Sidhu 8 місяців тому +2

      Fer eh ki bhala manas hou.. Bhai saab koi digree aa k???

    • @086wolf
      @086wolf 8 місяців тому +1

      @@J_s_Sidhutere peyo modi ki degree aa?

    • @J_s_Sidhu
      @J_s_Sidhu 8 місяців тому +1

      @@086wolf fer teri mom di v gasto digree hou

    • @sidhubutter4786
      @sidhubutter4786 8 місяців тому

      Tu vi lun fr la​@@J_s_Sidhu

    • @sevenriversrummi5763
      @sevenriversrummi5763 8 місяців тому +1

      😂🤣😃😃😃😄😅😅😂😁😁
      Only DaRmA

  • @sarbdialsingh1132
    @sarbdialsingh1132 8 місяців тому +3

    ਲੱਖ ਲਾਹਨਤ ਆਪ ਸਰਕਾਰ ਨੂੰ

    • @sevenriversrummi5763
      @sevenriversrummi5763 8 місяців тому

      Amm admi party zindabaad
      BHAGWANT maan Zindabaad

    • @DiljitSingh-ez8tj
      @DiljitSingh-ez8tj 8 місяців тому

      ​@@sevenriversrummi5763ਫਿੱਟੇ ਮੂੰਹ ਤੇਰੇ ਲੱਖ ਲਾਹਣਤਾ ਤੈਨੂੰ

  • @jagmohansinghbrar7376
    @jagmohansinghbrar7376 8 місяців тому +3

    Very sad

  • @ParamjeetKaur-dp6ve
    @ParamjeetKaur-dp6ve 8 місяців тому +4

    ਬਹੁਤ ਗ਼ਲਤ ਕਰ ਰਹੀ ਪਲੀਸ

  • @GurmailKour-ps5jq
    @GurmailKour-ps5jq 8 місяців тому +1

    so sad waheguru ji

  • @AmandeepKaur-nl8dm
    @AmandeepKaur-nl8dm 8 місяців тому +6

    ਭਗਵੰਤ ਮਾਨ ਨੂੰ ਆਪਣੀ ਕੁਰਸੀ ਦੀ ਅੱਗ ਲੱਗੀ |

  • @gurmukhsingh4863
    @gurmukhsingh4863 8 місяців тому +4

    ਹੁਣ ਸਿੱਖਾਂ ਲਈ ਸਮਾਂ ਬੜਾ ਮਾੜਾ ਆਉਣ ਵਾਲਾ ਮੇਰੀ ਸਾਰੇ ਸਿੱਖ ਜਥੇਬੰਦੀਆਂ ਤੇ ਸਾਰੇ ਹੀ ਸਿੱਖਾਂ ਦੇ ਚਰਨਾਂ ਚ ਬੇਨਤੀ ਆ ਕਿ ਆਪਾਂ ਸਾਰੇ ਇਕ ਨਿਸ਼ਾਨ ਸਾਹਿਬ ਥਲੇ ਇਕੱਠੇ ਹੋ ਜਾਈਏ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਨਹੀਂ ਤਾਂ ਮੇਰੀ ਗੱਲ ਯਾਦ ਰਖਿਓ ਏ ਲੋਕ ਆਪਣੇ ਨਾਲ ਸਾਡੇ ਵਿਚ ਵੜਕੇ ਸਿੱਖੀ ਰੂਪ ਧਾਰਨ ਕਰਕੇ ਸਿੱਖ ਕੋਮ ਦਾ ਬੜੇ ਵਡੇ ਪਦਰ ਤੇ ਨੁਕਸਾਨ ਕਰਨਗੇ 🙏🙏🙏🙏

    • @sevenriversrummi5763
      @sevenriversrummi5763 8 місяців тому

      Sikha lyi nhi jatta shudra lyi keh putra . Sikhi Naal ina da koi lena dena Nhi.

  • @PuranSingh-kl5ho
    @PuranSingh-kl5ho 8 місяців тому +1

    Wahuguru ji satnam ji

  • @rajsidhu7169
    @rajsidhu7169 8 місяців тому +4

    Waheguru ji maa meri te chardikalla rakkan🙏

  • @amarjotkaur7097
    @amarjotkaur7097 8 місяців тому +1

    Waheguru always bless uuu Veerji ❤❤🙏🙏🙏

  • @SEEMASAINI-kz7tu
    @SEEMASAINI-kz7tu 8 місяців тому +1

    Very very nice पुलिस ज़िंदाबाद 💯

  • @jagbedi_music4781
    @jagbedi_music4781 8 місяців тому +1

    Very good

  • @kulwantsingh1759
    @kulwantsingh1759 8 місяців тому +3

    ਸਰੇਆਮ ਧਕਾ

  • @RAKESHKUMAR-wq5lw
    @RAKESHKUMAR-wq5lw 8 місяців тому +3

    Sari raj niti hai eh mahol kharab Karan di koshi AAA e
    Shanti nal Vasan deo sada Punjab
    Wahe guru sukh rakhe

  • @SandeepkumarSandeepkumar-el1wj
    @SandeepkumarSandeepkumar-el1wj 8 місяців тому +4

    ❤❤❤

  • @BahadurSingh-bt4pr
    @BahadurSingh-bt4pr 8 місяців тому +2

    Thanks my love baba g

  • @gurveer.singh.grewal.3361
    @gurveer.singh.grewal.3361 8 місяців тому +28

    ਭਗਵੰਤ ਕੁਮਾਰ ਬੁੱਚੜ ਦੂਜ਼ਾ ਬੇਅੰਤ ਆ ਗਿਆ ਇਹਦਾ ਵੀ ਬੇਅੰਤੇ ਵਾਲਾਂ ਹਾਲ ਹੋਣਾ

    • @sidhusingh3681
      @sidhusingh3681 8 місяців тому +1

      kriye hll ehda fr buchad wala

    • @gurveer.singh.grewal.3361
      @gurveer.singh.grewal.3361 8 місяців тому +2

      @@sidhusingh3681 ਕਰ ਦਿੰਦੇ ਆ ਭਰਾਂ ਸਾਥ ਚਾਹੀਦਾ ਕਰ ਮੈਂ ਦੇਉਗਾ ਕਿਸੇ ਗੱਲ ਦੀ ਟੈਨਸਨ ਨਹੀਂ

    • @sa8019
      @sa8019 8 місяців тому

      Kite tenu vi naa Dibrugarh bhej den kaka

    • @gurveer.singh.grewal.3361
      @gurveer.singh.grewal.3361 8 місяців тому +1

      @@sa8019 ਮੈਂ ਕਿਹੜਾ ਕਿਸੇ ਦੀ ਭੈਣ ਦੀ ਛੋਲੀ ਚ ਲਨ ਪਾ ਦਿੱਤਾ ਜਾਂ ਰੇਪ ਕਰ ਦਿੱਤਾ ਇਹ ਤੇਰਾਂ ਭੁਲੇਖਾ ਤੂੰ ਨੀਂ ਜਾਣਦਾਂ ਛੋਟੂ ਤੂੰ ਚੁੰਘ ਲੈ ਭਗਵੰਤ ਕੁਮਾਰ ਬੁੱਚੜ ਦੇ ਟੱਟੇ ਆਰਾਮ ਕਰ

    • @gurveer.singh.grewal.3361
      @gurveer.singh.grewal.3361 8 місяців тому +1

      @@sa8019 ਤੂੰ ਆਪਣੀ ਭੈਣ ਭੇਜ ਡਿਬਰੂਗੜ੍ਹ ਚੱਲ ਜਾਊਗਾ ਆਪਣੀ ਗਸਤੀ ਮਾਂ ਤੇ ਵੱਡੀ ਭੈਣ ਨੂੰ ਨਾਂ ਭੇਜ ਦੲੀ ਨਿੱਕੀ ਨੂੰ ਭੇਜ

  • @ajitsingh736
    @ajitsingh736 8 місяців тому +1

    ਹੈ ਨਾਂ ਸਿੱਖ ਕੌਮ ਨਾਲ਼ ਖ਼ਾਸ ਦੁਸ਼ਮਣੀ ? ਇਨ੍ਹਾਂ ਕੋਝੇ ਕਦਮਾਂ ਨਾਲ਼ ਵੋਟਾਂ ਵਿੱਚ ਜਿੱਤ ਨਹੀਂ ਹੋਣ ਲੱਗੀ ।ਰੱਬ ਸਰਕਾਰ ਨੂੰ ਸੁਮੱਤ ਬਖ਼ਸ਼ੇ।

  • @TeerathSingh-bw8yk
    @TeerathSingh-bw8yk 2 місяці тому

    ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਝੜਾਈ ਦੇਖੀਂ ਨਹੀਂ ਜਾਂਦੀ ਇਸ ਮਾੜੀਆਂ ਸਰਕਾਰਾਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਦਾਂ ਵਾਦ ਬਾਕੀ ਸਾਰੀਆਂ ਸਰਕਾਰਾਂ ਮੁਰਦਾ ਵਾਦ

  • @daljitkaurjassa7302
    @daljitkaurjassa7302 Місяць тому

    Waheguru ji waheguru ji waheguru ji waheguru ji waheguru ji waheguru ji waheguru ji waheguru

  • @paramdhillon-bk5de
    @paramdhillon-bk5de 2 місяці тому +1

    Wmk g 🙏🙏

  • @user-gq2zi5vv6e
    @user-gq2zi5vv6e 8 місяців тому +13

    ਕੁਤੀਏ ਸਰਕਾਰੇ ਕਿਉਂ ਗਿਰਫ਼ਤਾਰ ਕੀਤਾ।

  • @meetsingh656
    @meetsingh656 8 місяців тому +1

    Bahut dukh di ghatna a

  • @balvirkaur8068
    @balvirkaur8068 8 місяців тому +29

    ਬੇੜਾ ਗ਼ਰਕ ਜਾਵੇ ਭਗਵੱਤ ਮਾਨ ਤੇਰਾ ਵਿੱਚੇ ਪੁਲੀਸ ਵਾਲਿਆਂ ਦਾ

    • @railwayvideos7679
      @railwayvideos7679 8 місяців тому

      Central govt hai bhai

    • @simarjeet5152
      @simarjeet5152 8 місяців тому

      aap sarkar hegi delhi te punjab ch kanjarwal de bhagwant sikh virodhi
      @@railwayvideos7679

    • @RajinderSingh-tj3zl
      @RajinderSingh-tj3zl 8 місяців тому +1

      Tera Hoje

    • @gurveer.singh.grewal.3361
      @gurveer.singh.grewal.3361 8 місяців тому +4

      ਤੇਰੀ ਕਿਉਂ ਭੈਣ ਦੀ ਛੋਲੀ ਚ ਲਨ ਵੜਿਆਂ ਪਿਉਂ ਦਾ ਦੁੱਖ ਲੱਗਿਆ​@@RajinderSingh-tj3zl

    • @RajinderSingh-tj3zl
      @RajinderSingh-tj3zl 8 місяців тому

      @@gurveer.singh.grewal.3361 Teri de ni vad skda

  • @user-et4lr5ch2z
    @user-et4lr5ch2z 8 місяців тому +25

    ਬੜਾ ਡਰਦੀ ਆ ਸਿੱਖਾ ਤੋਂ ਹਿੰਦੂ ਹਕੂਮਤ

    • @user-kj6pc6jc5h
      @user-kj6pc6jc5h 8 місяців тому +7

      Dardi ni darling , chor shamjdi aa

    • @parvindersingh9525
      @parvindersingh9525 8 місяців тому +3

      ​@@user-kj6pc6jc5hkeo saleyo tuhade ke pley saleyo choro....

    • @user-df9ld6hw4v
      @user-df9ld6hw4v 8 місяців тому

      😂😂😂 fukri kom hmesa galat fehmi ch rehndi😂😂😂😂

    • @user-kj6pc6jc5h
      @user-kj6pc6jc5h 8 місяців тому +1

      @@parvindersingh9525 darling Chita laa ,maje ker ,awae khoon sadie Jana.

    • @kissanjattkissan9976
      @kissanjattkissan9976 8 місяців тому +1

      @@user-kj6pc6jc5htu moot pila gaddar kom drpoka di😂

  • @rinkusapra8756
    @rinkusapra8756 8 місяців тому

    Satnam ji

  • @gogiji267
    @gogiji267 8 місяців тому +1

    ਦੇਖਿਓ ਇਹਨਾਂ ਨੇ ਕਿਵੇਂ ਧਾਰਮਿਕ ਵਿਕਟਮ ਕਾਰਡ ਖੇਲਣਾ 😂😂😂😂😂😂

  • @jas23081985
    @jas23081985 8 місяців тому +1

    bohat Madi gal ya.

  • @monsters3250
    @monsters3250 8 місяців тому +7

    donot like akali dal ,but i feel we need akali dal for sikh community to stay safe .

  • @gurushransingh6721
    @gurushransingh6721 8 місяців тому +1

    Khalsa raaj zindabad ⚔️⚔️

  • @user-ir9ks5eu6t
    @user-ir9ks5eu6t 8 місяців тому +5

    Khalistan jindabad❤

  • @amreekwahla
    @amreekwahla 8 місяців тому +1

    Sikh koum da babbar sher Bhai Amrit pal Singh ji Khalsa jindabaad hai te rahega 🙏🙏🙏🙏❤️👏

  • @KaramjeetSingh-jg9zx
    @KaramjeetSingh-jg9zx 2 місяці тому +1

    Nice video 💯

  • @gurpreetdhaliwal1776
    @gurpreetdhaliwal1776 8 місяців тому +14

    ਸਿੱਖ ਹੀ ਸਿੱਖਾਂ ਵੈਰੀ ਬਣ ਗਏ

    • @kissanjattkissan9976
      @kissanjattkissan9976 8 місяців тому

      @aulakhsimran3437tu deni aw ohdi mrzi chamar sala

    • @sa8019
      @sa8019 8 місяців тому +1

      @@kissanjattkissan9976tere ghar vi Chamaar hi pa ke gya si Kirpa.

    • @sevenriversrummi5763
      @sevenriversrummi5763 8 місяців тому

      SIKH Na keh hun putra tusi
      Jatt shudar GADDAR ZAMEENi TATTOOO ho.
      Guru Dokhi KoM
      Bedawa den wale
      Bhua deyin ZAMEENA de Malak ho .
      Sikhi Naal tuhada koi lena dena nhi .
      KHALISTAN murdabaad

  • @anonymoususer2888
    @anonymoususer2888 8 місяців тому +2

    Very wrong of the government to do this.

  • @GurinderSingh-bf9co
    @GurinderSingh-bf9co 8 місяців тому +4

    Very Sad

  • @JaspalSingh-rf7sl
    @JaspalSingh-rf7sl 8 місяців тому +1

    Good

  • @gursaabsingh2916
    @gursaabsingh2916 8 місяців тому +1

    🙏

  • @gufarmohammad8402
    @gufarmohammad8402 8 місяців тому +4

    Ye dhoka hai

  • @DaljeetSingh-nx7os
    @DaljeetSingh-nx7os 8 місяців тому +3

    Sarkar galat kar rahi hai 😡🤬

  • @user-zs3ml7qn5e
    @user-zs3ml7qn5e 8 місяців тому +1

    Waheguru g DHAN waheguru g Aung sung sahaiee rehana PANTH KHALSA ji de

  • @user-kj7jo4uy2z
    @user-kj7jo4uy2z 8 місяців тому

    ਬਹੁਤ ਮਾੜਾ ਕਰ ਰਹੀ ਹੈ ਸਰਕਾਰ ਵਾਹਿਗੁਰੂ ਜੀ ਭਲਾ ਕਰਨਾ

  • @BalkarSingh-dc1oq
    @BalkarSingh-dc1oq 2 місяці тому +1

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਦਾ ਮਾੜਾ ਟਾਈਮ ਆ ਗਿਆ ਮੌਤ ਗਲਾਂ ਕਰਾਦੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਭੰਗਤਮਾਨਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਪੰਜਾਬ ਵਿੱਚ

  • @baljeetsingh4995
    @baljeetsingh4995 8 місяців тому +4

    Vota layi drama karda na

  • @deepsharma6515
    @deepsharma6515 8 місяців тому +10

    ਇਥੇ ਤਾਂ ਹਰਸਿਮਰਤ ਕਹਿੰਦੀ ਸੀ ਕਿ ਅੱਤਵਾਦੀਆਂ ਨੇ ਥਾਣੇ ਤੇ ਹਮਲਾ ਕੀਤਾ ਆ। ਉਨ੍ਹਾਂ ਤੇ ਸਰਕਾਰ ਕਾਰਵਾਈ ਨੀ ਕਰ ਰਹੀ

  • @manoharsingh8908
    @manoharsingh8908 8 місяців тому +1

    Amritpal ਦੇ ਭਰਾ ਨੂੰ ਘੇਰਨਾਂ ਬਹੁਤ ਗਲਤ । Police ਨੂੰ ਸੋਚਣਾ ਚਾਹੀਦਾ ਹੈ ॥

  • @sonujammuwala2261
    @sonujammuwala2261 8 місяців тому +4

    Free sikh political prisoners

    • @sa8019
      @sa8019 8 місяців тому

      No

  • @kamleshkaur2919
    @kamleshkaur2919 8 місяців тому

    Waheguru ji Mehar kare ji
    Har Sikh De Dushmana Nu Waheguru ji kade Maaf Nahi Karan gay ji

  • @RajinderSingh-tj3zl
    @RajinderSingh-tj3zl 8 місяців тому +2

    Very Good Action

  • @user-lv9wq8jc5w
    @user-lv9wq8jc5w 8 місяців тому

    Wahe guru ji mehar karn gye

  • @gurpreetwarech5588
    @gurpreetwarech5588 8 місяців тому +6

    Sare spot kroo sedaoo ji sare

  • @LallySandhu-xh6uv
    @LallySandhu-xh6uv 8 місяців тому

    SARNA SAAB BAHUT ZABARDAST KAM KITA TUCI JO POLICE KOLO LIKHA KE LAI LIYA ...

  • @kulvinderkaur8406
    @kulvinderkaur8406 8 місяців тому

    Very saib

  • @BaljitSingh-bj4vm
    @BaljitSingh-bj4vm 8 місяців тому +1

    ਦਿਲੀ ਪੁਲਿਸ ਡੀਜੀਪੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @apnapunjab2772
    @apnapunjab2772 8 місяців тому +3

    ਬੁਚੜ ਬਣਦਾ ਜਾਦਾ ਝੰਡਾ

    • @sa8019
      @sa8019 8 місяців тому

      Naa pyo naal lao pange

    • @DiljitSingh-ez8tj
      @DiljitSingh-ez8tj 8 місяців тому

      ​@@sa8019ਬੜਾ ਦੁੱਖ ਲੱਗਦਾ ਤੇਰਾ ਡੈਡੀ ਏ

  • @BESTONE13776
    @BESTONE13776 8 місяців тому +2

    DLLA BHAGWANT MAAN

  • @garrysinghbuttabutta8799
    @garrysinghbuttabutta8799 8 місяців тому +2

    😢😢😢😢😢😢😢😢😢😢😢😢😢😢😢😮

  • @Gurjit759
    @Gurjit759 2 місяці тому

    Nice

  • @SukhdevSingh-iq6ev
    @SukhdevSingh-iq6ev 8 місяців тому +2

    Bera gark ho gai punjab sarkar da khalistan jindabad

  • @parmjeetgill6858
    @parmjeetgill6858 8 місяців тому

    Waheguru waheguru waheguru Ji

  • @sukhpalsingh1207
    @sukhpalsingh1207 8 місяців тому

    ਨਾਜਾਇਜ਼ ਧੱਕਾ

  • @kulwindersingh-9998
    @kulwindersingh-9998 2 місяці тому

    🙏❤️

  • @sarwansingh8653
    @sarwansingh8653 8 місяців тому +3

    Bhagwant Maan ji aap ae galt rest kar rahe ho app nu isda koi faide nahi hona hae

  • @favoritesongdhami6340
    @favoritesongdhami6340 8 місяців тому

    Very bad happened waheguru ji