|ਮੱਧ ਪ੍ਰਦੇਸ।ਪੰਚਮੜੀ ਤੋਂ ਸਾਂਚੀ ਵੱਲ।ਮੱਧ ਪ੍ਰਦੇਸ ਦੀ ਖੇਤੀ।ਪਿੰਡਾ ਦਾ ਮਹੌਲ।

Поділитися
Вставка
  • Опубліковано 27 січ 2025

КОМЕНТАРІ • 102

  • @manjindersinghsidhu1275
    @manjindersinghsidhu1275 17 днів тому +2

    ਦੇਵ ਐਵੇ ਕੀ ਪਿੰਡਾਂ ਚ ਆ ਸਾਰੇ ਇੱਕੋ ਜਿਹੇ ਆ ਕੋਈ ਨਵੀਂ ਗੱਲ ਨਹੀਂ

  • @RanjitSingh-jf6nv
    @RanjitSingh-jf6nv 17 днів тому +1

    ਵੀਰ ਜੀ ਤੈਨੂੰ ਦੇਖਣ ਵਾਲਿਆਂ ਨੂੰ ਤੇ ਤੈਨੂੰ ਸਤਿ ਸ੍ਰੀ ਅਕਾਲ ਵੀਰ ਜੀ

  • @charanjitbrar4419
    @charanjitbrar4419 17 днів тому +1

    Very nice video

  • @kuljindersoomal9383
    @kuljindersoomal9383 17 днів тому +1

    Dev Ji sat Shri Akal...Chana na Bol Ke ..CHOLLE bolo ta very nice 👍🏼...kanch nalo kach bolo very good....

  • @amriksandhu1323
    @amriksandhu1323 17 днів тому +1

    Great work brother

  • @shivrajsingh1669
    @shivrajsingh1669 17 днів тому +1

    ਓ ਜਵਾਨਾ ਤੂੰ ਪਿੰਡਾਂ ਵਿੱਚ ਜਾਣ ਤੋਂ ਕਿਸੇ ਚੰਗੇ ਮਿਸਤਰੀ ਕੋਲ ਪਹੁੰਚ ਕੇ ਮੋਟਰਸਾਈਕਲ ਦੀ ਚੇਨ ਠੀਕ ਕਰਵਾ ਜੇਕਰ ਬਾਹਰ ਫਿਰਦੇ ਦੀ ਟੁੱਟ ਗਈ ਤਾਂ ਮੁਸ਼ਕਿਲ ਖੜੀ ਹੋ ਸਕਦੀ ਐ।
    ਆਸ ਕਰਦਾ ਹਾਂ ਪ੍ਰਮਾਤਮਾ ਭਲੀ ਕਰੇ
    ਬਾਕੀ ਰਹੀ ਗੱਲ ਤੇਰੇ ਬਲੌਗ ਵੇਖਣ ਦੀ ਬਹੁਤ ਵਧੀਆ 👌 🎉 ਹੁੰਦੇ ਹਨ ਘਰ ਬੈਠੇ ਹੋਏ ਇੰਡੀਆ ਦੀਆਂ ਅਣਗਿਣਤ ਅਜੀਬ ਜਗਾਹਵਾਂ ਵੇਖਣ ਨੂੰ ਮਿਲ ਜਾਂਦੀਆ ਹਨ ।ਧੰਨਵਾਦ

  • @jagsirsran7403
    @jagsirsran7403 18 днів тому +7

    ਸਤਿ ਸ੍ਰੀ ਆਕਾਲ ਵੀਰ ਜੀ, ਖੇਤੀਬਾੜੀ ਵਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਇੱਥੇ ਐਵੇ ਐਮ ਪੀ ਦੀ ਕਣਕ ਮਗਰ ਲੋਕ ਪੲਏ ਹੋਏ ਆ ਜੀ, ਸਾਰਿਆਂ ਨੂੰ ਆਪਣੇ ਘਰ ਵਰਤੋਂ ਕਰਨ ਲਈ ਬਿਨਾਂ ਕੈਮੀਕਲ ਵਰਤੇ ਤੋਂ ਸਬਜ਼ੀਆਂ, ਅਨਾਜ਼ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ ਜੀ, ਵੱਧ ਤੋਂ ਵੱਧ ਵਿਰਾਸਤੀ ਰੁੱਖ ਲਗਾਉਣੇ ਚਾਹੀਦੇ ਹਨ ਜੀ, ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ

  • @narinderkaur5972
    @narinderkaur5972 17 днів тому +1

    Nice video

  • @mohansingh3290
    @mohansingh3290 17 днів тому +1

    Sat Shri akal ji

  • @parmsahota3696
    @parmsahota3696 17 днів тому +1

    SSA Dev Singh.
    Very nice brother. Beautiful way between the jangal.
    Thank you for your hard work.
    Best wishes

  • @sukhjitsinghdhaliwal7730
    @sukhjitsinghdhaliwal7730 17 днів тому +1

    ਵਧੀਆ ਜੀ 👍

  • @PremSingh-cp8px
    @PremSingh-cp8px 18 днів тому +2

    Good 22G

  • @samarveersingh1244
    @samarveersingh1244 17 днів тому +1

    ਵਾਹ ਕੀਆ ਸੀਨ ਹੈ

  • @gurwinderbrar-g2o
    @gurwinderbrar-g2o 17 днів тому +1

    ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਵਧੀਆ ❤❤❤❤

  • @vksumb
    @vksumb 17 днів тому +1

    Wow, I'm absolutely mesmerized by the vivid description and stunning visuals that bring to life the rich cultural heritage and breathtaking beauty of Madhya Pradesh! The way you've woven together the threads of history, tradition, and natural splendor is truly captivating. Your passion for showcasing the essence of MP is evident in every detail, and I'm so grateful to have experienced it through your words and visuals. Kudos to you for sharing this incredible journey with us!

  • @JasbirSingh-y8p
    @JasbirSingh-y8p 17 днів тому +1

    ਸਤਿ ਸ੍ਰੀ ਅਕਾਲ ਦੇਵ ਬਾਈ🙏 ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ🙏 ਬਹੁਤ ਵਧੀਆ ਵਲੌਗ👍❤

  • @jarnailmarahar3985
    @jarnailmarahar3985 17 днів тому +1

    ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏❤❤❤❤

  • @MohinderSingh-y4g
    @MohinderSingh-y4g 17 днів тому +1

    ਬਲਾਗ ਬਹੁਤ ਵਧੀਆ ਲੱਗਿਆ
    ਫਰੀਦਕੋਟ

  • @MohinderSingh-y4g
    @MohinderSingh-y4g 17 днів тому +1

    ਮੱਧ ਪ੍ਰਦੇਸ਼
    ਰਾਏ ਸੈਨ, ਪੰਚਮੜੀ
    ਸਾਂਚੀ

  • @chaudhary8085
    @chaudhary8085 17 днів тому +1

    ਵਧੀਆ ਰਿਹਾ ਅੱਜ ਦਾ ਫੇਰਾ ਤੋਰਾ ਬਾਈ ਜੀ

  • @punjabpainting2002
    @punjabpainting2002 18 днів тому +1

    nice

  • @davindertiwana2862
    @davindertiwana2862 18 днів тому +2

    Sat Sri akal Bai ji 🎉🎉g s Tiwana Mohali 🎉🎉

  • @naveenmarwaha5921
    @naveenmarwaha5921 18 днів тому +3

    ਆਪ ਜੀ ਦੀਆਂ ਸਾਰੀ ਵੀਡੀਓਜ਼ ਬਹੁਤ ਗਿਆਨ ਵਾਲਿਆਂ ਨੇ
    ਆਪ ਜੀ ਬਹੁਤ ਮੇਹਨਤ ਤੇ ਲੱਗਣ ਨਾਲ videography karde ho।
    Apni sehat da kheyal rako ਜੀ

  • @KuldipSINGH-g5l
    @KuldipSINGH-g5l 18 днів тому +2

    ਸਤਿ ਸ੍ਰੀ ਅਕਾਲ ਦੇਵ ਵੀਰੇ ਵਾਹਿਗੁਰੂ ਜੀ ਮੇਹਰ ਕਰਨ

  • @jashish8996
    @jashish8996 18 днів тому +2

    ✨👌🏻👌🏻✨✨✨

  • @AmandeepSinghHakuwala
    @AmandeepSinghHakuwala 18 днів тому +1

    Very nice bro

  • @amitthakur8569
    @amitthakur8569 18 днів тому +4

    ਸਤਿ ਸ੍ਰੀ ਆਕਾਲ ਜੀ 🙏 ਬਹੁਤ ਸੋਹਣਾ ਵਲੋਗ ਵੀਰ ਜੀ 👍

  • @manjindersinghsidhu1275
    @manjindersinghsidhu1275 17 днів тому +1

    ਚੜਦੀ ਕਲਾ ਵਿੱਚ ਰਹੋ

  • @BalwinderSingh-bm9yq
    @BalwinderSingh-bm9yq 18 днів тому +3

    ਦੇਵ ਜਿੰਦਾਬਾਦ

  • @khokharvlogs4732
    @khokharvlogs4732 18 днів тому +3

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ

  • @rohanverma923
    @rohanverma923 18 днів тому +3

    Dev Bai m.p di afeem di kheti v dikha do

  • @vikramjeetsran03
    @vikramjeetsran03 17 днів тому +1

    ਬਾਈ ਜੀ ਤੁਹਾਨੂੰ ਕੈਮਰਾ ਤੇ ਮਾਈਕ ਉੱਚ ਪੱਧਰ ਦੇ ਚਾਹੀਦੇ ਨੇ| ਮੋਟਰਸੈਂਕਲ ਤੇ ਵਲੌਗ ਬਣਾਉਂਦੇ ਸਮੇਂ ਸ਼ੋਰ ਘਾਟਕ ਵੀ ਜ਼ਰੂਰ ਵਰਤੋ| ਤੁਸੀਂ ਕੁੱਝ ਬਾਹਰ ਦੇ ਬਾਈਕ ਵਲੌਗਰ ਜ਼ਰੂਰ ਦੇਖੋ| ਵਲੌਗ ਬਹੁਤ ਸੋਹਣਾਂ ਬਣਦਾ ਮੋਟਰਸੈਂਕਲ ਤੇ| ਧੰਨਵਾਦ ਜੀ!

  • @dalbagsingh4181
    @dalbagsingh4181 18 днів тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ,ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਜੀ।

  • @technotrend2023
    @technotrend2023 18 днів тому +1

    Great

  • @FatehSidhu3876
    @FatehSidhu3876 18 днів тому +1

    ਬਹੁਤ ਸੋਹਣਾ ਬਾਈ ਸਿਆਂ ❤❤❤❤❤

  • @kuljindersoomal9383
    @kuljindersoomal9383 17 днів тому +1

    Organic kite Kuch Ni hunda....wheat da seed 2329 etc use karde mp vale or 2011 oh seed Thanda hunda ..jharr ghat hunda but Atta good hunda like arishvad Atta brand...Apne Punjab vich jharr vad de Chakra vich seed agrrisive use karn Atta good Ni hunda ... gluten Jada hunda

  • @HarpeetKaur-we2qd
    @HarpeetKaur-we2qd 18 днів тому +1

    ਬਹੁਤ ਵਧੀਆ ਜਾਣਕਾਰੀ

  • @kamaljitsrai6306
    @kamaljitsrai6306 18 днів тому +1

    Good ❤love from Canada

  • @nindersidhu3704
    @nindersidhu3704 18 днів тому +1

    Very nice brother🙏🙏🙏 good day

  • @navibesos7363
    @navibesos7363 18 днів тому +2

    Veer ji punjabia di kheti dikhao

  • @satnamsinghpurba9584
    @satnamsinghpurba9584 18 днів тому +1

    Bhut vadiya jankari god bless you take care 👍👍

  • @gursharanbrar1205
    @gursharanbrar1205 17 днів тому +1

    Hello peaple watch his video he is showing are on

  • @balvindersingh5011
    @balvindersingh5011 18 днів тому +1

    ਸਤਿ ਸ਼੍ਰੀ ਅਕਾਲ ਜੀ ❤❤❤

  • @HarpreetSingh-ux1ex
    @HarpreetSingh-ux1ex 18 днів тому +1

    ਸਤਿ ਸ੍ਰੀ ਆਕਾਲ ਦੇਵ ਵੀਰ 🙏

  • @jaspalmaanjaspalmaan9473
    @jaspalmaanjaspalmaan9473 18 днів тому +1

    ਸਤਿ ਸ੍ਰੀ ਆਕਾਲ ਵੀਰ ਦੇਵ

  • @gulabsinghgs9852
    @gulabsinghgs9852 18 днів тому +1

    Very nice video brother ji

  • @MAJORSINGH-yb1ly
    @MAJORSINGH-yb1ly 18 днів тому +1

    Nice video ❤

  • @GurmeetSingh-sq7ro
    @GurmeetSingh-sq7ro 18 днів тому +1

    ❤Good

  • @AshokKumar-hn6qp
    @AshokKumar-hn6qp 18 днів тому +1

    Hard work

  • @jagjit123100
    @jagjit123100 17 днів тому +1

    ਦੇਵ ਜੀ ਇਥੋਂ ਦੇ ਬਾਗ਼ਾਂ ਦੀ ਖੇਤੀ ਦਿਖਾਓ

  • @BalvirSingh-sk1dt
    @BalvirSingh-sk1dt 18 днів тому +1

    Very good waheguru chardikala rakhe ji

  • @mangalsingh8905
    @mangalsingh8905 18 днів тому +1

    Kye baat he Puttar Dev
    Rab Lambi Umar kare

  • @gursharanbrar1205
    @gursharanbrar1205 18 днів тому +1

    Very good thanks dev God bless you have a wonderful journey

  • @jatindersaini5034
    @jatindersaini5034 18 днів тому +1

    sat shri akal dev bai ji and ghudde bai ji

  • @iqbalsidhu6651
    @iqbalsidhu6651 18 днів тому +1

    Well come my dear brother ji

  • @DilbagSingh-vz2cs
    @DilbagSingh-vz2cs 17 днів тому

    Good

  • @uday2741
    @uday2741 18 днів тому +1

    🎉🎉🎉🎉

  • @rajindersinghsandhuifsretd
    @rajindersinghsandhuifsretd 17 днів тому

    You are doing excellent

  • @sukhmandersingh8034
    @sukhmandersingh8034 18 днів тому +1

    ਸਤਿ ਸ੍ਰੀ ਆਕਾਲ ਵੀਰ ਜੀ

  • @shashirajrana3194
    @shashirajrana3194 18 днів тому +1

    ✍🙏

  • @aujlasurkhpurdeep5185
    @aujlasurkhpurdeep5185 18 днів тому +2

    ਵੀਰ ਤੁਸੀ video phone ਵਿੱਚ। ਬਣਾਇਆ video edit ਕਿਵੇ ਕਰਦੇ

  • @HardeepSingh-hn8cz
    @HardeepSingh-hn8cz 17 днів тому

    👍

  • @madhomalli7321
    @madhomalli7321 18 днів тому +1

    ਸਤਿ ਸ਼੍ਰੀ ਅਕਾਲ ਬਾਈ ਜੀ ❤️🌹❤️🌹❤️🌹

  • @manohardirbadirba8710
    @manohardirbadirba8710 18 днів тому +1

    Sat Sri akal bro ❤❤❤waheguru ji mehar karan ❤❤

  • @GurpreetSingh-x3e9b
    @GurpreetSingh-x3e9b 17 днів тому

    ਬਾ-ਕਮਾਲ ਸਫ਼ਰ ਬਾਈ ਜੀ 👍👍👍👍👍
    ----ਗੁਰਪ੍ਰੀਤ ਮਾਲੇਰਕੋਟਲਾ----🙏🙏🙏🙏

  • @sukhwindersingh9905
    @sukhwindersingh9905 15 днів тому +1

    ਬਾਈ ਇਥੋਂ ਜਾ ਭੋਪਾਲ ਦਵਾਸ ਧਾਰ ਅੱਗੇ ਆਓ ਮਛਲੀ ਘਾਟ ਉੱਥੇ ਆਪਦੀ ਵਾਸੀ ਰਹਿੰਦੇ ਨੇ ਉਹ ਦੇਖਣ ਵਾਲੇ ਨੇ ਜੇ ਉਹ ਦਿਖਾ ਤੇ ਤੇ ਤਾਂ ਮੰਨਾਗੇ ਤੈਨੂੰ

  • @RajinderSingh-ph5xj
    @RajinderSingh-ph5xj 18 днів тому +1

    Sat Sri akal 22g ❤❤

  • @rajwantdhandwar9698
    @rajwantdhandwar9698 18 днів тому +1

    Stay blessed always 🥰

  • @rajgill4319
    @rajgill4319 18 днів тому +2

    Dev tuc sanchi ta aaye ho te ethe kise nu v puch lvo ethe sanchi to Bhopal road te karak rekha te v ja ke aayeo

  • @pritmahendrasinghbagga1504
    @pritmahendrasinghbagga1504 18 днів тому +1

    Visit and show Gurudwaras of Bhopal

  • @parkashsingh337
    @parkashsingh337 18 днів тому +2

    🚬🚬Bidia di MDL dai jani a fer kehnda khng keo ho gyeee 😂

  • @charnjeetsingh6736
    @charnjeetsingh6736 18 днів тому +1

    ❤❤

  • @pritpalsingh2683
    @pritpalsingh2683 18 днів тому +1

    👍🏻👍🏻

  • @kamaljitsrai6306
    @kamaljitsrai6306 18 днів тому +1

    Brother nall kisse ne le ke jyea kar ekala safe ne

  • @naveenmarwaha5921
    @naveenmarwaha5921 18 днів тому

    Sat Sri akaal dev Bhai

  • @VarinderRvlogs07
    @VarinderRvlogs07 18 днів тому +1

    ❤❤❤❤❤❤

  • @nilusingh1269
    @nilusingh1269 17 днів тому

    Dev Bhaji you need to tell people about your channel like the people who talk with you on Petrol station etc. that way they will subscribe you and show their faces to their friends and you will gain subscribers. Just a suggestion. 🙏🏽

  • @mittiputtmajhail2960
    @mittiputtmajhail2960 17 днів тому

    Nice videos. Better than many other vloggers. But good if you can get information of price of land in different areas and method of irrigation for agriculture. That will help those who want to sell land in PB and move to some other states. I have watched some videos by Turna where Sikhs settled around Gawalior or Shivpuri tell that they got lands very cheap or even free.

  • @imleo1589
    @imleo1589 18 днів тому +2

    ਇਥੇ ਪਿਛਲੇ 15 ਸਾਲ ਤੋਂ ਬੀਜੇਪੀ ਦਾ ਰਾਜ ਹੈ ਵਿਕਸਿਤ ਭਾਰਤ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਿਹਾ ਹੈ

  • @bsingh5745
    @bsingh5745 18 днів тому +1

    gaddi cheak karwao . bot aawaj kari jandi aaa

  • @Darsnjvnda
    @Darsnjvnda 17 днів тому

    ਓ ਭਾਈ ਪਤਰਕਾਰਾ।ਸਿਰ।ਪੱਗ ਬੰਨ।ਕੇ।ਰਖੇਆ।ਕਰ।ਤਾ।ਕਿ।ਸਿਖ।ਸਰਦਾਰ।ਲਗੇ

  • @dg9358
    @dg9358 18 днів тому +2

    Nice vlogs with lots of good information thank you and good luck you work very hard please subscribe and share🙏🏻🙏🏻❤❤❤road conditions are terrible jungles are beautiful like to see some haathi or sher 😂😂😂

  • @manjindersinghsidhu1275
    @manjindersinghsidhu1275 17 днів тому +1

    ਸਤਿ ਸ੍ਰੀ ਅਕਾਲ ਦੇਵ ਵੀਰ

  • @Dhaliwalmajors
    @Dhaliwalmajors 11 днів тому

    Good

  • @sukhpalbhullar8173
    @sukhpalbhullar8173 18 днів тому +1

    ❤❤❤

  • @billagil8265
    @billagil8265 18 днів тому +1

  • @JohalBadhni_
    @JohalBadhni_ 18 днів тому +1

  • @RDDHABA
    @RDDHABA 18 днів тому +1

    ❤❤

  • @GurcharanSingh-i2r
    @GurcharanSingh-i2r 18 днів тому +1

    ❤❤❤❤❤❤

  • @AvtarNirman
    @AvtarNirman 18 днів тому +2

    ❤❤❤

  • @GurpreetSingh-nd5gh
    @GurpreetSingh-nd5gh 18 днів тому +1

    ❤❤❤❤❤❤

  • @ChahalSinghDeep
    @ChahalSinghDeep 18 днів тому +2

    ❤❤

  • @RinkuSharma-dg9ml
    @RinkuSharma-dg9ml 18 днів тому +1

    ❤❤❤❤❤

  • @kawaljeetsingh6522
    @kawaljeetsingh6522 17 днів тому +1

  • @AnuragSingh-lp7dn
    @AnuragSingh-lp7dn 17 днів тому +1

    ❤❤

  • @sonusabri4511
    @sonusabri4511 18 днів тому +1

    ❤❤❤❤