ਵਿਦਿਸ਼ਾ।ਮੱਧ ਪ੍ਰਦੇਸ।ਉਦੇਗਿਰੀ ਗੁਫਾਵਾਂ।ਹਿੰਦੂ ਮੰਦਰ।ਜੈਨ ਮੰਦਰ।

Поділитися
Вставка
  • Опубліковано 27 січ 2025

КОМЕНТАРІ • 92

  • @madhomalli7321
    @madhomalli7321 16 днів тому +1

    Good morning ਬਾਈ ਜੀ । very nice keep up ❤️❤️🌹🌹

  • @jagsirsran7403
    @jagsirsran7403 16 днів тому +1

    ਸਤਿ ਸ੍ਰੀ ਆਕਾਲ ਵੀਰ ਜੀ, ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ

  • @GurjantSingh-zy3lv
    @GurjantSingh-zy3lv 16 днів тому

    ਕਿੰਨਾ ਕੁੱਝ
    ਕਿੰਨਾ ਹੀ ਪੁਰਾਣਾ ਪਿਆ
    ਭਾਰਤ ਦੀ ਧਰਤ ਤੇ
    ❤❤❤
    ਕਿਵੇਂ ਸ਼ੁਕਰੀਆ ਕਰੀਏ ਤੁਹਾਡਾ
    ਐਨਾ ਕੁਝ ਵਿਖਾਉਣ ਲਈ

  • @charanjitbrar4419
    @charanjitbrar4419 16 днів тому +1

    Great vlog 👍

  • @mahindersingh7136
    @mahindersingh7136 16 днів тому +1

    ਦੇਵ ਕਰਾਈਵਾਲਾ ਬਹੁਤ ਵਧੀਆ ਜਾਣਕਾਰੀ ਦਿੱਤੀ ਮਧ ਪ੍ਰਦੇਸ਼ ਦੀ ਜਾਣਕਾਰੀ ਸਾਂਝੀ ਕੀਤੀ ਹੈ

  • @mohansingh3290
    @mohansingh3290 16 днів тому +1

    Sat Shri akal ji
    V nice

  • @RanjitSingh-jf6nv
    @RanjitSingh-jf6nv 16 днів тому

    ਬਹੁਤ ਹੀ ਸੋਹਣੀ ਜਾਣਕਾਰੀ ਪੁਰਾਣੇ ਇਤਹਾਸ,,, ਦਿੰਦੇ ਹੋ ਵੀਰ ਜੀ,,,,,

  • @manjindersinghsidhu1275
    @manjindersinghsidhu1275 16 днів тому +1

    ਚੜਦੀ ਕਲਾ ਵਿੱਚ ਰਹੋ

  • @SurjeetSingh-cq5sw
    @SurjeetSingh-cq5sw 17 днів тому +1

    ਸਤਿ ਸੀ੍ ਅਕਾਲ ਵੀਰ ਜੀ

  • @RamanpreetToor
    @RamanpreetToor 14 днів тому

    Bht khooob brother❤❤❤❤❤

  • @sanjayfaridian6742
    @sanjayfaridian6742 16 днів тому

    Bahut hi Shandar jankari ditti veere best of luck

  • @MohinderSingh-y4g
    @MohinderSingh-y4g 17 днів тому +2

    ਮੱਧ ਪ੍ਰਦੇਸ਼
    ਉਦੇਗਿਰੀ ਦੀਆਂ ਗੁਫਾਵਾਂ
    ਬਲਾਗ ਬਹੁਤ ਵਧੀਆ ਲੱਗਿਆ ਜੀ

  • @jarnailmarahar3985
    @jarnailmarahar3985 12 днів тому

    ਸਤਿ ਸ੍ਰੀ ਅਕਾਲ ਬਾਈ ਜੀ🙏🙏🙏❤❤❤❤

  • @ratanlalarora7982
    @ratanlalarora7982 17 днів тому +1

    Very good videos mara vir ji thanks to you 🎉🎉🎉🎉🎉❤

  • @harpalsingh1449
    @harpalsingh1449 17 днів тому +1

    ਸਤਿ ਸ੍ਰੀ ਆਕਾਲ ਦੇਵ ਵੀਰ ਜੀ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਕੋਟ ਕੋਟ ਸ਼ੁਕਰਾਨਾ ਖੂਬਸੂਰਤ ਮੱਧ ਪ੍ਰਦੇਸ਼ ਦੀਆਂ ਖੂਬਸੂਰਤ ਝਰਨੇ ਪਰਬਤ ਨਦੀਆਂ ਅਤੇ ਕਿਲੇ ਦਿਖਾਉਣ ਲਈ ਤੇ ਉਹਨਾਂ ਬਾਰੇ ਜਾਣਕਾਰੀ ਦੇਣ ਲਈ ਵਲੋਂ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ

  • @amitthakur8569
    @amitthakur8569 17 днів тому +2

    ਸਤਿ ਸ੍ਰੀ ਆਕਾਲ ਜੀ 🙏

  • @gursharanbrar1205
    @gursharanbrar1205 16 днів тому

    Very nice most people don't know about these places

  • @GurpreetSingh-x3e9b
    @GurpreetSingh-x3e9b 17 днів тому +1

    ਬਾ- ਕਮਾਲ ਸਫ਼ਰ ਬਾਈ ਜੀ
    👍👍👍👍👍👍👍
    ---ਗੁਰਪ੍ਰੀਤ ਮਾਲੇਰਕੋਟਲਾ ---

  • @ArjunSingh-pm1jj
    @ArjunSingh-pm1jj 8 днів тому

    ਬਹੁਤ ਵਧੀਆ ਬਾਈ ਜੀ

  • @ANMOLKUMAR-hi3vo
    @ANMOLKUMAR-hi3vo 17 днів тому +1

    India all over so beautiful

  • @remambersourich9337
    @remambersourich9337 17 днів тому +1

    Bhai Dev ji tuse Bharat the shaan ho. App nu Hindi Lok bohat piyar kardeh neh .❤❤❤❤

  • @HarpreetSingh-ux1ex
    @HarpreetSingh-ux1ex 17 днів тому

    ਬਹੁਤ ਵਧੀਆ ਜਾਣਕਾਰੀ ਭਰਪੂਰ ਵਲੋਗ ਬਣਾਉਣ ਲਈ ਧੰਨਵਾਦ ਦੇਵ ਕਰਾਈਵਾਲਾ ਵੀਰ ਸਤਿ ਸ੍ਰੀ ਆਕਾਲ ਜੀ 🙏

  • @Entertainmentallroundersisters
    @Entertainmentallroundersisters 16 днів тому

    Sat shri akal dev bai .....from kauri Pandher

  • @parmsahota3696
    @parmsahota3696 16 днів тому

    SSA Dev Singh.
    Sedarth bai seems like a good boy. Midway Treat and Guffas are the highlight of the video.
    All the best bai.

  • @khushpalsingh1654
    @khushpalsingh1654 15 днів тому

    sodani jao, mandsaur laga hai.beautiful place

  • @KuldipSINGH-g5l
    @KuldipSINGH-g5l 17 днів тому +1

    ਸਤਿ ਸ੍ਰੀ ਅਕਾਲ ਦੇਵ ਵੀਰੇ

  • @jaspalgrewal438
    @jaspalgrewal438 17 днів тому +1

    ਦੇਵ ਬਾਈ ਅੱਜ ਦਾ ਵਲੌਗ ਬਹੁਤ ਸਾਫ਼ ਸੀ।
    ਅੱਜ ਦਾ ਵਲੌਗ ਬਹੁਤ ਵਧੀਆ ਸੀ। ਧੰਨਵਾਦ ਜੀ।

  • @davindertiwana2862
    @davindertiwana2862 17 днів тому

    Sat Sri akal Bai ji 🎉g s Tiwana Mohali 🎉🎉

  • @khokharvlogs4732
    @khokharvlogs4732 17 днів тому +1

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ

  • @annierandhawa9652
    @annierandhawa9652 17 днів тому

    Nice video ❤❤❤❤❤❤❤

  • @FatehSidhu3876
    @FatehSidhu3876 17 днів тому +1

    ਬਹੁਤ ਸੋਹਣਾ ਦੇਵ ਸਿਆਂ ❤❤❤❤❤

  • @gulabsinghgs9852
    @gulabsinghgs9852 17 днів тому

    Sat shri akal y ji

  • @mandeepsandhu3436
    @mandeepsandhu3436 17 днів тому +1

    ਸਾਂਚੀ ਸਤੂਪ ਬਾਰੇ ਪਹਿਲੀ ਵਾਰੀ ਜ਼ਿੰਦਗੀ ਚ ਪੰਜਵੀਂ ਜਮਾਤ ਦੀ ਜੀਕੇ ਦੀ ਕਿਤਾਬ ਚ ਪੜ੍ਹਿਆ ਸੀ ਨਾਲ ਫੋਟੋ ਵੀ ਲੱਗੀ ਹੁੰਦੀ ਸੀ।

  • @RajeshPatel-b3k
    @RajeshPatel-b3k 16 днів тому

    जय श्री राम 9:59

  • @parmveersingh2796
    @parmveersingh2796 16 днів тому

    Good👍

  • @Dhaliwalmajors
    @Dhaliwalmajors 11 днів тому

    Cool

  • @GurpreetSingh-z6n9i
    @GurpreetSingh-z6n9i 16 днів тому

    Sat sry akal veer ji

  • @JarmanJeet-nq6pi
    @JarmanJeet-nq6pi 15 днів тому

    To good

  • @hardeepmahal6847
    @hardeepmahal6847 17 днів тому +1

    ਸਤਿ ਸ੍ਰੀ ਅਕਾਲ veer ji

  • @RajinderSingh-ph5xj
    @RajinderSingh-ph5xj 17 днів тому

    Sat Sri akal 22g ❤❤

  • @iqbalsidhu6651
    @iqbalsidhu6651 17 днів тому

    Well come my dear brother ji

  • @rtvenjoy6920
    @rtvenjoy6920 17 днів тому

    Nice bro good

  • @sukhmandersingh8034
    @sukhmandersingh8034 17 днів тому +1

    ਸਤਿ ਸ੍ਰੀ ਆਕਾਲ ਜੀ

  • @RDDHABA
    @RDDHABA 17 днів тому +1

  • @avninderkaur7036
    @avninderkaur7036 17 днів тому

    Nice video

  • @PremSingh-ly7lx
    @PremSingh-ly7lx 17 днів тому

    👍 👌 ❤sunam udham singh wala 22g sangrur 🎉Thanks

  • @Baljeetsran-e9w
    @Baljeetsran-e9w 17 днів тому

    ਬਹੁਤ ਵਧੀਆ ਜਾਣਕਾਰੀ ਲਈ ਬਹੁਤ ਧੰਨਵਾਦ ਬਾਈ ਜੀ

  • @Apsn1944
    @Apsn1944 17 днів тому +1

    Sat sri akal ji you have not shown 2 historical Sri Gurudwara Sahib Of Jabalpur I informed you by post well in advance when you were in Shahdol

  • @jaspalgrewal438
    @jaspalgrewal438 17 днів тому +4

    ਵਲੌਗ ਦਾ end ਸੋਣ ਵੇਲੇ ਕਰਿਆ ਕਰੋ ਜੀ। ਸਾਨੂੰ ਫ਼ਿਕਰ ਲਗਾ ਰਹਿੰਦਾ ਹੈ ਕਿ ਕਮਰਾ ਮਿਲਿਆ ਕਿ ਨਹੀਂ।

  • @HarpeetKaur-we2qd
    @HarpeetKaur-we2qd 17 днів тому +1

    ਬਹੁਤ ਵਧੀਆ

  • @gursharanbrar1205
    @gursharanbrar1205 17 днів тому

    Hello dev very good information thanks for information God bless you

  • @Apsn1944
    @Apsn1944 17 днів тому

    I am following you and Ghudda Singh regularly Guddha is in East Africa today he in Uganda city Campalla

  • @satnamsinghpurba9584
    @satnamsinghpurba9584 17 днів тому

    Very nice video god bless you take care 👍👍

  • @BalwantSingh-wm6zy
    @BalwantSingh-wm6zy 17 днів тому

    ਬਹੁਤ ਸੋਹਣੀ ਵੀਡਿਉ ਜਾਣਕਾਰੀ ਨਾਲ ਬਾਈ ਦੇਵ 4:30

  • @DeepakVerma-xj1wx
    @DeepakVerma-xj1wx 17 днів тому

    Nice

  • @Harjindersingh376
    @Harjindersingh376 17 днів тому

    ਸਤਿ ਸ੍ਰੀ ਅਕਾਲ ਜੀ ਵੀਰ ਜੀ

  • @BalwinderSingh-bm9yq
    @BalwinderSingh-bm9yq 17 днів тому

    ਦੇਵ ਜਿੰਦਾਬਾਦ

  • @kamaldeep8922
    @kamaldeep8922 17 днів тому +1

    ਹਿਮਾਚਲ ਦੀ ਜਗ੍ਹਾ ਮੱਧ ਪ੍ਰਦੇਸ਼ ਲਿਖ ਲਵੋ ਵੀਰ ਜੀ। ਤੁਸੀਂ ਸ਼ਾਨਦਾਰ ਭਾਰਤੀ architecture ਦਿਖਾ ਰਹੇ ਹੋ। ਪੁਰਾਨਾ ਤੋਂ ਵੀ ਪਹਿਲੇ ਸਿੰਧੂ ਘਾਟੀ ਵਿਚੋਂ ਸ਼ਿਵ ਦੀ ਮੂਰਤੀ ਜੋਗੀ ਦੇ ਰੂਪ ਵਿੱਚ ਮਿਲ ਚੁੱਕੀ ਹੈ ਅਤੇ ਰਿਗਵੇਦ ਵਿੱਚ ਇੰਦਰ ਦਾ ਜ਼ਿਕਰ ਆਉਂਦਾ ਹੈ।

  • @jashish8996
    @jashish8996 17 днів тому +1

    ✨✨✨👌🏻

  • @SukhjeetsinghDhillon-e6o
    @SukhjeetsinghDhillon-e6o 17 днів тому +1

    ਵਧੀਆ ਬਲੌਗ
    ਵਰਾਹ ਬਾਰੇ ਵਧੀਆ ਜਾਣਕਾਰੀ
    ਦਿੱਤੀ ਹੈ ਪਰ ਇਹ ਨਹੀਂ ਦੱਸਿਆ ਕਿ ਭੂਮੀ ਦੇਵੀ ਨੂੰ ਦੈਂਤ ਤੋ ਛਡਾਉਣ ਤੋਂ ਬਾਅਦ ਭਗਵਾਨ ਵਰਾਹ ਨੇ ਉਸ ਨਾਲ ਸਬੰਧ ਬਣਾ ਲਏ ਤੇ ਉਹਨਾਂ ਦੇ ਬੱਚਾ ਹੋਇਆ

  • @balvindersingh5011
    @balvindersingh5011 17 днів тому

    ਸਤਿ ਸ਼੍ਰੀ ਅਕਾਲ ਜੀ ❤❤❤❤

  • @rajwantdhandwar9698
    @rajwantdhandwar9698 17 днів тому

    Hello from Vancouver 😍

  • @SukhwantSingh-f3o
    @SukhwantSingh-f3o 17 днів тому

    ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਭਲਾ ਕਰੇ ❤❤❤❤ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ 34:36

  • @technotrend2023
    @technotrend2023 17 днів тому

    Great

  • @gurmelsingh8065
    @gurmelsingh8065 17 днів тому

    ਨਵਾਂ ਦਿਨ ਨਵੀਂ ਜਾਣਕਾਰੀ।

  • @RamKumar-ce8xy
    @RamKumar-ce8xy 17 днів тому

    भगवान विष्णु के द्वारपाल जय और विजय

  • @KulwantSingh-wf2zh
    @KulwantSingh-wf2zh 17 днів тому

    ਕੋਚ ਸਾਬ ਸਤਿ ਸ੍ਰੀ ਆਕਾਲ ਜੀ । ਬਚੀ ਹੁਣਾਂ ਕੋਲ ਕਦ ਜਾਣਾ ਬਾਈ

  • @shashirajrana3194
    @shashirajrana3194 17 днів тому

    💯👍✍🙏

  • @gagandeepsingh63203
    @gagandeepsingh63203 17 днів тому

    👍👍👍

  • @s48vlogs123
    @s48vlogs123 17 днів тому

    ❤❤

  • @G.S.PANDHER
    @G.S.PANDHER 17 днів тому

    ਦੇਵ ਬਾਈ 🙏🇨🇦, ਬਾਈ ਤੂੰ ਤੇ ਘੁੱਦਾ ਅੱਡ ਅੱਡ ਕਿਉਂ ਹੋ ਗਏ ਬਾਈ।

    • @ChamkaurDalio
      @ChamkaurDalio 17 днів тому

      ਅੱਡ ਨਹੀਂ ਹੋਏ ਦੇਞ ਉਦੋਂ ਬਿਮਾਰ ਹੋ ਗਿਆ ਸੀ

  • @harpalsingh1449
    @harpalsingh1449 17 днів тому

    ਦੇਵ ਵੀਰ ਜਬਲਪੁਰ ਵਿੱਚ 7 ਗੁਰਦੁਆਰਾ ਸਾਹਿਬ ਹਨ ਅਤੇ ਇਤਿਹਾਸਕ ਗੁਰਦੁਆਰਾ ਗਵਾਰੀ ਘਾਟ ਨਰਮਦਾ ਨਦੀ ਉਪਰ ਹੀ ਹੈ ਗੁਰੂ ਨਾਨਕ ਦੇਵ ਜੀ ਉਸ ਸਥਾਨ ਤੇ ਗਏ ਸੀ

  • @Gurpreet-f6m
    @Gurpreet-f6m 17 днів тому

    ਬਕਵਾਸ

  • @SukhjeetsinghDhillon-e6o
    @SukhjeetsinghDhillon-e6o 17 днів тому +1

    ਬਾਕੀ ਸ਼ਿਵਜੀ ਦੇ ਵੱਡੇ ਪੁੱਤਰ ਕਾਰਤੀਕੇਤ ਦੀ ਮੂਰਤੀ ਦੀ ਪੱਗ ਵੀ ਮਰਾਠਾ ਸਟਾਈਲ ਚ ਹੈ

  • @manjindersinghsidhu1275
    @manjindersinghsidhu1275 16 днів тому +1

    ਸਤਿ ਸ੍ਰੀ ਅਕਾਲ ਦੇਵ ਵੀਰ

  • @SukhjeetsinghDhillon-e6o
    @SukhjeetsinghDhillon-e6o 17 днів тому +2

    ਵਧੀਆ ਬਲੌਗ
    ਵਰਾਹ ਬਾਰੇ ਵਧੀਆ ਜਾਣਕਾਰੀ
    ਦਿੱਤੀ ਹੈ ਪਰ ਇਹ ਨਹੀਂ ਦੱਸਿਆ ਕਿ ਭੂਮੀ ਦੇਵੀ ਨੂੰ ਦੈਂਤ ਤੋ ਛਡਾਉਣ ਤੋਂ ਬਾਅਦ ਭਗਵਾਨ ਵਰਾਹ ਨੇ ਉਸ ਨਾਲ ਸਬੰਧ ਬਣਾ ਲਏ ਤੇ ਉਹਨਾਂ ਦੇ ਬੱਚਾ ਹੋਇਆ

  • @RanjotSandhu-w6k
    @RanjotSandhu-w6k 17 днів тому

    Great

  • @GurpreetSingh-nd5gh
    @GurpreetSingh-nd5gh 17 днів тому

    ❤❤❤❤❤

  • @hemjeetsingh5554
    @hemjeetsingh5554 17 днів тому

    nice

  • @DilbagSingh-vz2cs
    @DilbagSingh-vz2cs 16 днів тому

    Good

  • @SarbjitSingh72
    @SarbjitSingh72 16 днів тому

    Nice

  • @GurcharanSingh-i2r
    @GurcharanSingh-i2r 17 днів тому

    ❤❤❤❤

  • @RinkuSharma-dg9ml
    @RinkuSharma-dg9ml 17 днів тому

    ❤❤❤❤

  • @Gobindmadhe
    @Gobindmadhe 17 днів тому

    ❤❤

  • @AnuragSingh-lp7dn
    @AnuragSingh-lp7dn 17 днів тому +1

    ❤❤

  • @FatehSidhu3876
    @FatehSidhu3876 17 днів тому

    ❤❤❤❤❤

  • @VijayLudhianvi
    @VijayLudhianvi 16 днів тому +1

    ❤❤❤

  • @sonusabri4511
    @sonusabri4511 16 днів тому

    ❤❤❤❤❤