Bande paise wale ne video paid ha 22.Gall eh aa v thar kuo lyi.. Baki sass kehndi v eh kudi daru pindi c te nll mama bol pya v nhi medical nasha krdi c. Sass bhul gyi c v kii bolna fr sass v medical nashe te aa gyi daru nu shad k
@@loveuniverseLoveeh na kho veer g greeb ghr diya kudiya shi hundiya asi greeb ghr di hi le k aaye han pr o kise nu kujh nhi smjhdi jive pta nhi kitho di rajkumari hove km krke khush nhi te sade father di death to 2 month baad rus k peke chli gyi gl svere uthan di hoi c bus 9-10 vja dindi c pr bhra piche us nu len gye kyuki ohna da saal da bacha hai us kr k sub jar rhe han Baki rub sub dekhda kde ta insaaf krega sus nu kendi ghr ch rehna ta km krna pvega hor v bhut kujh te picho maa peo di full sport hai
@@yoyoabhisingh4810veer Same Same greeb ghr dia kudia jada vdya chawal nikldia..kuch dekhya nai hunda te jido thoda dikh jnda tr pagal ho jndia ne..te galan eho ji sade ghr aida sade ghr oda jida Rajputana Shehzadi hoe pave bhapa vchara tel bachn lyi ada scooter rod ke lianda hoe.
Hun tu ehna di interview suni aa hun tnu kudi glt lagan lg gi j eh sache aa oda ph Deen ohnu data sara recover krn Deen ape dudh da dudh paani da Pani ho jna eh ni k ajj ehna diya gla sun liya tw eh sache ho ge balle bai teri commonsene de fr cameraya da DVR kato laya fr lga rehn dinde j ehne sache c eh tu hi ds manu k j tere magar eda tutt k Pye hoon chaala te chaala chalde hon tu proof bnaye ga ja nhi eh dass mnu Apni jn hareek nu pyari hundi aaa fr chl apa eh v kehne eh ehne sache aah ohda Jo Jo Gold A To Z sara expensive jina smaan aa Deen vaps te divorcee le Leen gl te sari eh aah k j asi gl khtm kiti te snu Gold sara Dena pena gaddi Deni peni aa fr khrcha hoya jehra oho chl oh khrcha na v leen ge jehri eh budhi aa sirf gold dekh oda Deen nu Dil ni krda ta sali kdi kuch khi jandi jdo bnda sacha hunda na ohnu kise di khi gall ja ki huna oda koi daar ni hunda thka bnda interview te interview v ni dinda eh ohnu kehnde aa aaap ni eh interview dinde Pye fr oda kon jimewaar aa jehra ode nl torcher hoya 3rd degree dhakka hoya reporta jhooth boldiya eh ds manu M L R ch sara kuch aya va oh eve aa gya fr oh avde mooho kehndi mera test krayu mai Dhoon kalaam kra du j agla sacha hove na ta hi shortyia dinda hunda smjya eve kise diyaan gallan sun k oh jhooth aa eh jhooth avda v Dimaag varaat lyiii da hunda
@@Rashpals13bro please write properly i don’t get a single word you said. If you know Punjabi write properly in that or write in english. I am having headache if you correct it please tag me i will read it again. 🙏
Bs. Bs yr j eh ehne sache aa fr oda ph Deen kha fr dvr Kato lkooo leya k sare raah khull jane aa bai test reporta m l r te ni jhooth boldi looki pehla kuch kehnde aa jdo kise hor di interview sun li hun kudi glt hogi bai sara chkr Gold da hor koi gl ni oh budhi bdi teez ohnu pta sb kuj vaps Krna pena j divorcee de dita ta ta krke oh draame krde aa k shyid chl bande vich pe k raajinama kra Deen par j hun stand lya na hun na Ave. Avda sara kuch lve te nl kharcha sara leen jina hoya oda 50% leen mooh mangna bht saukha k munde di height jaadi aa nikki gaddi ch cir lgda oda kise di Dhee nu dmaanda poriya v vichareya kitiya par mull fr v ni paya Salle dalleya ne avde jidha bht fortuner khdi. C jehra uchhi gaddi mangi salyeo fr hi TUC ohdi vichari di kadar kro chlo ghr ch Kam na krdi hove fr te apa mande k chl kam ni krdi par jdo agle nu 3rd degree torcher Krna eh kitho da kanoon aa e@@lovek191
Main Canada to tainu follow kr rhyi aa Instagram te UA-cam te....tuc bhut vadya work kr rhyi .I appreciate you work. You have excellent way to handle every case❤
@@sharanjeetbhatti3151 daaz dita hona kudi ale ne per inna ji jinna kehndi aa 40 tole paun di buthi haigi aa odi na padhi na likhi bus beauty parlour kehndi kholi bethi c ghar avde fer ehi kuch krna c
Kayi waari banda yaar sohni dekh ke dull janda ho janda mundeya naal bai common gal ae kyi waari pind ch kartootaan da nhi pta hunda chitta launde mundeya da nhi pta chalda kyi waari ghardeyaan nu
@@lovek191kudi de bolan ton ni pta lgda kiwe shit shit krk boldi aa …. Normal gallan sharab peena? Nasha krna? Eho jia na kise da ghar vsn den na apna vason
@@khushpreetkaur9251 i didn’t mention alcohol and any other substance anywhere. i just said driving is not a crime , nd shit is not a bad word its a common slang people use it many times. eh sab budde ral k ik 24,25 saal di kudi nu galt boli jnde a bcs because her lifestyle is modern. I totally agree she should not have alcohol.
Jatta da ki jaloos aa yar ohde tabbar da niklo bc sare jatta nu kyu lapeti jna kuch soch k likho sab dharma ch jat pat ch chnge made lok hunde hun ohna di wajah nal sari community nu kida judge kri jna bai tu soch k ta likh
@@Bhangujatt3191yar hove vi ess ek kudi kar k tusi sare jatta da jaloos kyu likh de bai meria eda de km phla vi hunde odu panchayat ch nibad jnde c hun social media te video aundi ehi farak hun vas
Veere aj kl dushmani penn de chkr ch koi v kuj nhi dsda kyoki aj diii generation da ta bht maada haal aa Nikki jehi gll kehn te maar kutt krn lg jnde ne
22 jdo paisaaa paindaa account ch frr sach nhi bndaa vekhdaaa naaley kuri nuu taa odaaa h lokaaa support krn lag jandey aa ekk taa kmm kuriyaa nu bsss izzaaat nu dhal bnakey ise karo
Mugha yeak baat batwo Jo ladki dudh juice fruit khati ho wo medical medicine NASA kar sakti aa😮 focused karna Ki baat Hai Kon Sahi Bol rha Kon Galat dusra podcast main inhona bola ha main room lock keya thaa es ma Bol rhi khud keya thaa
Hrman ji tusi akhir kudi bre bhi sch smne le h auna dono pakh janne jruri s bt hrman ji tusi sch smne lake aye vdyin kiya tusi 🙏🙏🙏🙏🙏 kite na kite munde de ghrde v sche lgde v
ਪੱਤਰਕਾਰ ਮੁੰਡਾ ਬਹੁਤ ਵਧੀਆ ਗੱਲ ਬਾਤ ਕਰਦਾ ਹੈ।
ਮੈਂ ਤਾਂ ਪਹਿਲਾਂ ਹੀ ਕੁੜੀ ਦੀ ਇੰਟਰਵਿਊ ਦੇਖ ਸਮਝ ਗਿਆ ਸੀ ਕਿ ਕੁੜੀ ਗਲਤ ਹੋਊ ਤਾਹੀ ਸੱਸ ਦਾ ਭਾਈ ਕਹਿੰਦਾ ਸੀ ਮੇਰੇ ਨਾਲ ਵੀ ਬਹਿ ਕੇ ਸ਼ਰਾਬ ਪੀ ਲਾ , ਸੱਸ ਦਾ ਮੁੰਡਾ ਨਸ਼ੇੜੀ ਇਸ ਕਰਕੇ ਬਹੂ ਵੀ ਨਸ਼ੇੜੀ ਲੱਭਤੀ ਵਿਚੋਲੇ ਨੇ 😂,ਕੁੜੀ ਦਾ ਪਤੀ ਬਾਹਰ ਗਿਆ ਹੋਇਆ ਜੇ ਏਥੇ ਹੁੰਦਾ ਦੋਨੋ ਪਤੀ ਪਤਨੀ ਪੱਬ ਕਲੱਬ ਜਾਂਦੇ ਅਤੇ ਜਾਇਦਾਦ ਵੇਚ ਇੱਕ ਦਿਨ ਮਰ ਜਾਣਾ ਸੀ ,ਕੁੜੀ ਸੱਸ ਦੀ ਪੋਲ ਖੋਲ ਕਹਿੰਦੀ ਸੱਸ ਅਪਣੇ ਭਾਈ ਮੈਨੂੰ ਪੈਣ ਨੂੰ ਕਹਿੰਦੀ , ਸੱਸ ਨੇ ਵੀ ਪੋਲ ਖੋਲਦੀ ਹੁਣ ਸੱਸ ਕਹਿਦੀ ਪੋਹ ਦਾਰੂ ਪੀ 9 ਵਜੇ ਦੇ ਕੇ ਆਉਂਦੀ ,😂
ਸਿਆਣੇ ਸੱਚ ਕਹਿੰਦੇ ਲੜਾਈ ਜਾਂ ਮੂੰਹ ਕਾਲਾ ,ਇਹ ਤਾਂ ਓਹ ਗੱਲ ਹੋਗੀ ਕੁੜੀ ਨੇ ਸੱਸ ਦੀ ਪੋਲ ਖੋਲੀ ਸੱਸ ਨੇ ਕੁੜੀ ਦੀ

ਸਿਆਣੇ ਸੱਚ ਕਹਿੰਦੇ ਲੜਾਈ ਜਾਂ ਮੂੰਹ ਕਾਲਾ ,ਇਹ ਤਾਂ ਓਹ ਗੱਲ ਹੋਗੀ ਕੁੜੀ ਨੇ ਸੱਸ ਦੀ ਪੋਲ ਖੋਲੀ ਸੱਸ ਨੇ ਕੁੜੀ ਦੀ ,
ਇੱਕ ਚੁੱਪ 100 ਸੁੱਖ , ਜੇ ਕੁੜੀ ਚੁੱਪ ਕਰਕੇ ਤਲਾਕ ਲੈਦੀ ਤਾ ਅੱਜ ਸੱਸ ਦੇ ਮੁਹੋ ਕੁੜੀ ਦੀ ਵੀ ਪੋਲ ਨਾ ਖੁੱਲਦੀ , ਜੇ ਕੁੜੀ ਨੇ ਸੱਸ ਦੇ ਭਾਈ ਬਾਰੇ ਪੋਲ ਖੋਲ ਕਿਹਾ ਕਿ ਸੱਸ ਦਾ ਭਾਈ ਨਾਲ ਕਮਰੇ ਚ ਆਉਣ ਨੂੰ ਕਹਿੰਦਾ ,
ਹੁਣਸੱਸ ਨੇ ਪੋਲ ਖੋਲਤੀ ਕਿ ਕੁੜੀ ਗਸਤੀ ਆ 9 ਵਜੇ ਪੱਬਾ ਕਲੱਬਾ ਚੋ ਦਾਰੂਆ ਪੀ ਆਉਦੀ ਅਤੇ ਡਿੱਗਦੀ ਢੈਦੀ ਆਉਦੀ

Nale keh rahi mere nl buhut bandi us time ni c drug kardi
Sb paise di game aa
ਉਸਦੀ ਟੌਰ ਤੇ ਟੈਟੂ ਹੀ ਦੱਸਦੇ ਆ।good job brother
Ehdi dhee v ta jatti aa...ohne kyu krwae phr...nooha kroun ta problem...dhee tattoo krwae ta sahi...lakh lahnta eho ji maa de
@@dr.amandeep6752 jis te beet di aa ose nu pta hunda baki mnu almari ali gll ni smj lgi oh seen kuj hor c eh kuj hor akhi jndi aa
ਵਾਹਿਗੁਰੂ ਜੀ! ਇਹੋ ਜਿਹੀ ਬਦਤਮੀਜ਼ ਨੂੰਹ ਜਾ ਇਹੋ ਜਿਹਾ ਬਦਤਮੀਜ਼ ਜਵਾਈ ਕਿਸੇ ਨੂੰ ਨਾ ਦੇਈਂ।
ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ 🙏🏻ਕੀ ਬਣੂ ਦੁਨੀਆਂ ਦਾ 🙏🏻
ਮੈਂ ਵੀਰ ਦੋਵਾਂ ਦੀ ਇੰਟਰਵਿਊ ਹੁਣ ਸੁਣ ਲਈ ਆ ਪਰ ਮੈਨੂੰ ਮਾਂ ਸੱਚੀ ਲੱਗਦੀ ਹੈ
ਪੱਤਰਕਾਰ ਵੀਰ,ਬਹੁਤ ਸੂਝਵਾਨ ਅਤੇ ਸਿਆਣਾ ਹੈ! ਵਧੀਆ ਤਰੀਕੇ ਨਾਲ ਸਵਾਲ ਜੁਆਬ ਕੀਤੇ ਗਏ ਹਨ!
Paid
Jatta ch ehh chalda wa..... Morden jatti
Tere jawaka warga patarkar osnu vr boli jana
Os kudi dea galla sun ke hi pata chalta hi kinni tej hai
ਕੁੜੀਆਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਜੇ ਪਰਿਵਾਰ ਵਿੱਚ ਰਹਿਣ ਸਹਿਣ ਦੇ ਤਰੀਕੇ ਤੁਹਾਨੂੰ ਨਹੀਂ ਪਸੰਦ ਜਾਂ ਲੱਗਦਾ ਹੈ ਕਿ ਮੈਂ ਨਹੀਂ ਅਡਜਸਟ ਕਰ ਪਾਵਾਂਗੀ ਤਾਂ ਵਿਆਹ ਹੀ ਨਾ ਕਰਾਓ। ਕਿਉਂ ਬਾਅਦ ਵਿੱਚ ਕਲੇਸ਼ ਪਾਉਣੇ? ਵਿਆਹ ਕੋਈ ਖੇਡ ਨਹੀਂ ਹੈ ਜਿੰਮੇਵਾਰੀ ਦਾ ਦੂਜਾ ਨਾਮ ਹੈ। ਕਿਤੇ ਨਾ ਕਿਤੇ ਰਲ ਕੇ ਚੱਲਣਾ ਪੈਂਦਾ ਜੇ ਪਰਿਵਾਰ ਵਿੱਚ ਰਹਿਣਾ ਹੋਵੇ। ਮਾਵਾਂ ਵੀ ਇੰਨਾ ਲਾਡ ਵਿੱਚ ਨਾ ਰੱਖਣ ਕਿ ਬੱਚੀ ਜ਼ਿੰਦਗੀ ਵਿੱਚ ਸਿਆਣਪ ਨਾਲ ਕਿਵੇਂ ਚੱਲਣਾ, ਇਹ ਜਾਣਦੀ ਹੀ ਨਾ ਹੋਵੇ।
Besharm ku rhi Italy vale bhai hun das
@@TheKimikaurਮੁੰਡੇ ਵਾਲੇ ਕੀ ਅੰਨ੍ਹੇ ਸੀ???? ਦੀਖਿਆ ਨੀ ਕੀ ਕੁੜੀ ਘਰ ਚ ਅਡਜਸਟ ਕਰਨ ਵਾਲੀ ਨਈ ਹੇਗੀ...ਲਾਲਚ ਕੀਤਾ ਮੁੰਡੇ ਵਾਲਿਆਂ... ਹੁਣ ਸਾਲੇ ਝੂਠ ਬੋਲਦੇ
Dahej kut mar duji aurat rakhi munda nasha krda eh char Ek jam kuriynq sab to pehlna londiyna
@ManpreetDhaliwal-ig8tt ਹਾਂ ਜੀ ਪਤਾ ਈ ਸੀ ਕਿ ਕੁੜੀ ਦਾ ਕੀ ਰਹਿਣ ਸਹਿਣ ਆ। ਨਾ ਕਰਦੇ ਰਿਸ਼ਤਾ।
@@TheKimikaur ਇਹਨਾਂ ਦੀ ਅਪਣੀ ਕੁੜੀ ਕੈਨੇਡਾ ਚ ਪਤਾ ਨੀ ਕੀ ਕੀ ਕਰਦੀ ਹੋਣੀ.... ਪਰ ਉਹ ਆਪਦੀ ਕੁੜੀ ਅ... ਇਹ ਸਿਆਪਾ ਨੀ ਖ਼ਤਮ ਹੋਣਾ ਕਦੀ ਵੀ... ਨੂੰਹ ਨੇ ਨੂੰਹ ਰਹਿਣਾ...ਧੀ ਨੇ ਧੀ... ਦੇਖਿਆ ਜਾਵੇ ਧੀ ਨੇ ਕਿਹੜਾ ਆਪ ਨੀ ਲਬੇਆ ਮੁੰਡਾ ਕੈਨੇਡਾ ਚ... ਉਹ ਕਿੰਨੀ ਦੂਰ ਬੈਠੀ... ਓਹਦੇ ਤੇ ਜਕੀਨ ਅ.. ਨੂੰਹ ਕੀਤੇ ਚਲੇ ਗਈ ਤਾਂ ਉਹ ਗਲਤ ਅ... ਬਾਕੀ ਸੱਸ ਪੂਰੀ ਤੇਜ ਅ..ਘੱਟ ਕੋਈ ਨੀ... ਕੀ ਇਹਨਾਂ ਚ ਕੋਈ ਕਮੀ ਨੀ... ਕੋਈ ਕਸੂਰ ਨੀ... 3 ਸਾਲ ਮੁੰਡਾ ਮੰਗ ਕੇ ਰੱਖਿਆ...ਅਗਲਿਆਂ ਨੇ ਵੀ ਜਕੀਨ ਕਰਕੇ 60 ਲੱਖ ਲਾਇਆ ਸੀ... ਮੁੰਡਾ ਬਾਹਰ ਰਹਿੰਦਾ... ਹੁਣ ਓਥੋਂ ਕੁੜੀ ਵਾਲੇ ਕੀ ਪਤਾ ਕਰ ਲੈਂਦੇ ਕੀ ਮੁੰਡਾ ਸਹੀ ਅ.. ਕੀ ਪਤਾ ਉਹ ਓਥੇ ਕੀ ਕੀ ਕਰਦਾ ਹੋਣਾ... ਜੇ ਇਹਨਾਂ ਨੇ ਕੁੜੀ ਦਾ ਪਤਾ ਨੀ ਕੀਤਾ... ਤਾਂ ਅਗਲਿਆਂ ਨੇ ਵੀ ਜਕੀਨ ਕੀਤਾ ਇਹਨਾਂ ਤੇ
ਪੱਤਰਕਾਰ ਵੀਰ ਜੀ ਤੁਹਾਨੂੰ ਸਲੂਟ ਆ ਤੁਸੀ ਬਹੁਤ ਵਧੀਆ ਕੀਤਾ ਇੰਟਰਵਿਊ ਕੀਤੀ
ਬਹੁਤ ਸੋਹਣੇ ਸਵਾਲ ਜਵਾਬ ਕੀਤੇ, ਛੋਟੇ ਵੀਰ ਖਿੱਚ ਕੇ ਰੱਖ
ਮੁੰਡੇ ਵਾਲਿਆਂ ਦੀ ਕੋਈ ਨਹੀਂ ਸੁਣਦਾ ਅੱਜਕੱਲ ਕੁੜੀਆਂ ਦੀ ਸੁਣਦਾ ਹਰ ਕੋਈ
ਪੱਕੀ ਗੱਲ। ਤੇ ਬਾਈ ਜਿਹੜੀ ਰੰਨ ਨੂੰ ਹਰਾਮਪੁਣੇ ਦੀ ਆਦਤ ਪੈ ਜੇ
Bande paise wale ne video paid ha 22.Gall eh aa v thar kuo lyi.. Baki sass kehndi v eh kudi daru pindi c te nll mama bol pya v nhi medical nasha krdi c. Sass bhul gyi c v kii bolna fr sass v medical nashe te aa gyi daru nu shad k
@@Punjabiroast169 photos das rahian ne sachayi ki aa baki jhedi kalli thar layi firdi aa hiq te tatto banayi firdi aa oh eni vi bholi sao ni honi
@@pek1240 bro it's blame game.. Menu pta eh kudi v glt ha. Par es mude te kudi nll dhaka hoya
Shi gl aw
ਕੁੜੀ ਦਾ ਰਹਿਣ ਸਹਿਣ ਹੀ ਗਲਤ ਹੈ । ਸ਼ਰੀਫ ਘਰਾਂ ਵਿੱਚ ਇਸ ਤਰ੍ਹਾਂ ਨਹੀਂ ਚੱਲਦਾ ।ਹੁਣ ਜਦੋਂ ਵਿਆਹ ਹੀ ਹੋ ਗਿਆ ਕੁੜੀ ਨੂੰ ਆਪਣੀਆਂ ਆਦਤਾਂ ਛੱਡ ਦੇਣੀਆਂ ਚਾਹੀਦੀਆਂ ਸੀ ।
Bilkul right g
Jo b kudia social media te activ ne ohna kdi na viah k leayo. Green ghr dia kudia viah k leayo ghrta rehn gia
@@loveuniverseLoveeh na kho veer g greeb ghr diya kudiya shi hundiya asi greeb ghr di hi le k aaye han pr o kise nu kujh nhi smjhdi jive pta nhi kitho di rajkumari hove km krke khush nhi te sade father di death to 2 month baad rus k peke chli gyi gl svere uthan di hoi c bus 9-10 vja dindi c pr bhra piche us nu len gye kyuki ohna da saal da bacha hai us kr k sub jar rhe han Baki rub sub dekhda kde ta insaaf krega sus nu kendi ghr ch rehna ta km krna pvega hor v bhut kujh te picho maa peo di full sport hai
Sahi gal aaa
@@yoyoabhisingh4810veer Same Same greeb ghr dia kudia jada vdya chawal nikldia..kuch dekhya nai hunda te jido thoda dikh jnda tr pagal ho jndia ne..te galan eho ji sade ghr aida sade ghr oda jida Rajputana Shehzadi hoe pave bhapa vchara tel bachn lyi ada scooter rod ke lianda hoe.
ਜਿਸ ਦਿਨ ਇਟਲੀ ਵਾਲੇ ਬਾਈ ਨੇ ਇਸ ਕੁੜੀ ਦਾ ਇੰਟਰਵਿਊ ਕੀਤਾ ਸੀ ਮੈਨੂੰ ਉਸੇ ਦਿਨ ਇਸ ਕੁੜੀ ਤੇ ਯਕੀਨ ਨਹੀਂ ਆਇਆ ਸੀ ਕਿਉਂਕਿ ਆਪਣੀ ਤੇ ਇਸਨੇ ਇਕ ਵੀ ਗਲਤੀ ਨਹੀਂ ਦੱਸੀ ਕਿਉਂਕਿ ਗਲਤੀ ਦੋਹਾਂ ਧਿਰਾਂ ਵਿੱਚ ਹੁੰਦੀ ਹੈ ਮੈਨੂੰ ਸਮਝ ਨਹੀਂ ਆਈ ਇਟਲੀ ਵਾਲੇ ਵਾਈ ਨੇ ਇਹਦੀ ਇੰਟਰਵਿਊ ਬਿਨਾਂ ਜਾਂਚ ਪੜਤਾਲ ਤੋਂ ਕਿਵੇਂ ਕਰ ਲਈ ਦੂਸਰੀ ਧਿਰ ਦਾ ਵੀ ਜਾਨਣ ਦਾ ਹੱਕ ਸੀ ਦੂਸਰੀ ਧਿਰ ਤੋਂ ਵੀ ਪੁੱਛਣਾ ਚਾਹੀਦਾ ਸੀ
Same
Mainu v kuri hi galt lag rahi si.
Jis hisaab nal oh gal kar rahi si but italy Wale veer te bahut trust ha
Ur right main vv dekhi cc itly wale di podcast os vedio ch like b like b kardi cc odo dikh raha cc ke kuri bahut tej aa
Parcha karvao ohde te
ਮੈਂ ਤਾਂ ਪਹਿਲਾਂ ਹੀ ਕੁੜੀ ਦੀ ਇੰਟਰਵਿਊ ਦੇਖ ਸਮਝ ਗਿਆ ਸੀ ਕਿ ਕੁੜੀ ਗਲਤ ਹੋਊ ਤਾਹੀ ਸੱਸ ਦਾ ਭਾਈ ਕਹਿੰਦਾ ਸੀ ਮੇਰੇ ਨਾਲ ਵੀ ਬਹਿ ਕੇ ਸ਼ਰਾਬ ਪੀ ਲਾ , ਸੱਸ ਦਾ ਮੁੰਡਾ ਨਸ਼ੇੜੀ ਇਸ ਕਰਕੇ ਬਹੂ ਵੀ ਨਸ਼ੇੜੀ ਲੱਭਤੀ ਵਿਚੋਲੇ ਨੇ 😂,ਕੁੜੀ ਦਾ ਪਤੀ ਬਾਹਰ ਗਿਆ ਹੋਇਆ ਜੇ ਏਥੇ ਹੁੰਦਾ ਦੋਨੋ ਪਤੀ ਪਤਨੀ ਪੱਬ ਕਲੱਬ ਜਾਂਦੇ ਅਤੇ ਜਾਇਦਾਦ ਵੇਚ ਇੱਕ ਦਿਨ ਮਰ ਜਾਣਾ ਸੀ ,ਕੁੜੀ ਸੱਸ ਦੀ ਪੋਲ ਖੋਲ ਕਹਿੰਦੀ ਸੱਸ ਅਪਣੇ ਭਾਈ ਮੈਨੂੰ ਪੈਣ ਨੂੰ ਕਹਿੰਦੀ , ਸੱਸ ਨੇ ਵੀ ਪੋਲ ਖੋਲਦੀ ਹੁਣ ਸੱਸ ਕਹਿਦੀ ਪੋਹ ਦਾਰੂ ਪੀ 9 ਵਜੇ ਦੇ ਕੇ ਆਉਂਦੀ ,😂
ਸਿਆਣੇ ਸੱਚ ਕਹਿੰਦੇ ਲੜਾਈ ਜਾਂ ਮੂੰਹ ਕਾਲਾ ,ਇਹ ਤਾਂ ਓਹ ਗੱਲ ਹੋਗੀ ਕੁੜੀ ਨੇ ਸੱਸ ਦੀ ਪੋਲ ਖੋਲੀ ਸੱਸ ਨੇ ਕੁੜੀ ਦੀ
ਕੁੜੀ ਨੂੰ ਖੁਲ ਚਾਹੀਦੀ ਹੈ। ਪਰ ਮਾ ਤਾ ਰੋਕਦੀ ਹੋਵੇਗੀ। ਅਗਲੀ ਦਾ ਮੁੰਡਾ ਬਾਹਰ ਹੈ ਰਾਖੀ ਤਾ ਮਾ ਹੀ ਕਰੋ
ਮਾੜਾ ਕਿਸੇ ਦੇ ਜੰਮੇ ਨਾ ਮਾੜਾ ਕਿਸੇ ਦੇ ਅਆਵੇ ਨਾ. ਇਹੋ ਜਿਹੇ ਬਿਗੜ ਬੜੇ ਬੜੇਅਆਂ ਦੇ ਸਿਰ ਝੁਕਾਅ ਰਹੇ ਹਨ. ਸਾਡੇ ਨਾਲ ਵੀ ਇਹ ਕਹਾਨੀ ਹੋ ਚੁਕੀ ਹੈ. ਬੜਾ ਨੁਕਸਾਨ ਕਰਾ ਕੇ ਬੈਠੇ ਹੈਂ. Depression mind.
ਸੱਸ ਦਾ ਨਾਮ ਬਦਨਾਮ ਜ਼ਿਆਦਾ ਫ਼ਿਲਮਾਂ ਵਾਲਿਆਂ ਨੇ ਕੀਤਾ।
ਕੀ ਕੁੜੀ ਤੇ ਕਾਰਵਾਈ ਹੋਵੇਗੀ?
Ajj kal sassa kardia ve bhut kuj jis nal hove ohi jane
ਕੁੱੜੀ ਦੀ ਅਵਾਜ ਤੋਂ ਹੀ ਪਤਾ ਲਗਦਾ
ਸਾਡੇ ਨਾਲ ਵੀ ਇਦਾਂ ਹੋਈ ਸੀ ਮੇਰੇ ਭਰਾ ਨਾਲ ਇਦਾਂ ਦੀ ਇੱਕ ਚੁੜੇਲ ਸਾਨੂੰ ਵੀ ਟੱਕਰ ਗਈ ਸੀ ਬੜੀ ਮੁਸ਼ਕਿਲ ਉਸ ਤੋਂ ਕਹਿਣਾ ਛੁਡਵਾਇਆ ਉਸਦੀ ਮਾਂ ਨੇ ਉਸ ਦਾ ਘਰ ਨਹੀਂ ਵਸਣ ਦਿਤਾ ਸਾਰਾ ਕਸੂਰ ਉਸਦੀ ਮਾਂ ਦਾ ਸੀ ਭਲਾ ਹੋਵੇ ਐਸ ਐਚ ਓ ਗੁਰਦਾਸਪੁਰ ਵਾਲੇ ਦਾ ਤੇ ਮਹਿਲਾ ਮੰਡਲ ਦਾ ਉਹਨਾਂ ਨੇ ਸਾਰੀ ਪੁਸ਼ ਪੜਤਾਲ ਕਰਕੇ ਉਹਨਾਂ ਤੇ ਐਕਸ਼ਨ ਲਿਆ ਤੇ ਸਾਡੀ ਜਾਨ ਉਹਨਾਂ ਤੋਂ ਸੁਡ ਬਾਈ🎉
Sade nal be aa kus he hoya aa
ਮੇਰੇ ਨਾਲ਼ ਵੀ ਇੰਜ ਹੋਇਆ ਸੀ
Jithe munde wale change othe kudi waale pakka maade hi milde aa..kyu eh ghar phookniyaan maawan puthiyaan mattaan deke kudi da gharr ujaad dindiyaan..je aeniyaan hi laadliyaan tuhaadiyaan fir ghare rakho ehna nu..live in relationship vich eh rehndiyaan, clubs eh jaandiyaan, sharaaban eh peendiyaan fir munda vichaara shareef labh ke kise hor da gand kise hor de mathe marh deyo..udon kyon ni akkalaan dittiyaan jaandiyaan ehna nu?!?!?!?!?
Sade v same
ਮੈਂ ਤਾਂ ਪਹਿਲਾਂ ਹੀ ਕੁੜੀ ਦੀ ਇੰਟਰਵਿਊ ਦੇਖ ਸਮਝ ਗਿਆ ਸੀ ਕਿ ਕੁੜੀ ਗਲਤ ਹੋਊ ਤਾਹੀ ਸੱਸ ਦਾ ਭਾਈ ਕਹਿੰਦਾ ਸੀ ਮੇਰੇ ਨਾਲ ਵੀ ਬਹਿ ਕੇ ਸ਼ਰਾਬ ਪੀ ਲਾ , ਸੱਸ ਦਾ ਮੁੰਡਾ ਨਸ਼ੇੜੀ ਇਸ ਕਰਕੇ ਬਹੂ ਵੀ ਨਸ਼ੇੜੀ ਲੱਭਤੀ ਵਿਚੋਲੇ ਨੇ 😂,ਕੁੜੀ ਦਾ ਪਤੀ ਬਾਹਰ ਗਿਆ ਹੋਇਆ ਜੇ ਏਥੇ ਹੁੰਦਾ ਦੋਨੋ ਪਤੀ ਪਤਨੀ ਪੱਬ ਕਲੱਬ ਜਾਂਦੇ ਅਤੇ ਜਾਇਦਾਦ ਵੇਚ ਇੱਕ ਦਿਨ ਮਰ ਜਾਣਾ ਸੀ ,ਕੁੜੀ ਸੱਸ ਦੀ ਪੋਲ ਖੋਲ ਕਹਿੰਦੀ ਸੱਸ ਅਪਣੇ ਭਾਈ ਮੈਨੂੰ ਪੈਣ ਨੂੰ ਕਹਿੰਦੀ , ਸੱਸ ਨੇ ਵੀ ਪੋਲ ਖੋਲਦੀ ਹੁਣ ਸੱਸ ਕਹਿਦੀ ਪੋਹ ਦਾਰੂ ਪੀ 9 ਵਜੇ ਦੇ ਕੇ ਆਉਂਦੀ ,😂
ਸਿਆਣੇ ਸੱਚ ਕਹਿੰਦੇ ਲੜਾਈ ਜਾਂ ਮੂੰਹ ਕਾਲਾ ,ਇਹ ਤਾਂ ਓਹ ਗੱਲ ਹੋਗੀ ਕੁੜੀ ਨੇ ਸੱਸ ਦੀ ਪੋਲ ਖੋਲੀ ਸੱਸ ਨੇ ਕੁੜੀ ਦੀ
ਮੈਨੂੰ ਤੇ ਲੱਗਦਾ ਕੁੜੀ ਹੀ ਗਲਤ ਸੀ। ਆਪਣੇ ਆਪ ਨੂੰ ਸੱਚੀ ਦੱਸਣ ਲਈ ਕੀ ਕਹਾਣੀਆਂ ਬਣਾਈਆਂ ਉਸਨੇ ਅਸੀਂ ਵੀ ਯਕੀਨ ਕਰ ਗਏ ਸੀ ਉਸ ਤੇ ਕੇ ਕੁੜੀ ਨਾਲ ਧੱਕਾ ਹੋਇਆ ਪਰ ਸੱਚ ਤੇ ਕੁਝ ਹੋਰ ਸੀ
💯💯💯💯
Hun tu ehna di interview suni aa hun tnu kudi glt lagan lg gi j eh sache aa oda ph Deen ohnu data sara recover krn Deen ape dudh da dudh paani da Pani ho jna eh ni k ajj ehna diya gla sun liya tw eh sache ho ge balle bai teri commonsene de fr cameraya da DVR kato laya fr lga rehn dinde j ehne sache c eh tu hi ds manu k j tere magar eda tutt k Pye hoon chaala te chaala chalde hon tu proof bnaye ga ja nhi eh dass mnu Apni jn hareek nu pyari hundi aaa fr chl apa eh v kehne eh ehne sache aah ohda Jo Jo Gold A To Z sara expensive jina smaan aa Deen vaps te divorcee le Leen gl te sari eh aah k j asi gl khtm kiti te snu Gold sara Dena pena gaddi Deni peni aa fr khrcha hoya jehra oho chl oh khrcha na v leen ge jehri eh budhi aa sirf gold dekh oda Deen nu Dil ni krda ta sali kdi kuch khi jandi jdo bnda sacha hunda na ohnu kise di khi gall ja ki huna oda koi daar ni hunda thka bnda interview te interview v ni dinda eh ohnu kehnde aa aaap ni eh interview dinde Pye fr oda kon jimewaar aa jehra ode nl torcher hoya 3rd degree dhakka hoya reporta jhooth boldiya eh ds manu M L R ch sara kuch aya va oh eve aa gya fr oh avde mooho kehndi mera test krayu mai Dhoon kalaam kra du j agla sacha hove na ta hi shortyia dinda hunda smjya eve kise diyaan gallan sun k oh jhooth aa eh jhooth avda v Dimaag varaat lyiii da hunda
@@Rashpals13bro please write properly i don’t get a single word you said. If you know Punjabi write properly in that or write in english. I am having headache if you correct it please tag me i will read it again. 🙏
Bilcul nhi ji asi v video dekhi prr koi ykeen nhi kise gll te
@@Rashpals13 Tere ch tera yaar bolda ?
ਮੁੰਡੇ ਦੀ ਇਜ਼ਤ ਜਮਾ ਰੋਲ਼ ਦਿਤੀ ਕੰਜਰੀ ਨੇ 😡😡
ਜਿਸਦੀ ਵੀ ਇੰਟਰਵਿਊ ਸੁਣੀਂਏ ਓਹੀ ਸੱਚਾ ਲੱਗਦਾ🤔😇
Kudi kidro laggi sacchi tusi a daso tusi osde bolan da tareeka ni dekheya c
@arshmann2394 ਸੱਸ ਵਰਗੀ ਲੱਗੀ ਮੈਨੂੰ ਤਾਂ
ਜਿਨਾ ਨੂੰ ਚੰਗੀ ਸੱਸ ਮਿਲ ਜਾਂਦੀ ਓਨਾ ਨੂੰ ਕਦਰ ਨਹੀਂ ਹੁੰਦੀ😢
ਮੈਂ ਤਾਂ ਪਹਿਲਾਂ ਹੀ ਕੁੜੀ ਦੀ ਇੰਟਰਵਿਊ ਦੇਖ ਸਮਝ ਗਿਆ ਸੀ ਕਿ ਕੁੜੀ ਗਲਤ ਹੋਊ ਤਾਹੀ ਸੱਸ ਦਾ ਭਾਈ ਕਹਿੰਦਾ ਸੀ ਮੇਰੇ ਨਾਲ ਵੀ ਬਹਿ ਕੇ ਸ਼ਰਾਬ ਪੀ ਲਾ , ਸੱਸ ਦਾ ਮੁੰਡਾ ਨਸ਼ੇੜੀ ਇਸ ਕਰਕੇ ਬਹੂ ਵੀ ਨਸ਼ੇੜੀ ਲੱਭਤੀ ਵਿਚੋਲੇ ਨੇ 😂,ਕੁੜੀ ਦਾ ਪਤੀ ਬਾਹਰ ਗਿਆ ਹੋਇਆ ਜੇ ਏਥੇ ਹੁੰਦਾ ਦੋਨੋ ਪਤੀ ਪਤਨੀ ਪੱਬ ਕਲੱਬ ਜਾਂਦੇ ਅਤੇ ਜਾਇਦਾਦ ਵੇਚ ਇੱਕ ਦਿਨ ਮਰ ਜਾਣਾ ਸੀ ,ਕੁੜੀ ਸੱਸ ਦੀ ਪੋਲ ਖੋਲ ਕਹਿੰਦੀ ਸੱਸ ਅਪਣੇ ਭਾਈ ਮੈਨੂੰ ਪੈਣ ਨੂੰ ਕਹਿੰਦੀ , ਸੱਸ ਨੇ ਵੀ ਪੋਲ ਖੋਲਦੀ ਹੁਣ ਸੱਸ ਕਹਿਦੀ ਪੋਹ ਦਾਰੂ ਪੀ 9 ਵਜੇ ਦੇ ਕੇ ਆਉਂਦੀ ,😂
ਸਿਆਣੇ ਸੱਚ ਕਹਿੰਦੇ ਲੜਾਈ ਜਾਂ ਮੂੰਹ ਕਾਲਾ ,ਇਹ ਤਾਂ ਓਹ ਗੱਲ ਹੋਗੀ ਕੁੜੀ ਨੇ ਸੱਸ ਦੀ ਪੋਲ ਖੋਲੀ ਸੱਸ ਨੇ ਕੁੜੀ ਦੀ ,
ਇੱਕ ਚੁੱਪ 100 ਸੁੱਖ , ਜੇ ਕੁੜੀ ਚੁੱਪ ਕਰਕੇ ਤਲਾਕ ਲੈਦੀ ਤਾ ਅੱਜ ਸੱਸ ਦੇ ਮੁਹੋ ਕੁੜੀ ਦੀ ਵੀ ਪੋਲ ਨਾ ਖੁੱਲਦੀ , ਜੇ ਕੁੜੀ ਨੇ ਸੱਸ ਦੇ ਭਾਈ ਬਾਰੇ ਪੋਲ ਖੋਲ ਕਿਹਾ ਕਿ ਸੱਸ ਦਾ ਭਾਈ ਨਾਲ ਕਮਰੇ ਚ ਆਉਣ ਨੂੰ ਕਹਿੰਦਾ ,
ਹੁਣਸੱਸ ਨੇ ਪੋਲ ਖੋਲਤੀ ਕਿ ਕੁੜੀ ਗਸਤੀ ਆ 9 ਵਜੇ ਪੱਬਾ ਕਲੱਬਾ ਚੋ ਦਾਰੂਆ ਪੀ ਆਉਦੀ ਅਤੇ ਡਿੱਗਦੀ ਢੈਦੀ ਆਉਦੀ
ua-cam.com/video/HxoM1PcJug0/v-deo.htmlsi=ProThzJJ2xxfWVmu
ਸਹੀ ਕਹੀਂ
Bs. Bs yr j eh ehne sache aa fr oda ph Deen kha fr dvr Kato lkooo leya k sare raah khull jane aa bai test reporta m l r te ni jhooth boldi looki pehla kuch kehnde aa jdo kise hor di interview sun li hun kudi glt hogi bai sara chkr Gold da hor koi gl ni oh budhi bdi teez ohnu pta sb kuj vaps Krna pena j divorcee de dita ta ta krke oh draame krde aa k shyid chl bande vich pe k raajinama kra Deen par j hun stand lya na hun na Ave. Avda sara kuch lve te nl kharcha sara leen jina hoya oda 50% leen mooh mangna bht saukha k munde di height jaadi aa nikki gaddi ch cir lgda oda kise di Dhee nu dmaanda poriya v vichareya kitiya par mull fr v ni paya Salle dalleya ne avde jidha bht fortuner khdi. C jehra uchhi gaddi mangi salyeo fr hi TUC ohdi vichari di kadar kro chlo ghr ch Kam na krdi hove fr te apa mande k chl kam ni krdi par jdo agle nu 3rd degree torcher Krna eh kitho da kanoon aa e@@lovek191
Dipcy di aaw di akh tan khuldi nai
Bai bhut vadia kam kita tuhi ehna da interview kr k. Sb kite ek hi side dikh rahi c, dooji side di kise ne dekhi hi nhi
ਕਿਸੇ ਗਰੀਬ ਘਰ ਦੀ ਕੁੜੀ ਵਿਆਉਂਦੇ ਕਿਸੇ ਗਰੀਬ ਦੀ ਕੁੜੀ ਨੂੰ ਥੋਡੀ ਅਮੀਰੀ ਦਾ ਸਹਾਰਾ ਮਿਲਦਾ . ਪਰ ਗਰੀਬ ਘਰ ਰਿਸਤਾ ਕੌਣ ਕਰਦਾ. ਹੁਣ ਭੁਗਤੋ
Gal gareeb kar di nhi hundi , gareeb kar dia vi bahut dukh dendia,
@@varinderkaur5027ਕੋਈ ਟਾਵਾ ਟਾਵਾ
Haji ho te hor vi ghand paudiea sade nl.vi 2 var ej hoea ek tu perhaps chutt gye ek sade gl pai a
Right
Right
Main Canada to tainu follow kr rhyi aa Instagram te UA-cam te....tuc bhut vadya work kr rhyi .I appreciate you work. You have excellent way to handle every case❤
ਵੀਰੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ,ਅਸੀਂ ਕਾਫ਼ੀ ਸਮੇਂ ਤੋਂ ਤੁਹਾਡੀਆਂ ਵੀਡੀਓ ਦੇਖ ਰਹੇ ਹਾਂ,,ਕੋਈ ਤਾਂ ਮੁੰਡਿਆਂ ਦੇ ਹੱਕ ਵਿੱਚ ਖੜ੍ਹਾ ਹੈ, ਕੋਈ ਤਾਂ ਚੱਜ ਦਾ ਕੰਮ ਕਰ ਰਿਹਾ ❤
Sahi keha bai
ਬਹੁਤ ਜਗਹਾ ਅੱਜਕਲ ਇਹ ਹੋ ਰਿਹਾ ਹੈ ਕਿ ਮਤਲਵੀ ਤੇ ਲਾਲਚੀ ਮਾਂਵਾਂ ਕੁੜੀਆਂ ਨੂ ਵਸਨ ਨਹੀ ਦਿੰਦਿਆ. ਚੰਗੇ ਪਰਿਵਾਰ ਫਸ ਜਾਂਦੇ ਨੇ. ਇਹੋ ਜਿਹੀਆਂ ਕੁੜੀਆ ਬਾਹਰ ਦੇ ਚੱਕਰ ਵਿਚ ਵਿਆਹ ਕਰ ਲੈਂਦਿਆ.
ਇਹ ਹਿਸਾਬ ਨਾਲ ਤਾਂ ਕੁੜੀਏ ਤੂੰ ਵ ਘੱਟ ਨਈ ਕੀਤੀ,,ਸਾਨੂੰ ਲਗਦਾ ਤੂੰ ਮੂੰਹੋਂ ਬੜਾ ਮਿੱਠਾ ਬੋਲਦੀ ਕ ਸੱਸ ਗ਼ਲਤ ਅ,, ਚਲ ਸੱਸ ਵ ਗ਼ਲਤ ਹੋ ਸਕਦੀ ਆ। ਪਰ ਤੂੰ ਮਰਗਤ ਚ ਇਹਨਾਂ ਦਾ ਜਲੂਸ ਨਾ ਕੱਢ ਕ ਜਾਂਦੀ । ਬੱਸ ਕੁੜੀਏ ਹੁਣ ਲਗਦਾ ਕ ਤੂੰ reel ਦੇ ਚੱਕਰ ਚ ਘਰ ਪੱਟ ਰਹੀ ਆ,,ਹੁਣ ਜਵਾਨੀ ਆ ਲੱਖ ਮਿਲਣਗੇ,,ਪਰ ਜਦੋਂ ਦਿਨ ਬਦਲੇ ਓਦੋਂ bhen kise nai rakhna
ਸੱਚ ਏਹੀ ਆ ਕਿ ਏਨ੍ਹਾ ਨੇ ਕੁੜੀ ਸੋਹਣੀ ਦੇਖ ਲਈ ਕੁੜੀ ਵਾਲਿਆ ਮੁੰਡਾ ਬਾਹਰ ਦੇਖ ਲਿਆ ਬਾਕੀ ਜਦੋ ਏਹ ਕਿਹ ਰਹੀ ਕੁੜੀ ਦੀ ਸੱਸ ਕਿ ਏਨ੍ਹਾ ਨੂੰ ਪਹਿਲਾਂ ਪਤਾ ਸੀ ਕਿ ਕੁੜੀ nasha krdi ਓਦੋਂ ਏਨ੍ਹਾ ਦੇ ਮੁੰਡੇ ਨੂੰ ਸੋਚਣਾ ਚਾਹੀਦਾ ਸੀ ਕਿ ਰਿਸ਼ਤਾ ਨਾ ਕਰਨ ਹੁਣ ਜੋ ਮਰਜੀ ਕਹੀ ਜਾਓ ਦੋਨੋਂ ਧਿਰਾਂ ਨੇ ਲਾਲਚ ਵਿਚ ਆ ਕੇ ਰਿਸ਼ਤਾ ਕੀਤਾ ਅਗਲੀ ਜਦੋਂ ਏਨ੍ਹਾ ਦਹੇਜ ਲੈ ਕੇ ਆਈ ਉਹ ਕਿਉ ਕਿਸੇ ਦੀ gal sehan krugi ਓਦੋਂ ਐਹੋ ਬੁੜ੍ਹੀ ਮੰਗਦੀ ਹੋਣੀ ਏਨਾ ਗੋਲਡ ਚਾਹੀਦਾ ਹੁਣ ਸੱਚੇ ਸਵਿਤਰੀ ਬਣਦੀ ਏਹ ਵੀ baki ਦੋਨਾਂ ਧਿਰਾਂ ਤੇ ਲੱਖ ਦੀ ਲਾਹਨਤ
👍
@@sharanjeetbhatti3151 daaz dita hona kudi ale ne per inna ji jinna kehndi aa 40 tole paun di buthi haigi aa odi na padhi na likhi bus beauty parlour kehndi kholi bethi c ghar avde fer ehi kuch krna c
ਸਹੀ ਕਿਹਾ ਬਾਈ
100 percent right🎉🎉
Tusi eh sari bhasoorhi da nichorh te natija kadh ditta apne ik comment nl he🎉🎉🎉😊😊😊
ਇਟਲੀ ਵਾਲੇ ਦੀ ਵੀਡਿਉ ਵਿਚ ਤਾ ਵਡੀ ਚੁੰਨੀ ਸਵਾਰਦੀ ਵਾਰ ਵਾਰ ਹੱਦ ਏ ਲੋਕਾਂ ਦੀ ਬੁਹਤ ਸੰਸਕਾਰੀ ਬਣਦੀ ਏ
Yrr mai ta confuse ho gya itli aale di video ta aa video dekh ke.
ੲੈਵੇਂ ਨੀਂ ਸਿਆਣੇਆਂ ਨੇ ਕਿਹਾ 365 ਚਲਿੱਤਰ
ਸਿਆਣਿਆਂ ਦੀ ਕਹਾਵਤ ਹੈ ਮਾੜਾ ਕਿਸੇ ਦੇ ਜੰਮੇ ਨਾ ਮਾੜਾ ਕਿਸੇ ਦੇ ਘਰ ਆਵੇ ਨਾ ਇਹ ਘਰ ਨੂੰ ਬਰਬਾਦ ਕਰ ਦਿੰਦੇ ਹਨ ਰੱਬ ਬਚਾਵੇ
ਪੱਤਰਕਾਰ ਸਾਹਿਬ ਜੀ ਸੋਡਾ ਧੰਨਵਾਦ ਜੀ
ਜਿਆਦਾ ਗੱਲ਼ਾਂ ਕਰਨ ਦੀ ਲੌੜ ਨੀ ਸਿਰਫ ਇੱਕੋ ਗੱਲ਼ ਕਹਿੰਦਾ ਇਹੋ ਜਹੀਆਂ ਕਦੇ ਵਸਦੀਆਂ ਨੀ ਹੁੰਦੀਆ
ਪੁੱਤ ਇਹ ਲੜਕੀ ਆਮ ਨਹੀਂ ਹੈ
@@sanjogtarani3997 ਆਮ ਨਹੀ ਮਤਲਬ ਮੈਂ ਸਮਝਿਆ ਨੀ ਭਾਜੀ,,ਦੱਸਿਓ
Matlab gasti😂😂😂😂
Bro tusi vdia kmm kr rhe ho👍👍Kudia freedom de chker ch ghr khrab kr Laidia....pta ni rishte khrab krna Ina sokha hogea
ਗੱਲਾ ਤੋ ਤਾ ਦੋਨੋ ਧਿਰਾ ਦੀ ਹੀ ਗਲਤੀ ਲੱਗਦੀ ਏ । ਇਨਾ ਦੋਨਾ ਧਿਰਾ ਦੇ ਪਿੰਡਾ ਵਿੱਚੋ ਹੀ ਪਤਾ ਲੱਗੂ ਕੋਣ ਸਹੀ ਆ ਕੋਣ ਗਲਤ
Pind vicho pta lag gya ji kudi he bhut galt c
kudi nu jhooth nai bolna chahida c....oh te kehndi main path krdi aa pher daru kiwe peen laggi
Mai v confused aa odhro itly aale di video aa gai.
@@Star_Baaz italy wala ta aap fukra hai
ਇਟਲੀ ਵਾਲੇ ਭਰਾ ਨੇ podcast ਕੀਤਾ ਸੀ ਕੁੜੀ ਦਾ ਉਸ podcast ਚ ਦੇਖਕੇ ਲੱਗਦਾ ਸੀ ਕਿ ਕੁੜੀ ਨਾਲ ਸੱਚੀ ਧੱਕਾ ਹੋਇਆ ਪਰ ਹੁਣ ਇਸ ਪਰਿਵਾਰ ਦੀ ਗੱਲਬਾਤ ਸੁਣਕੇ ਲੱਗਦਾ ਏ ਕੀ ਕੁੜੀ ਹੀ ਚਵਲ ਆ ਸਿਰੇ ਦੀ
oh hun ehdi bhen smar ke gadu oh sira lau jd pata lagu v eh eda di nikli
Dont worry mata ji. Sch di hmesha jitt hundi. Prmatma thode kake nu te tuhanu chrdikla vich rkhe
Mata ji galat a dekh lena samne auna eh sab galt a kudi nu dukhi kita huna
ਸਵਾਗਤ ਹੈ ਮੇਰੇ ਪ੍ਰੋਗਰਾਮ ਇਟਲੀ ਵਾਲੇ ਦੀ ਬੁਡ ਚ ਕਿਲਾ ਚਵਲੇ ਤੈਨੂੰ ਪਹਿਲਾਂ ਵੀ ਕਿੰਨੀ ਵਾਰ ਕਿਹਾ ਯਾਰ ਥੋੜਾ ਦੂਜੇ ਪੱਖ ਬਾਰੇ ਵੀ ਭੌਂਕਿਆ ਕਰ ਨਾਲੇ ਦੂਜੀ ਗੱਲ ਲੋਕਾਂ ਨੂੰ ਯਾਰ ਹੁਣ ਇਟਲੀ ਵਾਲੇ ਨੂੰ ਮਾਂ ਭੈਣ ਦੀਆਂ ਕੱਢਣ ਨਾਂ ਲਗ ਜਾਇਓ ਆਪਣੇ ਸੰਸਕਾਰ ਨਾਂ ਦਿਖਾਇਆ ਕਰੋ ਗਲ ਉਹਦੇ ਨਾਲ ਕਰੋਂ ਉਹਦੇ ਘਰ ਦੇ ਵੀ ਉਦਾਂ ਦੇ ਹੀ ਆ ਜਿਦਾਂ ਆਪਣੇ ਸੋ ਬੰਦਿਆਂ ਵਾਂਗ ਮੰਗੋ ਜਵਾਬ
Good veer
ਵਿਗੜੀ ਹੋਈ ਔਲਾਦ ਫਿੱਟ ਲਾਹਨਤ ਇਹੋ ਜਿਹੇ ਜਨਮ ਦੇਣ ਵਾਲੇ ਮਾਪਿਆਂ ਦੇ ਜਿਹਨਾਂ ਇਹ ਕੁਝ ਸਿਖਾਇਆ
ਵੀਰੋ ਇਸ ਤਰ੍ਹਾਂ ਦੀਆਂ ਔਲਾਦਾਂ ਨਾਲ ਵਿਆਹ ਨਾ ਕਰਵਾਉਣ ਸ਼ਰੀਫ਼ ਧੀਆਂ ਦੇ ਕੰਮ ਇਹ ਨਹੀਂ ਹੁੰਦੇ
Good patarkar salut ❤❤❤❤❤❤a ji ap ko sir ji 🙏 good interview
Brother You did a great Job. When I saw that girl's video I said same day that she was lying.
ਜਦੋਂ ਵੀ ਕਿਸੇ ਐਨਆਰਆਈ ਪੰਜਾਬੀ ਦਾ ਵਿਆਹ ਹੁੰਦਾ ਹੈ ਤਾਂ ਕਿਰਪਾ ਕਰਕੇ ਆਪਣੀ ਘਰਵਾਲੀ ਨੂੰ ਇੱਕ ਮਹੀਨਾ ਰਹਿ ਕੇ ਕੱਲੀ ਨਾ ਛੱਡ ਕੇ ਜਾਇਆ ਕਰੋ ,ਔਰਤ ਦੀਆਂ ਪੈਸੇ ਤੋਂ ਇਲਾਵਾ ਵੀ ਬਹੁਤ ਜਰੂਰਤਾਂ ਹੁੰਦੀਆਂ ਹਨ ,ਜਦੋਂ ਤੁਸੀਂ ਉਸਦੀਆਂ ਜਰੂਰਤਾਂ ਨਹੀਂ ਪੂਰੀਆਂ ਕਰਦੇ ਤਾਂ ਇਹੋ ਜਿਹੇ ਪਰਿਵਾਰਿਕ ਕਲੇਸ਼ ਸਾਹਮਣੇ ਆਉਂਦੇ ਹਨ
Japinder singh ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮੱਤ ਹਾਂ ਜੀ ਪਰ ਚੰਗੇ ਘਰਾਨੇ ਦੀਆਂ ਧੀਆਂ ਭੈਣਾਂ ਚ ਸਬਰ ਸੰਤੋਖ ਵੀ ਹੁੰਦਾ ਹੈ ਜਿਨ੍ਹਾਂ ਔਰਤਾਂ ਦੇ ਸਿਰ ਤੋਂ ਰੱਬ ਆਸਰਾ ਖੋ ਲੈਂਦਾ ਹੈ ਉਹ ਵੀ ਤਾਂ ਸਬਰ ਸੰਤੋਖ ਕਰਦਿਆਂ ਹੀ ਹੈ।
ਵੀਰ ਗਲਤ ਹੋ ਤੁਸੀਂ ਮੈਂ ਤਾਂ ਕਹਿੰਦਾ ਜਾਣਬੁੱਝ ਕੇ ਛੱਡ ਕੇ ਜਾਣਾਂ ਚਾਹੀਦਾ ਪਤਾ ਤਾਂ ਲੱਗੇ ਕਿਹੜੇ ਖਾਨਦਾਨ ਦੀ ਆ ਤੇ ਸਬਰ ਕਿਨਾਂ ਭਰਾ ਰਹਿਣ ਵਾਲੀਆਂ ਜਵਾਨੀ ਵਿੱਚ ਵਿਧਵਾ ਹੋ ਕੇ ਵੀ ਰਹਿ ਜਾਂਦੀਆਂ ਹੁਣ ਇਹਦੇ ਮਾਂ ਬਾਪ ਖੁਦ ਉਹਦੀ ਕਮਾਈ ਖਾਂਦੇ ਆ ਤੇ ਉਹਨੇ ਕੀ ਰਹਿਣਾਂ ਇਹ ਵਿਆਹ ਇਕ ਸਾਜ਼ਿਸ਼ ਸੀ ਪੈਸੇ ਤੇ ਪਬਲੀਸਿਟੀ ਲੈਣ ਦਾ ਬਹੁਤ ਪੁਰਾਣਾ ਤਰੀਕਾ ਹੈ ਦੇਖ ਲੈਣਾਂ ਘੱਟੋ ਘੱਟ ਇਕ ਕਰੋੜ ਦੇ ਕੇ ਜਾਂਣ ਬਚੁ ਗੀ ਇਹਨਾਂ ਦੀ ਇਹੋ ਜਹੀਆਂ ਰੰਡੀਆਂ ਤੋਂ ਬਚੋ
ਚੰਗੇ ਘਰਾਣੇ ਦੀਆਂ ਕੁੜੀਆਂ ਏਦਾਂ ਦੀਆਂ ਨਹੀਂ ਹੁੰਦੀਆਂ ਮੈਂ ਵੀ ਜੋਇੰਟ ਫੈਮਿਲੀ ਵਿਚ ਰਹਿ ਰਹੀ ਹਾਂ ਹਸਬੈਂਡ ਕੈਨੇਡਾ ਨੇ ਕਦੀ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ
Right bro 💯 sach
@@officialdjigagesandhu226ਕਿਸ ਜਮਾਨੇ ਦੀਆਂ ਗੱਲਾਂ ਕਰਦੇ ਹੋ ਸਰ, ਸਾਰਾ ਸਮਾਜਿਕ ਸਿਸਟਮ ਬਦਲ ਚੁੱਕਾ ਹੈ ਕੁੜੀਆਂ ਪੜ੍ਹਾਈ ਲਿਖਾਈ ਤੇ ਨੌਕਰੀਆਂ ਦੇ ਸਿਲਸਿਲੇ ਵਿੱਚ ਘਰੋਂ ਦੂਰ ਰਹਿੰਦੀਆਂ ਹਨ ਘਰੋਂ ਦੂਰ ਰਹਿਣ ਨਾਲ ਆਜ਼ਾਦੀ ਵਾਲਾ ਜੀਵਨ ਜਿਉਣਾ ਤੇ ਅਨੁਸ਼ਾਸਨ ਹੀਣਤਾ ਵਾਲਾ ਰਹਿਣ ਸਹਿਣ ਬਣ ਜਾਂਦਾ ਹੈ ਬੇਹਤਰ ਇਹੀ ਹੈ ਕਿ ਹੁਣ ਆਪਣੇਆਪ ਨੂੰ ਆਉਣ ਵਾਲੀਆਂ ਮੁਸ਼ਕਲਾਂ ਨਾਲ ਤਿਆਰ ਰਹੀਏ😂
Bi patkarr Tuhaddyan galla 100% aa bro love ❤️ uu
ਇਟਲੀ ਆਲੇ ਨੂੰ ਕਰੋ ਹਾਜਰ ਓਹਨੂੰ ਪਹਿਲਾਂ ਚੰਗੀ ਤਰ੍ਹਾਂ ਪੱਖ ਸੁਣਨਾ ਚਾਹੀਦਾ ਸੀ ਹੁਣ ਇਟਲੀ ਆਲਾ ਕਿ ਕਰੁ ਸੱਚ ਤਾਂ ਇਹ ਹੈ ਜੈ ਇਟਲੀ ਆਲੇ ਨੂੰ ਥੋੜੀ ਬੋਤ ਵੀ ਸ਼ਰਮ ਹੋਈ ਤਾਂ ਸੱਚ ਤੇ ਵੀ ਵੀਡਿਓ ਬਣਾ ਕੇ ਪਾਉ ਤੇ ਅਸਲ ਸੱਚ ਨੂੰ ਸਾਮਣੇ ਲੈਕੇ ਆਯੂ
@@officialdjigagesandhu226 ਘੱਟ ਕੋਈ ਨੀ... ਦੋਨੋ ਪੱਖ ਸਹੀ ਨੀ....
@@officialdjigagesandhu226 ਮੁੰਡੇ ਵਾਲੇ ਕੇਹੜਾ ਦੁੱਧ ਨਾਲ ਧੋਤੇ ਆ... ਘੱਟ ਕੋਈ ਨੀ... ਇਟਲੀ ਵਾਲੇ ਦਾ ਕੋਈ ਕਸੂਰ ਨੀ
Italy wala gundu banda hun os nu pusna chi da os ta mann hani da kas karna chi da os gundu nu ba pata laga
@@ragbirsingh9542 ਕਿਹੜੀ ਗੱਲ ਤੋਂ ਉਹ ਗਲਤ ਅ... ਕੁੜੀ ਨੇ ਸਬੂਤ dite... ਅਗੋ ਅਗਲੇ ਨੇ ਪੱਖ ਰੱਖ ਦਿਤਾ... ਬਾਕੀ ਮੁੰਡੇ ਵਾਲੇ ਕਿੰਨੇ ਕ ਸਹੀ ਅ... ਇਹਨਾਂ ਚ ਕੋਈ ਕਮੀ ਨੀ... ਕੋਈ ਕਸੂਰ ਨੀ ਇਹਨਾਂ ਦਾ??? ਝੂਠ ਤਾਂ ਇਹ ਵੀ ਬੋਲਦੇ ਪਏ
@@ragbirsingh9542 ਲਾਲਚ ਨਾਲ ਵਿਆਹਿਆ ਮੁੰਡਾ...
ਫੋਨ ਵੀ ਤਾਹੀ ਮੰਗਦੀ ਸੀ ਕਿ ਮੇਰਾ ਫੋਨ ਵਾਪਸ ਕਰੋ। ਗਲਤ ਤਾ ਹੋਵੇਗੀ। ਚੰਡੀਗੜ੍ਹ ਸੱਸ ਨੂੰ ਨਾਲ ਲੈ ਕਿ ਜਾਦੀ ।। ਫੋਨ ਤਾ ਹੀ ਮੰਗਦੀ ਸੀ ਕਿ ਮੇਰੀ ਸੱਚਾਈ ਨਾ ਬਾਹਰ ਅਾ ਜਾਏ ।।। ਪਰ ਉਹ ਸੱਚਾਈ ਬਾਹਰ ਆ ਗਈ
ਕੁੜੀ ਸਹੀ ਆ ਪਤਾ ਨਹੀਂ ਗ਼ਲਤ ਆ ਪਰ ਕਾਲ ਰਿਕਾਡਿੰਗ ਸੁਣਕੇ ਤਾਂ ਇਹ ਗੱਲ ਵੀ ਪੱਕੀ ਆ ਕੇ ਭਲੀਮਾਣਸ ਸੱਸ ਵੀ ਨਹੀ ਅੜਬ ਸੱਸ ਵੀ ਪੂਰੀ ਆ ਇਹ ਮਾਤਾ ਵੀ ਘਟ ਨਹੀ ਹੁਣ ਕੈਮਰੇ ਤੇ ਚਾਹੇ ਜਿਨਿ ਮਰਜੀ ਸ਼ਰੀਫ਼ ਬਣ ਕੇ ਬੋਲੀ ਜਾਵੇ
ਬਾਹਰ ਗਏ ਮੁੰਡੇ ਕੁੜੀਆਂ ਤੋਂ ਸੰਸਕਾਰਾਂ ਦੀ ਉਮੀਦ ਛੱਡ ਦਿਓ ਘਰਾਂ ਤੋਂ ਦੂਰ ਬੱਚੇ ਕੀ ਕੀ ਕਰਦੇ ਹਨ ਕਿਸੇ ਨੂੰ ਕੀ ਪਤਾ।
ਅੱਜ ਕੱਲਘਰਾਂ ਵਿੱਚ ਕੀ ਕਰਦੇ ਬੱਚੇਕਿਸੇ ਨੂੰ ਨਹੀਂ ਪਤਾ
Bhar wale munde kudi nu kadi resta na karo resta kadi majbot ni hunda a last nu tutna aaa keonke be zakina resta a
ਗਲਤ ਓ ਤੁਸੀਂ .ਕੁਝ ਕੁ ਹੋ ਸਕਦੇ ਨੇ ਪਰ ਸਾਰੇ ਮਾੜੇ ਨਹੀਂ ਹੁੰਦੇ👏🏻👏🏻
@@gurpreetkaur-hb1cnsahi gll ehde ch bahr da ki raula yar chnga mada bnda har tha hunda aa sade lok vi vas hadd krde cmnta wali
Aho sare galat no hunde ethe assi shifta launde ah maepya da Sahara bane ah so sareya nu galat na kho jo vi ah tuc
Waheguru ji 🙏🏼🙏🏼🙏🏼🙏🏼🙏🏼
Veer ਜੀ ਤੁਸੀ ਬਹੁਤ gud ਕਮ ਕਰਨ ਡੀਏ jo
Dipcy bro good work
ਨਹੀਂ ਜੀ ਉਹ ਕੁੜੀ ਗੱਲਤ ਉਸ ਦੇ ਮਾਪਿਆਂ ਨੇ ਇਸ ਕਰਕੇ ਹੀ ਏਨੇ ਪੈਸੇ ਖਰਚ ਕਰਕੇ ਹੀ ਇਸ ਘਰ ਵਿਚ ਵਿਆਹ ਕਰਵਾਇਆ ਕਿ ਸਾਡੀ ਵੱਸ ਜਾਵੇ
ਭੋਲੀ ਭੋਲੀ ਸੂਰਤ ਵਾਲੇ ਕਈ ਹੁੰਦੇ ਨੇ ਜਲਾਦ ਜੀ।।
ਜੇ ਕੁੜੀ ਨੂੰ ਵਿਆਹ ਤੋ ਪਹਿਲਾਂ ਉਸ ਦੇ ਮਾ ਪਿਉ ਕਹਿੰਦੇ ਕੇ ਇੱਦਾਂ ਦੇ ਕੰਮ ਨਾ ਕਰ ਤਾਂ ਇੱਥੇ ਤੱਕ ਗੱਲ ਜਾਣੀ ਨਹੀ ਸੀ ਜਦੋ ਪੇਕੇ ਕਰ ਮੋਜ ਮਸਤੀ ਕਿਤੀ ਉਹ ਸਹੁਰੇ ਘਰ ਨਹੀ ਚੱਲ ਦੀ ਜੇ ਘਰ ਵੱਸ ਦਾ ਦੇਖਣਾ ਤਾਂ ਸਹੁਰੇ ਦੀ ਗੱਲ ਸਹੁਰੇ ਪੇਕੇ ਦੀ ਗੱਲ ਪੇਕੇ ਹੀ ਰੱਖੋ
ਵਾਹਿਗੁਰੂ ਜੀ ਨੂੰ ਸਭ ਪਤਾ ਕੋਣ ਗਲਤ ਇਨਸਾਫ ਹੋ ਜਾਣਾ 🙏
ਨਹੀਂ ਵੀਰ ਵਿਗੜੇ ਲ਼ੋਕ ਇੱਕ ਵਾਰ ਸਜਮਾਉਣ ਤੇ ਸੁਧਰ ਜਾਣ ਇਹ ਟਾਈਮ ਨਹੀਂ ਰਿਹਾ ਜਿਸ ਨੂੰ ਇੱਕ ਵਾਰ ਨਸ਼ੇ ਦੀ online ਸ਼ੌਪਿੰਗ ਗੱਡੀ ਤੇ ਗੇੜਾ ਲਾਉਣਾ,, ਬਾਹਰ ਦਾ ਖਾਣ ਪੀਣ, ਜੁਬਾਨ ਲੜਾਉਣਾ ਝੂਠੁ ਬੋਲਣਾ ਤੇ ਲੋਕਾਂ ਦੀ ਵਾਹ ਵਾਹ ਕੇ ਕਿੰਨੀਂ ਮੌਡਰਨ ਕੁੜੀ ਹੈ,,, ਇਹ ਆਦਤ ਜੈ ਮਾਂ ਪਿਓ ਦੇ ਕਹਿਣ ਤੇ ਸੁਧਰਨ ਵਾਲੀ ਕੁੜੀ ਹੁੰਦੀ ਤਾਂ ਪਹਿਲੇ ਹੀ ਏਸ ਤਰ੍ਹਾਂ ਨਾ ਕਰਦੀ,,, ਆਦਤ ਬਹੁਤ ਔਖੀ ਜਾਂਦੀ ਏ
@@Mika786mogahanji right
@@Mika786mogajma sahi keha club pub peg seg signature te sigrate da chaska mada
ਯਾਰ ਮੁੰਡਿਆਂ ਵਾਲਿਆ ਨੇ ਪਹਿਲਾ ਪਤਾ ਨਹੀਂ ਕੀਤਾ ਕੁੜੀ ਕਿਦਾ ਦੀ.. ਆ ਕਮਾਲ ਆ
ਕੁੜੀ ਦੀ ਗ਼ਲਤੀ ਹੋ ਸਕਦੀ ਆ ਪਰ ਆਪਾਂ ਪਹਿਲਾ ਪੁੱਛ ਪੜਤਾਲ ਕਰੋ ਕਿਸੇ ਨਾਲ ਰਿਸ਼ਤਾ ਜੋੜਣ ਤੋਂ ਪਹਿਲਾ 🙏🙏🙏
Right
3 ਸਾਲ ingesed ਰਹੀ
Kayi waari banda yaar sohni dekh ke dull janda ho janda mundeya naal bai common gal ae kyi waari pind ch kartootaan da nhi pta hunda chitta launde mundeya da nhi pta chalda kyi waari ghardeyaan nu
@@Jassikitchenadventures kudi dekhn to drame baz lgdi
@@riskyjatt37Sadi v same story hai . Par mere bete de in laws nang hai .kudi diyan harkta same hai
Taya ji khare bande ne khari gal kiti nira pure sona ne. Good taya ji
Veer ji boli to pta lag jnda kon sachi kon jhootha😊😊😊😊 eh family bilkul sahi aa 😊😊😊❤❤❤❤
ਕੁੜੀ ਕਰੇਕਟਰ ਲੇਸ਼ ਆ
@@lovek191kudi de bolan ton ni pta lgda kiwe shit shit krk boldi aa …. Normal gallan sharab peena? Nasha krna?
Eho jia na kise da ghar vsn den na apna vason
@@khushpreetkaur9251 i didn’t mention alcohol and any other substance anywhere. i just said driving is not a crime , nd shit is not a bad word its a common slang people use it many times. eh sab budde ral k ik 24,25 saal di kudi nu galt boli jnde a bcs because her lifestyle is modern. I totally agree she should not have alcohol.
@@lovek191bhar ghussi kutwon nu kudiya modern lifestyle mnde aa 😂😂 hadd a
@@lovek191ਆਹੋ tu ਕਿਸੇ ਸਿਆਣੇ ਨੂੰ ਬੁੱਢੇ ਦੱਸੀ jana ਤੇਰੀ ਸੋਚ ਬਹੁਤ vadia ਆ ਜੇੜਾ ਕੇਨਾ ਬੁੱਢੇ ਕੱਠੇ ਹੋਏ ਆ ਮਾੜਾ ਮੋਟਾ ਦੇਖ ਕੇ ਬੋਲੀ ਦਾ ਹੁੰਦਾ ਆਪਣੇ ghar ਵੀ ਸਿਆਣੇ ਹੈਗੇ ਆ baki dujji ਗੱਲ ਲੱਛਣਾ toh gallan ਤੋਹ charracter ਦਾ ਪਤਾ ਲੱਗ ਹੀ ਜਾਂਦਾ ਮੈਂ ਕੁੜੀ ਦੇ ਪਿੰਡ ਜਾ ਕੇ sabb ਪਤਾ ਕਰਕੇ aaya ਉਹ cheej ki ਆ ਕੋਈ ਓਨਾ ਦੇ ਪਿੰਡ ਦਾ ਬੰਦਾ os ghar ਵਿਚ ਬੋਲਨਾ ਨਹੀਂ ਚਾਉਂਦਾ agla kehnda ਅਸੀ ਨਹੀਂ ਕੰਜਰਾਂ ਦੀ ਗੱਲ ਵਿਚ bolde😮
@@lovek191jadd ਅੱਧੀ raat muh ਚੱਕ ਕੇ bina ਦੱਸੋ ਚੱਲ jana ਚੰਗਿਆ ਘਰਾਂ ਵਿਚ ਬੀਬਾ ਜੀ ਉਹ crime ਹੀ ਹੁੰਦਾ ਆ ਦਾਰੂ ਉਹ ਪੀਂਦੀ ਸਿਗਟਾਂ ਉਹ ਪੀਂਦੀ ਕੈਪਸੂਲ ਨਸ਼ੇ ਦੇ ਉਹ ਖਾਂਦੀ sabb ਫੇਮ ਲਈ ਕਰ ਰਹੀ ਆ ਉਹ dujji ਗੱਲ jede nal ਇਨ੍ਹਾਂ kuch ਹੋ ਗਿਆ ਓਨੁ 3ਜੇ ਦਿਨ ਸ਼ੂਟ modling ਨਹੀਂ ਸੁੱਜ ਦਾ mam sabb dyaan nal ਦੇਖੋ ਤੇ suno ਫਿਰ ਕਿਸੇ ਨੂੰ ਮਾੜਾ ਕਹੋ baki ਇਹ ਵੀ kuch jyada shi ਨਹੀਂ ਲਗਦੇ ਪਰ ਕੁੜੀ ਬਹੁਤ ਗ਼ਲਤ aaa ਕਿਸੇ ਦੇ ਹੱਥ ਚ ਹੱਥ ਪਾ ਕੇ photo husband ਨੂੰ pauni ਫਿਰ ਤੁਸੀਂ ਦੱਸੋ kini ਕੇ ਚੰਗੀ ਹੋਵੇਗੀ, ਕੋਈ ਨਹੀਂ ਬੰਦਾ ehda diya gallan jarr ਦਾ baki ਪੱਬ ਵਿਚ vyah ਕਰਵਾ ਕੇ ਜੱਟਾਂ ਦੀ ਕੁੜੀ ਹੋ ਕੇ ਉਹ ਵੀ ਕਿਸੇ ਗ਼ੈਰ munde nal jana kina ਕੇ ਸ਼ੋਂ ਆ tu ਹੀ das de😮
ਵੇਖਣ ਨੂੰ ਹੀ ਬਹੁਤ ਗਲਤ ਲੱਗਦੀ ਸੀ ਕੁੜੀ ਮੈਂ ਇਹਦੀਆਂ ਵੀਡੀਓ ਵੇਖੀਆਂ ਨੀ ਵੀਡੀਓ ਤੋਂ ਹੀ ਪਤਾ ਲੱਗਦਾ ਉਹ ਕਿਵੇਂ ਦੀ ਕਰੈਕਟਰ ਦੀ ਕੁੜੀ ਚੰਗੇ ਭਲੇ ਟੱਬਰ ਦਾ ਜਲੂਸ ਕੱਢ ਕੇ ਰੱਖ ਦਿੱਤਾ ਇਸ ਕੁੜੀ ਨੇ 😡
ਸਹੀ ਗੱਲ ਆ
ਮੈਂ ਤਾਂ ਪਹਿਲਾਂ ਹੀ ਕੁੜੀ ਦੀ ਇੰਟਰਵਿਊ ਦੇਖ ਸਮਝ ਗਿਆ ਸੀ ਕਿ ਕੁੜੀ ਗਲਤ ਹੋਊ ਤਾਹੀ ਸੱਸ ਦਾ ਭਾਈ ਕਹਿੰਦਾ ਸੀ ਮੇਰੇ ਨਾਲ ਵੀ ਬਹਿ ਕੇ ਸ਼ਰਾਬ ਪੀ ਲਾ , ਸੱਸ ਦਾ ਮੁੰਡਾ ਨਸ਼ੇੜੀ ਇਸ ਕਰਕੇ ਬਹੂ ਵੀ ਨਸ਼ੇੜੀ ਲੱਭਤੀ ਵਿਚੋਲੇ ਨੇ 😂,ਕੁੜੀ ਦਾ ਪਤੀ ਬਾਹਰ ਗਿਆ ਹੋਇਆ ਜੇ ਏਥੇ ਹੁੰਦਾ ਦੋਨੋ ਪਤੀ ਪਤਨੀ ਪੱਬ ਕਲੱਬ ਜਾਂਦੇ ਅਤੇ ਜਾਇਦਾਦ ਵੇਚ ਇੱਕ ਦਿਨ ਮਰ ਜਾਣਾ ਸੀ ,ਕੁੜੀ ਸੱਸ ਦੀ ਪੋਲ ਖੋਲ ਕਹਿੰਦੀ ਸੱਸ ਅਪਣੇ ਭਾਈ ਮੈਨੂੰ ਪੈਣ ਨੂੰ ਕਹਿੰਦੀ , ਸੱਸ ਨੇ ਵੀ ਪੋਲ ਖੋਲਦੀ ਹੁਣ ਸੱਸ ਕਹਿਦੀ ਪੋਹ ਦਾਰੂ ਪੀ 9 ਵਜੇ ਦੇ ਕੇ ਆਉਂਦੀ ,😂
ਸਿਆਣੇ ਸੱਚ ਕਹਿੰਦੇ ਲੜਾਈ ਜਾਂ ਮੂੰਹ ਕਾਲਾ ,ਇਹ ਤਾਂ ਓਹ ਗੱਲ ਹੋਗੀ ਕੁੜੀ ਨੇ ਸੱਸ ਦੀ ਪੋਲ ਖੋਲੀ ਸੱਸ ਨੇ ਕੁੜੀ ਦੀ ,
ਇੱਕ ਚੁੱਪ 100 ਸੁੱਖ , ਜੇ ਕੁੜੀ ਚੁੱਪ ਕਰਕੇ ਤਲਾਕ ਲੈਦੀ ਤਾ ਅੱਜ ਸੱਸ ਦੇ ਮੁਹੋ ਕੁੜੀ ਦੀ ਵੀ ਪੋਲ ਨਾ ਖੁੱਲਦੀ , ਜੇ ਕੁੜੀ ਨੇ ਸੱਸ ਦੇ ਭਾਈ ਬਾਰੇ ਪੋਲ ਖੋਲ ਕਿਹਾ ਕਿ ਸੱਸ ਦਾ ਭਾਈ ਨਾਲ ਕਮਰੇ ਚ ਆਉਣ ਨੂੰ ਕਹਿੰਦਾ ,
ਹੁਣਸੱਸ ਨੇ ਪੋਲ ਖੋਲਤੀ ਕਿ ਕੁੜੀ ਗਸਤੀ ਆ 9 ਵਜੇ ਪੱਬਾ ਕਲੱਬਾ ਚੋ ਦਾਰੂਆ ਪੀ ਆਉਦੀ ਅਤੇ ਡਿੱਗਦੀ ਢੈਦੀ ਆਉਦੀ
Ehna kudia kr k Baki kudia v badnaam hundia jo sahi ne
@AmanpreetKaur-iy5pi shi bolia tuci o kudiyan daab ke hi rha jandiya ne
Ki naam Channel da
ਚੰਗੇ ਘਰਾਂ ਦੀਆਂ ਕੁੜੀਆਂ ਦਾ ਰਹਿਣਾ ਸਹਿਣਾ ਇਹੋ ਜਿਹਾ ਨਹੀਂ ਹੁੰਦਾ ਹੁਣ ਤਾਂ ਇਹਨੂੰ ਦੇਖ ਕੇ ਹੀ ਪਤਾ ਲੱਗ ਰਿਹਾ ਕਿ ਕੌਣ ਗਲਤ ਆ ਕੌਣ ਸਹੀ ਇਸ ਕੁੜੀ ਦਾ ਹੀ ਬੋਲੀ ਤੋਂ ਹੀ ਪਤਾ ਲੱਗ ਰਿਹਾ ਕਿ ਕਿੰਨੀ ਕੁ ਅੱਗੇ ਲੰਘੀ ਹੋਈ ਆ ਚੰਗੇ ਘਰਾਂ ਦੀਆਂ ਕੁੜੀਆਂ ਪਾਵਾਂ ਵਿੱਚ ਜਾ ਕੇ ਸ਼ਰਾਬ ਨਹੀਂ ਪੈਂਦੀਆਂ ਐਵੇਂ ਗਾਲਾਂ ਨਹੀਂ ਕੱਢਦੀਆਂ
ਇਟਲੀ ਵਾਲੇ ਮੁੰਡੇ ਨੇ ਬਹੁਤ ਗਲਤ ਕੰਮ ਕੀਤਾ ਉਹਦੀ ਉਹ ਇੰਟਰਵਿਊ ਦੇਖ ਕੇ ਮੈਨੂੰ ਕੁੜੀ ਤੇ ਸ਼ੱਕ ਜਿਹਾ ਹੋਇਆ ਸੀ ਕੁੜੀ ਤੇਜ਼ ਲੱਗਦੀ ਆ ਪਰ ਉਹਨੂੰ ਦੂਜਾ ਦਾ ਵੀ ਪੱਖ ਜਾਣ ਲੈਣਾ ਚਾਹੀਦਾ ਸੀ ਕਿਸੇ ਇਨਸਾਨ ਉੱਤੇ ਉਗਲੀ ਚੱਕਣੀ ਉਹਦੀ ਸਦਾ ਲਈ ਉਹਦੇ ਤੇ ਕਲੰਕ ਲੱਗ ਜਾਂਦਾ ਉਹਦੇ ਪਰਿਵਾਰ ਤੇ ਕੋਈ ਵੀ ਭੈਣ ਆਪਣੇ ਭਰਾ ਨੂੰ ਇਹ ਨਹੀਂ ਕਹਿ ਸਕਦੀ ਕਿ ਨੌ ਨਾਲ ਸੈਕਸ ਕਰਦਾ ਇਹ ਤਾਂ ਸਰਾਸਰ ਝੂਠ ਜਿਹਾ ਲੱਗਦਾ ਆ ਬਾਕੀ ਪਰਮਾਤਮਾ ਜਾਣਦਾ ਆ ਪਰ ਇਤਨੀ ਵਾਲਾ ਵੀ ਪੂਰਾ ਸਜ਼ਾ ਦਾ ਹੱਕ ਦਾਰ ਆ
ਬਹੁਤ ਵਧਿਆ ਕੀਤਾ ਦੂਸਰਾ ਪੱਖ ਸਾਹਮਣੇ ਆਇਆ ਸੱਚਾਈ ਕੁੱਝ ਹੋਰ ਈ ਨਿਕਲੀ ।
ਲੱਖ ਦੀ ਲਾਹਨਤ ਕੁੜੀ ਤੇ
ਹੁਣ ਜੋਗਿੰਦਰ ਬਸੀ ਨਾਲ ਗੱਲ ਕਰੋ ਓਹੀ ਮਸਲਾ ਹਾਲ ਕਰੁ ਥੋਡਾ ਇਟਲੀ ਵਾਲਾ ਤਾਂ ਫੇਲ ਕਰਤਾ ਕਰੋ ਬੱਸੀ ਸਾਬ ਹਾਲ ਏਨਾ ਦਾ
ਇਟਲੀ ਵਾਲੇ ਸਰ ਜੀ 🙏🏻 ਜਰਾ ਆ ਵੀ ਦੇਖੋ ਮੈਂ ਉਸ ਦਿਨ ਵੀ ਮਿਸਜ ਕੀਤਾ ਸੀ ਕੇ ਮੁੰਡੇ ਵਾਲਿਆਂ ਦੀ ਵੀ ਜਰੂਰ ਸੁਣੋ ਨਾਲ਼ੇ ਬਿਨਾਂ ਸਚਾਈ ਪਤਾ ਲਗੇ ਇਕੋ ਦੀ ਗੱਲ ਸੁਣ ਕੇ ਗਾਲ੍ਹਾਂ ਨਾ ਕੱਢਿਆ ਕਰੋ ਵੀਰ 🙏🏻
Dipsy veer ne jinne v privara nal ajj tak videos bnaea ne sabb hi sach te bnaea ne.veer vaut vdia kamm kar rea hai.🙏🏼
ਇਹ ਬਾਈ ਵਧੀਆ ਇੰਟਰਵਿਊ ਕਰ ਰਿਹਾ , ਇਟਲੀ ਵਾਲਾ ਮੰਤਰੀ ਗਾਲ੍ਹਾਂ ਤੋਂ ਬਿਨਾ ਗੱਲ ਹੀ ਨੀ ਕਰਦਾ, ਓਹਦਾ ਚੈਨਲ ਬੰਦ ਕਰਵਾਓ ਯਾਰ ਕੋਈ ਪੰਜਾਬ ਬਾਰੇ ਕੁਜ ਨੀ ਪਤਾ ਓਹਨੂੰ
ਕਲਜੁਗ। ਆ। ਭਾਈ ਹੁਣ ਕੀ। ਬਣੁ। ਮਾਡਲਿੰਗ। ਹੀ। ਕਰੁ। ਜੱਟਾਂ। ਦਾ। ਜਲੁਸ। ਨਿੱਕਲ ਗਿਆ ਭਾਈ
Bilkul g Dhar lgda hun
Jatta da ki jaloos aa yar ohde tabbar da niklo bc sare jatta nu kyu lapeti jna kuch soch k likho sab dharma ch jat pat ch chnge made lok hunde hun ohna di wajah nal sari community nu kida judge kri jna bai tu soch k ta likh
@@Bhangujatt3191yar hove vi ess ek kudi kar k tusi sare jatta da jaloos kyu likh de bai meria eda de km phla vi hunde odu panchayat ch nibad jnde c hun social media te video aundi ehi farak hun vas
Tu ki aa 😂😂 dase ga ja mai likha
ਕੁੜੀ ਦੇ ਲੱਸਣ ਹੀ ਦੱਸਦੇ ਨੇ
ਲੱਛਣ
Good work vr
ਪੱਤਰਕਾਰ ਵੀਰ ਖੋਤਾ cutting ਨਾ ਕਰਾਇਆਂ ਕਰ 😂ਬਾਕੀ ਤੇਰੀ ਗੱਲਬਾਤ 🆗 ਆ❤❤
ਉਸ ਕੂ੍ੜੀ ਵਿਆਹ ਕਰਾਉਣ ਦੇ ਬਹਾਨੇ ਮਾਪਿਆਂ ਤੋਂ ਥਾਰ ਲਈ ਤੇ ਉਹ ਥਾਰ ਤੇ ਉਸ ਨੇ ਚੰਡੀਗੜ੍ਹ ਵਰਗੇ ਸ਼ਹਿਰ ❤ ਵਿਚ ਵੀਡੀਓ ਬਣਾਉਣ ਖਾਤਰ ਸਾਰਾ ਕੁਝ ਕੀਤਾ
Smart
Yes bro ਸਭ ਇੰਸਟਾਗ੍ਰਾਮ ਦਾ ਸਿਆਪਾ
Veer tuc buht vdya km kr rhe pahili var es kudi di schyi pesh kiti
ਜੱਟਾਂ ਦੇ ਘਰ ਇਸ ਤਰ੍ਹਾਂ ਨਹੀਂ ਚੱਲਦਾ। ਉਹ ਅਣਖ ਦੀ ਖਾਤਰ ਆਪਣੀ ਜਾਨ ਵੀ ਦੇਣ ਲਈ ਤਿਆਰ ਹੋ ਜਾਂਦਾ ਹੈ।
😂😂😂😂😂 jatta de Ghar munde jo marzi karan?
@@beautyqueen255Right Brother👍
Ma ve jatt a teh jatte de ghara vich Jo kuch hunda ma das nahi sakda 😂😂😂
@@shamshersingh-xm8mo😂😂😂😂ਦੱਸਦੇ ਔਖਾ ਸੌਖਾ ਹੋ ਕੇ ਕੀ ਕੀ ਹੁੰਦਾ ਹੈ?
@@shamshersingh-xm8mo😂
ਯਾਰ ਪਿੰਡ ਵਾਲੇ ਪਿੰਡ ਵਿੱਚ ਨੀ ਰਹਿੰਦੇ ਯਾਰ ਉਣਾ ਨੂੰ ਵੀ ਪੂਸ਼ੋ ਤੁਹਾਡੀ ਹਦ ਹੋਈ ਆ ਦੋਨੇ ਪਿੰਡਾ ਦੇ ਲੋਕਾਂ ਨੂੰ ਦੋਨਾਂ ਬਾਰੇ ਪੁੱਸ਼ੋ
Ha sahi aa
Veere aj kl dushmani penn de chkr ch koi v kuj nhi dsda kyoki aj diii generation da ta bht maada haal aa Nikki jehi gll kehn te maar kutt krn lg jnde ne
ਇਨਾ ਜਿਆਦਾ ਦਾਜ ਮੰਗਣ ਵਾਲਿਆਂ ਦੇ ਘਰ ਆਪਣੀ ਧੀ ਕਦੇ ਨਹੀਂ ਵਿਆਉਣੀ ਚਾਹੀਦੀ ਜਿਆਦਾਤਰ ਉਹ ਹੀ ਵਿਆਹਉਂਦੇ ਨੇ ਜਿਨਾਂ ਦੀਆਂ ਕੁੜੀਆਂ ਘਰ ਦਾ ਕੰਮ ਨਹੀਂ ਕਰ ਸਕਦਾ
ਜੱਟਾ ਦੀਆ ਕੁੜੀਆਂ ਅੰਟੀ ਜੀ ਜਾਈਦਾ ਟੈਟੂ ਬਣਾਉਂਦੀਆਂ ਨੇ 🙏👍
Kehdi book vich likhya
@@lovesingh71288Book di vgall nahi veer. jattiya sirre di luchi kudiya ne aaj de time
ਪਹਿਲੀ interview ਚ ਤੁਸੀ ਕਿਹਾ ਸੀ ਜਦੋਂ ਚੀਕਾ ਮਾਰ ਰਹੀ ਸੀ ਮੈਂ ਵੀ ਕੋਲ ਨਹੀਂ ਸੀ ਹੁਣ ਬੋਲ ਰਹੇ k ਮੈ ਦੱਸਣ ਗਈ ਸੀ ਓਦੋਂ ਚੀਕਾ ਮਾਰੀਆ
Dhyan nal suno ohna ne keha v m dss k chli gyi bahr jdo oh chika marn lg gyi
ਇਹਨਾਂ ਦੀਆਂ ਮਾਵਾਂ ਘਰ ਨੀ ਵਸਣ ਦਿੰਦੀਆਂ
Kudi path ni krdi pakhand krdi a kon kon sehmat a comment krke dasso viro
Right
Pata he aa veer dekh ke lag da
Mai krdi baki sare pgl bneo kuri di mithi awaz sun k kuri lusshhi ik number di
Sas pakhand krdi lgdi
Shi bolia tuci
ਬਹੁਤਾਤ ਵਿੱਚ ( ਸਾਰੇ ਨਹੀਂ) ਸੋਸਲ ਮੀਡੀਆ ਵਾਲੇ ਚੈਨਲ ਸਿਰਫ ਰੁਪਏ ਲੈਕੇ ਇਕ ਪਖ ਹੀ ਫਿਲਮਾਂਕਣ ਕਰਦੇ ਹਨ ਲੋੜ ਹੈ ਦੋਨਾਂ ਪੱਖਾਂ ਨੂੰ ਚੈਨਲਾਂ ਤੇ ਵਿਖਾਇਆ ਜਾਵੇ ਤਾਂ ਕਿ ਵੇਖਣ ਸੁਣਨ ਵਾਲੇ ਸਰੋਤੇ ਆਪਣੇ ਕੁਮਿੰਟ ਦੇ ਸਕਣ 🎉
ਬਾਈ ਇਟਲੀ ਵਾਲਾ ਸੱਚ ਨਾਲ ਖੜਦਾ ਹੈ ਪਰ ਲੱਗਦਾ ਇਸ ਮਸਲੇ ਚੇ ਓਹ ਕਿਤੇ ਨਾ ਕਿਤੇ ਗਲਤ ਸਾਬਿਤ ਹੋ ਰਿਹਾ ਹੈ। ਉਸਨੂੰ ਦੋਹਾਂ ਪਾਸਿਆਂ ਨਾਲ ਗੱਲ ਕਰਨੀ ਚਾਹੀਦੀ ਸੀ। ਕਈ ਵਾਰੀ ਅਸੀਂ ਇਕ ਤਰਫਾ ਫੈਂਸਲਾ ਸੁਣਾ ਦਿੰਦੇ ਹਾਂ।ਜੱਜ ਤਾਹੀਂ ਦੋਹਾਂ ਧਿਰਾਂ ਦੀ ਸੁਣਕੇ ਫੈਂਸਲਾ ਦਿੰਦੇ ਨੇ।
22 jdo paisaaa paindaa account ch frr sach nhi bndaa vekhdaaa naaley kuri nuu taa odaaa h lokaaa support krn lag jandey aa ekk taa kmm kuriyaa nu bsss izzaaat nu dhal bnakey ise karo
Good ਰਿਪੋਰਟਿੰਗ।ਗਗਨ ਸਿੱਧੂ ਤਾਂ ਪਰੂਫ ਹੀ ਪੁਸ਼ੀ ਗਈ।
ਕੁੜੀ ਦੇ ਲੱਸਣ ਮਾੜੇ ਨੇ ਨਸ਼ੇੜੀ ਆ
ਇੰਟਲੀ ਵਾਲੇ ਨੂੰ ਕੁਨੈਟੰਟ ਚਾਹੀਦਾ ਸੀ ਉਹ ਉਸ ਨੇ ਲੈ ਲਿਆ ਉ ਅਮਲੀ ਮਾਮੇ ਨੂੰ ਮਾਸੜ ਹੀ ਕਹੀਂ ਜਾਂਦਾ ਸੀ ਉਸ ਦਿਨ ਉਹ ਆਪ ਕੁੜੀ ਦਾ ਪਿਉ ਬਣੀਆਂ ਸੀ ਉਸ ਦਿਨ ਇਥੋਂ ਤੱਕ ਕਿ SHO ਨੂੰ ਵੀ ਮਾੜਾ ਚੰਗਾ ਬੋਲਿਆ ਸੀ 😮
Ohnu v daana pa ta hona kudi ne
ਕੁੜੀ ਇੱਜਤਦਾਰ ਪਰਿਵਾਰ ਦੀ ਨਹੀਂ
ਸੌਦਾ ਕੀਤਾ ਦੋਵੇਂ ਪਰਿਵਾਰਾਂ ਨੇ , ਸੌਦੇ ਚ ਘਾਟੇ ਵਾਧੇ ਹੁੰਦੇ ਨੇ। ਆਂਟੀ ਵੀ ਤੇਜ਼ ਲੱਗਦੀ ਐ ਕਹਿੰਦੀ ਜੇ ਕੁੜੀ ਸੋਹਣੀ ਨਾ ਹੁੰਦੀ ਮੈਂ ਵਿਆਹ ਨਹੀ ਕਰਨਾ। ਗੁਣ ਨਾ ਤਾਂ ਅੱਜਕਲ ਮੁੰਡੇ ਵਾਲ਼ੇ ਦੇਖਦੇ ਨੇ ਨਾ ਕੁੜੀ ਵਾਲੇ ਲਾਲਚਾਂ ਨਾਲ਼ ਵਿਆਹ ਕਰਦੇ । ਇਹੀ ਕੁੱਝ ਹੋਣਾ। ਕੁੜੀ ਦੇ ਇੰਸਟਾਂ ਅਕਾਊਂਟ ਦੇਖਿਆ ਤਾਂ ਉੱਥੇ ਕੁੜੀ ਦੀ ਸੱਸ ਕੁੜੀ ਦੇ ਭਰਾ ਨੂੰ ਬਹੁਤ ਉਲਟਾ ਸਿੱਧਾ ਬੋਲਦੀ , ਔਕਾਤ ਨਹੀਂ ਤੁਹਾਡੀ ਇੱਕਲੀ ਕੁੜੀ ਤੋਰਨ ਦੀ । ਰੱਬ ਹੀ ਜਾਣੇ ਕੌਣ ਸੱਚਾ
ਵਾਹਿਗੁਰੂ ਜੀ। ਵਾਹਿਗੁਰੂ ਜੀ।
ਹੁਣ ਪਤਾ ਲੱਗਿਆ ਮੁੰਡੇ ਵਾਲਿਆਂ ਦੀ ਗੱਲ ਸੁਣਕੇ, ਇਹ ਕੁੜੀ ਕਾਹਦੀ ਹੈ ਇਹ ਤਾਂ ਚੁਡੇਲ ਹੈ।
Right 👍
ਖਬਰਦਾਰ ਜੇ ਕੰਨਿਆ ਦੇਵੀ ਨੂੰ ਕਿਸੇ ਨੇ ਗਲਤ ਕਿਹਾ। ਹੈ ਲੈ ਦੱਸ ਵਿਚਾਰੀ ਨੂੰ ਬੋਲੀ ਜਾਂਦੇ ਨੇ, ਓਹ ਪਾਪਾ ਦੀ ਪਰੀ ਤੁਹਾਡੀ ਹਿੰਮਤ ਕਿਵੇਂ ਪਈ।
Interview wala munda siyana aa veer.. boht vdia bro good job
Journalist veer bahut hi vdea tereeka naal gal karda bahut hi liqat naal
Kaintttttt jattttiii😂 tattoo Vali
ਚਾਮਰੀ ਦੀ ਮਸ਼ੂਕੀ ਫੁਦੀ ਮੋਟਰ ਤੇ ਬਹੁਤ ਖੜਕਾਈ ਅਸੀ
ਇਟਲੀ ਵਾਲਾ ਸੀਡਲ ਜੀ ਹੁਣ ਦਿਓ ਜਵਾਬ
ਸਹੀ ਗਲ ਆ ਜੀ ਇਟਲੀ ਵਾਲੇ ਨੇ ਬਿਨਾ ਸਚਾਈ ਜਾਣੇ ਹੀ ਕੁੜੀ ਨਾਲ ਪੋਡਕਾਸਟ ਕੀਤਾ
@@GurpreetKaur-r2eਓਹ ਵੀ ਤੋਰੀ ਫੁਲਕਾ ਚਲੋਂਦਾ ਅਪਣਾ 😂
ਤਿਨ ਸਾਠ ਕੁੜੀ ਮੰਗੀ ਰਹੀ ੳੁੱਚ ਤੁਹਾਨੂ ਕੋਈ ਪਤਾ ਨ੍ਹੀ ਸੀ
Mugha yeak baat batwo Jo ladki dudh juice fruit khati ho wo medical medicine NASA kar sakti aa😮 focused karna Ki baat Hai Kon Sahi Bol rha Kon Galat dusra podcast main inhona bola ha main room lock keya thaa es ma Bol rhi khud keya thaa
ਮੋਬਾਇਲ ਨੇ ਪੱਟੀਮੇਸ ਕਰਤੀ ਕੁੜੀਆਂ ਮੁੰਡਿਆਂ ਦੀ. ਦੇਸੀ ਬੰਦੇ ਕੁੜੀ ਲਿਆ ਅੰਗਰੇਜ਼ੀ ਫਿਰ ਪਿੰਡ ਚ ਕਿਵੇਂ ਰਹਿੰਦੀ
ਮੇਰੇ ਵਿਆਹ ਨੂੰ 2 year ਹੋ ਗਏ,ਘਰ ਪੁੱਤਰ ਹੋਇਆ,1.5month ਤੋ ਪੇਕੇ ਬੇਠੀ,ਮੈ 6.month ਘਰ ਰਿਹਾ abroad ਆ ਗਿਆ,ਮਗਰੋ ਮੇਰੇ ਤੇ ਖ਼ਰਚੇ ਦਾ ਕੇਸ,ਮੇਰੇ ਮਾ ਬਾਪ ਤੇ ਮੇਰੀਆ ਸੋਹਰਿਆ ਘਰੇ ਗਈਆ ਭੈਣਾ ਤੇ ਪਰਚੇ,ਮੇਰੀਆ ਦੋ ਸਾਲੀਆ ਪਹਿਲਾ ਹੀ ਕਿਰਾਏ ਤੇ ਬੇਠੀਆ,ਹੁਣ ਓਹ ਚਾਹੁੰਦੇ ਮੈ ਵੀ ਕਿਰਾਏ ਤੇ ਰਹਾ,ਮੈ ੀ india ਆ ਕੇ ਜੇਲ ਕੱਟਣੀ,ਮੇਰੇ ਮਾ ਬਾਪ ਦਾ ਬੁਹਤ ਜਲੂਸ ਕੱਡਿਆ,ਹੁਣ ਬਦਲਾ ਲੇਣਾ
ਕੁੜੀ ਦੀ ਗੱਲ ਸੁਣਕੇ ਸਹੁਰੇ ਪਰਿਵਾਰ ਚੋ ਗਲਤੀ ਨਿਕਲਦੀ ਆ ਸਹੁਰੇ ਪਰਿਵਾਰ ਦੀ ਗੱਲ ਸੁਣਕੇ ਕੁੜੀ ਵਾਲਿਆਂ ਦੀ ਗਲਤੀ ਨਿਕਲਦੀ ਆ
ਇਹ ਤਾਂ ਹੁਣ ਰੱਬ ਹੀ ਜਾਣਦਾ ਕੌਣ ਸਹੀ ਕੌਣ ਗਲਤ ਆ ਵਾਹਿਗੁਰੂ ਮੇਹਰ ਕਰੋ ਦੁਨੀਆਂ ਤੇ
Itley wale mainu ta pahla ee pata c ki kudi very clever mind aa
ਦੋਨਾਂ ਧਿਰਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਗੱਲ ਦਾ ਸੱਚ ਝੂਠ ਨਿਕਲ ਸਕਦਾ।
Hrman ji tusi akhir kudi bre bhi sch smne le h auna dono pakh janne jruri s bt hrman ji tusi sch smne lake aye vdyin kiya tusi 🙏🙏🙏🙏🙏 kite na kite munde de ghrde v sche lgde v
Result
Kudi de favour ch comment 10% only.. Kai apne aap di conditions de hisab nal comment krde aa
Press report bahut vdia
Jo kudiya canada ja ke Munde de pesse Lava ke mukar jandiya maa baap pesse khater kudiya nu age karde. Munde wale sach bol rahe Good video