Sukhmani Sahib | First Ashtpadi | Pronunciation and Exposition

Поділитися
Вставка
  • Опубліковано 17 жов 2024

КОМЕНТАРІ • 5

  • @doctorkaur
    @doctorkaur Місяць тому

    ਧੰਨ ਸਾਡੇ ਗੁਰੂ ਸਾਹਿਬਾਨ ਜਿਨਾਂ ਸਾਨੂ ਪੁਠੇ ਰਾਹੋ ਕਢਿਆ, ਸਿਧਾ ਆਸਾਨ ਰਾਹ ਪਾਇਆ,।🙏🏼ਪੰਜਾਬੀ ਬੋਲੋ, ਲਿਖੋ, ਪੜੋ ਜੀ

  • @doctorkaur
    @doctorkaur Місяць тому

    ਬਹੁਤ ਵਧੀਆ ਸ਼ੁਰੂ ਦੀ ਵੀਚਾਰ, ਫਸਟ, ਸੈਕੰਡ, ਥਰਡ ਪਰਸਨ ਕਿਵੇਂ ਉਚਾਰਣਹੈ🙏🏼

  • @JasMH
    @JasMH Місяць тому

    ਸਤਿਕਾਰ ਯੋਗ ਵੀਰ ਜੀਓ, ਆਵਾਜ਼ ਠੀਕ ਨਹੀਂ ਆ ਰਹੀ ਹੈ ਜੀ। ਸਾ਼ ਸਾ਼ ਦੀ ਬਹੁਤ ਆਵਾਜ਼ ਆ ਰਹੀ ਹੈ ਜੀ।
    ਅਸੀ ਆਪ ਜੀ ਦੇ ਤਹਿ ਦਿਲੋਂ। ਧੰਨਵਾਦੀ ਹਾਂ ਜਿਨ੍ਹਾਂ ਨੇ ਇਤਨਾ ਉਪਰਾਲਾ ਕੀਤਾ ਹੈ ਜੀ

  • @santokhsingh6917
    @santokhsingh6917 Місяць тому

    ਵੀਰ ਜੀ ਮਾਈਕ ਵਿਚ ਹੋਰ ਆਵਾਜ਼ ਆਉਂਦੀ ਹੈ ਜੀ ਆਵਾਜ਼ ਵਿਚ ਸਪੱਸ਼ਟਤਾ ਨਹੀਂ ਹੈ ਜੀ ਕਿਰਪਾ ਕਰਕੇ ਇਸ ਨੂੰ ਠੀਕ ਕੀਤਾ ਜਾਵੇ ਜੀ। ਧੰਨਵਾਦ।

    • @Rajindersinghkhalsa5
      @Rajindersinghkhalsa5  Місяць тому

      ਵੀਰ ਜੀ ਜਾਣਕਾਰੀ ਲੲੀ ਧੰਨਵਾਦ.
      ਅਾਸ ਹੈ ਅਜ ਤੋਂ ਅਵਾਜ਼ ਠੀਕ ਹੋ ਜਾਵੇਗੀ ਜੀ.