ਸਾਨੇਹੜਾ TV - Sanehra TV (Message of Love)
ਸਾਨੇਹੜਾ TV - Sanehra TV (Message of Love)
  • 47
  • 146 014
The truth about the position of Jathedar of Akal Takht Sahib - Fact Finding
Post of Jathedar Akal Takhat Sahib - Fact Finding || ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਦਾ ਸੱਚ?
In this second part of a three-part series on Akal Takhat and its Jathedar, Bhai Rajinder Singh Khalsa explains when the post of Jathedar started and its authenticity according to Sikh principles and history.
#AkalTakhat #Jathedar #SikhHistory #SikhTradition #BhaiRajinderSinghKhalsa #Sikhism #JathedarAkalTakhtSahib #SikhLeadership #SikhHeritage #FactFinding #SikhCommunity #SikhPrinciples
Переглядів: 809

Відео

"ਗੁਰੂ - ਸਿੱਖ ਸਬੰਧ" | Relationship between the Guru and Sikh | Bhai Rajinder Singh Khalsa
Переглядів 41421 день тому
This series, started by Bhai Rajinder Singh Khalsa, aims to explain various tenets of Sikh philosophy. The third part in the series, titled 'The Relationship between the Guru and Sikh,' explores this fundamental aspect of Sikh teachings. #SikhPhilosophy #BhaiRajinderSinghKhalsa #GuruSikhRelationship #SikhTeachings #Sikhism #SikhFaith #SikhTradition #SikhSeries #Khalsa
Concept of Akal Takht Sahib
Переглядів 66621 день тому
In the first part of this three-volume series called Akal Takht and it's Jathedar, Rajinder Singh Khalsa delves into the 'Concept of Akal Takht.' The upcoming volumes will explore the role of the Jathedar and its significance in the present-day Panthic landscape. Stay tuned for parts 2 and 3! #AkalTakht #RajinderSinghKhalsa #SikhHistory #PanthicTradition #Jathedar #SikhLeadership #Sikhism #Sikh...
ਸਿੱਖ ਕੌਮ ਵਿੱਚ ਗੁਰੂ ਦਾ ਸੰਕਲਪ | Concept of Guru in Sikhism
Переглядів 424Місяць тому
This series has been started by Bhai Rajinder Singh Khalsa to explain the various tenets of Sikh philosophy. This part, ‘ਸਿੱ ਕੌਮ ਵਿਚ ਗੁਰੂ ਦਾ ਸੰਕਲਪ’, is the second in the series after ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਤੇ ਸੰਪਾਦਨ’, but it is the first in understanding Sikh philosophy. #SikhPhilosophy #GuruConcept #SikhTeachings #BhaiRajinderSinghKhalsa #SriGuruGranthSahib #SikhHistory #SikhKaum #Gur...
Why did Rahul Gandhi refer to Sikh Articles of Faith in USA?
Переглядів 1,1 тис.Місяць тому
This is an effort by Rajinder Singh Khalsa to find facts about Rahul Gandhi's statement in USA about the Sikhs religious position in India. Are these comments really problematic or is this outrage a way of suppressing other important issues? This video analyzes the situation in detail. #rahulgandhi #rahulgandhiinterview #sikhism #kirpan #lessonsonsikh
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਤੇ ਸੰਪਾਦਨ | Bhai Rajinder Singh Khalsa
Переглядів 461Місяць тому
In this video Bhai Rajinder Singh Khalsa gives full details about the structure and editing of Sri Guru Granth Sahib ji.
Sukhmani Sahib | Twelfth Ashtpadi (4 to 8) | Pronunciation and Exposition
Переглядів 121Місяць тому
In this video, Bhai Rajinder Singh Khalsa focuses on the correct pronunciation and exposition of the 4th to 8th padas of 12th Ashtpadi. This is Part 14 of our video series dedicated to explaining the Sukhmani Sahib. This concludes phase 1 of the this series. The next phase (13th Ashtpadi onwards) starts from 29th September, 2024. Stay tuned! 🙏 #SukhmaniSahib #Gurbani #RajinderSinghKhalsa #Sikhi...
Sukhmani Sahib | Eleventh Ashtpadi (Full) & Twelfth Ashtpadi (1 to 3) | Pronunciation and Exposition
Переглядів 181Місяць тому
In this video, Bhai Rajinder Singh Khalsa focuses on the correct pronunciation and exposition of the 11th Ashtpadi and the first 3 padas of 12th Ashtpadi of Sukhmani Sahib. Also answers some important Sangat Questions. This is Part 13 of our video series dedicated to explaining the Sukhmani Sahib. #SukhmaniSahib #Gurbani #RajinderSinghKhalsa #Sikhism #BaniExplanation #SpiritualGuidance #Gurbani...
Sukhmani Sahib | Ninth Ashtpadi (6 to 8) & Tenth Ashtpadi (Full) | Pronunciation and Exposition
Переглядів 156Місяць тому
In this video, Bhai Rajinder Singh Khalsa focuses on the correct pronunciation and exposition of the 6th to 8th Padas of 9th Ashtpadi and 10th Ashtpadi of Sukhmani Sahib. Also answers some important Sangat Questions. This is Part 12 of our video series dedicated to explaining the Sukhmani Sahib. #SukhmaniSahib #Gurbani #RajinderSinghKhalsa #Sikhism #BaniExplanation #SpiritualGuidance #GurbaniPr...
Sukhmani Sahib | Eighth Ashtpadi (3 to 8) & Ninth Ashtpadi (1 to 5) | Pronunciation and Exposition
Переглядів 160Місяць тому
In this video, Bhai Rajinder Singh Khalsa focuses on the correct pronunciation and exposition of the 3rd to 8th Padas of 8th Ashtpadi and 1st to 5th padas of 9th Ashtpadi of Sukhmani Sahib. This is Part 11 of our video series dedicated to explaining the Sukhmani Sahib. #SukhmaniSahib #Gurbani #RajinderSinghKhalsa #Sikhism #BaniExplanation #SpiritualGuidance #GurbaniPronunciation #SikhTeachings ...
Sukhmani Sahib | Seventh Ashtpadi (7 & 8) and Eight Ashtpadi (1 & 2) | Pronunciation and Exposition
Переглядів 256Місяць тому
In this video, Bhai Rajinder Singh Khalsa focuses on the correct pronunciation and exposition of the 7th and 8th Pauri of 7th Ashtpadi and 1st and 2nd Pauri of 8th Ashtpadi of Sukhmani Sahib. In this video some important Panthak issues are also discussed. This is Part 10 of our video series dedicated to explaining the Sukhmani Sahib. #SukhmaniSahib #Gurbani #RajinderSinghKhalsa #Sikhism #BaniEx...
Sukhmani Sahib | Sixth Ashtpadi (7 & 8) and Seventh Ashtpadi (1 to 6) | Pronunciation and Exposition
Переглядів 157Місяць тому
In this video, Bhai Rajinder Singh Khalsa focuses on the correct pronunciation and exposition of the 7th and 8th Pauri of 6th Ashtpadi and 1st to 6th Pauri of 7th Ashtpadi of Sukhmani Sahib. This is Part 9 of our video series dedicated to explaining the Sukhmani Sahib. #SukhmaniSahib #Gurbani #RajinderSinghKhalsa #Sikhism #BaniExplanation #SpiritualGuidance #GurbaniPronunciation #SikhTeachings ...
Sukhmani Sahib | Fifth Ashtpadi (6 to 8) & Sixth Ashtpadi (1 to 5) | Pronunciation and Exposition
Переглядів 211Місяць тому
In this video, Bhai Rajinder Singh Khalsa focuses on the correct pronunciation and interpretation of the 6th to 8th Pauri of 5th Ashtpadi and 1st to 5th Pauri of 6th Ashtpadi of Sukhmani Sahib. This is Part 8 of our video series dedicated to explaining the Sukhmani Sahib. #SukhmaniSahib #Gurbani #RajinderSinghKhalsa #Sikhism #BaniExplanation #SpiritualGuidance #GurbaniPronunciation #SikhTeachin...
Sukhmani Sahib | Fourth Ashtpadi (6 to 8) & Fifth Ashtpadi (1 to 5) | Pronunciation and Exposition
Переглядів 158Місяць тому
In this video, Bhai Rajinder Singh Khalsa focuses on the correct pronunciation and interpretation of the 6th to 8th Pauri of 4th Ashtpadi and 1st to 5th Pauri of 5th Ashtpadi of Sukhmani Sahib. This is Part 7 of our video series dedicated to explaining the Sukhmani Sahib.
Sukhmani Sahib | Fourth Ashtpadi (1 to 5) | Pronunciation and Exposition
Переглядів 233Місяць тому
In this video, Bhai Rajinder Singh Khalsa focuses on the correct pronunciation and interpretation of the 1st to 5th Pauri of 4th Ashtpadi of Sukhmani Sahib. This is Part 6 of our video series dedicated to explaining the Sukhmani Sahib. #SukhmaniSahib #Gurbani #RajinderSinghKhalsa #Sikhism #BaniExplanation #SpiritualGuidance #GurbaniPronunciation #SikhTeachings #PaathWithMeaning
Sukhmani Sahib | Third Ashtpadi (3 to 8) | Pronunciation and Exposition
Переглядів 167Місяць тому
Sukhmani Sahib | Third Ashtpadi (3 to 8) | Pronunciation and Exposition
Sukhmani Sahib | Second Ashtpadi (7 & 8) & Third Ashtpadi (1 & 2) | Pronunciation and Exposition
Переглядів 239Місяць тому
Sukhmani Sahib | Second Ashtpadi (7 & 8) & Third Ashtpadi (1 & 2) | Pronunciation and Exposition
Sukhmani Sahib | Second Ashtpadi (1 to 6) | Pronunciation and Exposition
Переглядів 345Місяць тому
Sukhmani Sahib | Second Ashtpadi (1 to 6) | Pronunciation and Exposition
Sukhmani Sahib | First Ashtpadi | Pronunciation and Exposition
Переглядів 353Місяць тому
Sukhmani Sahib | First Ashtpadi | Pronunciation and Exposition
Sukhmani Sahib | Ucharan Guidelines
Переглядів 386Місяць тому
Sukhmani Sahib | Ucharan Guidelines
Story of Bibi Rajni - A scrutiny based on Gurmat
Переглядів 1,7 тис.2 місяці тому
Story of Bibi Rajni - A scrutiny based on Gurmat
ਅਕਾਲ ਤਖਤ ਸਾਹਿਬ ਅਤੇ ਅੱਜ ਦੇ ਪੰਥਕ ਹਾਲਾਤ
Переглядів 1,5 тис.2 місяці тому
ਅਕਾਲ ਤਖਤ ਸਾਹਿਬ ਅਤੇ ਅੱਜ ਦੇ ਪੰਥਕ ਹਾਲਾਤ
Nitnem Deean Baania | Bhai Rajinder Singh Khalsa
Переглядів 6943 місяці тому
Nitnem Deean Baania | Bhai Rajinder Singh Khalsa
Sikhism and Yoga
Переглядів 8773 місяці тому
Sikhism and Yoga
Which Baanis were recited by Guru Gobind Singh ji while preparing Pahul?
Переглядів 1 тис.3 місяці тому
Which Baanis were recited by Guru Gobind Singh ji while preparing Pahul?
Real name of Bachittar Naatak Granth (So called Dasam Granth)
Переглядів 9713 місяці тому
Real name of Bachittar Naatak Granth (So called Dasam Granth)
How was the Universe Created? - Bachittar Naatak VS Sri Guru Granth Sahib ji.
Переглядів 7484 місяці тому
How was the Universe Created? - Bachittar Naatak VS Sri Guru Granth Sahib ji.
Relation between Akal Purakh (God) and Kudrat (Nature) | Bhai Rajinder Singh Khalsa
Переглядів 6215 місяців тому
Relation between Akal Purakh (God) and Kudrat (Nature) | Bhai Rajinder Singh Khalsa
Attack on the base of Sikhism
Переглядів 1 тис.5 місяців тому
Attack on the base of Sikhism
Clash of personalities- Prof Darshan Singh vs Raghubir Singh Jathedar Akal Takhat
Переглядів 63 тис.8 місяців тому
Clash of personalities- Prof Darshan Singh vs Raghubir Singh Jathedar Akal Takhat

КОМЕНТАРІ

  • @GurmeetKaur-lk4fs
    @GurmeetKaur-lk4fs 16 годин тому

    True'

  • @satpalsingh-id7ix
    @satpalsingh-id7ix 5 днів тому

    ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ ਬਹੁਤ ਹੀ ਸੂਝਵਾਨ ਕੀਰਤਨੀਏ ਹਨ ਗੁਰੂ ਦਾ ਸਿੱਖ ਪ੍ਰੋਫੈਸਰ ਸਾਭ ਜੀ ਦੀਆਂ ਸੇਵਾਵਾਂ ਨੂੰ ਕਦੇ ਵੀ ਨਹੀਂ ਭੁਲਾ ਸਕਦੇ 🙏🌹🙏

  • @ParamjitKaur-lv8tw
    @ParamjitKaur-lv8tw 7 днів тому

    Prof Darshan Singh Ji khalsa, Good leader, Good kirtania, We always listen their kirten, Waheguru Ji tusi Apna Sikh de APP PAJ Rakhoo , sacha Marg chaldia Usted kare Jahan 🙏🏽🙏🏽 Sikh kom de hery han, Gurbani nal Joran Wale🙏🏽

  • @Fact_Mania365
    @Fact_Mania365 10 днів тому

    ਬਹੁਤ ਵਧੀਆ ਵਿਆਖਿਆ ਹੈ ਜੀ

  • @pajanbhram3532
    @pajanbhram3532 12 днів тому

    ਬਹੁਤ ਵਧੀਆ ਵਿਚਾਰ ਹਨ ਜੀ। 🙏🙏

  • @pajanbhram3532
    @pajanbhram3532 12 днів тому

    ਬਹੁਤ ਬਹੁਤ ਧੰਨਵਾਦ ਜੀ 😮ਵਾਹਿਗੁਰੂ ਜੀ ਸਾਰਿਆਂ ਨੂੰ ਸਹੀ ਸਮਝਣ ਦੀ ਸ਼ਕਤੀ ਬਖਸ਼ੇ 🙏🙏🙏

  • @AvtarSingh-z4i
    @AvtarSingh-z4i 16 днів тому

    ਸਾਡੇ ਵੀ ਗੁਰੂ ਦਾ ਗਿਆਨੁ ਛੁਪਾ ਕੇ ਪ੍ਰਕਾਸ਼ ਕਰਦੇ ਹਨ ਤੇ ਸੋਚਦੇ ਹਨ ਕਿ ਅਸੀ ਗੁਰੂ ਪਾਸ ਬੈਠੇ ਹਾਂ।ਜਦ ਕਿ ਗੁਰੂ ਗੁਰ ਦੇਂਦੇ ਹਨ। ਨਾਨਕ ਗਿਆਨੁ ਰਤਨੁ ਪਰਗਾਸਿਆ ਹਰਿ ਮੰਨਿ ਵਸਿਆ ਨਿੰਰਕਾਰੀ ਜੀਉ।। ਉਪਦੇਸੁ ਦੀ ਵੀਚਾਰ ਕਰਕੇ ਜੀਵਨ ਵਿਚ ਵਿਚਰਨਾ ਪ੍ਰਕਾਸ਼ ਜਾਪਦਾ ਹੈ।ਤਾਂ ਗੁਰੂ ਹਰ ਸਮੇਂ ਨਾਲ ਹੈ।

  • @AvtarSingh-z4i
    @AvtarSingh-z4i 16 днів тому

    ਬਹੁ ਗਿਣਤੀ ਨੂੰ ਅਜੇ ਵੀ ਸਮਝ ਨਹੀ ਲਗਣੀ ਨਦਰੀ ਤੇ ਨਦਰਿ ਵਿਚ ਕਈ ਫਰਕ ਹੈ ਅਕਾਲ ਪੁਰਖੁ ਦੇ ਸਿਧਾਂਤਕ ਗੁਣਾ ਅਨੁਸਾਰ। ਵੀਰ ਭੁਪਿੰਦਰ ਸਿੰਘ ਇਸ ਨਦਰਿ ਦੀ ਬਹੁਤ ਵਧੀਆ ਵਿਆਖਿਆ ਕਰਦੇ ਹਨ।ਸਬਦੁ ਗੁਰੂ ਤੋਂ ਸੇਧ ਲੈ ਕਰਿ ਪੁਛ ਕਰਿ ।

  • @NarienderGrewal
    @NarienderGrewal 16 днів тому

    Only n only gurumukh or brahm gyani ..pargat joth he hona chaheda❤

  • @the-gr8-eye
    @the-gr8-eye 17 днів тому

    Thank you

  • @parambirsinghduggal1373
    @parambirsinghduggal1373 17 днів тому

    ਅਕਾਲ ਤਖਤ ਤੇ ਜੱਥੇਦਾਰੀ ਸਿਸਟਮ ਵਾਰੇ ਆਪਨੇ ਬੜੇ ਵਧੀਆ ਢੰਗ ਨਾਲ ਸਮਝਾਇਆ ਹੈ। ਇਹ ਸੰਸਥਾ ਨੂੰ ਪੁਜਾਰੀ ਵਰਗ ਵੱਲੋਂ ਭੁਲੇਖਾ ਪੈਦਾ ਕਰਕੇ ਕਬਜ਼ੇ ਵਿੱਚ ਲੈਣਾ ਅਸਲ ਵਿੱਚ ਸਿੱਖਾਂ ਨੂੰ ਸੋਚ ਸਮਝ ਤੋਂ ਪਾਸੇ ਕਰਕੇ ਆਪਣੇ ਮੁਤਾਬਿਕ ਕਾਬੂ ਕਰਨ ਦੀ ਚਾਲ ਹੈ। ਤੁਹਾਡਾ ਸੁਨੇਹਾ ਬਹੁਤ ਲੋਕਾਂ ਦੇ ਭੁਲੇਖੇ ਦੂਰ ਕਰੇਗਾ।

  • @mszzbb
    @mszzbb 17 днів тому

    ਬਹੁਤ ਸੂਝ ਭਰਪੂਰ ਵਿਸ਼ਲੇਸ਼ਣ

  • @JagtarSingh-bp3ol
    @JagtarSingh-bp3ol 17 днів тому

    ਬਹੁਤ ਵਧੀਆ ਜੀ

  • @the-gr8-eye
    @the-gr8-eye 18 днів тому

    Thanks for sharing this Bhaai Saab Jee.

  • @Fact_Mania365
    @Fact_Mania365 20 днів тому

    ਬਹੁਤ ਵਧੀਆ ਵਿਆਖਿਆ ਜੀ

  • @jagjitsingh7185
    @jagjitsingh7185 22 дні тому

    God bless you with very long life.

  • @jagjitsingh7185
    @jagjitsingh7185 22 дні тому

    Your approach is great. As pointed out by yourself, time is a big factor. Fast food da yug chal riha hai ji. It is requested to discuss with other friends, how to shorten the overall time. Contents are excellent.🎉🎉🎉🎉

  • @jagjitsingh7185
    @jagjitsingh7185 22 дні тому

    An eye opener..Aj de yug vich mahan katha and uprala . Great efforts.

  • @parambirsinghduggal1373
    @parambirsinghduggal1373 23 дні тому

    ਤੁਹਾਡਾ ਉਪਰਾਲਾ ਅਤਿ ਸ਼ਲਾਘਾਯੋਗ ਹੈ। ਗੁਰੂ ਕੌਣ ਹੈ ਤੇ ਸਾਡਾ ਗੁਰੂ ਕੌਣ ਹੈ ਤੇ ਗੁਰੂ ਦੇ ਦਰਸ਼ਨ ਕਰਨੇ ਕੀ ਹੁੰਦੇ ਹਨ ਇਹ ਗੱਲਾਂ ਆਪ ਨੇ ਬਾਖੂਬੀ ਸਮਝਾਈਆਂ ਹਨ। ਮੈਂ ਜਾਨਣਾ ਚਾਹੁੰਦਾ ਹਾਂ ਕਿ ਕੀ ਗੁਰੂ ਗਰੰਥ ਸਾਹਿਬ ਵਿੱਚ ਵਰਤੇ ਗਏ ਸ਼ਬਦ ਦਾ ਭਾਵ ਅਰਥ ਰੱਬ ਦਾ ਗਿਆਨ ਜਾਂ ਸਿੱਖਿਆ ਸਮਝਿਆ ਜਾ ਸਕਦਾ ਹੈ?

  • @NarinderSingh-np7rk
    @NarinderSingh-np7rk 23 дні тому

    Very nice and thru vedio ji waheguru ji ka khalsa waheguru ji ki fatah ji

  • @parambirsinghduggal1373
    @parambirsinghduggal1373 24 дні тому

    ਅਕਾਲ ਤਖਤ ਦੇ ਵਾਰੇ ਕੁਝ ਦੁਬਿਧਾ ਮਨ ਵਿੱਚ ਰਹੀ ਸੀ। ਤੁਹਾਡਾ ਧੰਨਵਾਦ ਕਿ ਤੁਸੀਂ ਇਸ ਵਿਸ਼ੇ ਤੇ ਜਾਣਕਾਰੀ ਦੇਣੀ ਸ਼ੁਰੂ ਕੀਤੀ ਹੈ। ਮੈਂ ਸੋਚਦਾ ਸੀ ਕਿ ਅਕਾਲ ਤਖਤ ਤੇ ਹੋਰ ਬਾਅਦ ਵਾਲੇ ਗੁਰੂ ਸਾਹਿਬਾਨ ਕਿਉਂ ਨਹੀਂ ਆਏ ਤੇ ਸਭ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਕਿਉਂ ਨਹੀਂ ਸੀ ਪਹਿਨੀਆਂ। ਕੀ ਅਸੀਂ ਕਿਸੇ ਨੂੰ ਏਨੀ ਤਾਕਤ ਦੇ ਸਕਦੇ ਹਾਂ ਕਿ ਅਕਾਲ ਤਖਤ ਦੇ ਜੱਥੇਦਾਰ ਦੇ ਤੌਰ ਤੇ ਉਹ ਸਾਰੀ ਸਿੱਖ ਕੌਮ ਨੂੰ ਹੁਕਮ ਜਾਰੀ ਕਰ ਸਕੇ। ਜਦੋਂ ਉਹ ਬੰਦਾ ਦਬਾਅ ਵਿੱਚ ਜਾਂ ਕਿਸੇ ਲਈ ਕੰਮ ਕਰੇ ਤਾਂ ਹੋੋਰ ਵੀ ਖਤਰਨਾਕ ਹੈ। ਇਹ ਤਾਂ ਸਿੱਖਾਂ ਨੂੰ ਪੁਜਾਰੀ ਦੇ ਕਬਜ਼ੇ ਵਿੱਚ ਲਿਆਉਣ ਦੀ ਸਕੀਮ ਹੈ। ਇਸੇ ਕਰਕੇ ਅਕਾਲ ਤਖਤ ਦੀ ਮਹੱਤਤਾ ਕਿਸੇ ਹੋਰ ਮੰਤਵ ਲਈ ਪਰਚਾਰੀ ਜਾਂਦੀ ਹੈ। ਅੱਜ ਸਿੱਖ ਇਤਿਹਾਸ ਵਾਰੇ ਤੇ ਬਾਣੀ ਵਾਰੇ ਸੁਹਿਰਦ ਖੋਜ ਕਰਨ ਤੋਂ ਵਿਦਵਾਨ ਡਰਦੇ ਹਨ ਕਿ ਕਿਤੇ ਪੰਥ ਵਿੱਚੋਂ ਛੇਕੇ ਨਾ ਜਾਈਏ। ਤੁਹਾਡਾ ਬਿਲਕੁਲ ਸਹੀ ਕਹਿਣਾ ਹੈ ਕਿ ਅਕਾਲ ਤਖਤ ਇਕ ਪਰਤੀਕ ਵਜੋਂ ਉੱਸਰੀ ਬਿਲਡਿੰਗ ਹੈ।

  • @the-gr8-eye
    @the-gr8-eye 24 дні тому

    Thanks for sharing this valuable information.

  • @doctorkaur
    @doctorkaur 25 днів тому

    ਸਾਜਿਸ਼ਾ ਕਿਨੀਆਂ ਪੂਰਾਨੀਆਂ ਘੜੀਆਂ ਜਾ ਰਹੀਆਂ ਸਨ, ਅਖਾਂ ਖੋਲਨ ਵਾਲੀਆਂ ਗਲਾਂ, ਕੌਮ ਸੁਤੀ ਪਈ ਹੈ।

  • @doctorkaur
    @doctorkaur 25 днів тому

    ਵੀਰ ਜੀ ਆਪਜੀ ਨੇ ਬਹੁਤ ਵਧੀਆ ਸੇਵਾ ਸ਼ੁਰੂ ਕੀਤੀ ਹੈੈ, ਭਾਗਾਂ ਵਿਚ ਸਿਖ ਕੌਮ ਨੂ ਕੌਮ ਦੀ ਬਨਤਰ “ ਸਮਝਾ ਰਹੇ ਹੋ। ਬਹੁਤ ਕੀਮਤੀ ਜਾਨਕਾਰੀ ਦੇ ਰਹੇਹੌ ਜੀ ।🙏🏼

  • @Fact_Mania365
    @Fact_Mania365 25 днів тому

    ਬਹੁਤ ਵਧੀਆ ਵਿਆਖਿਆ ਹੈ ਜੀ

  • @BaldevSingh-jk2ru
    @BaldevSingh-jk2ru 25 днів тому

    Very true and eyes opening information.

  • @Fact_Mania365
    @Fact_Mania365 26 днів тому

    ਬਹੁਤ ਵਧੀਆ ਵਿਆਖਿਆ ਹੈ ਸੁਖਮਨੀ ਸਾਹਿਬ ਜੀ ਦੀ

  • @the-gr8-eye
    @the-gr8-eye 26 днів тому

    Very Informative session. Thanks 🙏🏼

  • @manpreetsaluja3149
    @manpreetsaluja3149 26 днів тому

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਲਈ। ਮਾਫ਼ ਕਰਨਾ ਵੀਰ ਜੀ ਇਸ ਲੰਬੇ comment ਲਈ। ਤੁਸੀਂ ਅੱਜ ਇੱਕ ਨਵੇ ਤਰੀਕੇ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ। 5 ਪ੍ਰਣਾਲੀ... 1968 ਵਿੱਚ ਦਮਦਮਾ ਸਾਹਿਬ ਨੂੰ ਤੱਖਤ ਬਣਾਉਣ ਅਤੇ 1999 ਵਿੱਚ ਸਰਕਾਰੀ ਤੌਰ ਤੇ ਮੰਜ਼ੂਰੀ ਲੈਣਾ.... ਗੁਰ ਬਿਲਾਸ ਕਿਤਾਬ, ਸ਼ਸਤਰ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਵਿਸ਼ਨੂ ਨੂੰ ਦਰਬਾਰ ਸਾਹਿਬ ਨਾਲ ਜੋੜਨਾ......ਇੱਕ ਬੇਨਤੀ ਹੈ ਵੀਰ ਜੀ....ਬਾਕੀ ਤਿੰਨ ਤੱਖਤਾਂ ਬਾਰੇ ਵੀ ਜਰੂਰ ਦੱਸੋ ਕਿ ਉਹ ਕਿਵੇਂ ਅਤੇ ਕਿਉਂ ਸਾਜੇ ਗਏ..... ਆਪ ਜੀ ਦਾ ਬਹੁਤ ਬਹੁਤ ਧੰਨਵਾਦ।

  • @sukirtkaur8363
    @sukirtkaur8363 27 днів тому

    👍

  • @doctorkaur
    @doctorkaur 27 днів тому

    ਬਹੁਤ ਹੀ ਵਧੀਆ ਸਿਖਲਾਈ, ਮੇਹਰਬਾਣੀ ਕਰੋ, ਸਭ ਜੁੜੋ ਜੀ 🙏🏼

  • @bhairangilsingh1709
    @bhairangilsingh1709 28 днів тому

    ਸਤਿਕਾਰ ਯੋਗ ਪ੍ਰੋ ਦਰਸ਼ਨ ਸਿੰਘ ਜੀ ਇਨ੍ਹਾਂ ਦੀ ਤਰ੍ਹਾ ਬਿਕਾਊ ਨਹੀ

  • @the-gr8-eye
    @the-gr8-eye Місяць тому

    very informative. Thank you!

  • @LakhbirPannu-q6i
    @LakhbirPannu-q6i Місяць тому

    ਵਾਹ ਗੁਰੂ ਜੀ ਕਾ ਖ਼ਾਲਸਾ ਵਾਹ ਗੁਰੂ ਜੀ ਪਤਹ

  • @GurdevSingh-r5x
    @GurdevSingh-r5x Місяць тому

    As always thank you for educating us.🇺🇸🙏

  • @gurpreetsinghgurpreetsingh6912
    @gurpreetsinghgurpreetsingh6912 Місяць тому

    ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜੀ ਸਾਰੇ ਸਿੱਖਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ ਬਾਣੀ ਤੇ ਬਾਣੇ ਦੇ ਧਾਰਨੀ ਹੋਵੋ

  • @OnkarSingh-lq8ck
    @OnkarSingh-lq8ck Місяць тому

    Salute to you Rajinder Singh ji 🙏👍👌✌️

  • @PreetMehra-t4o
    @PreetMehra-t4o Місяць тому

    Baba ji je bhagauti bhagat lai aa reha ta fir a kio .pratham bhagauti simar ke. Ki pehla bhagat nu simro .koi kehda talbar nu .koi kehda bhagauti Mata nu keha.sach ki a

  • @JasBhangu-v6c
    @JasBhangu-v6c Місяць тому

    ਵਾਹਿਗੁਰੂ ਜੀ ਇੰਨਾ ਵਰਗੀ ਸੋਚ ਸਾਡੀ ਕੌਮ ਦੇ ਹਰ ਵਿਅਕਤੀ ਨੂੰ ਬਖਸਣ ਜੀ 🙏

  • @taabsingh6459
    @taabsingh6459 Місяць тому

    🙏🙏

  • @doctorkaur
    @doctorkaur Місяць тому

    ਸਿਖ ਅਪਨੇ ਆਪ ਨੂ ਸੰਭਾਲਨ, ਆਪਸੀ ਏਕਤਾ ਤੇ ਜੋਰ ਲਗਾਓਨ, ਅਪਨਾ ਬਹੁਤ ਨੁਕਸਾਨ ਕਰ ਰਹੇ ਹਨ। ਨੋਜਵਾਨ ਪਰੇਸ਼ਾਨ ਹੋ ਰਹੇ ਹਨ, ਕਿਸ ਵਲ ਮਦਦ ਲਈ ਦੇਖਨ । 🙏🏼

  • @bhupinderpalsingh4612
    @bhupinderpalsingh4612 Місяць тому

    🙏Veer jio, Bahut vadiya vichar, Sari Sikh jathiy bandiya nu Lagatar Social media te Vad char k samneye auna chahida.

  • @ssctin
    @ssctin Місяць тому

    Sikhs are suffering in India

  • @harbhajandhaliwal4966
    @harbhajandhaliwal4966 Місяць тому

    Thanks

  • @harbhajandhaliwal4966
    @harbhajandhaliwal4966 Місяць тому

    Thanks

  • @ajinderkaur927
    @ajinderkaur927 Місяць тому

    Eh bamna nu tid peed hi hundi rehndi te wele shaitani dimag apne naal chimorde ne

  • @GurmailsinghDhillon-q1w
    @GurmailsinghDhillon-q1w Місяць тому

    ਗੁਰੂ ਨਾਨਕ ਸਾਹਿਬ ਤੋ ਸ਼ੁਰੂ ਹੋਕੇ ਅਜ਼ਾਦੀ ਦੀ ਲੜਾਈ ਤੱਕ ਸਿੱਖਾਂ ਤੇ ਭਾਰਤ ਵਾਸਤੇਸੱਭ ਤੋਂ ਮੋਹਰੀ ਹੋ ਕੇ ਭੂਮਿਕਾ ਨਿਭਾਈ ਹੈ ਪਰ ਇਸ ਦੇਸ਼ ਵਿੱਚ ਸਿੱਖਾਂ ਨਾਲ ਦੂਸਰੇ ਦਰਜੇ ਦੇ ਲੋਕਾਂ ਨਾਲ ਵਿਉਹਾਰ ਕੀਤਾ ਜਾ ਰਿਹਾ ਹੈ

  • @GurmailsinghDhillon-q1w
    @GurmailsinghDhillon-q1w Місяць тому

    ਦੋਨੋ ਧਿਰਾਂ ਇੱਕ ਦੂਜੇ ਦੀ ਨੁਕਤਾਚੀਨੀ ਸਿਰਫ ਸਿੱਖ ਦ੍ਰਿਸ਼ਟੀ ਕੋਨ ਤੋ ਕੀਤੀ ਜਾਂਦੀ ਗੈ ਪਰ ਕੋਈ ਧਿਰ ਸਿੱਖਾਂ ਦੇ ਹੱਲ ਨਹੀ ਕਰਦੀ

  • @gurpreetsinghgurpreetsingh6912
    @gurpreetsinghgurpreetsingh6912 Місяць тому

    ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਵਾਸਤੇ

  • @Fact_Mania365
    @Fact_Mania365 Місяць тому

    ਬਹੁਤ ਵਧੀਆ ਵਿਚਾਰ ਵੀਰ ਜੀ