Mera brother nasha karda hai mere parents old ne waheguru g jo v bhul hoi aa bakash do mere brother nu Shi raasta dikha do.....asi ghar de bhut dukhi aa....mera 1 hi brother hai.....Main us di choti sister....mera sareer bhut kambda rehnda .....dil Sara din darda rehnda .....waheguru g bhut dukh dekh liya hun Mehar kardo
Bibi Parmeet kaur ji tusi theek aakh rahe ho galtia ta satho v hundiya ne asi osnu shudh kar lainde han par eh ta youtube te fix ho gya Es vich ik Galti a hai :- Parsad te Parshad de ucharan di jo mainu lagi Parsad di thha agar Parshad ucharan kar rahe ho ta Arth hi badal jange Bas meri ehi benti c ji 🙏🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏 Waheguru ji Sarbat Da Bhala Kreo ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Mnu Spine tuber ho gya mnu lgda nhi c k mai kde thik hougi but mai roj path sunna start krya 3 month vh mai bed to uth gyi thx waheguru ji apni mehar bnyi rkhna
Japji Sahib 5 Path - ਜਪੁਜੀ ਸਾਹਿਬ 5 ਪਾਠ - Japji Sahib 5 Path Full
ua-cam.com/video/HZFJpxdGwAY/v-deo.html
Waheguru ji
❤❤❤❤
@@AmrinderDhaliwal-h1iuuujuùjhujjhhhjjjhkjhjhhjhhhhhhhhjhhhhhhhhhhhhhhhgyhhhhghhhhhhhhyhh😢hhhyhhhhhhh😢hh😢hyyhhhhhhh😢hhhhhhhh😢y😢hhhhhhhhhyjhhhhh😢hhhhhhhhhhhhhhhhhhhhhhhhhhhhhhhhhyhhh😢hhhhhhhhhhhhhhhhh😢hhhhhhhhhhhhhhhhhhh🎉hhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhkhhyhhhhhhhhhhhhhhhhhhhhhhhhhhhhhjhhhhhhhhyhhhhhhhhhhhhhhhhhhhhh8ģn 1:00:22 😢
❤❤❤❤❤❤
@@AmrinderDhaliwal-h1i❤❤
ਸੁਖਮਨੀ ਸਾਹਿਬ ਦੇ ਪਾਠ ਵਿੱਚ ਬਹੁਤ ਸ਼ਕਤੀ ਹੈ ਮੇਰਾ ਬੇਟਾ ਰੱਬ ਨੂੰ ਨਹੀਂ ਮੰਨਦਾ ਸੀ ਉਹ ਰੱਬ ਨੂੰ ਮੰਨਣ ਲੱਗ ਗਿਆ ਮੇਰਾ ਪਤੀ ਦਾਰੂ ਪੀਂਦਾ ਸੀ ਉਹ ਹੱਟ ਗਿਆ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਜਦੋਂ ਆਪਾਂ ਨਾਮ ਜਪਣ ਲੱਗ ਜਾਦੇ ਹਾਂ ਤਾਂ ਪਰਮਾਤਮਾ ਆਪਣੇ ਸਾਰੇ ਕੰਮ ਕਰਦਾ ਹੈ ਜੋ ਆਪਣੇ ਦਿਲ ਵਿੱਚ ਚੰਗੀਆਂ ਚੀਜ਼ਾਂ ਦੇ ਹੁੰਦੇ ਹਨ ਉਹ ਪੂਰੀਆਂ ਹੋਣ ਲੱਗ ਜਾਂਦੀਆਂ ਹਨ ਇਹ ਸੱਚ ਹੈ ਪਾਠ ਕਦੇ ਮੈਂ ਕੀਤਾ ਨਹੀਂ ਸੀ ਹੁਣ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਜਿਆਦਾ ਪਾਠ ਹੋਣ ਲੱਗ ਗਿਆ ਹੈ ਘਰ ਵਿੱਚ
🙏🙏🙏
🙏🙏
Jagroop singh ji bahut vadia gal hai tuhada patti sharab pino hatt gye
Waheguru ji
Foods. For vitb1
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦੇ ਮੁਥਾਜ ਵਾਹਿਗੁਰੂ ਜੀ 🙏🙏
ਸਵਾਰੀ ਸਭ ਦੇ ਕਾਜ 🙏 ਵਾਹਿਗੁਰੂ ਜੀ 🙏
❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੀ ਮਹਿਰ ਕਰੀ ਸਭ ਦਾ ਭਲਾ ਕਰੀ
ਵਾਹਿਗੁਰੂ ਜੀ ਸਿੱਖੀ ਸਿੱਦਕ ਪਰੋਸਾ ਦਾਨ ਬਖਸ਼ਣਾ ਜੀ 🙏🌹
ਵਾਹਿਗੁਰੂ ਜੀ ਸਾਰੇ ਸਿੱਖ ਪਰਿਵਾਰਾਂ ਦੀ ਹੱਕ ਸੱਚ ਦੀ ਕਮਾਈ ਵਾਪਿਸ ਆ ਜਾਵੇ ਜੀ ਦੁੰਸ਼ਮਣਾ ਦਾ ਨਾਸ ਕਰਨਾ ਜੀ 🙏🌹
🙏🙏🙏🙏🙏🙏🙏ਬੱਿਚਆ ਦੀ ਬੁੱਧੀ ਸਹੀ ਰੱਖਣੀ ਵਾਹਿਗੁਰੂ ਜੀ ਜੀ
Waheguru g Waheguru g Waheguru g Waheguru g Waheguru g 🎉🎉🎉🎉🎉🎉❤❤❤❤❤❤❤❤
1
Waheguru ji
ਬਹੁਤ ਵਧੀਆ ਅਤੇ ਸੋਹਣੀ ਅਵਾਜ਼ ਵਿਚ ਪਾਠ ਉਚਾਰਿਆ ਗਿਆ ਹੈ ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ
Satnam Sri waheguru Satnam Sri waheguru g
ਪਾਠ ਜਦੋਂ ਵੀ ਕਰਦੇ ਹਾਂ ਤਾਂ ਸੁਪਨੇ ਵੀ ਗੁਰੂ ਘਰਾਂ ਦੇ ਬਹੁਤ ਆਉਂਦੇ ਹਨ ਕਿ ਮੈਂ ਜੀ ਗੁਰੂ ਘਰ ਗਈ ਹਾਂ ਜੋ ਕਦੇ ਮੈਂ ਗੁਰਦੁਆਰੇ ਦੇਖੇ ਨਹੀਂ ਹਨ ਸੁਪਨਿਆਂ ਵਿੱਚੋਂ ਉਹ ਵੀ ਦੇਖਦੇ ਹਾਂ ਵਾਹਿਗੁਰੂ ਜੀ ਬਹੁਤ ਮਿਹਰ ਹੈ ਵਾਹਿਗੁਰੂ ਨੂੰ ਯਾਦ ਕਰਕੇ ਮੈਨੂੰ ਬਹੁਤ ਰੋਣਾ ਆਉਂਦਾ ਹੈ ਵੀ ਮੈਂ ਪਹਿਲਾਂ ਕਿ ਹੁਣ ਰੱਬ ਨੂੰ ਨੂੰ ਯਾਦ ਨਹੀਂ ਕੀਤਾ ਮੇਰਾ ਘਰ ਵਾਲਾ ਵਿਧਾ ਰੁਕ ਨੂੰ ਹਟ ਗਿਆ ਹੈ ਹਰਜੋਤ ਵੀ ਰੱਬ ਨੂੰ ਮੰਨਣ ਲੱਗ ਗਿਆ ਹੈ
ਆਨੰਦਮਈ ਆਵਾਜ਼ ਹੈ ਪਾਠੀ ਵੀਰ ਦੀ।
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਿੰਘ ਨੂੰ ਹਮੇਸ਼ਾਂ ਹੀ ਚੜ੍ਹਦੀਆਂ ਕਲਾਂ ਬਖਸ਼ਣ ਜੀ
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏
ਵਾਹਿਗੁਰੂ ਜੀ ਮਿਹਰ ਰੱਖਣੀ ਸਭ ਉਪਰ ਸੱਚੇ ਪਾਤਸ਼ਾਹ ਜੀ…🙏🙏🙏🙏🙏
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹
ਬਾਬਾ ਜੀ ਮੇਰਾ ਕਰਜ਼ਾ ਲਾਹੁਣ ਚ ਮੇਰਾ ਸਾਥ ਦੇਣਾ ਜੀ 🎉🎉🎉🎉🎉
ਵਾਹਿਗੁਰੂ ਜੀ ਬਹੁਤ ਗਰੀਬੀ ਆ ਮਿਹਨਤ ਵੀ ਬਹੁਤ ਕਰਦੇ ਆ 😭ਦੂਰ ਕਰਦੋ 😭🙏8ਸਾਲ ਹੋਗਏ ਕੋਈ ਬੱਚਾ ਨੀ ਮੇਰੀ ਝੋਲੀ ਭਰਦੋ plz 😭😭😭ਚਾਰੇ ਪਾਸਿਆਂ ਤੋਂ ਦੁੱਖੀ 😭😭ਮੇਰੇ ਤੇ ਆਪਣਾ ਹੱਥ ਰੱਖੋ ਬਾਬਾ ਦੀਪ ਸਿੰਘ ਜੀ 😭😭😭🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ 🙏ਰਬਾ ਸਬ ਨੂੰ ਸੁਖ ਸ਼ਾਂਤੀ ਬਕਸ਼ੀ 🙏🙏🙏🙏🙏🙏🤲🤲🤲🤲👏👏👏
ਧੰਨ ਧੰਨ ਬਾਬਾ ਦੀਪ ਸਿੰਘ ਜੀ ਸਰਬਤ ਦਾ ਭਲਾ ਕਰੋ g waheguru ਜੀ
ਵਾਹਿ ਗੁਰੂ ਜੀ
ਵਾਹਿਗੁਰੂ ਜੀ ਮੇਰੇ ਪਰਿਵਾਰ ਦੇ ਅੰਗ ਸੰਗ ਸਹਾਈ ਹੋਣਾ ਜੀ ਬੰਚੇਆ ਨੂੰ ਗੁਰਬਾਣੀ ਨਾਲ ਜੋੜੀ ਰੱਖਨਾ ਜੀ 🙏🙏
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਦਾ ਲੀਵਰ ਕੈਂਸਰ ਦਾ ਇਲਾਜ਼ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏 ਮਾਂ ਨੂੰ ਸੁਰੱਖਿਅਤ ਰੱਖਣਾ ਵਾਹਿਗੁਰੂ ਜੀ 🙏🙏🙏🙏🙏🙏
ਵਾਹਿਗੁਰੂ ਜੀ 🙏🙏ਜੋੜ ਕੇ ਬੇਨਤੀ ਹੈਜੀ
ਚਲਦੇ ਸੁਖਮਨੀ ਸਾਹਿਬ ਦੇ ਵਿਚ ਮਸ਼ਹੂਰੀ
ਨਹੀਂ ਦੇਣੀ ਚਾਹੀਦੀ ਬਾਣੀ ਨਿਰੰਤਰ ਚੱਲਣੀ ਚਾਹੀਦੀ ਹੈ ਗੁਰੂ ਅਰਜੁਨ ਜੀ ਸਭ ਦੀਆਂ ਝੋਲੀਆਂ ਭਰਦੇ ਹਨਐਡ ਦੇਣ ਨਾਲ ਧਿਆਨ ਟੁੱਟਦਾ ਹੈ ਜੀ 👏ਮਾਫ ਕਰਨਾ ਜੀ🙏🙏❤️🌈🌈🙏🙏❤️🌈🌈🙏🙏❤️🌈🌈🙏🙏❤️🌈🌈🙏🙏❤️🌈🌈🙏🙏❤️
Waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏🙏🙏🙏🙏🙏🙏🙏🙏🙏🙏🙏
U
Waheguru ji bhla kro ji
ਵਾਹਿਗੁਰੂ ਜੀ ਵਾਹਿਗਰੂ ਜੀ ਵਾਹਿਗੁਰੂ ❤
À
ਵਾਹਿਗੁਰੂ ਜੀ ਕਿਰਪਾ ਕਰੋ ਸਭਨਾਂ ਤੇ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਸਿੱਖੀ ਸਿੱਦਕ ਪਰੋਸਾ ਦਾਨ ਬਖਸ਼ਣਾ ਜੀ ਇਜ਼ਤ ਮਾਨ ਕਰਨ ਦੀ ਬੱਲ ਬੁੰਦੀ ਬੰਕਸ਼ਣੀ ਜੀ 🙏🌹
❤ok
ਧੰਨ ਗੁਰੂ ਅਰਜਨ ਦੇਵ ਜੀ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ ਸਭ ਸੰਸਾਰ ਤੇ ਸੁਖ ਵਰਤਾਉਣੀਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ੋ ਜੀ 🙏🏼💖🏠🤭 ਦੁਖਾ ਕਲੇਸ਼ਾਂ ਦਾ ਨਾਸ਼ ਕਰੋਂ
ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੋ ਮੇਰੇ ਵਾਹਿਗੁਰੂ ਨੇ ਮੈਨੂੰ ਸਰੀਰਕ ਤੰਦਰੁਸਤੀ ਦਿੱਤੀ ਹੈ ਮੈਨੂੰ ਬੁਖਾਰ ਸੀ 105 ਸੀ ਡਾਕਟਰ ਨੇ ਮੈਨੂੰ ਦਵਾਈ ਦਿੱਤੀ ਪਰ ਮੇਰਾ ਬੁਖਾਰ ਨਹੀਂ ਉਤਰਿਆ ਮੈਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ ਕਿ ਕਰਾ ਮੇਰੇ ਵਾਹਿਗੁਰੂ ਨੇ ਮੈਨੂੰ ਕਿਹਾ ਵੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਿਆ ਜਿਵੇਂ ਜਿਵੇਂ ਪਾਠ ਸੁਣ ਦਾ ਗਿਆ ਮੇਰਾ ਬੁਖਾਰ ਉਤਰ ਗਿਆ ਹੁਣ ਮੈਂ ਗੁਰੂ ਗ੍ਰੰਥ ਸਾਹਿਬ ਜੀ ਸੁਖਮਨੀ ਸਾਹਿਬ ਜੀ ਦੇ 6 ਮਹੀਨੇ ਸੁਭਾ ਪਾਠ ਲਗਾ ਕਰਿਆ ਕਰੁ ਵਾਹਿਗੁਰੂ ਜੀ 🙏🌸 🙏🙏🌸🙏
Wow Waheguru bless everyone and we all should be grateful for such a wonderful god
“ Waheguru 🙏”
Mera brother nasha karda hai mere parents old ne waheguru g jo v bhul hoi aa bakash do mere brother nu Shi raasta dikha do.....asi ghar de bhut dukhi aa....mera 1 hi brother hai.....Main us di choti sister....mera sareer bhut kambda rehnda .....dil Sara din darda rehnda .....waheguru g bhut dukh dekh liya hun Mehar kardo
Sister tusi sukhmani sahib da path Ghar ch lao nhi ta ਬ੍ਰਹਮ ਕਵਚ ਦਾ ਪਾਠ 32 ਵਾਰ ਕਰੋ ਸਭ ਠੀਕ ਹੋਜੂ
Sukhmni sahib da paath py k sun skde??
@@jaspreetkaur2304 je tusi thik ho ta nha ke beth ke dhiyaan nal suno je koi bimar hoge ta peke vi sun skde o waheguru ji 🙏💯
ਵਾਹਿਗੁਰੂ ਜੀ ਗੁਰਬਾਣੀ ਨਾਲ ਜੋੜੀ ਰੱਖਨਾ ਮੇਰੇ ਪਰਿਵਾਰ ਨੂੰ 🙏🌹
❤ ❤wahaguru ji. Mahar karna ji Sara. Parwar nu bane Nal jorna ji
🎉🎉🎉🎉❤❤❤❤❤
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਹੱਥੀਂ ਕਿਰਤ ਕਮਾਈ ਕਰਨ ਦੀ ਬੱਲ ਬੁੰਦੀ ਬੰਕਸ਼ਣੀ ਜੀ ਦੁੰਸ਼ਮਣਾ ਦਾ ਨਾਸ ਕਰਨਾ ਜੀ 🙏🌹
ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਕੋਟਿਨ ਕੋਟਿਨ ਪ੍ਰਣਾਮ ਸਭ ਦਾ ਭਲਾ ਕਰਨਾ ਵਾਹਿਗੁਰੂ ਜੀ ਮਤ ਬੁਧੀ ਬਖਸ਼ਿਸ਼ ਕਰੋ ਜੀ ਭੁਲਾ ਮਾਫ ਕਰਨਾ ਸਤਿਗੁਰੂ ਜੀ
ਧੰਨ ਗੁਰੂ ਨਾਨਕ ਜੀ ਧੰਨ ਗੁਰੂ ਅੰਗਦ ਦੇਵ ਜੀ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਰਾਮਦਾਸ ਜੀ ਧਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਗੁਰੂ ਹਰਿ ਰਾਇ ਜੀ ਧੰਨ ਗੁਰੂ ਹਰਿ ਕ੍ਰਿਸ਼ਨ ਜੀ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਪ੍ਰਵਾਨ ਕਰਨੀ ਬੱਚਿਆਂ ਤੇ ਮੇਹਰ ਕਰੀ ਦਾਤਿਆ ਤੇਰਾ 🙏🌹🌷🌷🌹🙏🙏🙏🙏🌹🌹🙏
ਧੰਨ ਧੰਨ ਬਾਬਾ ਦੀਪ ਸਿੰਘ ਜੀ ਵਹਿਗੁਰੂ ਆਪਣੀ ਮੇਹਰ ਕਰੀ ❤❤❤❤🙏🙏🙏🙏🙏🙏🙏🙏🙏🙏🙏🙏
Waheguru ji❤🙏❤🙏
@@kamjeetbhatia4002 ਸਤਿ ਸ੍ਰੀ ਆਕਾਲ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਬ ਨੂੰ ਨਾਮ ਜੱਪਣ ਦਾ ਬਲ ਬੁਧੀ ਦੇਣਾ ਤੇ ਮਿਹਰ ਭਰਿਆ ਹੱਥ ਸਿਰ ਤੇ ਰੱਖਣਾ 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🙏🏻
ਇਸ ਕਲਯੁੱਗ ਵਿਚ ਨਾਮ ਹੀ ਸੱਭ ਤੋਂ ਵੱਧ ਸਹਾਈ ਹੈ,ਜਪੋ ਜੀ
ਵਾਹਿਗੁਰੂ ਜੀ ਕਿਰਪਾ ਕਰੋ ਸਭਨਾਂ ਤੇ🙏🙏🙏🙏🙏🙏🙏🙏🙏🙏🙏🙏🙏
Waheguru g mere bachey nu sumatt bakshio.sidhe raste payo.chardi kla vch rakhio 🙏 🌹 ♥️
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਹਿਰ ਕਰੀ ਸਭ ਦਾ ਭਲਾ ਕਰੀ ❤❤
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ🙏🙏 ਮੇਹਰ ਕਰਨਾ ਆਪਣੇ ਬੱਚਿਆਂ ਤੇ❤🙏
❤
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ਭਗਤ ਜਨਾ ਕ ਮਨ ਵਿਸ਼ਰਾਮ ਵਾਹਿਗੁਰੂ ਜੀ
ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਧੰਨ ਧੰਨ ਗਰੂ ਰਾਮ ਦਾਸ ਜੀ ਸਭ ਦਾ ਭਲਾ ਕਰਿੳ 🙏🙏🙏🙏🙏
ਤੂੰ ਮਾਝੇ ਦਾ ਲੱਗਦਾ
❤
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏 ਮੇਹਰ ਕਰਨਾ🙏🙏
❤
Waheguru ji Waheguru ji Waheguru ji Waheguru ji Waheguru ji ❤🙏🌹🌹
ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮੇਰੇ ਬੱਚੇ ਨੂੰ ਵੀ ਦੇਹ ਅਰੋਗਤਾ ਬਖਸ਼ੋ
Guru Arjan Dev ji Bhali karange 🙏🙏
ਬਹੁਤ ਹੀ ਮਿੱਠੀ ਅਵਾਜ ਵਿੱਚ ਪਾਠ ਕੀਤਾ। ਵਾਹਿਗੁਰੂ ਜੀ ਸਿੰਘ ਸਾਹਿਬ ਨੂੰ ਚੜਦੀ ਕਲਾ ਬਖਸੇ।
ਤੁਸੀਂ ਆਵਾਜ ਹੀ ਸੁਣੀ ਹੈ ਪਰ ਪਾਠ ਅਸ਼ੁੱਧ ਹੈ
❤♥️♥️🎊🎊🎊🎊🙏🙏🙏🙏🙏🙏
@@PritamSingh-cu2fwapa ton kehra nai hundiyan gltiyan path krde hoye..?
Bibi Parmeet kaur ji tusi theek aakh rahe ho galtia ta satho v hundiya ne asi osnu shudh kar lainde han par eh ta youtube te fix ho gya
Es vich ik Galti a hai :- Parsad te Parshad de ucharan di jo mainu lagi
Parsad di thha agar Parshad ucharan kar rahe ho ta Arth hi badal jange
Bas meri ehi benti c ji 🙏🙏
@@PritamSingh-cu2fw bilkul sahi.. 🥲
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ਭਗਤ ਜਨਾ ਕੇ ਮਨ ਬਿਸਰਾਮ । ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ।
Waheguru ji hmesha apni kirpa bnai rakhana🙏🙏🤲
ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🌹
ਮੇਰੇ ਪਿਤਾ ਜੀ ਦਾਰੂ ਪੀਂਦੇ ਸੀ ਹੁਣ ਉਹਨਾਂ ਨੇ ਅਮ੍ਰਿਤ ਸ਼ੱਕ ਲਿੱਤਾ ਹੈ ਸੱਚੀ ਵਾਹਿਗੁਰੂ ਜੀ ਹੈ ਗੇ ਨੇ। ਵਾਹਿਗੁਰੂ ਜੀ ਮੇਹਰ ਕਰੇ🙏🏻🙏🏻🙏🏻🙏🏻🙏🏻🎉🎉
ਹੇ ਵਾਹਿਗੁਰੂ ਜੀ ਜੋ ਵੀ ਮੇਰੇ ਨਾਲ ਜੁੜੇ ਹਨ ਚਾਹੇ ਚੰਗੇ ਹੋਣ ਚਾਹੇ ਮਾੜੇ ਇਨਸਾਨ ਹੋਣ ਸਭਨਾਂ ਤੇ ਆਪਣੀ ਕਿਰਪਾ ਬਣਾਈ ਰੱਖਣਾ ❤❤🌹🌹🌹🙏🙏🙏🙏
ਵਾਹਿਗੁਰੂ ਜੀ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਹੱਕ ਸੱਚ ਦੀ ਕਮਾਈ ਕਰਨ ਦਾ ਬਲ ਬਖਸ਼ੋ ਜੀ🙏⚘️
ਬੱਚਿਆਂ ਨੂੰ ਤੰਦਰੁਸਤ ਰੱਖਣ ji waheguru ji ਮਹਿਰ ਕਰੋ ਵਾਹਿਗੁਰੂ ਜੀ ਸੁੱਖ ਰੱਖਣਾ waheguru ਜੀ ਕਰਨ ਦਾ ਕੰਮ ਵੱਡਾ ਹੋਵੇ ਕੰਮ ਵਿਚ ਵੱਡਾ ਕਰਨ ਵਾਹਿਗੁਰੂ ਜੀ
ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਜੀ ਹਰ ਘਰ ਪ੍ਰਵਾਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰਖਣਾ ਜੀ ❤❤❤❤❤
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏 Waheguru ji Sarbat Da Bhala Kreo ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਹਿਗੁਰੂ ਜੀ ਸੱਬ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਸਿਰ ਤੇ ਰੱਖਿਉ ਸੱਬ ਨੂੰ ਨਾਮ ਜੱਪਣ ਦਾ ਬਲ ਬੁਧੀ ਬਖਸ਼ਣਾ 💖🌷🌹🙏🙏🙏🌹🙏🌹🙏🙏🌹🙏🌹🙏🌹🙏🙏🙏🌹🙏
ਵਾਹਿਗੁਰੂ ਜੀ ਮੇਹਰ ਕਰੀ ਮੇਰੇ ਪਰਵਾਰ ਨੂੰ ਤਰੱਕੀ ਬਖਣਾ ਜੀ
ਵਾਹਿਗੁਰੂ ਜੀ ਮੇਹਰ ਕਰੋ ਜੀ ਫਤਿਹ ਨੂੰ ਵੀਜੇ ਦੀ ਦਾਤ ਬਖਸ਼ੋ ਜੀ ਮੇਹਰ ਕਰੋ ਜੀ 🙏🙏🙏🙏🙏🙇🏻♀️🙇🏻♀️🙇🏻♀️🙇🏻♀️
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਸਿਰ ਉੱਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ... ਵਾਹਿਗੁਰੂ ਜੀ ਮੈ 10th class ਵਿੱਚੋ ਚੰਗੇ ਨੰਬਰ ਲੈ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਾ🙏🏻🙏🏻
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ। ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਸਭਨਾ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਸੁਖ ਰੱਖਣਾ ਵਾਹਿਗੁਰੂ ਜੀ 🙏🙏🙏🙏🙏🙏
ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨਾ ਜੀ❤❤❤❤❤❤❤❤❤❤❤❤❤
Sarbat Da Bhala kreo waheguru ji ❤️❤️🙏🙏
❤
Waheguru ji waheguru ji 🌹🙏🌹🙏🙏🙏🙏🙏🌹🙏🌹
Waheguru ji Waheguru ji Waheguru ji Waheguru ji Waheguru ji 🙏🙏🙏🙏🙏
ਸੁਖਮਨੀ ਸੁਖ ਅੰਮ੍ਰਿਤ ਪ੍ਭ ਨਾਮ ਭਗਤ ਜਨਾਂ ਕੇ ਮਨ ਵਿਸ਼੍ਰਾਮ
Dhan dhan Sri ਗੁਰੂ ਅਰਜਨ ਦੇਵ ਜੀ
ਗੁਰਬਾਣੀ ਦਾ ਸ਼ੁਧ ਉਚਰਾਣ , ਮੰਨ ਨੂੰ ਬਹੁਤ ਸਕੂਨ ਮਿਲਦਾ ਹੈ ਜੀ । ਵਾਹਿਗੁਰੂ ਜੀ ਤੁਸੀਂ ਧੰਨ ਹੋ ।
ਧੰਨ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਿਹਰ ਕਰੋ ਜੀ ਸਰੀਰਕ ਤੰਦਰੁਸਤੀ ਬਖਸ਼ੋ ਜੀ 🙏🏾❤️❤️❤️🦜🦜🦜🌷🌷🌷🌹🌹🌹🥀🥀🥀🥀🥀🌲🌲🌲🌲🍀🍀🌿🌿☘️💓💓💓🙏🏼🙏🙏🙏🙏🙏🙏🙏🙏
ੴ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🌺🙏🙏🙏🌺
ਧੰਨ ਗੁਰੂ ਅਰਜਨ ਦੇਵ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਬੁੱਢਾ ਸਾਹਿਬ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰੋ ਜੀ 👏👏👏👏👏👏👏👏👏👏👏👏👏👏👏👏👏👏👏👏👏👏👏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ 🙏🙏🙏🙏🙏.
🙏🙏🙏🙏🙏🙏🙏
ਵਾਹਿਗੁਰੂ ਜੀ ਮੇਰੇ ਪਰਿਵਾਰ ਦੀ ਹਕ ਸੱਚ ਦੀ ਕਮਾਈ ਵਾਪਿਸ ਆ ਜਾਵੇ ਜੀ ਦੁੰਸ਼ਮਣਾ ਦਾ ਨਾਸ ਕਰਨਾ ਜੀ 🙏🌹
❤❤❤🎉🎉🎉 waheguru ji ❤❤❤🎉🎉🎉🎉
Sukhmani sahib is very important for life waheguru waheguru
ਵਾਹਿਗੁਰੂ ਜੀ ਮੇਰੇ ਪਰਿਵਾਰ ਦੇ ਅੰਗ ਸੰਗ ਸਹਾਈ ਹੋਣਾ ਜੀ 🙏🌹
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦਾ ਭਲਾ ਕਰਨਾ ਅੰਗ ਸੰਗ ਸਹਾਈ ਹੋਣਾ ਤੰਦਰੁਸਤੀ ਬਖ਼ਸ਼ੋ
ਵਾਹਿਗੁਰੂ ਜੀ ਸਿੱਖੀ ਸਿੱਦਕ ਪਰੋਸਾ ਦਾਨ ਬਖਸ਼ੋ ਜੀ 🙏🌹
ਧੰਨੁ ਧੰਨੁ ਸਾਹਿਬੁ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਰੱਖੀ ਗ਼ਰੀਬ ਦੀ ਲਾਜ ਕਰੀ ਨਾ ਹੀ ਕਿਸੇ ਦਾ ਮੁਥਾਜ ਸਰੀਰ ਦੀ ਤੰਦਰੁਸਤੀ ਬਖ਼ਸ਼ੋ ਜੀ ♥️🙏🙏
. ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
ਵਾਹਿਗੁਰੂ ਜੀ ਕੱਤਕ ਮਹੀਨਾ ਖੁਸ਼ੀਆਂ ਭਰਿਆ ਹੋਵੇ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🌹
ਵਾਹਿਗੁਰੂ ਜੀ ਬੱਚਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾਜੀਪੀਆਰਹੋਜਾਣਜੀ
ਵਾਹਿਗੁਰੂ ਵਾਹਿਗੁਰੂ ਜੀ ਬੇਨਤੀ ਹੈ ਜੀ
ਵਾਹਿਗੁਰੂ ਜੀ ਸਭੁ ਤੇ ਮੇਹਰ ਭਰੀਆਂ ਹੱਥ ਬਣਾ ਈ ਰੱਖਣਾ ਜੀ ਮੇਹਰ ਕਰੋ ਜੀ ਮੇਹਰ ਕਰੋ ਜੀ ਮੇਹਰ ਕਰੋ ਜੀ ਮੇਹਰ ਕਰੋ ਜੀ ਮੇਹਰ ਕਰੋ ਜੀ ਮੇਹਰ ਕਰੋ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹❤️🙏🏻🌹🙏🏻❤️🙏🏻🌹🙏🏻❤️🙏🏻🌹🙏🏻❤️🙏🏻🌹🙏🏻❤️🙏🏻🌹🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Mnu Spine tuber ho gya mnu lgda nhi c k mai kde thik hougi but mai roj path sunna start krya 3 month vh mai bed to uth gyi thx waheguru ji apni mehar bnyi rkhna
Rb de naam ch boht shkti hai
❤💯🎈❤️⛳️🎁👏
Waheguru g
Waheguru ji mere te v kirpa kro
🚩 ੴ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜਿਓ ☬ 🚩
💘❤💘
ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ❤🎉🎉 ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਬੱਚੇ ਤੇ ਮੇਹਰ ਕਰੋਂ ਕਾਕਾ ਮਨਦੀਪ ਸਿੰਘ ਦਾ ਵੀਜ਼ਾ ਆਜਜੇ ਕਿਰਪਾ ਕਰ ਦਿਉ ❤🎉🎉🎉🎉🙏🙏🙏♥️
ਧੰਨੁ ਧੰਨੁ ਸਾਹਿਬੁ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਪਿੱਛਲੇ ਔਗਣ ਬਖ਼ਸ਼ ਲਈ ਪ੍ਰਬ ਆਗੈ ਮਾਰਗ ਪਾਵੈ ਵਾਹਿਗੁਰੂ ਜੀ ਦੇਹ ਅਰੋਗਤਾ ਬਖਸ਼ੋ ਜੀ ♥️🙏🙏
, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
What is your name
Wehguruj
ਵਾਹਿਗੁਰੂ ਜੀ ਮੇਰੀ ਮਾਤਾ ਜੀ ਠੀਕ ਹੋ ਜਾਣ ਜੀ 🙏🙏
waheguru ਜੀ ਬੁੱਧੀ ਸਹੀ ਰੱਖਣੀ ਜੀ🙏👏🏻🌹🌷💐✈️
ਵਾਹਿਗੁਰੂ ਭਲੀ ਕਰੇ ਵਾਹਿਗੁਰੂ ਮੇਹਰ ਕਰੇ ਵਾਹਿਗੁਰੂ ਮੇਹਰ ਕਰੇ
Waheguru ji waheguru ji
Wehguruj
🙏 ਬਹੁਤ ਰਸ ਭੀਨੀ ਆਵਾਜ ਵਿੱਚ ਪਾਠ ਊਚਾਰਿਆ ਗਿਆ ਜੀ ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖਣ ਜੀ❤
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏🙏🙏🙏
ਵਾਹਿਗੁਰੂ ਜੀ ਵਾਹਿਗਰੂ ਜੀ ਵਾਹਿਗੁਰੂ ਮਹਾਰਾਜ ਜੀਉ ਦੇਹ ਅਰੋਗਤਾ ਭੁੱਲਣਾ ਗਲਤੀਆਂ ਬਖਸ਼ੋ ਜੀ ♥️🙏🙏
ਵਾਹਿਗੁਰੂ ਜੀ ਮੇਹਰ ਕਰੋ ਜੀ
Waheguru meher kare sab te 🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤❤❤❤❤❤❤❤❤❤
Mere papa mom thek rehn te lmbi umar devo waheguru ji uhna nu 🙏🏻🙏🏻
ਧੰਨੁ ਧੰਨੁ ਸਾਹਿਬੁ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਪਿੱਛਲੇ ਔਗਣ ਬਖ਼ਸ਼ ਲਈ ਪ੍ਰਬ ਆਗੈ ਮਾਰਗ ਪਾਵੈ ਵਾਹਿਗੁਰੂ ਜੀ ਦੇਹ ਅਰੋਗਤਾ ਭੁੱਲਣਾ ਗਲਤੀਆਂ ਬਖ਼ਸ਼ ਦੇਵੋ ਜੀ ♥️🙏🙏
ਹੇ ਸਤਗੁਰੂ ਸੱਚੇ ਪਾਤਸ਼ਾਹ ਜੀ, ਬੇਰੋਜਗਾਰੀ ਦੂਰ ਕਰਕੇ ਕੋਈ ਕਿਰਤ bakshoo🙏🙏🙇♀️🙇♀️
Waheguru ji mehar karn thude utte sister 🙏🙏🙏
ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਕਰੋ ਜੀ ❤👏💕🌹💕👏
ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਜੀ ਮੇਹਰ ਕਰੋ ਜੀ ਸੱਚੇ ਪਾਤਸ਼ਾਹ ਜੀ
ਧੰਨ ਧੰਨ ਗੁਰੂ ਅਰਜਨ ਦੇਵ ਜੀ ਵਾਹਿਗੁਰੂ ਜੀ