ਭੁੱਲਰਹੇੜੀ ਸਮਾਗਮ ਦੀਆਂ ਰੌਣਕਾਂ | Bhular Heri (Dhuri) Dhadrianwale

Поділитися
Вставка
  • Опубліковано 14 бер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #sangat
  • Розваги

КОМЕНТАРІ • 119

  • @ParamjitSingh-ts8fh
    @ParamjitSingh-ts8fh Місяць тому +20

    ਭਾਈ ਸਾਹਿਬ ਜੀ ਬੇਨਤੀ ਕਰਦਾ ਹਾਂ ਕਿ ਤੁਹਾਨੂੰ ਫਿਰ ਪ੍ਰਚਾਰ ਸ਼ੁਰੂ ਕਰ ਨਾ ਚਾਹੀਦੀ ਤੁਹਾਡੇ ਅੰਦਰ ਦਸਮੇਸ਼ ਪਿਤਾ ਲਈ ਤੜਪ ਹੈ ਕਿਸੇ ਵਿਰਲੇ ਦੇ ਹੁੰਦੀ ਹੈ ਲੋੜ ਹੈ ‌ਹਾਜਰ ਹਾਂ ਧੰਨਵਾਦ ਕਿਰਪਾ ਕਰਨੀ

    • @gurjeetkaur9238
      @gurjeetkaur9238 Місяць тому

      ਬਿਲਕੁਲ ਸੱਚ ਬਾਈ ਜੀ 🙏ਵਾਹਿਗੁਰੂ

  • @KamaljitKaur-fy3uu
    @KamaljitKaur-fy3uu Місяць тому +21

    ਵਾਹ ਮੇਰੇ ਸਾਹਿਬਾ ਵਾਹ 🙏 ਸੰਗਤਾਂ ਦਾ ਉਮੜ ਉਮੜ ਪੈਂਦਾ ਪਿਆਰ ਵੇਖ ਕੇ ਮਨ ਗਦਗਦ ਹੋ ਉੱਠਿਆ ਜੀ 🥳💐 ਵਾਹ ਮੇਰੇ ਸਾਹਿਬਾ ਵਾਹ 😍💐🙏

  • @ManjitKaur-wl9hr
    @ManjitKaur-wl9hr Місяць тому +21

    ਮਹਾਂਪੁਰਖਾਂ ਦੇ ਪਰਉਪਕਾਰ ਦਾ ਪ੍ਰਕਾਸ਼ ਤਾਂ ਸਦਾ ਜਗ -ਜਿਊਂਦਾ ਰਹੇਗਾ 🙏🙏.....

    • @jaspreetbhullar8398
      @jaspreetbhullar8398 Місяць тому +1

      ਵਾਹ ਭੈਣ ਜੀ ਬਿਲਕੁੱਲ ਸਹੀ ਕਿਹਾ ਜੀ 🙏🙏

  • @gurjeetkaur9238
    @gurjeetkaur9238 Місяць тому +13

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾ ਗਾਗਾ ਜੀ 🙏

  • @parmjeetdha3681
    @parmjeetdha3681 Місяць тому +23

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 👃👃👃👃👃

  • @gurjeetkaur9238
    @gurjeetkaur9238 Місяць тому +14

    ਭਾਈ ਸਾਹਿਬ ਜੀ ਸੰਗਤ ਜੀ ਤੇ ਤੁਹਾਡਾ ਪਿਆਰ ਦੇਖ ਕੇ ਮਨ ਗਦ ਗਦ ਕਰ ਉੱਠਿਆ ਸੱਚਮੁੱਚ ਵਾਹੁ ਮੇਰੇ ਸਾਹਿਬਾ ਵਾਹੁ ਆਪਣੇ ਆਪ ਦਿਲ ਵਿੱਚੋਂ ਆਵਾਜ ਆ ਰਹੀ ਆਂ ਜੀ ਜਿਸ ਦਿਨ ਤੋਂ ਤੁਹਾਨੂੰ ਸੁਣਨ ਲੱਗੇ ਜਿੰਦਗੀ ਖਿੜੀ ਖਿੜੀ ਆਨੰਦਮਈ ਸਕੂਨ ਵਾਲੀ ਬਣਗੀ ਵਾਹੁ ਮੇਰੇ ਸਾਹਿਬਾ ਜੀਓ ਤੰਦਰੁਸਤ ਰਹੋ ਸ਼ੁਕਰੀਆ ਜੀ ਬਹੁਤ ਬਹੁਤ 🙏❤❤❤❤❤❤🙏🙏🙏🙏🙏🙏🙏

  • @SandeepSingh-ky1wj
    @SandeepSingh-ky1wj Місяць тому +13

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ManjitKaur-lu7oy
    @ManjitKaur-lu7oy Місяць тому +10

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੋਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਸਾਰੀ ਸੰਗਤ ਨੂੰ ਸਤ ੲਰੀ ਅਕਾਲ ਜੀ ਧੰਨਵਾਦ ਭਾਈ ਸਾਹਿਬ ਜੀ ਤੇ ਸਾਰੀ ਸੰਗਤ ਦਾ ਧੰਨਵਾਦ ਜੀ ਮਿਲਦੇ ਆ ਜੀ ਕਲ ਨੂੰ ਇਕ ਨਵੇ ਮੈੲਜ ਨਾਲ ਜੀ❤❤❤❤❤❤❤❤❤❤

  • @SandeepSingh-ky1wj
    @SandeepSingh-ky1wj Місяць тому +7

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    🙏🏻🙏🏻 ✍✍ ਮਾਂ ਬਾਪ ✍✍🙏🏻🙏🏻
    ਮੁਫਤ ਵਿੱਚ ਸਿਰਫ ਮਾਂ ਬਾਪ
    ਦਾ ਹੀ ਪਿਆਰ ਮਿਲਦਾ ਹੈ
    ਬਾਕੀ ਤਾਂ ਹਰ ਇੱਕ ਰਿਸ਼ਤੇ ਦੀ
    ਕੀਮਤ ਚੁਕਾਉਣੀ ਪੈਂਦੀ ਹੈ ।🙏🏻🙏🏻🙏🏻🙏🏻🙏🏻

    • @gureksinghgill8279
      @gureksinghgill8279 Місяць тому +1

      ਸੱਚ ਆ ਵੀਰ ਜੀ ਬਿਲਕੁਲ,,🙏

  • @jaspreetbhullar8398
    @jaspreetbhullar8398 Місяць тому +6

    ਵਾਹ ਜੀ ਮਾਤਾ ਜੀ ਆਪਣੀ ਜ਼ਿੰਦਗ਼ੀ ਤੋਂ ਪੂਰੀ ਤਰ੍ਹਾਂ ਮਨ ਤੋਂ ਸੰਤੁਸ਼ਟ ਹਨ 🙏 ਇਸ ਰੂਹ ਨੂੰ ਕੋਟਿ ਕੋਟਿ ਪ੍ਰਣਾਮ 🙏🙏
    ਵਾਹੁ ਮੇਰੇ ਸਾਹਿਬਾ ਵਾਹੁ 🙏
    ਸੰਗਤਾਂ ਦਾ ਇਹ ਅਥਾਹ ਪਿਆਰ ਗੁਰੂ ਪਾਤਸ਼ਾਹਾਂ ਲਈ ਦੇਖ਼ ਕੇ ਰੂਹ ਨੂੰ ਆਨੰਦ ਆ ਗਿਆ ☺️🙏
    ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਭ ਦਾ ਭਲਾ ਕਰੀ 🙏🙏

    • @Parvinderkaur-ns2es
      @Parvinderkaur-ns2es Місяць тому +1

      💯💯💯💯💯👍👍👍👍👍👏👏👏👏

    • @gurjeetkaur9238
      @gurjeetkaur9238 Місяць тому +1

      🙏ਭੈਣ ਜੀ ਕਿਵੇਂ ਓ ਜੀ ਜੀ ਕੀ ਤੁਹਾਡਾ ਹੀ ਨਾਮ ਹਰਮਨਦੀਪ ਕੌਰ ਹੈ ਭੈਣ ਜੀ ਤੁਸੀਂ ਕਿਥੋਂ ਓ ਜੀ 🙏

  • @jagtarsinghmattu
    @jagtarsinghmattu Місяць тому +11

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏🙏🙏

  • @gureksinghgill8279
    @gureksinghgill8279 Місяць тому +11

    ਜੁਗ ਜੁਗ ਜੀਓ ਭਾਈ ਸਾਹਿਬ ਜੀ🙏🙏🙏

  • @user-hl2oo4gm3f
    @user-hl2oo4gm3f Місяць тому +10

    ਵਾਹਿਗੁਰੂ ਮੇਹਰ ਕਰ ਭਾਈ ਸਾਹਿਬ ਜੀ ੳਤੇ

  • @parmjeetdha3681
    @parmjeetdha3681 Місяць тому +9

    ਵਾਹਿਗੁਰੂ ਜੀ ਫਤਹਿ ਪ੍ਰਵਾਨ ਕਰੋ ਜੀ 👃👃👃👃

  • @hoteldivine2506
    @hoteldivine2506 Місяць тому +9

    ਜੀ ਵਾਹਿਗੁਰੂ ਜੀ ਇਹੋ ਜਿਹੀਆਂ ਰੌਣਕਾ ਲੱਗੀ। ਰਹੇ।।ਜੀ।।

  • @rattansingh4351
    @rattansingh4351 Місяць тому +8

    Wah wah. Wah ji wah Bhai Sahib ji 🙏🙏🙏🙏🙏

  • @user-mt1nw1nn4b
    @user-mt1nw1nn4b Місяць тому +6

    Great ਉਪਰਾਲਾ ਏਸ ਇਲਾਕੇ ਦੀ ਸੰਗਤ ਦਾ

  • @chilledmusic1696
    @chilledmusic1696 Місяць тому +6

    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫ਼ਤਹਿ ।। ਭਾਈ ਸਾਹਿਬ ਜੀ 🙏

  • @parladsingh6817
    @parladsingh6817 Місяць тому +2

    ਇਹ ਹੈ ਜ਼ਿੰਦਗੀ ਜਿਊਣ ਦਾ ਅਸਲੀ ਨਜ਼ਾਰਾ ਮਾਤਾ ਜੀ ਪੂਰੇ ਖੁਸ਼ ਨੇ,, ਸਭ ਤੋਂ ਪਹਿਲਾਂ ਮਾਤਾ ਜੀ ਨੇ ਆਪਣੇ ਜੀਵਨ ਆਪ ਨੂੰ ਸਮਝਕੇ ਖਾਧਾ ਪੀਤਾ ਵਧੀਆ ਤਾਂ ਹੀ ਐਨੀ ਲੰਬੀ ਉਮਰ ਭੋਗੀ ਹੈ,, ਇਹ ਵੀ ਇੱਕ ਤਰ੍ਹਾਂ ਦਾ ਰੱਬ ਨੂੰ ਸਹੀ ਸਮਝਣਾ ਹੀ ਹੈ।

  • @user-hl2oo4gm3f
    @user-hl2oo4gm3f Місяць тому +6

    ਭਾਈ ਸਾਹਿਬ ਜੀ🙏🏻🙏🏻🙏🏻🙏🏻

  • @jagtarsinghmattu
    @jagtarsinghmattu Місяць тому +6

    ਸਤਿਨਾਮ ਵਾਹਿਗੁਰੂ ਜੀ

  • @gurjeetkaur9238
    @gurjeetkaur9238 Місяць тому +2

    ਵਾਹ ਭਾਈ ਸਾਹਿਬ ਜੀ ਮਾਤਾ ਜੀ ਆਪਣੀ ਜਿੰਦਗੀ ਤੋਂ ਸੰਤੂਸ਼ਟ ਹਨ ਨਹੀਂ ਤਾਂ ਬਜੁਰਗ ਬੁਢਾਪੇ ਵਿੱਚ ਸਹਾਰਾ ਭਾਲਦੇ ਹਨ ਪਰ ਤੁਸੀਂ ਮਾਤਾ ਜੀ ਨਾਲ ਬਹੁਤ ਪਿਆਰ ਸਤਿਕਾਰ ਨਾਲ ਮਿਲੇ ਰੂਹ ਖੁਸ਼ ਹੋਗੀ ਜੀ ਬਹੁਤ ਵਧੀਆ ਸਿੱਖਿਆ ਮਿਲਦੀ ਆ ਕਿ ਬਜੁਰਗਾਂ ਨਾਲ ਸਮਾਂ ਬਿਤਾਉਣਾ ਚਾਹੀਦਾ ਚਾਹੇ ਕਿੱਨੇ ਵੀ ਵਧੀਆ ਆਹੁਦੇ ਤੇ ਕਿੰਨੇ ਵੀ ਕੰਮ ਵਿੱਚ ਰੁੱਝੇ ਹੋਈਏ ਜੀ ਵਾਹੁ ਮੇਰੇ ਸਾਹਿਬਾ ਵਾਹੁ ਦਿਲ ਖੁਸ਼ ਹੋ ਗਿਆ ਜੀ 🙏

  • @PB_M10_GMR
    @PB_M10_GMR Місяць тому +6

    Waheguru ji ka Khalsa waheguru ji ki Fateh ji 🙏🏿

  • @nirmalsinghdubai
    @nirmalsinghdubai Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 DIP-2 Dubai 🇦🇪 PB20 wale

  • @GurpreetSingh-zi1hx
    @GurpreetSingh-zi1hx Місяць тому +4

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹

  • @manjitkaursandhu4785
    @manjitkaursandhu4785 Місяць тому +5

    Waheguru ji ka Khalsa Waheguru ji ki fateh ji🙏🙏❤❤🙏🙏

  • @gurjantsingh1369
    @gurjantsingh1369 Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਮੈਂ ਸੂਬੇਦਾਰ ਮੇਜਰ ਗੁਰਜੰਟ ਸਿੰਘ ਪਿੰਡ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਤੋਂ ਜੀ 🙏🙏

  • @HarpreetKaur-pk5go
    @HarpreetKaur-pk5go Місяць тому +3

    ਵਾਹ ਮੇਰੇ ਸਾਹਿਬਾ ਵਾਹ 🙏🙏🙏🙏

  • @pritamsingh5053
    @pritamsingh5053 Місяць тому +3

    🙏🙏♥️ਵਾਹ ਮੇਰੇ ਸਾਹੇਬਾ ਵਾਹ ਵਾਹ ਮੇਰੇ ਸਾਹੇਬਾ ਵਾਹ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jagtarsingh4620
    @jagtarsingh4620 Місяць тому +1

    ਧੱਨ ਭਾਗ ਸੱਗਤਾ ਦੇ ਭਾਈ ਸਾਹਿਬ ਜੀ ਦੇ ਦੱਰਸਨ ਮੇਲੇ ਕੱਰ ਰਹੀਆਂ ਹੱਨ ❤❤❤❤❤❤❤❤❤❤❤❤

  • @ManpreetSingh-kf8ii
    @ManpreetSingh-kf8ii Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤

  • @Lovenature-nt8zm
    @Lovenature-nt8zm Місяць тому +2

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @harryromana383
    @harryromana383 Місяць тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @VivekSharma-wq5hl
    @VivekSharma-wq5hl Місяць тому +3

    Waheguru Ji 🙏

  • @seerasingh4698
    @seerasingh4698 Місяць тому +3

    Waheguru ji 🙏

  • @gurminderkaur2356
    @gurminderkaur2356 Місяць тому +4

    ❤❤❤❤❤

  • @harjitkaur3753
    @harjitkaur3753 Місяць тому +3

    Waheguru ji 🙏🙏🙏🙏

  • @vpvp4130
    @vpvp4130 Місяць тому +3

    वाहेगुरु जी

  • @balwindertiwana8806
    @balwindertiwana8806 Місяць тому

    ਵਾਹਿਗੁਰੂ ਵਾਹਿਗੁਰੂ ਜੀਉ

  • @balwindersidhu4463
    @balwindersidhu4463 Місяць тому

    Waheguru Ji Bahi Sahib ji Chardicala Vich Rakha Waheguru 👌✅❤️✌️👍🙏

  • @manjitkaur7399
    @manjitkaur7399 Місяць тому +4

    🙏🙏🙏🙏🙏

  • @jasbeerkaur8529
    @jasbeerkaur8529 Місяць тому

    ਵਾਹੁ ਮੇਰੇ ਸਾਹਿਬਾ ਵਾਹੁ

  • @gurmindersinghsethi9567
    @gurmindersinghsethi9567 Місяць тому

    Wah baba ji wah. Waheguru ji chardi kala vich rakhan ji 🙏🙏

  • @Paramjitsingh-on5eo
    @Paramjitsingh-on5eo Місяць тому +2

    Waheguru ji ka Khalsa waheguru ji ki Fateh ji ❤❤🙏🙏🙏🙏

  • @inderjeetkaur3274
    @inderjeetkaur3274 Місяць тому

    Waheguru ji k kalsha waheguru ji k fathy 🙏🌹

  • @SukhwinderSingh-wq5ip
    @SukhwinderSingh-wq5ip Місяць тому +1

    ਸਰਬੱਤ ਦਾ ਭਲਾ ❤

  • @jashangill5615
    @jashangill5615 Місяць тому

    Wah mere sahiba wah 🙏🏻🙏🏻

  • @gurmindersinghsethi9567
    @gurmindersinghsethi9567 Місяць тому

    Wah mere sahiba wah 🙏🙏🙏🙏

  • @SurjeetSingh-uk2gx
    @SurjeetSingh-uk2gx Місяць тому

    Waheguru ji ka khalsa waheguru ji ki fathe🙏🙏🙏🙏🙏

  • @sukhchainsinghazad677
    @sukhchainsinghazad677 Місяць тому +2

    Wah ji wah

  • @user-lv7jj8oj7u
    @user-lv7jj8oj7u Місяць тому +3

    🙏🙏🙏🙏🙏🙏

  • @hujcoxjro7277
    @hujcoxjro7277 Місяць тому

    Waheguru ji waheguru ji waheguru ji ❤❤❤❤

  • @inderjeetkaur3274
    @inderjeetkaur3274 Місяць тому

    Thanks bahi shib ji 🙏❤️

  • @bittubansa3810
    @bittubansa3810 Місяць тому +1

    🙏❤️🌹 Waheguru ji ka khalsa waheguru ji ki Fateh ji 🙏❤️🌹

  • @sudeshrani8825
    @sudeshrani8825 Місяць тому

    Wahe Guru ji 🙏🙏

  • @jasbirsinghnagee785
    @jasbirsinghnagee785 Місяць тому

    Kise ne notice kita bhai shab ji ne vekhya oh mangan wali c bhai shab ji ne ohdo hi paise apne singh nu dite den layi os bebe nu dil jit lya bhai shab ji ❤❤❤❤❤

  • @JaswinderKaur-xi8ww
    @JaswinderKaur-xi8ww Місяць тому

    Waheguru ji 🙏 🙏 🙏 🙏 🙏

  • @inderjeetkaur3274
    @inderjeetkaur3274 Місяць тому

    Very nice video bahi shib ji

  • @gupthapenugonda7131
    @gupthapenugonda7131 9 днів тому

    Waheguru.ji

  • @gupthapenugonda7131
    @gupthapenugonda7131 9 днів тому

    Pranamam.swdguruji

  • @kaurbalwinder7538
    @kaurbalwinder7538 Місяць тому

    Waheguru Ji

  • @user-bb8xo3cj7h
    @user-bb8xo3cj7h Місяць тому

    Waheguru ji

  • @RameshKumari-oi6qo
    @RameshKumari-oi6qo Місяць тому

    ਭਾਈ ਸਾਹਿਬ ਜੀ ਬੇਨਤੀ ਹੈ ਕਿ ਹੋ ਸਕੇ ਤਾਂ ਇਕ ਉਚ ਕੋਟੀ ਦਾ ਬਿਰਧ ਆਸ਼ਰਮ ਆਪਣੇ ਮਾਤਾ ਜੀ ਦੀ ਯਾਦ ਵਿੱਚ ਬਣਨਵਾ ਦਿੳ ਜੀ।

  • @LakhwinderKaur-vo7nh
    @LakhwinderKaur-vo7nh Місяць тому

    Waherguru ji waherguru ji waherguru ji waherguru ji

  • @CalmBirthdayCake-hg2iu
    @CalmBirthdayCake-hg2iu Місяць тому

    Waheguru ji😂😂😂❤

  • @daljitgrewal9641
    @daljitgrewal9641 Місяць тому

    Waheguruji🎉🎉🎉🎉🎉❤❤

  • @bcnrvju
    @bcnrvju Місяць тому

    ਧੰਨ ਧੰਨ ਸ੍ਰੀ ਗੁਰੂਗ੍ਰੰਥ ਸਾਹਿਬ ਜੀ

  • @user-ny7op3zd3d
    @user-ny7op3zd3d Місяць тому

    Wah wah

  • @jasvindersingh4571
    @jasvindersingh4571 Місяць тому +1

    🙏🙏🙏🙏🙏🙏🙏🙏🙏

  • @user-bz2dj8jk3j
    @user-bz2dj8jk3j Місяць тому

    Hanji payaareo waheguru ji ka Khalsa waheguru ji ki fateh jio baba ji very nice video g and bhut hi pyara shabad wah mere sahiba wah

  • @user-en4sc9th4v
    @user-en4sc9th4v Місяць тому

    Waheguru

  • @user-ki9cs1qs8j
    @user-ki9cs1qs8j Місяць тому

    Waheguru ji ka kalsa waheguru ji ki fatha 🙏

  • @kulwantsinghgill3031
    @kulwantsinghgill3031 Місяць тому

    Guru Fateh ji ❤❤❤

  • @sharmagaurav7001
    @sharmagaurav7001 Місяць тому

    Baba ji prachar shuru kro ji🙏🙏🙏🙏🙏🙏🙏🙏🙏

  • @JaswantSingh-gc7qx
    @JaswantSingh-gc7qx Місяць тому

    ❤️🙏🙏🙏🙏🙏🙏🙏🙏🙏🙏🙏

  • @ItsMeet001
    @ItsMeet001 Місяць тому

    ❤ waheguru ji

  • @GurmeetSingh-oy2el
    @GurmeetSingh-oy2el Місяць тому

    🙏🙏🙏👍❤️

  • @harbanskhattra584
    @harbanskhattra584 Місяць тому

    Waheguru ji mehar kre

  • @avneetjagera5769
    @avneetjagera5769 Місяць тому

    🙏🏻🙏🏻🙏🏻🙏🏻🙏🏻

  • @jitendersingh1990
    @jitendersingh1990 Місяць тому

    🙏❤️

  • @jagtar.singh.abheypur.w
    @jagtar.singh.abheypur.w Місяць тому

    ❤❤

  • @RajinderKaur-jk3od
    @RajinderKaur-jk3od Місяць тому

    Waheguru ji🎉❤

  • @jagtar.singh.abheypur.w
    @jagtar.singh.abheypur.w Місяць тому

    🙏🏻

  • @user-uv7it9ei2q
    @user-uv7it9ei2q Місяць тому

    🙏🏻🙏🏻

  • @hardipsingh7691
    @hardipsingh7691 Місяць тому

    🙏🙏

  • @gupthapenugonda7131
    @gupthapenugonda7131 9 днів тому

    Satanam.guru

  • @manreetsinghpopli2587
    @manreetsinghpopli2587 Місяць тому

    🙏🙏🙏🙏

  • @user-pn1sx3mx7u
    @user-pn1sx3mx7u 9 днів тому

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @MSingh-ue5wf
    @MSingh-ue5wf Місяць тому

    💎🙏🏻🙏🏻🙏🏻🙏🏻❤️🌹

  • @harishdua3553
    @harishdua3553 Місяць тому

    🌅🌅🙏🙏🇮🇳

  • @jagtar.singh.abheypur.w
    @jagtar.singh.abheypur.w Місяць тому

    👍🏻

  • @parminderkaur6955
    @parminderkaur6955 Місяць тому

    🎉🎉🎉🎉🎉

  • @Jot569
    @Jot569 Місяць тому

    ❤❤😂😂

  • @tilakrajsharma2897
    @tilakrajsharma2897 Місяць тому

    कृष्ण कृष्ण

  • @user-tw5nr2ut6i
    @user-tw5nr2ut6i 20 днів тому

    ਬਾ ਬਾ ਮਰਿਆ ਨੰ ਜਿੰਦਾ ਕੀ ਤਾ

  • @user-qt5nm2hu6m
    @user-qt5nm2hu6m Місяць тому

    😂😂😂

  • @GurmeetKaur-nl6zx
    @GurmeetKaur-nl6zx Місяць тому

    Waheguru ji kakhalsa.sriwaheguru.ji.ke.fatheji 🙏 🙏 🌷 🌹 🌹 🌷 🌷 🌷 🌷 🍁 🍁 🍁 🍁 🍁 🍁 🍁 🍁 🌷 🌷 🌷 🌷 🌷

  • @narinderpalsingh5976
    @narinderpalsingh5976 Місяць тому

    Waheguru ji 🙏🙏🙏🙏🙏

  • @ramfalsingh4523
    @ramfalsingh4523 Місяць тому

    Waheguru ji 🎉🎉

  • @rupindersingh806
    @rupindersingh806 Місяць тому

    Waheguru ji 🙏