Teri bhain de yaar UK Australia Canada USA vich ki lain gye apna Punjab vich raho bhaiya log apne aap bhaj jaange apna kamm khud kro bhaiya te depend ho
@@kulveergagan3761 jehde parvasi aa ona nu v punjabi aundi hia ... nd ithe bde bjurg aa jina nu language nahi aundi ona da ki hove fe ....nle agle kma k khaande tu kehda kdi rupiya free ch dita...everyone has the right to live freely
@@GillLakhvir-v1f gujrat ka rule hai 1973 ka , jo native citizen nahi wo farm land nahi kharid sakta. Jinko nuksan hua usme 35% hindu bhi hain. Tum rule banao sabke liye , hame koi aitraj nahi hoga. Lekin up Bihar ko target karna band karo.
Ludhiana saade Punjabi kirayedaar padosi nu Bihari kothi malik ne kal shaam nu eh khabar dekh k kadd ditta aa.. Oh hun apne pind rahuga apne tutte hoe ghar vich te razna scooty te160 kilometre aau te jaau ga... Balle o moorkho...
@@Bbsld bouht cukkaa apny gr pahsu rakhy c 40 saal pahla jdo ah byhari nahi c hunday na hongy asi dujjy dahsa c ja nday sab appy kam krday n punjab c appy ta h krngy ja na hone
@@rajdeepsingh8224 bro y are right but appa sab dharm da satkar karde ha sab to badi cheej insaniyat hai insaan nahi ek 2 bande galat karan ta ki saare galat ho gaye sab nu warning de do je nahi sudharnge ta action lawa ge punjab nu bachaun layi
हिमाचल और राजस्थान मे कोई भी दूसरी स्टेट का आदमी जमीन नही खरीद सकता,और वहां का पुराना वसनीक ही जमीन मकान खरीद सकता है,तो पंजाब मे ऐसा क्यों नही हो सकता
@@vikasverma_1 ओ मुरख पराणी धरम की वात नही उस गाओं मे सथानक हिंदु बी रहते हैं वे वी ऐस वात का समरथन कर रहे है सालो तुम पुरी वात दिमाग मे पडने से पहले ही ओकात पे जाते हो !!
@@vikasverma_1 sary hunda sokh sirf borda te mrn lie ja langer lounday rahan bas fir ahna nu cangy lagday n baki kio vadeki koi dakka hunda sikha nal ahna nu nahi disda
No action should taken against up.bihar.etc etc,all action against the constitution of india, Baba sahab Dr Bhim Rao Ambedkar ji given constitutional right that you can live and go every part of the country in india save democracy of India
Punjabi people going abroad, married English women,contest election become minister, crazy to go abroad, do not spread hate in punjab by social media, crime done by all people and not only by up,bihar people
Before passing any order High court is requested to direct the government to safe guard the life and property of native citizens particularly plundering of Gurdwara and temples at night.
ਅਦਾਲਤਾਂ ਨੇ ਕਦੋਂ ਪੰਜਾਬ ਦੇ ਹੱਕ ਵਿੱਚ ਗੱਲ ਕੀਤੀ ਹੈ, ਪਿੰਡ ਵਾਲੇ ਬਿੱਲਕੁਲ ਸਹੀ ਹਨ
Je vere apne punjabia nu bahrle desha cho bhr kdnge udo vi eve hi khega
Ppp @@hustlers.8888
Kyo galt hai ...sare hi mostly panjab vich pravasi hi hai...bahut Hindu sikhs 1947 vich vo pravasi bn kr aaye si
@@hustlers.8888ਤੇਰੇ ਜੀਜੇ 25-30 ਲੱਖ ਲਾਕੇ ਜਾਣਦੇ ਆ ਉਹ ਨੀਂ ਦਿੰਦੇ ਬਿਹਾਰੀ ਦੀ ਉਲਾਦੇ
@@perfect_insan ehe vere ohna nu puchi jo apdi sari jameen bech ke ya karjaa leke ge ne
ਹਿਮਾਚਲ ਅਤੇ ਹੋਰ ਸੂਬੇ ਵਿੱਚ ਕਿਉਂ ਨੀ ਕੋਰਟ ਕਹਿੰਦੀ
ਪਿੰਡ ਵਾਲਿਆਂ ਦੇ ਹੱਕਾਂ ਤੇ ਡਾਕਾ।
ਭੲਈੲਏ ਭਜਾਉ ਪੰਜਾਬ ਬਚਾਓ
Jhona Teri mummy laga dau
ਹਾਈਕੋਰਟ ਲਈ ਪੰਜਾਬ ਵੱਖਰਾ ਏ ਸਾਡੀ ਸਜ਼ਾਵਾਂ ਵੱਖਰੀਆ ਨੇ
ਆਉਣ ਵਾਲੇ 20 ਸਾਲਾਂ ਨੂੰ ਇਹ ਬਿਹਾਰੀ ਪੂਰੇ ਪੰਜਾਬ ਤੇ ਕਾਬਜ ਹੋ ਸਕਦੇ ਇਸ ਲਈ ਇਹਨਾ ਬਿਹਾਰੀ ਲੋਕਾ ਨੂੰ ਬਾਹਰ ਕੱਢਿਆ ਜਾਵੇ
ਬਿਹਾਰੀ ਤਾਂ ਫਿਰ ਭੀ ਭਾਰਤੀ ਹੀ ਹਨ।ਜਿਹੜੇ ਰੋਹਣਗੀਆ ਮੁਸਲਿਮ 5 ਲੱਖ ਪੰਜਾਬ ਵਿਚ ਵੋਟ ਬੈਂਕ ਲਈ ਵਾੜ ਲਏ ਨੇ,ਓਹੀ ਪੰਜਾਬ ਨੂੰ ਬਰਬਾਦ ਕਰਨਗੇ।😮
Teri bhain de yaar UK Australia Canada USA vich ki lain gye apna Punjab vich raho bhaiya log apne aap bhaj jaange apna kamm khud kro bhaiya te depend ho
ਮਤੇ ਪਾਉਣ ਦੀ ਲੋੜ ਹੀ ਨਹੀਂ ਕਮਰੇ ਤਾਂ ਤੁਸੀ ਦਿਤੇ ਰਹਿਣ ਲੀ ਕਮਰੇ ਨਾ ਦੇਵੋ ਅਪਣੇ ਆਪ ਕੋਈ ਨਹੀਂ ਰਹੇਗਾ ।
👍
Saaday kheta dangra di sambhaal Bihari nahi koan kareyga Modi Badal Rajay da piyu da piyu kareybgay
Gal sahi aa ghar detey jamina de5ia pani deta aa na deo kush bee
@@HelloHandsome7Canada 20 rupay di ticket lai k nhi gye, otho di bhasha Sikh k, lakha rupay lga k gye ne,
@@kulveergagan3761 jehde parvasi aa ona nu v punjabi aundi hia ... nd ithe bde bjurg aa jina nu language nahi aundi ona da ki hove fe ....nle agle kma k khaande tu kehda kdi rupiya free ch dita...everyone has the right to live freely
ਹਿਮਾਚਲ ਤੇ ਵੀ ਲਾਗੂ ਹੁੰਦਾ ਇਹ…. ਕਿ ਸਿਰਫ ਪੰਜਾਬ ਤੇ ਹੀ ਸਾਰੇ ਕਾਨੂੰਨ ਲਗਾਏ ਜਾਂਦੇ ਆ
Right ji
ਸਹੀ ਗੱਲ ਆਂ ਮੌਲਿਕ ਅਧਿਕਾਰ ਕਾਨੂੰਨ ਤਹਿਤ ਪੰਜਾਬ ਹੀ ਆਉਂਦਾ ਹਿਮਾਚਲ ਰਾਜਸਥਾਨ ਵਰਗੇ ਹੋਰ ਸਟੇਟ ਨਹੀ ਆਉਂਦੇ ਸਿੱਖ ਸੂਬਾ ਨਹੀ ਜਰੀ ਦਾ
हिमाचल राजस्थान और हर स्टेट में सरदार रहते हैं वो कैसे? नियम सबके लिए होता है एक कम्युनिटी के लिए नही।
@@vikasverma_1 ਜ਼ਮੀਨ ਤੋਂ ਨਹੀਂ ਖਰੀਦ ਸਕਤੇ ..ਜੋਂ ਰਹਿ ਰਹੇ ਹੈਂ ਵੋ ਯਾਂ ਤੋਂ ਬਟਵਾਰੇ ਸੇ ਪਹਿਲੇ ਸੇ ਹੈਂ ਯਾਂ ਕਿਸੀ ਔਰ ਵਜਹ ਸੇ
@@BalwinderKaur-nx4kv ਕਿੰਨੀ ਜਮੀਨ ਖਰੀਦਣੀ ਬੋਲ? ਆਪਣਾ ਅਧਾਰ ਦਾ ਐਡਰੈੱਸ change ਕਰਵਾਓ ਤੇ ਖਰੀਦ ਲਓ। ਬਾਹਰ ਵਾਲਿਆ ਵਾਸਤੇ ਨਿਯਮ ਐ ਕਿਸੇ ਕਮਿਊਨਿਟੀ ਵਾਸਤੇ ਨਿ। ਝੁਟ ਘੱਟ ਬੋਲਿਆ ਕਰੋ
ਹਿਮਾਚਲ ਚ ਕਿਉਂ ਨਹੀਂ ਜਗਹਾ ਖਰੀਦਣ ਦਿੰਦਾ ਸੰਵਿਧਾਨ ਫਿਰ ਦੂਜੀਆਂ ਸਟੇਟਾਂ ਦੇ ਵਿੱਚ ਕਿਉਂ ਨਹੀਂ ਲਾਗੂ ਬਰਾਬਰ ਅੱਗ ਲਾਓ ਇਹੋ ਜਿਹੇ ਸੰਵਿਧਾਨ ਨੂੰ ਮੈਨੂੰ ਸਿਮਰਤੀ ਵਾਲੇ ਨੂੰ
ਬਾਈ ਜੀ ਇਹ ਸੁਆਲ ਆਪਣੀਆਂ ਸਰਕਾਰਾਂ ਨੂੰ ਕਰੋ ਜੀ ,
ਜਿਨਾਂ ਨੇ ਵਾਰੋ ਵਾਰੀ ਪੰਜਾਬ ਚ ਸੱਤਾ ਦਾ ਅਨੰਦ ਮਾਣਿਆਂ ਹੈ । ਬਾਕੀ ਹਿਮਾਚਲ ਇੱਕ ਟੁਰਿਸਟ ਪਲੈਸ ਹੈ , ਨਹੀ ਤਾਂ ਇਸ ਨੂੰ ਦਿੱਲੀ , ਬੰਬੇ ਵਾਲੇ ਅਮੀਰ ਅਤੇ ਕਾਰੋਬਾਰੀ ਹੀ ਖ੍ਰੀਦ ਲੈਣਗੇ ।
@@GillLakhvir-v1f ਰਾਜਸਤਾਨ ਵਿੱਚ ਤਾਂ ਬਾਈਂ ਜੀ ਪੰਜਾਬੀ ਖੇਤੀ ਕਰਦੇ ਹਨ , u tuber ਘੁੰਦਾ ਵਗੇਰਾ ਨੇ ਕਾਫੀ ਪੰਜਾਬੀ ਵਿਖਾਏ ਸਨ ਰਾਜਸਤਾਨ ਵਿੱਚ ਜੀ ।
@@GillLakhvir-v1f ਦੇਸ਼ ਕਿ ਕਿਸੀ ਵਿ ਸਟੇਟ ਮੇ ਕਿਸੀ ਕਮਿਊਨਿਟੀ ਕੋ ਲੈਕੇ ਕੋਈ ਰੁਲ ਨਹੀਂ ਬਣਾ ਤੁਮਹਾਰੀ ਤਰਹ। ਜੌ ਹੈ ਵੋ ਸਬਕੇ ਲੀਏ ਹੈ
@@vikasverma_1 ਫਿਰ ਗੁਜਰਾਤ ਦੇ ਕੱਛ ਵਿੱਚੋਂ ਪੰਜਾਬੀ ਕਿਉ ਕੱਢੇ ਗਏ ਸੀ ਜੱਦੋ ਮੋਦੀ ਮੁੱਖ ਮੰਤਰੀ ਸੀ। ਜਦ ਕੱਛ ਦੀ ਬੰਜਰ ਜਮੀਨ ਉਪਜਾਊ ਹੋ ਗਈ ਤਾ ਕਿਹੰਦੇ ਇਸ ਜਮੀਨ ਤੇ ਲੋਕਲ ਲੋਕਾਂ ਦਾਂ ਹੱਕ ਹੈ ਜਦ ਕੇ100ਸਾਲ ਦਾ ਪਾਟਾ ਵੀ ਸੀ
@@GillLakhvir-v1f gujrat ka rule hai 1973 ka , jo native citizen nahi wo farm land nahi kharid sakta. Jinko nuksan hua usme 35% hindu bhi hain. Tum rule banao sabke liye , hame koi aitraj nahi hoga. Lekin up Bihar ko target karna band karo.
ਪੰਜਾਬ ਨਾਲ ਹਮੇਸ਼ਾ ਮਤਰੇਈ ਮਾ ਦਾ ਸਲੂਕ ਹੀ ਹੋਇਆ ਪੰਜਾਬੀਆ ਲਈ ਕਿਸੇ ਦੇ ਦਿਲ ਵਿੱਚ ਜਗਾ ਨਹੀ ਹੈ
Harkata vi te dekho Punjabiya di
ਹਿਮਾਚਲ ਵਿਚ ਕੋਈ ਪੰਜਾਬ ਦਾ ਬੰਦਾ ਜਮੀਨ ਨਹੀਂ ਖਰੀਦ ਸਕਦਾ।
Priyanka Gandhi ne Bangla bnaya Shimla vich.
Oh kidda ban gya ?
@@SushilKumar-bm9kj oh te ledar a ohna lie svidan nahi sirf punjab lie h alag known a ledar te kity v kreed sakda
@@HarjinderKaur-qg1he ਤੁ ਲੈਣੀ ? ਉੱਥੇ ਦਾ ਅਧਾਰ ਕਾਰਡ ਬਣਵਾ ਕੇ ਲੇਲੀ ਜਿੰਨੀ ਮਰਜੀ।
ਉਥੇ ਅਧਾਰ ਕਾਰਡ ਬਣਵਾ ਹੀ ਨੀ ਸਕਦਾ ਪੰਜਾਬੀ ਇਹ ਤਾਂ ਸਿਰਫ ਪੰਜਾਬ ਨੂੰ ਹੀ ਮੁਸਤਰਕਾ ਖ਼ਾਤਾ ਬਣਾਇਆ ਜਾ ਰਿਹਾ ਹੈ ਜਿੱਥੇ ਪੰਜ ਮਿੰਟਾਂ ਵਿੱਚ ਹੀ ਅਧਾਰ ਕਾਰਡ ਬਣ ਜਾਂਦਾ ਹੈ
@@vikasverma_1 veer g,,, saanu Chhota ghar chahida ,,,,
Aadhaar b bna deo te ghar v le deo.
Priyanka Gandhi wale paase mil ju ?
ਪਿੰਡਾ ਵਿਚ ਘਰਾ ਤੇ ਜਮੀਨਾ ਦੇ ਮਾਲਕ ਪਿੰਡਾ ਦੇ ਲੋਕ ਨੇ ਉਹਨਾ ਦੀ ਮਰਜੀ ਆ ਜਿਹਨਾ ਨੂੰ ਰੱਖਣ ਜਾ ਨਾ ਰੱਖਣ ਸੜਕਾ ਸਰਕਾਰੀ ਨੇ ਸੜਕਾ ਤੇ ਰਹਿੰਦੇ ਰਹੀ ਜਾਣ
ਬਹਾਰ ਬਹੁਤ ਜੁੜੀ ਪਈ ਵੱਢੇ ਸ਼ਹਿਰਾਂ ਵਿੱਚ। ਉਨਾ ਨੂੰ ਕਮਰਾ ਨਿ ਦਿੱਤਾ ਤਾਂ ਚਿੱਕਾ ਨਾ ਮਾਰਿਓ
Ludhiana saade Punjabi kirayedaar padosi nu Bihari kothi malik ne kal shaam nu eh khabar dekh k kadd ditta aa..
Oh hun apne pind rahuga apne tutte hoe ghar vich te razna scooty te160 kilometre aau te jaau ga... Balle o moorkho...
ਹਿਮਾਚਲ ਵਿਚ ਪੰਜਾਬੀਆਂ ਨੂੰ ਜ਼ਮੀਨ ਨਾ ਖਰੀਦਣ ਦੇਣਾ, ਪੰਜਾਬੀਆਂ ਦੇ ਮੌਲਿਕ ਅਧਿਕਾਰਾਂ ਦਾ ਉਲੰਗਣ ਨਹੀਂ ਹੈ?
ਭਈਏ ਭਜਾਓ ਪੰਜਾਬ ਬਚਾਓ
जुड़ी भगाओ देश बचाओ
@@vikasverma_1kutty bgayo punjab bcoyo
Jiri..thodia.janania.laungia..jehde.bihari.goha.chakde.ne.tusi..aap.chakoge.
@@Bbsld bouht cukkaa apny gr pahsu rakhy c 40 saal pahla jdo ah byhari nahi c hunday na hongy asi dujjy dahsa c ja nday sab appy kam krday n punjab c appy ta h krngy ja na hone
@@HarjinderKaur-qg1he ਜੱਟ ਭਜਾਓ ਪੰਜਾਬ ਬਚਾਓ
ਕਿਰਾਏ ਤੇ ਕਮਰਾ ਨਾਂ ਦਿਓ
ਆਪ ਹੀ ਭੱਜਣ ਗੇ
Je thudada bacha foreign jawe us nu koi kamra nal dewe fhir tuci ki karo ge insaniyaat sab to badi hai insaan nahi
@@Raajkaregakhalsa1997 ਬਾਹਰਲੇ ਲੋਕ ਏਨਾ ਵਰਗੇ ਨੀ ਹੈਗੇ ਬਹੁਤ ਅਸੂਲ ਵਾਲੇ ਲੋਕ ਨੇ
ਭਾਈਆ ਓਹਨਾ ਦਾ ਕੀ ਮੁਕਾਬਲਾ ਕਰੂ ਗਾ
@@ਪਿੰਡ62 ਕਿਹੜੇ ਅਸੂਲ , ਸਰਦਾਰ ਟੱਟੀ ਕਰਦਾ ਰਿਕਾਰਡ ਹੋਇਆ ਖੁੱਲ੍ਹੇ ਵਿੱਚ , ਉੱਥੇ ਗੋਰਿਆ ਨੇ ਬੋਰਡ ਲਾਏ ਸਰਦਾਰਾ ਦਾ ਮਜ਼ਾਕ ਬਣਾਉਣ ਲਈ। ਉੱਥੇ ਤੁਸੀ ਕਰਦੇ ਕਿ ਐ, ਟੈਕਸੀ ਤੇ ਗੋਰਿਆ ਦੇ ਚੁਤੜ ਧੌਣ ਤੋਂ ਇਲਾਵਾ। ਕਿਹੜੇ ਡੀਸੀ ਲੱਗੇ
@@Raajkaregakhalsa1997apna id name tu ki likhya te kahi ki jana
@@rajdeepsingh8224 bro y are right but appa sab dharm da satkar karde ha sab to badi cheej insaniyat hai insaan nahi ek 2 bande galat karan ta ki saare galat ho gaye sab nu warning de do je nahi sudharnge ta action lawa ge punjab nu bachaun layi
हिमाचल और राजस्थान मे कोई भी दूसरी स्टेट का आदमी जमीन नही खरीद सकता,और वहां का पुराना वसनीक ही जमीन मकान खरीद सकता है,तो पंजाब मे ऐसा क्यों नही हो सकता
ਪੰਜਾਬ ਸਰਕਾਰ ਪੰਜਾਬ ਦਾ ਹੱਕ ਰੱਖੇ ਸਾਨੂੰ ਪੰਜਾਬੀਆਂ ਨੂੰ ਹਿਮਾਚਲ ਪ੍ਰਦੇਸ਼ ਵਿੱਚ ਜਮੀਨ, ਪਰੋਪਰਟੀ ਖਰੀਦ ਕਰਨ ਦਾ ਹੱਕ ਕਿਉਂ ਨਹੀਂ ਜਾ ਸਾਨੂੰ ਨਹੀ ਤਾ ਅਸੀਂ ਇਹਨਾਂ ਨੂੰ ਕਿਉਂ ਦੇਈਏ।
ਭਈਏ ਭਜਾਓ ਪੰਜਾਬ ਬਚਾਓ ਭਈਆ ਭਜਾਓ ਪੰਜਾਬ ਬਚਾਓ
ਜੱਟ ਕੌਮ ਨੂੰ ਪੰਜਾਬ ਵਿੱਚ ਬਾਹਰ ਕੱਢ, ਪੰਜਾਬ ਵਿੱਚ ਮਾਹੌਲ ਸਹੀ ਹੋ ਜੋ ਗਿਆ, ਨਾ ਕੋਈ ਧਾਰਣ ਲੱਗਾ ਗਿਆ
@@harrykallah4404tu apni bhen veya le je jada chamune lad rahe ya te 😂
@@harrykallah4404🍑🌶️🔥🤣
ਚਿੱਟਾ ਬੇਚ ਕੇ ਤੇ ਗੋਲਕ ਜਮੀਨਾਂ ਤੇ ਕਬਜ਼ੇ ਵਾਲੇ ਜੱਟਵਾਦ ਤੋਂ ਮੁਕਤ ਕਰਕੇ ਪੰਜਾਬ ਬਚੁ
@@harrykallah4404ਵਾਹ ਬਈ ਕੀ ਨਾਂ ਤੇਰਾ ਹੈਰੀ ਕਲੱਨ ਜੱਟ ਤਾਂ ਆਪ ਹੀ ਪੰਜਾਬ ਛੱਡ ਰਹੇ ਨੇ
ਹਿਮਾਚਲ ਔਰ ਹੋਰ ਸੂਬਿਆਂ ਤੇ ਇਹ ਕਨੂੰਨ ਕਿਉਂ ਨਹੀਂ ਲਾਗੂ ਹੁੰਦੇ
ਲਗਾਤਰ ਵਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਲਈ ਕੋਈ ਸਖ਼ਤ ਕਾਨੂੰਨ ਬਣਾਏ ਜਾਣ ਦੀ ਲੋੜ ਹੈ, ਪ੍ਰਵਾਸੀ ਮਜਦੂਰ ਯੂਪੀ ਬਿਹਾਰ ਵਾਲੇ ਲਗਾਤਾਰ ਬੇਤਹਾਸ਼ਾ ਆਬਾਦੀ ਵਧਾ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਰੋਜ਼ੀ ਰੋਟੀ ਲਈ ਦੂਜੇ ਸੂਬਿਆਂ ਵਿਚ ਪਰਵਾਸ ਕਰਨਾ ਪੈਂਦਾ ਹੈ। ਇਨ੍ਹਾਂ ਦੀ ਬੇਤਹਾਸ਼ਾ ਵਧਦੀ ਆਬਾਦੀ ਕਾਰਣ ਹੋਰ ਸਟੇਟਾਂ ਜਿਵੇਂ ਕਿ ਮਹਾਰਾਸ਼ਟਰ, ਗੁਜਰਾਤ, ਤਾਮਿਲਨਾਡੂ ਵਿੱਚ ਵੀ ਅਜਿਹਾ ਵਿਰੋਧ ਹੋ ਚੁੱਕਾ ਹੈ।ਪਤਾ ਨਹੀ ਕਿਸ ਡਰ ਕਾਰਣ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਲਗਾਤਾਰ ਵਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਲਈ ਕੋਈ ਠੋਸ ਕਾਨੂੰਨ ਨਹੀਂ ਚੁੱਕ ਸਕਦੇ
Tusi rajasthan Himachal vich nahi reh sakdee tan. Up Bihar vale pake aadhar card Punjab vich kivene bana lende han
ਪਹਿਲਾਂ ਹਾਈ ਕੋਰਟ ਲੋਕਾਂ ਨੂੰ ਜਵਾਬ ਦੇਵੇ ਪੰਜਾਬ ਦੇ ਲੋਕਾਂ ਨੂੰ ਹੋਰ ਸਟੇਟਾਂ 'ਚ ਜਮੀਨ ਕਿਉਂ ਨਹੀਂ ਮਿਲਦੀ ਇਹ ਧੱਕਾ ਨਹੀਂ ਪੰਜਾਬੀਆਂ ਨਾਲ
Canada ch ja ke dekho Punjabia di jameena
@@sinderkaur9769 canada 10 di ticket te nhi jande Punjabi pehla language Sikh de fir visa fir salla badi tax pay karde aa fer ja ke zamina
Kede state ch chidi bai dar dwa deny a
Himachal to ilava har jagah mildi a, kede kanoon di gal krda
ਇਹਨਾਂ ਨੂੰ ਪੁੱਛੋ ਕੀ ਪੰਜਾਬ ਲਈ ਵੱਖਰਾ ਕਨੂੰਨ ਜੇ ਕਿਸੇ ਨੂੰ ਸਜਾਵਾ ਹੁੰਦੀਆਂ ਹਨ ਤਾਂ ਪੰਜਾਬ ਲਈ ਵੱਖਰਾ ਕਨੂੰਨ ਜੇ ਕਿਸੇ ਤੇ ਐਨ ਐਸ ਏਂ ਲੱਗਦੀ ਹੈ ਤਾਂ ਬਾਕੀਆਂ ਲਈ ਇਕ ਸਾਲ ਤੇ ਪੰਜਾਬ ਲਈ ਦੋ ਸਾਲ ਜੇ ਕਿਸੇ ਨੇ ਜ਼ਮੀਨ ਖਰੀਦਨੀ ਹੈ ਤਾ ਪੰਜਾਬ ਵਿੱਚ ਕੋਈ ਵੀ ਐਰਾ ਗੈਰਾ ਖਰੀਦ ਲਵੈ ਜੇ ਪੰਜਾਬੀ ਆ ਨੇ ਹਿਮਾਚਲ ਵਿੱਚ ਜਮੀਨ ਖਰੀਦਨੀ ਹੋਵੇ ਤਾਂ ਵੱਖਰਾ ਕਨੂੰਨ
ਪਿੰਡ ਵਾਲਿਆ ਦਾ ਇਹ molik ਅਧਿਕਾਰ ਹੈ
यदि हमने अपना मौलिक अधिकार यूज किया तो परवासी से ज्यादा सरदार बाहर बैठे हैं , फेर मत कहना धक्का हो गया
Dharna laguna ve thuda molik adikar ha
??
@@vikasverma_1 ओ मुरख पराणी धरम की वात नही उस गाओं मे सथानक हिंदु बी रहते हैं वे वी ऐस वात का समरथन कर रहे है सालो तुम पुरी वात दिमाग मे पडने से पहले ही ओकात पे जाते हो !!
@@harmanshard7884 ਗੁਜਰਾਤ ਵਿਚ ਕਾਨੂੰਨ ਬਣਾਇਆ c ਮੋਦੀ ਨੇ ਕਿੱਥੇ ਗਿਆ ਸੀ ਸੰਵਿਧਾਨ ਤੁਹਾਡਾ
ਹਿਮਾਚਲ ਉਤਰਾਖੰਡ ਭਾਰਤ ਦਾ ਲੰਡ ਕਨੂੰਨ ਕਿੱਥੇ ਗਿਆ
ਦੇਖੋ ਕਿਵੇਂ ਆਧਾਰ ਕਾਰਡ ਤੇ ਵੋਟਾਂ ਬਣਾਈ ਬੈਠੇ ਨੇ ,😮
ਵਾਹਿਗੁਰੂ ਜੀ
Bhaiye bhajao punjab bachao
ਛਿੱਤਰ ਫੇਰਨਾ ਸ਼ੁਰੂ ਕਰੋ ਆਪੇ ਰੇਲ ਗੱਡੀਆਂ ਦੀਆਂ ਬਾਰੀਆਂ ਨਾਲ ਲਮਕਦੇ ਫਿਰਨਾ ਇਹਨਾਂ ਪੂਰਬੀਆਂ ਨੇ
Je sikha de shitar vajje fer? Saleo kio avde paira te kulhadi Mari jane
Punjab vich bahri admi zameen kharidan te ban kar do
ਜਦੋਂ ਹੋਰ states ਵਿੱਚ ਪੰਜਾਬੀਆਂ ਨਾਲ ਧੱਕਾ ਹੁੰਦਾ
ਕਿੱਥੇ ਹੋਇਆ?
@@vikasverma_1 sary hunda sokh sirf borda te mrn lie ja langer lounday rahan bas fir ahna nu cangy lagday n baki kio vadeki koi dakka hunda sikha nal ahna nu nahi disda
@@HarjinderKaur-qg1he ਇਕ ਤਾਂ ਢੰਗ ਨਾਲ ਲਿਖੋ ਜੇਕਰ ਪੂਰਾ ਸਮਝ ਆਵੇ ਕਿ ਲਿਖਿਆ। ਦੁੱਜਾ ਕਹਾਣੀ ਨਾ ਸੁਣਾਈ ਜਾ ਧੱਕਾ ਕਿੱਥੇ ਹੋਇਆ ਕਿ ਹੋਇਆ ਉ ਦੱਸ?
Jihna nu nahi pta lggna ohna nal bahas krna h fjjoul a kug time pahla himacal c kina kug hoaa hor kina kug sunn nu milda rahnda punjab vic hor
Dehli vic baksoor sikha da ke ksoor c hor dakka kivy hunda
Free punjab haryana
ਜਿਹੜੇ ਵਕੀਲ khinde ਭਾਰਤ ਵਿੱਚ ਕਿਤੇ ਵੀ ਰਹਿਣ ਦਾ ਅਧਿਕਾਰ ਹੈ ਭਾਰਤ ਵਾਸੀ ਨੂੰ ਕੀ ਇਹ ਦੱਸਣਗੇ ਪੰਜਾਬੀਆਂ ਨੂੰ ਰਜਸਤਨ ਵਿੱਚ ਕੋਈ ਜਾਇਦਾਤ ਖਰੀਦਣ ਦਾ ਅਧਿਕਰ ਕਿਉਂ ਨਹੀਂ ਹੈ?
@@narvindersingh6037 na sell kro
ਪੰਜਾਬ ਸਰਕਾਰ ਨੂੰ ਬਾਹਰਲੇ ਸੂਬਿਆਂ ਦੇ ਲੋਕਾਂ ਉਤੇ ਜਮੀਨ ਲੈਣ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਅਧਾਰ ਉਹ ਆਪਣੇ ਸੂਬੇ ਵਿਚ ਬਣਾਉਣ --------।
ਹਿਮਾਚਲ ਲਈ ਇਹ ਸੰਵਿਧਾਨ ਬਰਾਬਰ ਕਿਉਂ ਨਹੀ
ਜਦੋ ਪੰਜਾਬੀਆ ਨਾਲ ਬਾਹਰ ਧੱਕਾ ਹੁੰਦਾ ਹਰਾਮ ਦਿਉ ਉਸ ਟਾਇਮ ਹਾਈਕੋਟ ਕਿੱਥੇ ਹੁੰਦਾ
ਪੰਜਾਬ ਦੇ ਤਕਰੀਬਨ ਸਾਰੇ ਤੇ ਨਹੀਂ 50 60 70% ਹਿੰਦੂਆਂ ਦੇ ਮਨਾਂ ਚ ਇਕ ਉਹਨਾਂ ਨੇ ਜਾ ਦਿੱਲੀ ਦੀ ਕਰਨੀ ਹਾਲਾਂਕਿ ਦੂਜੇ ਇਨਾ ਕਰਦੇ ਨਹੀਂ ਸਾਡੇ ਨਾਲ ਦੂਜਾ ਸਟੇਟਾਂ ਦੇ ਪੰਜਾਬ ਵਾਲੇ ਭੁਜ ਕੇ ਪੰਜਾਬ ਦੇ ਖਿਲਾਫ ਪੰਜਾਬ ਦੇ ਹੱਕਾਂ ਦੀ ਜਾਂ ਪੰਜਾਬ ਦੇ ਹਕੂਕਾਂ ਦੀ ਕਦੀ ਇਹ ਗੱਲ ਨਹੀਂ ਕਰਨੀ ਇਹਨਾਂ ਜਦੋਂ ਕੀਤੀ ਪੰਜਾਬ ਨੂੰ ਢਾਹ ਲਾਉਣ ਦੀ ਗੱਲ ਕਰਨੀ
ਕੰਮ ਅਤੇਕਮਰਾ ਕਿਰਾਏ ਤੇ ਨਾ ਦਿਉ ਆਪੇ ਚਲੇ ਜਾਨਗੇ ਕੋਈ ਚੀਜ ਨਾ ਲਵੋ ਇਨਾ ਤੋ
ਮੈ ਵਕੀਲ ਤੇ ਹਾਈਕੋਰਟ ਨੂੰ ਪੁਛਦੇ ਹਾਂ ਹਿਮਾਚਲ ਪ੍ਰਦੇਸ਼ ਰਾਜਸਥਾਨ ਉਤਰਾਖੰਡ ਗੁਜਰਾਤ ਵਿਚ ਇਹ ਕਨੂੰਨ ਕਿਉ ਨਹੀ ਲਾਗੂ ਦਲਾ ਵਕੀਲ
ਵਿੱਚ ਕੁਝ ਲੋਕ ਨੇ ਟਕਲੇ ਸਗਲੇ ਜੀ ਕੁਝ ਪੰਜਾਬ ਦੇ ਖਿਲਾਫ ਭੁਗਤਣਗੇ ਹਮੇਸ਼ਾ ਪੰਜਾਬ ਦਾ ਖਾ ਕੇ ਪੰਜਾਬ ਦੇ ਹੀ ਖਿਲਾਫ ਜਾਣਗੇ ਪਿੱਠ ਚ ਛੁਰਾ ਮਾਰਨ ਵਾਲੇ ਲੋਕ ਨੇ
ਦੋ ਲੋਕ ਨੇ ਜਿਨ੍ਹਾਂ ਨੇ ਜਿਨਾਂ ਦੇ ਜੰਜੂ ਤਿਲਕ ਦੀ ਰਾਖੀ ਕਰਕੇ ਇਹਨਾਂ ਨੂੰ ਦਰਸ਼ਾਇਆ ਅੱਜ ਇਹ ਉਹ ਅਹਿਸਾਨ ਫਰਾਮੋਸ਼ ਨੇ ਇਹ ਤੇ ਉਦੋਂ ਹੀ ਚੜ ਕੇ ਤੇ ਆਨੰਦਪੁਰ ਤੇ ਪਿਆ ਘੇਰਾ ਘੱਟ ਗਏ ਇਹ ਤੇ ਉਦੋਂ ਇਹਨਾਂ ਨੇ ਆਪਣੇ ਰੰਗ ਵਿਖਾ ਤੇ ਬੱਚੇ ਸ਼ਹੀਦ
ਪਿੰਡ ਵਾਸੀਆਂ ਨੂੰ ਚਾਹੀਦਾ ਕਿ ਇਹਨਾਂ ਬਈਆ ਨਾਲ ਤਾਲਮੇਲ ਨਾ ਰੱਖਿਆ ਜਾਵੇ ਪੈਲੀ ਬੰਨੇ,ਲੈਣ ਦੇਣ ਕੋਈ ਨਾ ਕੀਤਾ ਜਾਵੇ ਆਪੇ ਭਜ ਜਾਣਗੇ
Lakha shi aw ❤
majha chorr lakha sirf nfrat di rajniti kar reha hai
ਲੋਕ ਕਿਸੇ ਨੁੰ ਨਹੀਂ ਬਖਸ਼ਦੇ, ਲੱਖਾਂ ਜਾਂ ਚੰਨੀ, ਕੈਪਟਨ ਹੋਵੇ ਜਾਂ ਬਾਦਲ, ਭਗਵੰਤ ਮਾਨ ਹੋਵੇ ਜਾਂ ਮੋਦੀ, ਚਾਹੇ ਕੇਜਰੀਵਾਲ
@@Jeet_Kanojialagda baiya pasand a geya tenu 😂
ਬਿਹਾਰੀ ਭੈਣ ਭਾਈ ਸਾਡੇ ਆਪਣੇ ਹਨ ... ਗੁਰੂ ਦਸਮੇਸ਼ ਪਿਤਾ ਦਾ ਜਨਮ ਸਥਾਨ ਵੀ ਬਿਹਾਰ ਹੈ
ਸਾਨੂੰ ਪੰਜਾਬੀਆਂ ਨੂੰ ਹਿਮਾਚਲ ਚ ਜਮੀਨ ਲੈਣ ਨੀਂ ਦਿੰਦੇ ਕੀ ਬੈੰਗਣ ਹੱਕ ਐ ਰਹਿਣ ਦਾ ਭਈਏ ਵੀ ਪੰਜਾਬ
ਚ ਰਹਿਣੇ ਨਹੀਂ ਚਾਹੀਦੇ ਇਨ੍ਹਾਂ ਦਾ ਅਧਾਰਕਾਰਡ ਵੀ ਪੰਜਾਬ ਦਾ ਬਣਨਾ ਨਹੀਂ ਚਾਹੀਦਾ
ਨਿਊਜ਼ 18 ਤੇ ਹਿੰਦੁਸਤਾਨ ਟਾਈਮ ਦੇ ਵਿੱਚ ਕਿਉਂ ਨਹੀਂ ਪੜਤਾਲ ਕਰਦੇ ਹਿਮਾਚਲ ਦੇ ਵਿੱਚ ਕੋਈ ਬਾਹਰਲਾ ਆਦਮੀ ਜਮੀਨ ਨਹੀਂ ਲੈ ਸਕਦਾ ਗੋਦੀ ਮੀਡੀਆ
Kyon k eh aap he bahiya day channel han
@@nariansinghbajwa9921 ਬਾਹਰਲਾ ਆਦਮੀ ਨਿ ਲੈ ਸਕਦਾ , ਕਿਸੀ ਕਮਿਊਨਿਟੀ ਨੂੰ ਟਾਰਗੇਟ ਨਿ ਕਿੱਤਾ। ਤੁ ਬਣਾ ਸਾਰਿਆ ਲਈ ਨਿਯਮ ਅਸੀ ਸਪੋਰਟ ਕਰਾਂਗੇ
ਇਹ ਵੀ ਭਾਇਆ ਲਗਦਿ
ਨਿਊਜ 18ਨੂੰ ਹਿਮਾਚਲ ਪ੍ਰਦੇਸ਼ ਰਾਜਸਥਾਨ ਉਤਰਾਖੰਡ ਗੁਜਰਾਤ ਨਹੀਂ ਦਿਖਾਈ ਦੇਦਾ ਨਿਊਜ਼ 18ਨੂੰ ਵੇਖਣਾ ਬੰਦ ਕਰੋ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
ਹਕ ਕੋਟ ਦਾ ਨਹੀਂ ਮੋਦੀ ਦਾ ਤੁਗਲਕੀ ਫਰਮਾਨ
ਜੀ ਗੱਲ ਹੋਵੇ ਤੇ ਆੜੇ ਪੰਜਾਬ ਦੇ ਵਿੱਚ ਬੈਠੇ ਖਾਣਾ ਪੰਜਾਬ ਦਾ ਸਾਰਾ ਕੁਝ ਪੰਜਾਬ ਦਾ ਕਰਨਾ ਇਹਨਾਂ ਦਾ ਉਹ ਹਾਲਾਤ ਨੇ ਜਿੱਦਾਂ ਪਾਕਿਸਤਾਨ ਵਾਲੇ ਬੰਗਲਾਦੇਸ਼ੀਆਂ ਨੂੰ ਹਿੰਦੂ ਜਾਂ ਹਿੰਦੁਸਤਾਨ ਵਾਲਿਆਂ ਨੂੰ ਵੀ ਅਰਬੀ ਵਾਲੇ ਛੇ ਗਨਾ ਪੰਜਾਬ ਦੀ ਥਾਲੀ ਚ ਕਰਨਾ ਇਹਨਾਂ ਹਰਾਮ ਨੇ ਗੱਲ ਇਹਨਾਂ ਉਧਰ ਦੀ ਕਰਨੀ
Right pind walaa
ਤੇਰੇ ਵਰਗੇ ਵਕੀਲਾਂ ਨੇ ਪੰਜਾਬ ਦਾ ਬੇੜਾ ਗਰਕ ਕਰਨਾ ਭਾਈ ਲੋਕਾਂ ਦੇ ਮੁੱਢਲੇ ਹੱਕਾਂ ਤੇ ਡਾਕਾ ਪਿੰਡਾਂ ਦੇ ਲੋਕਾਂ ਨਾਲ ਧੱਕਾ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਕਲਚਰ ਨੂੰ ਖਰਾਬ ਕਰ ਰਹੇ ਪੰਜਾਬ ਦੇ ਸੱਭਿਆਚਾਰ ਨੂੰ ਖਰਾਬ ਕਰ ਰਹੇ ਪ੍ਰਵਾਸੀ ਮਜ਼ਦੂਰ ਲੁੱਟਾਂ ਖੋਹਾਂ ਚੋਰੀਆਂ ਦੇ ਵਿੱਚ ਮੁਢਲੇ ਤੌਰ ਤੇ ਸ਼ਾਮਿਲ ਹੁੰਦੇ ਹਨ ਜਿਨਾਂ ਦੇ ਉੱਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਰਵਾਸੀ ਮਜ਼ਦੂਰਾਂ ਦੇ ਆਧਾਰ ਕਾਰਡ ਅਤੇ ਵੋਟਾਂ ਬਿਲਕੁਲ ਵੀ ਨਹੀਂ ਬਣਨੀਆਂ ਚਾਹੀਦੀਆਂ ਪੰਜਾਬ ਚ ਆਉਣ ਮਜ਼ਦੂਰੀ ਕਰਨ ਤੇ ਵਾਪਸ ਜਾਣ
Very Good Support 👍🏾
Bahut badya ji
ਕਮੇਟੀ,ਤੇ, ਸਖਤ, ਅਕਸਨ, ਲੈਣਾ, ਚਾਹੀਦਾ, ਪਿੰਡ, ਵਾਲੇ, ਲੋਕਾਂ, ਨੂੰ,
ਅਗਰ ਕਾਨੂੰਨ ਇੱਕ ਹੈ ਸੰਵਿਧਾਨ ਇੱਕ ਹੈ ਤੇ ਪੰਜਾਬ ਦਾ ਬੰਦਾ ਰਾਜਸਥਾਨ ਔਰ ਹਿਮਾਚਲ ਚ ਕਿਉਂ ਨਹੀਂ ਜਮੀਨ ਲੈ ਸਕਦਾ ਉੱਥੇ ਕਾਨੂੰਨ ਕਿਉਂ ਨਹੀਂ ਇਹ ਲਾਗੂ ਹੁੰਦਾ ਉਦੋਂ ਕਾਨੂੰਨ ਕਿੱਥੇ ਚਲਾ ਜਾਂਦਾ ਹੈ
ਜੇ ਸਵੀਧਾਂਨ ਅਧਿਕਾਰ ਦਿੰਦਾ ਫ਼ੇਰ ਸਾਨੂੰ ਵੀ ਹਿਮਾਚਲ ਵਿੱਚ ਜ਼ਮੀਨ ਖਰੀਦਣ ਦਿਉ ਦੋਗਲਿਓਂ
Eh vakeel bhaiyaa hai
Bahiye v gunday tay aa ona da vakeel v kutta,gunda.Enu v kado baahar.
ਬਹੁਤ ਵਧੀਆ ਗੱਲ ਹੈ ਪਿੰਡ ਚ੍ਹੋ ਕੱਢੋ
ਆਪਣੇ ਪਿੰਡਾਂ ਵਿੱਚ ਆਪਣਾ ਅਧਿਕਾਰ ਨਹੀ ਰਹਿਣਾ ਪੰਚਾਇਤ ਨੇ ਤਾਹੀ ਆਧਾਰ ਕਾਰਡ ਬਣਾਏ ਨੇ
ਪੰਜਾਬ ਵਿੱਚ ਹਿਮਾਚਲ ਵਾਲੇ ਕਾਨੂੰਨਲਾਗੂ ਕਰੋ ਹਿਮਾਚਲ ਦੇਸ਼ ਤੋ ਬਾਹਰ ਹੈ
ਵੈਸੇ ਤਾਂ ਹਰ ਬੰਦੇ ਨੂੰ ਹਰ ਜਗਹ ਰਹਿਣ ਦੀ ਇਜਾਜਤ ਹੋਣੀ ਚਾਹੀਦੀ ਹੈ,, ਪਰ ਇਹ ਕਾਨੂੰਨ ਹਿਮਾਚਲ ਪ੍ਰਦੇਸ਼ ਤੇ ਵੀ ਲਾਗੂ ਹੋਣਾ ਚਾਹੀਦਾ ਹੈ
Very nice
ਹਿਮਾਚਲ ਤੇ ਜਿਹੜੇ ਹੋਰ ਸੂਬੇ ਆ ਜਿਥੇ ਕੋਈ ਥਾਂ ਨਹੀਂ ਲੈਸਕਦਾ ਉਹਨਾਂ ਨੂੰ ਵੀ ਕੋਰਟ ਨੂੰ ਕਹਿਣਾ ਚਾਹਿਦਾ ਹੈ
ਇਹਨਾਂ ਨੂੰ ਕਮਰੇ ਤੇ ਵੋਟਾਂ ਨਾਂ ਬਣਾੳ
ਜੇਕਰ ਇਹਨਾਂ ਨੂੰ ਕਮਰੇ ਦੇਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਅਦਾਲਤਾਂ ਦੇ ਫੈਸਲੇ ਦੀ ਲੋੜ ਨਹੀਂ
ਹਿਮਾਚਲ ਤੇ ਰਾਜਸਥਾਨ ਵਿੱਚ ਸੰਵਿਧਾਨ ਲਾਗੂ ਨਹੀਂ ਹੁੰਦਾ
Very nice bro 👍🏽
ਪਿਛਲੇ ਪੰਜ ਸੱਤਾਂ ਸਾਲਾਂ ਤੋਂ ਪੰਜਾਬ ਦੇ ਪੇਂਡੂ ਏਰੀਏ ਦੇ ਲੋਕਾਂ ਨੂੰ ਭੜਕਾਇਆ ਗਿਆ ਉਹਨਾਂ ਚ ਨਫਰਤ ਭਰੀ ਔਰ ਅੱਜ ਅਸੀਂ ਕਮੈਂਟਾਂ ਦੇ ਵਿੱਚ ਉਹਨਾਂ ਦੀ ਨਫਰਤ ਦੇਖ ਰਹੇ ਹਾਂ ਇਹ ਲੋਕ ਇਨਸਾਨੀਅਤ ਦੇ ਦੁਸ਼ਮਣ ਨੇ ਭਾਵੇਂ ਸਰਬਤ ਦਾ ਪਲਾ ਮੰਗਦੇ ਨੇ ਢੋਂਗ ਕਰਦੇ ਨੇ
ਜਿਹੜੇ ਪੰਜਾਬ ਦੇ ਵਿੱਚੋਂ ਯੂਪੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਥੋਂ ਪੰਜ ਕਿਲੇ ਜਮੀਨ ਵੇਚੀ ਔਰ ਉਥੇ 25 ਕਿਲੇ ਜਮੀਨ ਖਰੀਦੀ ਔਰ ਨਾਲ ਜੰਗਲਾਂ ਦੀਆਂ ਦੇ ਕਬਜ਼ਾ ਕਰਕੇ ਬੈਠੇ ਨੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ ਸਾਡੇ ਖੁਦ ਰਿਸ਼ਤੇਦਾਰ ਵੀ ਇਥੋਂ ਪੰਜ ਕਿਲੇ ਵੇਚ ਕੇ ਯੂਪੀ ਦੇ ਵਿੱਚ 25 ਕਿਲੇ ਜਮੀਨ ਬਣਾ ਕੇ ਔਰ ਦੋ ਕਿਲੇ ਜੰਗਲ ਦੀ ਬਣ ਕੇ ਬੈਠੇ ਨੇ ਇਹ ਕੁਝ ਪੰਜਾਬ ਦੀ ਐਸੇ ਲੋਕ ਨੇ ਇਕ ਕਮਿਊਨਿਟੀ ਜਿਹੜੀ ਨਫਰਤ ਕਰਦੀ ਹ ਗਰੀਬ ਲੋਕਾਂ ਦੇ ਨਾਲ
ਇਹ ਬਿਹਾਰੀ ਵਕੀਲ ਨੂ ਕਿਹੜਾ ਪਤਰਕਾਰ ਪਰਮੋਟ ਕਰਦਾ ਲਾਹਨਤ ਹੈ ਓਹਦੇ ਤੇ
ਪ੍ਰਵਾਸੀਆਂ ਨਾਲ਼ ਵਕੀਲਾਂ ਦਾ ਵਾਅਲਾ਼ ਪਿਆਰ ਲਗਦਾ ਇਨਾਂ ਨੂੰ ਹਿਮਾਚਲ ਪ੍ਰਦੇਸ਼ ਭੇਝ ਦਓ ਓਥੇ ਪਹਾੜ ਵੇਅਲੇ ਆ ਚਾਹੇ ਸਾਰਾ ਯੂਪੀ ਬਿਹਾਰ ਭੇਝੋ
True
ਬਯੀਆਂ ਦੀਆਂ ਰੇਹੜੀਆਂ ਤੋਂ ਫਾਸਟ ਫੂਡ ਕੁਲਚੇ ਗੋਲਗੱਪੇ ਆਇਸ ਕਰੀਮ ਖਾਣੀ ਬੰਦ ਕਰੋ
Parvasi nahi gunde ne
ਸਿੱਧਾ ਤਰੀਕਾ ਹੈ ਕੰਮ ਨਾ ਦਿਓ ਆਪੇ ਹੀ ਭੱਜ ਜਾਣਗੇ ਜਿਵੇ ਪੰਜਾਬ ਦੀ ਜੁਆਨੀ ਕੰਮ ਨਾ ਮਿਲਣ ਕਰਕੇ ਬਾਹਰਲੇ ਦੇਸ਼ਾ ਨੂੰ ਭੱਜ ਰਹੀ ਹੈ
ਅਦਾਲਤਾਂ ਦਾ ਜਵਾਈ ਫੇਰ ਆਗਿਆ ਬਾਹਰ ।
Then they should not buy land and adhar card na banea jave
ਇਨ੍ਹਾਂ ਨੂੰ ਕੱਢਣ ਨਾਲ ਕੁਝ ਨਹੀਂ ਹੋਣਾ। ਇਹ ਜਾਣਬੁੱਝ ਕੇ ਤੰਗ ਕੀਤੇ ਜਾ ਰਹੇ ਹਨ। ਹਰ ਨਾਗਰਿਕ ਨੂੰ ਕੰਮ ਕਰਨ ਦਾ, ਜ਼ਮੀਨ ਖਰੀਦਣ ਦਾ ਅਧਿਕਾਰ ਹੋਣਾ ਚਾਹੀਦਾ ਹੈ।
ਜਦੋਂ ਗੁਜਰਾਤ ਵਿਚੋਂ ਬੲਈਏ ਕਡੇ ਸੀ ਉਦੋਂ ਤਾਂ ਕੋਈ ਅਦਾਲਤ ਨਹੀ ਸੀ ਬੋਲੀ ਉਥੇ ਇਹ ਨਾ ਕਰਾਈਮ ਕੀਤਾ ਸੀ ਕੁੜੀ ਨਾਲ ਰੇਪ ਹੋਇਆ ਸੀ ਕੀ ਪੰਜਾਬ ਵਿੱਚ ਇਹਨਾਂ ਨੂੰ ਖੁਲ ਹੈ
ਸਾਰੇ ਕੋਰਟਾ ਵਿੱਚ ਫਿਰਕਾਪ੍ਰਸਤ ਜੱਜ ਬੈਠ ਗਏ ਹਨ ਇਹਨਾ ਦੀ ਔਕਾਤ ਨਹੀ ਸੀ ਜੱਜ ਬਣਨ ਦੀ ਇਹ ਸਾਰੇ ਕੋਰਟਾਂ ਵਿੱਚ ਹਿਦੂਤਵੀ ਜੱਜ ਨਹੀ ਅੱਤਵਾਦੀ ਹਨ
Himachl,sade human rights di violation nahi kr eiha???
Lakkha sadana jindabad good faisla Pravasi no pinder bar karna chahida
ਜਦੋਂ ਸਰਕਾਰਾਂ ਸੰਵਿਧਾਨ ਨੂੰ ਨਹੀਂ ਮਨਦੀਆਂ ਤਾਂ ਲੋਕਾਂ ਨੂੰ ਵੀ ਕੋਰਟ ਦੇ ਫੈਸਲੇ ਨਹੀਂ ਮੰਨਣੇ ਚਾਹੀਦੇ ll
ਮੈ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਲੈਣੀ ਹੈ ਮੈ ਪੰਜਾਬ
ਹੋਰ ਕਈ ਰਾਜਾਂ ਵਿੱਚ ਬਾਹਰਲੇ ਲੋਕਾਂ ਨੂੰ ਸੰਵਿਧਾਨ ਕਿਉਂ ਅਧਿਕਾਰ ਨਹੀਂ ਦਿੰਦਾ ?
Sahi keha nikla Punjab cho
❤
Ok
ਦਾ ਕੁਝ ਕੁ ਹਿੰਦੂ ਭਾਈਚਾਰਾ ਪਤਾ ਨਹੀਂ ਉਹਨਾਂ ਦੇ ਮਨਾਂ 'ਚ ਇਸਦਾ ਗਲਤ ਗਾਈਡੈਂਸ ਦਾ ਇੰਨੀ ਮਿਸ ਇੰਫੋਰਮੇਸ਼ਨ ਜਾਂ ਇਨੀ ਨਫਰਤ ਇਨਾ ਕੁਝ ਕੁ ਚੈਨਲਾਂ ਨੇ ਤੇ ਇੱਕ ਜੰਗ ਬਾਣੀ ਅਖਬਾਰ ਵਰਗੀਆਂ ਨਿਊਜ਼ ਪੇਪਰਾਂ ਨੇ ਜਿੰਨੇ ਵੀ ਹਿੰਦੂ ਨੇ ਭਰਾ 60 70%
ਪੰਜਾਬੀ ਵੀਰੋ ਪੰਜਾਬ ਨੂੰ ਬਚਾਉਣਾ ਹੈ ਤਾਂ ਆਓ ਰਲ ਮਿਲ ਕੇ ਹਰ ਪਿੰਡ ਵਿੱਚ ਮਤੇ ਪਾਈਏ ਬਹੁਤ ਵਧੀਆ ਫੈਸਲਾ ਹੈ ਪੰਚਾਇਤਾ ਦਾ
ਪਰਵਾਸੀ ਤਾਂ ਰਹਿ ਸਕਦੇ ਜੇ ਸਰਕਾਰਾਂ ਉਹਨਾਂ ਨੂੰ ਪੰਜਾਬ ਵਿੱਚ ਪੇਪਰ ਵਰਕ ਪੂਰਾ ਕਰਨ ਲਈ, ਪੈਸੇ ਲੈਣ, ਮੁਫ਼ਤ ਨਹੀ, ਪੀ ਆਰ ਲੈਣ ਲਈ, ਪੰਜ ਸਾਲ ਦੱਸ ਸਾਲ ਲੱਗਣ, ਜਿਵੇਂ ਸਾਨੂੰ ਪਰਵਾਸੀਆਂ ਨੂੰ ਲੱਗਦੇ, ਵੋਟਾ ਲਈ ਪੇਪਰ ਵਰਕ ਨਹੀ ਦੇਣਾ ਚਾਹੀਦਾ🙏
ਕੀ ਆਧਾਰ ਕਾਰਡ ਮਲਕੀਤ ਹੋਣ ਦਾ ਸਬੂਤ ਹੈ?
ਹਿਮਾਚਲ ਅਤੇ ਰਾਜਸਥਾਨ ਵਿਚ ਦੂਸਰੀ ਸਟੇਟ ਵਾਲਾ ਕੋਈ ਘਰ ਅਤੇ ਜਮੀਨ ਨਹੀਂ ਖਰੀਦ ਸਕਦਾ।ਉਦੋਂ ਨਾਗਰਿਕ ਦੇ ਅਧਿਕਾਰਾਂ ਦਾ ਹਨਨ ਕਿਉ ਨਹੀਂ ਹੁੰਦਾ?
ਕੀ ਫੇਰ ਅਸੀਂ ਹਿਮਾਚਲ ਵਿਚ ਆਪਣਾ ਮਕਾਨ ਬਣਾ ਕੇ ਰਹਿ ਸਕਦੇ ਹਾਂ ਜੇ ਨਹੀਂ ਤਾਂ ਇਹ ਸੱਭ ਬਕਵਾਸ ਹੈ
Please advise situation in HP, Rajasthan & Utrakhand.
Yes our constitution is given permission,it is right, right to freedom
No action should taken against up.bihar.etc etc,all action against the constitution of india, Baba sahab Dr Bhim Rao Ambedkar ji given constitutional right that you can live and go every part of the country in india save democracy of India
Punjabi people going abroad, married English women,contest election become minister, crazy to go abroad, do not spread hate in punjab by social media, crime done by all people and not only by up,bihar people
Before passing any order High court is requested to direct the government to safe guard the life and property of native citizens particularly plundering of Gurdwara and temples at night.
ਹ ਵਕੀਲ ਸਾਹਿਬ ਸਾਨੂੰ ਇਹ ਦੱਸੋ ਕਿ ਅਸੀਂ ਹਿਮਾਚਲ ਹਰਿਆਣਾ ਰਾਜਸਥਾਨ ਵਿਚ ਕਿਉਂ ਨਹੀਂ ਜ਼ਮੀਨ ਲੈ ਸੱਕਦੇ ਇਹਨਾਂ ਭੲਈਆ ਨੇ ਕਰੋਨਾ ਸਮੇ ਸਾਡੇ ਟਰਕ ਡਰਾਈਵਰ ਨੂੰ ੨੦੦ ਰੁਪਏ ਦੀ ਪਾਣੀ ਦੀ ਬੋਤਲ ਵੇਚੀ ਸੀਂ ਕਿਨੇਂ ਲੋਕਾਂ ਦਾ ਕਤਲ ਕਰਕੇ ਇਹ ਲੋਕ ਭਜ ਜਾਂਦੇ ਨੇ ਪੰਜਾਬੀ ਬਚਿਆ ਨੂੰ ਇਹਨਾਂ ਨੇ ਗੁਟਕਾ ਤੇ ਜ਼ਰਦਾ ਖਾਣ ਲਾ ਦਿੱਤਾ ਤੂੰ ਪਟੀਸ਼ਨ ਪਾਈ ਜਾਂਦਾ ਹੈ
ਹਿਮਾਚਲ ਵਿੱਚ ਕਿਉਂ ਨਹੀਂ ਸਵਿਧਾਨ ਅਧਿਕਾਰ ਦਿੰਦਾ ਜਿਹੜਾ ਚਾਹੇ ਉਹ ਜ਼ਮੀਨ ਖ਼ਰੀਦੇ