Mohali Murder | ਕੁੜੀ ਪਿੱਛੇ ਮਾਰ 'ਤਾ ਮਾਪਿਆਂ ਦਾ ਇਕਲੌਤਾ ਪੁੱਤ, ਇੱਕੋ ਕੁੜੀ ਨੂੰ ਕਰਦੇ ਸੀ 2 ਮੁੰਡੇ ਪਿਆਰ | N18V

Поділитися
Вставка
  • Опубліковано 25 лис 2024

КОМЕНТАРІ • 99

  • @stranger2887
    @stranger2887 6 місяців тому +112

    ਇੱਕ ਮਰ ਗਿਆ ਦੂਜਾ ਜੇਲ੍ਹ ਜਾਊ ਕੁੜੀ ਨੇਂ ਕੋਈ ਤੀਜਾ ਲੱਭ ਲੈਣਾ

    • @Inderkt
      @Inderkt 6 місяців тому +7

      Inder USA sahi gal veer

    • @gopidhillon1381
      @gopidhillon1381 6 місяців тому +5

      Bilkul sahi gal akhi veer ji na

    • @harpreetharpreetsingh6483
      @harpreetharpreetsingh6483 6 місяців тому +4

      ਵੀਰੇ ਮੈ 12 ਸਾਲ ਇੱਕ ਕੁੜੀ ਨੂ ਪਿਆਰ ਕੀਤਾ ਓ ਵੀ ਕਰਦੀ ਸੀ ਟੁੱਟਣ ਤੋ ਦੋ ਮਹੀਨੇ ਪਹਿਲਾ 2013 ਦੇ ਵਿੱਚ ਪਹਿਲਾ ਹੀ ਕਹਿਤਾ ਸੀ ਮੈ ਉਸ ਨੂ ਕੇ ਤੂ ਬਦਲ ਗਈ, ਓ ਕਹਿੰਦੀ ਨਹੀ ਮੈ ਕਿਹਾ ਉਸ ਨੂ ਮੰਨ ਜਾ ਨਾ ਮੰਨ ਓ ਹੀ ਗੱਲ ਹੋਈ, ,,ਇਹਨਾ ਦਾ ਕੁਝ ਪਤਾ ਨੀ ,ਪਰ ਚੰਗੀਆ ਵੀ ਬਹੁਤ ਨੇ ,ਪਿਆਰ ਚੰਗੀ ਗੱਲ ਆ ਹੋ ਜਾਦਾ ,ਪਰ ਇਸ ਦਾ ਮਤਲਬ ਏ ਨੀ ਕੇ ਮਾ ਬਾਪ ਨੂ ਭੁੱਲ ਜਾਈਏ ਕੁੜੀ ਪਿੱਛੇ ਪਰ ਬੰਦੇ ਦਾ ਹਾਲ ਸਾਲਾ ਬਹੁਤ ਮਾੜਾ ਹੁੰਦਾ ਜਿਸ ਨਾਲ ਬੀਤ ਦੀ ਓ ਜਿਆਦਾ ਸਮਝਦਾ ਇਸ ਮੇਰੀ ਕਹੀ ਗੱਲ ਨੂ

    • @gurveer.singh.grewal.3361
      @gurveer.singh.grewal.3361 6 місяців тому +7

      ​@@Inderktਯੂ ਐੱਸ ਏ ਲਿਖੇ ਤੋਂ ਬਗੈਰ ਟੱਟੀ ਨੀਂ ਉਤਰਦੀ

    • @Gurdarshan03
      @Gurdarshan03 6 місяців тому +2

      Sahi kiha😂

  • @apnapunjab2023
    @apnapunjab2023 6 місяців тому +29

    ਕਿਦਾਂ ਦੋ ਮੁੰਡਿਆਂ ਨੂੰ ਬੇਵਕੂਫ ਬਣਾਉਂਦੀ ਰਹੀ❤

  • @singhsidhuzzzz
    @singhsidhuzzzz 6 місяців тому +43

    ਪਤੰਦਰੋ ਤੁਸੀਂ ਕੁੜੀ ਨੂੰ ਵੀ ਪੁੱਛ ਲੈਂਦੇ ਤੂੰ ਕਿਹਨੂੰ ਪਿਆਰ ਕਰਦੀ ਆ ਸਾਰਾ ਰੌਲਾ ਹੀ ਮੁੱਕ ਜਾਂਦਾ

  • @singhsidhuzzzz
    @singhsidhuzzzz 6 місяців тому +24

    ਵਾਹਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਇਸ ਦੁਨੀਆਂ ਤੇ ਮਿਹਰ ਕਰ ਇਹ ਦੁਨੀਆ ਪਤਾ ਨਹੀਂ ਕਿਸ ਰਸਤੇ ਤੇ ਚੱਲ ਪਈ ਆ ਹੇ ਵਾਹਿਗੁਰੂ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਸਭ ਤੇ ਮਿਹਰ ਕਰੋ ਜੀ

  • @parmindersingh2081
    @parmindersingh2081 6 місяців тому +6

    ਉਹ ਭਰਾਵੋ ਇਸ ਇਸ਼ਕ ਮੁਸ਼ਕ ਤੋਂ ਬਚ ਕੇ ਰਹੋ ਇਸ ਇਸ਼ਕ ਨੇ ਬਹੁਤ ਘਰ ਬਰਬਾਦ ਕੀਤੇ ਹਨ ਜੀ

  • @VarinderSingh-uo3bz
    @VarinderSingh-uo3bz 6 місяців тому +6

    ਮਾਪਿਆਂ ਬਾਰੇ ਕੁਝ ਸੋਚੋ ਬਸਰਮੋ

  • @BalwinderSingh-zu2xt
    @BalwinderSingh-zu2xt 6 місяців тому +33

    ਕੁੜੀ ਤੇ ਮੁੰਡੇ ਦੋਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

    • @singhsidhuzzzz
      @singhsidhuzzzz 6 місяців тому +4

      ਕੁੜੀ ਨੂੰ ਕਿਉਂ ਸਜ਼ਾ ਮਿਲਣੀ ਚਾਹੀਦੀ ਹ ਵੀਰੇ ਕੁੜੀ ਦੇਖੀ ਕਸੂਰ ਇਸ ਗੱਲ ਵਿਚ ਨਾਲੇ ਆਪਾਂ ਨੂੰ ਵਿਚਲੀ ਗੱਲ ਕੀ ਪਤਾ ਹੈ ਕਿ ਜਿੰਨਾ ਚਿਰ ਬਿਜਲੀ ਗੱਲ ਨਹੀਂ ਪਤਾ ਲੱਗਦੀ ਆਪਾਂ ਇੱਕ ਤਰਫਾ ਕਿਵੇਂ ਕਹਿ ਸਕਦੇ ਆਂ ਵੀ ਵੀ ਸਾਰਿਆਂ ਨੂੰ ਸਜ਼ਾ ਦੇ ਦੋ ਰੱਬ ਹੀ ਜਾਣਦਾ ਕੌਣ ਸਹੀ ਹ ਕੌਣ ਗਲਤ ਆ

    • @singhsidhuzzzz
      @singhsidhuzzzz 6 місяців тому +6

      ਬਸ ਆਪਾਂ ਤਾਂ ਰੱਬ ਅੱਗੇ ਦੁਆ ਕਰਦੇ ਆਂ ਵੀ ਰੱਬਾ ਪੰਜਾਬ ਦੇ ਹਾਲਾਤ ਸੁਧਾਰ ਪੰਜਾਬ ਦੇ ਹਾਲਾਤ ਸੁਧਾਰ ਹਰ ਘਰ ਖੁਸ਼ੀਆਂ ਦੇ ਹਰ ਨੂੰ ਅਕਲ ਬਖਸ਼ ਸਭ ਨੂੰ ਚਾਹੇ ਕੁੜੀਏ ਚਾਹੇ ਮੁੰਡਾ ਸਭ ਨੂੰ ਵਾਹਿਗੁਰੂ ਜੀ ਆਪ ਦੀ ਨਿਗਰਾਨੀ ਹੇਠ ਰੱਖੋ

    • @ArshpreetSingh-qg4zy
      @ArshpreetSingh-qg4zy 6 місяців тому

      Kude nu keo sajja melne cahede hae jekar os kude de jga tere bahen hunde tu tahle pa denda ehe dasse

  • @bahadursingh9718
    @bahadursingh9718 6 місяців тому +19

    ਇੱਕ ਮਾਂ ਦਾ ਪੁੱਤ ਮਾਰਤਾ ਇੱਕ ਭੈਣ ਦਾ ਭਾਈਂ ਮਾਰਤਾ ਉਸ ਕੁੜੀ ਦਾ ਕੀ ਜਾਊ ਉਸ ਨੇ ਹੋਰ ਭਾਲ ਲੈਣਾ।

  • @Lovenature-nt8zm
    @Lovenature-nt8zm 6 місяців тому +9

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @gurjeetsingh-gd1wr
    @gurjeetsingh-gd1wr 6 місяців тому +21

    ਫ਼ਿਲਮਾਂ ਵਾਲ਼ੇ ਬਹੁਤਾ ਪਿਆਰ ਪਿਆਰ ਕਰਦੇ ਰਹਦੇ ਹਨ,ਓਹਨਾ ਨੂ ਦਸੋ ਵੀ ਹਾਲੇ ਤਾਂ ਪਿਆਰ ਦੇ ਕਰਿਸ਼ਮੇ ਸ਼ੁਰੂ ਹੀ ਹੋ ਰਹੇ ਹਨ,ਅੱਗੇ ਪਤਾ ਨਹੀਂ ਕਿ ਕੀ ਹੋਣਾ ਹੈ, ਡੰਗਰ ਕੀ ਤੇ ਪਿਆਰ ਕੀ?

  • @KaranFreeFire09
    @KaranFreeFire09 6 місяців тому +4

    Waheguru ji waheguru ji

  • @ShikhaSharma-vs5bu
    @ShikhaSharma-vs5bu 6 місяців тому +6

    So sad

  • @shersingh_1235
    @shersingh_1235 6 місяців тому +10

    ਚੋਣ ਜਾਪਤਾ ਲੱਗੀ ਹੋਈ ਹੈ ਮੁੰਡਾ ਜੱਰੂਰ ਫੱੜੀਆ ਜਾਣਾ

  • @veerpalKaur-m5s4c
    @veerpalKaur-m5s4c 6 місяців тому

    Very nice

  • @jaishiv2310
    @jaishiv2310 6 місяців тому +18

    ਵਾਹਿਗੁਰੂ ਉਹ ਭੋਲਿਓ ਨੌਜਵਾਨੋ ਕੁਝ ਅਕਲ ਕਰੋ
    ਕੀ ਮਾਪਿਆਂ ਨੇ ਇਨਾਂ ਕੰਮਾਂ ਲਈ ਪਾਲਪਲੋਸ ਕੇ ਬੜੇ ਕੀਤਾ ਸੀ

  • @SaleemKhan-i3f9f
    @SaleemKhan-i3f9f 6 місяців тому +2

    😭😭😭😭😭😭

  • @DeepaSingh-t2g
    @DeepaSingh-t2g 6 місяців тому +7

    Kise da kuj ni giya maa baap da sab kuj ujad giya.😂😂😂 Hun kudi milgi.kudi nu hor mil jo😂😂😂maa baap nu nahi milna puat❤❤

  • @deepaman5806
    @deepaman5806 6 місяців тому +1

    😢😢

  • @Dalwindersingh-c4n
    @Dalwindersingh-c4n 6 місяців тому

    Very sad bad

  • @ManSaab-q8v
    @ManSaab-q8v 6 місяців тому +3

    Saria sarkara dee galtia

  • @sukhsandhu4405
    @sukhsandhu4405 6 місяців тому

    In childhood only study karni chahidi hai

  • @sukhsandhu4405
    @sukhsandhu4405 6 місяців тому

    Law change hone chahide hn very strong naram kanoondosan vich vadda karde hn

  • @sukhsandhu4405
    @sukhsandhu4405 6 місяців тому

    Very sad parmatma bhala kre

  • @jaskaransinghsingh6434
    @jaskaransinghsingh6434 6 місяців тому +2

    Bhut bora hal loka tha

  • @GANGSTER__200M
    @GANGSTER__200M 6 місяців тому +3

    Beshrmi di aat ma bap apni mehnat di kmai college vich pyar krn lyi dende ne shrm auni chahidi ha eho jihe kudia mundiya nu apna future bnao

  • @222Cricket-k4i
    @222Cricket-k4i 6 місяців тому +5

    Man di suni ,lan di suni ,pohncha ta narak ch Dona ne ral k
    Is to changa kise wadia teacher di,maa baap di ja guru di suni hundi..ta zindagi swarg ban Jani c

  • @amarjitkaur-nq5wk
    @amarjitkaur-nq5wk 6 місяців тому

    Jb 65x

  • @simranrana9297
    @simranrana9297 6 місяців тому +1

    😭😭😭

  • @parveensehgal7955
    @parveensehgal7955 6 місяців тому +1

    Jad Tak Kanun Sakhat Nahy Hunda

  • @SukhwantKaur-tr2em
    @SukhwantKaur-tr2em 6 місяців тому +1

    So sad my nephew 😭😭

  • @jagdishsingh9965
    @jagdishsingh9965 6 місяців тому

    ਕੁੜੀ ਨੇ ਨਵੇ ਆਸਕ ਤੋ ਪੁਰਾਣਾ ਮਰਵਾਇਆ ਹੈ ਕੁੜੀ ਕਤਲ ਕਰਨ ਵਿਚ ਸ਼ਾਮਲ ਹੈ ,

  • @LovelySingh-sl6fs
    @LovelySingh-sl6fs 6 місяців тому

    Shri waheguru

  • @ShamsherSingh-sn8ue
    @ShamsherSingh-sn8ue 6 місяців тому +8

    Kuri te v parcha hovey

  • @Gagan_gill_g_0088
    @Gagan_gill_g_0088 6 місяців тому +3

    Eta mohali chandigarh bich ta rista kde na kreo bai yr

  • @baljeetgill3304
    @baljeetgill3304 6 місяців тому +5

    Hun kerha kurhi milju pagla

  • @YourDreamVideo
    @YourDreamVideo 6 місяців тому +3

    Kuri ne besak pehla hi tisra rakhia howe

  • @paramjitkaur-pt9hx
    @paramjitkaur-pt9hx 6 місяців тому

    Lakh Lant ehho jae bachea te

  • @NirvairSingh-nv2lh
    @NirvairSingh-nv2lh 6 місяців тому

    ਨਿੱਕੀ ਜਹੀ ਮੋਰੀ ਜਿੰਨੇ ਸਾਰੀ ਦੁਨੀਆਂ ਰੋੜੀ

  • @rajgoyal526
    @rajgoyal526 6 місяців тому +1

    gal hon sharu hogi naa chaye tusi kis liye talwar chilai per mhol ki ban gaya Punjab daa aam gal hogi haje taa mai do ten din pehla hor bhut video dikhya samjh aaya Punjab ne hon rab he bacha waye

  • @ParamjitKaur-hq5ex
    @ParamjitKaur-hq5ex 6 місяців тому

    Don't trust anyone these days

  • @ParamjitGill-j9f
    @ParamjitGill-j9f 3 місяці тому

    Very bad girl

  • @rakeshbawarakeshbawa8662
    @rakeshbawarakeshbawa8662 6 місяців тому +2

    Asi ta ik gal fansi do

  • @Rajinder90-c9l
    @Rajinder90-c9l 6 місяців тому

    Sade kol di gl a eh duji ghtna a hai ajj to 6month pehla b ik munde ne kuri piche duje munde nu mar dita si pehla yar shdd dindiaa ne duja bna lendia ne fer duje wala pehle bf nu mar dinda

  • @Rajachahal-ho7xm
    @Rajachahal-ho7xm 6 місяців тому +6

    Ek mar giya dujje nu jail ho jani aa kuddi da ki giya

  • @PappuKhan-r3l
    @PappuKhan-r3l 6 місяців тому +1

    Poles ne pajav no varvad ketaa nsai nal te resvat khoarai

    • @gurveer.singh.grewal.3361
      @gurveer.singh.grewal.3361 6 місяців тому +1

      ਕਿਉਂ ਅੰਗਰੇਜ਼ਾਂ ਦੀ ਮਾਂ ਬੋਲੀ ਦੀ ਮਾਂ ਭੈਣ ਕਰਨ ਲੱਗਿਆਂ ਹੋਇਆ ਅੰਗਰੇਜ਼ਾਂ ਨੇ ਤੇਰੇ ਤੇ ਮਾਂਣ ਹਾਨੀ ਦਾ ਪਰਚਾ ਦਰਜ ਕਰਵਾ ਦੇਂਣਾਂ ਨਹੀਂ ਲਿਖਣੀਂ ਆਉਂਦੀ ਨਾਂ ਪੰਗੇ ਲੈ ਕਿਉਂ ਮੱਥਾਂ ਮਾਰਦਾ ਮੇਰੇ ਵਾਂਗ ਪੰਜਾਬੀ ਵਿੱਚ ਲਿਖ ਲੈ ਜ਼ਰੂਰੀ ਅੰਗਰੇਜ਼ ਦਾ ਪੁੱਤ ਬਣਨਾਂ

  • @GurjeetSingh-xt4hb
    @GurjeetSingh-xt4hb 6 місяців тому +2

    Patondro kyo kudiya piche apne ghar khrab krde o......ehna kudiya da kuj ni janda

  • @GurjeetKaur-b7g
    @GurjeetKaur-b7g 6 місяців тому

    So sad kina sohna mapea thaa ackla putt see bareo Marta kudi peasa hun kudi ta mudha nu be osa tira saja hova as tira kina mudha kudea marea gea papeo marn nalo ta margge kara Leo karo keo marda ho😢😢😢😢😢

  • @sukhsandhu4405
    @sukhsandhu4405 6 місяців тому

    Ksoor ladki da hai munde ate ladki te 3o2 da purchase hove.😊

  • @RecordsRana
    @RecordsRana 6 місяців тому

    Kudia sab canada 🇨🇦 chal gayia india ch ghat aa eh karan hai asal ch 😮

  • @KuljeetSandhu-nx2jp
    @KuljeetSandhu-nx2jp 6 місяців тому +1

    Karlo pyar oho g Chaval o jisne mapya da putt mrata oho jya chaval o jine kudi pishe a karta

  • @tsgaming6837
    @tsgaming6837 6 місяців тому

    Hy kina sohna sunakha putt mrva dita maa da maa baap kitho lbngy apne putt nu

  • @bachitarsinghaulakh2219
    @bachitarsinghaulakh2219 6 місяців тому

    Teesare da rasta asan ho geya hun ek jail jau ek mapeyan da put te marta 😢😢😢😢

  • @Ranjha786-kaim
    @Ranjha786-kaim 6 місяців тому

    Kudiya hegiya I've diya aa 4 4 khasm rakhdiya 😂😂
    Munde ik pishe jaan den nu firde ne 😢

  • @sukhsandhu4405
    @sukhsandhu4405 6 місяців тому

    Dohan Di jindgi khatam krti ladki ne es vardaat ton Bachian noo samsara chahida hai seese vang saaf raho progress kro.

  • @sukhsandhu4405
    @sukhsandhu4405 6 місяців тому

    Kudi noo jeon da hk nahi rate gia

  • @Harmandeep1322Singh
    @Harmandeep1322Singh 6 місяців тому

    Dove milke kudi chak dinnde 😂 fir loka ne hor pase ho jana si

  • @asharani6758
    @asharani6758 6 місяців тому

    Pta v aa k kudia ladai kra dindia fr v munde ni hde oh v mohali warge shehar ch. Munde nu ghrdea bare sochna chaida c piche hatt jnda je pta c oh munda gunda aa. Jan nalo jada kudi pyari c kudi da kuj ni jna.

    • @sunnykumar-bb7dz
      @sunnykumar-bb7dz 6 місяців тому

      Idan n hona chhi da

    • @gurveer.singh.grewal.3361
      @gurveer.singh.grewal.3361 6 місяців тому

      ਇੱਕ ਮਰ ਗਿਆਂ ਦੂਜ਼ਾ ਜੇਲ੍ਹ ਵਿੱਚ ਕੁੜੀ ਨੇਂ ਤੀਜਾ ਕਰ ਲ਼ਿਆ ਹੋਣਾਂ ਉਹਦਾ ਕੀ ਗਿਆਂ ਗਸਤੋੜ ਦਾ

  • @Preetpalsinghaulakh
    @Preetpalsinghaulakh 6 місяців тому

    Sale pyar de kateed

  • @manraazkaur5700
    @manraazkaur5700 6 місяців тому

    Dur fitte moh enaa de

  • @JaswinderSingh-og4it
    @JaswinderSingh-og4it 6 місяців тому

    Kudian bhi ki Karan. Gall tan ejna ashiqan di aa. Jo kamm koi karde ni.

  • @Gagan_gill_g_0088
    @Gagan_gill_g_0088 6 місяців тому

    Fr ta galt kudi ah bai ik pasa karna se kam fr ta jhuth boldi ah kudi ta yr baut bura hal mohali chandigarh bich

  • @GurjeetSingh-xt4hb
    @GurjeetSingh-xt4hb 6 місяців тому +14

    Patondro kyo kudiya piche apne ghar khrab krde o......ehna kudiya da kuj ni janda

  • @amninderjotkaur3310
    @amninderjotkaur3310 6 місяців тому

    So sad

  • @Official_Aaliakungru
    @Official_Aaliakungru 6 місяців тому

    😢