Chandigarh News | ਗੁਰੂ ਘਰ 'ਚ ਕੋਈ ਛੱਡ ਗਿਆ ਲੱਖਾਂ ਦੀ ਗੱਡੀ, ਅੰਦਰ ਬਣਵਾਈ ਹੋਈ ਐ ਪਾਲਕੀ ਸਾਹਿਬ | News18 Punjab

Поділитися
Вставка
  • Опубліковано 26 січ 2025

КОМЕНТАРІ • 591

  • @JarnailSingh-iu7cu
    @JarnailSingh-iu7cu Рік тому +59

    ਬਹੁਤ ਵੱਡੀ ਸੇਵਾ ਹੈ ਜੀ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ ਉਸ ਵੀਰ, ਜੀ ਨੂੰ,,,,

  • @princeradiumtap
    @princeradiumtap Рік тому +79

    ਸੇਵਾ ਕਰਨ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਕਿਸੇ ਗਰੀਬ ਦੀ ਰੋਜ਼ੀ ਰੋਟੀ ਬਣਾ ਦਿਆ ਕਰੋ ਵਾਹਿਗੁਰੂ ਜੀ

    • @t.s.h.s8515
      @t.s.h.s8515 Рік тому +9

      ਗਰੀਬ ਦਾ ਮੂੰਹ ਗੁਰੂ ਦੀ ਗੋਲਕ,,ਚਲੋ ਆਪਣੀ ਆਪਣੀ ਸ਼ਰਧਾ ਏ,, ਜਿਸਤਰਾਂ ਵੀ ਗੁਰੂ ਦੇ ਸਿੱਖ ਦੇ ਹਿਰਦੇ ਨੂੰ ਠੰਢਕ ਮਿਲਦੀ ਹੋਵੇ,,

    • @gurukekregemojguruke4857
      @gurukekregemojguruke4857 Рік тому +7

      ਗਰੀ ਬ ਨੂੰ ਦੇਦਾ ਅੈਨੀ ਬੱਲੇ ਬੱਲੇ ਨੱਹੀ ਹੌਣੀ ਸੀ

    • @randeepjasskaur756
      @randeepjasskaur756 Рік тому +6

      ​@@gurukekregemojguruke4857 ਪਰ ਆਸੀਸਾ ਰਬ ਦੀਆ ਗਰੀਬ ਦੇ ਮੁੂੰਹ ਜਰੀਏ ਹੀ ਮਿਲਦੀਆ

    • @kanwaljitkaursarai6234
      @kanwaljitkaursarai6234 Рік тому +2

      @@gurukekregemojguruke4857 o apna naam nai daske gye waheguru

    • @gurukekregemojguruke4857
      @gurukekregemojguruke4857 Рік тому +5

      @@randeepjasskaur756 ਯੀਸੂ ਬਾੲੀਬੱਲ ਞਿਚ ਲਿੱਖਦੇ ਨੇ ਜੇ ਕੌੲੀ ਮੈਨੂੰ ਕੱਹੇ ਅਮੀਰ ਅਾਦਮੀ ਧੱਨਾੜ ਬੰਦਾ ਰੱਬ ਤੱਕ ਪੂੱਹਚ ਗਿਅਾ ਮੈ ਨੱਹੀ ਮੱਨਾਗਾ ਜੇ ਕੌੲੀ ਕੱਹੇ ੳੂੱਠ ਸੂੲੀ ਦੇ ਨੱਕੇ ਞਿੱਚੌ ਲੱਘ ਗਿਅਾ ਮੈ ਮੱਨ ਜਾਞਾਗਾ (ਮੈ ਗੁਰੂ ਦਾ ਸਿੱਖ ਹਾ ਕਿਤੇ ਕੌੲੀ ਹੌਰ ਨਾ ਸੱਮਝ ਲਿੳੂ ਜਿਥੌ ਕਿਤੇ ਚੰਗੀ ਗੱਲ ਮਿਲਦੀ ਮੈ ਲੈ ਲੈਦਾ ਹਾ

  • @KuldeepSingh-tz4tt
    @KuldeepSingh-tz4tt Рік тому +7

    ਜਿੱਥੇ ਸਾਰੇ ਦਿੰਦੇ ਓਥੇ ਐਨੀ ਲੋੜ ਨਹੀਂ ਹੁੰਦੀ ਜਿੰਨੀ ਕਿਸੇ ਜ਼ਰੂਰਤਮੰਦ ਨੂੰ ਦੇਣ ਦੀ ਗੱਲ ਹੈ ਓਥੇ ਕੋਈ ਵਿਰਲਾ ਹੀ ਹੋਵੇਗਾ

  • @butasingh9146
    @butasingh9146 Рік тому +31

    ਇਹ ਸਭ ਗੁਰੂ ਜੀ ਦੀਆਂ ਦਾਤਾਂ ਹਨ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਾਨੂੰ ਸਭ ਕੁਝ ਦਿੰਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🏼

  • @balwindersinghbrar5963
    @balwindersinghbrar5963 Рік тому +3

    ਅੰਧਵਿਸ਼ਵਾਸ ਦਾ ਉੱਤਮ ਨਮੂਨਾ,ਅੰਧਵਿਸ਼ਵਾਸ ਦੀ ਇੰਤਹਾ, ਅੰਧਵਿਸ਼ਵਾਸ ਦੀ ਸਿੱਖਰ। ਸਾਡੇ ਅਜਿਹੇ ਅੰਧਵਿਸ਼ਵਾਸਾਂ ਕਾਰਨ ਕਿਰਤ ਸਭਿਆਚਾਰ ਦਾ ਦੁਸ਼ਮਣ ਵਿਹਲੜ ਪੁਜਾਰੀਵਾਦ ਫੁੱਲ ਸਪੀਡਾਂ ਨਾਲ ਵੱਧ-ਫੁੱਲ ਰਿਹਾ ਹੈ। ਸਾਡੀਆਂ ਨਸਲਾਂ ਨੂੰ ਅੱਖਰ ਗਿਆਨ ਦੇਣ ਵਾਲ਼ੇ ਵਿੱਦਿਆ ਦੇ ਸੋਮੇ ਸਕੂਲ, ਕਾਲਜ, ਯੂਨੀਵਰਸਿਟੀਆਂ ਸੁੱਕ ਰਹੇ ਹਨ, ਖਤਮ ਹੋਈ ਜਾ ਰਹੇ ਹਨ। ਸਾਡਾ ਦਾਨ-ਪੁੰਨ ਕਰਨ ਦਾ ਨਜ਼ਰੀਆ ਲੀਹੋਂ ਲੱਥ ਚੁੱਕਾ ਹੈ। ‘ਘਟ ਘਟ ਨੇ ਬਸੇ ਨਿਰੰਕਾਰ’ ਦਾ ਸੱਚ ਅਸੀਂ ਬੋਲਦੇ ਤਾਂ ਹਾਂ ਪਰ ਅਮਲਾਂ ਵਿੱਚ ਉੱਕਾ ਵਿਸਾਰ ਚੁੱਕੇ ਹਾਂ। ਇਕ ਪਾਸੇ ਦਸਾਂ ਨਹੁੰਆਂ ਦੀ ਇਮਾਨਦਾਰੀ ਨਾਲ ਕਿਰਤ ਕਰਕੇ ਸਿਰਫ ਜੂਨ-ਗੁਜ਼ਾਰਾ ਹੋ ਰਿਹਾ ਹੈ। ਤੇ ਇਹ ਕਿਹੜੀ ਅਤੇ ਕੈਸੀ ਕਮਾਈ ਹੋਵੇਗੀ, ਜੋ ਗੱਡੀਆਂ ਤੱਕ ਦਾਨ ਕਰਨ ਦੇ ਸਮਰੱਥ ਕਰ ਦਿੰਦੀ ਹੈ। ਕਿਤੇ ‘ਪਾਪਾਂ ਬਾਝੋਂ ਹੋਏ ਨਾ ‘ਕੱਠੀ’ ਗੁਰਬਾਣੀ ਵਾਲ਼ਾ ਕਥਨ ਇੱਥੇ ਲਾਗੂ ਹੁੰਦਾ ਦਿਖਾਈ ਤਾਂ ਨਹੀਂ ਦੇ ਰਿਹਾ? ਤੇ ਜੇਕਰ ਸੱਚਮੁੱਚ ਇਹ ਦਾਨ ਮਿਹਨਤ ਦੀ ਕਮਾਈ ਦਾ ਨਤੀਜਾ ਹੈ ਤਾਂ ਇਹ ਦਾਨ ਲੋੜਵੰਦਾਂ ਨੂੰ ਕਰਨ ਨਾਲ ‘ਵਾਹਿਗੁਰੂ’ ਦੀਆਂ ਖੁਸ਼ੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਅਤੇ ਸਮਾਜ ਦੇ ਬਹੁਪੱਖੀ ਵਿਕਾਸ ਦਾ ਗਰੰਟੀ ਨਾਲ ਮੁੱਢ ਬੱਝ ਸਕਦਾ ਹੈ . . .

  • @gurmitsingh8150
    @gurmitsingh8150 Рік тому +1

    ਵੀਰ ਜੀ ਸਹੀ ਸੇਵਾ ਹੀ ਇਹ ਹੀ ਹੈ ਜਿਸ ਵੀਰ ਨੇ ਸੇਵਾ ਕੀਤੀ ਮਹਾਰਾਜ ਜੀ ਉਹਨਾਂ ਨੂੰ ਦੇਹੀ ਤੰਦਰੁਸਤੀ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ

  • @t.s.h.s8515
    @t.s.h.s8515 Рік тому +1

    ਤੇਰੀ ਸੇਵਾ,ਤੇਰੀ ਸੇਵਾ,, ਤੇਰੀ ਸੇਵਵਵਵਾ,,,ਮੁਕੱਤ ਪੁਗੱਤ ਜੁੱਗਤ ਤੇਰੀ ਸੇਵਵਵਾ,ਜਿਸ ਤੂੰ ਆਪ ਕਰਾਏਂ,ਜਿਸ ਤੂੰ ਆਪ ਕਰਾਏਂ,,ਤੇਰੀ ਸੇਵਾ,ਤੇਰੀ ਸੇਵਾ,ਤੇਰੀ ਸੇਵਵਵਵਾ,। ਵਾਹਿਗੁਰੂ ਜੀ

  • @kkaurk1699
    @kkaurk1699 Рік тому +15

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਪੂਰੇ ਪਰਿਵਾਰ ਤੇ🙏😌🙏😌

  • @ਸੱਚਦੀਅਵਾਜ਼-ਤ9ਣ

    ਵਾਹਿਗੁਰੂ ਜੀ 🙏 ਇਸ ਬਹੁਤ ਵਾਰੀ ਗੁੱਪਤ ਦਾਨ ਹੁੰਦਾ ਰਹਿੰਦਾ ਹਨ ਜੀ
    ਵੱਡੇ ਤੋਂ ਵੱਡੇ ਸੇਵਾਦਾਰ ਹਨ ਜੀ

  • @jagpalchahal2848
    @jagpalchahal2848 Рік тому +1

    ਵਾਹਿਗੁਰੂ ਇਸ ਵੀਰ ਨੂੰ ਚੜਦੀ ਕਲਾ ਵਿਚੱ ਰੱਖੇ

  • @kaur908
    @kaur908 Рік тому +26

    ਧੰਨ ਧੰਨ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ 🙏🙏🙏

  • @gursahibsingh6294
    @gursahibsingh6294 Рік тому +8

    ਵੀਰ ਜੀ ਆਪਣੇ ਪਿੰਡ ਦੇ ਸਕੂਲ ਵੱਲ ਧਿਆਨ ਦਿਓ ਜਿਥੇ ਗਰੀਬ ਗੁਰਸਿੱਖਾਂ ਦੇ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਕਿਤਾਬਾਂ ਕਾਪੀਆਂ ਲੈ ਦਿੰਦੇ ਸਬ ਤੋਂ ਵੱਡੀ ਸੇਵਾ ਸੀ

    • @sawarnsingh469
      @sawarnsingh469 Рік тому

      👍👍👍

    • @AvtarSingh-rv2mx
      @AvtarSingh-rv2mx Рік тому

      Right

    • @harmeetsinghji
      @harmeetsinghji Рік тому

      ਗੁਰਸਾਹਿਬ singh ਜੀ ਕਿਹੜੇ ਪਿੰਡ ਦੀ ਗੱਲ ਕਰਦੇ ਹੋ

    • @Daljeetkaur-on6uv
      @Daljeetkaur-on6uv Рік тому

      ਕੀ ਪਤਾ ਭਾਈ ਉਹ ਕਿੰਨੀ ਕੁ ਗ਼ਰੀਬਾਂ ਦੀ ਵੀ ਸੇਵਾ ਕਰਦੇ ਹੋਣਗੇ

  • @princeradiumtap
    @princeradiumtap Рік тому +5

    ਗੁਰੂ ਸਾਹਿਬ ਜੀ ਨੇ ਜਿਸ ਪਾਸੇ ਲੈ ਜਾਣਾ ਸੀ ਉਸ ਪਾਸੇ ਅਸੀਂ ਜਾਂਦੇ ਨਹੀਂ ਵਾਹਿਗੁਰੂ ਜੀ ਤਾਂ ਸਾਨੂੰ ਦੈਣ ਵਾਲੇ ਹੈ ਜੀ

  • @ranibaath8002
    @ranibaath8002 Рік тому +40

    ਧੰਨ ਧੰਨ ਬਾਬਾ ਹੂਨੰਮਾਨ ਸਿੰਘ ਖਾਲਸਾ ਜੀ

  • @HarpreetSingh-dt5bv
    @HarpreetSingh-dt5bv Рік тому

    ਸੇਵਾ ਤਾਂ ਗੁਪਤਦਾਨ ਲੱਗ ਦੀਆਂ ਵਾਹਿਗੁਰੂ ਜੀ

  • @HarvinderSingh-uc5et
    @HarvinderSingh-uc5et Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ

  • @lakhvirsingh9941
    @lakhvirsingh9941 Рік тому +26

    ਸਾਨੂੰ ਸਾਰਿਆਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆ ਦੀਆਂ ਸਾਰੀਆਂ ਦਾਤਾਂ ਦੇਣ ਵਾਲੇ ਹਨ

  • @gurunanakmachenicalworks2002
    @gurunanakmachenicalworks2002 Рік тому +11

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @chanchalsingh9938
    @chanchalsingh9938 Рік тому

    ਬਾਬਾ ਜੀ ਪ੍ਰਵਾਰ ਨੁੰ ਹੋਰ ਤਰੱਕੀ ਬਖਸਣ ਜੀ
    ਚੜਦੀ ਕਲਾ ਵਿੱਚ ਰਖਣ ਜੀ

  • @GurdevSingh-mw9ci
    @GurdevSingh-mw9ci Рік тому +1

    गुरूघर नू गड्डियां दी जरूरत ही नहीं।
    ਇਸ ਲਖਾਂ ਰੁਪਏ ਦੀ ਗੱਡੀ ਦੀ ਬਜਾਏ ਇਹ ਪੈਸੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਸਿਖਿਆ/ਪੜ੍ਹਾਈ ਲਈ ਦਿੱਤਾ ਜਾਵੇ।

  • @GurjantSingh-vg7hn
    @GurjantSingh-vg7hn Рік тому +3

    ਧੰਨ ਧੰਨ ਸਾਹਿਬ ਸੀਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਧੰਨ ਧੰਨ ਬਾਬਾ ਹਨੂੰਮਾਨ ਸਿੰਘ ਸਹੀਦ ਸਾਹਿਬ ਜੀ ਮਹਾਰਾਜ ਜੀ, ਧੰਨ ਧੰਨ ਸ਼ੀਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਜੀ,ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @parnavmehra499
    @parnavmehra499 Рік тому +20

    ਵਾਹਿਗੁਰੂ ਜੀ ਇਸ ਪਰਵਾਰ ਤੇ ਮੇਹਰ ਭਰਿਆ ਹੱਥ ਰਹਿਣਾ ❤❤

  • @baljitjakhar9594
    @baljitjakhar9594 Рік тому

    ਸੇਵਕ ਤੋਂ ਸੇਵਾ ਬੰਨ ਆਈ!

  • @baldevsinghbuttar8293
    @baldevsinghbuttar8293 Рік тому +1

    ਧੰਨ ਵਾਹਿਗੁਰੂ ਜੀ ਤੇਰਾ ਅੰਤ ਕਿਸੇ ਨਾ ਪਾਇਆ ਵਾਹਿਗੁਰੂ ਜੀ।

  • @kashmirsingh7710
    @kashmirsingh7710 Рік тому +2

    ਵਾਹਿਗੁਰੂ ਜੀ ਸੇਵਾ ਕਰਨ ਵਾਲੇ ਵੀਰ ਨੂੰ ਚੜਦੀਕਲਾ ਤੰਦਰੁਸਤੀ ਹੋਰ ਤਰੱਕੀਆਂ ਬਖਸ਼ੇ ਜੀ ਗੁਰਦੁਆਰਾ ਸਿੰਘ ਸਹੀਦਾਂ ਸੁਹਾਣਾ ਵਲੋਂ ਬਹੁਤ ਵੱਡੀ ਸੇਵਾ ਚਲਦੀਆਂ ਹਨ। ਵੱਡੇ ਭਾਗਾਂ ਵਾਲੇ ਹਨ। ਸੇਵਕ ਕਉ ਸੇਵਾ ਬਨਿ ਆਈ ਹੁਕਮਿ ਬੂਝ ਪਰਮ ਪਦੁ ਪਾਈ।
    ਕਸ਼ਮੀਰ ਸਿੰਘ ਮੋਠਾਪੁਰ ਸ੍ਰੀ ਅਨੰਦਪੁਰ ਸਾਹਿਬ

  • @kaur908
    @kaur908 Рік тому

    ਇਹਨੂੰ ਕਹਿੰਦੇ ਆ ਸੇਵਾ ਜਿਸ ਚ ਕੋਈ ਮੈਅ ਨਹੀ ਨਾ ਹੀ ਨਾਮ ਕੋਈ ਗੁਪਤ ਦਾਨ ਨਹੀਂ ਤਾਂ ਲੋਕ ਪੱਖਾ ਵੀ ਪੰਜ ਨਾਮ ਲਿੱਖ ਕੇ ਦਾਨ ਕਰਦੇ,,,,,ਵੀ ਪਤਾ ਲੱਗਣਾ ਚਾਹੀਦਾ ਕੇ ਅਸੀਂ ਦਾਨ ਕੀਤਾ ਬਾਪੂ ਜੀ ਕਿਰਪਾ ਬਣਾ ਕੇ ਰੱਖਣ ਪਰਿਵਾਰ ਤੇ 🙏🙏🙏🙏

  • @baljitkaurbenipal8660
    @baljitkaurbenipal8660 Рік тому +1

    ਵਾਹਿਗੁਰੂ ਜੀ ਸੇਵਾਦਾਰ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ

  • @jasschander7327
    @jasschander7327 Рік тому

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ

  • @kanwaljitsinghsohi4445
    @kanwaljitsinghsohi4445 Рік тому

    ਵਾਹਿਗੁਰੂ ਜੀ ਇਸ ਪ੍ਰੀਵਾਰ ਨੂੰ ਚੜ੍ਹਦੀ ਕਲਾਂ ਬਖਸ਼ਿਸ਼ ਕਰਨ

  • @virdi.47
    @virdi.47 Рік тому

    Waheguru ❤️ ਇਹਨੂੰ ਕਹਿੰਦੇ ਆ ਸੇਵਾ ਕੋਈ ਦਿਖਾਵਾ ਨਹੀਂ 💯 recpact ਸੁਖੀ ਰਹੇ ਓਹ 🙏wmk

  • @sandeepkaurazad4816
    @sandeepkaurazad4816 Рік тому +24

    Waheguru ji.kini sohni bhavna howegi sewadaar di! Wah Guru ji di kinni mehar hou us Ghar parivaar te!waheguru ji sab nu chardi kala bakshan!

  • @satpalparjapatisatpal5453
    @satpalparjapatisatpal5453 Рік тому +3

    ਪਰਮਾਤਮਾ ਨੂੰ ਗੱਡੀਆਂ ਦੀ ਲੋੜ ਨਹੀਂ ਹੈ

  • @ACHIEVEMENTS001
    @ACHIEVEMENTS001 Рік тому +16

    ਵਾਹਿਗੁਰੂ ਜੀ, ਗੁਰੂ ਜੀ ਨੇ ਕਿਹਾ ਹੈ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ,
    ਵਾਹਿਗੁਰੂ ਜੀ ਕਿਸੀ ਗਰੀਬ ਦਾ ਘਰ ਬਨਾ ਦੇਓ,ਕਿਸੇ ਗਰੀਬ ਦੀ ਬੇਟੀ ਨੂੰ ਪੜਾਈ ਕਰਾ ਦਿਓ, ਭੁੱਖੇ ਨੂੰ ਖਾਣਾ ਖਾਵਾ ਦੇਓ. ਕੱਪੜੇ ਲੇ ਦਿਓ,
    ਸਬ ਤੋ ਵਡਾ ਪੁੰਨ ਹੈ,

    • @Naturalist82
      @Naturalist82 Рік тому +5

      Ki pata veer jis singh ney gaddi chadayi ha o hor kina daan karda hou naley maharaaj sachey patsha dey swaroop layi v sewa chahidi ha

    • @malkitkaur527
      @malkitkaur527 Рік тому +2

      Wahguru jeo jo be Sanu sab meleyy uh waheguru jeo dee Maher hey sada ess wich sada kutch nahi ,,asi nu waheguru jeo ney ena dita waheguru jeo Kam Kara ch ,,barkata de baksis karn. ,,, wahguru jeo 🙏🙏🙏🙏🙏🌹🙏🌹🙏

    • @malkitkaur8481
      @malkitkaur8481 Рік тому +1

      ​@@malkitkaur527 òwaheguru ji

    • @SarwansinghNahal
      @SarwansinghNahal Рік тому

      Jealousy

    • @aronjohnson8382
      @aronjohnson8382 Рік тому +1

      @@SarwansinghNahal Oye ladoo, tainoo angrejii ch iko akhar likna aunda "Jealousy".
      Harek comment Jay iko gall likhda Jealousy.
      Juak avda jamia koi, k gwandi noo vekh kay vee aahe boldan "Jealousy, Jealousy and Jealousy"
      Veeray, kissy nay landoo manukh dekhna taan eh Bai day gharay chalay jao.

  • @waheguruji55
    @waheguruji55 Рік тому +1

    ੴਸਤਿਨਾਮ ਸ੍ਰੀ ਵਾਹਿਗੁਰੂ ਜੀ

  • @satwantsingh3606
    @satwantsingh3606 Рік тому +5

    🙏🙏 ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ 🙏🙏🙏

  • @msr2692
    @msr2692 Рік тому +5

    🙏ਵਾਹਿਗੁਰੂ ਜੀ ਇਸ ਤਰ੍ਹਾਂ ਹਰ ਗੁਰਸਿੱਖ ਨੂੰ ਸੇਵਾ ਕਰਨ ਦਾ ਬੱਲ ਬਖਸ਼ਸਿਉ ਜੀ ਵਹਿਗੁਰੂ ਜੀ ਸਰਬੱਤ ਦਾ ਭਲਾ ਕਰੇਓ ਜੀ 🙏

  • @TheKingHunter8711
    @TheKingHunter8711 Рік тому +2

    ਲੋਕ ਛੱਤ ਵਾਲਾ ਪੱਖਾ ਚੜਾਕੇ ਉੱਤੇ ਨਾਮ ਲਿਖਾ ਦਿੰਦੇ ਹਨ 😂🤣

  • @happy4628
    @happy4628 Рік тому +4

    ☬ੴਗੁਰੂ ਕੀ ਸੇਵਾ ਸਫਲ ਏੴ☬

  • @gurdeepkaur672
    @gurdeepkaur672 Рік тому +1

    ਬਾਬਾ ਜੀ ਧੰਨ ਨੇ ਤੁਹਾਡੇ ਸਿੱਖ

  • @jagroopsandhu9274
    @jagroopsandhu9274 Рік тому +1

    Dil kush ho gya a eho ji soch ta waheguru ji chardi kla vich rakhn es veer nu

  • @RavinderSingh-lr2wt
    @RavinderSingh-lr2wt Рік тому +30

    Waheguru ji es parivar nu sada Chardikala vich rakhan ji.

    • @BalwantSingh-wu2so
      @BalwantSingh-wu2so Рік тому +1

      ਅਪਣੇ ਪਿੰਡ ਵਿੱਚ ਰਹਿਣ ਵਾਲੇ ਗਰੰਥੀ ਨੂੰ ਕਦੇ 10ਰਪਏ ਵੀ ਨਹੀਂ ਦਿੰਦੇ ਤੇ ਬਾਹਰ ਜਾਕੇ 50ਹਜਾਰ , 25ਹਜਾਰ 35ਹਜਾਰ 60ਹਜਾਰ 1,25000ਸਵਾ ਲੱਖ ਦੇਣਗੇ ਮੇਰਾ ਅੱਖੀ ਦੇਖਿਆ। ਸਭ ਕੁਝ । ਵਾਸਿੰਗ ਮਸੀਨ ਯਾ ਫਰਿਜ ਕੁਲਰ ਕੁਝ ਪਿਡਾਂ ਦੇ ਗੁਰੂਦੁਆਰਿਆਂ ਵਿੱਚ ਇਹ ਫੈਸਲਿਟੀ ਨਹੀ ਹੁੰਦੀ ਕੁਝ ਥਾਵਾਂ ਤੇ ਫਲੈਸ਼ਾਂ ਵੋਸਰੂਮ ਵੀ ਨਹੀ ਹੁੰਦੇ ਕੁਝ ਗਰੀਬ ਘਰਾਂ ਦਾ ਵੀ ਏਹੀ ਹਾਲ ਆ ਰਜਿਆ ਨੂੰ ਕੀ ਰਜੋਣਾ

    • @JotSingh-gs2qv
      @JotSingh-gs2qv Рік тому

      2:31

    • @sandeepsinghlovely4009
      @sandeepsinghlovely4009 Рік тому

      ਏਹ ਨਾ ਬਹੁਤ ਵੱਡਾ ਡਰਾਮਾ ਹੁੰਦਾ ਜੋਂ ਆਪ ਕਰਦੇ ਆ । ਹੁਣ ਧਿਆਨ ਦਊ । ਏਹ ਗੱਡੀ ਵਾਲਾ ਡਰਾਮਾ ਓਸ ਸਾਈਡ ਤੇ ਕਿਉ ਚਲਦਾ ਜਿਥੋਂ ਦੇ ਜਿਆਦਾ ਤਰ ਲੋਕ ਬਾਹਰਲੇ ਮੁਲਕਾਂ ਵਿੱਚ ਗਏ ਆ । ਕੋਈ ਆਦਾ ਏਹਨਾ ਮਲੂੰਗਾ ਵਿਹਲਿਆ ਨੂ ਗੱਡੀ ਚੁੱਪ ਕਰਕੇ ਦੇ ਜਾਂਦਾ । ਇਹ ਡੇਰਾ famous ਕਰਨ ਦਾ ਡਰਾਮਾਂ ਹੁੰਦਾ । ਦੂਜਾ ਦੋ ਨੰਬਰ ਦਾ ਪੈਸਾ ਹੁੰਦਾ ਡੇਰੇ ਦਾ ਜਿਹੜਾ ਦਾਨ ਕਹਿਕੇ ਆਵਦੇ ਤੇ ਲਾਇਆ ਜਾਂਦਾ। ਜਿੰਨਾ ਨੂੰ ਅਕਲ ਆ knowlegde ਆ ਓਹਨਾ ਨੂੰ ਪਤਾ ਇਹ ਕਿ game ਆ । ਡੇਰੇ ਨੂੰ ਟੈਕਸ ਨਹੀਂ ਲੱਗਦਾ । ਮਨਲੋ ਮੇਰੀ ਫੈਕਟਰੀ ਹੈਗੀ ਲੱਖ ਰੁਪਿਆ ਮੈਂ ਕਮਾ ਲਿਆ ਹੁਣ tax ਦੇਣਾ ਪੈਣਾ ਸਰਕਾਰ ਨੂੰ ਮੈਨੂੰ 30% ਟੈਕਸ ਦਿੱਤਾ ਤਾਂ 30 ਹਜ਼ਾਰ ਦੇਣਾ ਪੈਣਾ ਸਰਕਾਰ ਨੂੰ ਮੈਨੂੰ , ਮੈਂ ਆਓ ਡੇਰੇ , ਡੇਰੇ ਦੇ ਖਜ਼ਾਨਚੀ ਨਾਲ ਕਰਕੇ ਗੱਲ ਲੱਖ ਦਊ ਦਾਨ ਤੇ ਡੇਰਾ 10 ਹਜ਼ਾਰ ਲਓ ਮੇਰੇ ਤੋ ਤੇ 90 ਮੈਨੂੰ ਦੇਦੋ ਵਾਪਿਸ । ਸਾਰੀ game 2 ਨੰਬਰ ਦੇ ਪੈਸੇ industry man bussiuns man ਦੇ ਸੈੱਟ ਕਰਨ ਦੀ ਹੈਗੀ । ਬੇਵਕੂਫਾਂ ਵਾਗੂੰ ਮੱਥੇ ਘਸਾਉਣ ਲੱਗ ਜਾਣੇ ਆ । ਉਹ ਬਾਈ ਸਹੀ ਕਹਿ ਰਿਹਾ ਪਿੰਡ ਦੇ ਗ੍ਰੰਥੀ ਦੀ ਬਾਹ ਫੜਲੋ ਓਹਨੂੰ ਆਸਰਾ ਦਊ । ਅਗਲਾ ਸੋਖੀ ਜਿੰਦਗੀ j ਜੀਅ ਲਓ ।

    • @santokhsinghrandhawa
      @santokhsinghrandhawa Рік тому

      Waheguru ji

    • @baldevbhullar2394
      @baldevbhullar2394 Рік тому +1

      ਵਾਹਿਗੁਰੂ,ਦੀਵਾਈ।ਦੇ,ਲੰਗਰ,ਲਾਉ‌‌।।, ਗੱਡੀਆਂ,, ਦੇ, ਨਹੀਂ,,,

  • @sandeepsinghbawa9982
    @sandeepsinghbawa9982 Рік тому

    ਕਿਸੀ ਨੂੰ ਕੀ ਪਤਾ ਓਹ ਪਰਿਵਾਰ ਹੋਰ ਕੰਨਿਆ ਕੁ ਸੇਵਾ ਕਰਦਾ ਹੈ ਸਮਾਜ ਚ , ਬਸ ਆਪਣਾ ਬਿਨਾ ਸੋਚੇ ਸਮਝੇ ਲੱਗ ਜਾਇਆ ਕਰੋ ਸਲਾਹਾਂ ਦੇਣ , ਪਹਿਲਾ ਤਾਂ ਓਸ ਮਾਲਕ ਦੀ ਓਹਨਾ ਤੇ ਮਹਿਰ ਵੇਖੋ , ਕਿ ਕਿੰਨਾ ਵੱਡਾ ਦਿਲ ਦਿੱਤਾ , ਰਹੀ ਗੱਲ ਗਰੀਬਾਂ ਦੀ ਸੇਵਾ ਕਰਨ ਦੀ ਕਿ ਪਤਾ ਕਿੰਨੀ ਸੇਵਾ ਕਰਦੇ ਹੋਣੋ ਕਿੱਥੇ ਕਿੱਥੇ , ਸਾਡਾ ਸਾਰਾ ਜੋਰ ਇੱਕ ਦੂਜੇ ਨੂੰ ਸਮਝਾਉਣ ਤੇ ਲੱਗਾ ਹੈ ਮੈ ਵੀ ਵਿੱਚੇ ਆਉਂਦਾ ਹਾਂ 🙏🏻

  • @chanchalsingh9938
    @chanchalsingh9938 Рік тому

    ਕੋਈ ਕਤਾਬਾ ਦਾ ਕੌਈ ਲੌੜ ਵੰਦ ਬੱਚਿਆ ਲਈ ਵਿਆਹ
    ਦੀ ਸਲਾਹ ਵੱਖ ਵੱਖ ਤਰਾ ਸਲਾਹਾ ਦੇ ਰਹੇ ਹਨ
    ਪਰ ਹੋ ਸਕਦਾ ਗਰੀਬਾ ਨੂੰਵੀ ਦਾਨ ਦਿੰਦੇ ਹੋਣ
    ਪਰ ਬਾਬਾ ਜੀ ਦੇ ਸਰੂਪ ਵਾਸਤੇ ਗਁਡੀ ਜਰੂਰੀ ਹੈ
    ਕਿਸ ਦੀ ਸਰਦਾ ਤੇ ਕਿੰਰਤੂੰ ਪਰਤੂੰ ਨਹੀ ਕਰਨਾ
    ਚਾਹੀਦਾ
    ਬਾਬਾ ਜੀ ਨੇ ਆਪੇ ਸੇਵਾ ਲਈ ਹੈ
    ਬਾਬਾ ਜੀ ਹੋਰ ਕਾਰੌ ਬਾਰਾ ਵਿਚ ਵਾਧਾ ਕਰਨ
    ਬਾਬਾ ਜੀ ਆਪਣੇ ਸੇਵਕ ਕੌ ਆਪੇ ਸੇਵਾ ਲੈਦੇ ਹਨ ਜੀ

  • @gurpalsinghgurpalsingh5647
    @gurpalsinghgurpalsingh5647 Рік тому +1

    ❤ ਸ੍ਰੀ ਵਾਹਿਗੁਰੂ ਵਾਹਿਗੁਰੂ❤❤❤

  • @harpreetmessonkaur1709
    @harpreetmessonkaur1709 Рік тому +1

    ਵਾਹਿਗੁਰੂ ਹਰ ਇਕ ਦੀਆਂ ਮਨੋਕਾਮਨਾ ਪੂਰੀ ਆਕਰੇਵਾਹਿਗੁਰ

  • @dr.kuldeepsinghmakhu1532
    @dr.kuldeepsinghmakhu1532 Рік тому +1

    ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ

  • @jaspaldhiman8644
    @jaspaldhiman8644 Рік тому +3

    ਵਾਹਿਗੁਰੂ ਜੀ ਚੜ੍ਦੀ ਕਲਾ ਰੱਖਣ

  • @kkaur5881
    @kkaur5881 Рік тому +1

    DHAN NANAK TEERI VADDI KAMAI🙏🌹🙏🌹🙏🌹🙏🌹🙏🌹

  • @gogagoga-ie8gj
    @gogagoga-ie8gj 2 місяці тому

    ਵਧੀਆ advertisement। ਸਭ ਗੁਰੂ ਘਰਾਂ ਚ ਗੁਰੂ ਸਿਖ ਆਵਦੀ ਸਮਰਥਾ ਤੇ ਗੁਰੁ ਦੀ ਮੇਹਰ ਨਾਲ ਸੇਵਾ ਕਰਦੇ ਨੇ।ਪਰ ਸੇਵਾਦਾਰ ਤੇ anchor ਇੰਜ ਲੱਗਦਾ ਜਿਵੇਂ ਲਾਲਚ ਭਾਰੀ ਹੋ ਗਿਆ ਹੈ।

  • @BalwantSingh-rz4ch
    @BalwantSingh-rz4ch Рік тому

    ਗਰੀਬ ਧੀਆਂ ਦੇ ਵਿਆਹ ਕਰਨੇ ਚਾਹੀਦੇ ਨੇ ਕਿਸੇ ਗਰੀਬ ਦੀ ਬਿਮਾਰੀ ਦਾ ਇਲਾਜ ਕਰਾਉਣਾ ਚਾਹੀਦਾ ਹੈ ਜੀ ਬਾਕੀ ਆਪੋ ਆਪਣੀ ਸ਼ਰਧਾ

  • @kuldipsingh5862
    @kuldipsingh5862 Рік тому +1

    Satnam Shiri waheguru sahib ji 🙏🙏🙏🙏🙏🌻🙏🏝🙏🌼🙏💐🙏🌹🙏🌳🙏🌲🙏🌺🙏⚘️🙏🍀🙏☘️🙏🎄🙏🙏🙏🙏🙏🙏🙏🙏🙏🙏🙏🙏🙏🌻🌻🙏

  • @preetikilife9060
    @preetikilife9060 Рік тому +9

    ਇਸ ਨੂੰ ਸਹੀ ਸੇਵਾ ਕਿਹਾ ਜਾਂਦਾ ਹੈ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @amarjeetsinghbajwa4285
    @amarjeetsinghbajwa4285 Рік тому +21

    Waheguru ji 🙏

  • @waheguruji55
    @waheguruji55 Рік тому +2

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽

  • @kiranjeetkaursaini9456
    @kiranjeetkaursaini9456 Рік тому +5

    ਧੰਨ ਧੰਨ ਬਾਬਾ ਹਨੂਮਾਨ ਸਿੰਘ ਜੀ

  • @bharmaltoksiya1931
    @bharmaltoksiya1931 Рік тому

    श्री वाहेगुरु जी 🙏

  • @mandeepkaur6979
    @mandeepkaur6979 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @satwantsingh7834
    @satwantsingh7834 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @karamjitkaur9707
    @karamjitkaur9707 Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @HarjinderSingh-cz7pg
    @HarjinderSingh-cz7pg Рік тому

    Awesome ji Thankyou ji

  • @satwinderkaur3100
    @satwinderkaur3100 Рік тому +17

    Waheguru ji ❤❤❤

  • @1in537
    @1in537 Рік тому +8

    ਸੇਵਾ ਕਰਨੀ ਬਹੁਤ ਚੰਗੀ ਗੱਲ ਹੈ ਪਰ ਜਿੰਨੇ ਪੈਸਿਆਂ ਦੀ ਗੱਡੀ ਲਈ ਜੇ ਏਨੇ ਪੈਸਿਆਂ ਨਾਲ ਲੋੜਵੰਦਾਂ, ਗਰੀਬਾਂ, ਬੇਸਹਾਰਾ, ਅਨਾਥ ਬੱਚਿਆਂ ਜਾਂ ਬਜ਼ੁਰਗਾਂ ਦੀ ਮਦਦ ਕੀਤੀ ਹੁੰਦੀ ਗਰੀਬ ਕੁੜੀਆਂ ਦੇ ਵਿਆਹ ਕੀਤੇ ਹੁੰਦੇ ਤਾਂ ਉਹ ਕਿਤੇ ਜਿਆਦਾ ਵਧੀਆ ਸੀ। ਗੱਡੀਆਂ ਦਾ ਕੀ ਕਰਨਾ yr ਨਾਲੇ ਪਹਿਲਾਂ ਹੀ ਜਦੋਂ ਗੱਡੀਆਂ ਝੜਾਈਆਂ ਨੇ ਤਾਂ ਹੋਰ ਗੱਡੀਆਂ ਦੀ ਕੀ ਲੋੜ ਹੈ।

    • @SarwansinghNahal
      @SarwansinghNahal Рік тому +3

      Tum Loka den dill gurudwara par buri nazar jealousy heh

    • @aronjohnson8382
      @aronjohnson8382 Рік тому

      @@SarwansinghNahal Oye ladoo, tainoo angrejii ch iko akhar likhna aunda "Jealousy".
      Harek comment Jay iko gall likhda Jealousy.
      Juak avda jamia koi, k gwandi noo vekh kay vee aahe boldan "Jealousy, Jealousy and Jealousy"
      Veeray, kissy nay landoo manukh dekhna taan eh Bai day gharay chalay jao.

    • @jagdeepdeep1528
      @jagdeepdeep1528 Рік тому

      Right bro greeba di sewa jaroori aa bahut child paise ton Bina padai ni kr sakde ona di sewa karni chaidi aa

    • @mr.didarsinghbadesha5475
      @mr.didarsinghbadesha5475 Рік тому +1

      Veer ji majdur deharhi tan karde ni

    • @mafia4786
      @mafia4786 Рік тому

      Veer ji sahi gal hai mai vi kehn lgga cc par nhi kita comment kio ki kush na samajh lok nhi samjhde

  • @jasmeetsingh4115
    @jasmeetsingh4115 Рік тому

    Dhan dhan satguru guru granth sahib ji maharaj Punjab chardikala ch rha dhan dhan baba Budha sahib ji maharaj

  • @randeepjasskaur756
    @randeepjasskaur756 Рік тому +1

    ਧੰਨ ਬਾਬਾ ਜੀ ਸ਼ਹੀਦ ਸਿੰਘੋ,,,,🙏🙏🙏🙏🙏😢😢😢😢ਸਾਡੀ ਵੀ ਮਦਦ ਕਰਦੋ ਕੋਈ, ਸਾਡੇ ਸਿਰ ਦੀ ਛੱਤ ਨੇ ਨਿਲਾਮ ਹੋ ਜਾਣਾ ਬੈਂਕ ਵਾਲਿਆ ਵਲੋ ,ਕਿਉਕਿ ਸਾਡੇ ਕੋਲ ਕੋਈ income ਨਹੀ ਹੈ 😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏

    • @kanwaljitkaursarai6234
      @kanwaljitkaursarai6234 Рік тому +1

      tusi kise sikh sanstha naal smprk kro

    • @randeepjasskaur756
      @randeepjasskaur756 Рік тому

      @@gurukekregemojguruke4857 ਅਛਾ ਜੀ ,ਧੰਨਵਾਦ ਕੋਸ਼ਿਸ਼ ਕਰਦੀ,

    • @gurukekregemojguruke4857
      @gurukekregemojguruke4857 Рік тому +1

      @@randeepjasskaur756 ਗੱਲ ਹੂੰਦੀ ਤੇ ਦੱਸੀੳੂ

    • @randeepjasskaur756
      @randeepjasskaur756 Рік тому +1

      @@gurukekregemojguruke4857 ਵੀਰੇ ਬੈਂਕ ਵਾਲੇ ਨੋਟਿਸ ਲਗਾ ਗਏ ਘਰ ਦਰਵਾਜੇ ਤੇ ,ਜੇ ਸਾਰਾ ਕੁਝ ਸਹੀ ਹੁੰਦਾ ਅਸੀ ਭਰ ਵੀ ਦਿੰਦੇ ਪਰ husband ਦੇ ਬਿਮਾਰ ਹੋਣ ਕਰਕੇ ਸਾਰਾ ਕੁਝ ਰੁਲ ਗਿਆ

    • @randeepjasskaur756
      @randeepjasskaur756 Рік тому

      @@gurukekregemojguruke4857 ਜੀ ਵੀਰੇ

  • @kamaljeetsingh5466
    @kamaljeetsingh5466 Рік тому +7

    Waheguru ji sare pariwar nu chardikla ch rakhe sariya khushiya mano ji

  • @shagandeepsingh821
    @shagandeepsingh821 Рік тому

    ਸਤਿਨਾਮ ਵਾਹਿਗੁਰੂ ਜੀ

  • @tirathkaur847
    @tirathkaur847 Рік тому +12

    ਵਾਹਿਗੁਰੂ ਜੀ🙏🙏

  • @pritpal4833
    @pritpal4833 Рік тому +3

    Dhan dhan Guru Nanak Dev Ji 🙏🙏🙏🙏

  • @sunnybajwa5206
    @sunnybajwa5206 Рік тому +1

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @baljindersingh-ew3dx
    @baljindersingh-ew3dx Рік тому

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @gurmelsingh5040
    @gurmelsingh5040 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @lakhasingh5534
    @lakhasingh5534 Рік тому +1

    Waheguru ji

  • @arjansingh2798
    @arjansingh2798 Рік тому

    Gupt seva hi asli seva hundi aa ji 🙏🙏🙏🙏🙏🙏

  • @HarpreetSingh-vt6ib
    @HarpreetSingh-vt6ib Рік тому +1

    ਸਤਨਾਮ ਸ੍ਰੀ ਵਾਹਿਗੁਰੂ ਜੀ 🙏

  • @GURDEEPSINGH-mv3nj
    @GURDEEPSINGH-mv3nj Рік тому

    Wahyguruji Wahyguruji very good 🙏🙏

  • @meenukhatrigill6290
    @meenukhatrigill6290 Рік тому

    Wahaguru ji ka Khalsa wahaguru Ji ki fathe 🌹🌹🙏🙏

  • @satwantsingh3606
    @satwantsingh3606 Рік тому

    🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @alwayshappy3939
    @alwayshappy3939 Рік тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏

  • @GurdeepSingh1-t7g
    @GurdeepSingh1-t7g Рік тому +1

    ਜੇ ਕੋਈ ਗੁਪਤ ਦਾਨ ਕਰ ਗਿਆ ਤਾਂ ਗੁਪਤ ਹੀ ਰਹਿਣਾ ਚਾਹੀਦਾ ਸੀ ਚੈਨਲ ਤੇ ਵੀ ਖ਼ਬਰ ਨਹੀਂ ਸੀ ਚਲਣੀ ਚਾਹੀਦੀ

  • @simransingh9304
    @simransingh9304 Рік тому

    वाहेगुरु जी

  • @SurinderKaur-fq2kr
    @SurinderKaur-fq2kr Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @bichitarsingh9259
    @bichitarsingh9259 Рік тому

    Waheguru waheguru waheguru waheguru waheguru kirpa kare

  • @satnamsinghsandhu1758
    @satnamsinghsandhu1758 Рік тому

    ਬਹੁਤ ਵਦੀਆ ਪਰ ਲੋੜ ਤਾ ਮੈਨੂੰ ਵੀ ਸੀ

  • @321js
    @321js Рік тому

    Waheguru ji.very nice

  • @singhjisingh3767
    @singhjisingh3767 Рік тому +2

    ਵਾਹਿਗੁਰੂ ਜੀ।

  • @jasdeepsingh2368
    @jasdeepsingh2368 Рік тому

    Dil Khush Hogea ❤️❤️❤️🙏🏻🙏🏻 Waheguru Ehda he Mehar Karay... Agle di Merji hai Chahe Jo merji daway 🙏🏻🙏🏻 Jina Merji Daway .

  • @tarlochansinghtarlochansingh

    Wehaguru ji wehaguru ji ❤❤

  • @13Sonharrysahota
    @13Sonharrysahota Рік тому

    WaheGuru Ji ka Khalsa WaheGuru Ji ki Fateh Waheguru Ji Sab Diyan manokamna Puri Karen

  • @narinderkaur7175
    @narinderkaur7175 Рік тому +1

    Waheguru ji sarbat da bhala krna ji 🙏

  • @ramlubhaya9519
    @ramlubhaya9519 Рік тому

    ਬੇਸਹਾਰਿਆਂ ਅਤੇ ਲੋੜਵੰਦ ਦੀ ਮਦਦ ਕਰੋ

  • @tanyalamsar4695
    @tanyalamsar4695 Рік тому +1

    Waheguru ji. Da khalsa, waheguru ji. Di. Fateh

  • @pamsran9940
    @pamsran9940 Рік тому +1

    Wahiguru ji.

  • @rajsidhu7169
    @rajsidhu7169 Рік тому

    Waheguru ji chardikalla rakkan uss sangatt te jiss ne, sewa kitti va

  • @preetjatt4009
    @preetjatt4009 Рік тому

    ਆਂ ਗੁੱਰੂ ਪਾਂਤਛਾਂ ਜ਼ਿੱਊ ਆਂ ਕੀ ਕਿੱਹੈ ਗੱਰੀਬ ਮਾਂਤੜ ਵੱਰਗੈ ਦੀ ਮੱਦਦ ਕੱਰਦਿੱਆਂ ਕੱਰੌ ਆਂ ਕੀ ਰੱਜੈਆਂ ਦੈ ਘੱਰ ਨੱਮੀ ਨੱਕੌਰੱ ਨੌਂਵਾਂ ਖੱੜੀ ਕੱਰਤੀ ਅੱਹੀ ਸ਼ਾਂਰੀ ਊੱਮਰ ਨੱਕ ਰੱਗੜਦੈ ਰੱਹੈ ਸ਼ਾਂਨੂੰ ਬਾਂਬੈ ਦਾਂ ਠੁੱਲ਼ੂ ਬਾਬਾਂ ਜ਼ੀ ਹੁੱਣਤੈ ਊੱਮਰ ਵੀ ਸ਼ੱਤਰਸ਼ਾਂਲ਼ ਹੌਗੀ ਬਾਬਾ ਜ਼ੀ ਹੁੱਣ ਹੀ ਕੱਰਦੌਂ ਕਿੱਰਪਾਂ ਜ਼ੀ

  • @kaurbalwinder7538
    @kaurbalwinder7538 Рік тому

    Satnam Waheguru ji lakh lakh sukrana ji

  • @noormehndidesign536
    @noormehndidesign536 Рік тому

    Waheguru ji waheguru ji 🙏🙏🙏🙏🙏❤️💐🌹❤️🌺❤️❤️❤️💐❤️💐❤️💐🌹❤️🌹💐🌺❤️🌺❤️🌺❤️🌺🌹❤️🌹💐🌺❤️🌺❤️🌺🌹💐🌺❤️🌺❤️❤️❤️❤️❤️❤️❤️❤️❤️💐🌹🌺❤️❤️💐🌹🌺❤️❤️

  • @Harmanpreet766
    @Harmanpreet766 Рік тому

    Wahe Guru ji 🙏🏻🙏🏻❤️❤️

  • @gogiji267
    @gogiji267 Рік тому +14

    😂😂😂😂 ਕੀ ਇਹ ਗੱਡੀ ਗੁਰੂ ਗ੍ਰੰਥ ਸਾਹਿਬ ਜੀ ਚਲਾਉਣਗੇ? ਕੀ ਜਿੰਨੇ ਦੀ ਇਹ ਗੱਡੀ ਹੈ ਕੀ ਇੰਨੇ ਪੈਸੇ ਨਾਲ ਕਿਸੇ ਗ਼ਰੀਬ ਦੀ ਹੈਲਪ ਨਹੀਂ ਹੋ ਸਕਦੀ? ਕੀ ਗੁਰੂ ਸਾਹਿਬ ਗੱਡੀ ਦੇਖ ਕੇ ਖ਼ੁਸ਼ ਹੋਣਗੇ ਜਾ ਸਰਬੱਤ ਦੇ ਭਲੇ ਲਈ ਇਸ ਪੈਸੇ ਦੀ ਵਰਤੋ ਕਰ ਕੇ ਖ਼ੁਸ਼ ਹੋਣਗੇ? ਜਵਾਬ ਜਰੂਰ ਦੇਣਾ ਜੀ

    • @manjinderrai7887
      @manjinderrai7887 Рік тому +3

      Tnu ki ptaa. Jhine gadi. Dete. Oh kine gariba de help
      Kardaa hove

    • @saabsandhusandhu1379
      @saabsandhusandhu1379 Рік тому +2

      ​@@manjinderrai7887 bhut vdia gal kiti veer ji naale ehna loka nu eh nhi pta vi guru granth sahib layi paalki lyi special sewa kiti gayi aa bs loka ne ungli jrur chakni hundi aa aap chahe kde sewa kiti na hove asi sab ohna da dita hi khande hain asi ki de sakte aa jinni ho sake ohni ghat aa

    • @SarwansinghNahal
      @SarwansinghNahal Рік тому

      Jealousy

    • @ranabullet
      @ranabullet Рік тому

      khafan parta jehra gaddi donate kr skda griba lei ki pta kie lakh sal de kharchda hou .

    • @aronjohnson8382
      @aronjohnson8382 Рік тому +3

      @@SarwansinghNahal Oye ladoo, tainoo angrejii ch iko akhar likna aunda "Jealousy".
      Harek comment Jay kay iko gall likhda Jealousy.
      Juak avda jamia koi, k gwandi noo vekh kay vee aahe boldan "Jealousy, Jealousy and Jealousy"
      Veeray, kissay nay landoo manukh dekhna taan eh Bai day gharay chalday jao.

  • @balwindersingh-jv3nn
    @balwindersingh-jv3nn Рік тому

    Satnam waheguru ji satnam waheguru ji satnam waheguru ji satnam waheguru ji

  • @sukhwantsingh1999
    @sukhwantsingh1999 Рік тому +1

    Dhan Sikhi