ਬੀਤੀ ਰਾਤ ਮੁੰਡੇ ਦੀ ਬਾਈਕ ਹੋ ਗਈ ਬੌਂਡ, ਹੁਣ Chandigarh Police 'ਤੇ ਲਗਾ ਰਿਹਾ ਇਹ ਇਲਜ਼ਾਮ

Поділитися
Вставка
  • Опубліковано 13 вер 2024
  • ਚੰਡੀਗੜ੍ਹ 'ਚ ਬੀਤੀ ਰਾਤ ਮੁੰਡੇ ਦੀ ਬਾਈਕ ਬੌਂਡ ਕੀਤੀ ਗਈ ਸੀ। ਜਿਸਤੋਂ ਬਾਅਦ ਹੁਣ ਨੌਜਵਾਨ ਨੇ ਚੰਡੀਗੜ੍ਹ ਪੁਲਿਸ 'ਤੇ ਇਲਜ਼ਾਮ ਲਗਾਏ ਹਨ। ਸੁਣੋ ਕੀ ਹੈ ਪੂਰਾ ਮਾਮਲਾ?
    #ptcnews #latestnews #chandigarh #chandigarhpolice #chandigarhnews #latestupdates #latestnewsupdates
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

КОМЕНТАРІ • 134

  • @sardarsaab1007
    @sardarsaab1007 Рік тому +45

    ਪੁਲਿਸ ਵਾਲਿਆਂ ਵਿੱਚ ਹਕਾਰ ਬਹੁਤ ਤੇ ਇੱਕ ਝੂਠ ਬਹੁਤ ਬੋਲਦੇ ਨੇ

  • @jasbirkaurchahal1021
    @jasbirkaurchahal1021 Рік тому +51

    ਇਹ ਪੁਲਿਸ ਵਾਲਾ ਵਰਦੀ ਦੇ ਕਾਬਲ ਹੀ ਨਹੀਂ । ਜੋਕਰ ਲਗਦਾ ਹੈ ।

    • @shivanisharma5562
      @shivanisharma5562 Рік тому +4

      ਸਹੀ ਕਿਹਾਂ ਹੈ ਵਿਰੇ,ਇਸ ਪੂਲੀਸ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ,ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢

  • @godisone7569
    @godisone7569 4 місяці тому +7

    ਖ਼ਬਰ ਦਿਖਾਣ ਲਈ PTC ਦਾ ਧੰਨਵਾਦ! ਰਿਪੋਰਟਰ ਸਾਹਿਬ, ਚੰਡੀਗੜ੍ਹ ਦੇ ਟਰੈਫਿਕ ਦਫ਼ਤਰ ਜਾ ਕੇ rule & regulations ਪਤਾ ਕਰੋ, ਬੜੇ ਆਰਾਮ ਨਾਲ ਕੇਸ ਬਣਦਾ ਐ, ਤਾਂਹੀਂ ਪੂਰੇ ਪੰਜਾਬ ਵਿਚੋਂ ਹਰ ਰੋਜ਼ ਪੰਜਾਬ ਪੁਲਸ ਦੀਆਂ ਬੱਸਾਂ ਪੁਲਸ ਮੁਲਾਜਮਾਂ ਨਾਲ ਭਰ ਭਰ ਕੇ High court Chandigarh ਪਹੁੰਚ ਦੀਆਂ ਐਂ, ਉੱਥੇ ਹੁੰਦੇ ਨਿਤਾਰੇ !😊

  • @user-sz1el4pt8n
    @user-sz1el4pt8n Рік тому +21

    ਜਗਤਾਰ ਸਿੰਘ ਗਲਤੀ ਹੈ ਏਸ ਵਿਚਾਰੇ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਹੈ

  • @shivanisharma5562
    @shivanisharma5562 Рік тому +17

    ਇਹ ਪੰਜਾਬ ਪੁਲਿਸ ਦਾ ਏ ਐਸ ਆਈ ਹੈ,😢😢 ਇਸ ਗੂੰਡੈ ਏ ਐਸ਼ ਆਈ ਨੂੰ ਕੋਣ ਨੰਥ ਪਾਵੈਗਾ,😢😢

  • @ParamjitSingh-bj8xc
    @ParamjitSingh-bj8xc 4 місяці тому +7

    ਕਾਕਾ ਜੀ ਕੋਰਟ ਵਿਚ ਕੇਸ ਲੜੋ ਅਕਲ ਅਾ ਜਾੳੂ ਪੁਲਿਸ ਵਾਲੇ ਨੂੰ

  • @shivanisharma5562
    @shivanisharma5562 Рік тому +18

    ਏ ਐਸ ਆਈ ਜੀਵਨ ਸਿੰਘ ਇਕ ਲੱਖ ਪੈਂਤੀ ਹਜ਼ਾਰ ਰੁਪਏ ਰਿਸ਼ਵਤ ਲੈਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ 😢😢

  • @Newone-qd8tp
    @Newone-qd8tp Рік тому +25

    ਇਸ ਪੁਲਿਸ ਵਾਲੇ ਨੂੰ ਪੱਗ ਬਿਨਾ ਡਰੇਸ ਪਾਉਣ ਦੇ ਕਰਕੇ ਹੁਣੇ ਸੱਸਪੈਂਡ ਕਰੋ

  • @user-bg5vh5wu2n
    @user-bg5vh5wu2n 4 місяці тому +6

    ਕੋਰਟ ਕੇਸ ਕਰ ਵੀਰ ਇਸਦਾ ਤਾ ਪਿਉ ਵੀ ਮਾਫੀਆ ਮੰਗੂ
    ਇਮਾਨਦਾਰ ਪੁਲਸ ਮੁਲਾਜ਼ਮ ਆਪਣੇ ਪੰਜਾਬ ਚ ਘੱਟ ਹੀ ਦੇਖਣ ਨੂੰ ਮਿਲਦੇ ਆ ਵੀਰੇ

  • @Gurjantsingh-ff1it
    @Gurjantsingh-ff1it 5 місяців тому +10

    ਮੁਫ਼ਤ ਨੌਕਰੀ ਮਿਲੀ ਐ
    ਅਨਪੜ੍ਹ ਲਗਦੈ

  • @RajivKumar-ty2qk
    @RajivKumar-ty2qk Рік тому +17

    ਬਾਈ ਟਰੈਫਿਕ ਦਫਤਰ ਕਾਗਜ ਦਿਖਾ ਦੇ ਸਾਰੇ ਜੁਰਮਾਨਾ ਘਟ ਕਰ ਦੇਣਗੇ ਦੋ ਚਾਰ ਸੌ ਚ khera ਛੁਟ ਜ਼ੂ

  • @gouravreet463
    @gouravreet463 Рік тому +8

    Police sab tha te ਧੱਕਾ ਹੀ ਕਰਦੀ ਹੈ.

  • @indersingh-bv8bm
    @indersingh-bv8bm 5 місяців тому +7

    ਗਲਤ ਬੰਦਾ ਤੇ ਫੜਿਆ ਨਹੀਂ ਜਾਂਦਾ ਇਨ੍ਹਾਂ ਤੋ। ਸ਼ਰੀਫ ਬੰਦੇ ਨੂੰ ਤੰਗ ਕਰਦੇ ਨੇ ਇਹ।

  • @AmanDeep-jq4vs
    @AmanDeep-jq4vs Рік тому +9

    ਵਰਦੀ ਠੀਕ ਨਹੀਂ ਹੈ

  • @ParabhnoorSinghMehra
    @ParabhnoorSinghMehra Рік тому +13

    Corrupt Chandigarh police

  • @bhajjisandhu1648
    @bhajjisandhu1648 4 місяці тому +3

    ਇਹ ਜਗਤਾਰ ਸਿੰਘ ਐਸਆਈ ਤੇ ਡਿਊਟੀ ਲਈ ਅਨਫਿਟ ਹ ਇਹ ਤਾਂ ਬਹੁਤ ਜਿਆਦਾ ਓਵਰਵੇਟ ਹ ਪਹਿਲਾਂ ਇਸ ਦੀ ਮੈਡੀਕਲ ਹੋਣਾ ਚਾਹੀਦਾ

  • @ranranjit237
    @ranranjit237 5 місяців тому +3

    ਇਹੋ। ਜਿਹੇ ਹੰਕਾਰੀ ਨੂੰ ਨੱਥ ਪਾਉ

  • @user-ng1vq6yb1d
    @user-ng1vq6yb1d 4 місяці тому +3

    ਕਾਕਾ ਪੈਸੇ ਦੇਣ ਦੀ ਲੋੜ ਸੀ ਬਾਕੀ ਸੱਭ ਠੀਕ ਆ

  • @shivanisharma5562
    @shivanisharma5562 Рік тому +3

    ਇਸ ਪੂਲਿਸ ਵਾਲ਼ੇ ਤੇ ਕਾਰਵਾਈ ਹੋਣੀ ਚਾਹੀਦੀ ਹੈ 😢😢, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ

  • @KuldeepSingh-xe5mr
    @KuldeepSingh-xe5mr 5 місяців тому +7

    ਬੰਦਾ ਦੇਖ ਕੇ ਸਟਾਰ ਲੱਗਣ ਇਹ ਕਾਬਿਲ ਨਹੀਂ ਲਗਦਾ

  • @Bislarecords
    @Bislarecords 4 місяці тому

    ਗੱਲ ਬਿਲਕੁਲ ਸਿੱਧੀ ਜਹੀ ਆ ਰਿਸ਼ਵਤ ਦੇ ਕੇ ਸੱਚ ਨੂੰ ਸੱਚ ਕਿਹਾ ਜਾ ਸਕਦਾ ਸੀ ਪਰ ਅਫਸੋਸ ਕਾਨੂੰਨ ਦੀ ਦੁਰਵਰਤੋ ਇੱਸ ਦੇਸ਼ ਵਿੱਚ ਆਮ ਜਹੀ ਗੱਲ ਆ

  • @Commonmancanada
    @Commonmancanada 4 місяці тому +1

    Don’t play victim card. The policeman is right. why you are driving without papers .
    respect the law

  • @Gagandeepsingh-j6b
    @Gagandeepsingh-j6b 4 місяці тому

    ਇਹਨਾਂ ਨੂੰ ਲੱਗਦਾ ਜਨਤਾ ਤਾਂ ਐਵੇਂ ਹੀ ਆ,
    ਲੇਕਿਨ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹਨਾਂ ਦੀ ਇੱਜ਼ਤ ਘਟ, ਵਰਦੀ ਦੀ ਜਿਆਦਾ ਹੁੰਦੀ।।।।

  • @happysingh-en4hp
    @happysingh-en4hp Рік тому +5

    Police di galti h

  • @neeananeeanu2245
    @neeananeeanu2245 Рік тому +4

    E chor e sab police wale 101%

  • @budhsingh8909
    @budhsingh8909 4 місяці тому +1

    Suspend should be on bad response

  • @ranranjit237
    @ranranjit237 5 місяців тому +1

    ਇਹਨਾਂ ਦੇ ਆਪਣੇ ਡੈਕੋਮੈਟ ਪੂਰੇ ਨਹੀਂ ਹੁੰਦੇ

  • @Official_Swin_twin
    @Official_Swin_twin Рік тому +2

    Chandigarh police ne board de ute hindi pehle number te likhvayi a
    Check kro Edr Chandigarh punjab di rajdhani a sharm ni ehna nu
    Eh inspector v kbaa e lagda rajeya peya

  • @laddisinghsingh762
    @laddisinghsingh762 5 місяців тому +1

    Suspended krao

  • @Sunilkunar-ls4qd
    @Sunilkunar-ls4qd 4 місяці тому +1

    Maine phone chori ki complaint Dali thi mujhe hi jail mai dal dya 😢 crime free nhi ho rha chandigarh criminals paida kr rhi hai police 😢😮

  • @SurjitSingh-wz6ut
    @SurjitSingh-wz6ut 5 місяців тому +1

    ਮੋਦੀ ਕਹਿੰਦਾ ਫ਼ੋਨ ਤੇ ਦਿਖਾਉ

  • @bindassxpress9241
    @bindassxpress9241 4 місяці тому

    Ptc news wale sir apna koi number deo jithe kisse nal dhaka hunda hove tuhanu phn kar k bula sakke

  • @Harpreet_singh_khalsa
    @Harpreet_singh_khalsa 4 місяці тому +1

    ਏਸ। ਪੁਲੀਸ ਆਲੇ ਦਾ ਮੁਹ ਤੋਂ ਪਤਾ ਲੱਗਦਾ ਕਿ ਝੂਠ ਬੋਲ ਰਿਹਾ। ਪਬਲਿਕ ਸਰਵੈਟ ਸਾਲਾ ਰਾਜਾ ਬਣੀ ਫਿਰਦਾ।

  • @dravtarmahal8279
    @dravtarmahal8279 5 місяців тому +1

    Kort ch hrjane da te jhooth da prcha ho skda

  • @amitkumar-ey9fo
    @amitkumar-ey9fo 2 дні тому

    Ver je thuad chanal da number sakren ta chalay karo

  • @Newone-qd8tp
    @Newone-qd8tp Рік тому +2

    ਇਹ ਹਰਾਮ ਦਾ

  • @harshvardhankirar5261
    @harshvardhankirar5261 4 місяці тому

    Court ja bai g only

  • @nishuatri2360
    @nishuatri2360 Рік тому +2

    Sardar ji nu kho tuc Nasha vechna start kar deo fer vardi Walia nal yari pe jani tuhadi fer tuc apna te ki Jan pehchan de loka de v chalan shuda dea kroge eni challan lagg peni tuhadi

  • @hardeepmaan7901
    @hardeepmaan7901 Рік тому +1

    Bardi naal peg kithe gayi

  • @user-cy7bg5ei1q
    @user-cy7bg5ei1q 9 годин тому

    No. Control ssp cahindigarh

  • @RajeshKumar-lg9zc
    @RajeshKumar-lg9zc Рік тому +1

    System is working same as politician doing dictatorship

  • @kulwantsingh3687
    @kulwantsingh3687 5 місяців тому

    Police person seems guilty.

  • @PrinceKumar-cf7ek
    @PrinceKumar-cf7ek Рік тому +1

    🙏🙏💐💐💐💐💐💐

  • @rashpalsohi55
    @rashpalsohi55 Рік тому +1

    Galt gal

  • @sanjumundh6666
    @sanjumundh6666 Рік тому +1

    Mande ha ch police daka krde ha pr haryana nu ave na bolo hr pb ka sat ha bhi

  • @simerpeeter
    @simerpeeter 4 місяці тому

    Police is right digi locker is valid .. Otherwise must carry physical copy.. Nothing wrong done here.. That's law

  • @JattWaad-ks3wb
    @JattWaad-ks3wb 4 місяці тому

    Enu dismiss kro

  • @officialsoodcreator
    @officialsoodcreator 4 місяці тому

    22g nal dhaka hoya rabb ehde nal v kruga sab malak te shad dyo veer g

  • @iqbalsingh2355
    @iqbalsingh2355 Рік тому

    Ah inspector Ada hi. Karda Hai

  • @skindersingh8540
    @skindersingh8540 4 місяці тому

    Eh

  • @SurinderKumar-dp1yb
    @SurinderKumar-dp1yb 4 місяці тому

    Police Dhaka kardi,,,pr koi Sunday nahi

  • @ravigarcha6796
    @ravigarcha6796 Рік тому +1

    85 percent police waliya de bache mai bahut bigde hoye hi vekhe ne

  • @parneetsingh389
    @parneetsingh389 4 місяці тому

    Anu polic wale nu Hun bi Bolde nu Dekho kime bolda

  • @harshvardhankirar5261
    @harshvardhankirar5261 4 місяці тому

    Court jao

  • @tonytony4429
    @tonytony4429 4 місяці тому

    Suspender

  • @rajsidhu6667
    @rajsidhu6667 4 місяці тому

    रिश्वत लेने वास्ते करदे आ .....

  • @bamsigill4011
    @bamsigill4011 4 місяці тому

    Is munde d galti hai. Law de hisab nal jado tusi on wehle ho ta document apne nal hone chahide ne. Police officer d koi galti nahi hai

  • @pindawale-bi5vi
    @pindawale-bi5vi 4 місяці тому

    Apne fone h apa rakh skde apne prufe.. Police wala bilkul Galt aa.. Os te karwai krwo

  • @SukhwinderSingh-oz7vl
    @SukhwinderSingh-oz7vl Рік тому +3

    Pagal police aala... Saala chaval

  • @tonytony4429
    @tonytony4429 4 місяці тому

    Suspend

  • @SurinderKumar-dp1yb
    @SurinderKumar-dp1yb 4 місяці тому

    Chandigarh police super courpat hai,,,no 1

  • @jatindersaini1446
    @jatindersaini1446 Рік тому +1

    Chandigarh vlle ta j chalan krrn te agge paidal bnde da v krr dau ge...chor ah eh ...3-4 saal phla mera v hoeac pu de gate te mera license pgi gate ander bag ch c...tusi app hisaab laa lo 1min piche chalan krr ditta..22 da ta fer v thodi door ah...

  • @Jb19800
    @Jb19800 Рік тому +1

    Gal eh hai ki police di gundagardi bhut wadh rae hai, aam bnda choor dakua to nahi drda jinna police to darda te ehdi wjeh eh hai ki koe action nae lea janda police walea te, ah bnda kis angel to police wala lagda? 2-3 police wale to action leke naukri to bahar kdduge tahi bakea nu akal augi

  • @deepsharma3909
    @deepsharma3909 Рік тому

    Chandigarh police challaned me 12000 without documents as I had all the documents... Shame... They are not digital at all...

  • @user-dg6rl3fi8h
    @user-dg6rl3fi8h 4 місяці тому

    court case kar veer eh reporter te aap dari janda😂

  • @bikramjeetsingh5286
    @bikramjeetsingh5286 5 місяців тому

    ਬਾਈ ਜੀ ਗੱਲ ਤਾਂ ਮੋਕੇ ਦੀ ਆ

  • @user-wc1sl7hn6y
    @user-wc1sl7hn6y 5 місяців тому

    Online check krr lede

  • @bhanuchugava662
    @bhanuchugava662 4 місяці тому

    Jadu kagaj manga os valy kagj nahe san tuse aap kah Rahy ho

  • @lakhishahi4416
    @lakhishahi4416 4 місяці тому

    Eh munda ਮਨਹੇੜਾ Pind Da lgda

  • @sukhe1378
    @sukhe1378 4 місяці тому

    Uniform he ni Puri boot dakh lo uniform dakh lo

  • @Sam_koolguy
    @Sam_koolguy 4 місяці тому

    Barkhast kro inu police wale nu

  • @krmjt
    @krmjt 4 місяці тому

    Police hi sach boldi a, lok ta jooth bolde aa

  • @harjindersandhu2433
    @harjindersandhu2433 5 місяців тому

    Galt ho Rahe

  • @gillsaab4666
    @gillsaab4666 Рік тому

    Strict action should be taken again him

  • @MajorSingh-xx8oj
    @MajorSingh-xx8oj 4 місяці тому

    As poliac vali de gadi da ni hona

  • @harpreetsinghhs986
    @harpreetsinghhs986 4 місяці тому

    ਕਾਨੂੰਨ ਕਹਿੰਦਾ ੧੫ ਦਿਨ ਤੱਕ ਤੁਸੀਂ ਦਿਖਾ ਸਕਦੇ ਹੋ।

  • @parmjitsingh2594
    @parmjitsingh2594 4 місяці тому

    Taanhi taa lok gaalan kadh de ehna nu

  • @JASSISINGH-hg4in
    @JASSISINGH-hg4in Рік тому

    Pulice bahute galate kare rehi

  • @SukhjinderSingh-f6n
    @SukhjinderSingh-f6n 9 днів тому

    A police wala nu pata faro

  • @jasbirboparai4068
    @jasbirboparai4068 Рік тому

    PTC media Parminder Singh jhota bare nahi gal karde ,Bhai oh drug de khilaf hai ,badal media

  • @harbakhshishsingh9825
    @harbakhshishsingh9825 4 місяці тому

    Very bad bahut dhakka krdi hai police

  • @avtarsinghsubedaar2748
    @avtarsinghsubedaar2748 Рік тому +1

    free da khake fiti janda kuj bhukhe ne

  • @deepsharma3909
    @deepsharma3909 Рік тому

    Mauli Jagran police is worst in chandigarh...

  • @sikandersingh7625
    @sikandersingh7625 Рік тому

    Police waale Tey karwai honi chahidi hai

  • @thomsphotography9877
    @thomsphotography9877 Рік тому

    Police wale mandee dusreya nu mnaa dende n

  • @inderminhas3512
    @inderminhas3512 Рік тому +1

    Esdi shakal to hi ptaa lgda 😂😂😂😂c

  • @hardeepsingh-uj2ic
    @hardeepsingh-uj2ic 5 місяців тому

    Brother you meet S S P Chandigarh

  • @user-xx3wr7or8n
    @user-xx3wr7or8n 4 місяці тому

    Har jagah te police galat ni hundi

  • @HelloSir-y5c
    @HelloSir-y5c 22 дні тому

    Police Sadi kurti

  • @gurbagsingh2030
    @gurbagsingh2030 Рік тому

    Gormint ve aakh de hi ki tuhade kol phone te vi dakumant dekha sakde ho
    Ya bad vich police satsion vich ve dekha sakde ho
    Bakie police station vich ve rakhi ja sakde se
    Bonad da koi Matlab ne banda kion ke mobile vich us munde ne dakumant dekha ne ji
    Police galat hi

  • @sanjumundh6666
    @sanjumundh6666 Рік тому

    O bhi tu galt byan dita ha ke pag nu dak ka kita ha asa kuch ne ha hr wala sarda nu ada na vakde ha

  • @hardeepsingh-no9if
    @hardeepsingh-no9if 5 місяців тому

    Police 100% jhuth bol rahi hai

  • @Gopzbal
    @Gopzbal 4 місяці тому

    Peg lage hune mulazam de

  • @satnamsingh-hd8en
    @satnamsingh-hd8en Рік тому

    Police bhakka kardi hai nale kende mobile te dikha sakte aa

  • @ashrangatsingh437
    @ashrangatsingh437 Рік тому

    Chandigarh police ne sundi
    Mere beta da v 30 sector gha
    De kol motor cycle bond kita se
    Usde wife nal misbehave kit
    Police wala kehda kon hai
    Tera nal

  • @barinderbari6502
    @barinderbari6502 Рік тому

    Physical capable nai aa. Kado Nokari To inha Nu

  • @imnotarobot5036
    @imnotarobot5036 Рік тому

    Gall ta pagg di hi aa

  • @sanjumundh6666
    @sanjumundh6666 Рік тому

    Bhi tu ya pag vali gal galt kiti ha tu nekma

  • @MANOJKUMAR-mu7zd
    @MANOJKUMAR-mu7zd Рік тому

    Chor h polic vale

  • @ravigarcha6796
    @ravigarcha6796 Рік тому

    Sb gunda gardi hai hor kuch ni hai