ਮੋਟਾਪੇ ਦਾ ਲੱਭ ਗਿਆ ਪੱਕਾ ਹੱਲ, ਨਹੀਂ ਪੈਣੀ ਰੋਟੀ ਛੱਡਣ ਦੀ ਲੋੜ, ਘਰ ਵਿੱਚ ਹੀ ਕਰੋ ਇਲਾਜ | D5 Channel Punjabi

Поділитися
Вставка
  • Опубліковано 10 лют 2025
  • ਮੋਟਾਪੇ ਦਾ ਲੱਭ ਗਿਆ ਪੱਕਾ ਹੱਲ, ਨਹੀਂ ਪੈਣੀ ਰੋਟੀ ਛੱਡਣ ਦੀ ਲੋੜ, ਘਰ ਵਿੱਚ ਹੀ ਕਰੋ ਇਲਾਜ | D5 Channel Punjabi
    #VardhanAyurvedic #SubashGoyal #Vaidban #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

КОМЕНТАРІ • 100

  • @ArpanBawa
    @ArpanBawa 5 місяців тому +81

    ਮੈਂ ਮੇਥੇ ਧਨੀਆ ਸੋਫ ਕਲੋਂਜੀ ਜੀਰਾ ਕਾਲੀ ਮਿਰਚ ਤਿੰਨ ਟੈਮ ਦੀ ਇੱਕ ਇੱਕ ਰੋਟੀ ਖਾਦੀ ਜਿਉਆ ਦਾ ਆਟਾ ਰਾਗੀ ਦਾਂ ਆਟਾ ਛਾਣਸ ਦੀ ਰੋਟੀ ਖਾਦੀ ਕੋਈ ਫਰਕ ਨਹੀਂ ਪਿਆ ਰਸੋਈ ਦੇ ਵਿੱਚ ਪੲਈ ਹਰੇਕ ਚੀਜ਼ ਦੀ ਵਰਤੋਂ ਕੀਤੀ ਕੋਈ ਫਰਕ ਨਹੀਂ ਪਿਆ ਹੁਣ ਮੈਨੂੰ ਕਿਸੇ ਵੀ ਚੀਜ਼ ਤੇ ਯਕੀਨ ਨਹੀਂ ਰਿਹਾ ਕੁਲਦੀਪ ਕੌਰ ਕੁਲਾਰਾਂ

    • @Sandhu_Farm_vibes-gb6oi
      @Sandhu_Farm_vibes-gb6oi 5 місяців тому +9

      Mai ik healthcare ch km krde a ji mai apna 12 kg loss kr lia mere nal connect kr lo ji 💯 %paka hove ga ji

    • @Suman94-c2y
      @Suman94-c2y 5 місяців тому

      Dso kive​@@Sandhu_Farm_vibes-gb6oi

    • @avnooruppal5236
      @avnooruppal5236 5 місяців тому +1

      Apna koi insta id ya contact no daso meri bhabi da weight bahut jyada hai plzzz

    • @Sandhu_Farm_vibes-gb6oi
      @Sandhu_Farm_vibes-gb6oi 5 місяців тому

      @@avnooruppal5236
      Sandhu_farm_9955

    • @Sandhu_Farm_vibes-gb6oi
      @Sandhu_Farm_vibes-gb6oi 5 місяців тому

      @@avnooruppal5236 hnji sandhu_farm_9955

  • @gurunanakdairyfarm517
    @gurunanakdairyfarm517 5 місяців тому +14

    ਇੱਕ ਮਹੀਨਾ 4ਘੰਟੇ ਸੈਰ ਦੋ ਘੰਟੇ ਸਵੇਰੇ ਸ਼ਾਮ ਕਰੋ ਜ਼ਕੀਨ ਨਾਲ ਮੋਟਾਪਾ ਘੱਟ ਹੋ ਜਾੳ

  • @ArpanBawa
    @ArpanBawa 5 місяців тому +18

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ ਮੈਂ ਕੁਲਦੀਪ ਕੌਰ ਕੁਲਾਰਾਂ ਤੋਂ ਮੈਨੂੰ ਅੱਠ ਤੋਂ ਦਸ ਸਾਲ ਹੋ ਗਏ ਪਾਪੜ ਵੇਲਦੀ ਨੂੰ ਜੋਗੇ ਕੀਤੇ ਸੈਰ ਕੀਤੀ ਪਰਹੇਜ਼ ਰੱਖੇ ਹਰ ਤਰ੍ਹਾਂ ਦੀ ਦਵਾਈ ਖਾਦੀ ਕੋਈ ਫਰਕ ਨਹੀਂ ਪਿਆ

  • @ArpanBawa
    @ArpanBawa 5 місяців тому +14

    ਜਿਹੜਾ ਕੁਝ ਇਹ ਡਾਕਟਰ ਸਾਹਿਬ ਦੱਸ ਰਹੇ ਨੇ ਉਹ ਵੀ ਸਭ ਪਰਹੇਜ਼ ਕਰਕੇ ਵੇਖ ਲਿਆ ਫਰਕ ਕੀ ਸਿਰਫ ਮੈਨੂੰ ਥਾਇਰਾਇਡ ਦੀ ਸਾਇਕਤ ਹੈ ਜਿੰਨਾਂ ਚਿਰ ਪਰਹੇਜ਼ ਉਨ੍ਹਾਂ ਚਿਰ ਫਰਕ ਨਹੀਂ ਤਾਂ ਫ਼ੇਰ ਉਹੀ ਕੁਝ ਕੋਈ ਫਰਕ ਨਹੀਂ ਪੈਂਦਾ ਕੁਲਦੀਪ ਕੌਰ ਕੁਲਾਰਾਂ

    • @Sandhu_Farm_vibes-gb6oi
      @Sandhu_Farm_vibes-gb6oi 5 місяців тому

      Mere nal connect kro ji mai apna 12 kg loss kita wa ji Manu vi see mai 💯%theek a

    • @charnjeetkaur1726
      @charnjeetkaur1726 5 місяців тому

      ਵੀਰੇ ਆਪਣਾ ਕੋਈ ਨੰਬਰ ਵਗੈਰਾ ਤਾ ਦਿਓ ਜੋ ਤੁਹਾਡੇ ਤੋ ਜਾਣਕਾਰੀ ਲੈ ਸਕੀਏ​@@Sandhu_Farm_vibes-gb6oi

  • @harmansidhujugdevsidhu2603
    @harmansidhujugdevsidhu2603 5 місяців тому +15

    ਕੋਈ ਫ਼ਰਕ ਨਹੀਂ ਪੈਂਦਾ ਜੀ

  • @ManjitKaur-vf9jw
    @ManjitKaur-vf9jw 5 місяців тому +8

    ਅੱਜ ਕੱਲ ਹਰ ਕੋਈ ਡਾਕਟਰ ਬਣਿਆ ਫਿਰਦਾ ਹੈ ਅਪਣੇ ਪੋਡਕਟ ਵੇਚਣ ਦਾ ਢੰਗ ਹੈ ਲੋਕਾਂ ਨੂੰ ਬੇਵਕੂਫ ਬਣਾਉਂਦੇ ਹਨ

  • @Mannatmalhi1313
    @Mannatmalhi1313 5 місяців тому +13

    ਕੋਈ ਫਰਕ ਨੀ ਪੈਂਦਾ ਸਗੋਂ ਦੀ ਫੇਸ ਖਰਾਬ ਹੋ ਜਾਂਦਾ ਗਰਮ ਚੀਜਾਂ ਆ,ਜਿਹੜਾ ਕੋਈ ਡਾਕਟਰ ਬਣੇਆ ਫਿਰਦਾ ਬਸ

  • @NarinderKaur-cj2ep
    @NarinderKaur-cj2ep 5 місяців тому +1

    ਨਰਿੰਦਰ ਕੌਰ ਰਈਆ ❤

  • @taranjitdogra4689
    @taranjitdogra4689 4 місяці тому +3

    Goose verry

  • @karamjitkaur4969
    @karamjitkaur4969 5 місяців тому +11

    ਕੋਈ ਫ਼ਰਕ ਨਹੀਂ ਪੈਂਦਾ

  • @SukhpalkaurSukhpalkaur-x5w
    @SukhpalkaurSukhpalkaur-x5w 4 місяці тому +1

    👌

  • @HarwinderKaur-vr3rn
    @HarwinderKaur-vr3rn 5 місяців тому +1

    ,,👍👍

  • @dalvirsingh9881
    @dalvirsingh9881 2 місяці тому +1

    Siraf Ek nibu da achar daily khao 10 kg weight loss

  • @kuldeepkaur6078
    @kuldeepkaur6078 2 місяці тому +1

    NHI ji NHI hunda

  • @SukhwinderKaur-wh1eu
    @SukhwinderKaur-wh1eu 4 місяці тому +3

    ਐਵੇਂ ਲੋਕਾਂ ਨੂੰ ਪਾਗਲ ਕਰੀ ਜਾਂਦਾ

  • @karamsingh2727
    @karamsingh2727 5 місяців тому +2

    ਸਰ ਮੋਟਾਪਾ ਤਾਂ ਘੱਟ ਜਾਂਦਾ ਪਰ ਬੇਲੀ ਫੈਟ ਨਹੀਂ ਘਟਦਾ

  • @BALJITKaur-y3j
    @BALJITKaur-y3j 5 місяців тому +1

    B❤

  • @dkkhalsa1551
    @dkkhalsa1551 4 місяці тому +4

    ਇਹ ਸਭ ਤੋਂ ਮੂਰਖ ਡਾਕਟਰ ਹੈ ,

  • @RopaKhara
    @RopaKhara 5 місяців тому

    ❤jyoti

  • @AmandeepkaursandhuAmandeepkaur
    @AmandeepkaursandhuAmandeepkaur 3 місяці тому

    Me try kita manu bhut fark peya😊

  • @karamsingh2727
    @karamsingh2727 5 місяців тому +10

    ਸਰ੍ ਖਾਣਾ ਤੋਂ ਬਾਅਦ ਘੰਟੇ ਬਾਅਦ ਪੀਣਾ ਚਾਹੀਦਾ
    ਫਿਰ ਇਹ ਪਾਊਡਰ ਪਾਣੀ ਨਾਲ ਲੈ ਸਕਦੇ ਹਾਂ

  • @GurdevKaur-y2k
    @GurdevKaur-y2k 2 місяці тому

    Quantity
    Kini kini laing hai

  • @DarshnaKaur-g9k
    @DarshnaKaur-g9k 5 місяців тому

    🎉

  • @jktariwal1031
    @jktariwal1031 5 місяців тому +1

    Goyal sahib thyroid lyi koinuskha dso

  • @BalkaurDandiwal
    @BalkaurDandiwal 5 місяців тому

    ਪੁਖ ਜ਼ਿਆਦਾ ਲਗਦੀ ਹੈ ਜ਼ਿਆਦਾ ਰੋਟੀ ਖਾਈ ਦੀਆਂ ਮੋਟਾਪਾ ਕਿਵੇਂ ਘਾਟੇਗਾ

  • @amarjitsekhon5675
    @amarjitsekhon5675 5 місяців тому

    Nice ❤

  • @Jaswinderkaur-v1k
    @Jaswinderkaur-v1k 4 місяці тому

    ਕੋਈ ਫ਼ਰਕ ਨਹੀਂ ਪੈਂਦਾ ਮੈਂ ਚਾਰ ਮਹੀਨੇ ਤੋਂ ਖਾ ਰਹੀ ਹਾ

  • @BalwinderKaur-qp9ij
    @BalwinderKaur-qp9ij 5 місяців тому +6

    Sir koi fark nahi pia

    • @Sandhu_Farm_vibes-gb6oi
      @Sandhu_Farm_vibes-gb6oi 5 місяців тому

      Mere nal connect kro ji mai apna 12 kg loss kita wa ji mai 💯%theek a

  • @NirmalSingh-qw4eg
    @NirmalSingh-qw4eg 5 місяців тому +2

    Khana 32 baar chba k Khao kj krn di lod ni

  • @SwaranKuar
    @SwaranKuar 5 місяців тому

    😂😂

  • @manjeetkaursandhu104
    @manjeetkaursandhu104 5 місяців тому

    Isabgol de ki fayde ne?

  • @KuldipSingh-o9e
    @KuldipSingh-o9e 5 місяців тому +2

    😂

  • @gurpreetsingh-lf5sl
    @gurpreetsingh-lf5sl 5 місяців тому +6

    4 month ho gaye khande nu koi fark nahi paya

  • @KuldipSingh-jr4bb
    @KuldipSingh-jr4bb 5 місяців тому +1

    Koi frak nhi penda

  • @kamaldeep1787
    @kamaldeep1787 5 місяців тому

    ArpanBawa ji mainu b Kise cheej nal koi farak nahi penda Sara kuj Karke dekh leya

    • @virktractors1693
      @virktractors1693 4 місяці тому

      Without any costly product weight loss hunda ji mera hoya

  • @NirmalSingh-qw4eg
    @NirmalSingh-qw4eg 5 місяців тому +1

    Motopa gyab

  • @seemaarora5943
    @seemaarora5943 5 місяців тому

    😂😂😂😂😂

  • @rupinderpawar8034
    @rupinderpawar8034 5 місяців тому

    Mere ta Headache bahut hon lag geya c garmi Chad gayi head nu

  • @arshdeepkaur1153
    @arshdeepkaur1153 5 місяців тому

    Gooseberry he ambala power h

  • @ParamjeetKaur-rd3dy
    @ParamjeetKaur-rd3dy 5 місяців тому +1

    Koi fark nahi

  • @rajkanwaldhaliwal5678
    @rajkanwaldhaliwal5678 5 місяців тому +3

    A fresh tea peo harbal di bhut fark penda

    • @Sandhu_Farm_vibes-gb6oi
      @Sandhu_Farm_vibes-gb6oi 5 місяців тому

      Hnji 100% hnji

    • @chandakalra3192
      @chandakalra3192 5 місяців тому

      Mai Herbalife nl 22 kgs weight loose kita c bt jdo chhd ditta weight double teji nl vadh gya so... So Herbalife da koi fayda ni... Temporary effect hai

    • @SurjeetKaur-gf5fq
      @SurjeetKaur-gf5fq 4 місяці тому

      Mavi lan di soch rhi si lva ka na lva ji a fresh tea

  • @kaurrajwinder6621
    @kaurrajwinder6621 3 місяці тому

    Koi farak nai painda

  • @VishavSaini-lh3id
    @VishavSaini-lh3id 4 місяці тому

    Aisi sab kuchh Ghar ke dekh le sab bakwas kar de tujhe

  • @narinderkaur1715
    @narinderkaur1715 5 місяців тому

    Main kar sakti motape Dala

  • @bholajohal
    @bholajohal 5 місяців тому

    Kise nl kuj ni hunda

  • @Jaggadaku1447
    @Jaggadaku1447 5 місяців тому +3

    ਕੋਈ ਫ਼ਰਕ ਨਹੀਂ ਪਿਆ

    • @Sandhu_Farm_vibes-gb6oi
      @Sandhu_Farm_vibes-gb6oi 5 місяців тому

      Mere nal connect kro ji mai apna 12 kg loss kita wa ji mai 💯%theek a

  • @KuldipSingh-o9e
    @KuldipSingh-o9e 5 місяців тому +3

    Sir koi fark nahi pia

  • @gurpreetsingh-lf5sl
    @gurpreetsingh-lf5sl 5 місяців тому +2

    4 month ho gaye khande nu koi fark nahi paya

    • @Sandhu_Farm_vibes-gb6oi
      @Sandhu_Farm_vibes-gb6oi 5 місяців тому

      Mere nal connect kro ji mai apna 12 kg loss kita wa ji mai 💯%theek a

    • @simmybatth3253
      @simmybatth3253 5 місяців тому

      ​@@Sandhu_Farm_vibes-gb6oituci ke dwai dinde ho te kinne de ke price a