ਭਾਈ ਖੈੜਾ ਵੱਲੋਂ ਬਾਦਲਕਿਆਂ ਦੀ ਸਟੇਜ 'ਤੇ ਬੋਲੀਆਂ ਗੱਲਾਂ ਪੰਥ 'ਚ ਬਣੀਆਂ ਚਰਚਾ ਦਾ ਵਿਸ਼ਾ-

Поділитися
Вставка
  • Опубліковано 26 жов 2024

КОМЕНТАРІ • 155

  • @AmrikSingh-kd8bf
    @AmrikSingh-kd8bf 2 місяці тому +32

    ਗੁਰਦੀਪ ਸਿੰਘ ਖੈੜਾ ਤਾਂ ਰੂੜੀ ਤੇ ਬਿਹ ਗਿਆ ਹੈ ਜੀ

  • @KulwinderSingh-t4g
    @KulwinderSingh-t4g 2 місяці тому +62

    ਸਹੀ ਗੱਲ ਹੈ ਜੀ ਐਨਾ ਸਮਾਂ ਜੇਲ ਵਿਚ ਰਹਿ ਕੇ ਵੀ ਆਪਣੇ ਸਿਖਾਂ ਦੇ ਵਿੱਚ ਪਾੜਾ ਪਾ ਰਿਹਾ ਹੈ

    • @paramnoorkaur1513
      @paramnoorkaur1513 2 місяці тому

      🤔🤔🤔 angrejan da formula si hindu nu muslim naal larao te sikh nu sikh naal larao kionki eh hindu muslim naal nahi larde ohna di surakhia karde ne ehi formula hind srkar ne is welw tak sikhan khilaaf te muslim khilaaf wartia ja riha 1947 ton bad so sawdhan howo motro te jago te bakian nu jagao

  • @KalaSerron
    @KalaSerron 2 місяці тому +37

    ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ

  • @gurmelsinghchahal5654
    @gurmelsinghchahal5654 2 місяці тому +54

    ਗੁਰਦੀਪ ਸਿੰਘ ਖੇੜਾ ਇੰਨੀ ਜ਼ਿਆਦਾ ਟਾਈਮ ਜੇਲ੍ਹ ਕੱਟ ਕੇ ਵੀ ਸਿੱਖ ਕੌਮ ਦੇ ਖਿਲਾਫ ਪਾੜਾ ਪਾ ਰਿਹਾ ਹੈ

    • @Panjab_once_again
      @Panjab_once_again 2 місяці тому +1

      Ki amritpal ikala sikh a

    • @BaljitSingh-bj4vm
      @BaljitSingh-bj4vm 2 місяці тому +5

      ਜੋ ਵੀ ਬਾਦਲਾਂ ਨਾਲ ਜਾਏਗਾ ਉਹ ਸਿੱਖ ਨਹੀਂ​@@Panjab_once_again

  • @gurmelsinghchahal5654
    @gurmelsinghchahal5654 2 місяці тому +32

    ਸੱਜਣ ਵੀਰ ਜਦੋਂ ਪਹਿਲਾਂ ਖੈੜਾ ਪੈਰੋਲ ਤੇ ਆਇਆ ਸੀ ਭਾਈ ਅੰਮ੍ਰਿਤਪਾਲ ਸਿੰਘ ਸਿਰੋਪਾ ਦੇਣ ਗਿਆ ਸੀ ਸ਼ਾਇਦ ਪਰ ਖੈੜੇ ਨੇ ਸਿਰੋਪਾ ਲੈਣ ਤੋਂ ਫੋਟੋ ਕਰਾਉਣ ਤੋਂ ਜੁਬਾਬ ਦੇ ਦਿੱਤਾ ਸੀ ਕਹਿੰਦਾ ਮੇਰੀ ਪੈਰੋਲ ਤੇ ਖਤਰਾਂ ਪੈਦਾ ਹੈਂ ਇਹ ਗੱਲ ਭਾਈ ਅੰਮ੍ਰਿਤਪਾਲ ਸਿੰਘ ਨੇ ਖੁਦ ਕਹੀਂ ਸੀ ਜਦੋਂ ਕਿਸੇ ਨੇ ਪੁੱਛਿਆ ਸੀ ਖੈੜੇ ਬਾਰੇ ਤੁਸੀਂ ਮਿਲਣ ਨਹੀਂ ਗਿਆ ਫਿਰ ਭਾਈ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਸੀ ਮੈਂ ਗਿਆ ਸੀ ਖੈੜੇ ਨੂੰ ਮਿਲਣ ਪਰ ਖੈੜੇ ਨੇ ਮੈਨੂੰ ਪੈਰੋਲ ਦਾਂ ਕਹਿ ਕੇ ਟਾਲ ਦਿੱਤਾ ਹੈ

  • @LakhwinderSingh-p9d
    @LakhwinderSingh-p9d 2 місяці тому +22

    ਭਾਈ ਖੈੜਾ ਦੇ ਬੋਲਣ ਨਾਲ ਸੱਚ ਝੂਠ ਵਿਚ ਅਤੇ ਝੂਠ ਸੱਚ ਵਿਚ ਨਹੀ ਬਦਲ ਸਕਦਾ ਸਗੋਂ ਇਨ੍ਹਾਂ ਆਪਣੀ ਕੁਰਬਾਨੀ ਖੇਹ ਵਿਚ ਰੋਲ ਲੈਣੀ ਆ ਜਿਵੇਂ ਕਾਂ ਦਾ ਸੰਗ ਹੰਸ ਨੂੰ ਵੀ ਕਾਂ ਬਰਾਬਰ ਕਰ ਦਿੰਦਾ ❤❤

  • @NirvairBaba
    @NirvairBaba 2 місяці тому +11

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ ਜਿਨ੍ਹਾਂ ਮਰਜ਼ੀ ਜੋਰ ਲਾ ਲੈਣ ਪੁੱਤ ਮੇਰੇ

  • @Teksingh-qw4zu
    @Teksingh-qw4zu 2 місяці тому +43

    ਗੁਰਦੀਪ ਸਿੰਘ ਜੀ ਬਾਦਲ ਦੀ ਸਟੇਜ ਤੇ ਬੋਲਣ ਕਰਕੇ ਬੋਥਤ ਵਿਡੀ ਗਲਤੀ ਕਰ ਗਏ ਅਜੇ ਵੀ ਵੇਲਾ ਹੈ ਬਾਦਲਾਂ ਕਿਨਾਰਾ ਕਰਨ

  • @sherepunjabsandhu5656
    @sherepunjabsandhu5656 2 місяці тому +42

    ਵਾਹਿਗੁਰੂ ਜੀ ਭਾਈ ਆਮਰਿਤਪਾਲ ਸਿੰਘ ਦਾ ਵਿਰੋਧ ਕਰਨਾ ਆਕਾਲੀਦਲ ਨੂੰ ਭਾਰਾ ਪਿਆ ਹੈ ਏਨਾ ਨੂੰ ਆਜੈ ਵੀ ਪੰਤਾ ਨਹੀ ਲੰਗਿਆ

    • @BharpurSingh-zz2xi
      @BharpurSingh-zz2xi 2 місяці тому +1

      😊😊😊😊😊😊😊😊😊😊😊😊😊

  • @NirvailSingh2424
    @NirvailSingh2424 2 місяці тому +28

    ਗੁਰਦੀਪ ਸਿੰਘ ਖੈੜਾ ਨੇ ਬਾਦਲਾ ਦੀ ਸਟੇਜ ਤੋ ਕੌਮੀ ਯੋਧਿਆ ਵਿਰੁੱਧ ਬੋਲ ਕੇ ਆਪਣੀ ਜੇਲ੍ਹ ਯਾਤਰਾ ਨੂੰ ਬੋਣਾ ਕਰ ਲਿਆ ਹੈ

  • @AmarSingh-gp2hd
    @AmarSingh-gp2hd 2 місяці тому +11

    ਸਿੱਖ ਦਾ ਵੈਰੀ ਸਿਖ ਨਾ ਹੋਵੇ ਤੇ ਸਿੱਖ ਨੂੰ ਕੋਈ ਨਾ ਮਾਰ ਸਕੇ ਵੀਰ ਸੱਜਣ ਜੀ

  • @kashmir2445
    @kashmir2445 2 місяці тому +21

    ਉਸਦੇ ਬੋਲਣ ਨਾਲ਼ੋਂ ਚੁੱਪ ਭਲੀ ਜੀ

  • @BaljitSingh-bj4vm
    @BaljitSingh-bj4vm 2 місяці тому +14

    ਲਖ ਲਾਹਨਤਾ ਖੈੜਾ ਦੇ ਇਸ ਬਿਆਨ ਤੇ

  • @wahegurujiwaheguruji4306
    @wahegurujiwaheguruji4306 2 місяці тому +28

    ਜਿਹਨਾਂ ਦੇ ਹੱਕ ਵਿੱਚ ਭਾਈ ਖੈੜਾ ਜੀ ਭੁਗਤ ਰਹੇ ਹਨ! ਹੁਣ ਇਹ ਵੀ ਕਿਤੇ ਨੀਚੇ ਵਾਲੇ ਗੁਨਾਹਾਂ ਦੇ ਭਾਗੀਦਾਰ ਤਾਂ ਨਹੀਂ ਬਣ ਰਹੇ!
    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ

  • @KalaSerron
    @KalaSerron 2 місяці тому +20

    ਬਾਈ ਜੀ ਖੇੜਾ ਖਰੀਦ ਲਿਆ ਬਾਦਲ ਕੰਜਰ ਨੇ

  • @cheemasandeep6336
    @cheemasandeep6336 2 місяці тому +19

    ਸੁਖਬੀਰ ਇੰਸਾ ਦੀ ਚਾਲ ਹੈ

  • @GurumeetSingh-yj1lp
    @GurumeetSingh-yj1lp 2 місяці тому +12

    ਸੱਜਣ ਵੀਰ ਜੀ ਮੈਂ ਆਪ ਜੀ ਦੇ ਵਿਚਾਰ ਬੜੇ ਧਿਆਨ ਨਾਲ ਸੁਣਦਾ ਹਾਂ ਪਰ ਅੱਜ ਤੁਸਾਂ ਬਹੁਤ ਹੀ ਵਧੀਆ ਸੱਜਣ ਦੇ ਨਾਲ ਗੱਲਬਾਤ ਕਰਾਈ ਹੈ ਉਹਨਾਂ ਦੇ ਵਿਚਾਰ ਬਹੁਤ ਵਧੀਆ ਸੁਣਨ ਵਾਲੇ ਸਨ ਪਰ ਤੁਸੀਂ ਉਹਨਾਂ ਨੂੰ ਟਾਈਮ ਬਹੁਤ ਘੱਟ ਦਿੱਤਾ ਤੁਸੀਂ ਵਿੱਚ ਬੋਲ ਬੋਲ ਕੇ ਉਹਨਾਂ ਨੂੰ ਦੁਸ਼ਟ ਕਰਦੇ ਰਹੇ ਉਹਨਾਂ ਨੇ ਤੁਹਾਨੂੰ ਟੋਕਿਆ ਵੀ ਹੈ ਇਸ ਗੱਲ ਦਾ ਧਿਆਨ ਰੱਖਿਆ ਕਰੋ ਕਿ ਥੋੜਾ ਜਵਾਬ ਥੋੜਾ ਸਵਾਲ ਤੇ ਜਵਾਬ ਜਿਆਦਾ ਤੁਸੀਂ ਬਹੁਤ ਤੁਸੀਂ ਬਹੁਤ ਜਿਆਦਾ ਟਾਈਮ ਆਪ ਲਿਆ ਹੈ ਤੇ ਉਹਨਾਂ ਨੂੰ ਟਾਈਮ ਬਹੁਤ ਥੋੜਾ ਦਿਤਾ ਹੈ ਇਸ ਗੱਲ ਦਾ ਧਿਆਨ ਰੱਖਿਆ ਹੋ ਅਗਲੀ ਗੱਲ ਕਿ ਜਿਹੜੇ ਖੈੜਾ ਦੀ ਤੁਸੀਂ ਗੱਲ ਕੀਤੀ ਹੈ ਉਹਦੇ ਵਿਚਾਰਾਂ ਦੇ ਵਿੱਚ ਸਪਸ਼ਟ ਹੋ ਗਿਆ ਕਿਹੜੇ ਖੇਮੇ ਵਿਚ ਬੋਲ ਰਿਹਾ ਹੈ ਕੀ ਇਸ ਵੀਰ ਨੇ ਕਿਹਾ ਕਿ ਉਹ ਅਨਪੜ ਹੈ ਉਹ ਬਿਲਕੁਲ ਹੀ ਅਨਪੜ ਜਾਂਦਾ ਹੈ ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਮੇਰੇ ਸਾਹਮਣੇ ਉਹ ਲੋਕ ਬੈਠੇ ਹੋਏ ਹਨ ਜਿਨਾਂ ਲੋਕਾਂ ਨੇ ਇਸ ਬਾਦਲ ਪਰਿਵਾਰ ਨੂੰ 117 ਤੋਂ ਲਿਆ ਕੇ ਤੇ ਦੋ ਦੇ ਉੱਤੇ ਸੁੱਟ ਦਿੱਤਾ ਉਹ ਮੂਰਖਾ ਤੈਨੂੰ ਤਾਂ ਵੀ ਪਤਾ ਨਹੀਂ ਲੱਗਾ ਤੂੰ ਫਿਰ ਉਸ ਖੇਮੇ ਦੇ ਵਿੱਚ ਖਲੋ ਗਿਆ ਤੇਰੇ ਤੋਂ ਵੱਡਾ ਹੋਰ ਬੇਵਕੂਫ ਕੌਣ ਹੋਵੇਗਾ ਸਾਡੇ ਬਹੁਤ ਸਾਰੇ ਲੀਡਰਾਂ ਨੂੰ ਆਗੂਆਂ ਨੂੰ ਧਾਰਮਿਕ ਆਗੂਆਂ ਨੂੰ ਇਸ ਲਾਲਚ ਨਹੀਂ ਮਾਰਿਆ ਤੇ ਉਸੇ ਲਾਲਚ ਦੇ ਵਿੱਚ ਤੂੰ ਫਸ ਗਿਆ ਤੂੰ ਜਿਹੜੀ ਜੇਲ ਕੱਟੀ ਹੈ ਜੋ ਵੀ ਕੀਤਾ ਹੈ ਉਹ ਸਾਰੇ ਦੇ ਉੱਤੇ ਤੂੰ ਸਿਰਫ ਦੋਵਾਂ ਮਿੰਟਾਂ ਦੇ ਵਿੱਚ ਪਾਣੀ ਫੇਰ ਲਿਆ ਇਹ ਸਾਡੀ ਗੁਰੂ ਦੇ ਚਰਨਾਂ ਚ ਅਰਦਾਸ ਹੈ ਕਿ ਜਿਹੜੀ ਸਾਨੂੰ ਮਾਰ ਪਈ ਹੈ ਸ ਸਾਲ ਤਾਂ ਇਕ ਇਮਾਨਦਾਰ ਲੀਡਰ ਤੋਂ ਗੁਰੂ ਚਰਨਾਂ 'ਚ ਅਰਦਾਸ ਹੈ ਕਿ ਇਹ ਸੱਚੇ ਪਾਤਸ਼ਾਹ ਸਿੱਖ ਕੌਮ ਨੂੰ ਕੋਈ ਇਮਾਨਦਾਰ ਲੀਡਰ ਬਖਸ਼ੋ ਜਿਹੜਾ ਇਸ ਘੁੰਮਣਘੇਰੀ ਦੇ ਵਿੱਚੋਂ ਇਹ ਸਿੱਖ ਕੌਮ ਨੂੰ ਕੱਢ ਕੇ ਤੇ ਗੁਰੂ ਦੇ ਰਸਤੇ ਤੇ ਗੁਰੂ ਦੀ ਮੰਜਲ ਤੱਕ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਬੇਨਤੀ ਭੁੱਲ ਗਿਆ ਕਿ ਇਸ ਖੇੜੇ ਨੇ ਜਿਹੜਾ ਤਵਾ ਸਮਾਨ ਜੀ ਸਮਾਨ ਤੇ ਲਾਇਆ ਜਾਂ ਸੰਤਾਂ ਦੀ ਉਪਾਸਨਾ ਕੀਤੀ ਜਦ ਬੰਦੀ ਸਿੰਘਾਂ ਦੀ ਗੱਲ ਕੀਤੀ ਉਹ ਸਿਰਫ ਲੋਕਾਂ ਨੇ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਸਤੇ ਤੇ ਬਾਦਲਾਂ ਨੂੰ ਸੁਰਜੀਤ ਕਰਨ ਵਾਸਤੇ ਇਹ ਸਭ ਕੁਝ ਕੀਤਾ

  • @Goodvibes-TrueVibes3
    @Goodvibes-TrueVibes3 2 місяці тому +2

    ਬਹੁਤ ਸੋਹਣੀ ਤੇ ਸਾਫ਼ ਸੁਥਰੀ ਇੰਟਰਵਿਊ ਸਰਦਾਰ ਜੀ ਥੁਆਡੀ

  • @KulwinderSingh-t4g
    @KulwinderSingh-t4g 2 місяці тому +40

    ਗੁਰਦੀਪ ਸਿੰਘ ਜਿਨ੍ਹਾਂ ਦੀ ਸਟੇਜ ਤੋਂ ਬੋਲ ਰਿਹਾ ਸੀ ਉਨ੍ਹਾਂ ਨੂੰ 328 ਸਰੂਪਾਂ ਬਾਰੇ ਵੀ ਪੁਛ ਲੈਂਦਾ

  • @jujharsingh6558
    @jujharsingh6558 2 місяці тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ravinderravi8257
    @ravinderravi8257 2 місяці тому +18

    ਡੁਬਦੇ ਨੂੰ ਤਿਨਕੇ ਦਾ ਸਹਾਰਾ ਖੇੜਾ ਉਹੀ ਬਣ ਬਾਦਲਾਂ ਨੇ ਸਟੇਜ ਤੇ ਖੜਾ ਕੀਤਾ ਸੀ.ਮਗਰ ਇਕ ਬੰਦੀ ਸਿੰਘ ਨੇ ਕੌਮ ਖਿਲਾਫ ਚੱਲਣ ਆਲਿਆ ਖਿਲਾਫ ਨਹੀ ਬਲਕਿ ਉਹਨਾ ਨਾਲ ਖੜਕੇ ਕੌਮ ਦਾ ਕੋ੍ਧ ਹੀ ਖੱਟਿਆ

  • @khehrasaab783
    @khehrasaab783 2 місяці тому +12

    Bhai Amritpal Singh jindabad

  • @ravinderkaur3837
    @ravinderkaur3837 2 місяці тому +8

    ਵਾਹਿਗੁਰੂ ਵਾਹਿਗੁਰੂ 😮

  • @krishansinghhans9105
    @krishansinghhans9105 2 місяці тому +15

    ਜਿਹੜੇ ਸੁਖਬੀਰ ਬਾਦਲ ਨਾਲ ਖੜੇ ਐ ਇਹਨਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ ਪਰ ਤੂੰ ਤੂੰ ਤੂੰ ਤੂੰ ਤੂੰ ਕਰ ਵਾਲੀ ਸਾਰੀ ਜ਼ਿੰਦਗੀ ਜੇਲ ਦੇ ਵਿੱਚ ਰਹਿ ਕੇ ਸਿੱਖਾਂ ਦੇ ਮਨਾਂ ਚੋਂ ਇਹਨਾਂ ਨੇ ਆਪਣੀ ਇੱਜਤ ਕੱਟ ਕਰਨੀ

  • @SmilingBambooForest-qu8ys
    @SmilingBambooForest-qu8ys 2 місяці тому +18

    ਸੱਜਣ ਸਿੰਘ ਸਾਹਿਬ ਜੀ ਰਾਜ਼ੀ ਰਹੋ

  • @upkarsingh-rb1wj
    @upkarsingh-rb1wj 2 місяці тому +2

    ਬਹੁਤ ਬਹੁਤ ਧੰਨਵਾਦ ਜੀ।ਪੰਨੂ ਸਾਹਿਬ ਨੇ ਬਹੁਤ ਹੀ ਸਚੀਆਂਤੇ ਵਜਨ ਦਾਰ ਗਲਾਂ ਵਧੀਆਢੰਗ ਨਾਲ਼ ਕਹੀਆਂ।..ਗੁਰਦੀਪ ਸਿੰਘ ਖੈੜਾ ਆਪਣਾ ਕਿਰਦਾਰ ਖਤਮ ਕਰਕੇ ਬਾਦਲਾਂ ਕੋਲ ਵਿੱਕ ਗਿਆ....

  • @Lakha-ov5mr
    @Lakha-ov5mr 2 місяці тому +18

    ਵੀਰ ਜੀ ਤੁਸੀਂ ਆਪ ਵੇਖੋ ਕਿ ਬਾਦਲ ਪਰਿਵਾਰ ਨੇ ਸਾਡੀ ਕੌਮ ਦਾ ਕਿੰਨਾ ਘਾਣ ਕੀਤਾ ਵਾ ਪਰ ਇਹ ਬੰਦੇ ਦੇ ਜੇ ਨਿਜੀ ਵਿਚਾਰ ਸੀਗੇ ਤੇ ਲਾਈਵ ਹੋ ਕੇ ਕਹਿ ਦਿੰਦਾ ਕੋਈ ਕੁਛ ਨਹੀਂ ਕੋਈ ਗੁੱਸਾ ਨਹੀਂ ਸੀ ਕਹਿੰਦਾ ਹੱਕ ਬਣਦਾ ਸੀ ਕਹਿਣ ਦਾ ਪਰ ਇਹ ਉਹਨਾਂ ਦੀ ਸਟੇਟ ਤੇ ਕਿਉਂ ਜਾ ਕੇ ਬੋਲਿਆ ਗੁੱਸਾ ਇਸ ਗੱਲ ਦਾ ਇਸ ਕਰਕੇ ਅਸੀਂ ਇਸ ਬੰਦੇ ਨੂੰ ਲਾਹਨਤਾਂ ਪਾਵਾਂਗੇ

  • @JaswantSingh-id7to
    @JaswantSingh-id7to 2 місяці тому +11

    ਖੇੜਾ ਬਾਦਲ ਨਾਲ ਮਿਲਕੇ ਮਿਟੀ ਹੋ ਗਿਆ

  • @Surinder-j8c
    @Surinder-j8c 2 місяці тому +9

    ਜਿਹੜੇ ਕਹਿੰਦੇ ਭਾਜਪਾ ਤੇ ਬਾਦਲਕਿਆਂ ਨੂਹ ਮਾਸ ਦਾ ਰਿਸ਼ਤਾ ਹੁਣ ਨਹੀਂ ਰਿਹਾ ੳਉਹਨਾ ਨੂੰ ਸੋਚਣ ਲਈ ਮਜਬੂਰ ਕਰ ਭਾਈ ਗੁਰਦੀਪ ਸਿੰਘ ਦੀ ਸਪੀਚ ਨੇ

  • @aoopss
    @aoopss 2 місяці тому +15

    ਬਾਦਲਾ ਦੀ ਬੈਟਰੀ ਡਿਡ ਹੋ ਚੁੱਕੀਆ ਹੁਣ ਨਹੀ ਮੁੜ ਚਾਰਜ ਹੁੰਦੀ। ਉਲਟਾ ਚਾਰਜਾ ਨੂੰ ਹੀ ਸਾੜ ਫੂਕ ਸਕਦੀਆ। ਸੋ ਚਾਰਜਰ ਆਪਣਾ ਧਿਆਨ ਰੱਖਣ ।

  • @pritpalsinghsingh199
    @pritpalsinghsingh199 2 місяці тому +15

    ਬਹੁਤ ਵਧੀਆ ਗਲਾ ਕੀਤੀਆ

  • @arminderkaur4224
    @arminderkaur4224 2 місяці тому +13

    Waheguru ji mehar karo ji

  • @manjinderdhillon2533
    @manjinderdhillon2533 2 місяці тому +9

    ਸਹੀ ਗੱਲ ਵੀਰ ਜੀ

  • @SukhwinderSingh-lx6cv
    @SukhwinderSingh-lx6cv 2 місяці тому +13

    Waheguru ji

  • @gurjeetsingh2072
    @gurjeetsingh2072 2 місяці тому +6

    ਅਸੀ ਭਾਈ ਗੁਰਦੀਪ ਸਿੰਘ ਨੂੰ ਨਹੀ ਮੰਨਦੇ ਪੰਥਕ

  • @bikarjitsingh34bikarjitsin10
    @bikarjitsingh34bikarjitsin10 2 місяці тому +2

    ਬਾਈ ਜੀ ਖੈੜਾ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਬਾਦਲਾਂ ਦੀ ਸਟੇਜ ਤੇ ਜਾ ਕੇ ਖੈੜਾ ਤਾਂ ਹੋਰ ਬੰਦੀ ਸਿੰਘਾਂ ਨੂੰ ਇਹ ਜਚਾ ਰਿਹਾ ਹੈ ਵੀ ਬਾਦਲਾਂ ਦੇ ਪੈਰਾਂ ਵਿਚ ਬੈਠੋ ਤੇ ਤੁਹਡੀ ਮਦਦ ਫਿਰ ਸ਼੍ਰੋਮਣੀ ਕਮੇਟੀ ਕਰੂ

  • @Khalsa-kf3wt
    @Khalsa-kf3wt 2 місяці тому +1

    ਜਿਹੜੇ ਬੰਦੇ ਨੂੰ ਆਪਣੀ ਕੁਰਬਾਨੀ ਦਾ ਪਤਾ ਹੀ ਨਹੀ ਕੋਮ ਨੂੰ ਕੀ ਸੇਧ ਦੇ ਸਕਦਾ ਜੇ ਸਰੋਮਣੀ ਕਮੇਟੀ ਨੇ ਆਰਥਿਕ ਮਦਦ ਕਰ ਹੀ ਦਿੱਤੀ ਕਮੇਟੀ ਸੰਗਤ ਦੀ ਹੈ ਨਾ ਕਿ ਬਾਦਲਾਂ ਦੀ

  • @GurbachanSingh-n7j
    @GurbachanSingh-n7j 2 місяці тому

    ਵਾਹਿਗੁਰੁ ਜੀ

  • @jugrajsinghjattana6797
    @jugrajsinghjattana6797 2 місяці тому +1

    ❤❤❤❤❤🎉🎉🎉🎉🎉ok 😢😮

  • @harbhajansingh220
    @harbhajansingh220 2 місяці тому +3

    ਖੈੜਾ ਵੀ ਬਾਦਲਾਂ ਦਾ ਚਮਚਾ ਬਣ ਕੇ ਉਹਨਾ ਦੀ ਸਟੇਜ ਤੋੰ ਬੋਲਣ ਲਗ ਪਿਆ

  • @JagwinderSingh-j1b
    @JagwinderSingh-j1b 2 місяці тому +2

    ਕਿਹੜਾ ਸਾਡੇ ਕੰਮ ਆ ਸਕਦਾ ਤੇ ਕਿਹੜਾ ਖ਼ਰੀਦਿਆ ਜਾ ਸਕਦਾ ਉਸ ਨਾਲ ਇਹ ਸੰਪਰਕ ਕਰਦੇ ਹਨ ਜੀ

  • @NarinderKaur-cj2ep
    @NarinderKaur-cj2ep 2 місяці тому +2

    ਬਾਦਲਾ ਦੀ ਸਟੇਜ ਤੇ ਖੈੜਾ ਦਾ ਜਾਣਾ ਮਹਾ ਅਪਰਾਧ

  • @AmarSingh-gp2hd
    @AmarSingh-gp2hd 2 місяці тому +1

    ਪੰਜਾਬ ਇੱਕ ਦੇਸ਼ ਹੈ 🚩 ਇਸ ਦਾ ਹੱਲ ਆਜ਼ਾਦੀ ਹੈ 🚩 ਜੋ ਹੁਣ ਦਿੱਲੀ ਦੇ ਗੁਲਾਮ ਹੈ 🚩 ਜਾਗੋ ਪੰਜਾਬੀਓ ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉 ਐਸ ਐਫ਼ ਜੇ ਜਿੰਦਾਬਾਦ 🚩

  • @jasbirsinghgill481
    @jasbirsinghgill481 2 місяці тому

    Waheguru ji Dhan wadh

  • @jagdeepsingh4347
    @jagdeepsingh4347 2 місяці тому

    Waheguru ji ka khalsa waheguru ji ki fateh ji veer ji God bless you

  • @gurbhejsingh5703
    @gurbhejsingh5703 2 місяці тому +1

    ਸੌਦਾ ਸਾਧ ਖਾਲੀ ਦਲ ਬਾਦਲ ਦਾ ਅੰਤ ਹੋ ਗਿਐ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਓ ਇਨ੍ਹਾਂ ਗੁਰੂ ਦੋਖੀਆ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਾਓ

  • @shershersingh2837
    @shershersingh2837 2 місяці тому +2

    BHI AMRITPAL. SINGH. M. P. HERA. HA. JI. RAB. DiI. ROOH. JI. WAHGURU. JI.

  • @SatbirSingh-c7z
    @SatbirSingh-c7z Місяць тому

    ਵੀਰ ਜੀ ਲਖਵਿੰਦਰ ਸਿੰਘ ਵੀਰ ਦਾ ਐਡਰੈਸ ਦੇਣਾ ਜੀ।

  • @narindersingh2387
    @narindersingh2387 2 місяці тому +2

    ਜਿਸ ਤਰ੍ਹਾਂ ਇਲੈਕਸ਼ਨ ਐਗਜਿਟ ਪੋਲ ਹੁੰਦਾ ਹੈ ਇਹ 30 ਤਰੀਕ ਦਾ ਅਗਜੇਟ ਪੋਲ ਹੈ ਧਾਮੀ ਵੀ ਉਥੇ ਬੈਠਾ ਸੀ ਹੁਣ ਇਹਨਾਂ ਦਾ ਲਿਖਿਆ ਹੋਇਆ ਫੈਸਲਾ ਹੀ ਪੜ੍ਹ ਕੇ ਸੁਣਾਇਆ ਜਾਵੇਗਾ ਇਸ ਕਰਕੇ ਇਹ ਅਮ੍ਰਿਤ ਪਾਲ ਸਿੰਘ ਤੇ ਹੋਰ ਅਮ੍ਰਿਤਧਾਰੀ ਸਿੱਖਾਂ ਤੇ ਅਗੱ ਉਗਲਣ ਤੋਂ ਇਹਨਾਂ ਨੂ ਜਥੇਦਾਰ ਸਾਬ ਨਹੀਂ ਰੈਕਦੇ

  • @GurmeetKaur-xj4wq
    @GurmeetKaur-xj4wq 2 місяці тому +1

    Bilkul Theek bhai sahib ji

  • @GurvinderSingh-u9u
    @GurvinderSingh-u9u 2 місяці тому +2

    Bhai. Amartpal Singh Khalsa. Jindabad 👌👌

  • @BalkarSingh-dc1oq
    @BalkarSingh-dc1oq 2 місяці тому

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਖੈੜਾ ਮਸੰਦਾਂ ਨਾਲ ਹੈ

  • @sukhjitsingh6668
    @sukhjitsingh6668 2 місяці тому

    ਭਾਈ ਗੁਰਦੀਪ ਸਿੰਘ ਖੇੜਾ ਬਹੁਤ ਗ਼ਲਤ ਲੋਕਾਂ ਨਾਲ ਤੁਰ ਪਏ ਜਿਹਨਾਂ ਨੂੰ ਸਾਰੀ ਕੌਮ ਨੇ ਨਕਾਰ ਦਿੱਤਾ ਭਾਈ ਖੇੜਾ ਜੀ ਅਪਣੀ ਕੁਰਬਾਨੀ ਆਪ ਹੀ ਰੋਲ ਰਹੇ ਨੇ

  • @avtarkang8754
    @avtarkang8754 2 місяці тому

    Waheguru ji Waheguru Ji

  • @MalkeetSingh-nj8vq
    @MalkeetSingh-nj8vq 2 місяці тому

    ਖੈੜਾ ਸਾਹਿਬ ਦੀ ਕੁਰਬਾਨੀ ਬਹੁਤ ਵੱਡੀ ਸੀ ਪਰ ਕਿਥੇ ਆ ਕੇ ਕਰਮਾਂ ਨੇ ਦਿੱਤੀ ਹਾਰ ਏ

  • @jugrajsinghjattana6797
    @jugrajsinghjattana6797 2 місяці тому +1

    😢😮😢😮😮😢

  • @baldevsingh-fr8sj
    @baldevsingh-fr8sj 2 місяці тому

    ਬਹੁਤ ਵਾਰੀ ਗਏ

  • @NarinderKaur-cj2ep
    @NarinderKaur-cj2ep 2 місяці тому +1

    ਅਨਪੜ੍ਹ ਹੀ ਲਗਦਾ ਹੈ ਜਿਵੇ ਸਟੇਜ ਤੇ ਬਾਹਾ ਮਾਰ ਰਿਹਾ ਸੀ

  • @baldevsingh8619
    @baldevsingh8619 2 місяці тому

    ਗੁਰਦੀਪ ਸਿੰਘ ਖੈੜਾ ਜੀ ਨੇ ਗਲਤ ਸਟੇਜ ਤੇ ਜਾ ਕੇ ਗਲਤੀ ਕਰ ਲਈ ਹੈ ਸਿੱਖ ਕੌਂਮ ਨੂੰ ਦੁਬਿਧਾ ਵਿੱਚ ਪਾ ਦਿੱਤਾ ਹੈ ਜੋ ਠੀਕ ਨਹੀ ਹੈ

  • @rachhpalsingh942
    @rachhpalsingh942 2 місяці тому

    💯

  • @lakhbirsingh3487
    @lakhbirsingh3487 2 місяці тому +1

    Amritpal Singh zindabad zindabad 💯

  • @NarinderSingh-gi8mw
    @NarinderSingh-gi8mw 2 місяці тому +1

    ਖਾਲਸੇ ਨੇ ਸੱਚ ਬੋਲਾ ਜਿਗਰਾ ਚਾਹੀਦਾ ਮੈ ਅਕਾਲੀਦਲ ਦੇ ਖਿਲਾਫ ਪਰ ਹੋਰ ਕਿੰਥੇ ਬੋਲਦਾ ਪੰਥ ਦੀ ਤਾ ਸਟੇਜ ਹੀ ਨੀ ਸੀ

  • @RanjitsinghVirk-i2p
    @RanjitsinghVirk-i2p 2 місяці тому

    ਇਹਦੀਆਂ ਗੱਲਾਂ ਤੋਂ ਤੋਂ ਲੱਗ ਰਿਹਾ ਵੀ ਇਹ ਲੁੱਟਾਂ ਖੋਹਾਂ ਜਾਂ ਫਿਰੌਤੀਆਂ ਲੈਂਦਾ ਹੋਣਾ ਹੋਰ ਕਿਹੜੇ ਇਸ ਨੇ ਮਾਰ ਕੇ ਮਾਰੇ ਹਨ

  • @lakhmirsinghkhalsa8282
    @lakhmirsinghkhalsa8282 2 місяці тому

    ਸ੍ ਕੁਲਵੰਤ ਸਿੰਘ ਜੀ ਮੈਂ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਖੈੜਾ ਵਿਕਾਉ ਵਿਕਗਿਆ ਇਥੋਂ ਪਤਾ ਲੱਗਦਾ ਹੈ ਕਿ ਕੌਮ ਲਈ ਕੋਈ ਵੀ ਕੁਰਬਾਨੀ ਨਹੀਂ ਕੀਤੀ ਕੌਮ ਦੇ ਗਦਾਰਾੰ ਸੁਖਬੀਰ ਚੰਦ ਬਾਦਲ ਦੇ ਪੈਰਾ ਵਿੱਚ ਡਿੱਗ ਪਿਆ ਇਸ ਬੰਦੇ ਨੂੰ ਕੌਮ ਨਾਲ ਕੋਈ ਮਤਲਬ ਨਹੀਂ ਸੰਘਰਸ਼ ਦੌਰਾਨ ਅਨੇਕਾਂ ਸ਼ਹਾਦਤਾ ਹੋਈਆਂ ਪਰਿਵਾਰ ਉਜਾੜ ਗਏ ਬੰਦੀ ਸਿੰਘ ਜੇਲਾਂ ਵਿੱਚ ਰਹਿਕੇ ਨਹੀਂ ਡੋਲੇ ਚੜਦੀਕਲਾ ਵਿੱਚ ਹਨ ਖੈੜਾ ਵਿਕਾਉ ਵਿਕਗਿਆ....?

  • @GurdevSingh-ck1mh
    @GurdevSingh-ck1mh 2 місяці тому

    100 mein se 200% right bol rahe hain bhai sahab

  • @bikarjitsingh34bikarjitsin10
    @bikarjitsingh34bikarjitsin10 2 місяці тому

    ਬਾਈ ਸੱਜਣ ਜੀ ਖੈੜਾ ਜੀ ਕਿਹੜੇ ਕੇਸ ਕਰਕੇ ਜੇਲ੍ਹ ਵਿੱਚ ਗਿਆ ਸੀ

  • @Singh-ti
    @Singh-ti 2 місяці тому +3

    Jive bjp ne badal hona nu use krke khtam krta oda hi hun bandi Singh nu use kr leya

  • @SukhjitSingh-p1p
    @SukhjitSingh-p1p 2 місяці тому

    Sajjan Singh very wise man.

  • @jasbirgill9170
    @jasbirgill9170 2 місяці тому

    Sahi.kiha.veer.ne

  • @JagdeepSinghJachak
    @JagdeepSinghJachak 2 місяці тому

    ਜੇ ਕੋ ਬੋਲੈ ਸਚ ਕੂੜਾ ਜਲ ਜਾਵੲਈ

  • @punjabLover470
    @punjabLover470 2 місяці тому +5

    ਬੜੇ ਵਦੀਆ ਵਿਚਾਰ ਹੈ ਜੀ

  • @Baldevsinghnangal-wy9wu
    @Baldevsinghnangal-wy9wu 2 місяці тому +1

    ਗੁਰਦੀਪ ਸਿੰਘ ਖੇੜਾ, ਅਕਿਰਤਘਣ ਹੈ। ਸਹਾਇਤਾ ਲੈਕੇ ਮੁੱਕਰ ਗਿਆ ਇਸ ਤੋਂ ਵੱਧ ਬੁਰਾ ਕੀ ਹੈ। ੲਈਰਖਾ ਤੇ ਲਾਲਚ ਦੀ ਅੱਗ ਵਿਚ ਸੜ ਰਿਹਾ ਹੈ। ਛੋਟੀ ਸੋਚ ਹੈ, ਹਰ ਵਾਰ ਆਕੇ ਸਹਾਇਤਾ ਮੰਗਦਾ ਹੈ। ਜਿੰਨਾ ਦਿੱਤਾ ਜਸਬੀਰ ਸਿੰਘ ਰੋਡੇ ਤੇ ਜਥੇਦਾਰ ਦਾਦੂਵਾਲ ਤੋਂ ਸਹਾਇਤਾ ਲੈਕੇ ਉਹਨਾਂ ਨੂੰ ਹੀ ਨਾ ਲੈਕੇ ਮਾੜਾ ਕਿਹਾ ਹੈ ਖੇੜੇ ਨੇ। ਆਤਮ ਹੱਤਿਆਂ ਕਰ ਲਈ ਖੈੜੇ ਨੇ ਬੱਸ ਹੋ ਨਿੱਬੜਿਆ। ਜੇ ਅੰਮ੍ਰਿਤ ਪਾਲ ਨਾ ਹੁੰਦਾ ਤਾਂ ਸੁਖਬੀਰ ਹੁਰਾਂ ਨੇ ਖੈੜੇ ਨੂੰ ਨੇੜੇ ਨਹੀਂ ਖੜਨ ਦਿੰਦੇ ਸੀ।28:14 ਸਿੰਘ ਨਾ

  • @bakhshishsingh5079
    @bakhshishsingh5079 2 місяці тому

    ਪਤਰਕਾਰ ਵੀਰ ਜੀ ਧੰਨਵਾਦ ਪਰ ਹੁਣ ਝੂਠਾ ਸਾਧ ਪਰੋਲ ਤੇ ਆ ਗਿਆ ਉਹ ਸੈਟਰ ਸਰਕਾਰ ਨੇ ਜੇਲ ਤੋ ਬਹਾਰ ਪਰੋਲ ਦਿੱਤੀ ਗਈ ਬਾਦਲ ਬਾਦਲ ਕਰ ਕੇ ਡਰਾਮੇ ਨਾ ਕਰੋ ਹਲ ਅਜਾਦ ਪੰਜਾਬ ਖਾਲਿਸਤਾਨ

  • @GurjitSingh-o9d
    @GurjitSingh-o9d 2 місяці тому +1

    Kara dia ਜਬਲੀਆਂ ਸੁ ਣ ਕੇ ਸਾਰੀ ਕੌਮ ਦਾ ਦੀਲ ਦੁਕਿਆ ਏ ਨੂੰ ਮਾਫੀ ਮੰਗਣੀ ਚਾਹੀਦੀ ਹੈ

  • @dayasinghsandhu6269
    @dayasinghsandhu6269 2 місяці тому

    ਪੱਤਰਕਾਰ ਜੀ ਬਾਬਾ ਬਕਾਲਾ ਵਿਖੇ ਪੰਥਕ ਰੈਲੀ ਕੀਤੀ ਪੱਤਰਕਾਰ ਜੀ ਬੰਦੀ ਸਿੰਘ ਤਾ ਨਾਮ ਕੀਤੀ ਉੱਥੋਂ ਇੱਕ ਵੀ ਪੋਸਟਰ ਨਹੀਂ ਲੱਗ ਬੰਦੀ ਸਿੰਘ ਦਾ ਇੱਕ ਵੀ ਦੂਜੇ ਨੰਬਰ ਕੋਮ ਦਾ ਜਰਨੈਲ ਜੋਧਾ ਭਾਈ ਸਾਹਿਬਾ ਕੋਮ ਦਾ ਜੇਥਦਾਰ ਜਗਤਾਰ ਸਿੰਘ ਹਵਾਰਾ ਜੀ ਇੱਕ ਵੀ ਪੋਸਟਰ ਨਹੀਂ ਲੱਗੇ ਉੱਥੋਂ ਨਾ ਤਾ ਕੋਈ ਪੱਤਰਕਾਰ ਬੋਲਿਆਂ ਨਾ ਕੋਈ ਪੰਥਕ ਲੀਡਰ ਬੋਲੋ ਉੱਥੋਂ ਬੋਲੇ ਇੱਕ ਬੱਬਰ ਸ਼ੇਰ ਰਾਜ ਸਿੰਘ ਨਿਹੰਗ ਬਾਬਾ ਆਖਦੇ ਇੱਥੋਂ ਸਾਡੇ ਕੋਮ ਦਾ ਜੇਥਦਾਰ ਹਵਾਰਾ ਦਾ ਇੱਕ ਵੀ ਪੋਸਟਰ ਨਹੀਂ ਲੱਗੇ ਵਹਿਗੁਰੂ ਜੀ ਇਹ ਸੱਭ ਕੁਰਸੀ ਦਾ ਭੁੱਖ ਨਾ ਵਹਿਗੁਰੂ ਜੀ

  • @Bhopi.singhh
    @Bhopi.singhh 2 місяці тому +1

    Sajan ji chardikla bich raho ji.guru sach de nal hai hai ji

  • @JAGJITSINGH-vx1nb
    @JAGJITSINGH-vx1nb 2 місяці тому

    ਭੁਪਿੰਦਰ ਸਿੰਘ ਜੀ ਇਹ ਗੁਰਦੀਪਾ ਚੋਰ ਬੰਦਾ ਕਿਹੜਾ ਕੌਮ ਲਈ ਕੰਮ ਕੀਤਾ ਇਸ ਭਰਾ ਕੌਮ ਲਈ ਸਹੀਦ ਹੋਇਆ...

  • @GurdevsinghChatha
    @GurdevsinghChatha 2 місяці тому

    Pannu sahib very good ji

  • @shanjitgill3625
    @shanjitgill3625 2 місяці тому +2

    Khareedlaya hona ohnu ,

  • @SwarnSingh-d5q
    @SwarnSingh-d5q 2 місяці тому

    Amritpal. Jindabad

  • @JoginderSingh-sp8uh
    @JoginderSingh-sp8uh 2 місяці тому

    Khera jee app kee kyy mazbori hy rab jandda is time tusi jethu boldey hu sab patta app jee app dee sarey struggle tey panni pher liya tusi uss kistii tey swarr hu jedee 💯 percent dubna akali leadership finish.

  • @sukhdevsingh5591
    @sukhdevsingh5591 2 місяці тому

    🌹🙏👍👍⚔️⚔️📿🌹

  • @Baldevsinghnangal-wy9wu
    @Baldevsinghnangal-wy9wu 2 місяці тому

    ਦਰਸ਼ਨ ਸਿੰਘ ਰੱਖੜਾ ਨੇ ਕਿਹਾ ਸੀ ਕਿ ਸੁਖਬੀਰ ਤਾਂ ਝੂਠ ਬੋਲ ਦਾ ਹੈ। ਏਥੇ ਕੁੱਝ ਬਾਹਰ ਜਾਕੇ ਕੁਝ ਬੋਲਦਾ ਹੈ ਅਮਿਤ ਸ਼ਾਹ ਨੇ ਕਿਹਾ ਸੀ। ਸੁਨਣ ਵਾਲੀ ਹੈ ਇੰਟਰਵਿਊ ਦਰਸ਼ਨ ਸਿੰਘ ਤੇ ਸੁਰਜੀਤ ਸਿੰਘ ਰੱਖੜਾ ਨਾਲ।

  • @RajSingh-gp7tr
    @RajSingh-gp7tr 2 місяці тому

    Amritpal Singh jindabad

  • @SonuSingh-qi6ie
    @SonuSingh-qi6ie 2 місяці тому +2

    Baba ji bhupinder singh ji sach de gull karde ho eh kheda ta jail kut k sikha khilaf khada eh badla de huk vich khadh k koam de khelaf volda

  • @SwarnSingh-d5q
    @SwarnSingh-d5q 2 місяці тому

    Sikhan. The sirtaj. Amritpal

  • @ArshdeepPannu-lf3th
    @ArshdeepPannu-lf3th 2 місяці тому +2

    Bhai amritpal singh khera de ghr gye c khera keha c k menu na melo meri rahai de vich rekhwat awage

  • @Singh-ti
    @Singh-ti 2 місяці тому +3

    Mnu eh lgda Eh Wale bandi Singh nu badal hona ne apne fayede layi bhar kadva ke Apne thalle lga leya Sikh panth layi badal gadar dogla masand hegga te bandi Singh di kurbani mitti krti jive badal honi phale krde rahe ne nale ehne beyan galat dite ne state thalle LG ke bhai Amritpal Singh Khalsa ji de khilaf boleya

  • @JaspinderGill-t5f
    @JaspinderGill-t5f 2 місяці тому

    ਇਹ ਲੰਮੀ ਜੇਲ੍ਹ ਕੱਟਕੇ ਵੀ ਘੂਸੇ ਦਾ ਦੂਜਾ ਹੀ ਰਿਹਾ ਹੈ

  • @realsujansingh
    @realsujansingh 2 місяці тому

    Sukhbir Insaa supne vich v Pb daa CM nhi bnna chahida
    Je glti naal bn gia taa fir kr devega bera grk sikh kom daa

  • @SukhwinderSingh-l3p4v
    @SukhwinderSingh-l3p4v 2 місяці тому

    Sukhbir ne sikh kom da bahaut nuksaan kita.

  • @SukhwinderSingh-l3p4v
    @SukhwinderSingh-l3p4v 2 місяці тому

    Bhai gurdip singh nu sukhbir ton door rehna chahida.

  • @ZorawarSunnder
    @ZorawarSunnder 2 місяці тому +3

    Azadi Hi Hall way to🗳️🗳️🗳️🗳️🗳️🗳️🗳️🗳️🗳️🗳️ get referendum on voting for🗽🗽🗽🗽🗽🗽🗽🗽🗽 khalsaRaj

  • @SherSingh-hf3cg
    @SherSingh-hf3cg 2 місяці тому +2

    Khera halk giaa badla di maya dekh , khera sab tu ni bold tera ch tera black cat banna bolda

  • @DilbagSingh-gl6yq
    @DilbagSingh-gl6yq 2 місяці тому

    Kherha ਤੁਸੀ guru di beadbi ਥਾਰ ਏ ਗਲੋ ਨਹੀ ਕੀਤੀ

  • @avtarsingh516
    @avtarsingh516 2 місяці тому +1

    Bhai sahib nu sukhvir gaddar ne jo parhya lalach ch anna hoya bol gi

  • @sgl8191
    @sgl8191 2 місяці тому

    Sir, it seems Gurdip Singh is just speaking out of jealously.

  • @baldevsingh1986
    @baldevsingh1986 2 місяці тому +4

    Kherha galat banda he

  • @SwarnSingh-d5q
    @SwarnSingh-d5q 2 місяці тому

    Bhai. Amritpal sikh com. Banda bahader a jindabad. And. Khera bigg gelt benda a ki. Len. Gia stage

  • @KawaljeetSingh-x7h
    @KawaljeetSingh-x7h 2 місяці тому +1

    Baki sari Kom badal da shunshana vaja Rahi oh thek hai