ਇਸ ਤਰੀਕੇ ਨਾਲ ਦੁੱਧ ਵੇਚ ਦੁੱਧ ਤੋਂ ਕਰੋ ਡਬਲ ਕਮਾਈ।dairy farm in india.Babbu dariy farm

Поділитися
Вставка
  • Опубліковано 2 жов 2024
  • ਇਸ ਤਰੀਕੇ ਨਾਲ ਦੁੱਧ ਵੇਚ ਦੁੱਧ ਤੋਂ ਕਰੋ ਡਬਲ ਕਮਾਈ।dairy farm in india.Babbu dariy farm
    ਗਰਮੀ ਚ ਦੁੱਧ ਦਾ ਉਤਪਾਦਨ ਵਧਾਉਣ ਲਈ No.1 ਫਾਰਮੂਲਾ।how to increase cow buffalo milk
    गाय भैंस का दूध बढ़ाने का नंबर 1 देसी उपाय | Doodh bdhane ka tarika | bhains ka dudh kaise badhaen
    ਪਸ਼ੂਆਂ ਨੂੰ ਸਰੋਂ ਦਾ ਤੇਲ ਦੇਣ ਦੇ ਸ਼ਾਨਦਾਰ result pashu ko sarso ka tel dene ke fayde. Babbu Dairy Farm
    sidak dairy farming
    dairy farm in punjab
    sidak dairy farm
    sandeep dairy farm
    sandeep dairy form
    sidak dairy farming new video
    ਕਿੱਤਾ ਖੇਤੀਬਾੜੀ
    kitta khetibadi
    farm
    punjab de tractor
    dairy farm
    dairy farm in india
    dairy farm in australia
    farming
    reddu dairy farm
    milking
    cleaning cows feet
    dairy
    dairy farming
    #dairyfarm #buffalo #babbudairyfarm #dairyfarming #cow

КОМЕНТАРІ • 16

  • @Kundu-dairy-farm
    @Kundu-dairy-farm 4 місяці тому +6

    ਕਾਪੀ ਤੇ ਹਿਸਾਬ ਲਾਉਣਾਂ ਸੋਖਾ ਕੰਮ ਕਰਕੇ ਪਤਾ ਲਗਦਾ ਵਾਈ ਤੁਹਾਡਾ ਫਾਰਮ ਵੀ ਦਿਖਾਉ ਵਾਈ ਜੀ 80 ਹਜ਼ਾਰ ਰੁਪਏ ਦੀ ਮੱਝ ਜਿਹੜੇ ਏਰੀਆ ਵਿਚ 15 ਲਿਟਰ ਵਾਲ਼ੀ ਦੱਸੋ

  • @comingtime713
    @comingtime713 4 місяці тому +7

    15 ਲੀਟਰ ਆਲੀ ਮੱਝ 80ਹਜਾਰ ਦੀ ਨਹੀਂ ਮਿਲਦੀ

  • @MninderJodhpur
    @MninderJodhpur 4 місяці тому +1

    ਖਰਚਾ ਵੱਧ ਲਾ ਤਾ ਬਾਈ ਤੂੰ, ਏਨਾ ਨਹੀ ਪੈਦਾ ਖਰਚ,

  • @RanjitSingh-uz9kh
    @RanjitSingh-uz9kh 4 місяці тому +7

    15 ਲੀਟਰ ਦੋ ਲੱਖ ਰੁਪਏ ਦੀ ਆਏਗੀ

  • @sardulsingh9119
    @sardulsingh9119 4 місяці тому +4

    15 wali Lakh plus hai ji

  • @LakhvirSran-r6j
    @LakhvirSran-r6j 4 місяці тому +1

    ਵੇਰਕਾ ਡੇਰੀ ਦਾ ਦੁੱਧ ਦਾ ਫੈਟ ਰੇਟ ਕੀ ਹੈ ਕਿਸੇ ਵੀਰ ਨੂੰ ਪਤਾ ਹੋਵੇ

  • @sohansheokand9498
    @sohansheokand9498 4 місяці тому +2

    15 Ltr 150 + aavge

  • @GogaGarcha
    @GogaGarcha 4 місяці тому +1

    Bai 15 ltr aali 150,000 tonh ghatt ni labhni chajj haal di

  • @Rajwindersingh-fl1cc
    @Rajwindersingh-fl1cc 4 місяці тому +1

    ਮੇਰਾ ਵੀਰ ਕਾਪੀ ਦੇ ਹਿਸਾਬ ਦੇ ਸੌਖਾ ਨਹੀਂ ਡੇਰੀ ਤੇ 55 ਪੈਂਦਾ ਇਹ ਤੇ ਹਿਸਾਬ ਕਾਪੀ ਤੇ ਲਾਉਣਾ ਸੌਖਾ ਵੀਰ ਜੀ

    • @BABBU_DAIRY_FARM
      @BABBU_DAIRY_FARM  4 місяці тому

      ਵੀਰ ਜੀ ਡੈਰੀ ਵਾਲਿਆਂ ਨੇ ਸੋਥੋਂ ਕਮਾਈ ਕਰਨੀ ਆ ਸੋਨੂੰ ਰੇਟ ਕਿਵੇਂ ਦੇਣਗੇ ਤੁਸੀਂ ਖੁਦ ਮਾਰਕੀਟ ਕਰੋ

  • @SandeepsinghSaabu
    @SandeepsinghSaabu 4 місяці тому +2

    50ja55 lagda Veer ji

  • @Rajwindersingh-fl1cc
    @Rajwindersingh-fl1cc 4 місяці тому +1

    54 ਡੇਰੀ ਤੇ 55 ਰੁਪਏ ਲੀਟਰ ਦੁੱਧ

    • @BABBU_DAIRY_FARM
      @BABBU_DAIRY_FARM  4 місяці тому

      ਵੀਰ ਜੀ ਅਸੀਂ ਖੁਦ ਮਾਰਕੀਟ ਕਰਦੇ ਆਂ 80 ਰੁਪਏ 75 ਰੁਪਏ ਦੁੱਧ ਪਾਉਣੇ ਆ