Dairy farming business - 20 ਸਾਲਾਂ ਦਾ ਗੱਭਰੂ 20 ਪਸ਼ੂਆਂ ਤੋਂ ਕਰਦੈ ਕਮਾਈ ! Chahal Dairy Farm | milking

Поділитися
Вставка
  • Опубліковано 14 тра 2024
  • Dairy farming business - 20 ਸਾਲਾਂ ਦਾ ਗੱਭਰੂ 20 ਪਸ਼ੂਆਂ ਤੋਂ ਕਰਦੈ ਕਮਾਈ ! Chahal Dairy Farm | milking
    20 ਸਾਲਾਂ ਦਾ ਗੱਭਰੂ 20 ਪਸ਼ੂਆਂ ਤੋਂ ਕਰਦੈ ਕਮਾਈ !
    ਮੱਝਾਂ ਗਾਵਾਂ ਦੀਆਂ ਪਿਓਰ ਨਸਲਾਂ ਲੱਖਾਂ ਦੀਆਂ ਨੇ !
    ਮੱਝਾਂ ਨੂੰ ਮੱਕੀ ਦਾ ਆਚਾਰ ਨਹੀਂ ਪਾਉਣਾ !
    ਚਹਿਲ ਫਾਰਮ ਚਲਾ ਰਿਹਾ ਕੋਮਲਪ੍ਰੀਤ ਅਜੇ ਪੜ੍ਹ ਰਿਹਾ ਹੈ ਪਰ ਮੱਝਾਂ ਗਾਵਾਂ ਦਾ ਸ਼ੌਕੀਨ ਹੈ । ਚੰਗੀ ਬਰੀਡ 'ਤੇ ਕੰਮ ਕਰ ਰਿਹਾ ਹੈ । ਨੌਜਵਾਨ ਦੀਆਂ ਗੱਲਾਂ ਪੰਜਾਬ ਦੀ ਜਵਾਨੀ ਲਈ ਪ੍ਰੇਰਨਾਸ੍ਰੋਤ ਹਨ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
    ਕੋਮਲਪ੍ਰੀਤ ਸਿੰਘ
    ਚਹਿਲ ਫਾਰਮ 9501912433
    ਫੀਡ - 9056125006
    farming,Chahal Dairy Farm,Dairy Farm,dairy farm,milking,cleaning cows feet,Dairy,dairy,dairy farming,dairy farming business,breed,cow farm,buffalo dairy farming,buffalo farming,buffalo,bull,dairy farming in punjab,dairy farming training,best dairy farming,milk,milk farm,Top Dairy Farms,Best quality milking,milking machines,dairy farm loan,loan dairy farm,dairy farming loan,dairy cattle,farmer,cute cow,sirlekh,sirlekh tv,sirlekh channel
    #milking #dairyfarm #dairy #sirlekh #pind #cow #buffalo #loan #Punjab #Punjabi

КОМЕНТАРІ • 59

  • @JEONDAYURVEDA
    @JEONDAYURVEDA 28 днів тому +17

    ਕੋਮਲ ਬੇਟਾ ਬਹੁਤ ਵਧੀਆ ਸੋਚ ਤੇਰੀ ਸੋਚ ਨੂੰ ਸਲਾਮ

  • @GurpreetKaur-lt9fp
    @GurpreetKaur-lt9fp 27 днів тому +6

    ਵਾਹਿਗੁਰੂ ਜੀ ਇਸ ਵੀਰ ਨੂੰ ਹੋਰ ਤਰੀਕਿਆਂ ਦੇਵੇ ਜੀ ਤੇਰੇ ਵਾਰਗੀ ਸ਼ੋਚ ਨੂੰ ਸਲਾਮ ਆ ਜੀ ❤❤❤❤❤❤❤❤❤❤❤❤

  • @navdeepkaur989
    @navdeepkaur989 27 днів тому +5

    ਭਰਾ ਵਧੀਆ ਕੰਮ ਆ ਵਿਦੇਸ਼ ਜਾਣ ਨਾਲੋ ਤੇ ਨਾਲੇ ਨਸ਼ੇ ਤੋਂ ਦੂਰ 😊❤

  • @sukhimaghanian707
    @sukhimaghanian707 28 днів тому +22

    ਇਹ ਹੈ ਪੰਜਾਬ ਦਾ ਉਹ ਗੱਭਰੂ, ਜਿਹੜੇ ਬਾਬੇ ਦਾਦੇ ਵਾਂਗ ਸੋਚਕੇ ਕੰਮ ਕਰ ਰਿਹੈ

  • @grewaltirathsinghgrewaltir1743
    @grewaltirathsinghgrewaltir1743 27 днів тому +5

    ਮੁੰਡਾ ਬੋਲਦਾ ਬੜਾ ਮਿੱਠਾ ਮਿੱਠਾ 😊
    All the very best 👍

  • @harmanxbrar9842
    @harmanxbrar9842 27 днів тому +3

    ਵਧੀਆ ਹੈ ਵੀਰ ਵਾਹਿਗੁਰੂ ਚੜਦੀ ਕਲਾ ਰੱਖਣ 🙏🙏🙏

  • @amarjitmanak
    @amarjitmanak 28 днів тому +9

    Very good BETA G

  • @jsgodara
    @jsgodara 27 днів тому +10

    ਮੁੰਡਾ ਮਿਹਨਤੀ ਹੈ ਪਰ ਅਚਾਰ ਬਾਰੇ ਵਿਚਾਰ ਸਹੀ ਨਹੀਂ। ਅਚਾਰ ਬਹੁਤ ਚੰਗੀ ਚੀਜ਼ ਹੈ ਪਸ਼ੂਆਂ ਲਈ, ਬਸ ਸੰਭਾਲ ਮੰਗਦਾ ਹੈ। ਸਹੀ ਸਟੇਜ ਤੇ ਵੱਢੋ ਅਤੇ ਉੱਲੀ ਤੋਂ ਬਚਾਅ ਕੇ ਰੱਖੋ।
    ਮਨੁੱਖ ਵੀ ਸਦੀਆਂ ਤੋਂ ਅਚਾਰ ਮੁਰੱਬੇ ਖਾਂਦਾ ਆਇਆ ਹੈ।
    ਦਾਲਾਂ ਵੀ ਮਨੁੱਖ ਸਾਲ ਭਰ ਲਈ ਸਟੋਰ ਕਰਕੇ ਰੱਖਦਾ ਹੈ, ਕਣਕ ਚੌਲ ਵੀ।
    ਸਾਰੀਆਂ ਚੀਜਾਂ ਤਾਜੀਆਂ ਖਾਣੀਆਂ ਸੰਭਵ ਨਹੀਂ।
    ਮਿਹਨਤ ਜਾਰੀ ਰੱਖੋ, ਪਰਮਾਤਮਾ ਤਰੱਕੀ ਬਖ਼ਸ਼ੇਗਾ।

    • @karmansingh6219
      @karmansingh6219 27 днів тому +3

      Bai ajj toh pehla kina ka achar pynda c ? Apne bajruga da time dekhiya ohna ne kdo achar paye c ….. bs haare pathee pye te feed ,, ghar di sarson di khaal te veere odo apne sare loka de vich v bimariya bot ght c
      Hun te bss sare jne asi patheya nu v urea te urea pyii jne o kithe jnda urea bro sara kush fr app hi peene asi te oda results v dekh hi rhe aa fr asi jo sachyi ode toh asi bhajj nai skdee brother
      Bki mai bhauta siyana nai koi gal da bura lga ja gussa kreya mere bhai te maaf krna 🙏🙏

    • @jsgodara
      @jsgodara 27 днів тому +3

      @@karmansingh6219 ਹਰੇ ਚਾਰੇ ਵਿੱਚ ਯੂਰੀਆ ਜ਼ਿਆਦਾ ਪਾਉਣਾ ਇੱਕ ਵੱਖਰਾ ਵਿਸ਼ਾ ਹੈ ਜੀ।
      ਪਰ ਸਾਡੇ ਬਜ਼ੁਰਗਾਂ ਦੇ ਫ਼ਾਰਮ ਕਮਰਸ਼ੀਅਲ ਨਹੀਂ ਸਨ। ਉਹ ਸਿਰਫ਼ ਘਰੇਲੂ ਜਰੂਰਤਾਂ ਲਈ ਦੁੱਧ ਉਤਪਾਦਨ ਕਰਦੇ ਸਨ। ਅਤੇ ਸੌ ਪਸ਼ੂ ਦੋ ਸੌ ਪਸ਼ੂਆਂ ਦੇ ਫ਼ਾਰਮ ਨਹੀਂ ਸਨ। ਦੋ ਚਾਰ ਪਸ਼ੂਆਂ ਵਾਲੇ ਅੱਜ ਵੀ ਹਰਾ ਚਾਰਾ ਪਾਉਂਦੇ ਹਨ। ਇਹ ਸਦੀਆਂ ਤੋਂ ਚੱਲੀ ਆ ਰਹੀ ਪਸ਼ੂਆਂ ਦੀ ਕੁਦਰਤੀ ਖੁਰਾਕ ਹੈ ਅਤੇ ਇਸਦੇ ਫ਼ਾਇਦੇ ਵ ਹਨ। ਪਰ ਵੱਡੇ ਫਾਰਮਾਂ ਵਿੱਚ ਹਟ ਰੋਜ ਹਰ ਚਾਰਾ ਸੰਭਵ ਨਹੀਂ।

    • @harmandersingh7880
      @harmandersingh7880 27 днів тому

      Cow ਲਈ best but beffelow ਲਈ ਬਹੁਤ ਮਾੜਾ

    • @parmindersingh5410
      @parmindersingh5410 25 днів тому

      ​@@karmansingh6219bujurga ne tn veer mobile te gadiya v ni ni vartiya same di ik lod hundi a achar bhut hi jyada jaruri a sanu 7 saal hogge achar pondeya nu

  • @JEONDAYURVEDA
    @JEONDAYURVEDA 28 днів тому +9

    Very good beta

  • @dharmindersingh3618
    @dharmindersingh3618 27 днів тому +3

    ਬਹੁਤ ਵਧੀਆ ਕੰਮ ਆ ਵੀਰ ਜੀ

  • @jugindersingh3607
    @jugindersingh3607 28 днів тому +4

    ਬਹੁਤ ਵਧੀਆ

  • @KULDEEPSINGH-cc1jt
    @KULDEEPSINGH-cc1jt 28 днів тому +11

    ਮੱਝਾਂ ਦਾ ਕੱਮ ਬਹੁਤ ਵਧੀਆ ਆ ਪਰ ਕਰਨ ਵਾਲਾ ਚਾਹੀਦਾ

    • @simarpreetkaur9123
      @simarpreetkaur9123 27 днів тому +1

      Me v start krna koyi keh dinda pale o kha janida plz dso j aapa ik majh da 8littar milk payie ta kinna ku bach janda plz reply

    • @parmindersingh5410
      @parmindersingh5410 25 днів тому

      ​@@simarpreetkaur9123agge syal ch shuru krna ji 10th mhine ch rate v ght hunda majjha da and grmi machar v preshan ni krda fltu de khrche to bach jaada achar jarur pona kise di gl sunke na hut jaana.. Km bhut vdea a bus sari gal breed te managmant te khdi hundi a.. Jarur kru ji km loka diya gllan sunke piche na rho app km krke apna experience kro

    • @parmindersingh5410
      @parmindersingh5410 25 днів тому +2

      ​@@simarpreetkaur9123km se km 13 14 kilo aliya majjha rakho jiii .. Km bhut jyada vdea ji

  • @gurmejsinghboparai524
    @gurmejsinghboparai524 27 днів тому +3

    Bahut wadia soch aa

  • @gurpeetsidhu5064
    @gurpeetsidhu5064 27 днів тому +4

    Hard work be bhut a

  • @RinkuChahal-bd6vb
    @RinkuChahal-bd6vb 28 днів тому +5

    Waheguru ji

  • @sureshbanarshi3111
    @sureshbanarshi3111 27 днів тому +3

    Imosnal video . bhi magania sab nice andaz gall karn da.

  • @satinderpal14
    @satinderpal14 28 днів тому +5

    Good job bro❤❤

  • @gurpeetsidhu5064
    @gurpeetsidhu5064 27 днів тому +4

    Dairy farm da km bhut vdea bt j bnde nu shonk hove

  • @ParamjitSinghBathinda
    @ParamjitSinghBathinda 28 днів тому +3

    Veri good beta ji

  • @Kisanfoodfarming
    @Kisanfoodfarming 28 днів тому +4

    Very good

  • @gulzarsinghdandiwal8805
    @gulzarsinghdandiwal8805 28 днів тому +3

    Dudh naal hi breed hundi aa y ji
    Dudh toh Bina breed dae ki maapdand aa

  • @GurpreetSingh-zg1tc
    @GurpreetSingh-zg1tc 27 днів тому +2

    Komal beta God bless you

  • @sardulsingh9119
    @sardulsingh9119 28 днів тому +3

    Good

  • @Punjab_beautiful.hood07
    @Punjab_beautiful.hood07 25 днів тому +1

    ❤❤ Bai bhut vdia km tuhda yrr

  • @surindernijjar7024
    @surindernijjar7024 27 днів тому +2

    Very good job ❤

  • @GurdeepBrar-ts5fc
    @GurdeepBrar-ts5fc 27 днів тому +2

    Nice put

  • @GurpreetSingh-zg1tc
    @GurpreetSingh-zg1tc 27 днів тому +2

    Nice video

  • @balwinderkumar73
    @balwinderkumar73 27 днів тому +2

    Good Y G ❤namaste 🙏 ♥️

  • @veergill2130
    @veergill2130 28 днів тому +6

    Nਵੀਰ

  • @prof.kuldeepsinghhappydhad5939
    @prof.kuldeepsinghhappydhad5939 26 днів тому +1

    Great job veer ji❤

  • @jindachahal
    @jindachahal 27 днів тому +2

    👍 good job

  • @jashanpreet2830
    @jashanpreet2830 27 днів тому +2

    Good bro

  • @BainsBreedingFarm
    @BainsBreedingFarm 26 днів тому +1

    ਸਿਰਲੇਖ ਟੀਮ ਨੂੰ ਬੇਨਤੀ ਹੈ ਜੀ ਦਾਸ ਦੀ ਇੰਟਰਵਿਊ ਕੀਤੀ ਜਾਵੇ ਕਿਉਂਕਿ ਪਸ਼ੂਆਂ ਦਾ ਕੰਮ ਬਚਪਨ ਤੋਂ ਸ਼ੌਂਕ ਸੀ ਅਤੇ ਹੌਲੀ-ਹੌਲੀ ਪ੍ਰਮਾਤਮਾ ਦੀ ਕਿਰਪਾ ਨਾਲ ਵਧਾ ਰਹੇ ਹਾਂ ਤੇ ਜਿੰਨਾ ਕੁ ਗਿਆਨ ਦੱਸਣ ਦੀ ਜਰੂਰ ਕੋਸ਼ਿਸ਼ ਕਰਾਂਗੇ

  • @SouravKumar-fs9er
    @SouravKumar-fs9er 28 днів тому +5

    ❤❤❤❤❤😊😊😊

  • @sandeepdandiwal6759
    @sandeepdandiwal6759 27 днів тому +2

    ❤🎉

  • @young__farmer
    @young__farmer 23 дні тому

    ♥️♥️

  • @karansahi5087
    @karansahi5087 28 днів тому +2

    Veer janwar de Sangal paona bhut glt aa chahe thode paise bach jande Sangal paon nal thoda Jada time Kadh Janda Sangal par janwar nu Har time di takleef dinda Sangal. Je ho sake ta janwar khule Rakho je bann ke v rakhne ta Rasse pao janwar Saukha rehnda..

  • @gulzarsinghdandiwal8805
    @gulzarsinghdandiwal8805 28 днів тому +2

    Dead semen nl convince nhi krdi ji fir bacha kive sut du

  • @user-ov7jw7ox8v
    @user-ov7jw7ox8v 24 дні тому

    apne pinda ch achar t pise year to pon lge a, cancer boot time da,

  • @uniquethingvlog
    @uniquethingvlog 27 днів тому

    ਪੱਤਰਕਾਰ ਕਹਿੰਦਾ ਜਰਸੀ ਗਾਂ ਹੀ ਹੁੰਦੀ ਆ ਨਹੀ ਗਧੀ ਹੁੰਦੀ ਆ

  • @prabhjitsinghbal1090
    @prabhjitsinghbal1090 18 днів тому +1

    ਜਿਹੜੇ ਅਖੌਤੀ ਪੱਤਰਕਾਰਾਂ ਨੂੰ 4-5 ਮਿੰਟ ਗੱਲਾਂ ਕਰਕੇ ਸਤਿ ਸ੍ਰੀ ਅਕਾਲ ਬਲਾਉਣ ਦਾ ਚੇਤਾ ਆਉਂਦਾ ਫਿਰ ਅਸਲ ਗੱਲ ਤੇ ਆਉਂਦੇ ਇਹ ਲੋਕ ਸਮੇਂ ਦੀ ਕਦਰ ਨੀ ਕਰਦੇ ਸਮਾਂ ਬਰਬਾਦ ਕਰਦੇ ਸਮਾਂ ਉਨਾਂ ਨੂੰ ਕਰੇਗਾ ਬਚੋ ਇਸ ਤੋਂ

  • @gurpeetsidhu5064
    @gurpeetsidhu5064 27 днів тому +2

    40 litre te jan lye ਉਮਰਾ ਲੰਗ jndea vr g

  • @harjeetsinghsingh7041
    @harjeetsinghsingh7041 26 днів тому

    Gal ty sai a par corn silige ve bot vadya a agar Sai tra bnya hove ta or rhe gl ke bimrea de ase sab log spry ta ve use karde a urea ty green fooder nu ve pida animal nu ve antibiotic lgede a mea eh mn reha ke nasl ty km karo par sileg na milarea ho rahea nhi it's not right ena nu es gl de knowledge nhi a par thik a ke cow or bufflo ch fark a ..... Or seeman de gl thik a ke nasl ty km karo

  • @user-rq6yq6ns4w
    @user-rq6yq6ns4w 27 днів тому +1

    ਕੱਖ ਨਹੀਂ ਪਤਾ ਜਿਹਦੀ ਇੰਟਰਵਿਊ ਲੈਣ ਦਿਆਂ