Donkey route ਜ਼ਰੀਏ USA ਜਾਣ ਵਾਲਾ Pathankot ਦਾ ਮੁੰਡਾ ਪਨਾਮਾ ਦੇ ਜੰਗਲ ਵਿੱਚ ਗੁਆਚਿਆ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 29 сер 2024
  • ਪਠਾਨਕੋਟ ਦਾ ਰਹਿਣ ਵਾਲਾ ਜਗਮੀਤ ਸਿੰਘ ਚੰਗੇ ਭਵਿੱਖ ਦੀ ਆਸ ਵਿੱਚ ਅਮਰੀਕਾ ਜਾਣ ਲਈ ਘਰੋਂ ਨਿਕਲਿਆ ਪਰ ਪਰਿਵਾਰ ਮੁਤਾਬਕ ਉਹ ਪਿਛਲੇ ਕਰੀਬ ਇੱਕ ਮਹੀਨੇ ਤੋਂ ਪਨਾਮਾ ਦੇ ਜੰਗਲਾਂ ਵਿੱਚ ਲਾਪਤਾ ਦੱਸਿਆ ਜਾ ਰਿਹਾ ਹੈ।
    ਰਿਪੋਰਟ- ਗੁਰਪ੍ਰੀਤ ਸਿੰਘ ਚਾਵਲਾ
    ਐਡਿਟ- ਸੰਦੀਪ ਯਾਦਵ
    #panamajungle #donkeyroute #punjab
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 258

  • @amandhaliwal5647
    @amandhaliwal5647 7 місяців тому +90

    ਚੰਗਾ ਭਲਾ ਘਰ ਵਾਰ ਏ ਪੰਜਾਬੀਆਂ ਨੂੰ ਹੋ ਕੀ ਗਿਆ ਪੰਜਾਬ ਨੂੰ ਨਸ਼ੇ ਤੇ ਪ੍ਰਵਾਸ ਨੇ ਖਤਮ ਕਰਤਾ ਜਿਨੀ ਚਾਦਰ ਓਨੇ ਪੈਰ ਪਸਾਰ ਲਵੋ ਘੱਟੋ-ਘੱਟ ਸਕੂਨ ਤਾਂ ਹੋਊ ਲੋਕ ਹੋਸ਼ ਪੁਣੇ ਨੇ ਪੱਟ ਤੇ ਇਧਰ ਕਰ ਲਉ ਕਿਰਤ ਉਧਰ ਜੇ ਪੈਸਾ ਜਿਆਦਾ ਹੈਂ ਤਾਂ ਖਰਚੇ ਵੀ ਜਿਆਦਾ ਨੇ

  • @HarjeetsinghSardar-mf6ke
    @HarjeetsinghSardar-mf6ke 7 місяців тому +31

    ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਔਣ ਵਾਲੇ ਖਤਰੇਆ ਬਾਰੇ ਜਰੂਰ ਵਿਚਾਰ ਕਰ ਲੈਣਾ ਚਾਹੀਦਾ ਹੈ ਬਾਦ ਵਿੱਚ ਪਛਤਾਵਾ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਨ ਵੀਰ ਸਹੀ ਸਲਾਮਤ ਅਮਰੀਕਾ ਪਹੁੰਚ ਜਾਵੇ।

  • @surinderkaur4603
    @surinderkaur4603 7 місяців тому +36

    ਪ੍ਰਵਾਰ ਚੋਪੲਈ ਦੇ ਪਾਠ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਅਗੇ ਅਰਦਾਸ ਕਰੋ ਪਾਠ ਕਰੋ ਚੋਪੲਈ ਸ਼ਾਹਿਬ ਦੇ ਗੁਰੂ ਪਿਤਾ ਜਰੂਰ ਸਹਾਇਤਾ ਕਰਨ ਗੇ

  • @HarpreetSingh-oh3zd
    @HarpreetSingh-oh3zd 7 місяців тому +37

    ਬਾਹਰ ਜਾਣ ਲਈ ਸਹੀ ਰਸਤਾ ਹੀ ਚੁਨਣਾ ਚਾਹੀਦਾ।ਪਰ ਜੋ ਹੋਇਆ ਦੁਖਦਾਈ ਆ ਪਰਿਵਾਰ ਲਈ, ਵਾਹਿਗੁਰੂ ਮਿਹਰ ਕਰੇ ਜਲਦ ਹੀ ਕੋਈ ਖਬਰ ਸਾਰ ਮਿਲੇ ਵਾਈ ਦੀ।

  • @jasvirbhatia6255
    @jasvirbhatia6255 7 місяців тому +30

    ਸਾਨੂੰ ਪਤਾ ਕੀ ਦਰਦ ਹੁੰਦਾ ਭਰਾਵਾਂ ਦਾ। ਦਿਨ ਰਾਤ ਦੁਆਵਾ ਕਰਦੇ ਹਾਂ ਕਿ ਕੋਈ ਖ਼ਬਰ ਮਿਲ ਜਾਵੇ ਸਾਡੇ ਵੀਰ ਦੀ

  • @TalwinderSandhu-vh7wj
    @TalwinderSandhu-vh7wj 6 місяців тому +13

    ਬਹੁਤ ਦੁੱਖ ਵਾਲੀ ਗੱਲ ਹੈ ਪਰ ਅਸੀਂ ਅਜਿਹੇ ਰਾਹ ਪੈਣੇ ਹੀ ਕਿਉਂ ਹਾਂ ਜਿਥੇ ਪੱਤਾ ਹੀ ਨਹੀਂ ਕੀ ਬਣਨਾ. ਵਾਹਿਗੁਰੂ ਕਰੇ ਪੁੱਤ ਘਰ ਮੁਡ਼ ਆ ਜਾਵੇ. 🙏

  • @mahinderpal9404
    @mahinderpal9404 7 місяців тому +39

    ਰੱਬ ਕਰੇ, ਇਹਨਾ ਦਾ ਜਿਗਰ ਦਾ ਟੁਕੜਾ ਮਿਲ ਜਾਵੇ !

  • @gpskirtan
    @gpskirtan 7 місяців тому +25

    ਏਜੰਟ ਗਲਤ ਹੋ ਨਹੀ ਜਾਂਦੇ ਏਜੰਟ ਹੁੰਦੇ ਹੀ ਗਲਤ ਹਨ ਸਹੀ ਢੰਗ ਨਾਲ ਬਾਹਰ ਨਿੱਕਲੋ ਏਜੰਟਾ ਰਾਹੀ ਮੌਤ ਹੀ ਮਿਲਦੀ ਹੈ

  • @simranvlogs137
    @simranvlogs137 7 місяців тому +14

    ਗੁੱਸਾ ਨਾ ਕਰੀਉ ਪਰਿਵਾਰ ਸਾਹਿਬਾਨ ਤੁਸੀਂ ਜੁਆ ਖੇਡ ਲਿਆਂ ਆਪਣੇ ਜੁਆਕ ਦਾ ਤੇ ਹੁਣ ਹਾਰ ਕੇ ਰੋਂਦੇ ਜੋ ਤੁਸੀਂ।ਮੁਆਫ ਕਰਨਾ ਕੌੜਾ ਹੈ ਪਰ ਸੱਚ ਹੈ😢

  • @jagdeepchahal7325
    @jagdeepchahal7325 7 місяців тому +16

    ਵਾਹਿਗੁਰੂ ਜੀ ਰੋਟੀ ਘੱਟ ਖਾ ਲਓ ਆਪਣਾ ਘਰ ਨਾ ਛੱਡੋ ਮਾਂ ਪਿਓ ਭੈਣਾਂ ਭਾਈਆਂ ਦਾ ਪਿਛੇ ਕੀ ਹਾਲ ਹੈ ਦੇਖਕੇ ਦੁਖ ਲੱਗ ਦਾ

  • @singhsaab6992
    @singhsaab6992 7 місяців тому +23

    ਵਾਹਿਗੁਰੂ ਜੀ ਕਿਰਪਾ ਕਰਿਓ 🙏

  • @kaurkaur468
    @kaurkaur468 7 місяців тому +15

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਵੀਰ ਤੇ 🙏

  • @Rose20.20
    @Rose20.20 7 місяців тому +12

    MBA ਕਰਕੇ ਵੀ ਅਸੀਂ ਥੱਕੇ ਹੀ ਖਾਣੇ ਆਹ ਕੁਛ ਸ਼ਰਮ ਕਰੋ ਸਰਕਾਰੋ waheguru ਕਰਨ ਵੀਰ ਠੀਕ ਹੋਵੇ

  • @jasvirbhatia6255
    @jasvirbhatia6255 7 місяців тому +19

    ਸਾਡਾ ਵੱਡਾ ਵੀਰ ਵੀ 4ਸਾਲ ਹੋ ਗਏ ਅਮੇਰਿਕਾ ਗਿਆ ਸੀ ਪਰ ਅੱਜਤਕ ਕੋਈ ਪਤਾ ਨਹੀਂ ਲੱਗਾ ਮੈਕਸੀਕੋ ਤੋਂ ਗੁੰਮ ਹੋ ਗਿਆ

  • @pardeepsingh-iv6pu
    @pardeepsingh-iv6pu 7 місяців тому +9

    Waheguru Ji Mehar Kareo Iss Veer Te Ji

  • @hardeepsinghcheema429
    @hardeepsinghcheema429 7 місяців тому +5

    ਪ੍ਰਮਾਤਮਾ ਕਰੇ ਵੀਰ ਠੀਕ ਠਾਕ ਹੋਵੇ

  • @ramansinghrayat7658
    @ramansinghrayat7658 7 місяців тому +11

    Waheguru ji

  • @gpskirtan
    @gpskirtan 7 місяців тому +12

    ਜੇ ਖੂਹ ਵਿੱਚ ਛਾਲ ਮਾਰੋਗੇ ਤਾਂ ਅੱਗੇ ਮੌਤ ਹੀ ਮਿਲੇਗੀ ਬਸ ਗੱਲ ਇੰਨੀ ਹੈ ਰੋਣ ਦਾ ਕੋਈ ਫਾਇਦਾ ਨਹੀ ਹੈ

    • @rubykn8030
      @rubykn8030 7 місяців тому

      It's true people doesn't lesson every day they watching media close to maxico very danger jungle even beside beaches they have animals ant eater on my God big big alagater it's true please don't send your children away for money

    • @bupindersingh1223
      @bupindersingh1223 7 місяців тому

      ਰਾਤੋ ਰਾਤ ਅਮੀਰ ਹੋਣ ਚਕਰ ਵਿਚ ਜਾਦੇ ਹਨ। ਇਹ ਲੋਕ।

    • @gpskirtan
      @gpskirtan 7 місяців тому

      @@bupindersingh1223 ਵੀਰ ਜੀ ਅਸੀ ਵੀ ਬਾਹਰ ਆਏ ਹਾਂ ਇੰਗਲੈਂਡ ਆਉਣ ਤੇ ਸਿਰਫ 60 ਹਜਾਰ ਖਰਚਾ ਆਇਆ ਸੀ ਉਹ ਪੈਸੇ ਵੀ ਇਥੇ ਆਕੇ ਵਾਪਸ ਹੋ ਗਏ ਸਨ ਤੇ ਪੰਜ ਸਾਲ ਬਾਅਦ ਇਥੋਂ ਦੀ ਨੈਸ਼ਨਲਿਸਟੀ ਮਿਲ ਗਈ ਸੀ। ਮੇਰੇ ਕਹਿਣ ਦਾ ਭਾਵ ਕਿ ਸਹੀ ਢੰਗ ਨਾਲ ਬਾਹਰ ਜਾਣਾ ਕੋਈ ਗੁਨਾਹ ਨਹੀ ਹੈ ਪਰ ਆ ਵੇਖੋ ਵੇਖੀ ਮੌਤ ਦੇ ਮੂੰਹ ਵਿੱਚ ਛਾਲ ਮਾਰਨੀ ਬੜੀ ਵੱਡੀ ਮੂਰਖਤਾ ਹੈ ਲੋਕ ਜਾਣੇ ਅਣਜਾਣੇ ਇਹ ਮੂਰਖਤਾ ਕਰ ਰਹੇ ਹਨ

  • @Baljeetsingh-cb8zt
    @Baljeetsingh-cb8zt 7 місяців тому +11

    Waheguru ji😢

  • @vatishsunny5244
    @vatishsunny5244 7 місяців тому +9

    Veer ji Donkey wale pange na Lao... Baad Vich Laash bhi nhi Mildi

  • @harindersinghgarcha3287
    @harindersinghgarcha3287 7 місяців тому +5

    Waheguru ji parmatma sab da bla kre ji 🙏🏼 Waheguru

  • @baljitsinghcheema-bo1cw
    @baljitsinghcheema-bo1cw 7 місяців тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏

  • @Rahul-lk6gb
    @Rahul-lk6gb 7 місяців тому +5

    waheguru ji sb theek krdo ji 🙏🏻💕❤🌷🌹💯🙏🏻

  • @harpreetdhillon3307
    @harpreetdhillon3307 7 місяців тому +6

    Waheguru ji mehar karan bache te

  • @parmjitbhandal5249
    @parmjitbhandal5249 7 місяців тому +6

    WaheGuruJi may bless him with safe return to home or his set destination , The US .

  • @manrajsingh.9r.187
    @manrajsingh.9r.187 7 місяців тому +5

    Wheaguru ji veer ta mehar kro

  • @HREntertainment36
    @HREntertainment36 7 місяців тому +5

    Waheguru mehar kare .

  • @s0hail1
    @s0hail1 7 місяців тому +8

    *DONT SEND THEM ILLEGAL PLZZ*

  • @tropicalregion8404
    @tropicalregion8404 7 місяців тому +7

    jagmeet was residing just to my place , he is very humble, honest and gursikh personality, he was MBA. Many number of times he calls me up for a job , kehanda rehanda si paji kidarey koi job howe taa dasna , bohat changa Munda , kehlo rab taa pejeya hoyea si , I dont know why ki ohnu donkey kyon lawai , oh bohat Shareef si . Bahar Jaan dei chakra ch Punjab di jawani nu ki ho geya samajh ni lagdi . Waheguru ohnu sukh saand jaldi karrey modhey

    • @pm6516
      @pm6516 7 місяців тому

      khatri privar hai ??

    • @gggggg-uu4wy
      @gggggg-uu4wy 7 місяців тому +1

      ​@@pm6516 sikhaa vich jaat paat nhi hondi
      Avdi tantani maat avdaaa kol rakh

    • @rockycheema6742
      @rockycheema6742 7 місяців тому

      Sir thodi dassi gall vich he thoda jawab hai noujawan bahar kyon ja rahe ne berojgari ethe noujawan nu kamm ne milda

    • @creative.singh80s22
      @creative.singh80s22 7 місяців тому

      ​@@rockycheema6742 ਵੀਰ ਫੇਰ ਯੂਪੀ ਬਿਹਾਰ ਵਾਲੇ ਪੰਜਾਬ ਆ ਕੇ ਕਿਵੇਂ ਕੰਮ ਲੱਭ ਲੈਂਦੇ ਨੇ ਤੇ ਇਥੇ ਜ਼ਮੀਨਾਂ ਖਰੀਦ ਲੈਂਦੇ ਨੇ ਪੰਜ ਪੰਜ ਛੇ ਛੇ ਬੱਚਿਆਂ ਦੇ ਵਿਆਹ ਕਰ ਲੈਂਦੇ ਨੇ ?

  • @dfgFfgg-kj5rf
    @dfgFfgg-kj5rf 7 місяців тому +4

    ਸਾਰਾ ਕੁਝ ਘਰੇ ਹੈਗਾ ਫੇਰ ਵੀ ਲੋਕਾਂ ਨੂੰ ਕੀ ਹੋ ਗਿਆ ਬਾਕੀ ਪਰਮਾਤਮਾ ਮੇਹਰ ਕਰੇ ਇਸ ਪਰਿਵਾਰ ਦਾ ਬੱਚਾ ਘਰੇ ਅਜੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @parvindersingh7603
    @parvindersingh7603 7 місяців тому +3

    ਸਤਿਗੁਰ ਨਾਨਕ ਭਲਾ ਕਰਨ ਜੀ

  • @Sukhrajjs
    @Sukhrajjs 7 місяців тому +4

    Changi roti khade khade tuc lok pese nal rahde ni loke hun ron da ki fayda punjab na chdo guru da dharti bhukha na mrda koi wmk 😢

  • @user-qy2re2hc3s
    @user-qy2re2hc3s 7 місяців тому +2

    ਜਥੇਦਾਰ ਜੀ, ਮੈਨੂੰ ਲੱਗ ਰਿਹਾ ਕਿ ਤੁਸੀਂ ਵਧੀਆ ਗੁਜ਼ਾਰਾ ਕਰ ਰਹੇ ਜੇ , ਫੇਰ ਪੁੱਤ ਨੂੰ ਕਿਉਂ ਭੇਜਿਆ,ਏਨਾ ਰਿਸਕ ਲੈ ਕੇ।

  • @BalwinderSingh-nf8ly
    @BalwinderSingh-nf8ly 7 місяців тому +3

    ਸਬਰ ਸੰਤੋਖ ਨਾਲ ਰਹਿਣਾ ਚਾਹੀਦਾ,,, ਲਾਲਚ ਚ ਆ ਕੇ ਜ਼ਿੰਦਗੀ ਨੂੰ ਦਾਅ ਤੇ ਨਹੀਂ ਲਾਉਣਾ ਚਾਹੀਦਾ

  • @ManpreetSingh-vv1zi
    @ManpreetSingh-vv1zi 7 місяців тому +5

    Waheguru ji 🙏

  • @jasbirkauruppal3673
    @jasbirkauruppal3673 7 місяців тому +12

    Why are Punjab people so greedy ? Look at rest of indan states people are trying hard to earn for food clothing n shelter. Whereas in Punjab they are surrendering their life savings and life itself to unknown people
    Ki banu Punjab da
    Plz stop going .

    • @jugrajsingh7325
      @jugrajsingh7325 7 місяців тому +5

      Gujrat dkho Sara usa janda donki lake and legal v

    • @AK-iw3zw
      @AK-iw3zw 7 місяців тому +1

      Saadi leadership ne saadi nasal barbaad kar dittii ha. No Quality Education, No Opportunity for the youth.

    • @kissanjattkissan9976
      @kissanjattkissan9976 7 місяців тому

      Greedy ni jadh khalistani keh keh disecriminatio kiti jndi aw eho jahi country reh ke ki krna😂

    • @jasbirkauruppal3673
      @jasbirkauruppal3673 7 місяців тому

      @@kissanjattkissan9976 faltu logic . Parents and life toh khudd ki hai na

    • @jasbirkauruppal3673
      @jasbirkauruppal3673 7 місяців тому

      @@jugrajsingh7325 Punjab sabse aage . Murkh log matlab Punjabis sirf murkh logo ki copy karenge , life toh khudd ki danger mein hoti hai ... marna khudd ko padega n rona khudd ki family ko

  • @harindersingh6973
    @harindersingh6973 7 місяців тому +4

    Waheguruji mehar kro

  • @Manjotsingh-di2ij
    @Manjotsingh-di2ij 6 місяців тому +2

    Dhan dhan baba deep Singh ji meher Karen Veer the.veer the phone aave

  • @user-du3dd1hn3l
    @user-du3dd1hn3l 7 місяців тому +1

    Waheguru mehar kre veer ji te apna mehar bhreya hath rakhan 🙏🏻

  • @kulwantkaur2817
    @kulwantkaur2817 7 місяців тому +1

    ਵਾਹਿਗੁਰੂ ਮੇਹਰ ਕਰੇ

  • @LovepreetSingh-bz2st
    @LovepreetSingh-bz2st 7 місяців тому +3

    ਬਹੁਤ ਮਾੜੀ ਗੱਲ ਏ

  • @kulwantkaur1126
    @kulwantkaur1126 7 місяців тому +3

    Waheguru ji mehar karo

  • @harjindersandhu2433
    @harjindersandhu2433 7 місяців тому +2

    Waheggur ji Maher kari ❤

  • @user-tc7fb2pb6j
    @user-tc7fb2pb6j 2 місяці тому

    Good news his parents love him my parents naver show me love as growing up kid they give me difficult times they only love my youngest brother over myself that's why I left home early jhikkey alla Apinder Singh god is great

  • @Baljeetsingh-cb8zt
    @Baljeetsingh-cb8zt 7 місяців тому +11

    Punjabio naa jao apna rangla punjab. Shad k 🙏🙏

  • @tirathkaur847
    @tirathkaur847 6 місяців тому

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਬੱਚਾ ਠੀਕ ਠਾਕ ਹੋਵੇ ਪਰੀਵਾਰ ਨੂੰ ਸੁੱਖ ਸਨੇਹਾ ਮਿਲੇ🙏🙏🙏🙏🙏🙏🙏🙏🙏🙏🙏🙏🙏🙏

  • @user-ue7pt7uc2s
    @user-ue7pt7uc2s 7 місяців тому +2

    Soo sad ji bhat Galt hoea a ji n fasso jar ajjna watch ji na saddo ajjanta nu

  • @jobansingh77
    @jobansingh77 6 місяців тому

    Waheguru ji 🙏 mehar kario bache te 🙏 bacha mil jaye waheguru ji 🙏 🙏🙏🙏

  • @ManjitSingh-hq5wn
    @ManjitSingh-hq5wn 7 місяців тому +1

    ਬਈਏ ਪੰਜਾਬ ਚ ਐਸ਼ ਕਰਦੇ ਹਨ ਪੰਜਾਬੀ ਜੰਗਲਾਂ ਚ ਧੱਕੇ ਖਾਣ ਲਈ ਜਾ ਰਹੇ ਹਨ ਇਧਰ ਵੀ ਕੋਈ ਕੰਮ ਕਰ ਲੈਣ ਤਾਂ

  • @fatehsinghratol1734
    @fatehsinghratol1734 6 місяців тому

    Prabhpreet bhain tu dil na chd waheguru Sach da sath jroor dewega, agent diya photos Pao social media te ta Jo oh jithe v howe lbhea ja ske oh v aram nal na baith ske apne nal Eda dhokha krke

  • @singhbhajan3199
    @singhbhajan3199 7 місяців тому +1

    Waheguru aasi aardas karde aa ki veer bapas ghar aa jave

  • @highmind3636
    @highmind3636 7 місяців тому +2

    ਬਾਹਰਲੇ ਮੁਲਕਾਂ ਵਿੱਚ ਜਾਣਾ ਹੀ ਨਹੀਂ ਚਾਹੀਦਾ ਬੱਸ. ਕੁਸ਼ ਵੀ ਕਰੋ ਬਾਹਰ ਨਾ ਜਾਓ

  • @majhe-wale-munde
    @majhe-wale-munde 7 місяців тому +2

    SAVE YOUTH SAVE PUNJAB ❤❤

  • @manpreetsethi5466
    @manpreetsethi5466 7 місяців тому +1

    ਵਾਹਿਗੁਰੂ ਜੀ 🙏🙏🙏🙏🙏

  • @ravsharma7214
    @ravsharma7214 7 місяців тому +1

    So sad 😢, Please stay in India, India is good country, please please don't run after money and social showoff. Life is very precious and beautiful.

  • @RK-ei8ql
    @RK-ei8ql 7 місяців тому +5

    Dekhan nu Ghar di condition changi lag rahi hai par Sade lalacha ne sanu maar leya. Agenta di galti nahi I think because at the end dono partia nu pata ki eh gair kanooni hai

    • @vatishsunny5244
      @vatishsunny5244 7 місяців тому +2

      Veer ji mada banda 40Lakh kitho de sakda???

    • @TheUndertaker2408
      @TheUndertaker2408 7 місяців тому

      ohi e gal ae, 40 lakh naal banda business khol lehnda, MBA te kiti hoyi si ohne? dimaag kam hi nahi karda lalach de chakkar vich@@vatishsunny5244

  • @RajpalSingh-jz3dj
    @RajpalSingh-jz3dj 6 місяців тому

    Waheguru waheguru waheguru waheguru waheguru waheguru ji

  • @deepdhillon7336
    @deepdhillon7336 7 місяців тому +2

    25_30lakh la k ro rahe o,ehi Paisa la k Punjab ch e kheti ya buisness karde ta acchi income honi si na ki Rona painda

  • @parmindersandhusandhusab6757
    @parmindersandhusandhusab6757 6 місяців тому

    ਪਤਾ ਨਹੀਂ ਇੱਥੇ ਰੋਟੀ ਹੈ ਨਹੀਂ ਥੋੜਾ ਖਾਓ ਪਰ ਆਪਣੇ ਪਰਿਵਾਰ ਨੂੰ ਕਦੇ ਨੇ chdo

  • @sarbjitkaur-lo9yg
    @sarbjitkaur-lo9yg 6 місяців тому

    ਬਾਬਾ ਦੀਪ ਸਿੰਘ ਜੀ ਦੇ ਦਰ ਤੇ ਚਲੇ ਜਾਓ ਉਥੇ ਜਾ ਕੇ ਝੋਲੀ ਵਿੱਚ ਖ਼ੈਰ ਪੈਣਾ ਜੀ

  • @jashpalsingh1875
    @jashpalsingh1875 7 місяців тому +2

    ਵੱਡੀਆਂ ਵੱਡੀਆਂ ਦੇ ਚੱਕਰ ਵਿਚ ਆਪਣੇ ਪੁੱਤਾਂ ਨੂੰ ਨਾ ਗਵਾਓ।

  • @dr.paramdeepsinghsachdeva7187
    @dr.paramdeepsinghsachdeva7187 7 місяців тому +7

    Punjab police should do extensive search in panama jungle and should take urgent permission to visit there .

    • @Desimunda6843
      @Desimunda6843 7 місяців тому

      Teri maa te bhain nu na bhej ditta jaave ..

    • @singhamarjit8710
      @singhamarjit8710 7 місяців тому

      Brother mein aap ki help.

  • @jessiahuja1487
    @jessiahuja1487 6 місяців тому

    ਬਾਪੂ ਜੀ ਤੁਸੀ ਆਪ ਹੀ ਧੱਕਾ ਦਿੱਤਾ ਹੁਣ ਸਰਕਾਰਾਂ ਕੀ ਕਰਨ

  • @user-vc6dx9gk3v
    @user-vc6dx9gk3v 2 місяці тому

    Waheguru

  • @deepsharma3909
    @deepsharma3909 7 місяців тому +1

    Going abroad by donkey is totally illegal.... India ch bohat kam he... Gujara taan ho hi jana si ure... Jada paise da wi ki karna

  • @luvdeepchinna2366
    @luvdeepchinna2366 6 місяців тому

    Waheguru kirpa karenge 🙏🏻🙏🏻🙏🏻

  • @Bhinder96
    @Bhinder96 7 місяців тому +3

    ਅੱਧਿਓਂ ਵੱਧ ਜਵਾਨੀ ਪੰਜਾਬ ਦੀ ਖਾ ਗਿਆ ਜੰਗਲ ਪਨਾਮਾ 😢

  • @kabelsingh713
    @kabelsingh713 7 місяців тому +1

    WAHEGURU JI VEER JI NU JALDI TO JALDI GHAR NAAL GALBAT HOWE WAHEGURU JI 🙏🙏

  • @theeagleslife685
    @theeagleslife685 7 місяців тому +1

    ਪਹਿਲਾਂ ਭੇਜਿਆ ਕਿਓਂ, ਜੇਕਰ ਸਹੀ ਸਲਾਮਤ ਪੋਹੰਚ ਜਾਂਦਾ ਫਿਰ ਤੁਸੀਂ ਤੌੜੇ ਹੋਣਾ ਸੀ।

  • @manindersingh352
    @manindersingh352 7 місяців тому +2

    ਪੰਗਾ ਲੈਣਾ ਤੇ ਝੱਲਣਾ ਵੀ ਪੈਣਾ ਛਿੱਤਰ ਨਾਲ ਖਰਗੋਸ ਨਹੀ ਮਰਦਾ

  • @Gulaabkaur4444
    @Gulaabkaur4444 7 місяців тому

    Waheguru kirpa kre .ohna da puttr shi slaamt rhe🙏

  • @user-zi5gu4mw7y
    @user-zi5gu4mw7y 7 місяців тому

    ਵਾਹਿਗੁਰੂ ਜੀ

  • @satwinderhayer346
    @satwinderhayer346 6 місяців тому

    Waheguru ji kirpa karna ji 🙏😭

  • @avtardhaliwal5370
    @avtardhaliwal5370 7 місяців тому +6

    ਲੋਕਾਂ ਦਾ ਦਿਮਾਗ ਖਰਾਬ ਆ ਪਹਿਲਾਂ ਪੈਸੇ ਮਗਰ ਲੱਗ ਕੇ ਗਲਤ ਰਸਤਾ ਚੁਣਦੇ ਨੇ ਮਗਰੋਂ ਇਨਸਾਫ਼ ਦੀਆਂ ਲੇਲੜੀਆਂ ਕੱਢਦੇ ਨੇ

  • @monugarg5229
    @monugarg5229 6 місяців тому

    Waheguru veer te apna mehar bharia hath rakhna ji veer jithe
    Vi hove sahi slamat hove
    🙏🙏🙏

  • @user-eb4ie9zr3w
    @user-eb4ie9zr3w 6 місяців тому

    Waheguru Ji Mehar krn veer Ji da jaldi pta LG jaye

  • @its_mahal57
    @its_mahal57 6 місяців тому

    Waheguru mehar karn veer jithe v hoye sahi slamt hoye

  • @ibharat6000
    @ibharat6000 7 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @DaljitSingh-fk3uo
    @DaljitSingh-fk3uo 6 місяців тому

    ਪੰਜਾਬੀ ਲੋਗ ਲਾਲਚੀ ਤੇ ਬਹਿਨ ਬਾਈ
    ਮਾਨ ਤੇ ਹੈ ਘਰ ਤਹਡੇ ਠੀਕ ਹੈ ਬਾਹਰ ਦੈਸ਼ ਦਾ ਫਾਹਾ ਕਿਉਂ ਲੇਦੇ

  • @deepveer2950
    @deepveer2950 7 місяців тому +2

    ਗ਼ਲਤੀਆਂ ਆਪ ਕਰਦੇ ਫਿਰ ਦੋਸ਼ ਸਰਕਾਰਾਂ ਨੂੰ

  • @harmandeepkaur3687
    @harmandeepkaur3687 7 місяців тому +2

    Apa kyu jana hai foreign. Ethe apa mehnat krke kuch na kuch kr skde haan. Je parwassi lok aa ke ethe punjab wich kama skde ne tan apa kyu nhi kr skde.
    Parmatma de charna wich ardaas hai k eh veer theik thak hove te apne privar nal rabta kre jldi toh jldi.

    • @vatishsunny5244
      @vatishsunny5244 7 місяців тому

      Veer ji 40 lakh la k jande aa fir Pind jado geda maarde aa fukri maarde aa... iss fukri layi jande aa Paise tah India 🇮🇳 vich he bahut hunde aa jehde Canada America jande aa... Mada Banda tah jaan bare Soch bhi nhi sakda...

  • @msmavi7595
    @msmavi7595 7 місяців тому +1

    Wmk🙏

  • @preetkaur5764
    @preetkaur5764 7 місяців тому +1

    Waheguru ji please help kro veer di. Galti hoyi hai maaf kardo. 🙏🏽🙏🏽🙏🏽🙏🏽

  • @sandeeprishi6522
    @sandeeprishi6522 7 місяців тому

    Waheguru ji Ohna nu ghar waapis jaroor leke aangey 🙏

  • @user-xc8xo8vk4k
    @user-xc8xo8vk4k 7 місяців тому +1

    Punjab ch shuru to khalsa sarkar a sare Sikh CM Mla MP fir b Punjab da ena mada hal

  • @ramankumar3507
    @ramankumar3507 7 місяців тому +2

    TUCI KASAI AA KYU BHEJDE SI BY DONKI ROUTE

  • @manpreetwalia1769
    @manpreetwalia1769 6 місяців тому

    ਜਿਨੇ ਪੈਸੇ ਏਜੰਟ ਨੂੰ ਦਿੱਤੇ ੳਨੇ ਪੈਸਿਆਂ ਨਾਲ ਇੱਥੇ ਹੀ ਕਮ ਕਰ ਲੈਣਾ ਸੀ

  • @jaspalsinghbuttar2664
    @jaspalsinghbuttar2664 7 місяців тому

    Waheguru ji kirpa karn ji

  • @rajivagnihotri104
    @rajivagnihotri104 7 місяців тому

    Waheguru ji Meher karn 🙏🙏

  • @luvdeepchinna2366
    @luvdeepchinna2366 6 місяців тому

    Please channel waleya nu request aa update de deya kro je veer ghsre aaa gya ta

  • @Indervirk95
    @Indervirk95 7 місяців тому

    Waheguru ji veer mil Jave es bhen da😢🙏

  • @GurlalSingh-bn8xz
    @GurlalSingh-bn8xz 7 місяців тому

    Waheguru ji 🙏🙏🙏🙏🙏

  • @GurpreetSingh-ns1ik
    @GurpreetSingh-ns1ik 7 місяців тому

    Waheguru bhali karn veer di khair hoe

  • @LakhiSingh-vf9ld
    @LakhiSingh-vf9ld 7 місяців тому

    Waheguru Waheguru Waheguru Ji

  • @JobanPreet-gw8yg
    @JobanPreet-gw8yg 7 місяців тому

    Mere husband v ltaly vich ne menu pta hai ki dard ki Hunda a Kall ran da baba ji es Paravar ta kirpa Karo veer ta vi jaldi kuch I da din la ayo baba ji 🙏🙏

  • @vipensharma6785
    @vipensharma6785 6 місяців тому

    Waheguru Mehar Karan

  • @innocentnaughtyeagle856
    @innocentnaughtyeagle856 6 місяців тому

    plz koi v ej rasta na choose kro foreign jaan lai. better hai tourist lva k jao bht option ne plz kise di salah lo its request plz

  • @jugrajsingh7325
    @jugrajsingh7325 7 місяців тому +3

    Jehre khnde ithe kam krlo dso koi kam idea 50-55 lakh ch idea deo ki kr skde punjab ch

    • @500BHP
      @500BHP 7 місяців тому

      Koi education le le bai.
      Koi skill sikh le
      Koi vocational course kar le
      Koi computer language sikh le
      Fer v tere kol 45 lac bach Jaana. Ohdi FD Kara lai ya kitay soch samaj k invest kar lai. Jo skill sikkhya hai, os to rozi roti kama lai. Kuch der ch kamm set ho Jaana. Fer pave visitor visa le k America wala keeda v Maar lai

    • @jugrajsingh7325
      @jugrajsingh7325 7 місяців тому

      @@500BHP dso shi ki sikha jide naal pakki kamai howe ik cheez dso

    • @kanganajokerranaut667
      @kanganajokerranaut667 7 місяців тому

      @@jugrajsingh7325software development

    • @HarjeetsinghSardar-mf6ke
      @HarjeetsinghSardar-mf6ke 7 місяців тому

      15 lakh nxl every month 25000✓fix income koi riks ve nahi agar Chao te guide kar devange

  • @AvtarSingh-px4fj
    @AvtarSingh-px4fj 7 місяців тому

    Baba ji kirpa karn
    Beta sahi slamat ghare awe

  • @ManjeetKaur-gq5xl
    @ManjeetKaur-gq5xl 7 місяців тому +1

    ਇਹ ਕਿਹੜੇ ਇਨਸਾਫ਼ ਦੀ ਮੰਗ ਕਰਦੇ ਆ ਗਲਤੀ ਤੇ ਤੁਹਾਡੀ donkey route safe ਨਹੀਂ! ਵਾਹਿਗੁਰੂ ਮਿਲਾਵੇ ਤੁਹਾਨੂੰ ਬੱਚੇ ਨਾਲ!