Interview With Shamsher Sandhu ਸੰਦੀਪ ਨੰਗਲ ਅੰਬੀਆਂ, ਦੀਦਾਰ ਸੰਧੂ, ਬਿੰਦਰਖੀਆ,ਕੁਲਦੀਪ ਮਾਣਕ ਦੇ ਅਣਸੁਣੇ ਕਿੱਸੇ।

Поділитися
Вставка
  • Опубліковано 23 сер 2024
  • ਮਾਣਕ ਅਤੇ ਵਰਿੰਦਰ ਕਿਉੰ ਲੜ੍ਹੇ ਸੀ?
    Interview with Writer Shamsher Sandhu
    Rang Punjab De
    Host - Dharma Haryau
    9876155179
    #rangpunjabde #newvirulvideo #interview #shamshershandhu #surjitbindrakhia #didarsandhu #harcharngrewal #ਕੁਲਦੀਪਮਾਣਕ #barinderdhillon #varinder #preetisaproo #ਸਿੱਧੂ_ਮੂਸੇਵਾਲੇ #sidhumooseala #kuldeepmanak #terayaarbolda #newsong #dupataterasatrangda #satwinderbitti #surjeetpatar #avtarpash
    Interview with Writer Shamsher Sandhu

КОМЕНТАРІ • 78

  • @vinylRECORDS0522
    @vinylRECORDS0522 2 роки тому +23

    ਗੱਲ 1982 ਦੀ ਹੈ,ਮੈ ਪੁਲਿਸ ਕੰਸਟੇਬਲ ਵਜੋਂ ਆਨੰਦਪੁਰ ਸਾਹਿਬ ਡਿਊਟੀ ਗਿਆ ਸੀ।ਇਹ ਉਹ ਸਮਾਂ ਸੀ ਜਦੋਂ ਸ਼ਿੰਦੇ ਦਾ ਜਿਊਣਾ ਮੜ ਨਵਾਂ ਆਇਆ ਸੀ ਤੇ ਪੂਰੀ ਧੁੰਮ ਸੀ।ਉਥੇ ਸਿਰਦੂਲ ਸਿਕੰਦਰ ਤੇ ਉਹਦੇ ਭਰਾ ਵੀ ਪਰੋਗਰਾਮ ਪੇਸ਼ ਕਰ ਰਹੇ ਸੀ।ਸਿਰਦੂਲ ਦੀ ਰੋਡਵੇਜ ਦੀ ਲਾਰੀ ਨਾਲ ਕੁਛ ਪਛਾਣ ਬਣ ਚੁੱਕੀ ਸੀ ਪਰ ਬਿੰਦਰੱਖੀਆ ਹਾਲੇ ਕਾਲਜ ਦੀ ਟੀਮ ਨਾਲ ਬੋਲੀਆਂ ਪਾਉਣ ਤੱਕ ਹੀ ਸੀਮਿਤ ਸੀ।ਉਥੇ ਪਰਬੰਧਕਾਂ ਨੇ ਬਿੰਦਰੱਖੀਏ ਨੂੰ ਵੀ ਸਟੇਜ ਤੋਂ ਮੌਕਾ ਦੇ ਦਿੱਤਾ ਤਾਂ ਸਰਦੂਲ ਬਿੰਦਰੱਖੀਏ ਨੂੰ ਟਾਂਚਾਂ ਜਿਹੀਆਂ ਹੀ ਮਾਰਦਾ ਰਿਹਾ,ਮਤਲਬ ਇਹਨੂੰ ਗਾਇਕ ਹੀ ਨਹੀ ਸਮਝਦਾ ਸੀ।ਬਾਦ ਵਿੱਚ ਬਿੰਦਰੱਖੀਏ ਦੀਆਂ ਧੁੰਮਾਂ ਪ ਗਈਆਂ ਸੀ।

  • @komalkomal8043
    @komalkomal8043 Рік тому +12

    "ਇੱਕ ਦਿਨ ਵਿੱਚ" ਚਾਰ -ਚਾਰ ਅਖਾੜੇ ਲਾਉਂਦਾ ਸੀ,, ਹਿੱਕ ਦੇ ਜ਼ੋਰ ਨਾਲ ਗੀਤ ਗਾਉਂਦਾ ਸੀ,, ਓ ਤਾਂ ਤੂੰਬੀ ਦਾ ਧਣੀ ਸੀ ਮੇਰੇ ਹਾਣੀਓ,, ਮਰ ਕੇ ਵੀ ਨਾਂ ਅਮਰ ਕਹਾ ਗਿਆ,, ਅੱਜ ਕਲ ਦੇ ਗਾਇਕ ਭਾਵੇਂ ਕਿੰਨੇ ਮਸ਼ਹੂਰ,, ਪਰ ਗਾਇਆ ਨੀ ਓ ਜਾਣਾ ਜੋ ਚਮਕੀਲਾ ਗਾ ਗਿਆ,, ਮਨਦੀਪ ਸਿੰਘ

  • @sidhuanoop
    @sidhuanoop Рік тому +10

    ਗੀਤਕਾਰੀ ਦਾ ਬਹੁਤ ਵੱਡਾ ਸਿਰਨਾਵਾਂ ਨੇ ਸ਼ਮਸ਼ੇਰ ਸੰਧੂ ਸਾਹਿਬ ਜੀ। ਪ੍ਰਣਾਮ ਉਸਤਾਦ ਜੀ ਨੂੰ

  • @shingaranirmaan-ds7ms
    @shingaranirmaan-ds7ms Рік тому +4

    Shamsher Sandhu ji is regional pbi. Jatt and punjabi culture man.

  • @sukhdevsingh8051
    @sukhdevsingh8051 Рік тому +1

    ਬਿੰਦਰਖੀਆ ਤਾਂ ਬਿੰਦਰਖੀਆ ਹੀ ਸੀ, ਅੱਜ ਵੀ ਉਹ ਸਾਡੇ ਵਿੱਚ ਏ,ਸਾਡਾ ਲੀਜੈਂਡ ਏ ਬਾਈ,

  • @ranjodhsingh7174
    @ranjodhsingh7174 Рік тому +1

    ਵੱਡਾ ਦਿਲ ਹੈ ਸ਼ਮਸ਼ੇਰ ਸੰਧੂ ਵੀਰ ਦਾ ,ਨਹੀਂ ਤਾਂ ਲੇਖਕ ਦਾ ਗਾਣਾ ਕੋਈ ਹੋਰ ਗਾ ਦੇਵੇ ਗਾਲ਼ਾਂ ਬਹੁਤ ਕੱਢਦੇ ਹਨ !

  • @bilwinderbillu2776
    @bilwinderbillu2776 Рік тому +3

    ਬਹੁਤ ਵਧੀਆ ਜਾਣਕਾਰੀ

  • @HardeepSingh-mr5gj
    @HardeepSingh-mr5gj Рік тому +2

    ਕਿਉ ਨਹੀ ਲਿਖ ਰਹੇ ਆਪਣੇ ਦੋਸਤ ਦੀਦਾਰ ਸੰਧੂ ਬਾਰੇ ਕਿਤਾਬ ‌ਸਿੰਦਰ ਧੌਲਾ

  • @suchasinghnar
    @suchasinghnar Рік тому +3

    ਬਹੁਤ ਵਧੀਆ ਇੰਟਰਵਿਊ ਹੈ ਜੀ।

  • @gurmejsinghboparai524
    @gurmejsinghboparai524 2 роки тому +11

    Sandhu sahib complete the book as early as possible as it would be a great treasure for coming generations

  • @Bawarecordsofficial
    @Bawarecordsofficial 2 роки тому +8

    ਧਰਮਾ ਜੀ ਸਭ ਤੋਂ ਪਹਿਲਾ ਗੀਤ ਜਾਨੀ ਚੋਰ ਸੀ ਸੁਰਿੰਦਰ ਛਿੰਦਾ ਜੀ ਦੀ ਅਵਾਜ਼ 'ਚ' ।

  • @sukhmanisandhukhaira56
    @sukhmanisandhukhaira56 2 роки тому +11

    A true encyclopaedia of punjabi literature/ folk ! Proud of you dad ! You are our pride ❤️

  • @avinashmusafir2936
    @avinashmusafir2936 7 місяців тому

    Very nice
    Bahut hi tazarbekar geetkar

  • @sidhuanoop
    @sidhuanoop Рік тому +4

    ਬਹੁਤ ਵਧੀਆ ਮੁਲਾਕਾਤ ਬਾਈ ਜੀ

  • @rajhundal7217
    @rajhundal7217 5 місяців тому

    ਵਰਿੰਦਰ ਵਰਗਾਂ ਕੋਈ ਹੋਰ ਨਹੀਂ ਭਾਵੇਂ ਲੱਖ ਹੀਰੋ ਹੋਣ

  • @sukhravi6815
    @sukhravi6815 Рік тому +1

    ਸਹੀ ਗੱਲ ਹੈ ਸ਼ਮਸ਼ੇਰ ਸੰਧੂ ਬਾਈ ਜਿਦਾੰਦਿਲ ਇਨਸਾਨ ਹੈ 🙏

  • @favoritesongdhami6340
    @favoritesongdhami6340 2 роки тому +4

    Very nice interview bhaji Dedar sandhu ji great writer Very respectful 🙏

  • @followmeitsme6674
    @followmeitsme6674 Рік тому +1

    ਸੰਧੂ ਸਾਬ ਵਧੀਆ ਇਨਸਾਨ ਨੇ

  • @harjogdosanjh4163
    @harjogdosanjh4163 2 роки тому +3

    Bahut kimati gallan, ekk historic interview aa , valuable documentry a Dharm g

  • @KulbirSingh-ts4rh
    @KulbirSingh-ts4rh Рік тому +2

    Great personality Mr. Shamsher sandhu.

  • @haryanakavlog7215
    @haryanakavlog7215 2 роки тому +2

    Purani gallan sunan miliya. Dhanwad 👌👌👌👍👍👍

  • @Manjeetkaur-bn1vu
    @Manjeetkaur-bn1vu Рік тому

    Big bull shamsher sandhu of panjab

  • @Kartoon260
    @Kartoon260 2 роки тому +1

    Spical thanks..Dharma ji.tuci sandu saab nal milvaya ji
    Bhut vdiya lgya ji

  • @swarnsingh6145
    @swarnsingh6145 Рік тому +1

    ਬਹੁਤ ਵਧੀਆ ਸੰਧੂ ਸਾਹਬ ਼਼਼ਸਵਰਨ ਸਿੰਘ ਮੱਲੀ ਪਾਤੜਾ ਪਟਿਆਲਾ

  • @avinashmusafir2936
    @avinashmusafir2936 7 місяців тому

    Very nice
    Very experienced personality

  • @reshamkalsi7978
    @reshamkalsi7978 Рік тому +6

    ਉਹ ਦੌਰ ਕਮਾਲ ਦਾ ਸੀ ਮੇਰੀ ਚੜਦੀ ਜਵਾਨੀ ਦੀਦਾਰ ਸੰਧੂ ਕੁਲਦੀਪ ਮਾਣਕ ਕਰਤਾਰ ਰਮਲਾ ਸੁਰਿੰਦਰ ਸ਼ਿੰਦਾ ਕਾਮਯਾਬੀ ਦਾ ਸ਼ੁਰੂਆਤੀ ਦੌਰ ਸੀ ਸਾਡੇ ਰਾਣੀਆਂ ਇਲਾਕੇ ਚ ਅਖਾੜੇ ਲੱਗਦੇ ਸੀ

  • @sukhpalsingh3275
    @sukhpalsingh3275 2 роки тому +3

    Very nice ji

  • @hirdaypaltalent4491
    @hirdaypaltalent4491 4 місяці тому

    Bohat vadia geetkar and v nice personality by shamsher sandhu. From geetkar Gurmail patwari behman diwana bathinda

  • @jogasingh4757
    @jogasingh4757 Рік тому +1

    Jagmohan ji da Song Samshar sandhu bale Very Beautifu15 song

  • @gurmejsinghboparai524
    @gurmejsinghboparai524 2 роки тому +2

    Bahut wadia ji

  • @sukhravi6815
    @sukhravi6815 Рік тому +2

    ਸੰਦੀਪ ਨੰਗਲ ਅੰਬੀਆਂ ਅਮਰ ਰਹੇ 👍👍

  • @parmindersingh9448
    @parmindersingh9448 Рік тому +1

    Very nice

  • @rimpysekhon9696
    @rimpysekhon9696 Рік тому +2

    ਸਲਾਹੁਣਯੋਗ

  • @zahidkhilji8352
    @zahidkhilji8352 2 роки тому +3

    Live Happy

  • @karmejak3395
    @karmejak3395 Рік тому +2

    Bapu g 👌👌 bot love g ❤👌👌 kint tusi

  • @rajkumarrajukanakwalia399
    @rajkumarrajukanakwalia399 2 роки тому +4

    Legend

  • @mehakdeepsingh7857
    @mehakdeepsingh7857 2 роки тому +2

    Good

  • @jagroopsingh5686
    @jagroopsingh5686 2 роки тому +2

    V.nice veer good job

  • @sukhravi6815
    @sukhravi6815 Рік тому +2

    ਨਿਮਰਤਾ ਦਾ ਪ੍ਰਤੀਕ ਸ਼ਮਸ਼ੇਰ ਸੰਧੂ 🤙🤙🤙🤙🤙

  • @bhupindersinghdhaliwal1218
    @bhupindersinghdhaliwal1218 Рік тому +1

    EXCELLENT and very interesting interview.

  • @paljeetsingh7494
    @paljeetsingh7494 Рік тому +1

    Very good dharma ji
    Sade ilake da man ho tusi
    Pspcl city lehragaga

  • @unknown-py8dk
    @unknown-py8dk 2 роки тому +7

    ਬਾਈ ਜੀ ਚਮਕੀਲੇ ਦੀ ਗੱਲਬਾਤ ਨਹੀ ਕੀਤੀ

  • @nirmalchoudhary9190
    @nirmalchoudhary9190 Рік тому

    ਵੀਰ ਜੀ ਪਹਿਲਾਂ ਗੀਤ ਸ਼ਮਸ਼ੇਰ ਸੰਧੂ ਸਾਹਿਬ ਦਾ ਮਰਹੂਮ ਸੁਰਿੰਦਰ ਛਿੰਦਾ ਜੀ ਦੀ ਆਵਾਜ਼ ਵਿੱਚ ਰਚਨਾ ਜਾਨੀ ਚੋਰ ਸੀਗਾ ਜੀ ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ ਇਹ ਤਾਂ ਭਾਈ ਸਾਹਿਬ ਬਾਅਦ ਦੀਆਂ ਗੱਲਾਂ ਨੇ ਜੀ

  • @kamalchaudhary9654
    @kamalchaudhary9654 Рік тому +1

    Bahut vadia ji 💖💖💖💖💖

  • @radheshamramkishan2387
    @radheshamramkishan2387 2 роки тому +2

    Very Very Nice

  • @komalkomal8043
    @komalkomal8043 Рік тому +1

    Nice gal baat

  • @hirdaypaltalent4491
    @hirdaypaltalent4491 4 місяці тому

    💯

  • @narpindercheema1477
    @narpindercheema1477 2 роки тому +1

    Very nice 🙏🙏💐

  • @chamkauraulakh8036
    @chamkauraulakh8036 Рік тому +2

    ਭੂਆ ਖਤਮ ਕੌਰ । ਕਹਾਣੀ ਕਿਥੋਂ ਮਿਲੇਗੀ ਜੀ।

  • @subhashpoonia5608
    @subhashpoonia5608 Рік тому

    Jay Javan Jay kissan majdur akta jindabad jindabad

  • @gulabdhalio7070
    @gulabdhalio7070 Рік тому +1

    Good vlog good information

  • @gurdevsidhu7910
    @gurdevsidhu7910 Рік тому +1

    🙏👌🏼👌🏼👌🏼👌🏼👌🏼

  • @jaswindershokar8098
    @jaswindershokar8098 2 роки тому +2

    Very interesting interview; with memories of legends like Yamla Ji, Kuldeep Manak, Dara Singh and Didar Sandhu !! Shamsher Sandhu is an encyclopedia of Punjabi film and music industry !! He can talk not only two days but two weeks consistently on Punjabi music artists, films, kabbadi players, wrestlers and writers without repeating any dialogue !! Please talk to him about Punjabi literary figures in your next interview; He has so much interesting stories to tell !! Thanks for sharing such a wonderful talk..👌👌

  • @gurdevsidhu7910
    @gurdevsidhu7910 Рік тому +1

    👍👍👍

  • @SukhdevSingh-zr2hj
    @SukhdevSingh-zr2hj Рік тому

    Vah ❤

  • @tractor_and_jeep_infomation
    @tractor_and_jeep_infomation 2 роки тому +1

    Love u kaka fatehgarh

  • @vickygill3587
    @vickygill3587 11 місяців тому

    Sandhu saab ji ne pichli interview te ahi story ch Amar Noorie fit kiti c es war Kuldeep Kaur krti…Hun pta ni story sachi a k Sandhu saab ji di age krke memory low ho gayi ….But he is legend writer

  • @navtejsinghkhosa8705
    @navtejsinghkhosa8705 2 роки тому +1

    Very nice ientrewo

  • @SukhdevSingh-zr2hj
    @SukhdevSingh-zr2hj Рік тому

    Chd kinay sec Sandhu sAAB RHNDAY NE ADRESS PL

  • @daljitsidhu5494
    @daljitsidhu5494 Рік тому +2

    Shamsher ji kitab nu late na kro tuhada eh khjana. Kyee pehrhian sambhal lain gian prmatma tuhanu likhn di bahut datt hor bakhashe

  • @manjitsingh7488
    @manjitsingh7488 Рік тому +4

    ਪੇਕੇ ,,,,ਗਾਣਾ ਪਾਕਿਸਤਾਨੀ ਕਲਾਕਾਰ ਅਕਰਮ ਰਾਹੀਂ ਦਾ ਲਿਖਿਆ ਤੇ ਗਾਇਆ ,,ਤੁਹਾਨੂੰ ਭੰਨਤੋੜ ਨਹੀਂ ਕਰਨੀ ਚਾਹੀਦੀ

    • @shamshersandhu9026
      @shamshersandhu9026 Рік тому +2

      Sir ji , Akram Rahi ne ik interview ch khud hi mann lia ke Bindrakhia da geet kai month pehlaan release hoya c .

    • @charnjeetmiancharnjeetmian6367
      @charnjeetmiancharnjeetmian6367 Рік тому +2

      ​@@shamshersandhu9026ਕੀ ਦੋਵਾਂ ਗਾਣਿਆਂ ਦੇ ਬੋਲ ਇੱਕੋ ਜਿਹੇ ਹਨ?

  • @sukhveersingh5053
    @sukhveersingh5053 Рік тому

    ਚਮਕੀਲੇ।ਦੀ ਪਰਾਣੀ ਯਾਦ ਨੀ ਸਣਾਈ ਤੁਸੀ

  • @sukhjindersingh5701
    @sukhjindersingh5701 Рік тому +3

    Was gramophone. Stop talking.

  • @sukhjindersingh5701
    @sukhjindersingh5701 Рік тому +2

    You're the killer. Bindrakhia was singer top.tell internal stores. Don't talk behind.

  • @karanbaraich2300
    @karanbaraich2300 2 роки тому +2

    Very nice

  • @GurdeepSingh-qe4ns
    @GurdeepSingh-qe4ns 2 роки тому +2

    Good

  • @HarjinderSingh-ot4mw
    @HarjinderSingh-ot4mw Рік тому +2

    Very nice