15-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поділитися
Вставка
  • Опубліковано 25 жов 2024

КОМЕНТАРІ • 98

  • @KarmjitKaur-w5d
    @KarmjitKaur-w5d 2 місяці тому +4

    ਬਹੁਤ ਵਧੀਆ ਜੀ

  • @sarabjitkaur9304
    @sarabjitkaur9304 2 місяці тому +27

    ਅੱਜ ਪੰਦਰਾਂ ਅਗਸਤ ਆ ਭੰਡ ਚਿਟਾ ਤਾਂ ਬੰਦ ਨਹੀਂ ਹੋਇਆ ਚੂਟਕਲੇ ਕਰੀ ਜਾਂਦਾ

  • @LalSingh-ot7xr
    @LalSingh-ot7xr 2 місяці тому +1

    ਮਾਨ ਸਾਹਿਬ ਖੇਡਾ ਵਤਨ ਪੰਜਾਬ ਦੀਆਂ 2023 ਦੇ ਬਾਲੀਵਾਲ ਤੇ ਹੋਰ ਖੇਡਾ ਪੈਸੇ ਪਾਉ ਜੀ

  • @satnaam.singhmalhi6249
    @satnaam.singhmalhi6249 2 місяці тому +5

    ਸਤਿ ਸ੍ਰੀ ਆਕਾਲ ਜੀ 🙏

  • @ButtaSingh-s3m
    @ButtaSingh-s3m 2 місяці тому +2

    ਜੱਜ ਬਾਈ ਨਸ਼ਾ ਖਤਮ ਨੀ ਹੋਣਾ ਹੱਲ ਪੋਸਤ ਦੀ ਖੇਤੀ ਜਾਂ ਠੇਕੇ ਦੇਖਿਓ ਤਾਂ ਚਾਰ ਦਿਨਾਂ ਚ ਕੀ ਬਣਦਾ ਬੱਸ ਕਰਨਾ ਨੀ ਏਨਾ ਨੇ

  • @MohinderSingh-kj4vo
    @MohinderSingh-kj4vo 2 місяці тому +41

    ਸ੍ਰੀ ਅਕਾਲ ਤਖਤ ਸਾਹਿਬ ਨੂੰ ਸਲਾਹਾਂ ਦੇਣੀਆਂ ਜਾੲਇਜ ਨਹੀਂ। ਅਕਾਲ ਤਖਤ ਸਾਹਿਬ ਦਾ ਹਰ ਫੈਸਲਾ ਨਿਰਪੱਖ ਹੋਣਾ ਹੀ ਜਰੂਰੀ ਹੈ। ਕਿਸੀ ਲੀਡਰ ਦੇ ਪੱਖ ਵਿੱਚ ਨਹੀਂ।

  • @devindersinghsran6165
    @devindersinghsran6165 2 місяці тому +2

    ਧੱਕੇ ਨਾਲ ਜਮੀਨਾਂ ਤੇ ਕਬਜ਼ਾ ਕਰਾਈ ਜਾਂਦਾ ਹਲਕਾ ਵਿਧਾਇਕ ਧਰਮਕੋਟ

  • @Tanveerali-m1e
    @Tanveerali-m1e 2 місяці тому +4

    ਭਗਵੰਤ ਗੱਪੀ ਕਤੀੜ ਚੁਟਕਲੇ ਕਹਾਵਤਾਂ ਸਣਾਈ ਜਾਦਾ

  • @hardevsingh2741
    @hardevsingh2741 2 місяці тому +1

    Congratulations..Dr..sukhi..sab..ji

  • @abhirajdhaliwal2375
    @abhirajdhaliwal2375 2 місяці тому +97

    ਇਹ ਭੰਡ ਸ਼ਰਾਬੀ ਪਹਿਲਾਂ ਵਿਕਵਾਸ ਕਰਦਾਂ ਹੁੰਦਾ ਸੀ ਕਿ ਇਜਲਾਸ ਘੱਟੋ ਘੱਟ 2 ਹਫਤੇ ਦਾ ਹੋਣਾ ਚਾਹੀਦਾ ਹੈ ਸਰਮ ਆਉਣੀ ਚਾਹੀਦੀ ਹੈ ਹੁਣ ਆਪ 2 ਦਿਨ ਦਾ ਇਜਲਾਸ ਹੀਂ ਹੋਵੇਗਾ

  • @JogaSingh-fh7rk
    @JogaSingh-fh7rk 2 місяці тому +4

    ਸਿਸਟਮ ਸਾਡਾ ਮਾੜਾ ਲੁਟੇਰੇ ਫਰਾਰ ਹੋ ਗਏ ਹਨ।

  • @Gs0101w3
    @Gs0101w3 2 місяці тому +4

    ਇਹ ਤਾਂ ਜਵਾਂ ਹੀ ਪਾਗ਼ਲ ਹੋ ਗਿਆ ਹੈ
    ਤਿੰਨ ਤਿੰਨ ਕੱਪੜੇ ਪਾਈ ਬੈਠਾ ਹੈ

  • @abhirajdhaliwal2375
    @abhirajdhaliwal2375 2 місяці тому +25

    ਇਹ ਬੀ ਜੇ ਪੀ ਦੀ ਸਰਕਾਰ ਪੰਜਾਬ ਦੇ ਹੱਕਾ ਤੇ ਕੁੱਝ ਜਿਆਦਾ ਹੀਂ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਪੰਜਾਬ ਨਾਲ ਜਿਆਦਾ ਪੰਗੇ ਲੈਣਾ ਠੀਕ ਨਹੀਂ ਹੈ

  • @RSCALIFORNIA
    @RSCALIFORNIA 2 місяці тому +4

    ਓਹ ਵਾਹ ਓਹ ਜੱਜ ਸਿੰਘ ਚਾਹਲ❤,great boy ✅

  • @KalaSingh-g3n
    @KalaSingh-g3n 2 місяці тому +1

    Noc ਦੀ ਸਰਤ ਖਤਮ ਕੀਤੀ ਜਾਵੇ ਜੀ

  • @RamKumar-ce8xy
    @RamKumar-ce8xy 2 місяці тому +1

    ਸਾਡੇ ਪਿੰਡ ਕੇਰਾ ਖੇੜਾ ਤੋਂ ਅਮਰੂਦਾਂ ਦੇ ਬਾਗ਼ ਵਿੱਚੋਂ ਛੇ ਬੂਟੇ ਚੋਰ ਚੋਰੀ ਕਰਕੇ ਲੇ ਗਏ ਹਨ, ਬਾਗ਼ ਮਹਿੰਦਰ ਕੁਮਾਰ ਨੇ ਹੁਣੇ ਹੀ ਲਾਇਆ ਹੈ।

  • @amriksinghsidhu2656
    @amriksinghsidhu2656 2 місяці тому +11

    Good news

  • @MohinderSingh-kj4vo
    @MohinderSingh-kj4vo 2 місяці тому +8

    ਜਮਾਨਤ ਲਈ ਮਿੰਨਤਾਂ ਨਾ ਕਰੋ ਤਥਾਂ ਦੇ ਅਧਾਰ ਤੇ ਹੀ ਨਿਰਭਰ ਹੋਣੀ ਚਾਹੀਦੀ ਹੈ ਕੋਈ ਵੀ ਕਾਰਵਾਈ ।

  • @JaswantSingh-qi4ok
    @JaswantSingh-qi4ok 2 місяці тому

    Good job Chahal Sahb

  • @gurjantsinghdhillon9407
    @gurjantsinghdhillon9407 2 місяці тому +3

    Like no 99 comments no 3 waheguru ji Maher kre mere punjab te 🙏🏻🙏🏻🙏🏻🙏🏻🙏🏻🙏🏻❤❤❤❤❤

  • @amarjeetkaur4847
    @amarjeetkaur4847 2 місяці тому +8

    Waheguru ji mahar karo Punjab ta 🙏

  • @RanjitGill-wq9du
    @RanjitGill-wq9du 2 місяці тому +2

    Good news shabash Putra

  • @AnilKumar-ub5gh
    @AnilKumar-ub5gh 2 місяці тому

    👍👍👍

  • @ravinderkaurthind7294
    @ravinderkaurthind7294 2 місяці тому +1

    ਜੀਦਾ ਬੀਜੋ ਗੋ ਉਦਾ ਹੀ ਵਡੋ

    • @ravinderkaurthind7294
      @ravinderkaurthind7294 2 місяці тому

      ਭਗਵੰਤੇ ਨੂੰ ਭਈਏ ਨੇ ਹੀ ਭਜਾਣਾ ਹੈ ਦੇਲੇਉ ਭਗਵੰਤ ਨੇ ਪਜਾਬੀਆ ਵਾਹੁਤ ਵਿਤਕਰਾ ਕਰ ਦਾ ਰਿਰਾ ਹੈ ਪਤਾ ਲਗੂ ਗਾ

  • @FreefireMax-fp9hr
    @FreefireMax-fp9hr 2 місяці тому +7

    ਗੱਲਾਂ ਗੱਲਾਂ ਵਿੱਚ ਲੁੱਟ ਕੇ ਖਾ ਗਈਆਂ ਸਰਕਾਰ ਪੰਜਾਬ ਨੂੰ ਪੰਜਾਬ ਦੇ ਕੁਝ ਨਹੀਂ ਪੱਲੇ ਪਿਆ

  • @SahilWahla-x4j
    @SahilWahla-x4j 2 місяці тому +5

    ਭੰਡ ਆਖਦਾ ਸੀ ਕਿ ਪੰਦਰਾਂ ਅਗਸਤ ਤੋਂ ਬਾਅਦ ਪੰਜਾਬ ਵਿੱਚ ਨਸਾਂ ਖਤਮ ਕਰ ਦੇਵਾਂਗੇ ਵੇਖੋ ਸਵੇਰੇ ਭੰਡ ਕੀ ਕਰਦਾ ਕੀ ਨਹੀਂ

  • @Redmi-n2l3e
    @Redmi-n2l3e 2 місяці тому +12

    ਇਸ ਵਾਰ ਪੰਚਾਇਤੀ ਚੋਣਾਂ ਕਦੋਂ ਪੈਣਗੀਆਂ ਅਤੇ ਕਿਵੇ ਹੋਣਗੀਆਂ,, ਸਰਪੰਚੀ ਦੀ ਚੋਣ ਸਿੱਧੀ ਹੋਏਗੀ ਜਾਂ ਮੈਂਬਰ ਆਪਣੇ ਵਿੱਚੋ ਸਰਪੰਚ ਦੀ ਚੋਣ ਕਰਨਗੇ,, ਜ਼ਰੂਰ ਦੱਸੋ ਧੰਨਵਾਦ

    • @RamKumar-ce8xy
      @RamKumar-ce8xy 2 місяці тому +1

      ਨਵੰਬਰ ਦਸੰਬਰ ਵਿੱਚ, ਚੋਣ ਸਿੱਧੀ ਵੋਟਾਂ ਰਾਹੀਂ, ਬਿਨਾਂ ਪਾਰਟੀ ਨਿਸ਼ਾਨ ਦੇ ਹੋਣਗੀਆਂ।

  • @gurbachensinghlohat9912
    @gurbachensinghlohat9912 2 місяці тому +1

    When will Sukhbir ji join AAP ???????

  • @TSingh-m9g
    @TSingh-m9g 2 місяці тому +25

    ਕੇਜਰੀਵਾਲ ਨੂੰ ਹੁਣ ਪਤਾ ਲੱਗਾ ਜੇਲ੍ਹ ਕੀ ਹੁੰਦੀ ਹੈ ਹੁਣ ਬਾਹਰ ਨਿਕਲਣ ਲਈ ਤਰਲੋ ਮੱਛੀ ਹੋ ਰਿਹਾ ਹੈ ਜਦਕਿ ਇਸਦਾ ਪਿਓ ਦਵਿੰਦਰਪਾਲ ਸਿੰਘ ਭੁੱਲਰ ਜਿਸਨੂੰ ਕਿ ਕੇਂਦਰੀ ਸਰਕਾਰ ਵਲੋਂ ਰਿਹਾਈ ਦੇ ਹੁਕਮ ਦਿੱਤੇ ਹੋਏ ਹਨ ਓਹ ਸਿਰਫ਼ ਇਸੇ ਕਰਕੇ ਅਜੇ ਅੰਦਰ ਹੈ ਕਿ ਉਸਦੀ ਰਿਹਾਈ ਦੇ ਕਾਗਜ਼ਾਂ ਤੇ ਕੇਜਰੀਵਾਲ ਦੇ ਦਸਖਤ ਹੋਣੇ ਹਨ ਪਰ ਇਹ ਕੱਈ ਸਾਲਾਂ ਤੋਂ ਉਸਦੀ ਰਿਹਾਈ ਵਿੱਚ ਰੋੜਾ ਬਣਿਆ ਹੋਇਆ ਹੈ ਜਦੋਂ ਕਿ ਓਹ ਵਿਚਾਰਾ ਇਸ ਵੇਲੇ ਮਾਨਸਿਕ ਤੌਰ ਤੇ ਵੀ ਬੀਮਾਰ ਹੈ ਪਰ ਅਜੇ ਵੀ ਕੇਜਰੀਵਾਲ ਨੂੰ ਅਕਲ ਨਹੀਂ ਆਈ, ਇਸਨੂੰ ਤਾਂ (ਕੇਜਰੀਵਾਲ ਨੂੰ)ਅੰਡੇਮਾਨ ਨਿਕੋਬਾਰ ਦੀ ਜੇਲ ਵਿੱਚ ਸ਼ਿਫ਼ਟ ਕਰਨਾਂ ਚਾਹੀਦਾ ਹੈ, ਇਹ ਸਾਰੇ ਸਿਆਸੀ ਡ੍ਰਾਂਮੇ ਹਨ ਬਸ ਕਿਸੇ ਐਗਰੀਮੈਂਟ ਦੀ ਇੰਤਜ਼ਾਰ ਹੈ ਜਦੋਂ ਹੋ ਗਿਆ ਇਸਤੇ (ਕੇਜਰੀਵਾਲ) ਤੇ ਈਮਾਨਦਾਰੀ ਦਾ ਲੇਬਲ ਲੱਗ ਜਾਏਗਾ
    ਜੋ ਗਵੱਰਨਰ ਇਸ ਵੇਲੇ ਸਰਗਰਮ ਹੋਇਆ ਹੈ ਓਹ ਕੋਈ ਸੀਰੀਅੱਸ ਨਹੀ ਹੈ ਕਿਉਂਕਿ ਉਧਰ ਮਾਨ ਵੀ ਸੀਰੀਅਸ ਨਹੀ ਹੈ ਮਾਨ ਨੂੰ ਮੋਦੀ ਨੇ ਤਸੱਲੀ ਦਿੱਤੀ ਹੋਈ ਹੈ ਕਿ ਘਬਰਾਂਈਂ ਨਾ ਅਸੀ ਇਹੋ ਜਿਹੇ ਡ੍ਰਾਮੇ ਕਰਨੇ ਹਨ ਤਾਂ ਜੁ ਜਨਤਾ ਨੂੰ ਇਹ ਸੁਨੇਹਾ ਜਾਵੇ ਕਿ ਹੁਣ ਗਵੱਰਨਰ ਕੋਈ ਪੁਖ਼ਤਾ ਕਾਰਵਾਈ ਕਰੇਗਾ, ਜਦੋਂ ਕਿ ਪਿਛਲੇ ਗਵੱਰਨਰ ਬਨਵਾਰੀ ਲਾਲ ਪ੍ਰੋਹਿਤ ਹੋਰੀ ਸੱਚੀਂ ਮੁੱਚੀਂ ਸੀਰੀਅਸ ਸਨ ਤੇ ਅਖੀਰ ਵਿੱਚ ਉਨ੍ਹਾਂ ਨੂੰ ਅਹੁਦੇ ਤੋਂ ਫ਼ਾਰਗ ਹੀ ਕਰ ਦਿੱਤਾ ਗਿਆ,ਇਹ ਹਨ ਹਾਥੀ ਕੇ ਦਾਂਤ ਖਾਂਨੇ ਕੇ ਔਰ,ਦਿਖਾਂਨੇ ਕੇ ਔਰ,ਸੋ ਜ਼ਿਆਦਾ ਖੁਸ਼ੀ ਦੀ ਕਾਰਵਾਈ ਨਾਂ ਸਮਝੋ, ਇਨ੍ਹਾਂ ਦੀ ਨੀਅਤ ਸਮਝੋ,

    • @techgaming1592
      @techgaming1592 2 місяці тому

      0⁰⁰⁰0⁰⁰⁰0⁰⁰⁰00⁰00⁰⁰⁰⁰00000⁰⁰⁰⁰000000⁰⁰⁰000000⁰00⁰00⁰0⁰0⁰0⁰⁰0⁰⁰⁰⁰00⁰00⁰00⁰0000⁰⁰0⁰⁰0⁰⁰⁰0000⁰00000000000000000000000000000000000000000000000000000000000000000000000000000000000000000000000000000000000000000000000000000000⁰000000⁰000⁰000000⁰⁰0⁰⁰0⁰

  • @AmrikSingh-w8q
    @AmrikSingh-w8q 2 місяці тому +1

    Very nice video

  • @narindersingh9364
    @narindersingh9364 2 місяці тому

    Good News Veer ji 👍❤👍

  • @RanjitGill-wq9du
    @RanjitGill-wq9du 2 місяці тому

    CM Maan Sahab ji jindabad jindabad

  • @MohinderSingh-kj4vo
    @MohinderSingh-kj4vo 2 місяці тому +10

    ਪੁਲਿਸ ਦੇ ਚੌਕਸ ਰਹਿਣ ਤੇ ਇਹ ਕੁਝ ਹੋ ਰਹੀਆਂ ।ਆਮ ਹਾਲਤ ਵਿੱਚ ਕੀ ਹਾਲ ਹੋਵੇਗਾ।

  • @HelloOppo-mz2br
    @HelloOppo-mz2br 2 місяці тому

    ਐਦਾ ਕੋਈ ਕਿਵੇ ਗਲਾਸ ਫੜਲੂ ਇਹਨੂੰ ਸਾਰਾ ਪਤੈ ਇਹ ਬਹਾਨੇ ਨਾਲ ਰੇੜੀ ਲਾਈ ਖੜੈ ਹੈ ਇਹ ਵੀ ਨਾਲ ਹੀ

  • @BalwantsinghDhillon-t7p
    @BalwantsinghDhillon-t7p 2 місяці тому

    Bahut vadhia hoia kejriwal jail ch rehna chahida most corrupr admi hai

  • @surjitkaur4768
    @surjitkaur4768 2 місяці тому

    Good,man,judge,singh,chahal,ji

  • @LakhwinderManshaia
    @LakhwinderManshaia 2 місяці тому

    arms license kohlo man Sahab vardata bahut hundiya ji
    🙏🙏

  • @balwindersinghbal7952
    @balwindersinghbal7952 2 місяці тому +1

    Weldone AAP Party 👍

    • @SurjitSingh-ep8qy
      @SurjitSingh-ep8qy 2 місяці тому

      ਕਿਸ ਗੱਲ ਦੀ ਵੇਲਡਨ ਦੇ ਰਿਹਾ ਹੈ ਭਾਈ ਸਾਨੂੰ ਵੀ ਪਤਾ ਲੱਗੇ

  • @BalwantsinghDhillon-t7p
    @BalwantsinghDhillon-t7p 2 місяці тому

    Nhi lagu hovega

  • @amangill13226
    @amangill13226 2 місяці тому

    ❤❤❤🙏🙏🙏

  • @JaswinderKaur-gp1on
    @JaswinderKaur-gp1on 2 місяці тому

    Goodnews

  • @kuldipsinghsodhi6334
    @kuldipsinghsodhi6334 2 місяці тому

    Bhagwant Maan zindabad.

  • @lovepreetsingh5990
    @lovepreetsingh5990 2 місяці тому

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @darshansingh9874
    @darshansingh9874 2 місяці тому +6

    ਮਜ਼ਦੂਰਾ ਸਿਰ ਕੋਈ ਕਰਜ਼ਾ ਨਹੀਂ ਹੈ
    ਇਹ ਕਰਜ਼ਾ ਕਿਸਾਨਾਂ ਨੇ ਲਿਆ ਹੋਇਆ ਹੈ
    ਕਰਜ਼ਾ ਮਾਫ ਨਹੀਂ ਹੋਣਾ ਚਾਹੀਦਾ

  • @SukhchainSingh-k5o
    @SukhchainSingh-k5o 2 місяці тому

    🎉🎉🎉❤❤❤

  • @gorasingh6408
    @gorasingh6408 2 місяці тому +1

    Majdura bare kio ni bolde

  • @gurbaxsingh3785
    @gurbaxsingh3785 2 місяці тому

    SC cetagoris nu 2~2 acor jameena Doo ta ke Garib apne Bachiya da bhala kar sakan aur Roti kha sakan

  • @AshokKumar-gl2cd
    @AshokKumar-gl2cd 2 місяці тому

    S. K. Monnbade. To. N. M. Sakde

  • @BalvirsinghSingh-u4b
    @BalvirsinghSingh-u4b 2 місяці тому

    Sukhi saad hun. Kihda vikas ho jana sirf gappan naal vikas hunda

  • @HarkrishanLal-f9r
    @HarkrishanLal-f9r 2 місяці тому

    🌷🌺⚘️⚘️🙏

  • @HardeepSingh62840
    @HardeepSingh62840 2 місяці тому

  • @BalwantsinghDhillon-t7p
    @BalwantsinghDhillon-t7p 2 місяці тому

    Gadkari de prject punjab nu khattam krn lai lut keeti jandi hai

  • @GurmeetSingh-kz7nc
    @GurmeetSingh-kz7nc 2 місяці тому

    Gs

  • @BalwantsinghDhillon-t7p
    @BalwantsinghDhillon-t7p 2 місяці тому

    Kali dal te aam admi party iko jihe han

  • @tajindersohal890
    @tajindersohal890 2 місяці тому +1

    गुड job

  • @BalvirsinghSingh-u4b
    @BalvirsinghSingh-u4b 2 місяці тому

    Court ne vadia kita. Je kejriwal baher aa janda ta Punjab da ghan hovega. Punjad de sare kam band hai.Rajistarien band ne. Paise lai kay hundian han

  • @BalwantsinghDhillon-t7p
    @BalwantsinghDhillon-t7p 2 місяці тому

    Eh sare masand han

  • @DalbirKaur-nm7vo
    @DalbirKaur-nm7vo Місяць тому

    Watth

  • @jasbirsinghparmar2004
    @jasbirsinghparmar2004 2 місяці тому +1

    ਕਿਸਾਨਾਂ ਨੂੰ ਸੱਚ ਅਤੇ ਹੱਕ ਅਤੇ ਇਮਾਨਦਾਰੀ ਦੇ ਨਾਲ ਕੰਮ ਕਰਨਾ ਚਾਹੀਦਾ ਹੈ
    ਨਾ ਕਿ ਬਿਨਾਂ ਮਤਲਬ ਤੋਂ ਆਪ ਸਰਕਾਰ ਨੂੰ ਪ੍ਰਸੰਨ ਅਤੇ ਤੰਗ ਨਹੀਂ ਕਰਣਾ ਚਾਹੀਦਾ ਹੈ
    ਇਹ ਆਪ ਸਰਕਾਰ ਸਭ ਤੋਂ ਠੀਕ ਕੰਮ ਕਰਦੀ ਹੈ
    ਅਕਾਲੀ ਅਤੇ ਬੀਜੇਪੀ ਅਤੇ ਕਾਂਗਰਸ ਤੋਂ ਬਹੁਤ ਠੀਕ ਕੰਮ ਕਰਦੀ ਹੈ
    ਸਹਿਜ ਖਾਏ ਸੋ ਮਿਠਾ ਲਾਂਗੇ

  • @BalvirsinghSingh-u4b
    @BalvirsinghSingh-u4b 2 місяці тому

    Cm sab ton pahlan soch ky bole. Hun 3 din da ijlaas kida Rakhea. Duje nu ki kiha ci pahle. Lok sabh dekh rkhe ne. Asl mude ton cm bhaj riha. Rakhe ijjjlass 2 week da

  • @BalwantsinghDhillon-t7p
    @BalwantsinghDhillon-t7p 2 місяці тому

    Pulis krdi kuj nhi cm vangu gap marde han

  • @SandeepSharma-hs6uy
    @SandeepSharma-hs6uy 2 місяці тому +2

    App sarkar fail

  • @sukhdarshansingh4197
    @sukhdarshansingh4197 2 місяці тому

    Maan is not good administrator but joker is best

  • @jaggikheda-wo6fp
    @jaggikheda-wo6fp 2 місяці тому

    Fukri sarkar Sade pind sc priwar da pishle mahine bijli bill 1000 r. Aya c jadki is waar 1100 hajar ho gya sidha hi te kmaal di gal ih hai ki unite v 620 khapt hoe ne

  • @guljarsingh5013
    @guljarsingh5013 2 місяці тому

    Wrong rajpall😊

  • @dhillongdogfarm8290
    @dhillongdogfarm8290 2 місяці тому +1

    Police wale chor ne

  • @MalkitSingh-r5r
    @MalkitSingh-r5r 2 місяці тому

    ❤ very good AAPCMMan

    • @amriksingh9252
      @amriksingh9252 2 місяці тому

      ਬੈਂਗਣ ਆ,,, ਵੈਰੀ ਗੁੱਡ ਮਾਨ ਭਗਵੰਤ ਮਾਨ ਨਸ਼ੇੜੀ ਨੇਂ ਪੰਜਾਬ ਬਰਵਾਦ ਕਰ ਦਿੱਤਾ ਸਿਰੇ ਦਾ ਨਸ਼ੇੜੀ ਬੰਦਾਂ ਲੋਕਾਂ ਨੇ ਮੁੱਖ ਮੰਤਰੀ ਬਣਾ ਲਿਆ ਹੁਣ ਤੁਸੀਂ ਪੰਜਾਬੀ ਪਛਤਾ ਰਹੇ ਆ

  • @JasveerSingh-t6z
    @JasveerSingh-t6z 2 місяці тому

    😅

  • @BalwantsinghDhillon-t7p
    @BalwantsinghDhillon-t7p 2 місяці тому

    Sgpc RSS di kameti hai sikhan de dusman han

  • @BalwantsinghDhillon-t7p
    @BalwantsinghDhillon-t7p 2 місяці тому

    Cm gapi hai

  • @HarjinderSingh-ei4eq
    @HarjinderSingh-ei4eq 2 місяці тому

    Hs

  • @amriksingh9252
    @amriksingh9252 2 місяці тому +3

    ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ

  • @ManojKumar-kx5bh
    @ManojKumar-kx5bh 2 місяці тому

    Tidda.raud.nasha.te.jism.froshi.da.dhanda.shaream.chalda.hai.kude.de.damp.ton.pahla.othe.puchh.gichh.karke.vekh.lo.

  • @Lakhwinder-n7n
    @Lakhwinder-n7n 2 місяці тому

    Baut chga kita suprem kot na

  • @AnilKumar-ub5gh
    @AnilKumar-ub5gh 2 місяці тому

    ❤❤

  • @sonumanela9531
    @sonumanela9531 2 місяці тому

    😅