ਪੰਜਾਬੀ ਖਬਰਾਂ । Punjabi News 23 OCT 2024 । Punjabi | PRIME TIME With Harsharan Kaur । THE KHALAS TV

Поділитися
Вставка
  • Опубліковано 22 жов 2024

КОМЕНТАРІ • 14

  • @virsasingh6859
    @virsasingh6859 2 години тому +10

    ਜਥੇਦਾਰ ਸਾਹਿਬ ਦਾ ਬਿਲਕੁਲ ਸਹੀ ਫੈਸਲਾ ਸਾਬਾਸ 🙏🙏

  • @BudhSingh-tu8vt
    @BudhSingh-tu8vt Годину тому +4

    ਹੁਣ ਲੱਗਦਾ ਹੈ ਕਿ ਜੱਥੇਦਾਰ ਸਾਹਿਬ ਜੀ ਆਪਣੀ ਡਿਊਟੀ ਇਮਾਨਦਾਰੀ ਨਾਲ ਕਰ ਰਹੇ ਹਨ ਹੁਣ ਕਿਸੇ ਦੇ ਦਵਾ ਥੱਲੇ ਨਹੀਂ ਲੱਗੇ

  • @BudhSingh-tu8vt
    @BudhSingh-tu8vt Годину тому

    ਬੀਬਾ ਹਰਸ਼ਰਨ ਕੌਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @sewasingh5142
    @sewasingh5142 2 години тому +1

    ਵਾਹਿਗੁਰੂ ਜੀ 🙏🙏

  • @JagtarSingh-g7h
    @JagtarSingh-g7h 3 години тому +3

    Nice news

  • @balvirsingh3076
    @balvirsingh3076 Годину тому

    ਜਥੇਦਾਰ ਸਾਹਿਬ ਨੇ ਪ੍ਰੰਪਰਾਵਾਂ ਮੁਤਾਬਕ ਫੈਸਲਾ ਕਰਕੇ ਸਿੱਖੀ ਰਵਾਇਤਾਂ ਨੂੰ ਕਾਇਮ ਰੱਖਿਆ ਹੈ।ਜੋ ਸ਼ਲਾਘਾਯੋਗ ਸੋਚ ਮੁਤਾਬਕ ਹੈ

  • @bhupinderkaur9953
    @bhupinderkaur9953 Годину тому +1

    Good decision of jathedar sahib

  • @tejpalpannu2293
    @tejpalpannu2293 Годину тому

    Waheguru ji 🙏🙏🙏🕌💯🕌🙏🙏🙏

  • @virsasingh6859
    @virsasingh6859 2 години тому +1

    ਵਲਟੋਹਾ ਜੀ ਤੁਹਾਡੇ ਲਾਣੇ ਵਿੱਚ ਪੰਥਕ ਹੋਣ ਦਾ ਕੋਈ ਵੀ ਕਣ ਨਜਰ ਨਹੀ ਆਉਦਾ

  • @sodhisingh2033
    @sodhisingh2033 2 години тому

    Satsriakal ji 🙏

  • @harbanssingh515
    @harbanssingh515 2 години тому

    Very nice

  • @aparsingh5343
    @aparsingh5343 2 години тому

    ਅਬਕੀ ਬਾਰ ੁੁੁੁੁੁੁ ਸਰਕਾਰ, ਹੋਇਆ ਈ ਨੀ। ਪੰਨੂੰ ਕਰਕੇ?

  • @alhequoqcrp3205
    @alhequoqcrp3205 24 хвилини тому

    Nyc.g

  • @balvirsingh3076
    @balvirsingh3076 Годину тому +1

    ਮੋਦੀ ਨੇ ਆਪਣੇ ਸਿਰ ਤੇ ਪੱਗ ਸਜਾਈ ਹੈ।ਭਾਂਵੇਂ ਪੰਜਾਬੀਆਂ ਨੂੰ ਭਰਮੌਣ ਵਾਸਤੇ ਸਜਾਈ।ਪਰ ਬਹੁਤ ਪ੍ਰਸੰਨਤਾ ਵਾਲਾ ਸ਼ਲਾਘਾਯੋਗ ਕਾਰਜ ਕੀਤਾ ਹੈ।ਇਨ੍ਹਾਂ ਨੂੰ ਚਾਹੀਦਾ ਹੈ ਕਿ ਜੇਕਰ ਦਸਤਾਰ ਦੀ ਮਰਯਾਦਾ ਨਾਲ ਸਤਿਕਾਰ ਜਾਂ ਪ੍ਰੇਮ ਹੈ ਤਾਂ ਦੂਜੇ ਸਾਰੇ ਮੈਂਬਰ ਪਾਰਲੀਮੈਂਟ ਨੂੰ ਦਸਤਾਰ ਸਜੌਣ ਲਈ ਉਤਸ਼ਾਹਿਤ ਕਰਨ।